Pehalwana Di Haveli Pind Chone / Batala/ Gurdaspur ਭਲਵਾਨਾਂ ਦੀ ਹਵੇਲੀ ਪਿੰਡ ਚੋਣੇ ਜਿਲਾ ਗੁਰਦਾਸਪੁਰ

ਮਾਝੇ ਦੇ ਬਟਾਲਾ ਏਰੀਆ ਦੀ ਇਹ ਸ਼ਾਨ ਭਲਵਾਨਾ ਦੀ ਹਵੇਲੀ ਤੇ 20 ਵੀ ਸਦੀ ਦੇ ਸ਼ੁਰੂ ਵਿਚ ਬਣਾਉਣੀ ਸ਼ੁਰੂ ਕੀਤੀ ਗਈ ਦੱਸੀ ਜਾਂਦੀ ਹੈ ਇਸ ਹਵੇਲੀ ਨੂੰ ਬਣਾਉਣ ਵਿਚ 2 ਕਰੋੜ 40 ਲੱਖ ਇੱਟ ਲੱਗੀ ਸੀ ਇਹ ਹਵੇਲੀ ਕਈ ਮੀਲਾਂ ਤੋਂ ਹੀ ਵਿਖਾਈ ਦੇਣ ਲੱਗ ਪੈਂਦੀ ਹੈ , ਇਹ ਚੌਂਕ ਮਹਿਤਾ ਦੇ ਕੋਲ ਪਿੰਡ ਚੋਣੇ ਵਿੱਚ ਵਾਕਿਆ ਹੈ , ਪਿੰਡ ਚੋਣੇ ਜਾਣ ਦਾ ਰਸਤਾ ਚੌਕ ਮਹਿਤਾ ਤੋਂ ਬਟਾਲਾ ਰੋਡ ਅੱਡਾ ਰੰਗੜ ਨੰਗਲ ਤੋਂ ਸੜਕ ਜਾਂਦੀ ਹੈ । ਹੋਸ਼ਿਆਰਪੁਰ ਤੋਂ ਜਾਣਾ ਹੋਵੇ ਤਾਂ ਸ੍ਰੀ ਹਰਗੋਬਿੰਦ ਪੁਰ ਤੋਂ ਚੌਂਕ ਮਹਿਤਾ ਰੋਡ ਤੇ ਅੱਡਾ ਬੋਹਜਾ ਤੋਂ ਵੀ ਸੜਕ ਜਾਂਦੀ ਹੈ । ਇਹ ਵਿਰਾਸਤ ਸਰਕਾਰ ਨੂੰ ਸੰਭਾਲਣ ਦੀ ਲੋੜ ਹੈ । ਸੁਖਵਿੰਦਰ ਗਿੱਲ 9463672761

Пікірлер: 122

  • @naunihalsingh4108
    @naunihalsingh4108 Жыл бұрын

    ਇਸ ਤਰਾਂ ਦੀਆਂ ਹਵੇਲੀਆ ਵੱਡੇ ਘਰ ਹੁਣ ਆਮ ਪਿੰਡਾ ਵਿੱਚ ਵਿਹਲੇ ਪਏ ਨੇ ਜਿਹੜੇ ਆਉਣ ਵਾਲੇ ਟਾਈਮ ਵਿੱਚ ਖੰਡਰਾਤ ਬਣ ਜਾਣੇ ਜਾ ਦੂਜੀਆਂ ਸਟੇਟਾ ਤੋ ਆਏ ਲੋਕਾ ਨੇ ਕਬਜ਼ੇ ਕਰ ਲੈਣੇ ਨੇ ਵਿਦੇਸ਼ ਗਏ ਪੰਜਾਬੀਆਂ ਦੀ ਅਗਲੀਆਂ ਪੀੜ੍ਹੀਆਂ ਨੇ ਇਹਨਾਂ ਭਲਵਾਨਾਂ ਦੀ ਅੋਲਾਦ ਵਾਂਗ ਗੋਰਿਆ ਕਾਲਿਆ ਚੀਨਿਆ ਦੀ ਵਿੱਚ ਹੀ ਰੱਲਗੱਡ ਹੋ ਜਾਣਾ😢😢ਦੁਖਦਾਈ ਅੰਤ ਹੋਣ ਵਾਲਾ ਪੰਜਾਬੀਆਂ ਦੀ ਬੋਲੀ ਨਸਲਾਂ ਤੇ ਕਲਚਰ ਤੇ ਧਰਮ ਦਾ

  • @gabbygill1315

    @gabbygill1315

    Жыл бұрын

    ਬਿਲਕੁਲ ਸੱਚ 🙏

  • @singh-im2tv

    @singh-im2tv

    Жыл бұрын

    ਹਰ ਬੰਦਾ ਜਿਹੜਾ ਬਾਹਰ ਵਾਲਿਆ ਮੁਲਖਾ ਚ ਹਨ ਅਪਣਾ ਭਵਿੱਖ ਵੇਖ lo ਅੱਜ aa ਹੋਣਾ.

  • @Singh_Singh23

    @Singh_Singh23

    Жыл бұрын

    True 😢

  • @avtarvirk433

    @avtarvirk433

    Жыл бұрын

    Bil kul sach

  • @punjabson5991

    @punjabson5991

    Жыл бұрын

    ਨੌਨਿਹਾਲ ਸਿੰਘ ਜੀ ਤਕੜੇ ਹੋਵੋ ਕੁਝ ਨਹੀਂ ਹੁੰਦਾ ਵੀਰ ਜੀ ਥੋੜ੍ਹੀ ਜੁਰਅੱਤ ਰੱਖ । ਕੋਈ ਨਹੀਂ ਖਾ ਸਕਦਾ ਸਾਨੂੰ

  • @anoopkaur6780
    @anoopkaur6780 Жыл бұрын

    ਬਾਪੂ ਜੀ ਤੁਹਾਡੀਆ ਗੱਲਾ ਸੁਣ ਕੇ 1947 ਯਾਦ ਆ ਗਿਆ

  • @gurjantbrar201
    @gurjantbrar201 Жыл бұрын

    ਪਿੰਡ ਨੂੰ ਚਹਿਦਾ ਐ ਜਾ ਕਲੱਬ ਨੂੰ ਹਵੇਲੀ ਦੀ ਸਾਭ ਸਭਾਲ ਕਰਨ ਅਜੇ ਹਵੇਲੀ ਨੂੰ ਕੁੱਝ ਨੀ ਹੋਈਆ ਜਾ ਕੋਈ ਭਲਵਾਨਾ ਦਾ ਰਿਸਤੇਦਾਰ ਹੋਵੇ ਜਰੂਰ ਸਭਾਲ ਕਰਨ

  • @kamalsingh-dc1vs
    @kamalsingh-dc1vs Жыл бұрын

    ਪੰਜਾਬ ਦੇ ਵਾਸੀ ਬਹੁਤ ਕੁਝ ਸਿੱਖ ਸਕਦੇ ਨੇ ਇਸ ਕਹਾਣੀ ਤੋਂ

  • @arjindersingh255
    @arjindersingh2559 күн бұрын

    ਮੇਰੇ ਪਿੰਡ ਦੇ ਨਾਲ ਦਾ ਪਿੰਡ ਹੈ ਚੋਣੇ ❤❤❤❤

  • @davinder1279
    @davinder1279 Жыл бұрын

    ਐਥੇ ਰਹਿੰਦਾ ਕਿਉਂ ਨਹੀਂ ਕੋਈ? ਇਸ ਬਿਲਡਿੰਗ ਨੂੰ ਬਚਾ ਕੇ ਰੱਖਣ ਦੀ ਲੋੜ ਹੈ, ਇਹੋ ਜਿਹੇ ਘਰ ਨੂੰ ਥੇਹ ਬਣਦਾ ਵੇਖਣਾ ਬਹੁਤ ਦੁਖਦਾਇਕ ਹੈ

  • @antieuntie8724

    @antieuntie8724

    Жыл бұрын

    ੲਿਹ ਮੇਰਾ ਪਿੰਡ ਹੈ ਲੰਬੇ ਸਮੇ ਤੌ ਖਾਲੀ ਹੌਣ ਕਰਕੇ ਹੁਣ ੲੇਥੇ ਭੁਤਾਂਂ ਦਾ ਵਾਸ ਹੈ

  • @gurubhai2071

    @gurubhai2071

    Жыл бұрын

    ​@@antieuntie8724😂 ooh bhoot nashedi honge

  • @Inderkachownk

    @Inderkachownk

    15 күн бұрын

    @@antieuntie8724 saanu te labhe ni kdi babe bhoot 😅😅

  • @user-xy7nq5jd5j
    @user-xy7nq5jd5j Жыл бұрын

    ਇਸ‌।ਦੀ।ਦੇਖਵਾਲ।ਕੋਣ।ਕਰ।ਰਿਹਾ ਹੈ।ਇਸ।ਦੀ।ਦੇਖਭਾਲ ।ਜਰੂਰੀ ।ਹੈ।ਇਹਨਾਂ ਦੇ।ਪਰਿਵਾਰ ।ਕਿਥੇ ।ਰਹਿੰਦਾ ਹੈ।ਇਹ।ਖਿੱਚ ਦਾ।ਕੇਂਦਰ ।ਬਣ।ਸਕਦਾ ਹੈ

  • @manderjassal5532
    @manderjassal5532 Жыл бұрын

    ਬਾਪੂ ਜੀ ਬਹੁਤ ਵਧੀਆ ਬੋਲੇ

  • @gurlabhsra1998
    @gurlabhsra1998 Жыл бұрын

    ਬਾਪੂ ਜੀ ਸਚ ਬੋਲਦੇ ਵਾਹਿਗੁਰ ਜੀ ਬਾਪੂ ਜੀਆ ਦੀਆ ਉਮਰ ਲੰਬੀ ਹੋਵੇ

  • @GurjantSingh-vg7hn
    @GurjantSingh-vg7hn Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ, ਇਸ ਜਗਾ ਤੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਜਾਵੇ, ਤਾਂ ਕਿ ਇਸ ਕੀਮਤੀ ਜਾਇਦਾਦ ਦੀਵਿਰਾਸਤ ਦੀ ਸੰਭਾਲ ਹੋ ਸਕੇ

  • @KARAMSINGH_shorts
    @KARAMSINGH_shorts Жыл бұрын

    Pind Chunnyan di Haveli ,100 sal ton purani bani hai. Eh Haveli banni koi 130 sal purani hai. ESI parvarde ek member nu mil chuka han. Oh member menu Pune sehir Maharashter vich ek College vich milya see.

  • @shahidhakeem9424
    @shahidhakeem9424 Жыл бұрын

    واقعی بہت خوبصورت حویلی ہے

  • @maanpunjabiblogger6138
    @maanpunjabiblogger6138 Жыл бұрын

    ਇਸਦੀ ਸਾਂਭ ਸੰਭਾਲ਼ ਹੋਣੀ ਚਾਹੀਦੀ ਇੱਕ ਵਧੀਆ ਹੋਟਲ ਬਣ ਸਕਦਾ

  • @MrSinghjasvirgill
    @MrSinghjasvirgill Жыл бұрын

    Gurdit Singh was leading figures to ran Khalsa school in Indonesia I met one student who study at Khalsa school he know the family very well and now family is mx of Sikh , Muslim n chrischian member with ultra rich business

  • @ranjitsandle2213
    @ranjitsandle2213 Жыл бұрын

    Very beautiful Hawaii and nice talk to both gentle man

  • @kamalsingh-dc1vs
    @kamalsingh-dc1vs Жыл бұрын

    ਧੰਨ ਧੰਨ ਬਾਬਾ ਨੰਦ ਸਿੰਘ ਜੀ

  • @dilpreetsingh0015

    @dilpreetsingh0015

    Жыл бұрын

    ਸਾਡੇ। ਗੁਰੂ। ਨੇ। ਬਾਬਾ। ਜੀ

  • @robinbhatti909
    @robinbhatti909 Жыл бұрын

    Bajurga diya gallan sunn bohut anad aya❤❤

  • @afzalkamboo4583
    @afzalkamboo4583 Жыл бұрын

    ❤ good history Allah pak ap ko salamit rakhe

  • @noblecomputer74bachiter9
    @noblecomputer74bachiter9 Жыл бұрын

    Thanks Veer press reporter and Bapu ji for giving information about Old Big Haveli and Partition time God bless you

  • @maliksajjadaliawanibrahim8332
    @maliksajjadaliawanibrahim83329 ай бұрын

    Love you Gill sab

  • @tanveerbodla3132
    @tanveerbodla3132 Жыл бұрын

    Baba gee telling the history is still in good health , very nice to see ....

  • @GurdevSingh-bo7nb
    @GurdevSingh-bo7nb Жыл бұрын

    Dhan guru Nanak ji 🙏 ji

  • @baljindervirk6087
    @baljindervirk6087 Жыл бұрын

    baapu ਜੀ ne bhot wadiya explain kita

  • @baljitsingh9761
    @baljitsingh9761 Жыл бұрын

    ਸਕੂਨ ਆ ਬਾਬਿਆ ਦੀਆਂ ਗੱਲਾਂ ਵਿੱਚ

  • @vikasrattan2806
    @vikasrattan2806 Жыл бұрын

    Waheguru Waheguru Waheguru Waheguru Waheguru Waheguru ji

  • @rajpermindersandhu5917
    @rajpermindersandhu5917 Жыл бұрын

    Very beautiful haveli

  • @Mehar422
    @Mehar422 Жыл бұрын

    Very nice g🥰🥰🥰

  • @abdulrazaq7157
    @abdulrazaq715711 ай бұрын

    Very good ji

  • @zafariqbalhoshiarpuri3175
    @zafariqbalhoshiarpuri3175 Жыл бұрын

    Great Work

  • @kamaljitnagra26
    @kamaljitnagra26 Жыл бұрын

    Very nice video Gill sahib ji❤

  • @jatalyarain7961
    @jatalyarain7961 Жыл бұрын

    Wah g wah

  • @omkardeepsandhu259
    @omkardeepsandhu259 Жыл бұрын

    Dear brother sukhwinder singh Gill Sahib beautiful video and good work god bless you thanks 🙏

  • @hanumansharma7198
    @hanumansharma7198 Жыл бұрын

    Thank you so much for making this beautiful ❤ content it took me back in the time brought lost of memories even though I'm not old guy but still i feel like i was there please make more such videos it touches my soul 🙏🙏

  • @gurubhai2071
    @gurubhai2071 Жыл бұрын

    Weer tapai pind aa haveli mast waa

  • @jaskarandas8351
    @jaskarandas8351 Жыл бұрын

    Pehlwan vi tabeyat de raje hi hunde koi vi kam fir khule dil nal karde ne❤

  • @harmeghsingh2399
    @harmeghsingh2399 Жыл бұрын

    Varee. Good. House. G

  • @Hardeepmaan-re5gs
    @Hardeepmaan-re5gs Жыл бұрын

    Good capture

  • @tanveerbodla3132
    @tanveerbodla3132 Жыл бұрын

    Zabardast 💞

  • @ManjinderSingh-pv7kl
    @ManjinderSingh-pv7kl Жыл бұрын

    Very nice

  • @bhupalboygamer2873
    @bhupalboygamer2873 Жыл бұрын

    🙏🏻👌Save this

  • @kuldipsinghbharaj1791
    @kuldipsinghbharaj1791 Жыл бұрын

    Looks in good condition.Punjab govt,should take over and make a tourism spot.

  • @sirajdeen9165
    @sirajdeen9165 Жыл бұрын

    Amazing Historical OLD memories culture of my Sanjha Rangeela PB whereas Punjabi Wrestlers give 100,/-dedication toWfr

  • @rajpermindersandhu5917
    @rajpermindersandhu5917 Жыл бұрын

    Sooooo nice

  • @kanwarsidhu3286
    @kanwarsidhu3286 Жыл бұрын

    ਹਰ ਚੀਜ ਦਾ ਅੰਤ ਹੁੰਦਾ ਤੇ ਬੇਗਾਨਾ ਧੰਨ ਪਚਦਾ ਨੀ ਹੁੰਦਾ, 32:36 ਠੱਗੀ ਦਾ ਪੈਸਾ ਸਮਾ ਪੈ ਕੇ ਨਿਕਲ ਜਾਦਾ🤔

  • @HarmeetSingh-ws6xz

    @HarmeetSingh-ws6xz

    Жыл бұрын

    ਬਿਲਕੁਲ ਸਹੀ ਗੱਲ ਮਿਹਨਤ ਹੀ ਫਲਦੀ ਐ

  • @azrazabi9759
    @azrazabi9759 Жыл бұрын

    Allah sari maanav jaat pe mahar kar ।

  • @Rahi_Pandhi
    @Rahi_Pandhi Жыл бұрын

    👌👌👌👌👌👍❤️

  • @sonyfoujigurdaspur
    @sonyfoujigurdaspur Жыл бұрын

    ਮੇਰੇ ਪਿੰਡ ਦੇ ਨੇੜੇ ਆ ਚੌਣੇ ਪਿੰਡ ਖੰਡਰ ਬਣ ਗਈ ਕੋਠੀ

  • @sirajdeen9165
    @sirajdeen9165 Жыл бұрын

    This old Haveali is looking very beautiful . PB Govt open Big toorist place,Gim Hall or training centre of rural wrestlers

  • @kuldipsinghbharaj1791
    @kuldipsinghbharaj1791 Жыл бұрын

    Renovated property must be worth crores and Punjab govt,should take initiative as taken by Rajisthan govt,to convert havelies into Hotels,

  • @shubvirk7820
    @shubvirk7820 Жыл бұрын

    Bahut Sohni hvali auncle ji ihnu samb lo

  • @NarinderKaur-lo5vv
    @NarinderKaur-lo5vv Жыл бұрын

    Bhut khosurat video aa thanks for sharing but pind de sarpach es nu hospital ch change kr sakde aa in legaly.....

  • @bhanguambeymajria
    @bhanguambeymajria Жыл бұрын

  • @avtarvirk433
    @avtarvirk433 Жыл бұрын

    Idda he moosse jatt n havali banni se shonk nal

  • @kuldeepsidhu1149
    @kuldeepsidhu1149 Жыл бұрын

    👌❤️🙏

  • @MuhammadAslam-iy7fz
    @MuhammadAslam-iy7fz Жыл бұрын

    Bht pyar wale loog n g....salute to you and these two Bapus....very informative video....my forefathers also from east punjab village KALSIAN KHURD near DUDE village district AMERITSAR....

  • @rajpermindersandhu5917
    @rajpermindersandhu5917 Жыл бұрын

    I have no word that much beautiful HAVBLI 🏚️

  • @mnawaznawaz4131
    @mnawaznawaz4131 Жыл бұрын

    Love 💕 dalla gurdaspur

  • @GORAWALIA
    @GORAWALIA Жыл бұрын

    Where is DC and local MLA? ਡੀ.ਸੀ ਅਤੇ ਲੋਕਲ ਐਮ . ਐਲ . ਏ ਿਕਥੇ ਹਨ? ਕੀ ਵਕਤ ਵਕਤ ਦੇ ਚੀਫ ਮਿਨਸਟਰ ਵੀ ਅੱਖਾਂ ਮੀਟਕੇ ਬੈਠੇ ਰਹੇ ਅਤੇ ਹੁਣ ਵਾਲੇ ਚੀਫ ਮਿਨਸਟਰ ਸਾਿਹਬ ਿੲਹ ਹਵੇਲੀ ਵੇਖਣ ਨਹੀ ਆਉਣਗੇ ?

  • @Singh_Singh23
    @Singh_Singh23 Жыл бұрын

    Ek building main Kapurthala city vich dekhi, koi purana mehal lagda c, ohda v review karo ji

  • @hellomark57
    @hellomark57 Жыл бұрын

    Sansar bhar de tourist awnge..

  • @vipanpuri5073
    @vipanpuri5073 Жыл бұрын

    Why not some buy the beautiful building make a gym on first floor top floors restaurant & ground floor is beautiful entrace for office with beautiful fish tank & fitting screen television on the wall for customers or make a havali hotel & restaurant also bed & breakfast or make a luxury apartment for families to live ❤

  • @markgill7284
    @markgill7284 Жыл бұрын

    Es kothi te malkeat kis de ha. Ma khareedni chauhnda ha es kothi nu.

  • @bhupinderjhalli3502
    @bhupinderjhalli3502 Жыл бұрын

    Ki faida hoiya aine shonk naal bna ke hun lavaris aini sohni haveli dekh ke rona aonda punjab govt nu apne under leke ihdi dekhbhaal te touristique place bna dena chahidi aa

  • @surkhabsingh9849
    @surkhabsingh9849 Жыл бұрын

    ਅਫਸੋਸ ਦੀ ਗੱਲ ਹੁਣ ਏਹ ਹੈ ਕਿ ਹੁਣ ੲਿਸ ਪਰਿਵਾਰ ਨੇ ਮੁਸਲੀਮ ਧਰਮ ਅਪਨਾ ਲਿਅਾ ਹੈ

  • @hardeepsinghbehniwal3033

    @hardeepsinghbehniwal3033

    Жыл бұрын

    Kithe a y eh parwar

  • @surkhabsingh9849

    @surkhabsingh9849

    Жыл бұрын

    @@hardeepsinghbehniwal3033 Indonesia

  • @bhupinderjhalli3502
    @bhupinderjhalli3502 Жыл бұрын

    Bai g hun ihda Malik kon aey

  • @mitteedimehak558

    @mitteedimehak558

    Жыл бұрын

    No any

  • @jarnailsandhusingh4003

    @jarnailsandhusingh4003

    Жыл бұрын

    ਹੁਣ ਉਹ ਚੌਣੇ ਪਿੰਡ ਤੋ ਗੰਡੇਕੇ ਪਿੰਡ ਚਲ ਗਏ

  • @singhtera2216

    @singhtera2216

    Жыл бұрын

    ​@@jarnailsandhusingh4003rangar pind mera tusi kithon?

  • @user-ni2nx5vf5d
    @user-ni2nx5vf5d Жыл бұрын

    Bapuji hona di gllan bot sohnia jo giyan ehna kol a oh ni milna kite ehna nu time jroor dia kro ese tra

  • @SandeepSingh-hs1wd
    @SandeepSingh-hs1wd Жыл бұрын

    sab Time Time de gall ha

  • @Mehar422
    @Mehar422 Жыл бұрын

    Pakistan panjab okara 🥰

  • @Ranglapunjab103
    @Ranglapunjab103 Жыл бұрын

    ਕੁਛ ਵੇਚ ਗਏ, ਕੁਛ ਢਹਿ ਗਏ ਨੇ ਕੁਛ ਖੰਡਰ ਬਣਕੇ ਰਹਿ ਗਏ ਨੇ ਢਹਿ ਗਈਆਂ ਪੌੜੀਆਂ ਕੋਠੇ ਦੀਆਂ ਉਤੇ ਚੜ੍ਹ ਨਹੀਂ ਹੋਇਆ ਸਰਦਲ ਤੋਂ ਰੋਕੇ ਮੁੜ ਆਇਆਂ ਘਰ ਵੜ ਨਹੀਂ ਹੋਇਆ।

  • @Sadadaispunjab
    @Sadadaispunjab Жыл бұрын

    As Hawaii dy Malik kider gy hun

  • @mitteedimehak558

    @mitteedimehak558

    Жыл бұрын

    Indoneshia

  • @jaspalanand2165
    @jaspalanand2165 Жыл бұрын

    🙏🙏👍👍

  • @artisharma359
    @artisharma359 Жыл бұрын

    Reno hate kar lo. Ek vekhan wali than ban jau. Koi cafe khol dena. Tourist spot bna diyo.

  • @robilex4876
    @robilex4876 Жыл бұрын

    Jadho sarkaro panchyeta ignir kardiye ne apnia dharohara nu ta eyda hunda hai

  • @tajammalkhurshid6806
    @tajammalkhurshid6806 Жыл бұрын

    Ena bildingan di hifazat rahkni cahi di hi zaia ni kerni chai di hi😥

  • @mahboobkhan3710
    @mahboobkhan3710 Жыл бұрын

    THIS IS LESSON FOR THE HUMANS.SOME BUILDINGS IN EAST PUNJAB GOT RUINED AS THEIR OWNERS MIGRATED TO PAKISTAN.INITIALLY I THOUGHT THIS BUILDING BELONGS TO MIGRATING MUSLIM FAMILY BUT IT WAS MORE TORTURING THAT THE BUILDING BELONGED TO A LOCAL FAMILY BUT GOT DILIPADATED.

  • @PreetTVChone
    @PreetTVChone Жыл бұрын

    Mere pind chone di kothi

  • @nazchahal9276
    @nazchahal9276 Жыл бұрын

    A mera mummy da dada g de pooya de Haveli a

  • @fazalhussain5013

    @fazalhussain5013

    Жыл бұрын

    Eh faimly awely chor kr ab kahan hai agr india main hai to ye avely ab kiun veran hai ye to they bhi sikh

  • @sirataulakh5067

    @sirataulakh5067

    Жыл бұрын

    ​@@fazalhussain5013in ke bacche indonesia mein rehne lagy thay,dharam badal kr muslim ho gye hain.

  • @fazalhussain5013

    @fazalhussain5013

    Жыл бұрын

    @@sirataulakh5067 SubhanAllah ❤️

  • @lovelymalhotra2736
    @lovelymalhotra2736 Жыл бұрын

    Punjab sarkar gaur kare sirf rajniti karn nu aa sadali aa sadali.........

  • @SarbjeetSingh-vd3io
    @SarbjeetSingh-vd3io Жыл бұрын

    ਕਨਵਰ ਸਿੱਧੂ ਜੀ ਇਸ ਪੈਸੇ ਨੂੰ ਤੁਸੀਂ ਠੱਗੀ ਦਾ ਨਹੀਂ ਕਹਿ ਸਕਦੇ ਅਸਲੀ ਮਿਹਨਤ ਦੀ ਕਮਾਈ ਹੈ

  • @tanujotpunjabilokgeet726
    @tanujotpunjabilokgeet726 Жыл бұрын

    ਵੀਰ ਜੀ ਸਤਿ ਸੀ੍ ਅਕਾਲ ਜੀ। ਵੀਰ ਜੀ ਪਿਡ ਚੋਧਰੀਆਲਾ ਵਾਰੇ ਵੀ ਜਾਣਕਾਰੀ ਦਿਓ ਜੀ ।

  • @mitteedimehak558

    @mitteedimehak558

    Жыл бұрын

    ਵੀਡਿਓ ਵੇਖੋ ਇਸੇ ਚੈਨਲ ਤੇ ਸਰਚ ਕਰੋ old masjid pind chaudharwal

  • @user-tg3xz8bn9g

    @user-tg3xz8bn9g

    Жыл бұрын

    ​ 36:05 36:05 @@mitteedimehak558

  • @simrankhehra7144
    @simrankhehra7144 Жыл бұрын

    Jado video utube te update karde je apna phone no v likh deya kroo

  • @mitteedimehak558

    @mitteedimehak558

    Жыл бұрын

    Chek description

  • @GORAWALIA
    @GORAWALIA Жыл бұрын

    ਿੲਸੇ ਤਰੰਾਂ ਿਬਕਰਮਜੀਤ ਿਸੰਘ ਮਜੀਠੀਆ ਨੂੰ ਨਹੀ ਪਤਾ ਿਕ ਉਸ ਦੇ ਵਡੇਰਿਆਂ ਦਾ ਘਰ ਮਜੀਠੇ ਿਵਚ ਿਕਥੇ ਹੈ ।

  • @vijayasha_vijayasha

    @vijayasha_vijayasha

    Жыл бұрын

    Good video baba ji

  • @simrankhehra7144
    @simrankhehra7144 Жыл бұрын

    tuhade nal gl krr ni hove

  • @Bikhray.Moti_521
    @Bikhray.Moti_5213 ай бұрын

    Ak 521 Gb Tts

  • @MandeepSingh-tj6kz
    @MandeepSingh-tj6kz Жыл бұрын

    ਪਿੰਡ ਦਾ ਨਾਮ ਚੋੜਾ ਹੈ

  • @dalbirpadda7818

    @dalbirpadda7818

    2 ай бұрын

    ਚੋਣੇ

  • @sukhpalsingh6372
    @sukhpalsingh63723 ай бұрын

    2 crore 40 lakh it nhi laggi 2 lakh 40 hajaar it laggi hovegi

  • @mitteedimehak558

    @mitteedimehak558

    3 ай бұрын

    Yes

  • @hellomark57
    @hellomark57 Жыл бұрын

    Ehna nu samb lawo, berojgari khatm ho javegi...

  • @punjabivloggger7178
    @punjabivloggger7178 Жыл бұрын

    Bhalwana ne sochia ni hona aulad eni nakhatu niklu

  • @jaskarandas8351
    @jaskarandas8351 Жыл бұрын

    Una pehlwana de ollad te kite na kite hovegi

  • @mitteedimehak558

    @mitteedimehak558

    Жыл бұрын

    Indonasia

  • @simrankhehra7144
    @simrankhehra7144 Жыл бұрын

    is wal jaroori gaur karan ok ji

  • @humanityfirst5820
    @humanityfirst58205 ай бұрын

    Map is English

  • @sirajdeen9165
    @sirajdeen9165 Жыл бұрын

    This old Haveali is looking very beautiful . PB Govt open Big toorist place,Gim Hall or training centre of rural wrestlers

Келесі