Kuldeep Kaur in Heere Punjab de with Happy Randev||ਕੁਲਦੀਪ ਕੌਰ || ਹੀਰੇ ਪੰਜਾਬ ਦੇ ||

Ойын-сауық

Kuldip Kaur in Heere Punjab De || ਕੁਲਦੀਪ ਕੌਰ || ਹੀਰੇ ਪੰਜਾਬ ਦੇ ||
#KuldipKaur
Didar Sandhu
#SurinderShinda

Пікірлер: 217

  • @mann062
    @mann0623 жыл бұрын

    ਬਹੁਤ ਹਿਟ ਗਾਇਕਾ ਨੇ ਕੁਲਦੀਪ ਕੋਰ। ਤੇ ਸੁਖਵੰਤ ਸੁਖੀ ।।ਬਹੁਤ ਹਿਟ ਗਾਣੇ ਦਿਤੇ ਨੇ,,

  • @kabiraris6981
    @kabiraris69813 жыл бұрын

    ਕੁਲਦੀਪ ਕੌਰ ਜੀ ਤੁਹਾਨੂੰ ਬਚਪਨ ਚ live ਦੇਖਦੇ ਰਹੇਂ ਆ ਭਾਵੇਂ ਚਮਕੀਲਾ ਸਾਡੇ ਦਿਲ ਚ ਘਰ ਕਰ ਬੈਠਾ ਪਰ ਬਾਕੀ ਦੋਗਾਣਾ ਜੋੜੀਆਂ ਦਾ ਵੀ ਸਤਕਾਰ ਕਰਦੇ ਹਾਂ ਸਦਾ ਹੱਸਦੇ ਵਸਦੇ ਰਹੋ

  • @jashanandgurshaanshow8549
    @jashanandgurshaanshow854910 ай бұрын

    ਪੰਜਾਬੀ ਸੱਭਿਆਚਾਰ ਦੀ ਸ਼ਾਨਮੱਤੀ ਕਲਾਕਾਰ ਕੁਲਦੀਪ ਕੌਰ ।

  • @nanakchandkamboj5844
    @nanakchandkamboj5844 Жыл бұрын

    ਮਾਣਕ ਸਾਹਬ ਨਾਲ ਕੁਲਦੀਪ ਕੌਰ ਜੀ ਦੇ ਬਹੁਤ ਵਧੀਆ ਦੋਗਾਣੇ ਆਏ ਜਿੰਨਾ ਵਿੱਚੋਂ ਤੇਰੇ ਹਾਣ ਦਾ ਮੁੰਡਾ ਨੀ ਤੇਰਾ ਦਿਲ ਮੰਗਦਾ ,ਬਹੁਤ ਮਕਬੂਲ ਹੋਇਆ।

  • @HarbhajanSingh-di8ol
    @HarbhajanSingh-di8ol3 жыл бұрын

    ਬਹੁਤ ਹੀ ਵਧੀਆ ਅਵਾਜ ਦੀ ਮਾਲਕ ਹੈ। ਵਧੀਆ ਪ੍ਰਸਨਲਟੀ

  • @gurcharansinghuk6946
    @gurcharansinghuk69463 жыл бұрын

    ਕੁਲਦੀਪ ਕੌਰ ਜੀ ਦਾ ਆਖਾੜਾ 1976 ਚ ਦੇਖਿਆ ਸੀ ਤੇ ਦੀਦਾਰ ਸੰਧੂ ਨਾਲ 1978 ਚ ਦੇਖਿਆ ਸੀ ਸਨੇਹ ਲਤਾ ਵਾਲੇ ਸਾਰੇ ਗਾਣੇ ਗਾਏ ਸਨ

  • @jattmovie1896
    @jattmovie18962 жыл бұрын

    ਕਰਤਾਰ ਰਮਲਾ ਬਾਈ ਜੀ ਨੇ ਪਤਾ ਨਹੀਂ ਕਿੰਨੀਆਂ ਹੀ ਕੁਡ਼ਈਆ ਨੂੰ ਰਾਤੋ ਰਾਤ ਹਿੱਟ ਕੀਤਾ। ਇਹ ਕਹਿੰਦੀ ਰਮਲਾ ਨਵੀਆਂ ਕੁਡ਼ਈਆ ਲੱਭਦਾ ਰਹਿੰਦਾ ਸੀ। ਉਸ ਨੇ ਗਰੀਬੀ ਦੇਖੀ ਸੀ ਇਸ ਲਈ ਉਹ ਚਾਹੁੰਦੇ ਸਨ ਕਿ ਹਰ ਕੋਈ ਲਡ਼ਕੀ ਜੋ ਗਾਉਣਾ ਚਾਉਦੀ ਹੈ ਉਹ ਹਿੱਟ ਵੀ ਹੋਵੇ। 70 75 ਦੀ ਉਮਰ ਵਿੱਚ ਰਮਲੇ ਬਾਈ ਜੀ ਦੀ ਅਵਾਜ਼ ਟੱਲੀ ਵਾਂਗੂੰ ਖਡ਼ਕਦੀ ਸੀ। ਮੈਂ ਤੇਰੀ ਲਾਇਵ ਆਵਾਜ ਸੁਣੀ ਮਾਣਕ ਜੀ ਨਾਲ ਉਹ ਵੀ ਘੱਗੀ ਜੀ ਤੇ ਰਮਲੇ ਦੀ ਲਾਇਵ ਸੁਣ ਕੇ ਦੇ ਲਈ ਬੀਬਾ ਜੀ

  • @jagmeetteona6186
    @jagmeetteona61863 жыл бұрын

    ਬਹੁਤ ਵਧੀਆ ਸਦਾਬਹਾਰ ਗਾਇਕਾ ਕੁਲਦੀਪ ਕੌਰ ਜੀ

  • @nagaland1993
    @nagaland19933 жыл бұрын

    ਖੂਨ ਦੇ ਕੁੜਤੇ ਵਾਲੀ ਗੱਲ ਸਹੀ ਅੱਜ ਕੱਲ ਦਿਆ ਨੂੰ ਨਹੀ ਗੋਣਾ ਆਉਦਾ

  • @kuldeepkaur3266
    @kuldeepkaur32663 жыл бұрын

    ਤੁਹਾਡਾ ਗਾਣਾ ਭੈਣਾਂ ਵਰਗਾ ਸਾਕ ਨਾ ਕੋਈ ਇਹ ਮੈਨੂੰ ਬਹੁਤ ਪਸੰਦ ਹੈ 🙏

  • @rockysidhuavtarsingh9109
    @rockysidhuavtarsingh91093 жыл бұрын

    ਦੀਦਾਰ ਸੰਧੂ ਦੀ ਕਲਮ ਇਕ ਵੱਖਰੇ ਤਰੀਕੇ ਦੀ ਸੀ ਜਿਹੜੇ ਉਹਨਾਂ ਦੇ ਲਿਖੇ ਤੇ ਗਾਏ ਗੀਤ ਅੱਜ ਵੀ ਜਿੰਨੇ ਵਾਰੀ ਸੋਣੀਏ ਪਰ ਦਿਲ ਨਹੀਂ ਅੱਕਦਾ

  • @meerlamber1154
    @meerlamber11543 жыл бұрын

    ਬਹੁਤ ਵਧੀਆ ਗਾਇਕਾਂ ਹੈ ਮੈਂ ਅੱਜ ਵੀ ਗੀਤ ਸੁਣਦੇ ਹਾਂ

  • @sidhurecords9290
    @sidhurecords92903 жыл бұрын

    ਬਹੁਤ ਵਧੀਅਾ ਇੰਟਰਵਿਊ ਲੱਗੀ ਹੈਪੀ ਜੀ ਕੁਲਦੀਪ ਕੌਰ ਜੀ ਨਾਲ

  • @tandonoldrecord2672
    @tandonoldrecord26723 жыл бұрын

    ਬਹੁਤ ਖੂਬਸੂਰਤ ਜੀ🙏

  • @chahal1234
    @chahal12343 жыл бұрын

    ਹੁਣ ਤਾਂ ਕੁਲਦੀਪ ਕੋਰ ਪਹਿਲਾ ਨਾਲੋ ਮੋਟੀ ਹੋ ਗਈ ਹੈ।

  • @chahal1234

    @chahal1234

    3 жыл бұрын

    ਪਹਿਲਾ ਤਾਂ ਕੁਲਦੀਪ ਕੌਰ ਦਾ ਸਰੀਰ ਵੰਗ ਵਰਗਾ ਹੁੰਦਾ ਸੀ।

  • @sidhuanoop
    @sidhuanoop3 жыл бұрын

    ਹੈਪੀ ਵੀਰੇ ਧੰਨਵਾਦ ਪੁਰਾਣੇਂ ਆਰਟਿਸਟਾਂ ਨੂੰ ਮਿਲਾਉਣ ਲਈ

  • @manjitsingh7488
    @manjitsingh74883 жыл бұрын

    Happy randev ji tusi suneh lata ji nukise din la ke aao ji bahut dhanbad

  • @sukhwinderpalsingh1050
    @sukhwinderpalsingh10503 жыл бұрын

    ਬਹੁਤ ਵਧੀਆ ਜੀ

  • @jatinderdhatt0001
    @jatinderdhatt00013 жыл бұрын

    ਹੈਪੀ ਵੀਰ ਜੀ ਬਹੁਤ ਧੰਨਵਾਦ ਜੀ 🙏

  • @davindersekhon3287
    @davindersekhon32873 жыл бұрын

    ਦੀਦਾਰ ਜੀ ਦੇ ਪਰਿਵਾਰ ਦੀ ਇੰਟਰਵਿਊ ਜ਼ਰੂਰ ਕਰਿਓ ਜੀ

  • @GurdevSingh-yi8mr
    @GurdevSingh-yi8mr3 жыл бұрын

    ਬਹੁਤ ਖੂਬ ਜੀ

  • @harpaljttana4629
    @harpaljttana46293 жыл бұрын

    ਘੱਗਰੇ ਦੀ ਵੇ ਲੌਣ ਭਿਜਗੀ ਮੈਂ ਆਪਣੇ ਪਿੰਡ ਸੰਗਤੀਵਾਲਾ ਜਿਲਾ ਸੰਗਰੂਰ ਛੋਟੇ ਹੁੰਦਿਆਂ ਸੁਣਿਆ ਸੀ

  • @jasversingh5619
    @jasversingh56193 жыл бұрын

    ਰਮਲੇ ਸਾਬ ਦੀ ਅਵਾਜ ਬਹਾਤਰ ਸਾਲ ੳੁਮਰ ਵਿਚ ਵੀ ਨਵੇ ਕਲਾਕਾਰਾ ਨਾਲੋ ਸੋਹਣੀ ਸੀ

  • @shramaharmesh
    @shramaharmesh3 жыл бұрын

    Wah ji wah kya gaun Di energy hai.kuldip Kaur ji Di Birmingham city United Kingdom

  • @gurjantaulakh1791
    @gurjantaulakh17913 жыл бұрын

    ਬਹੁਤ ਵਧੀਆਂ ਜੀ

  • @harpalsingh7644
    @harpalsingh76442 жыл бұрын

    Schup ja schup ja chana is the best song with manak

  • @chamkaurpandher2673
    @chamkaurpandher26733 жыл бұрын

    Mere pind aakhade vich sare super hit geet gae c DIDAR SANDHU JI nal KULDEEP KAUR nal (ghagre di laun , batilu act. )innah da ptla srir te moti aakh aaj v jihan ch vsi hai ji

  • @kulveerdhammukulveerdhammu2559
    @kulveerdhammukulveerdhammu25593 жыл бұрын

    ਹੈਪੀ ਜੀ ਬਹੁਤ ਖੂਬ

  • @fulelsingh9756
    @fulelsingh97563 жыл бұрын

    ਹੀਰੇ ਪੰਜਾਬ ਦੇ ਹੀਰਿਆਂ ਵਰਗਾ ਪ੍ਰੋਗਰਾਮ ਹੈ ਜੀ , ਕਲਾਕਾਰਾਂ ਦੇ ਮੋਬਾਈਲ ਨੰਬਰ ਜ਼ਰੂਰ ਦੇ ਦਿਆ ਕਰੋ ਜੀ, ਦਰਸ਼ਕ ਉਹਨਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਜ ਸਕਣ,,,

  • @vijaykahlon2876

    @vijaykahlon2876

    3 жыл бұрын

    Sahi gall veer ji number Dena chahida ehna nu

  • @pawansandhu8581
    @pawansandhu85813 жыл бұрын

    ਬਹੁਤ ਵਧੀਆ ਇੰਟਰਵਿਊ

  • @anmolbrar3391
    @anmolbrar33912 жыл бұрын

    ਬੀਬਾ ਜੀ ਨੇ ਤਿੰਨ ਬਹੁਤ ਹੀ ਵਧੀਆ ਅਖਾੜੇ ਸਾਡੇ ਪਿੰਡ ਵਿਚ ਲਗਾਏ ਗਏ ਹਨ।ਦੀਦਾਰ ਸੰਧੂ ਤੇ ਪਾਰਸ ਅਤੇ ਸੰਦੀਲਾ ਨਾਲ ਜੀਉ।

  • @dharamsingh1036
    @dharamsingh10363 жыл бұрын

    kuldeep kaur te Sukhwant kaur dove bhena bahut vadhia awaj dia malik bahut achhi personality naal ajj takk loka de dilla te raaj kardia han kuldeep kaur ji di me ik stage vekhi cee kuldeep manak ji naal biba ji stage te sajdi bahut cee Moti Moti akh ik damm fitt sut khubsurat awaj naal stage te pedaan kr jaandi cee madam jini sohni aap cee os to vee jiada sohnia madam di awaj cee ena dove bhena ne loka de dilla te raaj kita he te ajj vee kardia ne sache patshah tarrakkia bakhshe

  • @nishansidhu330
    @nishansidhu3303 жыл бұрын

    ਬਹੁਤ ਵਧੀਅਾ

  • @surinderpalsingh8511
    @surinderpalsingh85113 ай бұрын

    Super hit singer han dove sister kuldeep kaur and sukhi

  • @JaswinderSingh-qe5uc
    @JaswinderSingh-qe5uc2 жыл бұрын

    ਕੁਲਦੀਪ ਕੌਰ ਜੀ ਮਾਣਕ ਅਤੇ ਸੁਰਿੰਦਰ ਛਿੰਦਾ ਅਤੇ ਕਰਤਾਰ ਰਮਲਾ ਜੀ ਦੇ ਨਾਲ ਗਾਏ ਦੋਗਾਣੇ ਅੱਜ ਵੀ ਸੁਣਦੇ ਹਾਂ ਜਿਵੇਂ ਕਿ ਯਾਰ ਦਾ ਚੌਥਾ ਗੇੜਾ

  • @kashmirattalan2538
    @kashmirattalan25383 жыл бұрын

    ਪੁਰਾਣੇ ਗਾਇਕਾਂ ਦੀ ਕੋਈ ਰੀਸ ਨਹੀ ਕਰ ਸਕਦਾ

  • @mehngasinghmeharmsingh6964

    @mehngasinghmeharmsingh6964

    3 жыл бұрын

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @mehngasinghmeharmsingh6964

    @mehngasinghmeharmsingh6964

    3 жыл бұрын

    ਬੁਹਤ ਬੁਹਤ ਸਤਿਕਾਰ ਯੋਗ ਜੀ

  • @jashanandgurshaanshow8549
    @jashanandgurshaanshow854910 ай бұрын

    ਕੁਲਦੀਪ ਮੈਡਮ ਦੀਆਂ ਸੋਲੋ ਕੈਸਿਟਾਂ ਵੀ ਅਪਲੋਡ ਕਰੋ ਜੀ ।

  • @dharamsingh1036
    @dharamsingh10363 жыл бұрын

    Happy randev ji tuhada vee dillo dhanwaad ji tuci vee bahut mehnat krde ho bahut vadhia vadhia purane kalakara naal mulakaata krwaunde rehnde ho kuldeep te Sukhwant ji naal mulakaat krwa ke tuci Sangeet premia te vadda ehsaan kita he ji lok bde sme to ehna di bhaal vich San dhanwaad ji

  • @kuldeepnamberdar697
    @kuldeepnamberdar6973 жыл бұрын

    Kuldeep kour. Evergreen

  • @chhinderpalkaur7966
    @chhinderpalkaur79663 жыл бұрын

    God gift si kuldeep kaur

  • @sitaljassal
    @sitaljassal11 ай бұрын

    Real human being Didar Sandhu.

  • @kuldipsingh4609
    @kuldipsingh460911 ай бұрын

    ਕੁਲਦੀਪ ਕੌਰ ਜੀ ਵਧੀਆ ਗਾਇਕਾ ਨੇ ਜਿੰਨਾ ਨੂੰ ਕਲਮ, ਅਵਾਜ ਤੇ ਕਿਸਮਤ ਦੇ ਧਨੀ ਦੀਦਾਰ ਸੰਧੂ ਜੀ ਨਾਲ ਗਾਉਣ ਦਾ ਸਵੱਬ ਮਿਲਿਆ

  • @gurmusic458
    @gurmusic4583 жыл бұрын

    9:9 2020 ਨੂੰ ਮਿਲਿਆ ਸੀ ਕੁਲਦੀਪ ਕੌਰ ਜੀ ਨੂੰ ਬਹੁਤ ਖੁਸ਼ੀ ਹੋਈ ਮਿਲਕੇ ਇਸ ਤੋ ਵੱਧ ਖੁਸ਼ੀ ਓਦੋ ਹੋ ਜਦੋ ਕੁਲਦੀਪ ਕੌਰ ਨੇ ਮੇਰੀ ਖਬਰ ਅਖਬਾਰ ਵਿੱਚ ਲਵਾਈ

  • @preetgill6466
    @preetgill64663 жыл бұрын

    ਵੀਡਿਉ ਦੇ ਸਟਾਟਿੰਗ ਚ ਝਟਕੇ ਜਹੇ ਨਾ ਮਰਵਾਇਆ ਕਰੋ ਸਿੱਧੀ ਵੀਡੀਓ ਚਲਾਇਆ ਕਰੋ ਬਾਈ

  • @bkbs7916

    @bkbs7916

    3 жыл бұрын

    😂😂

  • @mann062

    @mann062

    3 жыл бұрын

    🤣🤣

  • @rajuarora3163

    @rajuarora3163

    3 жыл бұрын

    Ehde bina loka nu v chtka nahi lagda

  • @preetgill6466

    @preetgill6466

    3 жыл бұрын

    @@rajuarora3163 😂

  • @mannusandhu3637

    @mannusandhu3637

    Жыл бұрын

    @@preetgill6466 Bai g gussa nhi Jhatka vjyaa taa hi Veer preet Aya K nhi🧐🧐🧐🧐👍👍👍👍🙏🙏🙏🙏

  • @vijaykahlon2876
    @vijaykahlon28763 жыл бұрын

    Happy veere tusi bahut vadiya kamm karde ho vadde bai Mai tuhada bahut badda fan han

  • @IshmanSandhu-dz6os
    @IshmanSandhu-dz6os13 күн бұрын

    2024.ghara.lon.hun.v.nawa.hai❤

  • @gurjeetsingh5877
    @gurjeetsingh58773 жыл бұрын

    ਵਧੀਆ ਗਾਇਕਾਂ

  • @aamadmi7771
    @aamadmi77712 жыл бұрын

    Bahut vadhia ji.

  • @mohindersingh2754
    @mohindersingh2754 Жыл бұрын

    ਕੁਲਦੀਪ ਜੀ ਸਬ ਤੋ ਵਧੀਆ ਗੀਤ ਵਾ ਘੱਗਰੇ ਦੀ ਲੋਣ ਭਿਜ ਗਈ

  • @sukhwinderbhangu898
    @sukhwinderbhangu8983 жыл бұрын

    ਬਹੁਤ ਵਧੀਆ ਗੀਤ ਗਾਏ ਸਾਰੇ ਹੀ

  • @gurmelsingh7297
    @gurmelsingh72973 жыл бұрын

    Thanks kuldeep ji

  • @fulokumarsinghfulo6524
    @fulokumarsinghfulo65243 жыл бұрын

    Good singer kuldip kaur

  • @balbirsinghkainth2836
    @balbirsinghkainth2836 Жыл бұрын

    Excellent.

  • @rupinderbassi5162
    @rupinderbassi51623 жыл бұрын

    Good singer kuldeep ji university patiala

  • @palwindersingh5268
    @palwindersingh52683 жыл бұрын

    Very nice sweet sistet kuldeep kaur ji

  • @kuldeepnamberdar697
    @kuldeepnamberdar6973 жыл бұрын

    Kuldeep kour g🙏🙏🙏🙏🙏🙏 god bless u

  • @chandigarha
    @chandigarha3 жыл бұрын

    Kuldeer kaur ji. I'm very love I like ur song. One number. Super. Att song. Kuldeep mansk ji & app ji. Lagia da karan autra gi. Kuldeep ji da bol c. Bas bangana pa ja gi

  • @chandigarha

    @chandigarha

    3 жыл бұрын

    Video c. Vcr vich deli c. App ji de ak da dskna bot chsnga c

  • @gurcharansingh2677
    @gurcharansingh26772 жыл бұрын

    Thanks happy ji

  • @balbirsinghusajapmansadasa1168
    @balbirsinghusajapmansadasa11683 жыл бұрын

    ਕੁਲਦੀਪ ਜੀ ਜਦੋਂ ਜੁਆਨੀ ਵਿੱਚ ਸੀ ਆਪਾਂ ਪੰਦਰਾਂ ਕੁ ਸਾਲ ਦੀ ਉਮਰ ਵਿੱਚ ਸੀ ਇੱਕ ਅਖਾੜਾ ਨਕੋਦਰ ਲਾਗੇ ਨਵੇਂ ਪਿੰਡ ਲੱਗਿਆ ਸੀ।ਅੱਠ ਅੱਠ ਗਾਣੇ ਇਕੱਠੇ ਈ।ਉੱਥੇ ਘੱਗਰੇ ਦੀ ਲੋਣ ਸੁਣਿਆ ਸੀ।

  • @KrishanKumar-tu6ec

    @KrishanKumar-tu6ec

    2 жыл бұрын

    ਬਹੁਤ ਹੀ ਵਧੀਆ ਅਵਾਜ ਤੇ ਅੰਦਾਜ਼ ਸੀ ਕੁਲਦੀਪ ਕੌਰ ਦਾ

  • @jhajjhundalmusic5550
    @jhajjhundalmusic55503 жыл бұрын

    Good ji

  • @chahal1234
    @chahal12343 жыл бұрын

    ਪਹਿਲਾ ਤਾਂ ਕੁਲਦੀਪ ਕੌਰ ਦਾ ਸਰੀਰ ਵੰਗ ਵਰਗਾ ਹੁੰਦਾ ਸੀ।

  • @amrit2701

    @amrit2701

    3 жыл бұрын

    Randev bhaji chamkila amarjot bare purane singers nu pucheya jaror karo Kafi jankari mildi a

  • @sukhjindergill4345
    @sukhjindergill43453 жыл бұрын

    Salute to you my great sisters kartar ramla ji was friend of elder brother we say them bai ji i have seen a no of live shpws

  • @bahadursingh5720
    @bahadursingh57203 жыл бұрын

    Old is gold

  • @karamveersingh8310
    @karamveersingh83102 жыл бұрын

    Bhut. Changa. Lagga

  • @narinderaaudiocassette6864
    @narinderaaudiocassette68643 жыл бұрын

    Very nice g

  • @user-mo8uo5jy1q
    @user-mo8uo5jy1q3 жыл бұрын

    ਧੰਨਵਾਦ ਜੀ ਇੰਟਰਵਿਊ ਰੀਕਾਰਡ ਕਰਨ ਲੲਈ

  • @kpsgil3118
    @kpsgil31183 жыл бұрын

    Both of you gave awesome songs!

  • @singhlali6840
    @singhlali68403 жыл бұрын

    कुलदीप कौर जी दे गाए गीत जिऔंद जागदे ने सारे

  • @Gurkeertan_singh_mohanpuria
    @Gurkeertan_singh_mohanpuria3 жыл бұрын

    Bhut hi khoob bai g

  • @fahadharoon5844

    @fahadharoon5844

    3 жыл бұрын

    Es ne koi nai sadya sab nal leya va swad

  • @balbinderbabbra3811
    @balbinderbabbra38113 жыл бұрын

    i live use i hear your songs everyday kuldip

  • @karanbraich6667
    @karanbraich66673 жыл бұрын

    Good bai ji

  • @happyc2496
    @happyc24963 жыл бұрын

    Kuldip Kaur jji 🙏🙏🙏

  • @Apna-punjab.
    @Apna-punjab.3 жыл бұрын

    @ WAHEGURU JI 📢📢📢📢📢📯📯📯📯🎷🎷🎷🎷📻📻📻🌷🌷🌷🌹🌹🌹🌿📢📯📯📯👳👳👳🎺🎺🎺🎺🌾🌾✈✈🙇🙇🙏🌲📹📹✈✈ BALDEV.BAPLE.WALA.HOLLAND

  • @positivityandpeace4718
    @positivityandpeace47182 жыл бұрын

    Swaadh hye hye

  • @bahadursingh5720
    @bahadursingh57203 жыл бұрын

    Very Nice Ji

  • @karamchand9128
    @karamchand91283 жыл бұрын

    Kuldeep Kaur Ji nomber one c

  • @harishkamal1982
    @harishkamal19823 жыл бұрын

    VERY NICE PROGRAM.

  • @JaswinderSingh-tt8vu
    @JaswinderSingh-tt8vu3 жыл бұрын

    Booout hi sohni interview.kuldeep kaur ji ajj v geet sunde aa tuhade.boout vdia lgga

  • @user-uo9tt8pq4g
    @user-uo9tt8pq4g2 жыл бұрын

    ਬਹੁਤ ਹੀ ਵਧੀਆ ਜੀ।

  • @AmarjitSingh-nj3nb
    @AmarjitSingh-nj3nb3 жыл бұрын

    Kuldeep Kour Tuc Hassan Manik Nal Song krao. Kuldeep Manik Da dhota. Sam Awaj Kuldeep Manik.

  • @zorasingh7558
    @zorasingh75583 жыл бұрын

    So nice

  • @lalkulaar9689
    @lalkulaar96893 жыл бұрын

    ਘਰ ਫੈਮਲੀ ਵਾਰੇ ਗ਼ੱਲ ਹੀ ਨਹੀ ਕੀਤੀ ਜ਼ੀ

  • @SukhwinderSingh-te4pl
    @SukhwinderSingh-te4pl3 жыл бұрын

    Bht vadhia geet ghaghre di ve laun bhij ghai

  • @kulbirsingh2366
    @kulbirsingh23663 жыл бұрын

    ਇਹ ਕਹਿੰਦੀ ਕੇ ਰਮਲਾ ਕੜੀਆ ਲੱਭਦਾ ਸੀ ਪਰ ਦੀਦਾਰ ਸੰਧੂ ਨਾਲੋ ਕਿਉ ਛੱਡਿਆ ਸੀ ਗਾਉਣਾ ਕੁਲਦੀਪ ਜੀ

  • @avtarsinghchahal4465
    @avtarsinghchahal44653 жыл бұрын

    Salute ji

  • @JasbirSingh-mw1vr
    @JasbirSingh-mw1vr3 жыл бұрын

    ਮੇਰੇ ਪਿੰਡ ਵਿੱਚ ਵੀ ਤਿੰਨ ਅਖਾੜੇ ਲੱਗੇ ਸਨ ਉਸ ਸਮੇਂ। ਤਤਾਰੀਏ ਵਾਲਾ ਜਿਲਾ ਮੋਗਾ ਪੰਜਾਬ ਵਿੱਚ। ਉਸ ਸਮੇਂ ਅਸੀਂ ਤਾਂ ਬੱਚੇ ਸਾਂ ਕੁਲਦੀਪ ਕੌਰ ਵਲ ਹੀ ਵੇਖਦੇ ਰਹੇ ਸੀ

  • @mahingasingh4610
    @mahingasingh46103 жыл бұрын

    Very very very very very nice👍👍👍👍👍

  • @shakunsharma2882
    @shakunsharma28823 жыл бұрын

    Happy to see you Kuldeepji.

  • @karamjitsingh8522
    @karamjitsingh85223 жыл бұрын

    ਰਮਲੇ ਦੀ ਰਿੰਕਾਰਡਿੰਗ ਤਾਂ ਅੱਧੀ ਸਦੀ ਪਹਿਲਾਂ ਰਜਿੰਦਰ ਰਾਜਨ ਨਾਲ ਗ਼ਜ਼ਲਗੋ ਦੀਪਕ ਜੈਤੋਈ ਸਾਹਿਬ ਦੇ ਲਿੱਖੇ ਗੀਤ ਕਿਉਂ ਫਿਰੇ ਚਾਂਭਲੀਂ ਨੀ ਬਦਾਮੋਂ ਖਾ ਨਾਂ ਬੈਠੀ ਖੱਲੇ ਨਾਲ ਹੋ ਚੁੱਕੀ ਸੀ

  • @RanaRana-gl9hq

    @RanaRana-gl9hq

    Жыл бұрын

    Es nu eh ni pata ke Ramle ji me hi sukhi nu hit kita si.

  • @RanaRana-gl9hq

    @RanaRana-gl9hq

    Жыл бұрын

    Sukhi nu ramle ne pehchan diti

  • @dalbirgill6955
    @dalbirgill69553 ай бұрын

    ਰਮਲਾ ਚਾਹੇ ਗਾਇਕ ਹਿੱਟ ਸੀ ਪਰ ਆਦਤ ਤੋਂ ਮਜਬੂਰ ਸੀ

  • @rakeshchander9170
    @rakeshchander91703 жыл бұрын

    Very nice ji

  • @pardeepsharma-jv9gd
    @pardeepsharma-jv9gd3 жыл бұрын

    BOTH sisters super hit ( C) before 🌷🌷🇨🇦

  • @amriksingh5511
    @amriksingh55113 жыл бұрын

    Good video 22 g

  • @tarntarantvBawa
    @tarntarantvBawa3 жыл бұрын

    Nice

  • @darshanpalkaur9020
    @darshanpalkaur90203 жыл бұрын

    Vary nice

  • @rajukhosa6674
    @rajukhosa66743 жыл бұрын

    Very good nice

  • @akashsidhu5242
    @akashsidhu52423 жыл бұрын

    Very good m

  • @rupinderramgarh3596
    @rupinderramgarh35963 жыл бұрын

    V.nice g

  • @charanjeetsingh9799
    @charanjeetsingh97993 жыл бұрын

    ਜੱਖਣਾਂ ਈ ਪੱਟ ਤੀ ਸਾਰੀ ਇੰਟਰਵਿਊ ਦੀ ਲਾਲੂ ਬਾਬੇ ਦਾ ਨਾਂ ਲੈਕੇ ਕੁਲਦੀਪ ਕੌਰੇ

  • @JaswantSingh-lj1dk

    @JaswantSingh-lj1dk

    3 жыл бұрын

    ਸਹੀ ਕਿਹਾ ਬਾਈ ਜੀ

  • @mannusandhu3637

    @mannusandhu3637

    Жыл бұрын

    @@JaswantSingh-lj1dk siraa glabaat Bai g

  • @mannusandhu3637

    @mannusandhu3637

    Жыл бұрын

    Endless galbaat Bai g

  • @harmandersandhusandhu4764

    @harmandersandhusandhu4764

    3 ай бұрын

    ਲਾਲੂ ਬਾਬਾ ਕੌਣ ਆ?

  • @tarsembumrah9421
    @tarsembumrah94213 жыл бұрын

    Both sisters sing Beautifully and melodiously

Келесі