ਲੋਪੋਂ ਤੇ ਮੀਨੀਆ ਦੇ ਚੋਬਰਾਂ ਦਾ ਸੂਏ ਨਾਲ ਪੈ ਗਿਆ ਮੈਚ ਸੁਣੋ ਦੇਸੀ ਕਮੈਂਟਰੀ ਤੇ ਦੇਖੋ ਕੌਣ ਜਿੱਤਦਾ

#sukhjinder_lopon

Пікірлер: 123

  • @chanichauhan5155
    @chanichauhan51552 жыл бұрын

    ਵੱਧ ਤੋਂ ਵੱਧ ਸੂਏਆਂ ਕਿਨਾਰੇ ਦਰਖ਼ਤ ਜ਼ਰੂਰ ਲਾਓ ਆਪਣੇ ਖੇਤਾਂ ਦੇ ਕਿਨਾਰੇ ਕਿਨਾਰੇ ਦਰਖ਼ਤ ਲਾਓ ਮਿੱਟੀ ਦੀ ਪਕੜ ਬਹੁਤ ਵਧੀਆ ਹੁੰਦੀ ਹੈ ਕਦੇ ਨਹੀਂ ਟੁੱਟ ਦਾ

  • @jasskehal3696
    @jasskehal36962 жыл бұрын

    22 ji ਗੱਲ ਤਾ ਏ ਆ B ਲੋਕ ਅੰਲੇ ਦਵਾਲੇ ਖੇਤ ਦੇ ਵਿੰਚ ਰਲਾਆ ਲਿਦੇ ਨੇ ਲੋਕ ਕਹਿੰਦੇ ਇੱਕ ਸਿਆੜ ਹੋਰ ਹੋ ਜਾਉ ਗਾ ਲੋਕਾਂ ਨੂੰ ਸ਼ਰਮ ਦੀ ਘਾਟ ਆ ਜੇ ਸੋਏ ਦੇ ਦੋਨੂੰ ਪਾਸੇ ਦਰਖ਼ਤ ਲਾਏ ਹੋਣ ਤਾ ਪਾਂੜ ਪਿੰਦਾ ਹੀ ਨਹੀਂ 22 ਗੱਲ ਆਉ ਆ

  • @Davinder03_brar

    @Davinder03_brar

    2 жыл бұрын

    Bilkul sii keha vr

  • @harmandhaliwal5589

    @harmandhaliwal5589

    2 жыл бұрын

    Vera tree lavo soya da nal. Nal. Far nahi tutda

  • @jindavlog5678

    @jindavlog5678

    2 жыл бұрын

    ਬਾਈ ਅਸੀਂ ਇੱਕ ਦਿਨ ਦਰਖ਼ਤ ਲਾਏ ਸੀ ਸੜਕ ਉੱਤੇ ਤਾਂ ਜ਼ਿਮੀਂਦਾਰਾਂ ਨੇ ਉਹਨਾਂ ਦਰਖ਼ਤਾਂ ਉੱਤੇ ਰਾਊਂਡ ਅਪ ਸੁਪਰੇ ਕਰਤੀ ਤੇ ਬੋਲਦਾ ਸਾਡੀ ਫਸਲ ਮਰਿਆ ਕਰੂਗੀ ਲੇ ਦੱਸ ਬਾਈ ਕੀ ਕਰੀਏ ਸਾਡੇ ਲੋਕਾਂ ਦਾ

  • @punjabimusicrecords1027
    @punjabimusicrecords10272 жыл бұрын

    ਇਸ ਤੇ ਕਿਨਾਰੇ ਦੇ ਰੁੱਖ ਲਗਾਉ ਬਹੁਤ ਸਾਰੇ ਘਟੀਆ ਸੋਚ ਵਾਲੇ ਜਿਮੀਂਦਾਰ ਨਾ ਪਹਈ ਨੂੰ ਵੱਢਣ ਹੱਟ ਦੇ ਆ ਨਾ ਸੂਏ ਦੀ ਪਟੜੀ ਨੂੰ

  • @boparaiboparai9730
    @boparaiboparai97302 жыл бұрын

    ਆਹ ਤਾਂ ਭਰਾਵਾ ਛੋਟਾ ਆ ਸੂਆ। ਸਾਡੇ ਵੱਡਾ ਸੂਆ ਐਤਕੀਂ ਟੁੱਟ ਗਿਆ 550 ਬੋਰੀ ਮੁੱਲ ਲਿਆਂਦੀ ਬਾਕੀ 100-150 ਘਰੋਂ ਅਤੇ 26 ਬੰਦਿਆ ਨੇ ਪੂਰੀ ਦਿਹਾੜੀ ਚ ਮਸਾਂ ਬੰਦ ਕੀਤਾ

  • @jagsirsingh1926
    @jagsirsingh19262 жыл бұрын

    ਲੋਪੋ ਵਾਲਿਆਂ ਗੱਲਾਂ ਕਰਨ ਵਾਲਾ ਈ ਆ ਕਹੀ ਤਾਂ ਚਲਦੀ ਨੀਂ ਤੇਰੇ ਤੋਂ

  • @baljitsinghkhalsa2830
    @baljitsinghkhalsa28302 жыл бұрын

    ਵੀਰ ਜੀ ਸਰਕਾਰ ਨੂੰ ਸੂਏ ਪੱਕੇ ਨਾ ਕਰਨ ਦਿਓ!👍🦅

  • @buttasingh7059

    @buttasingh7059

    2 жыл бұрын

    Nice 👍👍

  • @yaadjaria5916
    @yaadjaria59162 жыл бұрын

    ਚੌਦਾਂ ਮਿੰਟ ਚਾਲੀ ਸੈਕੰਡ ਤੇ ਇੱਕ ਫਣੀਅਰ ਨਾਗ ਆ ਗਿਆ ਸੀ ਧਿਆਨ ਨਾਲ ਵੀਡੀਓ ਦੇਖੋ

  • @gulshanpreet2016
    @gulshanpreet20162 жыл бұрын

    Wmk ji 🙏🙏🏻 thode sare videos Ncy & kaint

  • @jkdairyfarmjamuana
    @jkdairyfarmjamuana2 жыл бұрын

    ਸੂਏ ਦੇ ਕਿਨਾਰੇ ਦੱਸਦੇ ਹਨ ਕਿ ਸਾਡੀ ਜਿਮੀਂਦਾਰਾਂ ਦੀ ਸੋਚ ਕਿੰਨੀ ਵਧੀਆ ਹੈ | ਧੰਨਵਾਦ!

  • @bhuragill3233

    @bhuragill3233

    2 жыл бұрын

    ਸਹੀ ਗੱਲ ਆ ਬਾਈ ਸੂਏ ਦੇ ਨਾਲ ਚੌੜੀ ਵਾਹੀ ਹੁੰਦੀ ਆ ਉਹ ਤਾਂ ਸਾਡੇ ਲੋਕ ਵਾਹ ਵਾਹ ਏ ਖੇਤ ਚ ਰਲਾ ਲੈਂਦੇ ਨੇ ਫਿਰ ਪਿੱਟਦੇ ਨੇ

  • @jindavlog5678

    @jindavlog5678

    2 жыл бұрын

    Sachii gal aa y

  • @jindavlog5678

    @jindavlog5678

    2 жыл бұрын

    ਸਾਡੇ ਲੋਕ ਤਾਂ ਆਵਦੇ ਲਈ ਲੰਘਣ ਨੂੰ ਪੱਹੀ ਨਹੀਂ ਸਾਡਦੇ

  • @jattanajaspreetsingh6495

    @jattanajaspreetsingh6495

    2 жыл бұрын

    1 v rukh ni disda kite

  • @pammadhillon4306
    @pammadhillon43062 жыл бұрын

    Whaa Bai buht vadea teem work 👍🏻💪

  • @gurvindersinghbawasran3336
    @gurvindersinghbawasran33362 жыл бұрын

    ਏਕਤਾ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਬਾਈ ਲੋਪੋ ਅਗਰ ਆਪਾ ਦੋ ਚਾਰ ਬੰਦੇ ਹੁੰਦੇ ਤਾਂ ਕਦੀ ਬੰਨ ਨਹੀਂ ਸੀ ਬੰਨਿਆ ਜਾਨਾ ਸੀ

  • @user-fp1nt9sl3v
    @user-fp1nt9sl3v2 жыл бұрын

    Bai kam ta tussi Buhat vadiya kita. Par eh ਵੱਟਾ ਚੋੜੀਆ ਰੱਖੋ ਤਾਂ ਜੋ ਇਹਨਾਂ ਤੋਂ ਕੋਈ ਵੱਡਾ ਸਾਧਨ ਲੱਗਾ ਸਕੇ ਤਾਂ ਜੋ ਇਹ ਪੱਕਿਆ ਰਹਿਣ ਨਹੀਂ ਤਾਂ ਇਹ ਪੋਲਿਆਂ ਹੋ ਜਾਂਦਿਆਂ ਬਾਕੀ ਸਾਫ਼ ਸੁਥਰਾ ਰੱਖੋ।

  • @ranjitbrar2449
    @ranjitbrar24492 жыл бұрын

    ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ ਏਕੇ ਵਿੱਚ ਬਰਕਤ ਹੈ

  • @jagdeep_dc5639
    @jagdeep_dc56392 жыл бұрын

    Love u vadde bai ❤️

  • @anshsinghsra3699
    @anshsinghsra36992 жыл бұрын

    Bhaut badiya 👍👍👍

  • @ManjitKaur-xy3ur
    @ManjitKaur-xy3ur2 жыл бұрын

    bahot vadia

  • @bluepen215
    @bluepen2152 жыл бұрын

    Boht acha

  • @BalwinderSingh-fr1wj
    @BalwinderSingh-fr1wj2 жыл бұрын

    Rabb de rang doaba suka peya bai good dhak paa ti

  • @amarjeetsinghjohal2050
    @amarjeetsinghjohal20502 жыл бұрын

    Very good veer ji good job

  • @punjabfethe7976
    @punjabfethe79762 жыл бұрын

    ਸੁਆ ਨਹੀਂ ਇਹ ਦਾ ਆਡ ਯਾ ਇਹਦਾ ਲਗਦਾ 😔😔

  • @bluepen215
    @bluepen2152 жыл бұрын

    Boht vdia

  • @Onelover1313
    @Onelover13132 жыл бұрын

    Great job 🎉👍👍👍👍

  • @bluepen215
    @bluepen2152 жыл бұрын

    Great

  • @Chobber12339
    @Chobber123392 жыл бұрын

    ਜੇ ਸਮੇ ਤੋ ਪਹਿਲਾਂ, ਜਦੋ ਪਾਣੀ ਬੰਦ ਸੀ ਤਾ ਸੂਏ ਵੱਲ ਧਿਆਨ ਮਾਰਿਆ ਜਾਦਾ ਤਾ ਇਹ ਦਿਨ ਨਾ ਦੇਖਣੇ ਪੈਦੇ,, ਉੱਦੋ ਤਾ ਪਾਣੀ ਹੀ ਦੇਖਦੇ ਹੋ, ਸਫਾਈ ਵੱਲ ਧਿਆਨ ਨਹੀਂ

  • @HarpalSingh-uv9ko
    @HarpalSingh-uv9ko2 жыл бұрын

    Good

  • @sidhu7513
    @sidhu75132 жыл бұрын

    Pani pani ho geya punjab ch 💭🌨️☔

  • @SumitKumar-uq6rl
    @SumitKumar-uq6rl2 жыл бұрын

    A nice g

  • @chanichauhan5155
    @chanichauhan51552 жыл бұрын

    ਏਕਤਾ ਜਿੰਦਾਬਾਦ

  • @manug8974
    @manug89742 жыл бұрын

    🍵 ☕️ break 👌👌👌

  • @jaskarankehal
    @jaskarankehal2 жыл бұрын

    Sirra jatta

  • @bluepen215
    @bluepen2152 жыл бұрын

    Very good 👍

  • @rupinderbrar7553
    @rupinderbrar75532 жыл бұрын

    ਇਹਨੂੰ ਪਕਾ ਕਰਾਓ ਯਰ ਏਦਾਂ ਤਾਂ ਟੁੱਟਣਾ ਈ ਆ ਇਹਨੇ 🙏।

  • @GurpreetSingh-vv5mk
    @GurpreetSingh-vv5mk2 жыл бұрын

    Bela Bela lopo alea soade ages this is a mane power

  • @townboys9565
    @townboys95652 жыл бұрын

    jatt hunde aa

  • @shahbajsingh6069
    @shahbajsingh60692 жыл бұрын

    ਲੋਪੋ ਆਲਿਆ ਕਹੀ ਤਾ ਤੇਰੇ ਕੋਲ ਰੰਬੇ ਨਾਲੋ ਵੀ ਮਾੜੀ ਆ ਇਹ ਤਾ ਨੱਕਾ ਨੀ ਬੱਨ ਸਕਦੀ ਤੋ ਮੇਰਾ ਭਰਾ ਸੂਆ ਬੰਨਣ ਨੂੰ ਫਿਰਦਾ, ਇਹੋ ਜਿਹਾ ਕਹੀਆ ਤੋ ਰੂਪੇ ਦਾ ਨਾ ਕਹੀ ਭੰਨ ਪਿਆ ਹੋਣਾ😂😂😂

  • @jaswinderjaswinderdeol2847

    @jaswinderjaswinderdeol2847

    2 жыл бұрын

    Fauji belcha he

  • @sadabraza8522
    @sadabraza85222 жыл бұрын

    👍👍👍👍

  • @rajwindersinghmehra8086
    @rajwindersinghmehra80862 жыл бұрын

    Y g men power

  • @arpanvirk7134
    @arpanvirk71342 жыл бұрын

    🙏🙏🙏🙏🙏🙏

  • @Jatt22_22
    @Jatt22_222 жыл бұрын

    ✅👍

  • @gindagill4028
    @gindagill40282 жыл бұрын

    👏👏👏👍👍👍👍🙏🙏🙏🙏

  • @sonumahey6561
    @sonumahey65612 жыл бұрын

    🙏🙏🙏🙏🙏👍👍👍👍

  • @billusingh2355
    @billusingh23552 жыл бұрын

    Y JI SADY BUSHERA DA RECORD HAI NKKA LAUN DA GAGGAR DRYA TY 👍👍👍 ALWAYS FIRST 🥇

  • @gurpreetsinghchhina6907
    @gurpreetsinghchhina69072 жыл бұрын

    Ah mnu lagda Ajj magar v tuttiya lakhe V tuttiya ajj eh 22

  • @punjabimusicrecords1027
    @punjabimusicrecords10272 жыл бұрын

    ਆਪਾ ਤਾ ਸਰਕਾਰ ਦੇ ਲਾਏ ਰੁੱਖ ਨੂੰ ਅੱਗ ਲਾ ਕੇ ਸਾੜਨ ਦਿੰਦੇ ਆ ਨਾਲੇ ਲੋਪੋ ਵਾਲਿਆ ਤੂੰ ਕਿੰਨੇ ਰੁੱਖ ਲਾਏ ਨੇ

  • @surjitgill2617
    @surjitgill26172 жыл бұрын

    Remeber my village life

  • @baljeetkaur2072
    @baljeetkaur20722 жыл бұрын

    Bahut khoob koshish mela mehnati soojhvan veeran da eka bahut jaroori hai ji

  • @Jass-bg2kz
    @Jass-bg2kz2 жыл бұрын

    ਅਸੀਂ ਜੱਟ ਹੁੰਦੇ ਆ ਨੀ ਬੀਬਾ 💪🏻💪🏻💪🏻💪🏻

  • @mossajatt190

    @mossajatt190

    2 жыл бұрын

    ਤੇ ਫੇਰ

  • @factnursery2.0

    @factnursery2.0

    2 жыл бұрын

    @@mossajatt190 😂😂

  • @vipulbishnoi
    @vipulbishnoi2 жыл бұрын

    Punjab Sarkar nu v Haryana Sarkar wangu saria nehra te suuvee concrete naal pakke kar dene chahide ne Es cheez de kai faayde ne ik ta paani tail tak pahunchu dooja eve ban nhi tutange te jimidaar veera da nuksan nhi houga te hor v bathere faayde ne

  • @sachdahoka2304
    @sachdahoka23042 жыл бұрын

    Bai tari commentri sira a

  • @sarvjeetkaursandhu843
    @sarvjeetkaursandhu8432 жыл бұрын

    syana bnda te ikathh bot vddi gll a bai ji

  • @struggler5518
    @struggler55182 жыл бұрын

    Sade nal b Canal jandi hai Pathankot to aundi hai Jalandhar nu tut gyi c ik bar hun pakki krwa ditti hai govt. Ne

  • @ParamjitSingh-jp8fz
    @ParamjitSingh-jp8fz2 жыл бұрын

    ਅਸੀ ਵੀ ਬੱਨ ਬੱਨਿਆਂ ਵੀਰ

  • @positiveenergy329
    @positiveenergy329 Жыл бұрын

    La question de la liaison figure parmi les grands classiques de la phonologie du français. Le traitement de ce phénomène est le passage obligé pour tout modèle théorique et peut d’autant mieux constituer une pierre d’achoppement qu’il est le lieu privilégié de la variation. En outre, l’adéquation descriptive ne suffit pas : le modèle doit être validé sur le plan cognitif, tout en permettant de rendre compte de la variation. Il doit aussi prédire quels types de liaison sont susceptibles de s’étendre ou de perdre du terrain. La liaison implique divers paramètres : phonologiques segmentaux, prosodiques, mais aussi lexicaux, morphosyntaxiques, et même statistiques. Mon hypothèse est que les deux principaux problèmes d’ordre cognitif posés aux locuteurs par la liaison sont : (i) le manque de congruence entre les frontières morphosyntaxiques et les frontières phonologiques, dans le cadre d’un modèle dynamique de la construction de l’énoncé ; (ii) la complexité de la dépendance contextuelle des consonnes de liaison, par contraste avec les consonnes fixes1 . Ces problèmes d’ordre cognitif ne peuvent que favoriser la variation et le changement. Consonnes finales fixes et consonnes de liaison Il convient en premier lieu de distinguer les consonnes finales fixes et les consonnes de liaison. On appelle fixes les consonnes finales qui font partie de la forme phonémique du mot, quel que soit l’environnement, alors que les consonnes de liaison n’apparaissent que dans le contexte approprié, avant une initiale vocalique et, dans certains cas, semi-vocalique (comme le [w] de oiseau [wazo]2 , par exemple). Par exemple, la consonne finale [t] est fixe dans sept, [sεt], le [z] est fixe dans seize, [sεz] ; en effet, on a ce [t] ou ce [z] quel que soit le contexte à droite (pause, voyelle, consonne) : sept [sεt] ; sept amis [sεtami] ; sept filles [sεtfij] ; seize [sεz] ; seize amis [sεzami] ; seize filles [sεzfij]. En revanche, les consonnes de liaison [t] et [z] ne sont pas fixes dans petit, petits ; elles n’apparaissent que si le contexte à droite est approprié : petit [pœti] ; petit ami [pœtitami] ; petits amis [pœtizami] ; petit(s) pont(s) [pœtipõ]. 1 Sur cette distinction, voir par exemple Encrevé 1988. 2 J’utilise les symboles de l’API (Alphabet phonétique international). D’une manière générale, je donne des transcriptions phonétiques larges. Le signe #, le point (.) et le signe ∪ symbolisent respectivement la frontière de mot, la fronti

  • @ramandeep-6008
    @ramandeep-60082 жыл бұрын

    nale kehnde nehri paani nyi aunda?? is vaar aaya a punjab ch ?

  • @manpriit.0780
    @manpriit.07802 жыл бұрын

    ਕਹਿੰਦੇ ਕੀ ਹੋਈ ਜਾਂਦਾ ਸਿਰਾਂ ਹੋਈ ਜਾਂਦਾ ਸਿਰਾ 😄😄

  • @reshamsidhu1825
    @reshamsidhu18252 жыл бұрын

    Aaj dukaan Ne Loni

  • @buttasingh4719
    @buttasingh47192 жыл бұрын

    🙏🙏🙏💪💪💪💪

  • @sukhjitkaur7038

    @sukhjitkaur7038

    2 жыл бұрын

    ਘੳ

  • @sushmabansal9979
    @sushmabansal99792 жыл бұрын

    Veer ji tusi lopo to a m be

  • @karamsingh5360
    @karamsingh53602 жыл бұрын

    Bai jo khambha rakhia oh suaae to ucha rakho burji nl fir adangga ni fsega oh khamba block krda

  • @YuvrajSingh-25001
    @YuvrajSingh-250012 жыл бұрын

    Veere videos paunda riha kr ,bda changa lagda

  • @qasimjamalpuria8176
    @qasimjamalpuria81762 жыл бұрын

    Bhi g ruk bhi la diea kro aad di musibit both gat oon dai chanse banday nay fir

  • @harmandhaliwal5589
    @harmandhaliwal55892 жыл бұрын

    Tree lao soya nal. Mithi majboot ho java ge far nahi tutda

  • @ekamjotsingh8568
    @ekamjotsingh85682 жыл бұрын

    ਬਾਈ ਤੁਹਾਡੇ ਪਾਣੀ ਪਾਣੀ ਸਾਡੇ ਸੌਕਾ

  • @sandeepbajwa4252
    @sandeepbajwa42522 жыл бұрын

    Hllo

  • @harmandhaliwal5589
    @harmandhaliwal55892 жыл бұрын

    Tree lao soya da nal nal

  • @tractorawalejatt5202
    @tractorawalejatt52022 жыл бұрын

    2 12 te spp c lagda agia

  • @abhaygill7386
    @abhaygill73862 жыл бұрын

    Jatta sade ta Aya ni yaar meeh ena msa hi chader bheo aa

  • @jattvlogs5403
    @jattvlogs54032 жыл бұрын

    Bai apka nam ke hai

  • @BalwinderSingh-fr1wj
    @BalwinderSingh-fr1wj2 жыл бұрын

    Comment krna hi sokha kam krna bhut oukha

  • @rannvijaysingh1
    @rannvijaysingh12 жыл бұрын

    Sade pinda wal ta suye loga ne ba laye aa.

  • @sidhu7513
    @sidhu75132 жыл бұрын

    Punjab de Pani Da muda

  • @batthdairyfarmbarhampur4700
    @batthdairyfarmbarhampur47002 жыл бұрын

    🤣🤣🤣🤣🤣🤣😂😂😂

  • @billsingh8188
    @billsingh81882 жыл бұрын

    ਨਾਲੇ ਕਹਿੰਦੇ ਪੰਜਾਬ ਚ ਪਾਣੀ ਮੁੱਕ ਗਿਆ , ਨਾਲੇ ਝੋਨਾ ਹੀ ਝੋਨਾ ???

  • @nirmaldhillon6449
    @nirmaldhillon64492 жыл бұрын

    ਕਹੀ ਇਕੋ ਸੀ ਘਰ ਵਿੱਚ

  • @shivlath843
    @shivlath843 Жыл бұрын

    ਪਹਿਲਾਂ ਹੀ ਸਫਾਈ ਕਰ ਲਿਆ ਕਰੋ

  • @shivlath843

    @shivlath843

    Жыл бұрын

    ਅੱਗ ਲੱਗੀ ਤੇ ਖੂਹ ਨੀ ਨਿਕਲ ਦਾ

  • @manpreetsingh4571
    @manpreetsingh45712 жыл бұрын

    Baba eve ghore ghadhe dikaunda rehna kerla ja ooty ,the map of england,othey ja

  • @user-po8vn7gt1p
    @user-po8vn7gt1p2 жыл бұрын

    ਨਾਲੇ ਤੇਰੇ ਵਾਲੇ ਬੰਨ੍ਹ ਤੇ ਤਾਂ ਬਜ਼ੁਰਗਾਂ ਦੀ ਸਲਾਹ ਜ਼ਰੂਰੀ ਐ। 😂😂😂😂😂😂

  • @randhawacattlefarm2854
    @randhawacattlefarm28542 жыл бұрын

    Bai oa tere nalo wadda Bai takda malla Mann bhawe nah Mann

  • @amanjotsinghsidhu4183
    @amanjotsinghsidhu41832 жыл бұрын

    Drakth laado y aale doale

  • @jassamander
    @jassamander2 жыл бұрын

    Y aaa ah muka hi ni c aunda j nal lgdi a jmena wale chnge hunde baki soe di patri das rahi

  • @vinitbains6311
    @vinitbains63112 жыл бұрын

    Aanu faibar dab deyo kabi nahi toutu ga

  • @bullsofpunjab3946
    @bullsofpunjab39462 жыл бұрын

    ਸੂਆਹ ਨਹੀਂ ਆਹ ਕੱਸੀ ਹੈ

  • @gaganchahal9653
    @gaganchahal96532 жыл бұрын

    Apni hi galti a pahila nal tak vij diti mitti vad k hun ta tutna hi c 🤔🤔🤔

  • @gurwindersingh6802
    @gurwindersingh68022 жыл бұрын

    ਅ ਸਾਰਾ ਪੇਪਾ ਦਾ ਕਮਾਲ ਐ😂

  • @avtarsidhu633
    @avtarsidhu6332 жыл бұрын

    MallHe v tut gya c

  • @balwindersinghsandhu7253
    @balwindersinghsandhu72532 жыл бұрын

    ਲੋਪੋਂ ਵਾਲਿਆਂ ਤੇਰੀ ਕਹੀ ਤਾਂ ਕਰਾੲੇ ਨੂੰ ਵੀ ਮਾਤ ਪਾਈ ਜਾਂਦੀ ਆ

  • @Manpreetsi81
    @Manpreetsi812 жыл бұрын

    Choti ji ta kahi a

  • @satveerkhosa4731
    @satveerkhosa47312 жыл бұрын

    Lopo aala ta khet bs wtta he toda h uto kahe bot wdi chki firda

  • @seerachahalvlogs3213
    @seerachahalvlogs32132 жыл бұрын

    ਨਾਲ ਲੱਗ ਜਾ ਵੀਡੀਓ ਬਣਾਈ ਜਾਨਾਂ 💀

  • @gurtejsingh617
    @gurtejsingh6172 жыл бұрын

    ਖਾਦੀਆ ਖਰਾਕਾ ਦਾ ਪਤਾ ਇਹੋ ਜੇ ਕੰਮ ਚ ਪਤਾ ਲੱਗਦਾ ਜੱਟਾ

  • @qasimjamalpuria8176
    @qasimjamalpuria81762 жыл бұрын

    Eakta wich bal hunda

  • @anubansal2623
    @anubansal26232 жыл бұрын

    Ekta Vich hi Bal hai

  • @manpreetsingh4571
    @manpreetsingh45712 жыл бұрын

    Fuddu kam sukhjinder koi chaj di video bna kalepani ja kerala ja yr raju frm lopon

  • @JaipalSinghtomar2264
    @JaipalSinghtomar22642 жыл бұрын

    बे पंजाबीऔ थोडा पानी हरियाणा में भी छड़ दो

  • @navneet.9941
    @navneet.99412 жыл бұрын

    Bae tere wali khi ta bade wadi a yar

  • @Yadwinder5911

    @Yadwinder5911

    2 жыл бұрын

    😂😂

  • @rimpyrimpy579

    @rimpyrimpy579

    2 жыл бұрын

    Bai.g.tuanu.miln.da.dil.bot.karda.pathnkot.tu.gamma

  • @bluepen215
    @bluepen2152 жыл бұрын

    Great

Келесі