ਡੋਲੂ ਛੜੇ ਜੇਠ ਦਾ Gurcharan Pohli Promila Pammi LP Record VinylRip NLP 4027 YEAR 1983

Музыка

Label:His Master's Voice - S/45NLP 4027
Format:Vinyl, LP, 45 RPM, Album
Country:India
Released:1983
A1 Tera Ho Giya Canada Ch Vyah
A2 Main Chali Muklave
A3 Vekho Sath Saal Di Buddi
B1 Doloo Chhade Jeth Da
B2 Pattan Utte Sir Rakh Ke
B3 Gaddi De Stering Te
Lyrics By - Bhulla Ram Chan
Music By - Sardar K.S. Narula Ji
Gurcharan Pohli Promila Pammi
ਤੇਰਾ ਹੋ ਗਿਆ ਕਨੇਡਾ ਵਿਆਹ
ਮੈਂ ਚੱਲੀ ਮੁਕਲਾਵੇ
ਵੇਖੋ ਸੱਠ ਸਾਲ ਦੀ ਬੁੱਢੀ
ਡੋਲੂ ਛੜੇ ਜੇਠ ਦਾ
ਪੱਟਾਂ ਉੱਤੇ ਸਿਰ ਰੱਖ ਕੇ
ਗੱਡੀ ਦੇ ਸਟੇਰਿੰਗ ਤੇ
#gurcharanpohli #mohdsadiq #kartarramla #kuldeepmanak #chamkila #fullalbum #oldisgoldsongs #oldpunjabisongs #oldisgoldsongs #didarsandhu #GulshanKomal #surindershinda #surinderkaur
#1234567890
#promila

Пікірлер: 13

  • @PML00024
    @PML000247 ай бұрын

    ਤੇਰਾ ਹੋ ਗਿਆ ਕਨੇਡਾ ਵਿਆਹ kzread.info/dash/bejne/fGhrj62FicyvadI.html

  • @NirmalSingh-sl2ee
    @NirmalSingh-sl2ee14 күн бұрын

    7,24,2024🙏👌🚜

  • @surjeetsingh-kt4rj
    @surjeetsingh-kt4rj6 ай бұрын

    Very nice 👌

  • @sidhurureke
    @sidhurureke7 ай бұрын

    Very good NLP RECORD 4027

  • @IqbalKhan-qd8fp
    @IqbalKhan-qd8fp6 ай бұрын

    ਇਹ ਰਕਾਟ ਇੰਨੇ ਗਾਣਿਆਂ ਦਾ ਸੀ ਕੈਸਟ ਦੇ ਵਿੱਚ ਜ਼ਿਆਦਾ ਗਾਣੇ ਸੀ। ਸ਼ੁਕਰੀਆ 🎉

  • @PML00024

    @PML00024

    6 ай бұрын

    ਇਸ ਚ ਇੱਕ ਗੀਤ ਹੋਰ ਹੈ ਜੀ ਉਹ ਟਿੱਪਣੀਆਂ ਚ ਟੰਗਿਆਂ (pin) ਯੂਟਿਊਬ ਦੀਆਂ ਨੀਤੀਆਂ ਨੇ ਕੁੱਝ ਤਾਂ ਕਰਕੇ ਉਹ ਗੀਤ ਅੱਡ ਕਰਨਾ ਪਿਆ ਜੀ। ਰੀਲ ਚ ਤਾਂ ਫਿਰ ਇੱਕ ਘੱਟੇ ਦੀ ਬਣਾਉਂਦੇ ਸੀ ਤਾਂ ਕਰਕੇ ਦੋ ਤਿੰਨ ਰਿਕਾਟ ਇੱਕਠੇ ਕਰ ਦਿੰਦੇ ਸੀ ਕੰਪਨੀ ਵਾਲ਼ੇ ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ

  • @husaindeen6431
    @husaindeen64317 ай бұрын

    Vah ji vah nahi reesan

  • @balbinderbagri7688
    @balbinderbagri76887 ай бұрын

    ਧੰਨਵਾਦ ਜੀ ਪੋਹਲੀ ਦੇ ਗਾਣੇ ਲੋੜ ਕਰੰਨ ਦਾ

  • @PML00024

    @PML00024

    7 ай бұрын

    ਸ਼ੁਕਰੀਆ ਵੀਰ ਜੀ

  • @jarnaildhaliwal8349
    @jarnaildhaliwal83493 ай бұрын

    Bhai ji Eh gana load ker Dena ji Nikki Hundii to nauker tur gay husen bagg da malli

  • @PML00024

    @PML00024

    2 ай бұрын

    ਕਿਹੜੇ ਕਲਾਕਾਰ ਦਾ ਜੀ

  • @user-gj7km6tw2r
    @user-gj7km6tw2r6 ай бұрын

    ਜਸਬੀਰ।ਖੁਸਦਿਲ।ਬਲਵਿੰਦਰ।ਬਾਵਾ।ਦੀ।ਕੈਸਟ।ਪਾਉ।ਵੀਰ।ਜੀ।❤❤

  • @PML00024

    @PML00024

    6 ай бұрын

    kzread.info/dash/bejne/fmWfw6mAepzNcbg.html ਜਸਬੀਰ ਖੁਸ਼ਦਿਲ 👆👆👆👆 ਤੁਸੀਂ ਜਿਹੜੀ ਸੁਣਨੀ ਹੋਈ ਰੀਲ ਤੁਸੀਂ ਦੱਸ ਦਿਉ ਵੀਰ ਜੀ ਮੈਂ ਲਿੰਕ ਭੇਜਦੂੰ ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

Келесі