ਕਿਵੇਂ ਰਿਹਾ ਸਾਈਕਲਾਂ ਦੇ ਦੇਸ਼ ਵਿੱਚ ਮੇਰਾ ਪਹਿਲਾ ਦਿਨ🇳🇱ਐਨਾ ਅਮੀਰ ਦੇਸ਼ ਪਰ ਚਲਾ ਰਹੇ ਸਾਈਕਲ🚴♂️Netherlands Vlog
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #netherlands
Пікірлер: 173
ਅਗਲਿਆ ਨੇ ਕੁਦਰਤ ਨੂੰ ਸਾਭਿਆ ,,,,,,,ਸਾਡੇ ਆਲ਼ਿਆ ਨੇ ਕੁਦਰਤ ਓਜਾੜ ਤੀ ਦਰੱਖਤ ਸਾੜ ਤੇ ?
ਬਹਿ ਜੀ 🙏❤, ਤੁਸੀਂ ਆਪਣੇ ਰਸਤੇ 'ਤੇ ਸਹੀ ਹੋ, ਬੇਤਰਤੀਬੇ ਲੋਕਾਂ ਨੂੰ ਨਜ਼ਰਅੰਦਾਜ਼ ਕਰੋ, ਜੇ ਤੁਸੀਂ ਸਾਨੂੰ ਮੁਦਰਾ ਦੀ ਸਮਝ ਨਹੀਂ ਦੱਸਦੇ ਕਿ ਅਸੀਂ ਉਨ੍ਹਾਂ ਦੇਸ਼ ਬਾਰੇ ਕਿਵੇਂ ਸਮਝਦੇ ਹਾਂ ਕਿ ਕਿੰਨਾ ਮਹਿੰਗਾ ਹੈ, ਤੁਸੀਂ ਮਹਾਨ ਹੋ ਮੇਰੇ ਭਰਾ ਮੈਂ ਤੁਹਾਡੇ ਵਿਚਾਰਾਂ ਅਤੇ ਮਿਹਨਤ ਦੀ ਕਦਰ ਕਰਦਾ ਹਾਂ ❤ ❤🙏🙏
@user-ei7md4jn9k
Ай бұрын
22ji sochan wali gall eh aa k navdeep di age v 20-25saal aa..dunia ghum lyi jwaan ne
@user-ov9xf7
Ай бұрын
@@user-ei7md4jn9k ,22 g Mehnat karoo punjabi loga wich ekk gall mei wekhi kuj appo karna nehi ta doojay de latta kichi jao, punjabi log bohat jellious log hun,agar jellious log na honday Punjab day ta Sidhu-musaywallay da Kattal na karday,iss kar Punjab ajj we Gullam hai.
@user-ei7md4jn9k
Ай бұрын
@@user-ov9xf7 bilkul 22ji..
ਮੈਨੂੰ 8 ਸਾਲ ਆਸਟਰੀਆ ਰਿਹਾ ਯੂਰੋਪ ਵਿਚ ਆਸਟਰੀਆ ਸਵਿਟਜ਼ਰਲੈਂਡ ਡੈਨਮਾਰਕ ਲਗਜ਼ਮਬਰਗ ਸਵੀਡਨ ਨਾਰਵੇ ਜਰਮਨ ਨੀਦਰਲੈਂਡ ਬੈਲਜੀਅਮ ਤੋ ਵਧੀਆ ਦੇਸ਼ ਕੋਈ ਨਹੀਂ। ਅਮਰੀਕਾ ਕਨੇਡਾ ਆਸਟ੍ਰੇਲੀਆ ਕੁਜ ਨਹੀਂ ਇਹਨਾ ਸਾਹਮਣੇ ਖੂਬਸੂਰਤੀ ਵਿੱਚ !
ਧੰਨਵਾਦ ਜੀ ਬਰਾੜ ਸਾਹਿਬ ਤੁਹਾਡੇ ਬਲੋਗ ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ ਹਰਮਿੰਦਰ ਸਿੰਘ ਗਿੱਲ ਬੜਾ ਪਿੰਡ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ
Very nice video
mera vi dream saare desh ghuman waheguru mehar kre❣️
Awesome 👌 Navdeep
Infrastructure is very inviting and excellent in Europe ❤❤❤❤❤
ਬਹੁਤ ਹੀ ਵਧੀਆ
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦੀ ਯਾਤਰਾ ਕਰਵਾ ਰਹੇ ਹੋ
❤❤ vdia brar y
garmi bohat a 😂😂 tohdi video dakh k thand pee gai
Waheguru je ka Khalsa Waheguru je ke fathe Bear sahib Dhanwad new country vakhno da
ਵਾਕਿਆ ਈ ਬਹੁਤ ਸੋਹਣਾ ਦੇਸ਼ ਹੈ ।
God bless you veer ji
Keep it up bai
Great Effort
Very good
Very nice video brother 🎉🎉❤❤🙏🏻🏵️🏵️
Navdeep Singh sat Sri akal ji ਸਸਤੇ ਅੰਬਾਨੀ ਵੀ ਵੀ ਦੁਨੀਆ ਵਿਚ ਮਿਲਣਗੇ ਪਰ ਇਹਨਾਂ ਲੋਕਾਂ ਦੀ ਪਰਵਾਹ ਨਾ ਕਰੋ ❤❤❤
Verry nice country good ⛳️⛳️⛳️⛳️⛳️⛳️⛳️⛳️⛳️
bhut vadia lga bai God bless you bai navdeep waheguru ji chardicala ch rakhn
Very good navdeep great efforts
vv nice vlog
sat shri akal bai🙏 bhot vadiya vedio si, raab thonu tandrusti and hor v jada trakki bakshe
ਵਾਹਿਗੁਰੂ ਬਰਾੜ ਸਾਹਬ ਠੀਕ ਠਾਕ ਹੋ ਬਹੁਤ ਵਧੀਆ ਦੇਸ਼ ਦੀ ਸੈਰ ਕਰਾ ਰਹੇ ਹੋ
Thanks ji
Veer ji tudiyan video and jankari bhut vdiya hundi waheguru mehar krn tuhade te chardicla c rho🙏
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤
Full support bai Punjab toh
Waheguru ji
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
So Beautiful place 💓 love from Pakistan 🇵🇰
Very nice Navdeep I watched your all vlogs you give all ways good information.❤
Nice video ji
Very nice veer ji
Wmk ❤❤ sira bai ❤
❤❤❤
ਸ਼ਹਿਰ ਸੋਹਣਾ ਆ
Good
Paaji love your vlogs and your down to earth nature. Keep it up. Love from U.S.
Good.video.ji
Nice video ❤❤❤❤❤
V nice
Satshriakal veere ❤
Nice
beautiful vlog ❤
Navdeep veer Netherlands is famous for greenhouse crop production too
Nice ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ❤️❤️🙏🙏
Sat shree akal,Bhaji.
Vlog❤❤❤❤
22 bir ramgarhia v aaya hoya hai ithe
Good 👍👍👍❤
Ssa bhaji
Tusi great ho pazi
ਸਤਿ ਸ੍ਰੀ ਆਕਾਲ ਜੀ 🙏
Thanks bai
Sat Sri Akaal Navdeep bai. Please must visit The Hague- Scheveningen. Also, Rotterdam for the Best Infrastructure.
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
👍 👌 ❤sunam udham singh wala 22g sangrur 🎉
ਸਤਿ ਸਿਰੀ ਅਕਾਲ ਜੀ
👍👍
Sat Shri akal ji paji ❤❤❤
ਬੇਟਾ ਜੀ ਫਲਾਈਟ ਚ ਕੈਬਿਨ ਬੈਗ ਵਿਚ ਸੌ ਮਿਲੀ ਲੀਟਰ ਈ ਅਲਾਊਡ ਹੁੰਦਾ ਆ। ਜਿਆਦਾ ਹੋਵੇ ਤਾਂ ਕੱਢ ਦਿੰਦੇ ਆ। ਤੁਸੀਂ ਛੋਟੀ ਪੈਕਿੰਗ ਈ ਰੱਖਿਆ ਕਰੋ ਤੇ ਓਹ ਵੀ ਕਲੀਅਰ ਬੈਗ ਵਿਚ ਤਾਂ ਕਿ ਦਿਸ ਜਾਵੇ।
🙏🏻 ਸਤਿ ਸ੍ਰੀ ਆਕਾਲ ਵੀਰ ਜੀ
🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 🌹
@sunnygrewal5911
Ай бұрын
Waheguru ji ka khalsa waheguru ji ki fateh 🙏
🙏🙏 sat Sri akal ji 🙏🙏👍
@birramgharia vi prso hi etho gya veere ghum ke❤
Love from Punjab Pakistan
Sat Sri Akal ji ❤
ਇਹਨੇ ਸਾਈਕਲ😮
Bhai g .. Amsterdam vich Anne Frank House v bot famous hai . Othe v jrur ho k aao.
😊😊😊😊👌🏻👌🏻👍🏻
Veer ji ye shehar toh sab dikhate hai , ho sake toh residential area dikhao please vaha ka , posh area , vaha ke ameer log kaise rehte hai , unke makaan , jyada tar videos mai chote chote flats hi dikhte hai but independent villas bhi honge vaha voh koi ni dikhata, and aisi jagah jahan Indian community rehte ho 🙏🏻aas paas ke cities mai bhi dikhao please
👌😎🙏
🎉
ਵੀਰ ਜੀ ਨਿਦੰਰਲੇਣ ਤਾ ਕਿ੍ਰਕੇਟ ਦਾ ਵੀ ਦੇਸ ਬਣ ਗਿਆ ਹੈ ਕਾਫੀ ਵਡੀ ਟੀਮਾ ਨੂੰ ਟਕਰ ਦੇ ਰਹੀ ਹੈ 20,20 ਵਲਡ ਕਪ ਚ ਵੀ ਸਾਮਲ ਹੈ ਸੋਣਾ ਦੇਸ ਬਸ ਪੇਸਾ ਹੈ ਤਾ ਜਿੰਦਗੀ ਏਸ ਹੈ ਨਹੀ ਤਾ ਡੇਸ ਹੈ 🙏🙏🙏🙏🙏
ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ
Satsri akal ji
❤❤❤❤❤
😍😍❤️❤️❤️
❤❤
Kint❤❤❤❤
Brother bir ramgarhia v othe hi a ohnu v milo ikathe hojo punjabi pra
❤
Waheguru ji ❤❤
Good morning
Get an umbrella
WaheGuru Ji
you should have eaten the cheese as its holland's speciality
paaji germany kado auna? we are waiting. asi hamburg rehne. please aao sade kol vi
@NeerajKumar-bo7nc
Ай бұрын
German work permit lgg rh ess vele dss skde o g
🔥🔥
Ssa veer sweden v ayo jrur je aye ta jrur milyo
❤❤❤❤
22 ji vienna a jao
Bir Ramgarhia V Ethe Aa ❤
🙏
❤😂
if you wish you visit world largest flower warehouse diamond factory meadodrum miniature world haig city historic to visit sawarn Singh from UK