Life History Maharaja Ranjit SIngh | ਜੀਵਨ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਜੀ | Dr. Sukhpreet Singh Udhoke

Музыка

Anhad Gurbani
Life Story Maharaja Ranjit Singh Ji - Sher e Punjab Maharaja Ranjit Singh Ji Life History
Full History of SAMPURAN JEEVAN MAHARAJA RANJIT SINGH JI by Dr. Sukhpreet Singh Ji Udhoke historian and a great philosopher.
Life Story Maharaja Ranjit Singh Ji Katha Vichar and History ----- by DR. SUKHPREET SINGH JI UDHOKE.
New Gurbani kirtan | Gurbani Kirtan | Keertan | Guru Granth Sahib Ji | New Shabad | Bhai Singh Ji | Raag Kirtan | Classical Kirtan | Kirtan Darbar Live | Kirtan Samagam | Gurmat Samagam | Devotional | Meditational Music | punjabi Devotional Music | Live Gurbani Keertan | Puratan Kirtan | Ragi Jatha | Bhai Singh | Hazoori Ragi Sri Darbar Sahib | Kirtan Sri Amritsar Sahib | Sikh Kirtan | Guru Bani | Guru Baani | Gurbani Katha Vichar | Guru Nanak Dev Ji | Guru Angad Dev Ji | Guru Amar Das Ji | Guru Ramdas Ji | Guru Arjun Dev Ji | Guru Hargobind Sahib Ji | Guru Harrai Sahib Ji | Guru Harkrishan Sahib Ji | Guru Teg Bahadur Ji | Guru Gobind Singh Ji |
#anhadgurbani #gurbanikirtan #kirtan #livegurbani #gurbani

Пікірлер: 650

  • @ParamjeetSingh-pm1ge
    @ParamjeetSingh-pm1ge3 жыл бұрын

    ਡਾ.ਸਾਹਿਬ ਨੂੰ ਮੈ ਵੀ ਨਿਰੰਤਰ ਸੁਣਦਾ ਰਹਿੰਦਾ ਹਾਂ।ਇਹਨਾਂ ਦਾ ਲੈਕਚਰ ਕਰਨ ਦਾ ਢੰਗ ਏਵੇਂ ਹੈ ਜਿਵੇਂ ਬੰਦਾ ਕੋਈ ਫਿਲਮ ਦੇਖ ਰਿਹਾ ਹੋਵੇ। ਹਰ ਪੱਖ ਦੀ ਡੂੰਘੀ ਜਾਣਕਾਰੀ ਰਖਦੇ ਹਨ। ਲੈਕਚਰ ਸੁਣਨ ਤੇ ਆਪਣੇ ਖੁਦ ਤੇ ਅਤੇ ਕੌਮ ਤੇ ਗਿਲਾ ਵੀ ਹੋਇਆ ਕੀ ਅਸੀਂ ਅੱਜ ਤੱਕ ਅਪਣਾ ਕੋਈ ਸੁਹਿਰਦ ਆਗੂ ਨਾ ਚੁਣ ਸਕੇ ਤੇ ਨਾ ਹੀ ਸੁਹਿਰਦ ਆਗੂਆਂ ਦੀ ਕਦਰ ਪਾਈ। ਡਾ. ਸਾਹਿਬ ਅਨੁਸਾਰ ਬਿਨਾ ਜਰਨੈਲ ਤੋ ਫੌਜਾਂ ਜਿੱਤ ਕੇ ਵੀ ਹਾਰ ਜਾਂਦੀਆਂ ਹਨ। ਵਾਹਿਗੁਰੂ ਜੀ ਕਿਰਪਾ ਕਰਨ।

  • @SatnamSingh-rb9li
    @SatnamSingh-rb9li Жыл бұрын

    ਬਹੁਤ ਬਹੁਤ ਸ਼ੁਕਰਾਨਾ ਡਾਕਟਰ ਸਹਾਬ ਕੌਮ ਨੂੰ ਬੇਸ਼ਕੀਮਤੀ ਜਾਣਕਾਰੀ ਦੇਣ ਲਈ।

  • @sehajgaming3161
    @sehajgaming31612 жыл бұрын

    ਇਹ ਇਤਿਹਾਸ ਪੰਜਾਬ ਦੇ ਬੱਚੇ ਬੱਚੇ ਨੂੰ ਪੜ੍ਹਾਇਆ ਜਾਵੇ 🙏

  • @SamSerenadeAethetic
    @SamSerenadeAethetic3 жыл бұрын

    ਏਨੀ ਖੂਬਸੂਰਤੀ ਨਾਲ ਇਤਹਾਸਿਕ ਤੱਥਾਂ ਤੋਂ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ,,,,

  • @gurnaibbrar1637

    @gurnaibbrar1637

    2 жыл бұрын

    ਡਾਕਟਰ ਸਾਹਿਬ ਸਿੰਖ ਇਤਿਹਾਸ ਦੇ ਬਹੁਤ ਵੱਡੇ ਵਿਦਵਾਨ ਹਨ ਪਰਮਾਤਮਾ ਇਨ੍ਹਾਂ ਦੀ ਉਮਰ ਵੱਡੀ ਕਰੇ ਸਾਡੀ ਸਰੋਮਣੀ ਕਮੇਟੀ ਨੋ ਸਾਨੂੰ ਸਿੰਖ ਇਤਿਹਾਸ ਤੋ ਵਾਂਝਾ ਰੱਖਿਆ ਖਾਣ ਤੋ ਬਿਨਾਂ ਕੁਝ ਨਹੀਂ ਕੀਤਾ ਗੁਰਨੈਬ ਸਿਘ ਬਰਾੜ

  • @yaar482
    @yaar4822 жыл бұрын

    ਡਾਕਟਰ ਸਾਹਿਬ ਜੀ ਤੁਹਾਡੇ ਵੱਲੋਂ ਕੀਤੀਆਂ ਗਈਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਵਾਰੇ ਜਾਣਕਾਰੀ ਬਹੁਤ ਵਧੀਆ ਲੱਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।।

  • @jasvirbrar3310
    @jasvirbrar33102 жыл бұрын

    ਸਦਕੇ ਜਾਈਏ ਪੁੱਤਰ ਤੇਰੇ ਗਿਆਨ ਤੋਂ।

  • @JoginderSingh-vj2tx
    @JoginderSingh-vj2tx Жыл бұрын

    ਉਦੋਕੋ ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ👌

  • @punjabsingh4313
    @punjabsingh43133 жыл бұрын

    ਸੋ ਗੁਡ ਡਾਕਟਰ ਸੁਖਪ੍ਰੀਤ ਸਿੰਘ ੳੁਦੋਕੇ

  • @user-jk2ru6zy8s
    @user-jk2ru6zy8s10 ай бұрын

    ਡਾਕਟਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਆ

  • @sonygill8656
    @sonygill86563 жыл бұрын

    ਡਾ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ

  • @kaursingh2510

    @kaursingh2510

    3 жыл бұрын

    Waheguru ji very nice g

  • @sehajgaming3161
    @sehajgaming31612 жыл бұрын

    ਖਾਲਸਾ ਰਾਜ ਪੂਰੀ ਦੁਨੀਆ ਵਿਚ ਜ਼ਰੂਰ ਆਵੇਗਾ।

  • @MaaDesanJasvirSingh

    @MaaDesanJasvirSingh

    7 ай бұрын

    ਜ਼ਰੂਰ ਆਵੇਗਾ ਜੀ 🎉

  • @gurureetsinghsran6055

    @gurureetsinghsran6055

    4 ай бұрын

    👍🏼

  • @kavitakaur2365
    @kavitakaur23653 жыл бұрын

    Bhai Sahib ji main aap ji de 3 seminar videos dekhe hai hat's off tuhadi gyan shakti nu ,sama aisa badh janda hai jado tusi bolde ho 🙏🏻maim kaayal ho gayi ha aap ji de gyan di

  • @sonygill8656
    @sonygill86563 жыл бұрын

    ਵਾਹ ਜੀ ਵਾਹ ਸੁਣ ਕੇ ਲੂੰ ਕੰਡੇ ਖੜੇ ਹੋ ਗਏ ਅੱਜ ਬਹੁਤ ਵਾਧਾ ਹੋਇਆ ਗਿਆਨ ਚੌ

  • @chanichauhan5155
    @chanichauhan5155 Жыл бұрын

    ੴ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ ੴ 🙏🙏🙏

  • @manjitsingh7410

    @manjitsingh7410

    Жыл бұрын

    Qqq

  • @manjitsingh7410

    @manjitsingh7410

    Жыл бұрын

    Qqq

  • @kuldeepkuldeepkaur1555
    @kuldeepkuldeepkaur15553 жыл бұрын

    Sir tuc knowledge da khjana ho sanu ajj bahoot kuj milea......thañķs ji

  • @manjitpanesar1371
    @manjitpanesar13714 жыл бұрын

    WAH WAH MERE DR.SUKHPREET SINGH JI DE JIHNNA NE ((DHAN DHAN MAHARAJ RANJIT SINGH JI DE BHOT HEE HAMDARD BHARI VAIRAAG BHARI ITTEHAASAK VAARDAAT SUNNAA KE SAB NOO JANOO KERVAEYAA. SIKHEE KOMM IKK BHOT HEE BHAGESHALEE KOMM HEY. ((DHAN GURU GOBIND SINGH JI MAHARAJ)) JI DEE BHAKHSHISHAN DE PATTER BANEEYE. DR. SUKHPREET SINGH JI DAA BHOT BHOT DHANVAAD.

  • @PPSingh-hi3xo

    @PPSingh-hi3xo

    2 жыл бұрын

    Very very nice ji

  • @kavitakaur2365
    @kavitakaur23653 жыл бұрын

    Main 2,3 times eh video dekhya hai 🙏🏻🙏🏻🙏🏻🙏🏻🙏🏻🙏🏻🙏🏻🙏🏻

  • @bikramjitsingh7193
    @bikramjitsingh7193 Жыл бұрын

    ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ

  • @globalgk
    @globalgk Жыл бұрын

    ਬਹੁਤ ਖੋਜ ਹੈ ਬਾਈ ਜੀ ਤੁਹਾਡੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ।

  • @nishanhundal798
    @nishanhundal7982 жыл бұрын

    ਬਹੁਤ ਗਿਆਨ ਵੀਰਜ਼ੀ ਤੁਹਾਡੀਆਂ ਗੱਲਾਂ ਵਿਚ..

  • @jaagdapunjab8148
    @jaagdapunjab81482 жыл бұрын

    ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ

  • @khushpreetkaur7029
    @khushpreetkaur70292 жыл бұрын

    Maharaja Ranjit Singh ji Great King in world history

  • @the_fact-adda
    @the_fact-adda Жыл бұрын

    Sher ae punjab maharana ranjit singh ji.....zindabad

  • @manjeetjohal8385
    @manjeetjohal83852 жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਤਰੀਕੇ ਨਾਲ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਵਿਆਖਿਆ ਕਰਦੇ ਹੋ ਇੱਕ ਇੱਕ ਅੱਖਰ ਦਿਮਾਗ ਵਿੱਚ ਬੈਠ ਜਾਂਦਾ ਹੈ

  • @ilovepunjab1214
    @ilovepunjab12143 жыл бұрын

    ਸਾਨੂੰ ਮਾਣ ਹੈ ਮਹਾਰਾਜਾ ਰਣਜੀਤ ਸਿੰਘ ਜੀ ਉਤੇ ਅਤੇ ਸਾਨੂੰ ਮਾਣ ਹੈ ਅਪਣੇ ਆਪ ਉਤੇ, ਕਿ ਅਸੀਂ ਓਹਨਾਂ ਦੇ ਵੰਸ਼ ਚੋ ਆ । ਰਾਜਾ ਸਾਂਸੀ ਨਾਂ ਦਾ ਸ਼ਹਿਰ ਆ ਪੰਜਾਬ ਵਿੱਚ , ਓਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਂ + ਜਾਤੀ ਦੇ ਨਾਂ ਮਿਲਾਕੇ ਰਖਿਆ ਗਿਆ ਏ । 🙏🙏

  • @goldysingh8689

    @goldysingh8689

    3 жыл бұрын

    40 raniya rakhiya....? Kayo ...punjab wandiya gaya...

  • @jantawarriors4719

    @jantawarriors4719

    3 жыл бұрын

    @@goldysingh8689 jawa murakh a oye tuhade varge krke hi sikh raj gya hoyu

  • @jantawarriors4719

    @jantawarriors4719

    3 жыл бұрын

    @@goldysingh8689 sikha da ta lagda नही tu

  • @goldysingh8689

    @goldysingh8689

    3 жыл бұрын

    @@jantawarriors4719 oye tu tan kais. Vi nahi rakhay.....

  • @goldysingh8689

    @goldysingh8689

    3 жыл бұрын

    @@jantawarriors4719 shik hi han.....marey kar raj nahi giya ....ra❤️jaiya de galti na shikh raj giya 84 dekhi a mein....tu tan wal vi kata te😂😂

  • @hirasinghhira4000
    @hirasinghhira40005 ай бұрын

    ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸੰਗਤਾਂ ਦੇ ਸਾਹਮਣੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਇੰਜ ਲੱਗਦਾ ਜਿਵੇਂ ਡਾਕਟਰ ਸਾਹਿਬ ਉਸ ਟਾਈਮ ਹਰ ਇਕ ਸੀਨ ਨੂੰ ਦੇਖ ਰਹੇ ਹੋਣ ਜੋ ਇਹਨਾਂ ਨੇ ਬਿਆਨ ਕੀਤਾ ਸੱਚਮੁੱਚ ਇਸ ਇਤਿਹਾਸ ਨੂੰ ਇਕੱਲੇ ਇਕਾਂਤ ਚ ਬੈਠ ਕੇ ਸੁਣ ਕੇ ਦੇਖਿਓ ਇੰਜ ਮਹਿਸੂਸ ਹੁੰਦਾ ਜਿਵੇਂ ਕਿ ਇਹ ਸਾਰਾ ਸੀਨ ਆਪ ਨਾਲ ਵਾਪਰਿਆ ਹੁੰਦਾ ਸਿੱਖ ਯੋਧਿਆਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਅੱਜ ਵੀ ਸਾਡੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਬਣ ਕੇ ਰਹਿ ਗਈਆਂ ਹਨ ਜੋ ਸਾਡੇ ਇਤਿਹਾਸ ਨੂੰ ਅੱਗੇ ਨਹੀਂ ਵਧਾ ਸਕੀਆਂ ਪਰਮਾਤਮਾ ਕਰੇ ਡਾਕਟਰ ਸਾਹਿਬ ਵਰਗੇ ਬੁੱਧੀਜੀਵੀ ਸਾਡੇ ਇਤਿਹਾਸ ਨੂੰ ਸਿੰਘ ਸੰਗਤਾਂ ਦੇ ਨਾਲ ਸਾਂਝਾ ਕਰਦੇ ਰਹਿਣ ਧੰਨਵਾਦ

  • @ekamdeepsingh4681
    @ekamdeepsingh4681 Жыл бұрын

    ਏਹੋ ਜਿਹੇ ਇਤਹਾਸ ਕਾਰਾ ਦੀ ਲੋੜ ਹੈ ਸਾਨੂੰ ਧੰਨ ਹੈ ਤੁਹਾਡੀ ਸੇਵਾ ਗੁਰੂ ਪਰਵਾਨ ਕਰੇ

  • @atmasingh2929

    @atmasingh2929

    Жыл бұрын

    ❤w😅😅

  • @HappySingh-du6tw
    @HappySingh-du6tw10 ай бұрын

    ਬਹੁਤ ਜ਼ਿਆਦਾ ਲੋੜ ਹੈ ਸਾਨੂੰ ਸਾਰਿਆਂ ਨੂੰ ਆਪਣੇ ਲਾਲਚ ਨੂੰ ਛੱਡ ਕੇ ਆਪਣੇ ਇਤਹਾਸ ਨੂੰ ਕਾਇਮ ਰੱਖਣ ਦੀ ਉਹ ਵੀ ਇੱਕ ਜੁਟ ਹੋਕੇ।। ਵਾਹਿਗੁਰੂ ਉਹ ਵਾਲੇ ਦਿਨ ਜਲਦੀ ਤੋਂ ਜਲਦੀ ਲੈਕੇ ਆਉਣ ❤❤❤

  • @anmolpreetsingh1924
    @anmolpreetsingh19245 ай бұрын

    ਬਹੁਤ ਹੀ ਕੀਮਤੀ ਗਿਆਨ ਧੰਨਵਾਦ

  • @JagdevSingh-mv3rr
    @JagdevSingh-mv3rr Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @Subhashsingh540
    @Subhashsingh5402 жыл бұрын

    वाहेगुरु जी का खालसा वाहेगुरु जी की फतेह

  • @zakaullahzakaullah9089
    @zakaullahzakaullah90892 жыл бұрын

    واہ جی واہ واقعی رنجیت سنگھ ایک بہادر آدمی تھا،،،

  • @DeepakSingh-yg5qs
    @DeepakSingh-yg5qs Жыл бұрын

    Maharaja ranjit singh is legend of punjab

  • @jogasinghji8625
    @jogasinghji86252 жыл бұрын

    ਵੀਰ ਜੀ,ਨਤਮਸਤਕ ਹਾਂ ਆਪ ਜੀ ਦੇ ਵਿਚਾਰਾਂ ਅਤੇ ਪੇਸ਼ ਕਰਨ ਦੇ ਢਂਗ ਤੇ,,,ਧਂਨਵਾਦ ਜੀਉ

  • @dgnsekhon
    @dgnsekhon2 жыл бұрын

    Superb lecture on the personalty of Maharaja Ranjit Singh. The valour of Sikh warrior and achievements are till date unparalleled. This should be our duty to reach this presentation to every young sikh wherever he lives. Great Gurus and later sikh history should be written by such sikh scholars like Dr. Sukhpreet Singh Udoke. Every sikh should know our glorious past and achievements. My salute to Dr. Udoke for this great presentation.

  • @veersaab4232
    @veersaab4232 Жыл бұрын

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਪਖ ਨੂੰ

  • @baljitkumar114
    @baljitkumar1143 жыл бұрын

    Waheguru g apki ek ek gl sach a ,,

  • @karnavjohal2977
    @karnavjohal29773 жыл бұрын

    Great speech

  • @simratpalsinghbrar5222
    @simratpalsinghbrar52222 жыл бұрын

    ਬਹੁਤ ਵਧੀਆ ਵੀਰ ਜੀ ਧੰਨਵਾਦ

  • @happydhaliwal1200
    @happydhaliwal12004 жыл бұрын

    WAHEGURU JI Very nice bhai sukhpreet singh ji

  • @naveenbansalvlogs7964
    @naveenbansalvlogs7964 Жыл бұрын

    Great history of Punjab n maharaja ranjit singhji

  • @harwindersinghsarwara6489
    @harwindersinghsarwara64893 жыл бұрын

    Waheguru ji nice Sardar ji

  • @riyainsan9484
    @riyainsan94843 жыл бұрын

    Great speach

  • @didaarrana5026
    @didaarrana50263 жыл бұрын

    ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ

  • @manindersingh5755
    @manindersingh5755 Жыл бұрын

    Waheguru ji 🙏

  • @86kulbir
    @86kulbir2 жыл бұрын

    ਮਹਾਰਾਜਾ ਰਣਜੀਤ ਸਿੰਘ ਸੇਰੇ ਪੰਜਾਬ

  • @nirmalturka865
    @nirmalturka8652 жыл бұрын

    Dr sukhpreet singh ji ਬੋਹਤ soni ਸਪੀਚ ji 🙏

  • @saranjeetkohli8591
    @saranjeetkohli85912 жыл бұрын

    Love maharaja ranjeet singhji,very inspiring, made it easy to have access to Sikh history, it hurts , how the Sikh history is within Punjab; now times have changed, didn’t benefit much; majority of sikhs are not what our ancestors fought for and lived their lives. My ardas for all .

  • @harinderjangra1166
    @harinderjangra1166 Жыл бұрын

    Proud sikh RAJ🙏

  • @butasingh7657
    @butasingh76572 жыл бұрын

    Bahut badiya jankari den lai dhanwaad Bai Ji

  • @satwantghotra2980
    @satwantghotra2980 Жыл бұрын

    ਬਹੁਤ ਖੂਬ ਜੀ 🙏

  • @preetsaab6845
    @preetsaab6845 Жыл бұрын

    Bohht vdia jaankari💗🙏🏼🙏🏼🙏🏼

  • @SukhvinderSingh-tl2ww
    @SukhvinderSingh-tl2ww5 ай бұрын

    Man.gae.vir.ji

  • @RamSingh-hf8yw
    @RamSingh-hf8yw2 жыл бұрын

    Tusi bohut vadia kam keeta hai joh inj sikh mahan bandea diya stories suna rahe ho. Iss nal sanu apne sikh history bare pata chalda a kyun ke hor ta koi rah hai nahi sikh history janan da

  • @shivjigill5702
    @shivjigill5702 Жыл бұрын

    The best analysis I have ever seen

  • @harpreetkaur3009
    @harpreetkaur30092 жыл бұрын

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਜੀ

  • @princepalsinghj.c65
    @princepalsinghj.c652 жыл бұрын

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ

  • @khalsa258
    @khalsa2583 жыл бұрын

    Kya Baat aa ji ❤️

  • @pintudoon11
    @pintudoon11 Жыл бұрын

    Dr sahib is a great 🙏🙏 orater

  • @mandeepkumar7335
    @mandeepkumar73352 жыл бұрын

    Waheguru ji..bahut sohni jankari milda aa veer ji. Dhanwad.

  • @amarpreetsingh2067
    @amarpreetsingh2067 Жыл бұрын

    ਬਹੁਤ ਵਧੀਆ 👌👌

  • @gngraphics6994
    @gngraphics69943 жыл бұрын

    ਵੀਰ ਜੀ, ਇਨੀਆ ਬਾਰੀਕ ਜਾਣਕਾਰੀਆਂ ਪੰਜਾਬੀ ਭਾਸ਼ਾ ਚ’ ਦੇ ਰਹੇ ਹੋ, ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਇਨਾਂ ਜਾਣਕਾਰੀਆਂ ਨਾਲ ਪੰਜਾਬੀਆਂ ਦਾ ਮਾਨਸਿਕ, ਸਰੀਰਿਕ, ਸਮਾਜਿਕ, ਆਰਥਿਕ, ਰਾਜਨੀਤਿਕ ਚੋ-ਪੱਖੀ ਵਿਕਾਸ ਹੋਵੇਗਾ ਸੋਚ ਅੰਤਰ-ਰਾਂਸ਼ਟਰੀ ਪੱਧਰ ਤੱਕ ਹੋਵੇਗੀ, ਅੱਜਕਲ ਦੇ ਸਮੇਂ ਇਸਦੀ ਲੋੜ ਹੈ, ਇਹ ਸੇਵਾ ਵਾਹਿਗੁਰੂ ਜੀ ਨੇ ਤੁਹਾਨੂੰ ਬਖਸ਼ੀ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਕਲਾ ਚ’ ਰੱਖਣ......

  • @rajwinder6734
    @rajwinder67343 жыл бұрын

    👍👍👍wa wa g

  • @dhara1449
    @dhara14493 жыл бұрын

    W WAHEGURU JI * J JATHEDAR CHARANJIT SINGH SANDHU #

  • @singhsaab2498
    @singhsaab24982 жыл бұрын

    waheguru g

  • @surmakhsingh6208
    @surmakhsingh62082 жыл бұрын

    Very impressing speech. Thanks

  • @ranvirsingh6137
    @ranvirsingh61372 жыл бұрын

    ਖਾਲਸਾ ਰਾਜ ਤੇ ਪੰਜਾਬ ਦੇ ਆਪਣੇ ਦੁਸਮਣਾਂ ਅਨੁਸਾਰ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਦਨਾਮ ਕਰਨ ਵਾਲਿਆਂ ਅਨੁਸਾਰ ਮਹਾਰਾਜਾ ਸਰਾਬੀ ਸੀ, ਅਫ਼ੀਮਚੀ ਸੀ, ਬਾ੍ਰਹਮਣਵਾਦੀ ਸੀ, ਮਨਮੱਤਾਂ ਕਰਦਾ ਸੀ। ਅੱਜ ਦੇ ਵਕਤ ਇੱਕ ਸੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਵਰਗਾ ਇੱਕ ਆਗੂ ਹੀ ਪੰਜਾਬ ਨੂੰ ਮਿਲ ਜਾਵੇ ਘੱਟ ਤੋਂ ਘੱਟ ਸਿੱਖਾਂ ਕੋਲ ਕਿਰਾਏ ਦੇ ਘਰ ਚ ਬੈਠਣ ਨਾਲੋਂ ਕੋਈ "ਆਪਣਾ ਘਰ" ਤਾਂ ਹੋਊ। ਨਿੰਦਿਆ ਕਰਨ ਵਾਲਿਆਂ ਨੇ ਤਾਂ ਬਾਬੇ ਨਾਨਕ ਜੀ ਨੂੰ ਨਹੀਂ ਬਕਸਿਆ ਮਹਾਰਾਜੇ ਨੂੰ ਕਿੰਝ ਬਕਸਦੇਣਗੇਂ।

  • @allpaintfinishes416
    @allpaintfinishes4163 жыл бұрын

    Dhan maharaja ranjit singh ji

  • @HarjitSingh-um6po
    @HarjitSingh-um6po2 жыл бұрын

    V v good

  • @SarbjeetSingh-yn9eh
    @SarbjeetSingh-yn9eh2 жыл бұрын

    ❤waheguruji ਵਾਹਿਗੁਰੂ ਜੀ ❤ 🙏ਵਾਹਿਗੁਰੂ ਜੀ waheguruji🙏 🌹waheguruji ਵਾਹਿਗੁਰੂ ਜੀ🌹

  • @manjitmaanmanjitmaan451
    @manjitmaanmanjitmaan451 Жыл бұрын

    Mza aa gya Khalsa ji

  • @riyainsan9484
    @riyainsan94843 жыл бұрын

    Koi shabad nhi tuhade bare great. Salute

  • @beantkalsi7553
    @beantkalsi75532 жыл бұрын

    wah wah jankari bakamak

  • @rjangracarpenter1564
    @rjangracarpenter15642 жыл бұрын

    Bhut vadia speech

  • @AmrikSingh-bm1sk
    @AmrikSingh-bm1sk2 жыл бұрын

    Most valuable information and most wonderful life history of maharaja ranjjit Singh must know every Sikh every hindu

  • @drmanjeetkaur6630
    @drmanjeetkaur66302 жыл бұрын

    Ati Sundar Vichar great job 🙏🏻💐💐

  • @manisingh4243
    @manisingh42432 жыл бұрын

    🙏🌹 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌹🙏

  • @karamjitsinghsalana4648
    @karamjitsinghsalana4648 Жыл бұрын

    Waheguru g

  • @gurkiratsingh854
    @gurkiratsingh854 Жыл бұрын

    sikh kaum de badshah e salamat..mahaan soorbir yodhey..shere punjab singh saheb maharaja ranjit singh ji nu kot kot naman🙏🙏🙏🙏

  • @gurfathsingh874
    @gurfathsingh874 Жыл бұрын

    Bhut bdia vichaar ji

  • @kamalkamaljit1224
    @kamalkamaljit12244 жыл бұрын

    Dhan guru dhan guru pyare

  • @surindersinghdhaliwal4352
    @surindersinghdhaliwal43522 жыл бұрын

    Wow Bahut Khub

  • @gurjotbrar3552
    @gurjotbrar35523 жыл бұрын

    Waheguru ji

  • @singhsonu3057
    @singhsonu30572 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NavjotKaur-ee4eg
    @NavjotKaur-ee4eg2 жыл бұрын

    Thanks veer g l really appreciate you

  • @wordsareswords
    @wordsareswords2 жыл бұрын

    I am happy that Dr sahib is from my area and I buy his books

  • @pritpalsinghkhera2633
    @pritpalsinghkhera2633 Жыл бұрын

    Waheguru jii kirpa karan apne bacheya nu chardikla bakshan jii..❤️🙏

  • @gurdeepsinghguru2670
    @gurdeepsinghguru26702 жыл бұрын

    waheguru ji 🙏

  • @anantpreetsingh665
    @anantpreetsingh665 Жыл бұрын

    wah g bhai sahab ne ithaad bht wadia dasya

  • @jasssingh1401
    @jasssingh14014 ай бұрын

    ਚੜਦੀ ਕਲਾ ,,,,, ਬਹੁਤ ਬਹੁਤ ਧੰਨਵਾਦ ਖਾਲਸਾ ਜੀ ,, ਤੁਹਾਡੇ ਵਿਚਾਰਾਂ ਨੇ ਮੁੜ ਪੰਜਾਬ ਤੇ ਜਵਾਨੀ ਨੂੰ ਮੁੜ ਆਪਣੇ ਘਰ ਵਾਪਸੀ ਕਰਵਾਈ ,, ਖਾਲਿਸਤਾਨ ਜਿੰਦਾਬਾਦ

  • @sadiqali4850
    @sadiqali48502 жыл бұрын

    Maharaja Ranjeet Singh is my favorite Sikh empaire

  • @hardipsinghgill6456
    @hardipsinghgill64562 жыл бұрын

    What a good speaker Dr. Saheb. I got good knowledge of Hon'ble Maharaja Ranjeet Singh ji "Shere Punjab".

  • @avtarsinghsandhu9338
    @avtarsinghsandhu93382 жыл бұрын

    ਸੁਖਪ੍ਰੀਤ ਸਿੰਘ, ਅੱਜ ਅਸੀ ਲੀਡਰਸ਼ਿਪ ਤੋਂ ਪੱਛੜ ਗਏ ਹਾਂ, ਨਹੀ ਤਾਂ ਸਰਦਾਰ ਅਜੇ ਵੀ ਘੱਟ ਹਨ, ਸਾਨੂੰ ਲੀਡਰਸ਼ਿਪ ਦੀ ਲੋੜ ਹੈ ਜਿਹੜਾ ਪੰਜਾਬ ਅਤੇ ਕੌਮ ਨੂੰ ਪਿਆਰ ਕਰਦਾ ਹੋਏ, ਹੁਣ ਤਾਂ ਸ਼ਰਮਸਾਰ ਵਾਲੀ ਗੱਲ ਏ, ਲੀਡਰਸ਼ਿਪ ਲੁੱਟ ਨੂੰ ਪਿਆਰ ਕਰਦੀ ਆ।

  • @mehakdeepkaur5261
    @mehakdeepkaur5261 Жыл бұрын

    Satnam sri waheguru g 🙏🏻🙏🏻

  • @nirmalkaur7131
    @nirmalkaur71312 жыл бұрын

    What a wonderful unique history unknown to even educated class of Sikhs . Sikh history books must.... is the need of time .. I am surprised why this glorious Sikh history has been kept hidden fron the masses . I am so thankful to you for your very informative talk . Thanks a lot .

  • @gurdeepsarao5

    @gurdeepsarao5

    2 жыл бұрын

    This is exactly what I feel.. I have started reading A history of Sikhs by Khuswant Singh

  • @GurdevSingh-ty5bv

    @GurdevSingh-ty5bv

    2 жыл бұрын

    Lll

  • @amanmaan9124

    @amanmaan9124

    Жыл бұрын

    ​@@gurdeepsarao5 UGC😅

  • @keharsingh1788

    @keharsingh1788

    11 ай бұрын

    ​@@gurdeepsarao5ਲਲਰਲਿ😮ਟਚਚਟੋ577g

  • @AvtarSingh-vb3hf
    @AvtarSingh-vb3hf3 жыл бұрын

    Most valuable and best history of Sher-e-Punjab Maharaja Ranjit Singh ji, a prominent Sikh warrior narration by Dr sahib. Congratulations. God bless you Bhai Sahib Ji.

  • @simranvirk8550
    @simranvirk85502 жыл бұрын

    bhut bhut dhanvaad bhai saheb , eni information lyi , ene treeke nal 🙏🙏

  • @user-ju1ps8po2n
    @user-ju1ps8po2n Жыл бұрын

    Thnks for this presious knowledge

  • @kuldipbachhal1201
    @kuldipbachhal12012 жыл бұрын

    Good history. Veer Jee bhut Dhanbad.

  • @dhanjeetsingh3826
    @dhanjeetsingh38262 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

Келесі