ਲਾਹੌਰ ਦੀ ਬਿਜਲੀ ਲਾਈਨ । ਬਾਬਾ ਗੁਰਦਿੱਤਾ ਜੀ ਦਾ ਵਿਆਹ । ਮਾਃ ਸ਼ੇਰ ਸਿੰਘ ਗੇਟ Satkartaria - Batala Gurdaspur 18

Google Location : maps.app.goo.gl/M5TFx2wh8apvv...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 126

  • @NishanSinghAustralia
    @NishanSinghAustralia8 ай бұрын

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZread ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @unlimitedpower2364

    @unlimitedpower2364

    8 ай бұрын

    🙏 WAHEGURU JI KA KHALSA WAHEGURU JI KI FATEH🙏

  • @rajan_ke_Raja_Channel_8573

    @rajan_ke_Raja_Channel_8573

    8 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jasbirkaurmalhi4968

    @jasbirkaurmalhi4968

    8 ай бұрын

    Thanks 🙏❤️🙏

  • @gurjeetboparai62

    @gurjeetboparai62

    8 ай бұрын

    ਸਤਿ ਸ਼੍ਰੀ ਆਕਾਲ ਜੀ।। ਬਾਬਾ ਜੀ ਸਾਡਾ ਆਨੰਦ ਕਾਰਜ ਗੁਰਦੁਆਰਾ ਸੱਤਕਰਤਾਰੀਆ ਵਿਖੇ ਹੋਇਆ ਹੈ ਜੀ 🙏🙏

  • @Deathnote07

    @Deathnote07

    8 ай бұрын

    Ess he KAND SAHIB vali gali vich maseet to agay ik bohot vada 3-4 manjila ucha minar hai, ohh kaffi puratan hai, aty chakri gate de right side vali gali vich bohot purany band ghar han🙏

  • @Anurag_Dhangar_medico
    @Anurag_Dhangar_medico8 ай бұрын

    ਭਾਜੀ ਮੈਂ ਤਾਂ mp ਤੋਂ ਹਾਂ ਜਦੋਂ ਤੁੱਸੀ ਪਾਕਿਸਤਾਨ ਯਾਤਰਾ ਸ਼ੁਰੂ ਕੀਤੀ ਸੀ ਮੈਂ ਉਹਦੋ ਤੋਂ ਤੁਹਾਡੀ ਵੀਡਿਓ ਦੇਖਦਾ ਹਾਂ ਅਤੇ ਤੁਸੀ ਮੈਨੂੰ ਪੰਜਾਬੀ ਸਿੱਖਣ ਚ ਵੀ ਬਹੁਤ help ਕੀਤੀ ਹੈ ਜੀ ਧਨਵਾਦ ਹੈ ਆਪ ਜੀ ਦਾ ਵਾਹਿਗੁਰੂ ਜੀ ਤੁਹਾਨੂ ਚੜਦੀ ਕਲਾ ਚ ਰੱਖੇ , ❤❤❤❤❤❤❤❤❤❤

  • @ParamjitSingh-ok8he

    @ParamjitSingh-ok8he

    8 ай бұрын

    ਜੀ ਤੁਸੀਂ ਬਹੁਤ ਵਧੀਆ ਪੰਜਾਬੀ ਲਿਖ ਲੈਂਦੇ ਹੋ। 👍

  • @GurpreetSingh-bx2uc
    @GurpreetSingh-bx2uc8 ай бұрын

    Waheguru ji waheguru ji waheguru ji waheguru ji waheguru ji

  • @LovePreet-bd5bd
    @LovePreet-bd5bd12 күн бұрын

    ਵਾਹਿਗੁਰੂ ਜੀ 🙏🙏

  • @Uppal-ny5le
    @Uppal-ny5le8 ай бұрын

    Waheguru ji ❤❤❤❤❤❤❤❤❤

  • @user-lj9ym9jt4w
    @user-lj9ym9jt4w8 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🌹🌹🌹🌹🌹❤️🎉🎉🎉🎉🎉❤️❤️🙏🙏🙏🙏🙏

  • @sikandersinghnagra5478
    @sikandersinghnagra54788 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @karamjitdhaliwal6182
    @karamjitdhaliwal61828 ай бұрын

    Waheguru ji 🙏

  • @jspawaar675
    @jspawaar6758 ай бұрын

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਤੁਸੀਂ ਸਾਨੂੰ ਘਰ ਵਿੱਚ ਬੈਠੇ ਹੋਏ ਵੀ ਦਰਸ਼ਨ ਕਰਵਾ ਰਹੇ ਓਂ ਜੀ

  • @LakhwinderSingh-ov2ng
    @LakhwinderSingh-ov2ng8 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @JasveerSingh-ji4sl
    @JasveerSingh-ji4sl8 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏 ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ

  • @SukhwinderSingh-wq5ip
    @SukhwinderSingh-wq5ip8 ай бұрын

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-gb5vw2mo2r
    @user-gb5vw2mo2r8 ай бұрын

    ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਸੋਨੂ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @AvtarSingh0590
    @AvtarSingh05908 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਲੱਖ ਲੱਖ ਵਧਾਈਆਂ ਹੋਣ ਜੀ 🎉

  • @shere-punjabsinghshergill3257

    @shere-punjabsinghshergill3257

    7 ай бұрын

    Batala bachpan da sheher jith hun giya vi 60 saal ho gaye. 1964 March ch Pita di transfer hon te kisse hor tha move karna piya. Par aj vi apne hi lagda e. Shyad hi koi bachpan da dost salamat hoe. J India aya ta jarur labhaga aan k. Ik purane civil hospita kol Sherawala gate hunda si. Usde kol ik primary school si jithe mere biji teacher si. Sadi residence us gate di dusri side te si jidhar sabji mandi vi si te agge Krishna cinema vi, isnu Cinema Rd kehnde si. Ik bahut hi shandaar Muslim house si rangdaar shishe lagge si. Naal hi ik khuhi si. Kujh chir baad assi move karke Simbal Mohalle ch, us gali ch aa gaye jith Gurdawara Masitgarh si, jo k 47 to baad ik masit nu convert karke baniya si. Guru Nanak Schoo (Narowal) Batala ch me parhiya si. Aj vi ik ik gall yaad e. S. Buta Singh ji headmaster san, S. Hira Singh, Giyani Sampuran Singh ji, S. Amar Singh Good Master ji, Sukh bhen ji, Surinder bhen ji te hor kai naam yaad aa rahe ne. Surjit Toor, Mohan S. Bamhra, Indejit Sabi, Jaspal (3 dost si is iko naam de), 2 billa naam de si. Waheguru sabh nu raji baji rakhan. Bhaia di hatti, jithe Jathedaar akhbar parh k parhn di chetak laggi. Meri pehli poem isse Akhbar ch 1962 ch shapi si jado me 5vi ja 6vi ch parhda si. Baad ch ta tinne galla yaad rahia, loon, tel, Lakria. Dashera ground, Salm pur mohlle di Ram Lila, Kandh Sahib. Haqiqart Rai di smadh wala park, chitti ground, Salvation school ch 8vi de paper ditte. Aliwal di Waisakhi. Wasde Raho.

  • @shere-punjabsinghshergill3257

    @shere-punjabsinghshergill3257

    7 ай бұрын

    Simbal mohalla ch jis ghar ch rehnde si oh S. Buta Singh ji Principal de damad si, may be Bal last name. Ohna de wife mere biji naal hi teacher si. Most probably ohna da naam S. Piara Singh si te oh BDO san. Ohna de twin sons san, jo udo ku hi hoye si jado assi batala si. Ohna di ik beti meri classfellow si, menu ta yaad hey k sada dona da nick name Gogi si. Kash bachpan de oh din wapis aa sakan. Wadde hona nature da law hey, par bahut kujh gum janda.

  • @kuldeepsingh-cy8jt
    @kuldeepsingh-cy8jt8 ай бұрын

    ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ...

  • @kuldeepsingh-yc7ls
    @kuldeepsingh-yc7ls8 ай бұрын

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @Old_Gaming_125_com
    @Old_Gaming_125_com8 ай бұрын

    Dhan dhan ਸਾਡੇ ਸੋਹਣੇ ਸੂਰਬੀਰ ਯੋਧੇ ਮਹਾਂਬਲੀ ਪਿਤਾ ਗੁਰ ਭਾਰੀ ਜੀ ਮਹਾਰਾਜਨ

  • @swarnsingh6145
    @swarnsingh61458 ай бұрын

    ਵੇਖ ਰਹੇ ਹਾਂ ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਤੁਹਾਡੇ ਦੇ ਮੇਹਰ ਭਰਿਆ ਹੱਥ ਰੱਖਣ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @sidhumusicsm8056
    @sidhumusicsm80568 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੀ ਜੀ✅🙏🙏

  • @GurwinderSingh-zi4fd
    @GurwinderSingh-zi4fd8 ай бұрын

    ਵੀਰ ਹਰਪੁਰਾ ਜੀ ਇਤਿਹਾਸ ਬਾਰੇ ਬਹੁਤ ਵਧੀਆ ਢੰਗ ਨਾਲ ਕਾਰਜ ਕਰ ਰਹੇ ਹਨ,,ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,

  • @tarsemlal9846
    @tarsemlal98468 ай бұрын

    🙏🌹 ਵਾਹਿਗੁਰੂ ਜੀ 🌹🙏

  • @Mehtab0064
    @Mehtab00648 ай бұрын

    . Baba ji bahut dhanwaad

  • @gurcharansingh7229
    @gurcharansingh72298 ай бұрын

    ਵਾਹਿਗੁਰੂ ਜੀ

  • @GurmeetSingh-yb6zi
    @GurmeetSingh-yb6zi8 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ ਸਿੰਘ ਸਾਹਿਬ ਜੀ ਸ਼ੈਅਰ ਕਰਦੈ ਹਾ ਵਿਡੀਉ ।

  • @gurjeetboparai62
    @gurjeetboparai628 ай бұрын

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @prabhsandhu9667
    @prabhsandhu96678 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhdeepSingh-zo7vg
    @SukhdeepSingh-zo7vg8 ай бұрын

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @rhinosingh3235
    @rhinosingh32358 ай бұрын

    WAHEGURU JI

  • @jogasingh91
    @jogasingh918 ай бұрын

    Waheguru Waheguru

  • @ManjeetSingh-vj5ox
    @ManjeetSingh-vj5ox8 ай бұрын

    ਭਾਈ ਨਿਸ਼ਾਨ ਸਿੰਘ ਜੀ,ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖੀ ਦੀਆਂ ਨੇ ਜੀ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।

  • @gurdeeplitt754
    @gurdeeplitt7548 ай бұрын

    Waheguru ji ka khalsa waheguru ji ki fteh

  • @PRABHASHRAM-qh4ed
    @PRABHASHRAM-qh4ed8 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @guri681
    @guri6818 ай бұрын

    🙏🙏ਵਾਹਿਗੁਰੂ ਜੀ🙏🙏

  • @GurpreetSingh-sy9bx
    @GurpreetSingh-sy9bx8 ай бұрын

    Waheguru ji ke khalsa waheguru ji ke fateh 🙏🙏

  • @pardeepgill917
    @pardeepgill9178 ай бұрын

    ਗੁਰੂ ਸਾਹਿਬ ਨੂੰ ਸ਼ੀਸ਼ਿਆਂ ਵਿਚ ਕੈਦ ਕਰਕੇ ਰੱਖਣਾ ਬੇਅਦਬੀ ਹੈ ।

  • @RajvirSingh-lw8fv
    @RajvirSingh-lw8fv8 ай бұрын

    Waheguru. Ji

  • @shawindersingh6931
    @shawindersingh69318 ай бұрын

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @user-lj9ym9jt4w
    @user-lj9ym9jt4w8 ай бұрын

    ਸਤਿ ਸ਼੍ਰੀ ਅਕਾਲ ਜੀ 🌹🌹🌹🌹🌹❤️❤️🎉🎉🎉🎉🎉❤️🙏🙏

  • @gajansingh7873
    @gajansingh78738 ай бұрын

    Waheguru ji waheguru ji waheguru ji waheguru ji waheguru ji ☬🚩💐💐🌹🌹❤

  • @my_activity714
    @my_activity7148 ай бұрын

    waheguru ji 🎉

  • @SandeepSingh-qs3fb
    @SandeepSingh-qs3fb8 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @unlimitedpower2364
    @unlimitedpower23648 ай бұрын

    🙏 WAHEGURU JI KA KHALSA WAHEGURU JI KI FATEH🙏

  • @SukhdevSigh-wt5si
    @SukhdevSigh-wt5si8 ай бұрын

    Waheguru ji

  • @jaskirtsinghsingh4138
    @jaskirtsinghsingh41388 ай бұрын

    Waheguru g

  • @JarnailSingh-bx9oo
    @JarnailSingh-bx9oo8 ай бұрын

    Waheguru Waheguru Sahib Ji 🙏🙏🙏

  • @balrajsingh4182
    @balrajsingh41828 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jogindersingh4350
    @jogindersingh43508 ай бұрын

    Waheguru ji ka khalsa waheguru jiwaheguru ji waheguru waheguru jiwaheguru ji waheguru waheguru ji waheguru jiwaheguru ji waheguru waheguru jiwaheguru ji waheguru waheguru ji 🇸🇪👍🌹💐👏🌷💕💞🙏🏼🇸🇪🙏🏼🇸🇪

  • @GurdeepSingh-qv3yt
    @GurdeepSingh-qv3yt8 ай бұрын

    ਵਾਹਿਗੁਰੂ ਜੀ❤

  • @deepsamra3003
    @deepsamra30038 ай бұрын

    Waheguru g 🙏

  • @my_activity714
    @my_activity7148 ай бұрын

    ਹਾਂਜੀ ਬਾਬਾ ਜੀ 15 ਗਰੁੱਪ ਵਿੱਚ ਕੀਤੀ ਸੇਅਰ 🎉

  • @sulakhansingh7536
    @sulakhansingh75368 ай бұрын

    Waheguru ji ka khalsa Waheguru ji ki Fatey 🙏

  • @ajitpalkharoud7608
    @ajitpalkharoud76088 ай бұрын

    Wahaguru g

  • @gagandeepsinghspall28
    @gagandeepsinghspall288 ай бұрын

    Waheguru JI

  • @charanjitsingh2957
    @charanjitsingh29578 ай бұрын

    Waheguru ji ka Khalsa waheguru ji ki Fateh 🙏 waheguru waheguru waheguru waheguru waheguru ji

  • @angadsingh515
    @angadsingh5158 ай бұрын

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ॥🙏 Bhai ji, we use your videos as training material for our students. We have a small community school in Canberra where we teach our students history using your videos (and some of Dr Udhoke’s as well). We especially liked the videos you made when you went to US and UK. 🙏 Waheguru tuhanu chardhi kala’ch rakhe 🙏 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ॥🙏

  • @jaimalsidhu607
    @jaimalsidhu6078 ай бұрын

    Dhanvad bhai Sahib Ji

  • @AmarjitSingh-se8yp
    @AmarjitSingh-se8yp8 ай бұрын

    1947ਦੀ ਬਟਾਲਾ‌ ਸਟੋਰੀ ਜਦੋ ਐਲਾਨ ਹੋ ਗਿਆ‌ ਹਿਦੋ ਸਤਾਨਤੇ ਪਾਕਿਸਤਾਨ ਨਾਮੀ ਮੁਲਕ ਬਣੂ‌ ਅਮਰਤਸਰ‌ਤੇ ਗੁਰਦਾਸਪੁਰ ਪਾਕਿਸਤਾਨ ਚ ਆ‌ਗੲ ਹਨ ਇਥੋ ਦੇ ਮੁਸਲਮਾਨਾ ਕਰੀਬ10.000ਦੇ ਸਿਖਾ ਤੇਹਿਦੂਆ‌ਨੁੰ ਕਤਲ ਕਰਨ‌ਲੲ ਨਿਕਲ ਪੲ ਓਨਾ ਨੇ ਗੁਰਦਵਾਰਾ ਕੰਧ ਸਾਹਿਬ ਦੀ ਸਾਈਡ ਵਾਲੇ ਪਿੰਡ ਅਗ ਲਾ ਕੇ‌ਫੂਕਣੇ ਸੁਰੂ ਕਰਤੇ। ਓਨਾਹਸਨਪੁਰ ਤੇ ਆਸਪਾਸ ਦੇ ਪਿੰਡ ਤੇ ਧਾਵਾ ਬੋਲ ਦਿਤਾ ਲੋਕ ਦੂਸਰੇ ਜਿਆਦਾ ਅਬਾਦੀ ਵਾਲੇ ਸਿਖ ਪਿੰਡਾ ਚ ਆ‌ਗੲ ਅਚਲ ਸਾਹਿਬ ਤੋ ਦੋ ਢਾਈ ਮੀਲ ਤੇ‌ਲਹਿਦੇ ਵਾਲੇ ਪਾਸੇ ਪਿੰਡ ਰੰਗੀਲਪੁਰ ਜੋ ਰਾਮਗੜੀਆ ਦਾ ਹੈ ਓਨਾਕੋਲ ਇਕ ਦੇਸੀ ਤੋਪ ਸੀ ਰੰਗੀਲਪੁਰ ਪਿੰਡ ਦਾ ਦੋਹਤਾ ਸੁਲਖਣ ਸਿੰਘ ਜੋ‌ਅੰਗਰੇਜਾ ਦੀ ਫੋਜ ਵਿਚ ਸੀ ਓਹ ਚਲਾਊਣੀ ਜਾਣਦਾ ਸੀ ਉਸ ਨੇ ਇਹ ਤੋਪ ਪਿੰਡ ਨਠਵਾਲ ਦੇ ਥੇਹਤੇ ਫਿਟ ਕਰਤੀ‌ਓਧਰੋ ਮੁਸਲਮਾਨ ਅਲੀ ਅਲੀ ਕਰਦੇ ਆ ਰਹੇ ਸਨ ਜਦੋਓਹ ਕਿਲੇ‌ ਕੂ ਫਲਾਗ ਲਾਗੇ ਆ ਗੲ ਸਿਖਾ ਨੇ‌ਚਲਾ ਦਿਤੀ‌ਜਿਸ ਵਿਚ ਕਚ ਲੋਹੇ ਦੇ ਕੰਕਰ ਭਰੇ‌ਸਨ‌ਓਹ ਵਜੇ ਤਾਂ ਮੁਸਲਮਾਨ ਪਿਛੇ ਮੁੜਨ ਲਗੇ ਇਥਰ ਸਿਖ ਲੁਕ ਕੇ ਬੈਠੇ ਸਨ ਘੋੜੀਆ ਖਚਰਾ ਤੇ ਚੜ ਹਮਲਾ ਬੋਲ ਦਿਤਾ‌ਬਹੁਤ ਸਾਰੇ ਮੁਸਲਮਾਨ ਮਾਰ ਦਿਤੇ ਗੲ ਬਾਕੀਕੁਝ ਨਠਕੇਬਚ ਗੲ ਇਨਾ ਨੇ ਸਾਰੇ ਪਿੰਡ ਫਤਿਹ ਕਰਕੇ ਅਚਲ ਸਾਹਿਬ ਤੇ ਮੰਦਰ ਨੂੰ ਢਾਹ ਕੇ ਨਮਾਜ‌ਪੜਨੀ ਸੀ ਜੋ ਰਸਤੇ ਚਹੀ ਮਾਰਦਿਤੇ ਗੲ ਬਜ਼ੁਰਗ ‌ਦਸਦੇਹਨ ਓਨਾ ਦੀਆ ਹਡੀਆ‌ਖੋਪੜੀਆ‌ਕੲ ਸਾਲ‌ਰੁਲਦੀਆ‌ਰਹੀਆ ਬਚੇ ਖਿਦੋ ਖੂਡੀ( ਹਾਕੀ)ਖੇਡਦੇ‌ਰਹੇ ਬਾਦ ਚ ਹੜ ਆਇਆ ਹਡੀਆਰੋੜ ਕੇ‌ ਲੈ ਗਿਆ ਅਜਕਲ ਉਸਥੇਹ ਤੇ ਮੇਲਾ ਵੀ ਲਗਦਾ ਹੈ ਜਿਥੇ ਲੜਾਈ‌ਹੋਈ‌ਸੀ ਪਿੰਡ ਰੰਗੀਲਪੁਰ 7009963647

  • @tarandhillon05
    @tarandhillon058 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੀ 🙏🙏🙏

  • @jasbirkaurmalhi4968
    @jasbirkaurmalhi49688 ай бұрын

    🙏🙏🙏❤️🙏

  • @Anurag_Dhangar_medico
    @Anurag_Dhangar_medico8 ай бұрын

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਜੀ ❤❤❤❤❤❤❤❤❤❤❤❤❤❤

  • @HarjeetKaur-fy3yw
    @HarjeetKaur-fy3yw8 ай бұрын

    Waheguru

  • @Sandhu0001-ly3qp
    @Sandhu0001-ly3qp8 ай бұрын

    Baba ji udoke jayo othe baba shri guru hargobind sahib ji da te baba guru Nanak dev ji da gurudwara ha jithe guru je aye c

  • @rajwantkaur6816
    @rajwantkaur68168 ай бұрын

    Sat Sri Akal Ji

  • @tanbirsingh777
    @tanbirsingh7778 ай бұрын

    ਵਾਹਿਗੁਰੂ ਜੀ ਕੀ ਫਤਿਹ ਜੀ ❤

  • @jaspalsinghghumman4888
    @jaspalsinghghumman48888 ай бұрын

    Sat Sri akal

  • @jasvirmaan2074
    @jasvirmaan20748 ай бұрын

    ☘️☘️🌹🌹🙏Wahaguru ji 🙏🌹🌹☘️☘️

  • @GurdeepSingh-hw2zk
    @GurdeepSingh-hw2zk8 ай бұрын

    Waheguru 🙏🏼

  • @harpreetsinghthind2816
    @harpreetsinghthind28168 ай бұрын

    🙏🌹❤️🚩

  • @user-om9cp7lj4q
    @user-om9cp7lj4q8 ай бұрын

    💐💐💐🙏🙏🙏🙏🙏💐💐💐💐

  • @kuldeepsidhu1149
    @kuldeepsidhu11498 ай бұрын

    🙏🙏🙏

  • @pritpalgill3997
    @pritpalgill39978 ай бұрын

    Waheguru ji asi mp ton ha

  • @savjitsingh8947
    @savjitsingh89478 ай бұрын

    ਚੜ੍ਹਦੀ ਕਲਾ ਜੀਓ

  • @jagvirsinghbenipal5182
    @jagvirsinghbenipal51828 ай бұрын

    🙏🙏

  • @JaswinderKaur-iu2vc
    @JaswinderKaur-iu2vc8 ай бұрын

    Waheguru ji ka khalsa Waheguru ji ki fateh

  • @TarsemSingh-st1vw
    @TarsemSingh-st1vw8 ай бұрын

    Waheguru ji ka khalsa waheguru ji ki fateh veer ji bahut hi jankari wali video c bahut vadha lagda apne itihaas da pata lagda hai aap ji da bahut bahut dhanbad bahut vadhua jankaari den lai god bless you veer ji

  • @Harjeetsingh-oo4su
    @Harjeetsingh-oo4su8 ай бұрын

    ❤❤

  • @mindaelectronics
    @mindaelectronics8 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਜ਼ੀ ਤੁਸੀਂ ਜਦ ਨਕੋਦਰ ਸ਼ਹਿਰ ਵਿੱਚ ਆਏਂ ਤਾਂ ਜ਼ਰੂਰ ਦੱਸਣਾਂ ਤੁਹਾਡੇ ਦਰਸ਼ਨ ਕਰਨੇ ਨਾਲ਼ੇ ਤੁਸੀਂ ਸਾਡੇ ਘਰ ਵੀ ਜ਼ਰੂਰ ਆਉਣਾਂ। ਨਕੋਦਰ ਸ਼ਹਿਰ ਪੰਜਵੀਂ ਪਾਤਿਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਨਕੋਦਰ ਸ਼ਹਿਰ ਵਿੱਚ ਗੁਰੂ ਜੀ ਦੇ ਗੁਰੂਦੁਆਰਾ ਸਾਹਿਬ ਜੀ ਵੀ ਹਨ। ਤੁਹਾਨੂੰ ਅਸੀਂ ਸਰੀ ਸ਼ਹਿਰ ਕਨੇਡਾ ਵਿੱਚ ਵੀ ਮਿਲਣਾਂ ਸੀ ਪਰ ਉਥੇ ਮਿਲ਼ ਨਹੀਂ ਹੋਇਆ ਤਾਂ ਹੁਣ ਤੁਸੀਂ ਜ਼ਰੂਰ ਦਰਸ਼ਨ ਦੇਣੈ 🙏

  • @sikhgamer1638
    @sikhgamer16388 ай бұрын

    Waheguru ji 🙏 ka khalsa waheguru ji ki fathe bhai Sahib Ji Waheguru thonu lambi umar bkhn tusi guru sahib ji de buht pyare singh o asi ta thuadi vdiyo di udeek ch rehne b kd ave te asi b desn kr skiye prmatma thode ser te mehr breya hth rakhn 🙏

  • @Amritvela4
    @Amritvela48 ай бұрын

    😊

  • @harimeetkaurmarwah1907
    @harimeetkaurmarwah19078 ай бұрын

    Veerji, Guru Fateh ji. Very nice video about Batala city religious places. My ancestors stayed here for some time after migrating from Gahruwal village (now in Narowal district, West Punjab, Pakistan) during partition period 1947. My late father used remember his youth time spent here visiting historical Gurudwaras, esp. Kandh Sahib and memorial of Hakikat Rai. Here, some social relations were nutured. During my late father's service in lighthouse department in Gujarat, my late grandmother and my late father used to discuss about ...Banti and Paro, my buas, who lived in Batala. They were dharam ki betian of my grandparents (as they didn't have any girl child). Waheguru mehar kare ji. Regards from Gujarat India.

  • @sukhwantsingh7372
    @sukhwantsingh73728 ай бұрын

    ❤❤kirpa kro

  • @msmavi7595
    @msmavi75958 ай бұрын

    Waheguru ji waheguru ji waheguru ji waheguru ji 🙏🙏🙏🙏🙏🌹🌹

  • @jaskirtsinghsingh4138
    @jaskirtsinghsingh41388 ай бұрын

    Waheguru g ASI v Australia jana fer ASI v yaatrra karange

  • @harinderkaur3219
    @harinderkaur32198 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏

  • @baljeetsingh76543
    @baljeetsingh765438 ай бұрын

    Kaka cable

  • @prabhjotsandhu1545
    @prabhjotsandhu15458 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆ ਵੀਡੀਓ ਬਹੁਤ ਸੋਹਣੀਆ ਹੁੰਦੀਆ ਹਨ ਅਸੀਂ ਸ਼ੇਅਰ ਵੀ ਕਰਦੇ ਹਾਂ

  • @kspanjwarh
    @kspanjwarh8 ай бұрын

    ਰਲਕੇ ਮੁੱਲ ਲੈਕੇ ਸੰਭਾਲ ਹੋ ਸਕਦੀ😊

  • @Avinashkumar-hk9ec
    @Avinashkumar-hk9ec8 ай бұрын

    Baba ji welcome sada batala city wich

  • @craftvlogs2124
    @craftvlogs21248 ай бұрын

    ਵਾਹਿਗੁਰੂ ਮੇਹਰ ਕਰਨ 🙏🙏

  • @Deathnote07
    @Deathnote078 ай бұрын

    Ess he KAND SAHIB vali gali vich maseet to agay ik bohot vada 3-4 manjila ucha minar hai, ohh kaffi puratan hai, aty chakri gate de right side vali gali vich bohot purany band ghar han🙏

  • @sukhwantsingh7372
    @sukhwantsingh73728 ай бұрын

    Singh saab ji 5 10 shair kr din de guru sahib ji kirpa❤❤❤❤ sukhwant Singh kohara ludhiana

  • @Sandeepsingh-ce7fj
    @Sandeepsingh-ce7fj8 ай бұрын

    Waheguru Ji asi thuadia saria video dekhde ha wats up tay asi sab nu send karde ha

  • @TSigh
    @TSigh8 ай бұрын

    ਕੋਈ ਦਸ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਸਿੱਖਾਂ ਦੇ ਵਿਆਹ ਕਿਵੇਂ ਹੁੰਦੇ ਸੀ ?

  • @baljitbaljitkaur7369
    @baljitbaljitkaur73698 ай бұрын

    ਵੀਰ ਜੀ ਮੈਂ ਤੁਹਾਡੀ ਵੀਡੀਓ ਆਪਣੇ ਪਿਤਾ ਜੀ ਨੂੰ ਭੇਜਦੀ ਹਾ

  • @bajwatransport4279
    @bajwatransport42798 ай бұрын

    🙏🙏🙏🙏🙏💘💘💘💘💘🌷🌷🌷🌷🌷👌

  • @Gurwinderkabaddicoch
    @Gurwinderkabaddicoch8 ай бұрын

    AAP ji gurdaspur series de 20 episode banao, 18 ho gye, 1 video kandh sahib,dehra sahib di banao, 1 video achal batala te hor asthana di banao ji. Waheguru ji ka Khalsa waheguru ji ki Fateh. Kirpa karke kandh sahib de darshan jaroor karwane ji Thanwad

  • @NishanSinghAustralia

    @NishanSinghAustralia

    8 ай бұрын

    ਕੰਧ ਸਾਹਿਬ ਜੀ ਤੇ ਡੇਹਰਾ ਸਾਹਿਬ ਜੀ ਦੀ ਵੀਡੀਓ ਬਣ ਗਈ ਹੈ

  • @jaswindersembi3071
    @jaswindersembi30718 ай бұрын

    ਮੈਤਾ ਉਡੀਕ ਦੀ ਰਹਿੰਦੀ ਕਦੋ ਵੀਡੀਓ ਆਓ ਮਸ ਨੌ ਵਜਦੇਆ ਜਦੋਂ ਵੀਡੀਓ ਆਓਦੀਆ

  • @gurdaspuria.pb.06
    @gurdaspuria.pb.068 ай бұрын

    Baba ji tusi Achal Sahib jao

  • @puransingh6400
    @puransingh64008 ай бұрын

    leese end on 2025

  • @DilpreetSinghCHEEMA
    @DilpreetSinghCHEEMA8 ай бұрын

    Waheguru ji 🙏🏼🙏🏼🙏🏼

Келесі