ਮਾਣਕ ਸਾਬ੍ਹ ਤੋਂ ਘਸੁੰਨ ਬਹੁਤ ਖਾਦੇ ਮੈਂ | ਯਾਦਾਂ ਮਾਣਕ ਦੀਆਂ Ep-7 Dalwinder Dialpuri | ਦਲਵਿੰਦਰ ਦਿਆਲਪੁਰੀ |

Ойын-сауық

Memorys Of Punjabi Legend Singer Kuldeep Manak
Episode-7
By Dalwinder Dialpuri Singer
Presntation -Bawa Records
#KuldeepManak

Пікірлер: 16

  • @sidhurureke
    @sidhurureke6 ай бұрын

    2010 ਚ ਮਾਣਕ ਸਾਹਿਬ ਦੇ ਨਾਲ ਗਾਇਆ ਸੀ ਦਿਆਲਪੁਰੀ ਬਾਈ ਨੇ ਬੱਲੇ ਬੱਲੇ ਹੋ ਗਈ ਸੀ

  • @gorkipannu8816
    @gorkipannu88166 ай бұрын

    ਚਮਕੌਰ‌ ਚੱਕਵਾਲਾ ਕਰਨੈਲ‌ ਜਲਾਲ ਤੇ‌ ਹੋਰ‌ ਗੀਤਕਾਰਾ‌ ਬਾਰੇ‌ ਦਸੋ

  • @jaggaghaint6539
    @jaggaghaint65396 ай бұрын

    ਬਹੁਤ ਵਧੀਆ ਇੰਟਰਵਿਊ

  • @avtarsinghbal5532
    @avtarsinghbal55326 ай бұрын

    ਬਹੁਤ ਵਧੀਆ ਦਲਬਾਤ ਦਿਆਲਪੁਰੀ ਨਾਲ ਹੁੰਦਲ ਸਾਹਿਬ ਜੀ

  • @jassiukss5804
    @jassiukss58046 ай бұрын

    Nice ji

  • @sidhuanoop
    @sidhuanoop6 ай бұрын

    Bahut vadhiya mulaqat

  • @avinashmusafir2936
    @avinashmusafir29366 ай бұрын

    Very nice

  • @sidhurureke
    @sidhurureke6 ай бұрын

    Very nice ❤❤❤❤

  • @SurinderSingh-xr9fz
    @SurinderSingh-xr9fz6 ай бұрын

    Dilbag hundal ji boht vadia , tuhada thanwaad purane gaane KZread te upload karn lyi

  • @kirpalsingh3313
    @kirpalsingh33136 ай бұрын

    Good ❤

  • @fakirsaida786
    @fakirsaida7866 ай бұрын

    ਹਿਸਟਰੀ ਚ ਪਹਿਲੀ ਵਾਰੀ ਦੇਖਿਆ ਹੈ ਬੰਦਾ ਕੁਲਦੀਪ ਮਾਣਕ ਜੀ ਦਾ ਸ਼ੁਗਿਰਦ ਹੋਵੇ ਗਾਉਣਾ ਆਉਂਦਾ ਨਾਂ ਹੋਵੇ ਮੁਰਸ਼ਦ ਦੀ ਝਲਕ ਪੈਣੀ ਚਾਹੀਦੀ ਐ ਮੁਰੀਦ ਚੋਂ ਫੇਰ ਹੀ ਸੁਣਨ ਵਾਲਾ ਕਹਿੰਦਾ ਹੈ ਵੀ ਫਲਾਣੇ ਦਾ ਚੇਲਾ ਹੈ ਬਈ

  • @Bawarecordsofficial

    @Bawarecordsofficial

    6 ай бұрын

    ਜ਼ਰੂਰੀ ਨਹੀਂ ਹੁੰਦਾ ਝਲਕ ਪੈਣੀ, ਉਸਤਾਦ ਭੰਵਰਾ ਸਾਬ੍ਹ ਆਪਣੇ ਸਾਰੇ ਸ਼ਾਗਿਰਦਾਂ ਨੂੰ ਕਹਿੰਦੇ ਹੁੰਦੇ ਸੀ ਆਪਣੇ ਤਰੀਕੇ ਨਾਲ਼ ਗਾਉ, ਕੋਈ ਇਹ ਨਾ ਕਹੇ ਕਿ ਭੰਵਰੇ ਦੇ ਚੇਲੇ ਸਾਰੇ ਇੱਕੋ ਤਰ੍ਹਾਂ ਦਾ ਗਾਉਂਦੇ ਨੇ | ਝਾਤੀ ਮਾਰ ਕੇ ਵੇਖ ਲਉ ਸੁਰਿੰਦਰ ਛਿੰਦਾ ਜੀ, ਰਮੇਸ਼ ਰੰਗੀਲਾ, ਗੁਰਚਰਨ ਪੋਹਲੀ, ਵਾਰਿਸ ਭਰਾ, ਰਵਿੰਦਰ ਗਰੇਵਾਲ, ਗੁਰਪ੍ਰੀਤ ਢੱਟ ਤੇ ਹੋਰ ਬਹੁਤ ਉਹਨਾਂ ਦੇ ਚੇਲੇ | ਏਸੇ ਤਰਾਂ ਮਾਣਕ ਸਾਬ੍ਹ ਦੇ ਵੀ ਕਈ ਸ਼ਗਿਰਦ ਨੇ ਜਿਹੜੇ ਆਪਣੇ ਆਪਣੇ ਢੰਗ ਨਾਲ਼ ਗਾਉਂਦੇ ਨੇ, ਸੁਖਦੇਵ ਸਫ਼ਰੀ, ਗੁਰਦੇਵ ਸਫ਼ਰੀ, ਸੁੱਖਵਿੰਦਰ ਪੰਛੀ, ਅਵਤਾਰ ਬੱਲ, ਪ੍ਰੀਤਮ ਬਰਾੜ, ਬਲਵਿੰਦਰ ਭਗਤਾ, ਗੁਰਮੇਜ ਮੇਹਲੀ, ਜੈਜ਼ੀ ਬੀ ਤੇ ਹੋਰ ਕਈ | ਗਾਉਣਾ ਗਲੇ ਨਾਲ਼ ਹੁੰਦਾ, ਸਾਰਿਆਂ ਦਾ ਗਲਾ ਇੱਕੋ ਜਿਹਾ ਨਹੀਂ ਹੁੰਦਾ |

  • @fakirsaida786

    @fakirsaida786

    6 ай бұрын

    @@Bawarecordsofficial ਫੇਰ ਤੁਸੀਂ ਸ਼ਇਦ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਸ਼ੁਗਿਰਦਾਂ ਦੀ ਫੁਲਬਾੜੀ ਨੀ ਵੇਖੀ ਹੋਣੀ ਭਾਜੀ ਮੀਲ ਪੱਥਰ ਨੇ ਯਮਲਾ ਜੀ ਦੇ ਸਾਰੇ ਚੇਲੇ ਬਿਨਾਂ ਦੱਸੇ ਤੋਂ ਪਤਾ ਲੱਗ ਜਾਂਦੈ ਵੀ ਯਮਲੇ ਦਾ ਚੇਲਾ ਹੈ ਬਾਈ ਜੀ

  • @Bawarecordsofficial

    @Bawarecordsofficial

    6 ай бұрын

    @@fakirsaida786 ਮੈਂ ਸਾਰੇ ਸੁਣੇ ਆਂ ਸਭ ਤੋਂ ਪਹਿਲਾਂ ਸਵਰਨ ਯਮਲਾ ਸੁਣੋ, ਜਸਬੀਰ ਖੁਸ਼ਦਿਲ, ਏ ਐਸ ਕੰਗ, ਰਛਪਾਲ ਰਸੀਲਾ, ਜਸਬੀਰ ਨਿਮਾਣਾ ਜੱਟ ਇਹ ਸਾਰੇ ਯਮਲਾ ਜੀ ਵਾਂਗੂੰ ਤਾਂ ਨਹੀਂ ਗਾਉਂਦੇ | ਦੋ ਚਾਰ ਯਮਲਾ ਜੀ ਵਾਂਗ ਗਾਉਂਦੇ ਨੇ, ਮਚਲਾ ਜੱਟ, ਅਮਰੀਕ ਸਿੰਘ ਗਾਜੀਨੰਗਲ ਜਾਂ ਪੂਰਨ ਚੰਦ ਹਜਰਾਵਾਂ ਵਾਲਾ ਸੀ

  • @shamsherbsingh6511
    @shamsherbsingh65116 ай бұрын

    Downtoearth

  • @SurinderSingh-xr9fz
    @SurinderSingh-xr9fz6 ай бұрын

    Dilbag hundal ji boht vadia , tuhada thanwaad purane gaane KZread te upload karn lyi

Келесі