ਲੁਧਿਆਣਾ-ਮੋਗਾ ਰੋਡ 'ਤੇ' ਵਾਲੇ ਨੇ 10 ਸਾਲ ਲਾ ਕੇ ਲਿਿਖਆ 60 ਗੋਤਾਂ ਵਾਲਾ ਗੀਤ Interview Kundha Dhaliwal I EP37

ਲੁਧਿਆਣਾ-ਮੋਗਾ ਰੋਡ 'ਤੇ' ਵਾਲੇ ਲੇਖਕ ਨੇ 10 ਸਾਲ ਲਾ ਕੇ ਲਿਿਖਆ 60 ਗੋਤਾਂ ਵਾਲਾ ਗੀਤ ਬਹੁਤੇ ਗੀਤਾਂ ਵਿੱਚ ਕਿਉਂ ਵਰਤਿਆ ਜਾਂਦਾ "ਜੱਟ" ਸ਼ਬਦ ? ਸੁਣੋਂ
Manmohan waris, Kulwinder Billa ਤੇ ਹੋਰ ਅਨੇਕਾਂ ਗਾਇਕ ਗਾ ਚੁੱਕੇ ਨੇ ਇਹਨਾਂ ਦੇ ਗੀਤ।
#Kundha_Dhaliwal #Manmohan_Waris #Rajvir_Jawanda #Kulwinder_Billa #Kundha_Dhaliwal #Punjabi_Singher #old_singer #bullet
Contact us for any advertisement or help in Canada or India
INDIA +919856024444
CANADA +14163034444
Email Us at:- Rpdmediagroup@gmail.com
SUBSCRIBE ਕਰੋ RPD24 Channel :- / rpdtvcanada
Join us on Social media
👍 FB Page • / rpdchannel
🌐 Website - www.raounkpunjabdee.ca
📷 Instagram • / rpd24canada
🕊️ Twitter • / rpdtvcanada
back - • free virtual news stud...
Like and Share our Facebook Page / rpdchannel

Пікірлер: 140

  • @gagankhehra1981
    @gagankhehra19812 жыл бұрын

    ਬਹੁਤ ਵਧੀਆ ਗੀਤਕਾਰ ਨੇ ਕੁੰਡਾ ਧਾਲੀਵਾਲ ਜੀ 🙏

  • @apnivirast
    @apnivirast2 жыл бұрын

    ਸੑ ਕੁੰਢਾ ਸਿੰਘ ਜੀ ਤੁਹਾਡਾ ਤੇ ਆਰ ਪੀ ਡੀ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 2 ਧੰਨਵਾਦ ਜੀ ।

  • @sukhdevsinghsandhu2257

    @sukhdevsinghsandhu2257

    2 жыл бұрын

    Sardar Kinda Singh jee nu ohna dian likhtan lie salute karda han ate Parm Pita Parmatma ohna nu lami umeran bakhshe

  • @singhsj5841
    @singhsj58412 жыл бұрын

    N RI ਵੀਰ ਜਰੂਰ ਮੱਦਦ ਕਰੋ ਗੀਤਾਂ ਦੀ ਆ ਕਿਤਾਬਾਂ ਛਪਾਉਣ ਲਈ ਰੱਬ ਵਸ ਜਾਵੇ ਵੀਰਾਂ ਵਿਚ ਸਾਫ ਦਿਲ ਐ ਕੁੰਢਾ ਸਿੰਘ

  • @balwindersinghbrar5963
    @balwindersinghbrar59632 жыл бұрын

    ਬਹੁਤ ਚੰਗੇ ਵਿਚਾਰਾਂ ਦਾ ਮਾਲਕ ਹੈ ਕੁੰਢਾ ਸਿੰਘ ਧਾਲੀਵਾਲ।

  • @lachhmansingh9304
    @lachhmansingh93042 жыл бұрын

    ਬਹੁਤ ਵਧੀਆ ਉਪਰਾਲਾ ਹੈ,ਕੁੰਢਾ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ

  • @surjitgill6411
    @surjitgill64112 жыл бұрын

    ਵਾਹ ਵਾਹ ਧਾਲੀਵਾਲ ਜੀ ਕਮਾਲ ਹੀ ਕਰਤੀ। ਜੱਟਾਂ ਦੇ ਦਿਲ ਨੀ ਬ੍ਹੁਢੇ ਹੁੰਦਾ

  • @jagroopsinghmand9262
    @jagroopsinghmand92622 жыл бұрын

    ਬਾਪੂ ਕੁੰਢਾ ਸਿੰਘ ਧਾਲੀਵਾਲ ਜਿਦਾਬਾਦ।ਬਹੁਤ ਹੀ ਵਧੀਆ ਵਿਚਾਰ ਨੇ ਬਾਪੂ ਜੀ ਦੇ

  • @bobysekhonbobysekhon9162
    @bobysekhonbobysekhon91622 жыл бұрын

    ਬੱਲੇ ਸ਼ੇਰਾ , ਜਿਓਣੇ ਮੌੜ ਜਿੰਨੀ ਮਿੱਤਰਾਂ ਦੀ ਡੈਸ਼ ਹਾਨਣੇ ,, ਬਾ ਕਮਾਲ ਕਲਮ ।

  • @jaswindergill33
    @jaswindergill332 жыл бұрын

    ਸਮਾਂ ਕਢਕੇ ਹੋਰ ਮੁਲਾਕਾਤਾਂ ਕਰੋ ਧਾਲੀਵਾਲ ਸਾਵ ਨਾਲ।

  • @AmritpalSingh-uj9xk

    @AmritpalSingh-uj9xk

    9 ай бұрын

    ਬਹੁਤ ਵਧੀਆ ਇੰਟਰਵਿਊ ਜੀ।

  • @deepakbhalla38
    @deepakbhalla382 жыл бұрын

    ਵਾਹ... ਸੁਣ ਕੇ ਆਨੰਦ ਆ ਗਿਆ

  • @singhsj5841
    @singhsj58412 жыл бұрын

    Good ਅੰਕਲ ਦਿਲੋ ਖੁਸੀ ਹੋਈ ਸੁਣਕੇ

  • @mandigobindgarh9230
    @mandigobindgarh92302 жыл бұрын

    ਸੁਆਦ ਆ ਗਿਆ ਬਾਈ ਜੀ। ਬਹੁਤ ਵਧੀਆ।

  • @rajvirbrar631
    @rajvirbrar6312 жыл бұрын

    Tusi, ਚੈਨਲ ਤੇ ਖਬਰਾਂ ਬਹੁਤ ਘੱਟ ਚਰਚਾ ਕਰਦੇ ਹੋ ਬਾਕੀ ਇਹ ਪ੍ਰੋਗਰਾਮ ਬਹੁਤ ਚੰਗਾ ਲਗਿਆ

  • @gurleen5699
    @gurleen56992 жыл бұрын

    ਬਾਪੂ ਜੀ ਸਤਿ ਸੀ੍ ਅਕਾਲ

  • @RanjitSingh-ms2yu
    @RanjitSingh-ms2yu2 жыл бұрын

    ਵਾਹ ਜੀ ਵਾਹ ਵੀਰ ਧਾਲੀਵਾਲ ਜੀ ਬਹੁਤ ਵਧੀਆ ਲੰਗਾ

  • @harjinderkaur5259
    @harjinderkaur52592 жыл бұрын

    ਵੀਰ ਜੀ ਬਹੁਤ ਵਧੀਆ ਲਿਖਾਰੀ ਹੀ ਨਹੀਂ ਸਗੋਂ ਇੱਕ ਬਹੁਕੀਮਤੀ ਹੀਰਾ ਵੀ ਓ ਅੱਜ ਗੀਤਾਂ ਵਿੱਚ ਕੋਈ ਤੱਥ ਨਹੀਂ ਮੈਂ ਸੋਡੀਆ ਜਿੰਨੀਆਂ ਗੱਲਾਂ ਸੁਣੀਆਂ ਸਾਰੀਆਂ ਦੀ ਇੱਕ ਇੱਕ ਤੁਕ ਵਿੱਚ ਦਮ ਹੈ ਸਾਡੇ ਚਾਚਾ ਜੀ ਕਵੀਸ਼ਰ ਸੀ ਲਿਖਾਰੀ ਵੀ ਸੀ ਮੈਨੂੰ ਓਨਾਂ ਵਰਗੀ ਤੁਕ ਬੰਦੀ ਕਿਸੇ ਦੀ ਪਸੰਦ ਨਹੀਂ ਆਈ ਸੋਡੀ ਕਲਮ ਨੂੰ ਦਿਲੋਂ ਸਲਾਮ ਕਰਦੀ ਹਾਂ ਪ੍ਰਮਾਤਮਾ ਕਰੇ ਸੋਡੀ ਕਲਮ ਲੋਕਾ ਲਈ ਮਸ਼ਾਲ ਬਣੇ ਸਤਿ ਸ੍ਰੀ ਆਕਾਲ ਵੀਰ ਜੀ

  • @hajursingh8846
    @hajursingh884610 ай бұрын

    ਬਹੁਤ ਖੂਬ ਧਾਲੀਵਾਲ ਸਾਹਬ

  • @user-sw4kq7dv7p
    @user-sw4kq7dv7p10 ай бұрын

    ਬਹੁਤ ਵਧੀਅਾ ਗੀਤਕਾਰ

  • @Dhaliwal-rq5oj
    @Dhaliwal-rq5oj2 жыл бұрын

    ਵਾਹ ਕਿਆ ਬਾਤ ਹੈ ਇਹ ਲੇਖਕ

  • @luckysidhu7297
    @luckysidhu72972 жыл бұрын

    ਬਾਈ ਜਿਊਂਦਾ ਰਹਿ

  • @baljit8653
    @baljit86532 жыл бұрын

    Thank you Manmohan waris ji, tusi kunda dhariwal ji interdus kavan lli.

  • @harjindertatla9039
    @harjindertatla90392 жыл бұрын

    ਦਿਲ ਦਰਿਆ ਵੀਰ ਜੀ,down to earth person may waheguru bless him!!

  • @jaspaldhillon5027
    @jaspaldhillon50272 жыл бұрын

    ਬਹੁਤ ਵਧੀਆ ਜੀ

  • @paramjeetkaur4230
    @paramjeetkaur42309 ай бұрын

    ਬਹੁਤ ਵਧੀਆ ਵੀਰ ਜੀ ਅਸੀਂ ਤਾਂ ਆਪ ਸਾਰੇ ਹੀ ਪ੍ਰੀਵਾਰ ਦੇ ਮੈਂਬਰ ਸਾਦੇ ਗੀਤ ਚਿੱਠੇ ਪੜਨ ਦਾ ਸ਼ੌਕ ਰੱਖਦੇ ਹਾਂ ਜੀ ਤੁਹਾ੍ਡਾ ਪ੍ਰੋਗਰਾਮ ਬਹੁਤ ਹੀ ਪਿਆਰ ਤੇ ਧਿਆਨ ਨਾਲ ਸੁਣਿਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jagjitkumar2446
    @jagjitkumar24462 жыл бұрын

    Very nice interview 👌Real soul of punjab kunda dhaliwal 👍 many many thanks for arranging such a pprecious meeting 🙏

  • @bahadursingh9718
    @bahadursingh97182 жыл бұрын

    Bahut.hi.vadhiya.likhari.te.kvi.hai.. Man.khus.ho.giya.babe.diya.gala.sun Ke.rab.ena.nu.khus.rakhe.dhnbad. Lelewala...

  • @fatehdeol400
    @fatehdeol400 Жыл бұрын

    ਪਰਮਾਤਮਾ ਦੀ ਕਿਰਪਾ ਜੱਟਾ ਤੇ ਜੇ ਜਮੀਨਾ ਨੇ ਤਾ ਹੀ ਘੱਟ. ਆ ਭਾਈ

  • @punjabibiographer2897
    @punjabibiographer28972 жыл бұрын

    Kundha dhaliwal ✍✍ God bless you rabb tanu hamesha khush rakhe Writer bhut vadia na RPD channel da thank you so much🙏

  • @sevenriversrummi5763
    @sevenriversrummi57632 жыл бұрын

    Wah ji wah. No words DiL kush ho geya sun k Dhaliwal sahib ji nu. ENDLESS lyrics 👌👌👌👌👌👌👌👌👌👌👌👌

  • @lovedhillon5030

    @lovedhillon5030

    10 ай бұрын

    Kunda dhaliwal sade ilakke jagraon di sann hai.

  • @pritpalsingh2303
    @pritpalsingh23032 жыл бұрын

    Kundha Dhaliwal nu jawaan josh wala salute hai eh budhe nahi budhe jawaan han meri feteh hai ehna nu ji

  • @billydhaliwal6860
    @billydhaliwal68602 жыл бұрын

    Very nice great writer khunda dhaliwal ji I🙏👍

  • @bobysran8285
    @bobysran82852 жыл бұрын

    Dhanyvad Kunda Singh Ji da aapne nri veera nu v kunda singh da danvad karna chahi da h ji🙏🙏🙏🌹🌹❤❤🚒🚒🚒🚒🚒🚒👌🚒🚒🚒👌🚒🚒🚒🚒🚒

  • @robinsandhu1013
    @robinsandhu10132 жыл бұрын

    One of the best writer ever 👍👍👍🙏🙏🙏

  • @rashpalsinghchangera2843
    @rashpalsinghchangera28432 жыл бұрын

    ਬਹੁਤ ਵਧਿਆ ਜੀ

  • @happyrandhawa9679
    @happyrandhawa96792 жыл бұрын

    Bhut sohna writer aa kundha dhariwal uncle ji

  • @gurindersingh7844
    @gurindersingh78442 жыл бұрын

    Sardaar KundaSingh Dhaliwal g aap g video dekhi aap g di writing bahut hi top hai aap g di book kitho mil sakdi hai ਬਹੁਤ ਵਧੀਆ ਲਗਦੇ ਹੋ ਤੁਸੀਂ ਸਦਾ ਜਵਾਨ ਰਹਔ ਗੈਰ

  • @kirank1313
    @kirank13132 жыл бұрын

    l am proud of you 👍 thanks

  • @kulwinderahluwalia6506
    @kulwinderahluwalia65062 жыл бұрын

    VERY WELL CONDUCTED INTERVIEW BETA JI WITH A LIVING LEGEND. HMESHA KHUSH RHO JI

  • @GurpreetSingh-jo1hc
    @GurpreetSingh-jo1hc2 жыл бұрын

    ਬਾਪੂ ਜੀ ਨਾ ਦੱਸੋ ਕਿਸੇ ਚੋਰ ਨੇ ਤੁਹਾਡੀਆਂ ਲੈਣਾਂ ਚੋਰੀ ਕਰ ਲੈਣੀਆਂ

  • @bobysekhonbobysekhon9162
    @bobysekhonbobysekhon91622 жыл бұрын

    ਕੁੰਢਾ ਦਾ ਅਰਥ ਅੜਬ ਵੀ ਹੁੰਦਾ ਧਾਲੀਵਾਲ ਸਾਹਬ ।

  • @robinsandhu1013
    @robinsandhu10132 жыл бұрын

    Salute aa es bande di kalam nu

  • @thakarsingh3042
    @thakarsingh304210 ай бұрын

    Very nice interview

  • @kamalakamalakumars7531
    @kamalakamalakumars75312 жыл бұрын

    Dhan..Dhan..Guru..Ram.Das..G..Kirpa.Karan..Veer.G

  • @harashveersingh8884
    @harashveersingh88842 жыл бұрын

    ਬਹੁਤ ਵਧੀਆ ਲੱਗਿਆ

  • @user-yh7yd3mu8i
    @user-yh7yd3mu8i10 ай бұрын

    ਮੇਰੇ ਕੋਲ ਭਾਈ ਬਚਿੱਤਰ ਸਿੰਘ, ਜਰਨੈਲ ਜ਼ੋਰਾਵਰ ਸਿੰਘ, ਬੰਦਾ ਸਿੰਘ ਬਹਾਦਰ ਹੋਰ ਬਹੁਤ ਵਧੀਆ ਸੱਭਿਆਚਾਰਕ ਗੀਤ ਲਿਖੇ ਹੋਏ ਹਨ ਬਾਕੀ ਬਾਈ ਜੀ ਬਹੁਤ ਵਧੀਆ ਗੀਤਕਾਰ ਹਨ

  • @harbansbadesha
    @harbansbadesha2 жыл бұрын

    Kunda dhaliwal,a very nice man,he never quirel with any one, you can see him in his house at any time,he will offer you tea and be happy,he never insists about money

  • @hshskhalsa6383
    @hshskhalsa63839 ай бұрын

    ਰੱਬ ਤੇਰੇ ਵਿਚ ਬੰਦਿਆ ਐਵੇ ਫਿਰੇ ਤੂੰ ਰੱਬ ਭਾਲਦਾ ❤

  • @binderjohal4132
    @binderjohal41322 жыл бұрын

    Bahot.badia.interbeo.kite.neao.harda.aja.ta.jatt.pora.kam.a.dhaliwal.sav.satsheari.akal.jee

  • @bobysekhonbobysekhon9162
    @bobysekhonbobysekhon91622 жыл бұрын

    ਸੰਧੂ ਸੇਖੋਂ ਉੱਪਲ ਦਲੇਰ ਸੂਰਮੇ ,, ਜੀ ਓਏ ,, ਨਜ਼ਾਰਾ ਲਿਆ ਤਾ । I am Bobby Sekhon

  • @panthjeetssingh7758
    @panthjeetssingh775810 ай бұрын

    ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਗੱਲ ਜੀ ਕੌੜੀਆ ਜੱਟ ਜਾਹੋਰ ਕੋਈ ਜਾਤ ਹੋਵੇ ਆਪਾਂ ਸੂਦਰ

  • @Harjitsidhu3000
    @Harjitsidhu30002 жыл бұрын

    Very good 👍👍

  • @harsimranbrar168
    @harsimranbrar1682 жыл бұрын

    Very good

  • @lklk1034
    @lklk10342 жыл бұрын

    dhaliwall sahib teri kalam noo salam hai tusi keble tareef ta hai baduk aslle to ghatak bas teri kalam hi ho sakdi hai Rana kalyan

  • @manoharlal4488
    @manoharlal448810 ай бұрын

    Very nice Dhaliwal sahib ji

  • @RameshKumar-zr4gn
    @RameshKumar-zr4gn2 жыл бұрын

    Really good work best sahree

  • @jasscheema6623
    @jasscheema66232 жыл бұрын

    Kundha Ji Cheema very good

  • @barindergrewal3339
    @barindergrewal33392 жыл бұрын

    Good

  • @pritpalsingh2303
    @pritpalsingh23032 жыл бұрын

    Bahut mehanat keeti hai history labhni oh bhi sachi shayid eh kamm ihhi jodha kar sakda see aur hai

  • @harnekdhaliwal1538
    @harnekdhaliwal15382 жыл бұрын

    Good 👍 brother thanks

  • @satwidersingh3362
    @satwidersingh33622 жыл бұрын

    Very nice

  • @avtarbal1458
    @avtarbal14582 жыл бұрын

    V Nice really a lyrics

  • @gurcharnsinghkhiali5731
    @gurcharnsinghkhiali57312 жыл бұрын

    Very nice uncle ji

  • @panjabimedia2501
    @panjabimedia25012 жыл бұрын

    🙏🙏

  • @jaswindergill33
    @jaswindergill332 жыл бұрын

    ਬਹੁਤ ਕੁਝ ਹੈ ਹਜੇ ਉਨ੍ਹਾਂ ਕੋਲ।

  • @officialrajasaini1552
    @officialrajasaini15522 жыл бұрын

    Very good writer ji Rab Mehar kare

  • @narindersidhu6097
    @narindersidhu60979 ай бұрын

    ❤️🌹🙏 God blass you good Mann

  • @shubhpreetsingh9043
    @shubhpreetsingh90432 жыл бұрын

    ❤️❤️

  • @prof.kuldeepsinghhappydhad5939
    @prof.kuldeepsinghhappydhad59392 жыл бұрын

    Nice 👍

  • @jasdhaliwal6618
    @jasdhaliwal66182 жыл бұрын

    Nyc dada g 🤗

  • @KuldeepSingh-jz3ey

    @KuldeepSingh-jz3ey

    2 жыл бұрын

    Bai number deyi bapu da

  • @parmindermalhi9540
    @parmindermalhi95402 жыл бұрын

    Very good 👌👌

  • @todayupdtes
    @todayupdtes Жыл бұрын

  • @jasdevsingh8494
    @jasdevsingh84942 жыл бұрын

    Very nice aa baba ji

  • @SantoshSingh-lq5yw
    @SantoshSingh-lq5yw2 жыл бұрын

    Verygreatandgoodrightergoodvoice

  • @baldevdhaliwal8865
    @baldevdhaliwal88652 жыл бұрын

    Kunda veer live long. Keep writing such literature and help my Punjabi.

  • @jagseerssidhu
    @jagseerssidhu2 жыл бұрын

    7 ਮਿੰਟ ਦਾ precap ਬਹੁਤ ਲੰਮਾ ਏ

  • @BaljeetSingh-fr3by
    @BaljeetSingh-fr3by2 жыл бұрын

    👍👍👍👍👍

  • @HarpalSingh-rg4ud
    @HarpalSingh-rg4ud2 жыл бұрын

    Very good Kunda je

  • @KulwantSingh-jc4ul
    @KulwantSingh-jc4ul2 жыл бұрын

    Good 👍

  • @nachhatarsingh2942
    @nachhatarsingh29422 жыл бұрын

    good

  • @gurpreetsingh-cl7zm
    @gurpreetsingh-cl7zm2 жыл бұрын

    Good mam

  • @tanbeersandhu600
    @tanbeersandhu6002 жыл бұрын

    Attt

  • @inderjitkaur6690
    @inderjitkaur66902 жыл бұрын

    🙏🙏👌🏻👌🏻👌🏻👌🏻👍👍👍👍

  • @ryusketakahashi7646
    @ryusketakahashi76462 жыл бұрын

    22 g end A

  • @mandeeproyal497
    @mandeeproyal4972 жыл бұрын

    s kunda singh dhaliwal ji 👌👌👌

  • @kuldeepdeep9855
    @kuldeepdeep98552 жыл бұрын

    " Chakkal " got bare v kuj Likhia a, nice h ji , aga-vadhu soch de balihare jaiye.

  • @rajbindergill563
    @rajbindergill563 Жыл бұрын

    🎉🎉🎉🎉🎉🎉🎉🎉

  • @BaljinderSingh-gm2wu
    @BaljinderSingh-gm2wu2 жыл бұрын

    God bless you

  • @sukhmandersinghbrar1716
    @sukhmandersinghbrar17162 жыл бұрын

    Best very good

  • @raghbeersinghsekhon8700
    @raghbeersinghsekhon87002 жыл бұрын

    Nice interview ..nice personality..but s. Kundha singh Gaziaanna baare jaankaari drusat kro ji...oh daakoo nhi soorma si...

  • @ramdass8863
    @ramdass88632 жыл бұрын

    Can you tell me his address I mean where he is living

  • @parmjitsinghsidhu2292
    @parmjitsinghsidhu22922 жыл бұрын

    ਧੀਆਂ, ਕਹਿਣ, ਲੱਗੇ ਨੂੰ ਸ਼ਰਮ ਉਦੀ, ਤੈਨੂੰ

  • @user-hq3in5ud9q
    @user-hq3in5ud9q10 ай бұрын

    Kunda singh jee. Tuhaday vichar bahut jaankari bharpoor hun. Jata de 100 gota da itihas book chhapi hai. Shayad canada to kisay writer nay likhi hai jee. Sardar hari singh naluaa da itihaas bahut saray dhadi writers nay likhyaa hai. Tuci agar ohna writers da zikar karday ta bahut achha hunda. Tuhanu guru nanak sahib jee di gurbani vich vartay punjabi sabhyachar de jo alankar vartay hun . Usda zikar v karna banada hai.profesor kartar singh di likhi kitab jo kay gurbani vich vartay pingle shashtar di gal kiti ,usda v zikar karna banada hai. Loke dhadi and dharmik dhadiyan da zikar v karna banada hai . Puranay dhadia diyan gayia and likhya kalian gaa kay ajj day kijh singer and puranay manyog kuldeep manak jee mashhoor hoyay sun. Isda v tuhadi interview vich zikar hona chahida hai. Bahut bahut dhanvaad jee.

  • @lifeincanada4512
    @lifeincanada4512 Жыл бұрын

    RIP

  • @bakhshishsingh637
    @bakhshishsingh6372 жыл бұрын

    Dhariwal good writer

  • @mogewala3451
    @mogewala34512 жыл бұрын

    Waah oh baapu nhi reesan terian

  • @hardeepsingh-uj2ic
    @hardeepsingh-uj2ic10 ай бұрын

    Kartar Singh Grewal Village Sarba

  • @harsimranbrar168
    @harsimranbrar1682 жыл бұрын

    Brah got paea ji

  • @karamtatla2713
    @karamtatla27132 жыл бұрын

    First 7 minutes khrab Sidha suru kion ni kardy

  • @chatwantsinghdeol2848
    @chatwantsinghdeol28482 жыл бұрын

    Deol parmar rajputa Cho ne mahan jodhe ne deol sekhon olkh sohel ball boparae 24 got Sade Cho pannu ad

  • @jaswantsandhu2701
    @jaswantsandhu270110 ай бұрын

    Pind opel c harisingh sandhuc

Келесі