Sanjha Pariwar , ਸਾਂਝਾ ਪਰਿਵਾਰ , Part-40 / SEASON -2 /VICKY PREET , New Punjabi Video 2024

Ойын-сауық

#sadapunjab #newvideo #vickypreet
#sanjapariwar
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG9uqd6/?mibextid...
INSTAGRAM- mr_and_mrs_bhin...

Пікірлер: 396

  • @bikramjitsingh7435
    @bikramjitsingh743512 күн бұрын

    ਮੈਨੂੰ ਵੀ 12ਸਾਲ ਬਾਅਦ ਧੰਨ ਧੰਨ ਬਾਬਾ ਦੀਪ ਸਾਹਿਬ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਬਹੁਤ ਸੋਹਣਾ ਪੁੱਤਰ ਹੈ ਅੱਜ ਇਕ ਮਹੀਨੇ ਦਾ ਹੋ ਗਿਆ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰਿਆਂ ਤੇ 🙏❤

  • @amanpreetkaur5301

    @amanpreetkaur5301

    12 күн бұрын

    God bless you putt baba ji na meri v 11 saal baad putt dita

  • @satnamji__waheguriji

    @satnamji__waheguriji

    12 күн бұрын

    ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

  • @satnamji__waheguriji

    @satnamji__waheguriji

    12 күн бұрын

    ​@@amanpreetkaur5301ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

  • @gursewakdarapuri4988

    @gursewakdarapuri4988

    10 күн бұрын

    Congratulations dear 🎂

  • @bikramjitsingh7435

    @bikramjitsingh7435

    10 күн бұрын

    @@amanpreetkaur5301 🙏🙏

  • @Maninder_brar
    @Maninder_brar13 күн бұрын

    ਜੀਤਾ ਦੀ ਗੱਲ ਬਿਲਕੁਲ ਸਹੀ ਹੈ ਕਾਗਜੀ ਕਾਰਵਾਈ ਤਾਂ ਜਰੂਰੀ ਆ ਵੈਸੇ ਵੀ ਸੰਦੀਪ ਨੂੰ ਕੋਈ problem ਨਹੀਂ ਹੋਣੀ ਚਾਹੀਦੀ ਓਹਨਾ ਨੇ ਆਪ ਹੀ ਆਵਦਾ ਬੱਚਾ ਦਿੱਤਾ ਓਹਨਾ ਨੂੰ,,, ਕਮਲ ਦੀਆਂ ਸਾਰੀਆਂ ਗੱਲਾਂ ਸਹੀ ਆ ❤❤❤❤ਬਹੁਤ ਵਧੀਆ episode 💞💞

  • @JaggiKhattra-ip2qw
    @JaggiKhattra-ip2qw13 күн бұрын

    ਜੀਤਾ 😂ਪੁੱਤ ਬਚ ❤ਪ੍ਰਰਿਤੋ ❤ ਤੌ😂❤🩷❤️🩷ਸੱਦਕੇ

  • @Cheema310

    @Cheema310

    10 күн бұрын

    😂😂😂😂😂

  • @prabhdhillon2348
    @prabhdhillon234813 күн бұрын

    ਇਸ ਗੱਲ ਵਿਚ ਸੰਦੀਪ ਗਲਤ ਆ ਜਾ ਤਾਂ ਪਹਿਲਾਂ ਹੀ ਨਾ ਦਿੰਦੀ ਜੇਕਰ ਦਿਤਾ ਆ ਤਾਂ ਫਿਰ ਸੰਦੀਪ ਨੂੰ ਜਰਨਾ ਚਾਹੀਦਾ ਐ ❤❤

  • @user-nd7ig7bh6f

    @user-nd7ig7bh6f

    13 күн бұрын

    @@prabhdhillon2348 kiu jare sandeep v sahi a jeeta glt a bhen magar lag gyi

  • @Progang-pt6oz

    @Progang-pt6oz

    13 күн бұрын

    ​@@user-nd7ig7bh6f nhi g j kawal har gal kagji Krna theek samjhdar fer ethe jeeta Galt kive aa oh v theek aa apni jagah

  • @user-nd7ig7bh6f

    @user-nd7ig7bh6f

    13 күн бұрын

    @@Progang-pt6oz je gl krni a tareeke nal Aram nal hundi a eve nhi bande de mgr hi pejo

  • @Bhavnarajvlogs

    @Bhavnarajvlogs

    12 күн бұрын

    Sandeep ਅਜੈ ਵੀ ਆਪਣਾ ਪੁੱਤ ਕਹੀ ਜਾਂਦੀ ਆ 😮

  • @kkpunjabpolice89

    @kkpunjabpolice89

    12 күн бұрын

    Right

  • @manjitkaurpanku7845
    @manjitkaurpanku784513 күн бұрын

    ਕਵੱਲ ਵੀਰ ਬਹੁਤ ਸਿਆਣੀ ਗੱਲ ਕਰਦੇ ਨੇ

  • @NavjotKaur-fe9cd
    @NavjotKaur-fe9cd13 күн бұрын

    Dhan Dhan guru Ram das ji Dhan Dhan Baba deep singh ji Dhan Dhan Baba Sheri chand ji mhr kirpa kro waheguru ji

  • @sukhdialsinghcheema2016

    @sukhdialsinghcheema2016

    13 күн бұрын

    ਵਾਹਿਗੁਰੂ ਜੀ ਕਿਰਪਾ ਕਰਨੀ ਜੀ 🙏 🙏

  • @kamalshergill818
    @kamalshergill81812 күн бұрын

    Sandeep ਹੁਣ ਤੂੰ ਦੂਜੀ ਪ੍ਰੀਤਿ ਨਾ ਬਣ ਆਪਣੀ ਜ਼ਬਾਨ ਤੇ ਰਹਿ ਏਹੀ ਤੇਰੇ ਵਾਸਤੇ ਚੰਗਾ ਹੈ ਜਿੰਨਾ ਦਮਾਕ ਹੈ ਓਨਾ ਚਲਾ ਵਾਦੁ ਹੋਸ਼ਿਆਰ ਨਾ ਬਣ

  • @user-jd7gu9oi1c
    @user-jd7gu9oi1c13 күн бұрын

    Kawal veer g bhut vdya lehje naal gall krde ne

  • @brownmunde444
    @brownmunde44413 күн бұрын

    Kawal ਬਹੁਤ ਸੋਚ ਸਮਝ ਕੇ ਗੱਲ ਕਰਦਾ

  • @Harmankaur358
    @Harmankaur35812 күн бұрын

    ਇਹਦੇ ਚ ਲੜਨ ਵਾਲੀ ਕੀ ਗੱਲ ਸੀ ਪ੍ਰੀਤ ਦਾ ਤਾਂ ਓਹੀ ਹਾਲ ਆ ਹੁਣ ਤਾਂ ਵਿੱਕੀ ਵੀ ਪ੍ਰੀਤ ਦੇ ਨਾਲ ਰਲ ਗਿਆ

  • @Gurbuttar6143
    @Gurbuttar614313 күн бұрын

    Barbaadi ਬਰਬਾਦੀ Season 2 vii ਲੈ ke aayo plz ji 🙏🙏🙏🙏🙏🙏

  • @KulwantSingh-k4g
    @KulwantSingh-k4g13 күн бұрын

    Jeetha good❤

  • @lakhvirkaur9461
    @lakhvirkaur946113 күн бұрын

    jdo baccha de hi dita ta phir ona de nam krona huda a😊

  • @user-pk6tu5uz6i
    @user-pk6tu5uz6i13 күн бұрын

    Dhan dhan baba deep Singh ji waheguru ji 🎉🎉

  • @baljindersinghbrar5138
    @baljindersinghbrar513813 күн бұрын

    Asi wait krde rene a veer

  • @balwinderkaur1483
    @balwinderkaur14839 күн бұрын

    Sandeep dey suit da colour bahut wdia lga hai bahut wdia lga hai Amritsar

  • @harsimratkaur6384
    @harsimratkaur638413 күн бұрын

    End te bhut vadia te sayani gall kiti Kawal ne

  • @user-cs2bk8sm3cAmanat
    @user-cs2bk8sm3cAmanat13 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @sandeepkaur2442
    @sandeepkaur244213 күн бұрын

    ਮੈਨੂੰ ਲਗਦਾ ਹੁਣ ਰੈਸਟੋਰੈਂਟ ਦੀ ਪ੍ਰਮੋਸ਼ਨ ਹੋਣੀਂ 😊😊

  • @RamandeepKaur-fi5zs
    @RamandeepKaur-fi5zs13 күн бұрын

    shukar aa video aye 🙏

  • @sidhu-6558
    @sidhu-655813 күн бұрын

    ਪਰੀਤ ਥੱਥੋ

  • @harpreetkaur-qe6zv

    @harpreetkaur-qe6zv

    12 күн бұрын

    Hahhaaa ryt like kangna ranaut

  • @dhillonsardarni7864
    @dhillonsardarni786413 күн бұрын

    Waheguru ji mehar kro sab te ❤

  • @GurpreetKaur-1234
    @GurpreetKaur-123413 күн бұрын

    ਸੰਦੀਪ ਤੇ ਉਸਦੀ ਮਾਂ ਦੀਆਂ ਗੱਲਾਂ ਦਾ ਅਸਰ ਹੋਇਆ ਲੱਗਦਾ

  • @savitarani9191
    @savitarani919113 күн бұрын

    Very good Kawal bahut vadia kiha Sandeep nu

  • @sandeepkular4371
    @sandeepkular437111 күн бұрын

    Good message ❤❤

  • @guneetkaursidhu8959
    @guneetkaursidhu895913 күн бұрын

    ਪਰੀਤਬੁਹਤਚਲਾਕ

  • @user-du7eg7zx2r

    @user-du7eg7zx2r

    13 күн бұрын

    Bohot jada aa

  • @groverelectrical1289

    @groverelectrical1289

    13 күн бұрын

    Ek gal note kiti tuci preet jado boldi bhout zyada boldi

  • @user-du7eg7zx2r

    @user-du7eg7zx2r

    13 күн бұрын

    Hnji bohot boldi aa sara din fukriaa hi marrde rehnde

  • @Smartkingyt7
    @Smartkingyt713 күн бұрын

    ਪ੍ਰੀਤ ਕੈਨਦੀ ਛੈਡ ਡੋਨ😂😂😂😂

  • @user-ur8kx6nr5y
    @user-ur8kx6nr5y13 күн бұрын

    ਪ੍ਰੀਤੀ ਬਹੂਤ ਚਲਾਕ ਆ ਸਾਰੇ ਪਾਸੇ ਠੱਗਿਆ ਮਾਰਨ ਨੂੰ ਫਿਰਦੇ ਆ ਦੋਨੋ ਜੀ ਵਿੱਕੀ ਵੀ ਚਲਾਕੀਆਂ ਕਰਦੇ ਸੋਨੂੰ ਨਾਲ਼ ਵੀ ਏਸੇ ਤਰ੍ਹਾਂ ਲੱਗੇ ਸੀ ਕਰਨ ਪਰ ਉਹ ਨਾਂ ਕਰ ਗਿਆ

  • @shai0003
    @shai000313 күн бұрын

    ਕੰਵਲ ਵੀਰ ਜੀ ਬਹੁਤ ਸਿਆਣੇ

  • @kamalshergill818
    @kamalshergill81812 күн бұрын

    ਪ੍ਰੀਤਿ ਦਾ ਤੇ। ਓਹੋ ਕਾਮ ਹੈ ਨਾਲੇ ਚੋਰ ਨਾਲੇ ਚਤਰ ਪ੍ਰੀਤਕੋਰੇ ਸਕੀਮ ਪੁੱਠੀ ਪੈਗੀ 😅

  • @Sarab-ne1hx
    @Sarab-ne1hx13 күн бұрын

    ਬੱਚਿਆਂ ਦੇ ਨਾਂ ਕਿਉ ਨਹੀਂ ਦੱਸਦੇ ,ਨਿਕਾ ਜਿਹਾ ਨਿਕਾ ਜਿਹਾ ਕਰਦੇ ਰਹਿੰਦੇ ਜੇ

  • @user-zt6rb1jv8w
    @user-zt6rb1jv8w13 күн бұрын

    Bahut sohni story all members blessings wheguru ji

  • @Virk-2022
    @Virk-202213 күн бұрын

    ਪ੍ਰੀਤ ਕੋਰੇ ਤੂੰ ਨੀ ਸੁਧਰਦੀ

  • @naureenkayani9638
    @naureenkayani963812 күн бұрын

    it is hard to give someone their child mothers are right men don't understand

  • @rajwindersandhu2043
    @rajwindersandhu204313 күн бұрын

    ਇਹ ਕੋਈ ਗੱਲ ਨੀ ਮੈ ਵੀ ਬੇਟੀ ਦਿਤੀ ਹੈ ਤੇ ਓਹ ਦੇ ਨਾਮ ਵੀ ਕੀਤਾ ਹੈ

  • @Ravinderjeetkaur-ov6fw
    @Ravinderjeetkaur-ov6fw13 күн бұрын

    ਕਵਲ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਨੂੰ ਹੈਂਡਲ ਕੀਤਾ ਪਰ ਹਾਂ ਹੁਣ ਸੰਦੀਪ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪੁੱਤ ਤਾਂ ਸਾਡਾ ਹੀ ਆ ਇਹ ਹੱਕ ਤਾਂ ਉਸ ਦਿਨ ਹੀ ਖਤਮ ਹੋ ਗਿਆ ਸੀ ਜਦੋਂ ਮੁੰਡਾ ਜੀਤਾਂ ਦੀ ਝੋਲੀ ਪਾ ਦਿੱਤਾ ਸੀ ਹੁਣ ਮੇਰਾ ਪੁੱਤ ਕਹਿਕੇ ਹੱਕ ਨਹੀ ਜਿਤਾਉਣਾ ਚਾਹੀਦਾ

  • @user-et7ie7sm8e

    @user-et7ie7sm8e

    12 күн бұрын

    Eh bhut lok emotional ho ke krde ne pr Baad vich sahi nhi rhnda

  • @hheejdhdejdjfjf4578
    @hheejdhdejdjfjf45783 күн бұрын

    Jeeta didi da suit one de bed , bedsheet, room tay curtains nal matching Hunda peya

  • @ranjitgosal5868
    @ranjitgosal586812 күн бұрын

    Waheguru ji mehar.karan sab.te❤🙏🏻🙏🏻🙏🏻🙏🏻🙏🏻

  • @user-nd7ig7bh6f
    @user-nd7ig7bh6f13 күн бұрын

    Kaval veere ne meri akha khol tia kholtia aj v kise nu v apa muh nal jawab nhi Dena kam nal devange ❤

  • @user-qm2kr1zz2c
    @user-qm2kr1zz2c13 күн бұрын

    ਕਵਲ ਭਾਜੀ ਬਹੁਤ ਵਧੀਆ ਜਵਾਬ ਬਸਰਾਵਾ

  • @DaljitSingh-pv3to
    @DaljitSingh-pv3to13 күн бұрын

    Hello ji Love you all beautiful family members ji ❤❤🎉

  • @user-qo6nv4zn4r
    @user-qo6nv4zn4r13 күн бұрын

    Me tuhadey Sare vlogs dekhdi..bot sohniaa stories hundia tuhadey.. love from Italy ❤

  • @gillbrother7786
    @gillbrother778613 күн бұрын

    Buhat buhat soni video god bless you family members ❤❤❤

  • @harvinderkaur7557
    @harvinderkaur755713 күн бұрын

    Bhut Vadia Story God bless you all family members 🙏

  • @Harman_Waraich_7
    @Harman_Waraich_713 күн бұрын

    Good morning to all ❣️

  • @navpretkaur8120
    @navpretkaur81208 күн бұрын

    🎉🎉🎉🎉

  • @Harmankaur358
    @Harmankaur35812 күн бұрын

    ਪ੍ਰੀਤ ਦੀ ਤਾਂ ਪਹਿਲਾਂ ਵਾਲਾ ਹਾਲ ਆ

  • @saabsandhusaabsandhu6096
    @saabsandhusaabsandhu609613 күн бұрын

    ਕਵਲ ਵੀਰ ਜੀ ਬਹੁਤ ਸਿਆਣੇ ਹਨ

  • @HappihappiHappi-ho8cy
    @HappihappiHappi-ho8cy11 күн бұрын

    Very good story

  • @navreetdhillonnavreetdhill5696
    @navreetdhillonnavreetdhill569611 күн бұрын

  • @paramsubh3326
    @paramsubh332613 күн бұрын

    first like

  • @daljitkaurkhalsa4148
    @daljitkaurkhalsa414813 күн бұрын

    Aai keha kawal ne hun bda sada sada kran lggi sandeep aa e gyi gll dill ch

  • @user-hs8om1hw2o
    @user-hs8om1hw2o13 күн бұрын

    Ist comment 😅❤❤❤

  • @balkarsingh-nn5le
    @balkarsingh-nn5le11 күн бұрын

    ਬਾਕੀ ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਟਾਇਮ ਤੇ ਲੱਗਦਾ ਪਰ ਕੋਸ਼ਿਸ਼ ਕੀਤੀ ਵਿਅਰਥ ਨਹੀਂ ਜਾਂਦੀ ❤❤❤❤

  • @user-qs4js2gm2d
    @user-qs4js2gm2d10 күн бұрын

    Very good veer ne sandeep nu bhot vadia samjaya

  • @ranjitkaur6445
    @ranjitkaur644512 күн бұрын

    Very meaningfull Story God bless u all❤❤❤❤❤🎉🎉🎉🎉🎉🎉

  • @NarinderSingh-xk2ks
    @NarinderSingh-xk2ks13 күн бұрын

    God bless you all family members

  • @user-sd5ve4zy1i
    @user-sd5ve4zy1i13 күн бұрын

    Very good 👍 kyo ki jo marji karlo jena cher Vicky and preet te Sandeep nu na dekh li aye chan nhi melda❤

  • @NavjotKaur-fe9cd
    @NavjotKaur-fe9cd13 күн бұрын

    Kawal Veer bhut seyana aa

  • @user-dx4uc3qj9y
    @user-dx4uc3qj9y13 күн бұрын

    Mera gall karn nu bahut Ji karda hai tuhada nal Mera koi veer te didi nahi hai tuhade witch menu apna pan lagda hai

  • @GurpreetSingh-wj5bj

    @GurpreetSingh-wj5bj

    13 күн бұрын

    Didi ana nu koi fark nahi pada ma bhut var MSG kita Milan lyi vi pind das do par kada reply ni kita MSG da

  • @SofiaSingh-l8x
    @SofiaSingh-l8x13 күн бұрын

    🙏 sareya nu

  • @bimlakumari3066
    @bimlakumari306613 күн бұрын

    Kawl ji tusi bhut hi positiv ho god blass you

  • @GAMINGWITHPULKIT
    @GAMINGWITHPULKIT11 күн бұрын

    Preeti ki acting is very good

  • @navsharma1989
    @navsharma198913 күн бұрын

    Kareleya ch aalu🤔🤔pehli var dekhe.... ਹੈਰਾਨਗੀ jehi hoyi😊

  • @punjabap139

    @punjabap139

    13 күн бұрын

    Bhindi ch v pa lyi de aa allu te karele ch v wadia bandi aa sabji

  • @amritpalsinghghuman7865

    @amritpalsinghghuman7865

    13 күн бұрын

    ਬਹੁਤ ਸਵਾਦ ਬਣਦੀ ਏ ਆਲੂ ਪਾ ਕੇ ਸਬਜ਼ੀ ਕਰੇਲੇ ਆ ਦੀ

  • @GurdeepSingh-ms7sr
    @GurdeepSingh-ms7sr13 күн бұрын

    Jeeta dii bilkul rty💯✅

  • @NarinderSingh-xk2ks
    @NarinderSingh-xk2ks13 күн бұрын

    So beautiful story g

  • @profDeepsukhdeol
    @profDeepsukhdeol12 күн бұрын

    Same suit mere kol a Sandeep didi ji

  • @Nirbhay828
    @Nirbhay82813 күн бұрын

    Love you all family members God bless you ❤❤❤❤❤❤❤❤❤❤❤❤❤❤

  • @harfateh208
    @harfateh20813 күн бұрын

    Jeeta sachii glll kehdiii aaa

  • @harpiekaur1968
    @harpiekaur196813 күн бұрын

    Waheguru waheguru ji 📄🗒️

  • @satraj3219
    @satraj321913 күн бұрын

    Fer ohi kmm ho gya

  • @harpartappuri7948
    @harpartappuri794813 күн бұрын

    ❤❤❤❤❤❤❤❤❤❤

  • @baljindersinghbrar5138
    @baljindersinghbrar513813 күн бұрын

    God bless you

  • @DineshDinesh-nv3bn
    @DineshDinesh-nv3bn13 күн бұрын

    V nyc video god bless u

  • @user-lq1wq8gm3l
    @user-lq1wq8gm3l13 күн бұрын

    ❤❤❤❤

  • @user-gm3ff9ls6x
    @user-gm3ff9ls6x13 күн бұрын

    ❤❤🎉

  • @RavinderKaur-gd7wt
    @RavinderKaur-gd7wt13 күн бұрын

    Wmkji 🙏🙏❤❤

  • @SukhwinderSingh-wq5ip
    @SukhwinderSingh-wq5ip13 күн бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sarleenkaur3343
    @sarleenkaur334313 күн бұрын

    Eho je maa putt hone te ghr swarg bn jnda

  • @KesarSingh-qh6ou
    @KesarSingh-qh6ou13 күн бұрын

    Kawal veer g bhut vdiya naal gal krde ne

  • @rashpalrashpal480
    @rashpalrashpal48013 күн бұрын

    ਪ੍ਰੀਤ ਤੇ ਜੀਤਾ ਦੀ ਲੜਾਈ ਬਹੁਤ ਵਧੀਆ ਲਗਦੀ ਆ

  • @GurjinderSingh-vh4wv

    @GurjinderSingh-vh4wv

    13 күн бұрын

    Menu vi

  • @rashpalrashpal480

    @rashpalrashpal480

    13 күн бұрын

    @@GurjinderSingh-vh4wv 🤗🤗

  • @NarinderSingh-xk2ks
    @NarinderSingh-xk2ks13 күн бұрын

    Excellent g

  • @SHARAN387
    @SHARAN38713 күн бұрын

    Ramandeep Kaur 👌 👌 SHARANPREET BRAR 🎉🎉🎉

  • @palwinderkaur5461
    @palwinderkaur546112 күн бұрын

    Excellent work all team members ❤❤❤❤

  • @Amarjitkaursekhon
    @Amarjitkaursekhon13 күн бұрын

    ❤❤❤❤❤🎉🎉🎉🎉🎉good stories aaa

  • @GaganSoni-ko6vs
    @GaganSoni-ko6vs13 күн бұрын

    Always smile 😊

  • @charnjitsinghbatth9217
    @charnjitsinghbatth921713 күн бұрын

    🎉🎉

  • @gurpreetsekhon6694
    @gurpreetsekhon669411 күн бұрын

    Bhutt vdia ❤🎉❤

  • @balwinderkaur1483
    @balwinderkaur14839 күн бұрын

    Betey dey nam tey restaurant da nam rkhuo ji Baba ji kirpa kernge ji Amritsar

  • @user-my3sd6my6i
    @user-my3sd6my6i13 күн бұрын

    Vicky paji tusi same mere mamu varge lagde o ❤❤😊😊

  • @jagdishkaur4660
    @jagdishkaur466013 күн бұрын

    Good

  • @MandeepKaur-xs2yz
    @MandeepKaur-xs2yz11 күн бұрын

    V nyc video

  • @user-qs4js2gm2d
    @user-qs4js2gm2d10 күн бұрын

    Kawal veer bhot sohni te sianp wali gal karde

  • @amneetkaur6469
    @amneetkaur646913 күн бұрын

    Shi h ji pinda vale ta sachi ai karde h Lata khichde h ji

  • @AmandeepSingh-bu4wn
    @AmandeepSingh-bu4wn13 күн бұрын

    ਪ੍ਰੀਤ ਬਹੁਤ ਤੇਜ ਏ

  • @user-ln6xw9zj6d
    @user-ln6xw9zj6d13 күн бұрын

    ❤❤❤❤❤❤

  • @user-zv6lt6zv3l
    @user-zv6lt6zv3l10 күн бұрын

    Sandeep di suit bhot hi sona va kitho by keta

  • @satpalsapna3054
    @satpalsapna30549 күн бұрын

    Kamal veer ji new karda block bhi padho karda kam kitho Tak pahuncha

  • @Wahla-preet
    @Wahla-preet12 күн бұрын

    Sandeep didi TUC galt o hun

  • @gurjaapgurjaap4763
    @gurjaapgurjaap476310 күн бұрын

    pehla vi sandeep de karke sare vakhre hoye c te hun v inj hitam lagda aw

Келесі