ਉੱਗਲੀ ਚ ਮੁੰਦਰੀ ਪਾ ਗਿਆ Mohd Sadiq Kartar Ramla Sukhwant Sukhi Full Album VinylRip(NLP 4019 YEAR 1981)

Музыка

Label:His Master's Voice - S/45 NLP 4019
Format:Vinyl, LP, 45 RPM, Album, Stereo
Country:india
Released:1981
A1 Mohd. Siddiq & Ranjit Kaur
Ungli Ch Mundri Pageya
Lyrics By - Babu Singh Maan
A2 Mohd. Siddiq & Ranjit Kaur
Ludhiane Munda Pardhda
Lyrics By - Babu Singh Maan
A3 Mohd. Siddiq & Ranjit Kaur
Ik Gal Mann Le Bhabhi
Lyrics By - Babu Singh Maan
A4 Mohd. Siddiq & Ranjit Kaur
Mittran Nu Chari Di
Lyrics By - Babu Singh Maan
B1 Kartar Singh Ramla & Sukhwant Kaur
Ve Tu Kudiyan Pattan Da
Lyrics By - Gurnam Singh Gami Sangatpuria
B2 Kartar Singh Ramla & Sukhwant Kaur Tera Nasha Bhabhiye
Lyrics By - Makhan Singh Tibbewala
B3 Kartar Singh Ramla & Sukhwant Kaur Peenghan Saun De Mahine
Lyrics By - Gurmukh Singh Gill Jabbo Majra
B4 Kartar Singh Ramla & Sukhwant Kaur
Amli Budha Gobinda Ve
Lyrics By - Suresh Bansal Baplewala
Music By Charanjit Ahuja
1.ਉੰਗਲੀ ਚ ਮੁੰਦਰੀ ਪਾ ਗਿਆ
2.ਲੁਧਿਆਣੇ ਮੁੰਡਾ ਪੜ੍ਹਦਾ
3. ਇੱਕ ਗੱਲ ਮੰਨ ਲੈ ਭਾਬੀ
4. ਮਿੱਤਰਾਂ ਨੂੰ ਚਰੀ ਦੀ ਪੰਡ
5. ਵੇ ਕੁੜੀਆਂ ਪੱਟਣ ਦਾ ਕੋਰਸ
6. ਤੇਰਾ ਨਸ਼ਾ ਭਾਬੀਏ
7. ਪੀਘਾਂ ਸਾਉਣ ਦੇ ਮਹੀਨੇ
8. ਅਮਲੀ ਬੁੜਾ ਗੋਬਿੰਦਾ ਵੇ
ਗੀਤਕਾਰ -
(1,2,3,4) ਬਾਬੂ ਸਿੰਘ ਮਾਨ
(5) ਗੁਰਨਾਮ ਸਿੰਘ ਗਾਮੀ
(6) ਮੱਖਣ ਸਿੰਘ ਟਿੱਬੇਵਾਲ਼ਾ
(7) ਗੁਰਮੁਖ ਸਿੰਘ ਗਿੱਲ
(8)ਸੁਰੇਸ਼ ਬਾਂਸਲ ਬਾਪਲ਼ੇ ਆਲ਼ਾ
#amriktoofan #oldisgoldsongs #kartarramla #mohdsadiq #Chamkila #kuldeepmanak #didarsandhu #fullalbum

Пікірлер: 49

  • @JagtarSingh-qs5mv
    @JagtarSingh-qs5mv3 ай бұрын

    ਵੀਰ ਜੀ ਪਰਾਣੇ ਦੁਗਾਣੇ ਰੂਹ ਦੀ ਖੁਰਾਕ ਹੁੰਦੇ ਹਨ ਗੀਤ ਇਹ ਮੁਰਦਿਆਂ ਵਿੱਚ ਜਾਂਨ ਪਾਉਂਦੇ ਸਨ ਇਹਨਾਂ ਤੋਂ ਮਨ ਨਹੀਂ ਸੀ ਅੱਕਦਾ ਸਦਾ ਬਹਾਰ ਗੀਤ ਹਨ

  • @PML00024

    @PML00024

    3 ай бұрын

    ਸ਼ੁਕਰੀਆ ਸ. ਜਗਤਾਰ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @jasdevdadyal1909
    @jasdevdadyal190917 күн бұрын

    Old is gold good song 🎵

  • @Mr_cooking323
    @Mr_cooking3238 ай бұрын

    Very nice songs 🎵👌👏😍👍🎶

  • @its_sarbjeet_001
    @its_sarbjeet_0015 ай бұрын

    ਬਹੁਤ ਹੀ ਵਧੀਆ ਗੀਤ ਹੈ ਬਾਈ ਜੀ🎉🎉❤❤😍👌👌👍👍

  • @PML00024

    @PML00024

    5 ай бұрын

    ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @baldevsingh9391
    @baldevsingh93918 ай бұрын

    ਚੈਨਲ ਵਾਲੇ ਬਾਇਆ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @PML00024

    @PML00024

    8 ай бұрын

    ਸ਼ੁਕਰੀਆ ਸ. ਬਲਦੇਵ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ ।

  • @ChaxhaCha-ft7qn

    @ChaxhaCha-ft7qn

    8 ай бұрын

    ​❤th 😂e ūj as jb❤pp

  • @tigerbrar3625
    @tigerbrar36258 ай бұрын

    Najara aa gea geet sunke jug jug jivo bai ji

  • @karamjeetsingh2352
    @karamjeetsingh23524 ай бұрын

    ਬੱਲੇ ਜੀ ਬੱਲੇ

  • @swaranjit1384
    @swaranjit13848 ай бұрын

    ਮਹੁੰਮਦ ਸਦੀਕ ❤❤❤

  • @BalwinderSingh-vr5yg
    @BalwinderSingh-vr5yg8 ай бұрын

    ਵਾਹ ਜੀ ਵਾਹ ਵੀਰ

  • @Gurmukhsingh-ik7vb
    @Gurmukhsingh-ik7vb8 ай бұрын

    Very good 👍👍👍 ji.nic.song

  • @navpreetkour7611
    @navpreetkour76118 ай бұрын

    Very Very Good Song Ji Thanks Yours Ji Harjinder singh Master Rajasthan Jaipur India

  • @PML00024

    @PML00024

    8 ай бұрын

    ਸ਼ੁਕਰੀਆ ਅਧਿਆਪਕ ਹਰਜਿੰਦਰ ਸਿੰਘ ਜੀ ਜੈਪੁਰ ਆਪ ਜੀ ਦੀ ਟਿੱਪਣੀ ਲਈ

  • @AvtarSingh-vp8pk
    @AvtarSingh-vp8pk8 ай бұрын

    Very nice 👍👍👌👌👌 g . Old is gold songs g.

  • @sidhurureke
    @sidhurureke8 ай бұрын

    ਤਵੇ ਦਾ ਸੀਰੀਅਲ ਨੰਬਰ ਲਿਖਣ ਲਈ ਬਹੁਤ ਵਧੀਆ ਕੰਮ ਕਰਨ ਲਈ ਧੰਨਵਾਦ ਬਾਈ ਜੀ❤❤❤❤❤❤❤

  • @PML00024

    @PML00024

    8 ай бұрын

    Thanks Bai Ji

  • @bhagsingh634
    @bhagsingh6348 ай бұрын

    Very nice old is gold

  • @HarpreetSingh-hs4zu
    @HarpreetSingh-hs4zu3 күн бұрын

    ❤❤❤

  • @HarpreetSingh-hs4zu
    @HarpreetSingh-hs4zu3 күн бұрын

    ❤❤

  • @BalvirSingh-pl4zt
    @BalvirSingh-pl4zt9 ай бұрын

    VERY NICE SONG BHAI JI

  • @RanakhosaToor-bc3vp
    @RanakhosaToor-bc3vp4 ай бұрын

    Very good yarra

  • @PML00024

    @PML00024

    4 ай бұрын

    Very Nice Name Brother Rana, Khosa & Toor.. Thanks For Ur Comment

  • @DarshanSingh-fy2vx
    @DarshanSingh-fy2vx8 ай бұрын

    Sadda bahar song good

  • @jaydhesi6671
    @jaydhesi66712 ай бұрын

    Very nice old is gold uk

  • @KrishanSingh-pd9rn
    @KrishanSingh-pd9rn3 ай бұрын

    😊😊😊😊😊😊

  • @manindersingh-yq8ro
    @manindersingh-yq8ro6 ай бұрын

    Muhmad sadik g ever green

  • @binderdhillon3333
    @binderdhillon33338 ай бұрын

    Bohat hi khoob najara ageya, Purana wela yaad aunda hai jo hun mud k nai auna kinne sohne din si oh… Hun ta bas zindgi bimaarian ne gheri pai ya… Waheguru mehar karn tuhade te…

  • @PML00024

    @PML00024

    8 ай бұрын

    ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @deepakdhaliwal6309

    @deepakdhaliwal6309

    8 ай бұрын

    ​ssessD.

  • @ParupkarSingh-xu1li
    @ParupkarSingh-xu1li7 күн бұрын

    😊

  • @NirmalSingh-sl2ee
    @NirmalSingh-sl2ee7 ай бұрын

    4,,1,2024🙏🚜👌🥀💗✌️

  • @user-xj6km1zo3y
    @user-xj6km1zo3y5 ай бұрын

    Very nice

  • @HarjeetSingh-sr9cf
    @HarjeetSingh-sr9cf8 ай бұрын

    ਬਹੁਤ ਬਹੁਤ ਬਹੁਤ ਵਧਾਈ ਹੋਵੇ ਜੀ ਬਹੁਤ ਹੀ ਖੂਬਸੂਰਤ ਗੀਤਾਂ ਦਾ ਗੁਲਦਸਤਾ ਪੇਸ਼ ਕੀਤਾ ਹੈ ਜੀ 💯👌💯🌹❤️🌹👍👍🙏👏👏👏🙏

  • @PML00024

    @PML00024

    8 ай бұрын

    ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @GurnamSingh-ry8ph

    @GurnamSingh-ry8ph

    8 ай бұрын

  • @bhimsain3143
    @bhimsain31435 ай бұрын

    Bohat change purane gane ba ji ba rang banta

  • @PML00024

    @PML00024

    4 ай бұрын

    ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @hardeeppannu6674
    @hardeeppannu66748 ай бұрын

    ਗਰੇਵਾਲ ਸਾਹਿਬ ਮੁਹੰਮਦ ਸਦੀਕ ਦਾ ਪੁਰਾਣਾ ਗੀਤ ਤੇਰਾ ਲੇਨ muklaba ਨੀ me ਆਇਆ ਬਲਿ ਏ ਨੀ me ਲੈ ਕੇ ਜਾਣਾ ਗੀਤ ਉਪ ਲੋਡ ਜਰੂਰ ਕਰਨਾ ਧੰਨਵਾਦ ਬਈ ਜੀ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ

  • @PML00024

    @PML00024

    8 ай бұрын

    ਜਰੂਰ ਵੀਰ ਜੀ

  • @PML00024

    @PML00024

    8 ай бұрын

    ਮਿਲ ਗਿਆ ਸਾਬ੍ਹ ਸੰਦੀਕ਼ ਦਾ ਗੀਤ???? ਕੱਲ੍ਹ ਚੜ੍ਹਾਏ ਨੇ ਪੁਰਾਣੇ ਪੱਥਰ ਦੇ ਗੀਤ

  • @KrishanSingh-pd9rn

    @KrishanSingh-pd9rn

    3 ай бұрын

    Lll⁰000000000000000⁰l😊 kl ll ko Lllllllkkkkllll0l

  • @BhupinderSingh-bf9ey
    @BhupinderSingh-bf9ey4 ай бұрын

    9:03

  • @USABELONGSTOUS
    @USABELONGSTOUS9 ай бұрын

    Punjabi Music Library wala Bai (Dr Saab) Kithe hai bai Ji????

  • @PML00024

    @PML00024

    9 ай бұрын

    Dr Saab Vi Ethe ne bai ji

  • @KashmirSingh-ii9ly
    @KashmirSingh-ii9ly9 ай бұрын

    Surinder kaur dute songs of Surinder kaur his master s vioce S/7LAE 24006 Releasd 1974 ਹਾਂਜੀ ਵੀਰ ਜੀ ਇਹ ਰਿਕਾਰਡ upload ਕਰ ਦਿਓਜੀ

  • @PML00024

    @PML00024

    9 ай бұрын

    Dr Saab nu Bai Ji Tuhada Msg De ta C. Oh Link bhej den ge Punjabi Music Library channel to. Thanks

Келесі