Hassan Manak ਨਹੀਂ ਹੈ Kuldeep Manak ਦਾ ਦੋਹਤਾ ? Kuldeep Manak ਦੀ ਧੀ ਨੇ ਦੱਸੀ ਅਸਲੀਅਤ,

Hassan Manak ਨਹੀਂ ਹੈ Kuldeep Manak ਦਾ ਦੋਹਤਾ ? Kuldeep Manak ਦੀ ਧੀ ਨੇ ਦੱਸੀ ਅਸਲੀਅਤ, Jazzy B ਨੂੰ ਦੱਸਿਆ ਫਰਿਸ਼ਤਾ, Sharry Mann ਨੂੰ ਵੀ ਦਿੱਤਾ ਜਵਾਬ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 1 100

  • @CHAHAL_33
    @CHAHAL_333 жыл бұрын

    ਦੋਹਤਾ ਤਾ ਸਾਰੇ ਪਿੰਡ ਦਾ ਹੀ ਹੁੰਦਾ ਹੈ ਮਾੜੀ ਗੱਲ ਹੈ ਇਹ ਹਸਨ ਦੀ ਮਾਸੀ ਦੀ ਮਾੜੀ ਗੱਲ ਹੈ

  • @singhgurminder9503

    @singhgurminder9503

    3 жыл бұрын

    Right bro

  • @karannagra4104
    @karannagra41043 жыл бұрын

    ਅੱਖਾਂ ਬੰਦ ਕਰਕੇ ਹਸਨ ਨੂੰ ਸੁਣੋ ਮਾਣਕ ਆਪਣੇ ਆਪ ਦਿਸੇਗਾ।

  • @kabaddi0015

    @kabaddi0015

    3 жыл бұрын

    manak wargi awaaj wale pehla v bahut aye manak sirf ik c te ik rahuga surjit bindrakhiye wargi awaaj wale v bahut ayee par bindrakhiya koi ni ban sakeyaa hasan manak v thora time hi aa labhna ni fer

  • @naindeep

    @naindeep

    3 жыл бұрын

    @@kabaddi0015 ਠੰਡਾ ਹੋ ਵੀਰ।

  • @mehrxbgill640

    @mehrxbgill640

    3 жыл бұрын

    @@kabaddi0015 je koi mehnat kar reha.. ohnu thalle nu laun di jagah uppar chukko..

  • @sonysidhu4694

    @sonysidhu4694

    3 жыл бұрын

    Right jii

  • @prabjit7425
    @prabjit74253 жыл бұрын

    ਸ਼ਰੀਕ ਤਾਂ ਸ਼ਰੀਕ ਈ ਹੁੰਦੇ ਆ । ਇੱਥੇ ਬੀਬਾ ਜੀ ਨੇ ਵੀ ਸ਼ਰੀਕ ਹੋਣ ਦਾ ਪੂਰਾ ਸਬੂਤ ਦਿੱਤਾ ਹੈ । ਇੱਕ ਘਰ ਦਾ ਦੋਹਤਾ ਸਾਰੇ ਪਿੰਡ ਦਾ ਦੋਹਤਾ ਹੁੰਦਾ ਹੈ ਪਰ ਹਸਨ ਤਾਂ ਇਸ ਦੇ ਸਕੇ ਤਾਏ ਦਾ ਦੋਹਤਾ ਹੈ । ਸ਼ਰੀਕਾਂ ਉੱਤੇ ਕੋਈ ਮਾਣ ਨਹੀਂ ਹੁੰਦਾ ।

  • @singlehonestboy5526

    @singlehonestboy5526

    3 жыл бұрын

    ਜੇ ਹਸਣ ਨੇ ਅਪਣਾ ਪਨ ਦਿਖਾਇਆ ਹੁੰਦਾ ਫੇਰ ਮਾਣਕ ਦੀ ਬੇਟੀ ਨਾਲ ਖੜਦੀ , ਹਸਨ ਪਹਿਲਾ ਕਿੱਥੇ ਸੀ ਜਦੋ ਕੁਲਦੀਪ ਮਾਣਕ ਦੀ ਦੇ ਬੇਟੇ ਨੂੰ ਹੋਸਲੇ ਤੇ ਸੰਭਾਲ ਦੀ ਲੋੜ ਸੀ

  • @balpal605

    @balpal605

    3 жыл бұрын

    Right keha,

  • @MrChsingh

    @MrChsingh

    3 жыл бұрын

    @@singlehonestboy5526 ਵੀਰ ਇਕ ਬੱਚਾ ਜੋ ਖੁਦ ਗਰੀਬ ਹੈ ਕੋਈ ਇਨਕਮ ਸੋਰਸ ਨਹੀਂ ਉਹ ਮਾਣਕ ਦੇ ਪਰਿਵਾਰ ਦੀ ਕੀ ਮਦਦ ਕਰਦਾ।ਸ਼ਰਮ ਆਉਣੀ ਚਾਹੀਦੀ ਕੁੜੀ ਨੂੰ ਇਸਨੂੰ ਪੁੱਛੋਂ ਇਹ ਕੈਲੀਫੋਰਨੀਆ ਵਿਚ ਹੈ ਇਸਨੇ ਕਿੰਨੀ ਕੁ ਮਦਦ ਕੀਤੀ ਆਪਣੇ ਪਿਉ ਭਰਾ ਦੀ

  • @luckypaul8092

    @luckypaul8092

    3 жыл бұрын

    Hasann mannak ch vese b bhut talent a ....ohnu ta vese he tag mil janna c mannak da.....

  • @singlehonestboy5526

    @singlehonestboy5526

    3 жыл бұрын

    @@MrChsingh ਪੈਸੇ ਨਾਲ ਈ ਮਦਦ ਨਹੀ ਹੁੰਦੀ ਬੰਦਾ ਉਝ ਵੀ ਟਾਇਮ ਕੱਢ ਹਫਤਾ 10 ਦਿਨ ਘਰ ਰਹਿ ਦੇਖਭਾਲ ਕਰ ਸਕਦਾ , ਜੋ ਕਿ ਹਸਨ ਨੇ ਜਰੂਰੀ ਨੀ ਸਮਝਿਆ ਨਿਆਣੀ ਮੱਤ ਚ , ਹੁਣ ਸਪੋਟ ਮੰਗਦਾ , ਜੇ ਪਹਿਲਾ ਯੁਦਵੀਰ ਮਾਣਕ ਦੀ ਸੇਵਾ ਕਰਦਾ ਜੈਜੀ ਬੀ ਨੇ ਦੇਖਿਆ ਹੁੰਦਾ ਯੁਦਵੀਰ ਦੀ ਮੰਮੀ ਨੇ ਜੈਜੀ ਬੀ ਨੂੰ ਕਹਿ ਸਪੋਟ ਕਰਵਾ ਦੇਣੀ ਸੀ , ਜੈਜੀ ਬੀ ਬੇਟੇ ਵਾਗ ਹਰ ਗੱਲ ਮੰਨਦਾ

  • @sukhVallahyoutube
    @sukhVallahyoutube3 жыл бұрын

    ਬਹੁਤ ਵਧੀਆ ਸਿੰਗਰ ਆ,please ਗਰੀਬ ਮਾਰ ਨਾਂ ਕਰੋ, ਉਹ ਵੀ ਰੱਬ ਦਾ ਬੰਦਾ, ਜਿਸ ਨੂੰ ਪਰਮਾਤਮਾਂ ਨੇ ਆਵਾਜ਼ ਦੀ ਦੌਲਤ ਬਖਸ਼ੀ, ਕਦਰ ਕਰੋ, ਸੜੋ ਨਾਂ

  • @sonysidhu4694

    @sonysidhu4694

    3 жыл бұрын

    Sahi gl aa jii

  • @jinder_shayarr
    @jinder_shayarr3 жыл бұрын

    ਹੁਣ ਸਿੱਕਾ ਚੱਲ ਪਿਆ ਹੁਣ ਨਹੀਂ ਰੁੱਕਦਾ, ਤੁਸੀ ਜਿਨ੍ਹਾਂ ਮਰਜ਼ੀ ਕਹੋ

  • @swarnjeet6611

    @swarnjeet6611

    3 жыл бұрын

    ਸਹੀਆ ਵੀਰ ਜੀ

  • @harleenkour3638

    @harleenkour3638

    3 жыл бұрын

    Sahi keha ji

  • @TimetoFunAtoZ
    @TimetoFunAtoZ3 жыл бұрын

    ਦੋਹਤਾ ਹੀ ਲੱਗਿਆ ਜੇ ਤੁਸੀ ਸਮਝੋ ਤਾ ।। ਰਿਸ਼ਤਿਆਂ ਦੀ ਕਦਰ ਕਰੋ ।।

  • @kinggrewa73kuniverse22

    @kinggrewa73kuniverse22

    3 жыл бұрын

    Fuudddduuu reporter rana

  • @navmardaynavmarday8562

    @navmardaynavmarday8562

    3 жыл бұрын

    bekar bnda ehe jwaa bai

  • @jobangill7852

    @jobangill7852

    3 жыл бұрын

    But thori ta glti he Hassan manak di publicity Len krke kar Rha uh bs Yudvir nu EK 2 var v Ni Milan jna

  • @jobangill7852

    @jobangill7852

    3 жыл бұрын

    Baki awaaj Shoni a veer di

  • @iMEGAstarStudios

    @iMEGAstarStudios

    3 жыл бұрын

    Just leave it please ........ it is family mater. Let them resolve it. Shakti Manak says Hussan Manak is my Bhanja hai so problem solved. That means Hassan Khan(Manak) is Kuldip Manak's Deota(grandson) somehow. Media should not bring these kind of issues to public attention. Like I said it is their family let them sort it out !!! PEACE

  • @jugrajsinghsidhu8953
    @jugrajsinghsidhu89533 жыл бұрын

    ਇਹ ਗੱਲ ਤਾ ਹਸਨ ਮਾਣਕ ਨੇ ਪਹਿਲਾ ਹੀ ਚਜ ਦਾ ਵਿਚਾਰ ਪ੍ਰੋਰਗਾਰਮ ਵਿੱਚ ਦੱਸੀ ਸੀ ਜਦੋ ਕੇ ਸਵਰਨ ਟਹਿਣੇ ਨੇ ਇਹ ਸਵਾਲ ਪੁਛੀਆ ਹੀ ਨਹੀ ਸੀ ਫਿਰ ਵੀ ਹਸਣ ਮਾਣਕ ਨੇ ਆਪ ਹੀ ਦੱਸੀਆ ਸੀ ਕੇ ਮੈ ਮਾਣਕ ਦੇ ਭਰਾ ਰਫੀਕ ਦੀ ਕੁੜੀ ਦਾ ਮੁੰਡਾ ਹਾ ਫਿਰ ਇਤਰਾਜ ਕਿਸ ਗੱਲ ਦਾ ਬੀਬਾ ਜੀ ਸਾਡੇ ਲੋਕ ਤਾ ਇਹ ਗੱਲ ਤੇ ਪਹਿਰਾ ਦਿੱਦਾ ਨੇ ਪਿੰਡ ਵਿੱਚ ਨਾਨਕੇ ਹੋਣ ਉਸ ਨੂੰ ਸਾਰਾ ਪਿੰਡ ਅੱਜ ਦੇ ਜਮਾਨੇ ਵਿੱਚ ਆਪਣਾ ਭਾਣਜਾ ਮੰਨਦੇ ਨੇ ਉਹ ਵਿਚਾਰੇ ਨੇ ਜੈਜੀ ਬੀ ਬਾਰੇ ਵੀ ਕੁਝ ਨਹੀ ਕਿਹਾ ਹੈ ਠੀਕ ਹੈ ਤੁਸੀ ਮਾਣਕ ਸਾਬ ਦੇ ਗੀਤ ਗਾਉਣ ਤੋ ਰੋਕ ਸਕਦੇ ਹੋ ਪਰ ਉਸ ਮੁੰਡੇ ਦੀ ਅਵਾਜ ਚੰਗੀ ਹੈ ਜੇ ਰਿਸਤੇਦਾਰੀ ਨਾ ਵੀ ਹੁੰਦੀ ਤਾ ਵੀ ਹਸਣ ਮਾਣਕ ਨੇ ਅੱਗੇ ਫਿਰ ਵੀ ਅੱਗੇ ਆ ਜਾਣਾ ਸੀ

  • @highend6514

    @highend6514

    3 жыл бұрын

    Hanji sahi gall as....eh reporter sala site da fudu banda aw....ehne sale ny bhut singers di ladaie karwai aw..

  • @parmindergill2584

    @parmindergill2584

    3 жыл бұрын

    ਸਹੀ ਗੱਲ

  • @bhupinderkhahra8215

    @bhupinderkhahra8215

    3 жыл бұрын

    W

  • @gauravmalhotra3715
    @gauravmalhotra37153 жыл бұрын

    ਇਹਦੇ ਚ ਕੋਈ ਸ਼ੱਕ ਨਹੀਂ jajjy b ਨੇ ਬਹੁਤ ਕੀਤਾ ਮਾਣਕ ਪਰਿਵਾਰ ਦਾ

  • @manjeetkaur2784
    @manjeetkaur27843 жыл бұрын

    ਹਸਨ ਮਾਣਕ ਨੇ ਆਪ ਵੀ ਕਿਹਾ ਹੈ ਉਹ ਕਿਵੇ ਕੁਲਦੀਪ ਮਾਣਕ ਦਾ ਦੋਹਤਾ ਹੈ ਉਹਨੇ ਪੂਰੀ ਤਰਾ ਰਿਸਤੇਦਾਰੀ ਦੱਸੀ ਹੈ ਉਹ ਝੂਠ ਨਹੀ ਬੋਲਿਆ

  • @avtarsingh8421
    @avtarsingh84213 жыл бұрын

    ਜਿਹਦੀ ਪੋਤੀ ਤੂੰ ਆ ਉਸੇ ਦਾਦੀ ਦਾਦੇ ਦੀ ਪੋਤੀ ਹਸਨ ਦੀ ਮਾਂ ਇਹ ਤਾ ਹੁਣ ਦੋਹਤਾ ਹੀ ਞੱਜੂਗਾ ਬਸ ਇਹ ਹੁਣ ਏਸ ਤਰਾ ਹੀ ਬਲਾਉਣਾ ਹਸਨ ਮਾਣਕ ਕਲਦੀਪ ਮਾਣਕ ਦਾ ਦੋਹਤਾ

  • @user-wr8gy7gd4b
    @user-wr8gy7gd4b3 жыл бұрын

    ਜਦ ਕੁੜੀ ਨੇ ਕਹਿ ਹੀ ਦਿੱਤਾ ਕੇ ਪਰਿਵਾਰ ਵਿੱਚੋਂ ਹੀ ਹੈ ਪਿੱਛੇ ਕੀ ਰਹਿ ਗਿਆ ਨਾਲੇ ਹਸਨ ਮਾਣਕ ਦਾ Mp3 ਲਾ ਕੇ ਸੁਣਾਦੋ ਕਿਸੇ ਬਜ਼ੁਰਗ ਨੂੰ ਜੇ ਨਾ ਕਹੇ ਕੁਲਦੀਪ ਮਾਣਕ ਵਰਗੀ ਆਵਾਜ਼ ਫੇਰ ਕਿਹੋ

  • @ranjitkhalsa0243
    @ranjitkhalsa02433 жыл бұрын

    ਸਭ ਤੋਂ ਵੱਧ ਮਾਣ ਸਤਿਕਾਰ ਪੱਤਰਕਾਰ ਦਾ ਕੀਤਾ ਕੁਮੈਂਟਾ ਚ' ਲੋਕਾਂ ਨੇ ਹੁਣ ਕੁਝ ਸ਼ਰਮ ਕਰਲਾ ਪੱਤਰਕਾਰ ਗਧਿਆ

  • @gurpreetkaurdhillon4695

    @gurpreetkaurdhillon4695

    3 жыл бұрын

    Haa sahi gl a

  • @ranjitkhalsa0243

    @ranjitkhalsa0243

    3 жыл бұрын

    @@gurpreetkaurdhillon4695 thanks ji

  • @rashadbatteyvlogs1981
    @rashadbatteyvlogs19813 жыл бұрын

    ਹਸਨ---ਹੁਣ ਚਕਦੇ ਕੰਮ।।।ਕੰਮ ਨਾਲ ਜਵਾਬ ਦੇਣਾ ਪੁਤਰਾ ਦੁਆਵਾਂ ਤੇਰੇ ਨਾਲ ਆ

  • @ghsandhutharaj6443

    @ghsandhutharaj6443

    3 жыл бұрын

    Ryt bro

  • @response2ashwani

    @response2ashwani

    2 жыл бұрын

    hasan saanu maan a tere te

  • @MrChsingh
    @MrChsingh3 жыл бұрын

    ਕੁੜੀਏ ਕੁਲਦੀਪ ਮਾਣਕ ਦੇ ਮਾਣ ਨੂੰ ਰੋਲ ਨਾ।ਵੱਡਾ ਜਿਗਰਾ ਕਰ ਪੰਜਾਬੀ ਹਸਨ ਦੇ ਨਾਲ ਨੇ ਹਸਨ ਦੀ ਅਵਾਜ ਵਿਚ ਦਮ ਹੈ।ਤੁਸੀਂ ਕੋਈ ਪੰਜਾਬੀਆਂ ਦੀ ਰਜਿਸਟਰੀ ਨਹੀਂ ਕਰਾਈ ਹੋਈ।ਇਸਦਾ ਫੈਸਲਾ ਪੰਜਾਬੀ ਕਰਨਗੇ ਕਿ ਉਹਨਾਂ ਦਾ ਚਹੇਤਾ ਕੌਣ ਹੈ

  • @ManpreetSingh-gk6kb

    @ManpreetSingh-gk6kb

    3 жыл бұрын

    Bilkul sahi

  • @BalwinderSingh-jw5ws
    @BalwinderSingh-jw5ws3 жыл бұрын

    ਪ੍ਰੀਵਾਰ ਵਿੱਚ ਫੁੱਟ ਪਾਉਣ ਵਾਲੇ ਸਵਾਲ ਪੁੱਛ ਰਿਹਾ ਪੱਤਰਕਾਰ

  • @ramanverma347
    @ramanverma3473 жыл бұрын

    ਹਸਨ ਮਾਣਕ ਚੋਂ ਕੁਲਦੀਪ ਮਾਣਕ ਦੀ ਝਲਕ ਦਿਖਾਈ ਦਿੰਦੀ ਹੈ

  • @gurdevsinghaulakh7810

    @gurdevsinghaulakh7810

    3 жыл бұрын

    Yes

  • @gurdevsinghaulakh7810

    @gurdevsinghaulakh7810

    3 жыл бұрын

    Yes

  • @HarwinderSingh-nt4lm

    @HarwinderSingh-nt4lm

    3 жыл бұрын

    @@gurdevsinghaulakh7810 yes

  • @manithakur.

    @manithakur.

    3 жыл бұрын

    Yes bro

  • @sikanders7725

    @sikanders7725

    3 жыл бұрын

    Ehna da chalda aapas vich

  • @RakeshKumar-xb9fl
    @RakeshKumar-xb9fl3 жыл бұрын

    ਜੇ ਕੋੲੀ ਗਰੀਬ ਟੁਕੜੇ ਪੈਦਾਂ ਤਾਂ ਪੈ ਲੈਣ ਦਿਓ ਸੋਡਾ ਰਿਸਤੇਦਾਰ ਵਾ

  • @sukhvirsingh-vc7xm
    @sukhvirsingh-vc7xm3 жыл бұрын

    ਬੀਬਾ ਖੂਨ ਤਾ ਇੱਕ ਹੀ ਹੈ ।ਅਵਾਜ ਬਿਲਕੁਲ ਮਾਣਕ ਜੀ ਵਰਗੀ ਹੈ

  • @user-nt4qo5tv9z
    @user-nt4qo5tv9z3 жыл бұрын

    ਧੀਏ ਤੇਰੇ ਤਾਇਆ ਤੇਰੇ ਪਿਉ ਦਾ ਸਕਾ ਭਰਾ ਖੂਨ ਦੇ ਰਿਸ਼ਤਿਆ ਨੂੰ ਸਮਝੋ ਅੱਜ ਕੱਲ੍ਹ ਦੇ ਬੱਚੇ ਰਿਸਤਿਆ ਦੀ ਕਦਰ ਕਰਨੀ ਭੁੱਲ ਗਏ। ਹਸਨ ਮਾਣਕ ਸਾਹਿਬ ਦਾ ਦੋਤਾ ਹੈ ਰਹੇਗਾ।

  • @gurpreetsinghgopi2155
    @gurpreetsinghgopi21553 жыл бұрын

    ਚੱਲ ਕੋਈ ਨੀ ਜੀ ਹੈ ਤਾਂ ਤੁਹਾਡੇ ਖਾਨ ਦਾਨ ਵਿਚੋਂ ਹੌਸਲਾ ਦਿਉ ਵਿਚਾਰੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫ਼ਲ ਹੋਵੇ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @rashadbatteyvlogs1981
    @rashadbatteyvlogs19813 жыл бұрын

    ਨਵੀਂ ਕੰਟਰੋਵਰਸੀ ਸੁਰੂ ਹੋਣ ਤੇ ਪੂਰੇ ਪੰਜਾਬੀਆਂ ਨੂੰ ਮੁਬਾਰਕਬਾਦ

  • @Doaba1313
    @Doaba13133 жыл бұрын

    ਹਸਨ ਮਾਣਕ ਦੀ ਆਵਾਜ ਦੱਸਦੀ ਹੈ ਸਚਾਈ ਕੀ ਉਹ ਮਾਣਕ ਸਾਬ ਦਾ ਦੋਹਤਾ ਹੈ ਇਹਨਾ ਲੋਕਾ ਦੇ ਕਹਿਣ ਨਾਲ ਰਿਸ਼ਤਾ ਨਹੀ ਬਦਲ ਸਕਦਾ

  • @BeHappy-qy3fx
    @BeHappy-qy3fx3 жыл бұрын

    THIS REPORTER IS SO NEGATIVIE AND CREATING MORE PROBLEMS IN THEIR FAMILY

  • @g.s.randhawa9446
    @g.s.randhawa94463 жыл бұрын

    Munde ch talent hai tan aape bolda. Tera munda ga lawe asli dohta

  • @Dkmastervlog230

    @Dkmastervlog230

    3 жыл бұрын

    ryt

  • @hrsimrn1703

    @hrsimrn1703

    3 жыл бұрын

    O 22 talent hai ta ki lod dhake nal kise nu nana kehan d.....yr 1000 lok ese ne jina da sab ton wada dushman koi hor nai ona de sharik e hunde ne...jo dhake nal apneya d property napi baithe....soch k dekheyo manak nu apan nana kehna v ose e tara hai....kyu k hun ton pehla ta ene yudh vir manak d ta koi help koi dekhbahal kiti nai....hun sirf paise kamun lai ona da dhota baneya firda

  • @Dkmastervlog230

    @Dkmastervlog230

    3 жыл бұрын

    @@hrsimrn1703 bai o ta ma sahmat aa chl par bai manak ha ta dhota e yr shka nana nai ga chl ha ta dhota e far ki chl la b lya ta gaala ta ni kad da vhl bichara roti khaan joga hunda ta vadiya gl e aa baki tusi aap dso jma lagda ha na manak barga awaj b

  • @baljitsingh-yf8iy

    @baljitsingh-yf8iy

    3 жыл бұрын

    @@Dkmastervlog230 bahji jis kol talent ooss nu koi rok nhi sakda

  • @jaspreetbilla130

    @jaspreetbilla130

    3 жыл бұрын

    😂😂😂👍

  • @karannagra4104
    @karannagra41043 жыл бұрын

    ਕੁੜੇ ਆਪਣੇ ਸੇਰ ਪੁੱਤ ਦੀ ਅਵਾਜ਼ ਤਾ ਸੁਣਾਓ ।

  • @vedioaada4230

    @vedioaada4230

    3 жыл бұрын

    ਬਾਈ ਜੀ ਏਦੀ ਸਕਲ ਤੋਂ ਪਤਾ ਲੱਗ ਰਿਹਾ ਏ ਦੇ ਸ਼ੇਰ ਪੁੱਤ ਦਾ

  • @manibains

    @manibains

    3 жыл бұрын

    Oh hje nikka va fuddua bakwas kar reha va 9 saal da oda munda hje

  • @karannagra4104

    @karannagra4104

    3 жыл бұрын

    @@manibains ਗੰਦੀ ਜੀਭ ਟੀ ਵੀ ਤੇ 5 ਸਾਲ ਦੇ ਵੀ ਗਾਉਦੇ

  • @rommygurm9488

    @rommygurm9488

    3 жыл бұрын

    @@manibains ohh ghuseea teri main 9 sall da apne jon wicho singing wicho first aya c

  • @karannagra4104

    @karannagra4104

    3 жыл бұрын

    @@rommygurm9488 ਤੋਤੀ ਪੰਜਾਬ ਸਾਹਮਣੇ ਪੇਸ ਕਰ।

  • @musclehutbodybuilding2583
    @musclehutbodybuilding25833 жыл бұрын

    ਹਸਨ ਮਾਣਕ ਦੀ ਅਵਾਜ ਸਿਰਾ, ਮੇਰੀ ਹਸਨ ਮਾਣਕ ਨੂੰ ਇਕ ਸਲਾਹ ਹੈ ਕੇ ਤੂੰ ਢੁਆ ਮਾਰ ਮਾਣਕ ਹੋਣਾ ਦਾ ਤੂੰ ਲੈਣਾ ਕੀ ਆ ਇਨ੍ਹਾਂ ਤੋਂ ਕਿੰਨੇ ਸਿੰਗਰ ਆ ਜੋ ਆਪਣੇ ਦਮ ਤੇ ਤੇ ਆਪਣੀ ਆਵਾਜ ਕਰਕੇ ਅਗੇ ਆਏ ਆ। ਤੇਰੀ ਅਵਾਜ ਸਿਰਾ ਤੂੰ 100% ਕਾਮਜਾਬ ਹੋ ਜਾਣਾ। ਇਹਨਾਂ ਸ਼ਰੀਕਾ ਨੂੰ ਏਨੀ ਅਕਾਲ ਨਹੀਂ ਹੇਗੀ ਕੇ ਤੁਹਾਡੇ ਮਾਣਕ ਦਾ ਨਾਮ ਹੀ ਰੋਸ਼ਨ ਹੋਵੇਗਾ ਇਨ੍ਹਾਂ ਨੂੰ ਇਹ ਚਿੰਤਾ ਕੇ ਹਸਨ ਦੀ ਬੱਲੇ ਬੱਲੇ ਹੋ ਜਾਣੀ ਸਾਨੂੰ ਕਿਸੇ ਨੇ ਪੁੱਛਣਾ ਨਹੀਂ।

  • @lehrirana9732
    @lehrirana97322 жыл бұрын

    ਤੇਰੇ ਚਾਚੇ ਜਾਂ ਤਾਏ ਦੀ ਕੁੜੀ ਤੇਰੀ ਭੈਣ ਹੀ ਹੈ ਉਸਦਾ ਮੁੰਡਾ ਤੁਹਾਡਾ ਹੀ ਭਾਣਜਾ ਹੈ, ਮਾਸੀ ਨੇ ਮਾਸੀ ਰਹਿਣਾ, ਹਸਨ ਮਾਣਕ ਜਦੋਂ ਪੈਸਾ ਕਮਾ ਲਵੇਗਾ ਫਿਰ ਮੇਰੇ ਖਿਆਲ ਨਾਲ ਮਦਦ ਜਰੂਰ ਕਰੇਗਾ, ਜੇਜੀ ਬੀ ਪੈਸਾ ਕਮਾ ਚੁੱਕਾ ਹੈ ਪੈਸੇ ਵਾਲਾ ਹੀ ਪੈਸੇ ਦੀ ਮਦਦ ਕਰ ਸਕਦਾ ਹੈ। ਹਸਨ ਮਾਣਕ ਨੂੰ ਵੇਖਕੇ ਹਰ ਕਿਸੇ ਨੂੰ ਮਾਣਕ ਸਾਹਬ ਦੀ ਯਾਦ ਆ ਜਾਦੀ ਹੈ

  • @inderdohla9595
    @inderdohla95953 жыл бұрын

    ਇਹ ਕੁੜੀ ਸੱਚ ਬੋਲਦੀ ਹੈ, ਹੁਣ ਪਤਾ ਨਹੀਂ ਕਿੰਨੇ ਕੁ ਮਾਣਕ ਦੇ ਪੁੱਤ ਪੋਤਰੇ ਧੀਆਂ ਦੋਹਤੇ ਭਾਈ ਭਤੀਜੇ ਬਣਗੇ, ਹਰ ਕੋਈ ਮਾਣਕ ਸਾਹਬ ਦੇ ਨਾਂ ਦਾ ਲਾਹਾ ਲਣ ਨੂੰ ਵਿਰਦਾ ,ਅਸਲ ਮਾਣਕ ਸਾਹਬ ਦਾ ਪਰਿਵਾਰ ਮਾਣਕ ਜੀ ਮਾਂਗੂੰ ਸੱਚ ਤੇ ਦਮ ਨਾਲ਼ ਖੜਨ ਵਾਲਾ, ਲੋਕਾਂ ਲਈ ਸਿਰਫ਼ ਮਾਣਕ ਸਾਹਬ ਦੇ ਪਰਿਵਾਰ ਲਈ ਅਪਣਤ ਐ ਹੋਰ ਕਿਸੇ ਐਰੇ ਗੈਰੇ ਨੱਥੂ ਖੈਰਾ ਲਈ ਨੀਂ।

  • @charanjitdhillon8117
    @charanjitdhillon81173 жыл бұрын

    ਹਸਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਮੈਂ ਮਾਨਕ ਸਾਹਿਬ ਦੇ ਭਰਾ ਦਾ ਦੋਤਾ ਹਾ ਸ਼ਕਤੀ ਮਾਨਕ ਦੀਆ ਗੱਲਾਂ ਵੀ ਕੁੱਝ ਠੀਕ ਨੇ ਹਸਨ ਨੂੰ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਸੀ

  • @ghsandhutharaj6443

    @ghsandhutharaj6443

    3 жыл бұрын

    Ryt Pehla app ta sunde ni keha ki aa muh chak k interview krn lag jande aa

  • @dhaliwalhouse913
    @dhaliwalhouse9133 жыл бұрын

    ਕਿੱਡਾ ਕੁ ਸੀ ਵਿਚਾਰਾ ਜੋ ਤੁਹਾਡਾ ਪਤਾ ਲੈਂਦਾ ਦੇ ਉਹ ਮਾਣਕ ਨਾ ਵੀ ਲਾਵੇ ਤਾਂ ਵੀ ਉਸ ਦਾ ਗਲਾ ਹੀ ਮਾਣਕ ਆ

  • @agamgill9069

    @agamgill9069

    3 жыл бұрын

    Hnji os time Hasan manak bhut nikka c,

  • @RohitSharma-zz2ci
    @RohitSharma-zz2ci3 жыл бұрын

    ਫੇਰ ਬੀਬੀ ਤੁ ਕਿਸ ਹਕ਼ ਨਾਲ ਕਹਿਨੀ ਆ ਕੇ ਸਾਡੇ ਪਰਿਵਾਰ ਚੋ ਆ ਸਾਡਾ ਬੱਚਾ । ਬੈਠੀ ਤਾਂ ਤੂੰ ਵੀ ਅਮਰੀਕਾ ਬੀਬੀ ਉਹ ਗਰੀਬ ਆ ਤਾਂ ਕੋਈ ਮਦਦ ਨੀ ਕਰ ਸਕਿਆ । ਇੰਨਾ ਹਵਾ ਚ ਨਾ ਉੱਡ ਸਮਾਂ ਤਾਂ ਰੱਬ ਨੂੰ ਵੀ ਨੀ ਬਖਸ਼ਦਾ । ਸ਼ਰੀਕਬਾਜ਼ੀ ਤੇ ਜਲਣ ਦੀ ਜ਼ਿੰਦਾ ਮਿਸਾਲ ਆ ਬੀਬੀ

  • @jasmindersingh8917
    @jasmindersingh89173 жыл бұрын

    ਮੈ ਤਾਂ ਕਹਿਣਾ ਕਿ ਕਮੈਟ ਬੰਦ ਕਰ ਦੋ ਰਾਣਾ ਸਾਹਿਬ ਅਾਪਣੀ ਬੇਜਤੀ ਬਹੁਤ ਹੋ ਗੲੀ ਲਗਦੀ ਹੁਣ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਜਰਾ ਕਿ ਦੱਸੋਗੇ ??????........

  • @gurpreetkaurdhillon4695

    @gurpreetkaurdhillon4695

    3 жыл бұрын

    Haaaaa

  • @bindervlogs1343
    @bindervlogs13433 жыл бұрын

    ਦੁੱਖ ਤਾ ਅਮਰ ਸਿੰਘ ਚਮਕੀਲਾ ਦੀ ਫੈਮਿਲੀ ਨੇ ਵੀ ਬਹੁਤ ਹੰਢਾਇਆ

  • @SandhuTV1997

    @SandhuTV1997

    3 жыл бұрын

    Shi gal bai g

  • @GURMEETSINGH-zn1zm
    @GURMEETSINGH-zn1zm3 жыл бұрын

    ਹਸਨ ਮਾਣਕ ਦੂਜਾ ਮਾਣਕ ਹੀ ਹੈ।

  • @yadwindersingh8061
    @yadwindersingh8061 Жыл бұрын

    ਏਦਾ ਨਹੀਂ ਹੁੰਦਾ ਸ਼ਰੀਕ ਕਦੇ ਰਾਜੀ ਨਹੀਂ ਹੁੰਦਾ... ਭੈਣਜੀ ਓਹਨੇ ਖੁਦ ਨਹੀਂ ਲਾਇਆ ਮਾਣਕ ਨਾਲ਼,,, ਲੋਕ ਓਹਦੇ ਵਿਚ ਮਾਣਕ ਦੇਖ ਰਹੇ ਨੇ so ਲੋਕਾਂ ਨੇ ਓਹਨੂੰ ਦੂਜਾ ਮਾਣਕ ਦਾ ਦਰਜਾ ਦਿੱਤਾ 🙏🙏🙏🙏

  • @yadwindersingh8061
    @yadwindersingh8061 Жыл бұрын

    Zazzy b ਨੂੰ 50% ਤੇ ਹਸਨ ਨੂੰ 100% ਵੋਟ ਦੇ ਰਹੇ ਨੇ challange exept ਕਰੋ 🙏🙏

  • @harneksingh3874
    @harneksingh38743 жыл бұрын

    Hassan Manak whicho ve Kuldeep Manak de awaz aadi aa

  • @vinylRECORDS0522
    @vinylRECORDS05223 жыл бұрын

    ਹਸਨ ਮਾਣਕ ਦੀ ਅਵਾਜ ਵਿੱਚ ਮਾਣਕ ਵਾਲੀ ਰੜਕ ਹੈ। ਆਉਣ ਵਾਲਾ ਵਧੀਆ ਗਾਇਕ ਹੈ।

  • @gurdevsinghaulakh7810

    @gurdevsinghaulakh7810

    3 жыл бұрын

    Yes ਜੇ ਹੰਕਾਰ ਤੋਂ ਦੂਰ ਰਿਹਾ ਤਾਂ ਬਹੁਤ ਦੂਰ ਤੱਕ ਜਾਵੇਗਾ

  • @tonystark9079

    @tonystark9079

    3 жыл бұрын

    Sahi kea ji

  • @BalwinderSingh-jw5ws
    @BalwinderSingh-jw5ws2 жыл бұрын

    ਸ਼ਕਤੀ ਮਾਣਕ ਪੁੱਤਰ ਜੀ ਦੋਹਤਾ ਤਾਂ ਹਸਨ ਮਾਣਕ ਹੈ ਈ ਕੁਲਦੀਪ ਮਾਣਕ ਦੇ ਭਰਾ ਦਾ ਦੋਹਤਾ ਕੁਲਦੀਪ ਮਾਣਕ ਦਾ ਦੋਹਤਾ ਹੀ ਲੱਗੇਗਾ ਤੁਹਾਡੇ ਪ੍ਰੀਵਾਰ ਤੇ ਦੁੱਖ ਦੀ ਘੜੀ ਦਾ ਸਭ ਨੂੰ ਬੜਾ ਦੁੱਖ ਹੈ ਵਹਿਗੁਰੂ ਜੀ ਯੁਧਵੀਰ ਮਾਣਕ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🌹

  • @baba5663
    @baba56632 жыл бұрын

    ਭੈਣੇ ਜਦੋ ਮੈ ਆਪਣੇ ਨਾਨਕੇ ਘਰ ਜਾਦਾ ਮੈਨੂੰ ਸਾਰਾ ਪਿੰਡ ਦੋਹਾਤਾ ਕਹਿੰਦੇ ਆ ਹੁਣ ਤੁਹਾਡੀ ਸੋਚ ਛੋਟੀ ਆ ਜੀ

  • @rashadbatteyvlogs1981
    @rashadbatteyvlogs19813 жыл бұрын

    ਆਪਣੇ ਜਵਾਕ ਗੈਵਨ ਨੂੰ ਪਰਮੋਟ ਕਰਨ ਦੀ ਪੈ ਗਈ ਇਸਨੂੰ ਪਰ ਲਿਖਲੋ ਹਸਨ ਮੂਹਰੇ ਪੰਜੀ ਵੀ ਨਹੀ ਹੋਣਾ।।। ਕਹਿੰਦੀ ਅਸਲੀ ਨਕਲੀ ਇੰਝ ਤਾਂ ਤੁਸੀ ਵੀ ਨਕਲੀ ਸਿਖ ਹੋ ਸਿਰਫ ਕੰਮ ਲੈਣ ਨੂੰ ਲੋਕਾਂ ਤੋ ਮਾਣਕ ਵੀ ਨਕਲੀ ਸਿਖ ਬਣਿਆ ਹੋਇਆ ਸੀ ਪਰ ਮਰਨ ਤੇ ਦਫਨਾਇਆ ਗਿਆ

  • @cheemajattsaab8306

    @cheemajattsaab8306

    3 жыл бұрын

    ਹਾਨਜੀ ਕੁਲਦੀਪ ਮਾਣਕ ਮੁਸਲਿਮ ਸੀ ਉਹ ਤਾ ਓਦਾਂ ਨਾਂ ਰੱਖਿਆ ਸੀ

  • @amandeepkhabra6814
    @amandeepkhabra68143 жыл бұрын

    We all with hassan manak ❤️👌

  • @gurwinderjhander
    @gurwinderjhander3 жыл бұрын

    ਉਹ ਆਪਣੀ ਅਵਾਜ ਸਿਰਤੇ ਮੂਹਰੇ ਆ ਰਿਆ __ਤੂੰ ਆਪਣੇ ਨਾਮ ਨਾਲ ਮਾਣਕ ਲਾਕੇ ਤੇ ਕੁਲਦੀਪ ਮਾਣਕ ਦੀ ਅਸਲ ਧੀ ਹੈ ਤੂੰ ਹਿੱਟ ਹੋਕੇ ਦਿਖਾ|

  • @punjabikingpunjabiking4823
    @punjabikingpunjabiking48233 жыл бұрын

    ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸ਼ਕਤੀ ਮਾਣਕ। ਇਹ ਜਿੰਨਾ ਬਕਵਾਸ ਚੈਨਲਾਂ ਤੇ ਬੈਠ ਕੇ ਕਰਦਾ। ਬੈਸਟ ਸਿੰਗਰਾ ਨੂੰ ਬਲੇਮ ਕਰਦਾ ਇਹ ਘਟੀਆ ਪਬਲਿਸਿਟੀ ਸਟੰਟ ਆ। ਜੇ ਮਾਣਕ ਸਾਬ ਦੀ ਸਾਰੀ ਸੈ਼ਲੀ ਅਪਨਾ ਕੇ ਹੀ ਗਾਉਦਾਂ ਤਾਂ ਇਹਦਾ ਆਪਣਾ ਕੀ ਆ। ਆਪਣੇ ਦਮ ਤੇ ਕੁਝ ਕਰਕੇ ਵਿਖਾਵੇ। ਸਾਬਿਤ ਕਰੇ ਗਾ ਕੇ ਨਾ ਕੇ ਮਾਣਕ ਸਾਬ ਦੇ ਨਾਮ ਨੂੰ ਆਪਣੀ ਘਟੀਆ ਪਬਲਿਸਿਟੀ ਸਟੰਟ ਲਈ ਯੂਜ ਕਰੇ।

  • @shyamshukla2791
    @shyamshukla27913 жыл бұрын

    ਧਰਮਿੰਦਰ ਨੇ ਆਪਣਾਭਤੀਜਾ ਅਭੀ ਦਿਓਲ ਨੂੰ ਆਪਣਾ ਮੁੰਡਾ ਤੇ ਰਾਜ ਕਪੂਰ ਨੇ ਰਜੀਵ ਕਪੂਰ ਨੂੰ ਆਪਣੇ ਮੁੰਡੇ ਦੀ ਤਰਾਂ ਲੋਜ ਕੀਤਾ ਸੀ ਇਹ ਬਣੀ ਦੀ ਗੱਲ ਹੁੰਦੀ ਹੈ

  • @mikamahey8909

    @mikamahey8909

    3 жыл бұрын

    Bai ਦੁਹਤਾ ਨੀ ਨਾਮ ਰੱਖ ਸਕਦਾ ਏਦਾਂ ਪੁਤਾ ਹੁਦਾ ਤਾ ਚਾਲ ਜਾਣਾ ਸੀ

  • @paramsidhu3599

    @paramsidhu3599

    3 жыл бұрын

    @@mikamahey8909 👍🏻👍🏻

  • @sukhs1317
    @sukhs13173 жыл бұрын

    Kuldeep Manak Sahib is back in the face of Hasan Manak.

  • @lionkhalsa8312
    @lionkhalsa83123 жыл бұрын

    ਧੀ ਅਮੇਰਿਕਾ ਰਹਿੰਦੀ ਹੋਵੇ ਤੇ ਭਰਾ ਤੇ ਮਾਂ ਨੂੰ ਹੋਰ ਕੋਈ ਪਾਲ ਰਿਹਾ ਹੋਵੇ।

  • @theeasternwarriors137
    @theeasternwarriors1373 жыл бұрын

    ਮਾਣਕ ਸਭ ਦਾ ਸਾਂਝਾ ਸੀ ਤੇ ਰਹੂਗਾ

  • @sarabjitsingh7584
    @sarabjitsingh75843 жыл бұрын

    ਤੁਸੀਂ ਕਿਸੇ ਦਾ rista ਨਾ ਜੁੜਨ ਦਿਉ fuddu anchor hai eh ik num da

  • @ravsingh31

    @ravsingh31

    3 жыл бұрын

    Eh sala babbu mann tey mossewala dey time tey v agg landa c

  • @jattgill8757

    @jattgill8757

    3 жыл бұрын

    @@ravsingh31 eh pagg ban k v fuddo km krda

  • @karannagra4104
    @karannagra41043 жыл бұрын

    ਬਾਈ ਅਵਾਜ਼ ਚ.,ਖੂਨ ਬੋਲਦੇ ਫੋਕੀ ਟੀ ਆਰ ਪੀ ਕੁੜੇ ਪੈਸਿਆਂ ਨਾਲ ਰਿਸਤੇ ਨੀ ਤੋਲੀਦੇ

  • @manibains

    @manibains

    3 жыл бұрын

    Jehra tere hasan Khan da asli nana ohda te oh naam tak nhi lenda oh publicity stunt lai Kuldeep Manak da naam use kr reha

  • @kinggrewa73kuniverse22

    @kinggrewa73kuniverse22

    3 жыл бұрын

    @@manibains talent di kadar krde a aapa bhra baki tu apni tha theek a

  • @Mani-ty5vu

    @Mani-ty5vu

    3 жыл бұрын

    Manak saab di besti jhooth kyon bolegi yrrr

  • @lakhvircheema4426
    @lakhvircheema442611 ай бұрын

    Manak ਇਹਨਾਂ ਨੂੰ ਵੀ ਕਿਸੇ ਈ ਦਿੱਤਾ । ਗਰੀਬ ਕਿਸੇਦਾ ਰਿਸ਼ਤੇਦਾਰ ਨਹੀਂ ਹੁੰਦਾ ਅਮੀਰਾਂ ਦੀ ਨਿਗਾ ਚ

  • @karnailsingh419
    @karnailsingh4193 жыл бұрын

    ਮਾਣਕ ਤਾਂ ਉਹੀ ਆ ਜਿਹੜਾ ਮਾਣਕ ਦੀ ਕੌਪੀ ਕਰ ਗਿਆ, ਲੋਕਾਂ ਦੀ ਪੂਰੀ ਸਪੋਰਟ ਹਸਨ ਮਾਣਕ ਨੂੰ । ਜਿਸ ਵਕਤ ਦੀ ਤੁਸੀ ਗੱਲ ਕਰਦੇ ਉਸ ਵਕਤ ਇਹ 18 ਦਾ ਸੀ । ਕੀ ਮਦੱਦ ਕਰ ਸਕਦਾ ਸੀ। ਰਿਪੋਟਰਾਂ ਦੇ ਅੜਿੱਕੇ ਨਾਂ ਚੜੋ, ਤੁਸੀਂ ਆਪਣਾਂ ਘਰ ਸੰਭਾਲੋ ਬੀਬਾ ਜੀ|

  • @shyamshukla2791
    @shyamshukla27913 жыл бұрын

    ਇਹ ਰਿਪੋਰਟ ਲੜਾਈ ਦੇ ਘਰ ਹਨ

  • @manveersingh-ub4zq
    @manveersingh-ub4zq3 жыл бұрын

    ਵੈਸੇ ਇਸ ਇੰਟਰਵਿਊ ਤੋਂ ਇੱਕ ਗੱਲ ਸਾਫ ਹੋ ਗਈ ਕੇ ਮਾਣਕ ਫੈਮਿਲੀ ਦਾ ਉਹ ਸਿਰਫ ਤੇ ਸਿਰਫ ਫੇਮ ਪਾਉਣ ਲਈ ਇਸਤੇਮਾਲ ਕਰ ਰਿਹਾ ਸੀ ਗੱਲਾਂ ਤੋਂ ਬਹੁਤ ਸੱਚਾ ਸੁੱਚਾ ਲੱਗਿਆ ਪਰ ਇਹ ਸੁਣਕੇ ਬਹੁਤ ਦੁੱਖ ਹੋਇਆ

  • @sidhusekhon8377
    @sidhusekhon83773 жыл бұрын

    ਮਾਣਕ ਸਾਬ ਦੀਆ ਯਾਦਾ ਤਾਜੀਆਂ ਕਰੇਗਾ ਹਸਨ ਮਾਣਕ ਵੱਧਦੀ ਹੋਈ ਵੇਲ ਨੂੰ ਤੇ ਹਸਨ ਮਾਣਕ ਨੂੰ ਕੋਈ ਰੋਕ ਨੀ ਸਕਦਾ

  • @phindavirk6063
    @phindavirk60633 жыл бұрын

    ਆਵਾਜ਼ ਚ ਦਮ ਐ ਹਸਨ ਦੀ ਆਪਾਂ ਨੂੰ ਦੋਹਤਾ ਹੋਣ ਜਾ ਨਾਂ ਹੋਣ ਤੋਂ ਕੋਈ ਚੱਕਰ ਨਈਂ

  • @gandhisharma1387
    @gandhisharma13873 жыл бұрын

    ਦੁਨੀਆ ਤੇ ਇੱਕੋ ਮਾਣਕ ਹੋਇਆ ਹੈ। ਕਲੀਆ ਦਾ ਬਾਦਸ਼ਾਹ ਕੁਲਦੀਪ ਮਾਣਕ।

  • @prabjit7425
    @prabjit74253 жыл бұрын

    ਬੀਬਾ ਨੂੰ ਆਪਣੇ ਬੇਟੇ ਦਾ ਫਿਕਰ ਪੈ ਗਿਆ ਹੈ ਕਿ ਕਿਤੇ ਇਸ ਦਾ ਬੇਟਾ ਪਿੱਛੇ ਨਾਂ ਰਹਿ ਜਾਵੇ । ਇਸ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ। ਹਸਨ ਦੀ ਆਵਾਜ਼ ਮਾਣਕ ਵਰਗੀ ਹੈ । ਜਿਸ ਕਰਕੇ ਲੋਕਾਂ ਨੇ ਆਪਣੇ ਆਪ ਹੀ ਉਸਨੂੰ ਮਾਣਕ ਕਹਿਣ ਲੱਗ ਜਾਣਾ ਹੈ। ਜਦੋਂ ਫਿਲਮਾਂ ਵਾਲਾ ਕਰਮਜੀਤ ਅਨਮੋਲ ਗਾਉਂਦਾ ਹੈ ਤਾਂ ਲੋਕ ਉਸ ਦੀ ਅਵਾਜ਼ ਨੂੰ ਵੀ ਮਾਣਕ ਵਰਗੀ ਹੀ ਕਹਿੰਦੇ ਹਨ।

  • @GurpreetSingh-qe1zb

    @GurpreetSingh-qe1zb

    3 жыл бұрын

    Sahi keha

  • @madanlimba5087
    @madanlimba50873 жыл бұрын

    ਇਸ ਕੁੜੀ ਨੂੰ ਚਾਹੀਦਾ ਹੈ ਕਿ ਮੇਰੇ ਭਰਾ ਦੀ ਸੇਹਤ ਪਹਿਲਾਂ ਹੀ ਠੀਕ ਨਹੀਂ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਹੈ। ਕਿ ਮੇਰੇ ਬਾਪ ਦੀਆਂ ਯਾਦਾਂ ਨੂੰ ਸੰਭਾਲ ਕੇ ਅੱਗੇ ਤੁਰ ਰਿਹਾ ਹੈ। ਹਸਨ ਮਾਣਕ ਉਸ ਨੂੰ ਆਸ਼ੀਰਵਾਦ ਦੇਣਾ ਚਾਹੀਦਾ ਹੈ। ਹਸਨ ਮਾਣਕ ਨੂੰ ਵੀ ਚਾਹੀਦਾ ਹੈ ਕਿ ਜ਼ਿਆਦਾ ਇਸ ਵਿਸੇ ਨੂੰ ਲੈ ਕੇ ਪੱਤਰਕਾਰਾਂ ਤੋਂ ਦੂਰ ਰਹੇ

  • @harjindkaurvlogs
    @harjindkaurvlogs3 жыл бұрын

    ਦੂਜਾ ਕੁਲਦੀਪ ਮਾਣਕ ਆ....ਹਸਨ ਮਾਣਕ ਕੁੜੀਏ ਫ਼ਕਰ ਮਹਿਸੂਸ ਕਰ....ਤੂੰ ਤੇ ਤਕਲੀਫ਼ ਵਿੱਚ ਲੱਗਦੀ ਏ....ਨਾਮ ਨੀ ਵਰਤਿਆਂ ਉਹ ਤਾਂ ਹੂੰ ਬੂੰ ਹੂੰ...ਮਾਣਕ ਸਾਹਿਬ ਵਰਗਾ ਆ...ਸਾਥ ਦਿਉ...ਹਸਨ ਦਾ.....

  • @santlashmanmuni8125
    @santlashmanmuni81253 жыл бұрын

    ਕਿਉਂ ਲੋਕਾਂ ਨੂੰ ਅਤੇ ਮਾਣਕ ਪਰਿਵਾਰ ਨੂੰ ਬੁੱਧੂੂ ਬਣਾਇਆ ਜਾ ਰਿਹਾ ਹੈ।

  • @mahingasingh4610
    @mahingasingh46103 жыл бұрын

    ਰਿਸਤੇ ਵਿੱਚ ਦੋਤਾ ਲਗਦਾ ਤਾਂ ਦੋਹਤਾ ਹੀ ਰਹੇਗਾ। ਮਣਾਕ ਵਾਂਗ ਹੀ ਲਗਦਾ।

  • @ManpreetSingh-rx8wn
    @ManpreetSingh-rx8wn3 жыл бұрын

    ਹਸਨ ਮਾਣਕ ਨੇ ਮਾਣਕ ਸਾਬ ਨੂੰ ਫਿਰ ਜਿੳੁਦਾ ਕਿੱਤਾ ਤੇ ੳੁਸ ੳੁੱਤੇ ਸਵਾਲ ਕਿੳੁ ੳੁਠਾੲੇ ਜਾ ਰਹੇ ਹਨ? HASAN MANAK IS BEST ✔️

  • @gillsaab-mo4nu
    @gillsaab-mo4nu Жыл бұрын

    ਕਿਉਂ ਕਿਸੇ ਦੀ ਤਰੱਕੀ ਤੇ ਸੜਦੇ ਹੋ ਫਿਰ ਵੀ ਤੁਹਾਡੇ ਪਰਿਵਾਰ ਦਾ ਬੱਚਾ ਹੈ

  • @dhaliwalhouse913
    @dhaliwalhouse9133 жыл бұрын

    ਦੋਹਤਾ ਹੀ ਲੱਗਿਆ ਤੂੰ ਭੈਣ ਕਿੰਨਾ ਕੁਝ ਕੀਤਾ ਯੁੱਧਵੀਰ ਤੇ ਆਪਣੀ ਮਾਤਾ ਨੂੰ ਆਪਣੇ ਕੋਲ ਕਿਓਂ ਨਹੀ ਬੁਲਾ ਲੈਂਦੀ ਸਾਨੂੰ ਤਾਂ ਮਾਣਕ ਹੀ ਲੱਗਦਾ ਬਿਲਕੁੱਲ ਹੀ

  • @vedioaada4230
    @vedioaada42303 жыл бұрын

    ਓ ਤਾਂ ਦੋਤਾ ਲੱਗ ਰਿਹਾ ਪਰ ਏ ਮਾਣਕ ਦੀ ਬੇਟੀ ਨਹੀਂ ਲੱਗ ਰਹੀ

  • @singhsukhchain5213

    @singhsukhchain5213

    3 жыл бұрын

    😄😃😋😊😉😆

  • @blackmafiagaming2385

    @blackmafiagaming2385

    3 жыл бұрын

    Ryt sahi khaiya🤣🤣🤣👍

  • @GurpreetSingh-qe1zb

    @GurpreetSingh-qe1zb

    3 жыл бұрын

    True

  • @user-xg1vw6nj6p

    @user-xg1vw6nj6p

    3 жыл бұрын

    😂😂😂😂👌👌👌👌👍🏻👍🏻👍🏻

  • @warrior80
    @warrior803 жыл бұрын

    ਸ਼ਕਤੀ ਜੀ ਮਹਾਨ ਬੰਦੇ ਪਰਿਵਾਰ ਦੇ ਨਹੀਂ ਹੁੰਦੇ ਉਹ ਪੂਰੇ ਸਮਾਜ ਦੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਮਾਣਕ ਜੁ ਮਾਲਵੇ ਦੇ ਬਾਈ ਜ, ਦੁਆਬੇ ਵਾਲਿਆਂ ਦੇ ਭਾਜੀ ਅਤੇ ਮਾਝੇ ਵਾਲਿਆਂ ਦੇ ਵੱਡੇ ਭਾਊ ਸੀ ਤੇ ਪੂਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ। ਮਾਣਕ ਸਾਹਿਬ ਦੇ ਨਾਮ ਨਾਲ ਜੇਕਰ ਕੋਈ ਵੀ ਵਿਅਕਤੀ ਗਾਉਂਦਾ ਹੈ ਮਾਣਕ ਦੀ ਪਿਰਤ ਨੂੰ ਅੱਗੇ ਲੈ ਕੇ ਜਾਂਦਾ ਹੈ ਤਾਂ ਮਾਣਕ ਪਰਿਵਾਰ ਨੂੰ ਮਾਣ ਹੋਣਾ ਚਾਹੀਦਾ ਹੈ। ਮੈਂ ਖੁਦ ਮਾਣਕ ਸਾਹਿਬ ਜੀ ਨੂੰ ਬੜਾ ਨੇੜੇ ਹੋ ਕੇ ਦੇਖਿਆ ਉਹ ਮਹਾਨ ਇਨਸਾਫ ਸਟੇਜ ਤੇ ਹਰ ਬੰਦੇ ਨੂੰ ਸਮਾਂ ਦਿੱਤਾ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਸ਼ਕਤੀ ਜੀ ਹਰ ਬੰਦੇ ਨੂੰ ਮਾਣਕ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਮਾਣਕਾਂ ਦੀ ਇੱਕ ਨਵੀਂ ਪੀੜ੍ਹੀ ਪੈਦਾ ਹੋਵੇ ਇਹੀ ਉਸ ਮਹਾਨ ਇਨਸਾਨ ਨੂੰ ਆਪਣੀ ਸ਼ਰਧਾਂਜਲੀ ਹੋਵੇਗੀ।

  • @laxmansingh11
    @laxmansingh113 жыл бұрын

    ਕੋਈ ਗੱਲ ਨਹੀਂ ਹੁੰਦੀ ਜੇ ਕਿਸੇ ਗਰੀਬ ਦੀ ਰੋਟੀ ਚਲਦੀ ਐ ਤੇ ਚੱਲਣ ਦਓ ਜੀ ਰਹੀ ਗੱਲ ਜੇਜੀ ਬੀ ਓਹ ਵੀ ਵੱਦੀਆ ਬੱਦਾ ਐ ਜੀ ਸੱਬ ਮਿਲ ਕੇ ਚੱਲੋ ਜੀ ਲੜੋ ਨਾ ਜੀ ਪਿਆਰ ਨਾਲ ਰਹੋ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਗੇ ਜੀ

  • @manveersingh-ub4zq
    @manveersingh-ub4zq3 жыл бұрын

    ਜਦ ਉਸਨੇਂ ਗੀਤ ਤਿਆਰ ਕਰ ਲਿਆ ਸੀ ਉਹ ਯੁੱਧਵੀਰ ਦੇ ਘਰ ਜਾਂਦਾ ਬੇਸ਼ੱਕ ਕਿਸੇ ਪੱਤਰਕਾਰ ਨੂੰ ਨਾਲ ਲੈਕੇ ਜਾਂਦਾ ਤਾਂ ਬਹੁਤ ਵਧੀਆ ਲੱਗਦਾ

  • @karamjitkaur7173

    @karamjitkaur7173

    3 жыл бұрын

    Yudveer manak ta sick ea us nu ki kehna ja k....and chaj de vechar ch oh already keh chuk ki mae manak family da zaroor kra ga jina ho sakea.....j oh glt hunda ta kuldeeb manak ji dea co singer hasan nal baith k ik Chanel ikathe interview na krde...

  • @sukhibhogal1532
    @sukhibhogal15323 жыл бұрын

    God Bless you Hassan Manak….. 🙏🏼🤲🏻🤲🏻🤲🏻 Work hard and you will be very big one day.

  • @nirmalchoudhary9190
    @nirmalchoudhary919011 ай бұрын

    ਹਸਨ ਮਾਣਕ ਕੁਲਦੀਪ ਮਾਣਕ ਸਾਹਿਬ ਦੇ ਵੱਡੇ ਭਰਾ ਦੀ ਬੇਟੀ ਰਫੀਕ ਮੁਹੰਮਦ ਦੀ ਬੇਟੀ ਦਾ ਪੁੱਤਰ ਐ ਹਸਨ ਮਾਣਕ ਫੇਰ ਉਹ ਕੁਲਦੀਪ ਮਾਣਕ ਦਾ ਦੋਹਤਾ ਹੀ ਹੋਇਆ ਜੀ ਮੇਰੀ ਬੇਟੀ ਦਾ ਬੇਟਾ ਐ ਉਹ ਮੇਰੇ ਦੂਸਰੇ ਦੋਨੋਂ ਭਰਾਵਾਂ ਨੂੰ ਵੀ ਨਾਨਾ ਜੀ ਹੀ ਕਹਿੰਦਾ ਐ ਜਿਵੇਂ ਮੈਨੂੰ ਕਹਿੰਦਾ ਐ ਜੀ ਇਹ ਸਾਡੇ ਪੰਜਾਬੀ ਭਾਈਚਾਰੇ ਵਿੱਚ ਇੱਕ ਪੂਰਾ ਪਰਿਵਾਰ ਹੁੰਦਾ ਐ ਜੀ ਇੱਕ ਦਾਦੇ ਦੇ ਪੁੱਤਰ ਪੋਤਰੇ ਇੱਕੋ ਹੀ ਪਰਿਵਾਰ ਹੁੰਦਾ ਐ ਜੀ

  • @AmanThindNY
    @AmanThindNY3 жыл бұрын

    ਸ਼ਰੀਕ ਕਦੇ ਨਹੀਂ ਜਰਦਾ ਕਿ ਸ਼ਰੀਕ ਰੋਟੀ ਖਾਵੇ ਤਾਏ ਦੀ ਕੁੜੀ ਦਾ ਮੁੰਡਾ ਦੋਹਤਾ ਨਹੀਂ ਲੱਗਾ ਤਾਂ ਹੋਰ ਕਿ ਲੱਗਾ ਬੀਬਾ ਤੂੰ ਵੀ ਜੈਜੀ ਬੈਂਸ ਦੀ ਚਾਟ ਤੇ ਲੱਗੀ

  • @AmanThindNY
    @AmanThindNY3 жыл бұрын

    ਕਿਸੇ। ਨੂੰ ਰੋਟੀ ਖਾਦਾ ਵੇਖ ਕੋਈ ਨਹੀਂ ਜਰਦਾ ਹਸਨ ਮਾਣਕ ਨੂੰ ਹਦਾਇਤ ਵਾ ਕਾਕਾ ਤੂੰ ਬੈ ਝਿਜਕ ਗਾ ਅ

  • @user-wv6tf7og5t
    @user-wv6tf7og5t3 жыл бұрын

    ਜੈਜ਼ੀ ਨੇ ਉਂਗਲ ਲਾਈ ਆ ਇਹਦੇ 😂

  • @ghsandhutharaj6443

    @ghsandhutharaj6443

    3 жыл бұрын

    Ryt

  • @amriksingh1450

    @amriksingh1450

    3 жыл бұрын

    ਉਂਗਲ ਲੱਗਿਆ ਹੋਇਆ ਹੈ

  • @user-zw5db5mu1w

    @user-zw5db5mu1w

    3 жыл бұрын

    Yeah right

  • @kulwindersingh-zd4kd

    @kulwindersingh-zd4kd

    3 жыл бұрын

    meinu lagda kalli ungal ni kuz hor b lya lagda🤣

  • @marktoronto3255

    @marktoronto3255

    3 жыл бұрын

    😂😂

  • @JasbirSingh-mw1vr
    @JasbirSingh-mw1vr3 жыл бұрын

    ਉਸਦੀ ਚੜਾਈ ਉਸਦੀ ਮਿਹਨਤ ਲਗਨ ਅਤੇ ਕੁਦਰਤ ਦੇ ਬਖਸ਼ੇ ਹੁਨਰ ,ਕਲਾ ਸਦਕਾ ਹੋਵੇਗੀ। ਇਸਦੀ ਉਦਾਹਰਣ ਦੀਦਾਰ ਸੰਧੂ ਦੇ ਬੇਟੇ ਜਗਮੋਹਨ ਜੀ ਨੇ। ਸੋ ਬੀਬਾ ਬਹੁਤਾ ਗੁੱਸਾ ਨਾ ਕਰ। ਮਾਣਕ ਸ਼ਬਦ ਵੀ ਤੁਹਾਡੇ ਲਈ ਰਾਖਵਾਂ ਨਹੀਂ

  • @jagga3715
    @jagga37153 жыл бұрын

    ਆਪਣੇ ਦੇਸ਼ ਚ ਲੱਤਾਂ ਖਿੱਚਣ ਵਾਲੇ ਆ ਬੰਦਾ ਥੋੜਾਂ ਜਾ ਚੜਿਆ ਨੀ ਤੇ ਲੱਤਾਂ ਖਿੱਚਣ ਵਾਲੇ ਤਿਆਰ ਬੈਠੇ ਹੁੰਦੇ ਆ ਯਰ ਕੋਈ ਵੀ ਆ ਗਾਉਂਦਾ ਤਾਂ ਵਧੀਆ ਕੋਈ ਰੋਟੀ ਪੈਦਾ ਵਧੀਆ ਗੱਲ ਆ

  • @vedioaada4230
    @vedioaada42303 жыл бұрын

    ਤੇਰੀ ਕੋਈ ਸਕਲ ਨਾ ਦੇਖੇ ਤੂੰ ਸਲਾਹ ਦੀ ਗੱਲ ਕਰਦੀ ਆ

  • @zikrbrar3937

    @zikrbrar3937

    3 жыл бұрын

    Kudi a prawa, ae kiwe bol skdi kuj!! K nahi?? Gall os munde naal koi naam d kise cheez d nahi, gall sirf oh jado kde gya hi ni othe, ohda jazzy wrgeya baare boln da ki mtlb aa.. Ki galt keha kudi ne.. Bass o keh gya v mainu dabban nu firde, sach mann lya .. Kaun rokda kise nu.. Manak de gaane duniya gaundi kinu rokya.. Aa wdia jazzy nu gaalaa kadd do, mann hi laina. Loka di ghar d gall uda do, kahaani bnaake, chuglia bhut p asand aa saade area nu, poora swaad lainge.. Kudi koi dsde mada ja mere naal galt hoya, bhawe sauhre jaan lain nu firde ho, k ehn ge raula kyo paya ghre behke gall mukondi.. Ainu ni keha

  • @princedevil9124

    @princedevil9124

    3 жыл бұрын

    Khusra

  • @AaFarm-yr3jm

    @AaFarm-yr3jm

    3 жыл бұрын

    @@princedevil9124 right sala khusra launda 🤣🤣🤣

  • @karannagra4104
    @karannagra41043 жыл бұрын

    ਸਿਰਫ਼ ਰਿਸਤੇ ਬਦਨਾਮ ਹੋ ਰਹੇ ਹਨ। ਮਾਣਕ ਵੀ ਹਇਪਰ ਹੁੰਦਾ ਸੀ।

  • @ghsandhutharaj6443

    @ghsandhutharaj6443

    3 жыл бұрын

    Hmm j ana ne suniya hove fr e aa muh chk rpoter ban jande aa

  • @amanjeetpoetryvlogs733
    @amanjeetpoetryvlogs7333 жыл бұрын

    Only husan manak fan,,,,thoko like,,,

  • @ravleenkaur4163
    @ravleenkaur41633 жыл бұрын

    ਇਹ ਤਾਂ ਫਿਰ ਸਕੇ ਭਰਾ ਦੀ ਕੁੜੀ ਦਾ ਮੁੰਡਾ ਦਾਦਾ ਦਾਦੀ ਇੱਕ ਪਹਿਲਾਂ ਪਿੰਡ ਦੀ ਧੀ ਸਭ ਦੀ ਧੀ ਲੋਕ ਸਮਝਦੇ ਸੀ ਗੂੜੀ ਰਿਸ਼ਤਾ ਪਿੰਡ ਦਾ ਤਾਂ ਕੁੱਤਾ ਮਾਣ ਨੀ ਹੁੰਦਾ ਇਹ ਤਾਂ ਫਿਰ ਉਸ ਪਿੰਡ ਦੋਹਤਮਾਨ ਹੈ

  • @harrysandhu7424
    @harrysandhu74243 жыл бұрын

    Hassan Manak what a voice and characteristics so similar to Ustad Kuldeep Manak 🔥🔥🔥🔥 Regardless of the differences talent is talent 🙏🏽

  • @harpreetgrewal4226
    @harpreetgrewal42263 жыл бұрын

    Sach jhooth sanu nahi pata par Hasan de awaz vich dum a .sanu ta vadia geet te buland awaz cahidi a . Thats it

  • @kulwindersingh-ez9ht
    @kulwindersingh-ez9ht3 жыл бұрын

    ਤਾਂ ਕੀ ਹੋਇਆ ਗਾ ਲੈਣ ਦਿਓ ਅਗਰ ਹਸਨ ਸਿਰਫ ਹਸਨ ਬਣਕੇ ਜਾਵੇਗਾ ਤਾਂ ਅਵਾਜ ਸੁਣ ਕੇ ਲੋਕਾਂ ਨੇ ਆਪ ਹੀ ਮਾਣਕ ਲਾ ਦੇਣਾ

  • @ustadggaming1010
    @ustadggaming10103 жыл бұрын

    ਆਪ ਤੂੰ ਅਮਰੀਕਾ ਬੈਠੀਆਂ ਉਨ੍ਹਾਂ ਦਾ ਘਰ ਵੀ ਕੱਚਾ ਤੂੰ ਕਿੰਨੀ ਕੁ ਪੁੱਛ ਗਿੱਛ ਲਈ ਨਾਲ ਮਾਣਕ ਕਿੜਾ ਕਿਸੇ ਦੇ ਪਿਉ ਨੇ ਖਰੀਦਿਆ((( ਜਤਿੰਦਰ ਮਾਣਕ )))) ਫੜਲੋ ਪੁੱਛ ਮੇਰੀ 😝😝😝🤪🤪🤪🤪🤪🤪

  • @raghvirsingh6866
    @raghvirsingh68663 жыл бұрын

    ਬਾਈ ਉਸ ਗਰੀਬ ਦੀ ਤਰਾਕੀ ਨੀ ਜਰੀ ਜਾਂਦੀ

  • @shallysharma6753
    @shallysharma67532 жыл бұрын

    Hassan di voice bhut nic aa 🥰🥰

  • @healthytalks4373
    @healthytalks43733 жыл бұрын

    ਹਸਨ ਮਾਣਕ bro ਤੂ ਅਪਨੇ ਨਾਮ ਪਿਛੇ ਖਾਨ ਹੀ ਲਗਾ ਲਾ ਤੂ ਹਿਤ ਆ ਮੇਰੇ ਵੀਰ already ਤੇ ehna ਲੋਕਾ ਨੂ ਵੀ ਪਤਾ ਲਗ ਜਾਨਾ ਫੇਰ ਵੀ ਹਸਨ ਖਾਨ ਅੱਜ ਕਿਸੇ identity ਦਾ ਮੋਹਤਾਜ਼ ਨਹੀ ਹੈ Poor mentality ਸ਼ਕਤੀ ਮਾਣਕ ਤੈਨੂੰ ਏਸ time ਏਸ boy ਦੀ support ਕਰਨੀ ਚਾਹੀਦੀ ਸੀ ਅਕਲ ਨੂ ਹਥ ਮਾਰ।

  • @rajbahadarsinghsidhu4669
    @rajbahadarsinghsidhu46693 жыл бұрын

    ਮਰਾਸ਼ੀਆ ਨੇ ਕਰ ਤੀ ਮਰਾਸ਼ੀਆ ਵਾਲੀ ਗੱਲ ।

  • @atwalbalbindersingh193
    @atwalbalbindersingh1933 жыл бұрын

    Hasan mannk is right when some one is good some people not happy

  • @amargora5129
    @amargora51293 жыл бұрын

    ਇਹ ਬੀਬਾ ਸੜਦੀ ਆ ਕਿ ਸਰੀਕ ਬੁਲੰਦੀਆਂ ਤੇ ਪਹੁੰਚ ਰਿਹਾ,ਹਸਨ ਮਾਣਕ ਦੀ ਤਰੱਕੀ ਕਾਮਯਾਬੀ ਇਹਨਾਂ ਤੋ ਜਰੀ ਨੀ ਜਾਂਦੀ

  • @paramjit9052
    @paramjit90523 жыл бұрын

    ਇਹ ਕੁੜੀ ਸਾਡੇ ਪੈਸੇ ਲੈ ਕੇ ਭਜ ਗਈ

  • @gurpreetkaurdhillon4695

    @gurpreetkaurdhillon4695

    3 жыл бұрын

    Hay Sachi kine pese...case kro fr

  • @rajmasani7514
    @rajmasani75143 жыл бұрын

    ਹਸਣ ਮਾਣਕ ਨੂੰ ਫੁਲ ਸਪੋਟ ਆ

  • @ranveerdhaliwal1842
    @ranveerdhaliwal18423 жыл бұрын

    Manakk d kuri diya galla sach lgdiya sariya

  • @trollofficial1998

    @trollofficial1998

    3 жыл бұрын

    Acha veer pr kida

  • @farrarjatt1363
    @farrarjatt13633 жыл бұрын

    Fuddu interview rane teri ghtiya soch teri

  • @user-kf1in7mi7k
    @user-kf1in7mi7k3 жыл бұрын

    ਪਤਰਕਾਰਾ ਤੂ ਮਰਵਾਕੇ ਖੁਸ ਦੱਲਿਆ ਕੰਮ ਚੱਲਣੇ ਦੇ ਗਰੀਬ ਦਾ

  • @Kulwantsingh-od3tc
    @Kulwantsingh-od3tc3 жыл бұрын

    ਹਸਨ ਮਾਣਕ ਦੋਹਤਾ real ਐ ਜੀ। ਭੈਣ ਜੀ। ਤੁਸੀੰ ਤਾਂ ਪੈਸੇ ਦੇ ਪਿੱਛੇ ਲੱਗੇ ਪਾਇ ਐ। ਪੈਸੇ ਦਿੱਤੇ ਜੈਜ਼ੀ ਨੇ । ਜੈਜ਼ੀਂ ਦੀ ਕਾਸਟ ਕੀ ਐ। ਤੇ ਹਸਨ ਦੀ ਕਾਸਟ ਕੀ ਐ ਫ਼ੇਰ ਤੁਸੀੰ ਇਹ ਦਾ ਜਬਾਬ ਕੀ ਦਿੰਦੇ ਐ। ਤੇ ਹਸਨ , ਬਾਰੇ ਵੀ ਦੱਸੋ । ਕਿ Kuldeep ਮਾਣਕ ਦਾ ਕੀ ਲੱਗਿਆ ਹਸਨ ਮਾਣਕ। ਜੈਜ਼ੀ ਬੀ ਦੇ ਪੈਸੇ ਬੋਲਦੇ ਐ। ਤੁਸੀੰ ਆਪ ਦੀ ਬੇਜਤੀ ਕਰਵਾਈ ਜਾ ਰਹੇ ਹੋ।

  • @RakeshKumar-xb9fl
    @RakeshKumar-xb9fl3 жыл бұрын

    ਹੁਣ ਨੀ ਰੁਕਦੀ ੲਿਹ ਹਨੇਰੀ ਝੁੱਲੂ ਗੀ ਪੱਤਰਕਾਰਾ ਕਿਓ ਭੋਰੀ ਜਾਾਨਾ

  • @ghsandhutharaj6443

    @ghsandhutharaj6443

    3 жыл бұрын

    Ryt

  • @yuvrajshahkoti8057

    @yuvrajshahkoti8057

    3 жыл бұрын

    Amli lag reha😀😀

  • @amriksingh4772
    @amriksingh47723 жыл бұрын

    ਹਸਨ ਮਾਣਕ ਮੈ ਪਹਿਲਾ ਵੀ ਕਿਹਾ ਸੀ ਕੀ ਜੇਕਰ ਹਸਨ ਮਾਣਕ ਗਾਉਦਾਂ ਸੀ ਫਿਰ ਇਹ ਕਦੇ ਨਾ ਹੁੰਦਾ ਕੀ ਮਾਣਕ ਸਾਹਿਬ ਜਿਊਦੇਂ ਜੀਅ ਉਸਦੀ ਮਦਦ ਨਾ ਕਰਦੇ ਜਾਂ ਉਸਨੂੰ ਲੋਕਾ ਅੱਗੇ ਨਾ ਲਿਆਂਦੇ ਬਾਕੀ ਹਸਨ ਮਣਕ ਵਧੀਆ ਗਾਉਦਾ ਬਹੁਤ ਵਧੀਆ ਪਰ ਜ਼ੈਜੀ ਬੀ ਬਾਰੇ ਬੋਲਕੇ ਉਸਨੇ ਅਪਣੀ ਇਜ਼ੱਤ ਆਪ ਖਰਾਬ ਕੀਤੀ ਜ਼ੈਜੀ ਬੀ ਨੇ ਕੀ ਕੁਝ ਕੀਤਾ ਮਾਣਕ ਪਰਿਵਾਰ ਲਈ ਇਹ ਸਭ ਨੂੰ ਪਤਾ ਖੁਦ ਦੱਸ ਵੀ ਦਿੱਤਾ ਸ਼ਕਤੀ ਮਣਕ ਨੇ ਹਸਨ ਖਾਨ ਤੋ ਹਸਨ ਮਣਕ ਬਣ ਗਿਆ ਪਰ ਉਦੋਂ ਕਿੱਥੇ ਸੀ ਜਦੋਂ ਮਾਣਕ ਪਰਿਵਾਰ ਮੁਸੀਬਤ ਵਿੱਚ ਸੀ ਨਾਲੇ ਇਸ ਦੀਆਂ ਇੰਟਰਵਿਊਆ ਤੋ ਵੇਖ ਲਿਆ ਸੀ ਕੀ ਅਵਾਜ਼ ਬੇਸ਼ੱਕ ਇਸਦੀ ਮਾਣਕ ਸਾਹਿਬ ਨਾਲ ਮਿਲਦੀ ਪਰ ਪਰ ਬਾਕੀ ਸਾਰਾ ਪਹਿਰਾਵਾ ਇਹ ਕਾਪੀ ਕਰਦਾ ਜਾਣਬੁੱਝਕੇ ਮਾਣਕ ਸਾਹਿਬ ਵਾਂਗ ਬੋਲਦਾ ਇਹ ਬੰਦਾ ਹਿੱਟ ਹੋਣ ਤੋ ਪਹਿਲਾ ਹੀ ਸਟਾਰਾ ਵਾਲੀ ਫੀਲਿੰਗ ਲਈ ਫਿਰਦਾ ਇਸ ਦੀਆਂ ਸਭ ਗੱਲਾਂ ਫਿੱਕੀਆ ਪੈ ਜਾਣੀਆ ਸੀ ਜੇਕਰ ਇਹ ਬਾਕੀ ਸ਼ਿੰਗਰਾ ਵਾਂਗ ਹਿੱਟ ਹੁੰਦਾ ਗਾਣਾ ਇੱਕ ਨੀ ਚੱਲੀਆ ਫੀਲਿੰਗਾ ਮਾਣਕ ਸਾਹਿਬ ਵਾਲੀਆ ਲਈ ਫਿਰਦਾ

  • @kulvirsingh4829
    @kulvirsingh48293 жыл бұрын

    ਤੁਸੀ ਮਾਣਕ ਲਾਕੇ ਕਿਹੜਾ ਸੱਪ ਕੱਢ ਲਿਆ .. ਸਿਰਫ ਜੈਲਸ ਆ .. ਤੁਸੀ ਸ਼ਰੀਕ ਵਾਲੀ ਗੱਲ ਕਰ ਰਹੇ ਆ .. ਉਹ ਗਰੀਬ ਬੰਦਾ ਇੱਕ ਦਿਨ ਜਰੂਰ ਕਾਮਯਾਬ ਹੋਵੇਗਾ..

  • @jindaginama9322
    @jindaginama93223 жыл бұрын

    ਜਦੋਂ ਕੋਈ ਵੀ ਆਮ ਵਿਆਕਤੀ ਇਕ ਸਟਾਰ ਬਣ ਜਾਦਾਂ ਹੈ ਤਾਂ ਉਹ ਆਪਣੀਆਂ ਰਿਸ਼ਤੇਦਾਰੀਆਂ ਨੂੰ ਭੁੱਲ ਜਾਂਦਾ ਹੈ ਜੀ,ਜਦੋਂ ਫਿਰ ਉਹ ਸਟਾਰ ਧਰਤੀ ਤੇ ਆ ਜਾਂਦਾ ਹੈ ਜੀ ਤਾਂ ਉਸ ਦੀ ਰਿਸ਼ਤੇਦਾਰੀ ਵਿਚੋਂ ਕੋਈ ਉਠਦਾ ਹੈ ਤਾਂ ਸਟਾਰ ਦਾ ਪਰਿਵਾਰ ਜੈਲਸੀ ਫੀਲ ਕਰਦਾ ਹੀ ਹੈ ਜੀ ਧੰਨਵਾਦ ਸਹਿਤ ਜੀ

Келесі