ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਬਾਕ ਗੱਲਬਾਤ | Lashkara Tv Canada | Shami Jhajj

Музыка

SUBSCRIBE: kzread.info?...
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੇਬਾਕ ਗੱਲਬਾਤ | Lashkara Tv Canada | Shami Jhajj
Lashkara Tv Contact : +1-604-916-2121, Shamijhajj@lashkaratv.ca
Producer : Shami Jhajj
Follow Us On Social Media:-
/ lashkaratvofficial
/ lashkaratv1
/ lashkaratvofficial
/ lashkara-tv-7b7a081a6
Kuldeep Manak was born as Latif Mohammed on 15 November 1951 to Nikka Khan, in the village of Jalal in Bathinda of Punjab. Sardar Partap Singh Kehron penned the name Kuldip Manak, after being amazed by the quality of his voice at a school prize giving. He completed his education from Jalal Government High School. He had an inclination towards singing from an extremely young age. He was constantly persuaded by his ustad to graft in his raags and perform on stage. In his early career he became the baadshah of kaliyan. He had lyrics written by famous writers such as Debi Maksoospuri, Dev Threekewala and Jandu Litranwala. His most known tracks were gadeya millade sohne yaar, tere tille ton and dulleya ve tokra. Manak learnt the hazuri raagi methods of gaiki

Пікірлер: 270

  • @balwanthande1997
    @balwanthande1997 Жыл бұрын

    ਮਾਣਕ ਹਰ ਕੋਈ ਨਹੀਂ ਬਣ ਸਕਦਾ ਮਾਣਕ ਜੀ ਬੇਸ਼ਕ ਸਰੀਰ ਪੱਖੋਂ ਨਹੀਂ ਰਹੇ ਪਰ ਅੱਜ ਵੀ ਹਰ ਦਿਲ ਦੀ ਧੜਕਣ ਵਿਚ ਧੜਕ ਰਿਹਾ

  • @brarvlogs5531
    @brarvlogs55314 жыл бұрын

    ਮਾਣਕ ਦੇ ਜ਼ੋ ਦਿਲ ਚ ਆ ਓਹੀ ਜੁਬਾਨ ਤੇ ਆ ਸਾਫ ਦਿਲ ਬੰਦਾ ❤ ❤ 🙏 🙏 🙏 🙏

  • @kamajitsingh5486
    @kamajitsingh54864 жыл бұрын

    ਬਹੁਤ ਹੀ ਵਧੀਆਂ ਕਲਾਕਾਰ ਸੀ ਮਾਣਕ ਸਾਹਿਬ

  • @punjabdirooh5757
    @punjabdirooh57573 жыл бұрын

    ਪੰਜਾਬੀ ਮਾਂ ਬੋਲੀ ਦਾ ਸਪੂਤ ਕੁਲਦੀਪ ਮਾਣਕ ਸਾਬ

  • @nanakchandkamboj5844
    @nanakchandkamboj58444 жыл бұрын

    ਪੰਜਾਬੀ ਸੰਗੀਤ ਜਗਤ ਦੇ ਥੰਮ ਸ਼ੀ੍ ਕੁਲਦੀਪ ਮਾਣਕ ਸਾਹਬ ਨੇ ਚਾਰ ਦਹਾਕੇ ਤੋਂ ਵੀ ਵੱਧ ਸਮਾਂ ਪੰਜਾਬੀ ਮਾੰ ਬੋਲੀ ਦੀ ਸੇਵਾ ਕੀਤੀ, ਇਸ ਦਰਮਿਆਨ ਉਨ੍ਹਾਂ ਨੂੰ ਬਹੁਤ ਸਾਰੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਪਰ ਇਹਨਾਂ ਮੈਡਲਾਂ ਦੀ ਭੁੱਖ ਉਨ੍ਹਾਂ ਨੇ ਕਦੇ ਨਹੀਂ ਰੱਖੀ। ਭੁੱਖ ਰੱਖੀ ਤਾਂ ਸਿਰਫ਼ ਸਰੋਤਿਆਂ ਦੇ ਪਿਆਰ ਦੀ ਤੇ ਉਹ ਪਿਆਰ ਅੱਜ ਵੀ ਉਨ੍ਹਾਂ ਨੂੰ ਰੱਜਵਾਂ ਮਿਲ ਰਿਹਾ ਹੈ।

  • @amritsingh4918
    @amritsingh49184 жыл бұрын

    🙏ਮਾਣਕ ਦਾ ਕੋਈ ਤੋੜ ਨਹੀਂ ਜੀ 🙏

  • @vickybrarvickybrar1263
    @vickybrarvickybrar12634 жыл бұрын

    ਸੱਚੀਆਂ ਗੱਲਾਂ ਕੁਲਦੀਪ ਮਾਣਕ ਸਾਬਕਾ ਜੀ ਦੀਆਂ

  • @labhbrar6143
    @labhbrar61434 жыл бұрын

    ਕਲੀਆਂ ਦੇ ਬਾਦਸ਼ਾਹ ਬਾਈ ਕੁਲਦੀਪ ਮਾਣਕ ਸਾਹਿਬ ਜੀ ਸੱਚੀ ਗੱਲ ਜੁਬਾਨ ਚੋਂ ਰੌਕਿਆਂ ਨਾ ਰੁਕਦੀ

  • @gurlabhsra1998
    @gurlabhsra19984 жыл бұрын

    ਮਾਣਕ ਨੇ ਸਾਰੀਆ ਗੱਲਾ ਸੱਚ ਕੀਤੀਆ

  • @jasvirjhaj
    @jasvirjhaj4 жыл бұрын

    ਰੂਹ ਖੁਸ਼ ਹੋ ਗੀ| ਇੱਕ ਤਾਂ ਵੱਡੇ ਬਾਈ ਕੁਲਦੀਪ ਮਾਣਕ ਦੀਆਂ ਖੁਲ੍ਹੀਆਂ ਗੱਲਾਂ ਸੁਣ ਕੇ ... ਦੂਜੇ ਮੇਰੇ ਛੋਟੇ ਵੀਰ ਸ਼ਮੀ ਝੱਜ ਦੁਆਰਾ ਕੀਤੀ ਦੇਰ ਪੁਰਾਣੀ ਮੁਲਾਕਾਤ ਚ, ਦੋਵਾਂ ਨੂੰ ਦੇਖ-ਸੁਣ ਕੇ .......

  • @kulwantsinghsingh6500
    @kulwantsinghsingh65004 жыл бұрын

    ਮਾਣਕ ਸਾਬ ਨੇ ਇਹ ਬਹੁਤ ਵਧੀਆ ਇਹ ਗੱਲ ਕੀਤੀ ਹੈ ਕਿ ਮੇਰੇ ਨਾਲ ਜਗਮੀਤ ਬਰਾੜ ਨੇ ਧੋਖਾ ਕੀਤਾ ਹੈ ਇਹ ਸਿਆਸਤ ਇਕ ਝੂਠ ਦਾ ਪੁਲੰਦਾ ਹੈ ਮੈ ਸੱਚਾ ਆਦਮੀ ਹਾ ਮੇਰੇ ਕੋਲੋ ਝੂਠ ਨਹੀ ਬੋਲਾ ਜਾਦਾ ਮੈ ਸੱਚੀ ਗੱਲ ਕਹਿ ਦੇਣੀ ਏ ਚਾਹੇ ਕਿਸੇ ਨੂੰ ਮਿਰਚਾ ਲੱਗ ਜਾਣ ਮਾਣਕ ਇਕ ਕੀਮਤੀ ਹੀਰਾ ਸੀ ਇਸ ਹੀਰੇ ਨੂੰ ਅਸੀ ਸਰੋਤੇ ਕਦੇ ਵੀ ਨਹੀ ਭੁੱਲ ਸਕਦੇ ਪ੍ਰਮਾਤਮਾ ਇਹਨਾ ਨੂੰ ਸੁਵਰਗਾਂ ਵਿੱਚ ਵਾਸਾ ਦੇਵੇ

  • @gurpalpawar8577
    @gurpalpawar85774 жыл бұрын

    ਯਰ ਇਹੋ ਜਿਹੇ ਸਾਦਾ ਸਾਫ ਸੁਥਰੇ ਸੱਚੇ ਬੰਦੇ ਕਦੋ ਮਿਲਣੇ ਆ ਮਾਣਕ ਵਰਗੇ ਮੈ 2002 ਵਿਚ ਮਿਲਿਆ ਬੜੀਆ ਗੱਲਾ ਕੀਤੀਆਂ ਹਿੱਕ ਦੇ ਜੋਰ ਨਾਲ ਗਾਇਆ ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ ਬਠਿੰਡਾ

  • @AnoopDhillon

    @AnoopDhillon

    Ай бұрын

    Please

  • @reshamkalsi7978
    @reshamkalsi79784 жыл бұрын

    ਮਾਣਕ ਸਾਹਿਬ ਲਾਈਵ ਗਾਉਂਦੇ ਕੈਸਟ ਚ ਗਾਉਂਦੇ ਬਿਲਕੁਲ ਇਕੋ ਜਿਹਾ

  • @bababoharmanak864
    @bababoharmanak8644 жыл бұрын

    ਐਨੀਆਂ ਠੋਕਰਾਂ ਲੱਗੀਆਂ ਹੋਈਆਂ ਪਰ ਜੀ ਮਾਣਕ ਸਾਹਿਬ ਦੀਆਂ ਦਰਦਾਂ ਨੂੰ ਦੇਖ ਕੇ ਰਹੇ ਆ

  • @balrajsingh1486
    @balrajsingh14864 жыл бұрын

    ਮਾਣਕ ਸਾਬ ਸਦਾ ਜੀਦਾ ਬੰਦਾ ਕਲੀਆ ਗੀਤ ਇੰਨਾ ਦੇ ਸੁਣਦੇ ਮਨ ਅੱਕਦਾ ਨਹੀਂ

  • @UnfilteredOffRoad
    @UnfilteredOffRoad3 жыл бұрын

    ਕਾਲੀਆਂ ਦਾ ਬਾਦਸ਼ਾਹ ❤️🙏🙏🙏

  • @makhansinghmameka4722
    @makhansinghmameka47224 жыл бұрын

    ਕੁਲਦੀਪ ਮਾਣਕ ਵਾਕਿਅਾ ਪੰਜਾਬ ਦਾ ਮਾਣਕ ਸੀ.ਇਹਨਾ ਦੀ ਅਵਾਜ ਸਦਾ ਹੀ ਜਿਓਦਾ ਰੱਖੇਗੀ......ਵਾਹ ਜੀ ਵਾਹ..

  • @lovelykang4747
    @lovelykang47474 жыл бұрын

    ਜਾਦਾ ਮਾਣਕ ਦੀਆ। ਬੁਹਤ। ਵਧਿਆ। ਇੰਨਟਰਵਿਊ। ਲੱਗੀ। ਸੁਣਕੇ। ਮਨ। ਬਾਗੋ ਬਾਗ। ਹੋ ਗਿਆ ਜੀ। ਧੰਨਵਾਦ ਜੀ

  • @Nimreet173
    @Nimreet1734 жыл бұрын

    ਬਹੁਤ ਵਧੀਆ ਇੰਟਰਵਿਊ ਐ ਜੀ ਮਾਣਕ ਜੀ ਦੀ ਫੈਨ ਆਂ ਜੀ i miss

  • @jhajjhundalmusic5550
    @jhajjhundalmusic55503 жыл бұрын

    ਬਹੁਤ ਵਧੀਆ

  • @LightWeight22
    @LightWeight22 Жыл бұрын

    This is a Legend!

  • @jaswindergill33
    @jaswindergill334 жыл бұрын

    ਬਹੁਤ ਸਾਦਾ ਦਿਲ ਸੀ ਮਾਣਕ।

  • @bsidhu6337
    @bsidhu63374 жыл бұрын

    ਬਾਹ ਮਾਣਕ ਸੱਚੀਆ ਗੱਲਾ ਕਰਗਿਆ ਮਰਨ ਤੋ ਪਹਿਲਾਂ ਉਹੀ ਆਹ ਕੁਝ ਹੋ ਰਿਹਾ ਕਹਿਦੇ ਕਹਿਨ ਤੇ ਕਥਨੀ ਦਾ ਫ਼ਰਕ ਹੁੰਦਾ ਪਰ ਆਹ ਮਾਣਕ ਦਾ ਬਿਲਕੁੱਲ ਸੱਚ ਹੈ

  • @user-oo5vl8ty2n
    @user-oo5vl8ty2n4 жыл бұрын

    ਹੀਰਾ ਪੰਜਾਬ ਦਾ

  • @jaggaghaint698
    @jaggaghaint6984 жыл бұрын

    ਜਿੰਨਾ ਚਿਰ ਪੰਜਾਬੀ ਸੰਗੀਤ ਐ ਓਨਾਂ ਚਿਰ ਮਾਣਕ ਸਾਹਿਬ ਦਾ ਨਾਂ ਹੈ ਸਦਾਬਹਾਰ ਗਾਇਕ

  • @rinkupardhan1537

    @rinkupardhan1537

    4 жыл бұрын

    B

  • @tegbirbhullar3583

    @tegbirbhullar3583

    4 жыл бұрын

    Well done Manak saab. U r always in our heart.

  • @baldevsingh4052

    @baldevsingh4052

    4 жыл бұрын

    @@rinkupardhan1537 nnocbbp

  • @thabalmankirat1185
    @thabalmankirat11853 жыл бұрын

    Great singer manak sab

  • @robindhillonnice7583
    @robindhillonnice75837 жыл бұрын

    a big salute for this legend man

  • @bakhshishsingh6674
    @bakhshishsingh66743 жыл бұрын

    ਵਾਹ ਜੀ ਵਾਹ

  • @shivam___kalia
    @shivam___kalia4 жыл бұрын

    2020 vich poora interview dekhea bina skip to 39 min da Manak saab diyan gallan ch mann lagga reha.

  • @AmarjeetSingh-xg6bb
    @AmarjeetSingh-xg6bb5 жыл бұрын

    He was a great singer, no one can replace him.

  • @satnamsinghahluwalia7875
    @satnamsinghahluwalia78753 жыл бұрын

    By. Jee jadon kadey manek sahib dian galla sunke jad karke rona aa janda bhut war moka milda see milen da ina de pind moter te nha ke anand mandey see khana ghar ch jiney bi jandey khwa ke he bhajde bhut vdia insan see

  • @rajrasaali9448
    @rajrasaali94486 жыл бұрын

    Lagend of punjabi kalakaar miss u manak uncle ji😢😢

  • @JaswinderKaur-yv2qc
    @JaswinderKaur-yv2qc3 жыл бұрын

    ਬਹੁਤ ਖੂਬ

  • @user-yj7xn2ty2k
    @user-yj7xn2ty2k3 жыл бұрын

    Sat Shri akaal manik ji

  • @TakdirTV-wx1fn
    @TakdirTV-wx1fn7 жыл бұрын

    ਵਾਹਿਗੁਰੂ ਜੀ

  • @gurmohit2123
    @gurmohit21235 жыл бұрын

    Wah.. Sach keha manak Saab ne

  • @lovepreetsingh916
    @lovepreetsingh9167 жыл бұрын

    legend kuldeep manak saab miss u ustad g

  • @manpreetkaur-0524
    @manpreetkaur-05246 жыл бұрын

    Phenomenal person ever... legend

  • @sachindiag6583
    @sachindiag65835 жыл бұрын

    ਗੁੱਡ ਜੀ ਧੰਨਵਾਦ ਸ਼ੁਕਰੀਆ

  • @lachhmansingh9576
    @lachhmansingh9576 Жыл бұрын

    Great singer manak sahib

  • @vitastressfree2554
    @vitastressfree25544 жыл бұрын

    *2020 ch ustad manak sahib de fan kaun kaun sun rhe ne....*

  • @KuldeepSingh-mr4qo
    @KuldeepSingh-mr4qo4 жыл бұрын

    ਸਾਫ ਸੁਥਰੀ ਗਾਇਕੀ ਦੇ ਮਾਲਕ ਸਨ ਜਨਾਬ ਕੁਲਦੀਪ ਮਾਣਕ ਸਾਹਿਬ ।

  • @labhBrarsantybrar
    @labhBrarsantybrar6 ай бұрын

    ਮਾਣਕ ਦਿਆ ਗੱਲਾਂ ਬਹੂਤ ਸੋਹਣੀਆ ਸੀ ਗੱਲਾਂ ਸੇਹ ਦੇਣ ਵਾਲੀਆ ਹੈ ਸੂਣੋ ਦਿਲ ਲਾਕੇ ਵੀਡੀਓ ਨੂੰ❤❤🎉🎉🎉🎉

  • @GurwinderSingh-rv9qt
    @GurwinderSingh-rv9qt5 жыл бұрын

    Respect of kuldeep manak

  • @BalvinderSingh-dc4tj
    @BalvinderSingh-dc4tj10 жыл бұрын

    S Kuldeep Singh Manak ji was a great singer, no one can take his place. He will be remembered forever .I prey to god for early recovery of his son S Yudhveer Singh Manak .Thanks for putting this interview on you tube .

  • @Smita-Says

    @Smita-Says

    7 жыл бұрын

    T good

  • @pawanbains2814

    @pawanbains2814

    7 жыл бұрын

    Smita Jalaf ,,,,,

  • @pavittersingh5613

    @pavittersingh5613

    4 жыл бұрын

    Good

  • @moosajatt...8653

    @moosajatt...8653

    Жыл бұрын

    ​@@pawanbains2814 11qQqqqqQQQ

  • @kpbrar4485
    @kpbrar44857 жыл бұрын

    big salute to kuldeep manak saab

  • @kuldipbajwa8385
    @kuldipbajwa83854 жыл бұрын

    ਕੁਲਦੀਪ ਮਾਣਕ ਵਧੀਆ ਗਾਇਕ ਸੀ

  • @sahibpannu99
    @sahibpannu995 жыл бұрын

    ਬਚਪਨ ਤੋ ਸੁਣਦਾ ਅਾ िਰਹਾ ਅਾ, ਮਾਣਕ ਸਾਬ ਸਦਾ ਬਹਾਰ ਗਾਇਕ ਹੈ ,

  • @dhandiwalsingh597

    @dhandiwalsingh597

    4 жыл бұрын

    I. II of i

  • @humanrights5084
    @humanrights50844 жыл бұрын

    ਇਨਰਵਿਊ ਦੇਖਦੇ ਹੋਏ ਸਮਾਂ ਰੁਕ ਜਾਂਦਾ।। ਨਹੀਂ ਰੀਸਾਂ। ਮਾਣਕ ਕੱਲ ਵੀ ਸੀ ਅੱਜ ਵੀ ਹੈ ਤੇ ਰਹਿੰਦੀ ਦੁਨੀਆਂ ਤੱਕ ਸਾਡੇ ਦਿਲਾਂ ਚ ਹੀ ਰਹਿਣਗੇ। ਅੱਜ ਦੇ ਗਾਇਕ ਵੱਡੇ ਹੋ ਗਏ ਨੇ ਤੇ ਸੋਚ ਛੋਟੀ ਹੋ ਗਈ ਹੈ। ਏਕ ਦੂਆ ਰੱਬ ਅੱਗੇ ਕੇ ਕਾਸ਼ ਮੁੜ ਤੋਂ ਓਹੀ ਪੰਜਾਬ ਹੋਵੇ, ਲੋਗ ਚਾਹੇ ਛੋਟੇ ਹੋ ਜਾਣ, ਪਰ ਸੋਚ ਉੱਚੀ ਤੇ ਰੂਆਵ ਹੋਵੇ।।

  • @jaseusihgjaseusihg8413

    @jaseusihgjaseusihg8413

    4 жыл бұрын

    Bilkul Right Ji Rothe De Juthi Bohath Mashur Ce Ji

  • @sandeephehar454
    @sandeephehar4547 жыл бұрын

    Legend kuldeep Manak rip

  • @HarpalSingh-uv9ko
    @HarpalSingh-uv9ko5 жыл бұрын

    super manak saabh ji..

  • @varinderkumar7329
    @varinderkumar73295 жыл бұрын

    Miss You always manak sab

  • @sandeepbatish2121
    @sandeepbatish21215 жыл бұрын

    ustaad manak ਦੀਆ ਕਲੀਆ ਮੈ ਵੀ ਗਾਇਆ ustaad gg miss you

  • @HarpalSingh-lc7ls
    @HarpalSingh-lc7ls4 жыл бұрын

    Legendary singer. Irreplaceable. Contented human being. Manak sahib

  • @chahal1234
    @chahal12344 жыл бұрын

    ਮਾਣਕ ਪੁੱਤ ਨੀ ਕਿਸੇ ਨੇ ਬਣ ਜਾਣਾਂ, ਘਰ ਘਰ ਪੁੱਤ ਜੰਮ ਦੇ । (CHAHAL)

  • @harmangill1165
    @harmangill116512 жыл бұрын

    sweet memory

  • @bhupindersidhu3545
    @bhupindersidhu35454 жыл бұрын

    Manak Sahib Amar rahe. Punjab da heera.

  • @bhindadhanda68
    @bhindadhanda686 жыл бұрын

    Dilo salute aa manak saab nu .. the legend

  • @varinderkumar7329
    @varinderkumar73295 жыл бұрын

    Love you manak Sab Ji

  • @arshsyansingh2887
    @arshsyansingh28875 жыл бұрын

    Shi gal a manak saa bb

  • @baljitsingh8856
    @baljitsingh88564 жыл бұрын

    Manak sahib is great singer.

  • @rd6322
    @rd63226 жыл бұрын

    Love you USTAD ji

  • @sumitkamboj7853
    @sumitkamboj78536 жыл бұрын

    MANAK sahb ek choti de klakar tan San hi naal hi bahut achhe te nek INSAN v san

  • @Ps.Sandhu
    @Ps.Sandhu4 жыл бұрын

    miss you 👉 ustad Manak Sab

  • @rockeyloveamanda
    @rockeyloveamanda11 жыл бұрын

    LEGEND never dies

  • @karanbraich444
    @karanbraich4444 жыл бұрын

    Miss u Manak ji

  • @gopidhaliwal4693
    @gopidhaliwal46932 жыл бұрын

    ਬਹੁਤ ਵਧੀਅਾ

  • @assaultgaming2441
    @assaultgaming24413 жыл бұрын

    Manak sahib da vichora punjabia vaste asseh aa waheguru manak ji di aatma nu shanti baxen

  • @sunnysingh-oi2ou
    @sunnysingh-oi2ou9 жыл бұрын

    LEGEND KULDEEP MANAK JI R.I.P

  • @soorajsingh1729
    @soorajsingh1729 Жыл бұрын

    Love kuldeep manak saab ❤❤❤

  • @harbhajansingh2620
    @harbhajansingh26203 жыл бұрын

    Iss mahan funkar d parssanssa karn lai koi shabad nhi milde ji ..Ih mahan funkar hamesha Amar rahega ji ...thanks

  • @rajbirsinghbedi9305
    @rajbirsinghbedi93054 жыл бұрын

    Miss u Manak saab

  • @gurusingh2626
    @gurusingh26266 жыл бұрын

    Love u manak ji

  • @harbanshsingh8758
    @harbanshsingh87584 жыл бұрын

    Manak jaisa dushra koi nahin lai sakta jay hind veer ji

  • @gillsaab2381
    @gillsaab23816 жыл бұрын

    ਮਾਣਕ ਸਾਬ ਜੀ ਵਰਗਾ ਨਾ ਹੈ ਨਾ ਕੋਈ ਹੋਵੇ ਨਾ ਕੋਈ ਬਣ ਸਕੇ ਇਕ ਲਡੀਆ ਬੁਚੀਆ ਬੁਹਤ ਫਿਰਦੀਆ ਨੇ ਪਰ ਕਿਸੇ ਤੋ ਵੀ ਰੀਸ ਨੀ ਹੁੰਦੀ

  • @giansingh3277

    @giansingh3277

    4 жыл бұрын

    Gian.chhibber Anait FGs and Good morning America

  • @nasibsingh539

    @nasibsingh539

    4 жыл бұрын

    Main huan kaun salsa TV night call girls

  • @balbirchand6665
    @balbirchand66654 жыл бұрын

    Good mank sahib

  • @harbhajansingh2620
    @harbhajansingh26204 жыл бұрын

    V.v.v.fine interview ji ...dhanwad ji ,isse tra tusi ajihe mahan funkara Dian galla nu loka agge roo-bru karaounde rahio ji ....shukria ji ...

  • @pumarmusic1502
    @pumarmusic15024 жыл бұрын

    Best singer Kuldeep Manak Saab

  • @jaggisidhu6297
    @jaggisidhu62974 жыл бұрын

    Kon kon 2020 ch sunn rahhia

  • @jaissingh9586

    @jaissingh9586

    4 жыл бұрын

    I m watching now

  • @roopkumar5367

    @roopkumar5367

    3 жыл бұрын

    M b sun reha

  • @sidhurecords9290
    @sidhurecords92904 жыл бұрын

    ਬਹੁਤ ਵਧੀਅਾ ਇੰਟਰਵਿੳੂ ਬਾਈ ਜੀ

  • @hindusher4096
    @hindusher40965 жыл бұрын

    I salute our legend late. Shri Kuldeep manak ji

  • @SarbjitSingh-fp3oj
    @SarbjitSingh-fp3oj3 жыл бұрын

    Rest in peace legend singer 🙏 💔

  • @latesmovies
    @latesmovies4 жыл бұрын

    Manak ji nu alha janat e firdosh bakhshan ameen ell ali

  • @SatnamSingh-vc7ub
    @SatnamSingh-vc7ub Жыл бұрын

    Kuldeep singh manak g sat Sri akal very good Talk truth

  • @ANILKUMAR-ur8iw
    @ANILKUMAR-ur8iw5 жыл бұрын

    Great great great great

  • @subhashchander1233
    @subhashchander12335 жыл бұрын

    Best kuldeep manak

  • @BalbirSingh-jc9ti
    @BalbirSingh-jc9ti4 жыл бұрын

    Manak. Sahib Great. Singer. San. Punjab. Dey

  • @Sunny_alpha_male
    @Sunny_alpha_male7 жыл бұрын

    Waah ji Waaaah

  • @villagelife2569
    @villagelife25696 жыл бұрын

    very nice miss you sir..

  • @malkitdhillon870
    @malkitdhillon8704 жыл бұрын

    ਪਿੱਪਲ ਤੇ ਬੋਹੜ ਜਦੋਂ ਵੱਢਿਆ ਜਾਂਦਾ ਉਥੇ ਕੋਈ ਹੋਰ ਰੁੱਖ ਨਹੀਂ ਉਗਦਾ ।ਮਾਣਕ ਸਾਬ ਸਿਰਫ ਰੱਬ ਨੇ ਇੱਕ ਹੀ ਬਣਾਇਆ ਸੀ ਕੋਈ ਦੂਜਾ ਨਹੀਂ ਹੋ ਸਕਦਾ ।

  • @jindaginama9322

    @jindaginama9322

    11 ай бұрын

    ਹਰ ਇਕ ਬੰਦਾ ਇਕੋ ਹੀ ਬਣਾਇਆ ਹੁੰਦਾ ਹੈ,

  • @mastanheera4511
    @mastanheera4511 Жыл бұрын

    Excellent thanks

  • @amankhehrakhehra4892
    @amankhehrakhehra48925 жыл бұрын

    i like manak g

  • @balrajrandhawa9488
    @balrajrandhawa94884 жыл бұрын

    Tere tille to surat dikhadi heer d ; waah oh manaka! Salute a

  • @Masounsaab-iu3bg
    @Masounsaab-iu3bg4 жыл бұрын

    Dil.to.salute.aa.manak.sahib

  • @jasbirjasbir6270
    @jasbirjasbir62704 жыл бұрын

    Waah g waah ustad g

  • @satindersingh9836
    @satindersingh98364 жыл бұрын

    Miss u very much manak😭😭😭😭

  • @kamaldeepsinghFinland
    @kamaldeepsinghFinland9 жыл бұрын

    manak saab RIP...

  • @DeepSingh-ij5uy

    @DeepSingh-ij5uy

    6 жыл бұрын

    b

  • @dilpreetchohan9135
    @dilpreetchohan91356 жыл бұрын

    miss u ...

  • @manrazabad1
    @manrazabad111 жыл бұрын

    good ji

  • @gursewakdhaliwal4101
    @gursewakdhaliwal41015 жыл бұрын

    Sirrraaa ustaad ji

Келесі