ਲੁਧਿਆਣੇ ਦੇ ਬਣੇ ਹੋਏ ਸੰਦਾਂ ਅੱਗੇ ਜਰਮਨੀ ਜਪਾਨ ਇੰਗਲੈਂਡ ਵਾਲੇ ਫੇਲ੍ਹ ਲੱਗਦੇ || made in india hand tools
Ғылым және технология
sri onkar power tools
near axis bank mundian kalan
chandigharh road ludhiana
Ravinder singh 9693500006
varinder devagan 7087687228
#sewakmechanical
#machma #ludhiana #sewakmechanical
ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-
top 10 hand tool brands in india
hand tools india
tools manufacturers in india
hand tool manufacturers
taparia tools
hand tools manufacturers in mumbai
hand tools industry in india
hand tools manufacturers in jalandhar
hand tools manufacturers in ludhiana
Пікірлер: 274
ਅਸੀਂ ਕਿਸੇ ਤੋਂ ਘੱਟ ਆਂ ਜਿਉਂਦੇ ਰਹੋ ਖੂਬ ਤਰੱਕੀ ਕਰੋ
ਮਿੱਤਰੋ ਆਪਾ ਨੂੰ ਬਹੁਤ ਸ਼ੌਕ ਐ ਟੂਲ ਦਾ ਘੈਟ ਵੀਡਿਉ
@onkarsingh7608
Жыл бұрын
Me too! 》》》》》
@Gurdeep.Singh_Dhaliwal
Жыл бұрын
@@onkarsingh7608 🙏🙏🙏😄
@manpreetsinghgill6511
2 ай бұрын
Same here mai je koi rishtedar ja shota brother bahro aounda ta ohna to iPhone ja hor kuj ni tool hi mga laina jive betry wala grander wireless drill wrench hun betry wala welding aya ik oh canada ch 8000 doler da ohda irada a
ਬਾਈ ਸੇਵਕ ਸਿੰਘ ਜੀ 🙏 ਬੇਨਤੀ ਹੈ ਜੀ ਤੁਸੀਂ ਬਹੁਤ ਸਾਰੀਆਂ ਵੀਡੀਓ ਵਿੱਚ ਦੁਕਾਨਦਾਰਾਂ ਦੇ ਨਾਂ ਤੇ ਪੁਰਾ ਪਤਾ ਟਿਕਾਣਾ ਨਹੀਂ ਦੱਸਦੇ 🙏🙏 ਕਿਰਪਾ ਕਰਕੇ ਇਹਨੀਂ ਬੇਨਤੀ ਜ਼ਰੁਰ ਕਬੁਲ ਕਰਨੀ ਜੀ 🙏🙏 ਮੈਨੂੰ ਪਲਾਸ ਚਾਹੀਦਾ ਹੈ ਜੀ ਤੇ ਇੱਕ ਆਰੀ ਲੌਹਾ ਕੱਟਣ ਵਾਲੀ
@SDDEVIL_
Жыл бұрын
number ditta wa a veer check kro
@karankaushal4122
Жыл бұрын
Address discription wich hai 22
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਸਮਾਜ ਚੋਂ ਭ੍ਰਿਸ਼ਟਾਚਾਰ ਨਿਕਲ ਜਾਵੇ ਤਾਂ ਆਪਾਂ ਬਹੁਤ ਤਰੱਕੀ ਕਰ ਸਕਦੇ ਹਾਂ
❤❤❤❤ ਬੱਲੇ ਬੱਲੇ ਜੀ ਬਹੁਤ ਵਧੀਆ ਉਪਰਾਲਾ ਹੈ ਜੀ ।। ਸਾਡੇ ਪੰਜਾਬੀ ਖ਼ੂਬ ਤਰੀਕਿਆਂ ਕਰਨ ਜੀ ❤❤❤
ਧੂਰੀ ਜਾ ਸੰਗਰੂਰ ਵਿੱਚ ਕਿਸ ਦੁਕਾਨ ਤੋ ਮਿਲ ਸਕਣਗੇ ਉਨ੍ਹਾਂ ਦਾ ਫੋਨ ਕੰਨਟੈਕਟ ਪਾ ਦਿਓ ਟੂਲ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ
sri onkar power tools near axis bank mundian kalan chandigharh road ludhiana Ravinder singh 9693500006 varinder devagan 7087687228
@user-mg2qp5kz7z
Жыл бұрын
Thanks brother
ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ
ਸੇਵਕ ਵੀਰ ਮੁਕਤਸਰ ਸਾਹਿਬ ਵਿੱਚ ਦੁਕਾਨ ਦਾ ਐਡਰੈੱਸ ਦੱਸੋ ਜੀ
ਅਸਲ ਵਿੱਚ ਡੀਲਰਾਂ ਦਾ ਪਤਾ ਦੱਸਣਾ ਚਾਹੀਦਾ ਸੀ ਹਰੇਕ ਸ਼ਹਿਰ ਦਾ
@tarambirsingh1536
Жыл бұрын
yup 👍
ਬਾਹਰ ਦੇ ਦੇਸ਼ਾਂ ਵਾਲਿਆਂ ਦੀ ਰੀਸ ਨਹੀਂ ਕਰ ਸਕਦੇ ਉਹਨਾਂ ਦੇ ਇੱਕ ਪਲਾਸ ਨਾਲ ਹੀ ਪੰਜ ਛੱਤ ਕੰਮ ਹੋ ਜਾਦੈ ਆ ਪਹਿਲਾਂ ਆਪਣੇ ਦੇਸ਼ ਵਿਚ ਭ੍ਰਿਸ਼ਟਾਚਾਰ ਹੀ ਖਤਮ ਹੋ ਜਾਵੇ ਉਹੀਂ ਬਹੁਤ ਵੱਡੀ ਗੱਲ ਆ
ਸੇਵਕ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਹੋ
ਬਹੁਤ ਵਧੀਆ ਜਾਣਕਾਰੀ ਮਿਲੀ ਹੈ
ਬਹੁਤ ਵਧੀਆ ਜਾਣਕਾਰੀ
Very nice good inform sewak singh ji
काफी जानकारी भरा विडिओ धन्यवाद सेवक भाई जी
P A U ਕਿਸਾਨ ਮੇਲੇ ਤੇ ਸਟਾਲ ਜ਼ਰੂਰ ਲਾਈਉ
@jatindertiwana82
Жыл бұрын
Sahi aa ji
ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ।
@mohindersingh2397
Жыл бұрын
Good
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
Bohat badiya jankari deti tusi
Mere kol eh plier hai really quality bahut zabardast aa.
ਤਰਨ ਤਾਰਨ ਜ਼ਿਲ੍ਹੇ ਵਿੱਚੋ ਇਹ ਟੂਲ ਮਿਲ ਸਕਦੇ ਹਨ।
Very nice presentation like every episode. Lage Raho Sevak Singh Ji, Pb needs More & latest episodes , it should be uploaded on Solar & Wind Power at regular intervals .
ਸ਼ਹਿਰਾਂ ਵਿੱਚ ਡੀਲਰਸ਼ਿਪ ਦੀ ਲਿਸਟ ਵੀ ਪਾਓ।
BAUM are the best quality tools. I'm an electrician. I used. Excellent tools BAUM.
Very good 👍🏽 Sewak Ji
ਬਹੁਤ ਵਧੀਆ ਜੀ
ਪੂਰਾ ਪਤਾ ਦੱਸੋਂ ਜੀ🙏🙏
Waheguru ji 🙏🙏
ਮਲੋਟ ਮੰਡੀ ਕਿਸ ਕੋਲ ਇਹ ਸੰਦ ਮਿਲਣਗੇ ਐਡਰਸ ਦੱਸਿਆ ਜਾਵੇ ਜੀ 26ਐਮ ਐਮ ਹੈਮਰ ਡਿਰੈਲ ਦੀ ਕੀਮਤ ਦੱਸਣਾ ਜੀ ਮੇਹਰਬਾਨੀ ਹੋਵੇਗੀ ਜੀ
Bohot badhiya video phaji
ਸ਼ੌਕ ਤਾ ਬਾਈ ਮੈਨੂੰ ਵੀ ਬੋਤ ਆ ਟੂਲ ਦਾ ਪਰ ਕੀਮਤ ਬਾਹਲੀ ਆ
@manpreetsinghgill6511
2 ай бұрын
Koi gal ni bhra tusi shote tool rakhlo veer baki koi gl ni waheguru changa time v liaoga fer wade tool rakhlio
ਸ੍ਰੀ ਮੁਕਤਸਰ ਸਾਹਿਬ ਕਿੱਥੇ ਹੈ ਕੀ ਲਕਏਸਣ ਆ
Good job sir
bhai Sat Sri Akaal ji
Good job veer ji
Good job Veer ji 😊🙏
Main use karda karda is brand de tool kaffi vadiya ne
बहुत सुन्दर, लाजवाज
Good information🎉🎉🎉🎉
I'm already used it's best pliers
Very good sir spian
ਬਹੁਤ ਵਧੀਆ ਟੂਲ ਇਸ ਕੰਪਨੀ ਦੇ ਮੈ ਬਹੁਤ ਟੂਲ ਵਰਤੇ ਇਨ੍ਹਾਂ ਦੇ
Very good sar
Good 👍 job
Good information
Bhut Wadia bhai g tools the hor videos bno bhai g
Good work
Good info
Bhut sohna
Chandigarh de vich pura pata Das Ji 🙏🙏🙏
Thanks 🙏🙏🙏
Best co very nice 👌
Very good tool
ਦੀਨਾਨਗਰ ਅਤੇ ਗੁਰਦਾਸਪੁਰ ਵਿਚ ਕਿਹੜੀ ਦੁਕਾਨ ਤੋ ਮਿਲਨਗੇ ਇਹ ਟੂਲ ਜੀ।
Thank u coy so proud
Made in India 💪💪💪
Me plase use krda ehnaaa da vadiya quality he....ji
Very very nice ji
ਲੁਧਿਆਣਾ ਵਿੱਚ ਦੁਕਾਨ ਕਿਸ ਮਾਰਕੀਟ ਵਿੱਚ ਹੈ ਚੰਡੀਗੜ ਰੋਡ ਤੇ ਕੇਹੜੀ ਦੁਕਾਨ ਕਿੱਥੇ ਕਰ ਕੇ
Hai g baum ta plas bhut khat aa 6 inch ta 7 inch wala 6 bhut khat milda aam shops too 200 rups price aa
very good video
👌👌👌
Binda Bai Jindabaad
Nice quality i am delhi toh
Very good 22g
Thanks
ਬਰਨਾਲੇ ਕੇਹੜੀ ਜਗ੍ਹਾ ਹੈ ਐਡਰੈੱਸ ਦੱਸੋ ਜੀ
😍😍
🙏🙏🙏🙏👍🏻
ਇਸ ਕੰਪਨੀ ਦਾ ਐੱਲ ਕਿ ਸੈਟ ਵਰਤਿਆ ਸੀ ਪਰ ਉਹ ਗੱਲਬਾਤ ਹੈਨੀ। ਜਿਵੇਂ ਪੰਜ ਨੰਬਰ ਬੋਲਟ ਨੂੰ ਪੰਜ ਨੰਬਰ ਐੱਲ ਕਿ ਨਹੀ ਲੱਗਦੀ ਬਾਈ ਜੀ। ਸਾਰੀਆਂ ਦਾ ਹਾਲ ਇਹੀ ਸੀ। ਬੋਮ ਕੰਪਨੀ ਦਾ ਸਾਡਾ ਤਜਰਬਾ ਮਾੜਾ ਰਿਹਾ ਜੀ
Good veer
ਜਲੰਧਰ ਹੈ ਜੀ ਦੁਕਾਨ
Moga
Nice
Very nice somal Germany
@BhajanlalBhajan-tb3fy
Жыл бұрын
Good veer ji
❤❤
ਬਰਨਾਲਾ ਸ਼ਹਿਰ ਵਿੱਚ ਮਿਲਜੂ ਇਹੇ ਟੂਲ
Please provide online link
Eh exibition kido tak chalne hai ji 🙏🙏
Mai sab cheek kite
ਬੱਲੇ ਬੱਲੇ ਲੁਧਿਆਣੇ ਵਾਲੇ ਪੰਜਾਬੀਉ
Bai sewak zire Ferozpur ja moge koi shop haigi a ehna di
Sir ji courier bhi ho jata hai kya buma tool ke product
Vir ek var camron pro power tool te video bnaeo
Por favor manda essas furadeiras pra mim por favor
Whether Knipex wrench available or not, please tell me.
ਪਹਿਲਾ ਜੋਂ ਗਰੀਨ ਵਾਲਾ ਪੇਸ਼ਕਸ ਬਿਲਕੁਲ ਬੇਕਾਰ ਆ
Veer ji jagraon kis kol ha delar
Patiala or nabha City vich ਮਿਲ ਸਕਦੇ ਨੇ ਇਹ veer pta kr k dus aa o
ਮੈ ਵੀ ਲੁਿਧਆਣੇ ਤੋ ਆਂ ਮੇਰਾ ਸੰਦ ਵੀ ਬਹੁਤ ਘੈਂਟ ਆ 😂😂😂😂😂😂
Camron pro ok, 👍
Force all is best
ਕੰਪਨੀ ਦਾ ਨਾਮ ਦਸਿਆ ਜਾਵੇ
@yadwinderbilling8721
Жыл бұрын
Baum
Bah ji bah bahut change sand ne ji mere kol lagbhag sand ne ena de
@raag1132
Жыл бұрын
Bai naam ki e company da?
Bai reela paea kro ajj kal modification da daurr aa . ❤❤
Mukatsar vich kithe hai
Kapurthala kithu miluh gah
ਸੇਵਕ ਸਿੰਘ ਜੀ ਬਹੁਤ ਵਧੀਆ ਪਰ ਕੰਪਨੀ ਦਾ ਨਾਂ ਨਹੀਂ ਪਤਾ ਲੱਗਾ
Sir patiala ch ha koi shop thudi dasna ji plss🙏🙏