ਕਿਸਾਨ ਏਕਤਾ ਜਿੰਦਾਬਾਦ । Kisaan Ekta Jindabad । Latest Punjabi Video । @Desi Masti Team ।

Ойын-сауық

ਅਪਣੇ KZread ਪਰਿਵਾਰ ਦਾ ਮੈਂਬਰ ਬਣਨ ਲਈ ਆਪਣੇ ਚੈਨਲ ਨੂੰ ਜਰੂਰ SUBSCRIBE ਕਰੋ। ਧੰਨਵਾਦ ਜੀ। 😊🙏
C a s t i n g T e a m
Pardeep Singla
(Mob.= 79860-48062)
Harjinder Singh (Lala)
(Mob.= 87250-64439)
Amrit Gill
(Mob.= 98888-78203)
Janty Gill
(Mob.= 97794-36287)
Guri Salemgarh
(Mob.= 98722-41495)
Story Writer: Darshan Singh Salemgarh
D.O.P & Editor: Guri Salemgarh
FOLLOW US ON
•instagram- desimastiteam?i...
•Facebook Page- / desimastiteam
#DesiMastiTeamNewVideo
@DesiMastiTeam
Thank You So Much for You All Support 💞

Пікірлер: 373

  • @DesiMastiTeam
    @DesiMastiTeam3 жыл бұрын

    ਹਾਂਜੀ ਕਮੇਂਟ ਕਰ ਕੇ ਜਰੂਰ ਦੱਸੋ ਕਿਵੇਂ ਲੱਗੀ ਆਪਣੀ ਨਵੀਂ ਵੀਡਿਓ ❤️🙏☺️

  • @rajvirchuhanwqrrrtis398

    @rajvirchuhanwqrrrtis398

    3 жыл бұрын

    Vbmmmgn

  • @gagansidhu7593

    @gagansidhu7593

    3 жыл бұрын

    Nice video Veer Ji ❤️❤️

  • @jasschahal6087

    @jasschahal6087

    3 жыл бұрын

    Bhi dharnat naal video kddo aahhiii

  • @jasschahal6087

    @jasschahal6087

    3 жыл бұрын

    Bhi dharnat bhi naaal videoo kddo ahhu. Plz. Pinned my comment

  • @leagendiam486

    @leagendiam486

    3 жыл бұрын

    @@jasschahal6087 shi khandaaa bhi

  • @user-fx6kt9ll6w
    @user-fx6kt9ll6w3 жыл бұрын

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ ਕੇਂਦਰ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਮੁਰਦਾਬਾਦ

  • @karmjeetkaur4078
    @karmjeetkaur40783 жыл бұрын

    Very nice video and ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ

  • @nracekumar6243
    @nracekumar62433 жыл бұрын

    ਬਿਲੇ ਬਾਈ ਬਹੁਤ ਹੀ ਬਦੀਆ ਜੀ

  • @amarshah5458
    @amarshah54583 жыл бұрын

    nice video ਬਿੱਲੇ ਰਾਮ ਜੀ ਅੱਤ ਕਰਤੀ 🍀🌴🍃🌿🌱☘💕🌷

  • @sukhmaansaab1963
    @sukhmaansaab19633 жыл бұрын

    ਬਹੁਤ ਵਧੀਆ ਮੈਸਜ ਦਿੱਤਾ ,, ਸਾਰਿਆ ਨੂੰ ,,,, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sekhongaming3708
    @sekhongaming37083 жыл бұрын

    Very nice video bhai ji 🥰😍🥰😍

  • @karanaujlagang2002
    @karanaujlagang20023 жыл бұрын

    Jaindawad kisan

  • @vickyygsohi5841
    @vickyygsohi58413 жыл бұрын

    Ooooooh siraaA YG

  • @sarbjitkaur5926
    @sarbjitkaur59263 жыл бұрын

    Lala ji di acting very nice 👍👍👍

  • @gurpindersinghsingh7354
    @gurpindersinghsingh73543 жыл бұрын

    ਬਹੁਤ ਬਹੁਤ ਵਧੀਆ ਹੈ

  • @sukhrandhawa4074
    @sukhrandhawa40743 жыл бұрын

    Siraaa 👌👌👌👌🔥🔥🔥🔥❤❤❤

  • @jagtaarsingh3076
    @jagtaarsingh30763 жыл бұрын

    bhot vidya bhi ji

  • @inderjitbhatti3288
    @inderjitbhatti32883 жыл бұрын

    ਬਹੁਤ ਵਧੀਅਾ ਹੈ ਲਾਲਾ ਲਾਲੀ ਦਾ ਰੋਲ ਰੋਣਕ ਬਹੁਤ ਵਧੀਅਾ ਹੈ ਪੂਰਾ ਮਨੋਰੰਜਨ ਕਰਦੇ ਹਾ, ਬਣਾੲੀ ਜਾਓ ਲਾੲੀਕ ਸੇਅਰ ਕਰਨਾ ਸਾਡਾ ਫਰਜ ,ਕਿਸਾਨਾ ਦੀ ਮਦਦ ਜਰੂਰੀ ਹੈ ਸਾਰੇ ਕਰੋ ਫਰਜ ਹੈ

  • @GurpreetKaur-mr1rz
    @GurpreetKaur-mr1rz Жыл бұрын

    The best Hero LALA Bille Ram ji 🙏 🙌 ❤ 💙

  • @boharsingh7725
    @boharsingh77252 жыл бұрын

    ਬਹੁਤ ਵਧੀਆ ਜੀ

  • @JasbirSingh-mw1vr
    @JasbirSingh-mw1vr3 жыл бұрын

    ਸਟੋਰੀ ਲਿਖਣ ਵਾਲੇ ਨੇ ਸਿਰਾ ਕੀਤਾ ਪਿਆ। ਲਾਲਾ ਜੀ ਦੀ ਘਰ ਵਾਲੀ ਤਾਂ ਸੇਵਾ ਬਹੁਤ ਕਰਦੀ ਐ

  • @hirasinghhira4343
    @hirasinghhira43433 жыл бұрын

    ਬਹੁਤ ਵਧੀਆ ਉਪਰਾਲਾ ਕੀਤਾ ਹੈ ਆਪ ਜੀ ਨੇ। ਵਾਹਿਗੁਰੂ ਹੋਰ ਉੱਦਮ ਬਖਸ਼ਣ ਆਪ ਜੀ ਨੂੰ।

  • @bhalwindersingh1208
    @bhalwindersingh12083 жыл бұрын

    Very nice video 👍👍👍

  • @amarshah5458
    @amarshah54583 жыл бұрын

    ਇਸੇ ਤਰਾ ਰਲ ਮਿਲ ਵੀਡੀਉ ਬਣਾਇਆ ਕਰੋ ਸਾਰੇ ਜਾਣੇ nice ❤️🌴🍀🌿🌻🌺🌸🍃🌱💕🌷☘

  • @hellboygaming5468
    @hellboygaming54683 жыл бұрын

    Siraa bhai \love u bhai \blee ram ne gunnn ta kita ni

  • @gagansidhu7593
    @gagansidhu75933 жыл бұрын

    Nice video Veer Ji ❤️

  • @randeepsidhu987
    @randeepsidhu9873 жыл бұрын

    ਲਵ ਯੂ ਟਰਾਲੀ ਭਰ ਕੇ ਸਬ ਨੂੰ

  • @amanbrar273
    @amanbrar2733 жыл бұрын

    👌👌👌👌👌👌

  • @GagandeepSingh-qy9tp
    @GagandeepSingh-qy9tp3 жыл бұрын

    ਬਹੁਤ ਵਧੀਆ ਵੀਡੀਓ ਵੀਰ ਸਿਰਾ ਕਰਤਾ 👍👍👌👌👌🌴🌴🌴🌴🌴🌺

  • @videosforyou9715

    @videosforyou9715

    3 жыл бұрын

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ..D

  • @karanaujlagang2002
    @karanaujlagang20023 жыл бұрын

    Nice y

  • @pargatsinghsohal4859
    @pargatsinghsohal48593 жыл бұрын

    ਬਹੁਤ ਵਧੀਆ ਵੀਡੀਓ ਜੀ HR 40

  • @singhTruckloverPB32
    @singhTruckloverPB323 жыл бұрын

    Sab tun best actor bille Ram lala real acting Dil acting karda lala kirdar pura dil karda good job

  • @RanjitSingh-vy2zc
    @RanjitSingh-vy2zc3 жыл бұрын

    Nice ji

  • @bantusingh4560
    @bantusingh45603 жыл бұрын

    Nice 👌👌❣️

  • @j.sdhindsasinghsardar523
    @j.sdhindsasinghsardar5233 жыл бұрын

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ

  • @beantisingh6296

    @beantisingh6296

    3 жыл бұрын

    Kuldeep Singh

  • @mskatwal8465
    @mskatwal84653 жыл бұрын

    ਸਾਰੀਆ ਵੀਡੀਓ ਵਿੱਚ ਬੱਲੇ ਬੱਲੇ ਕਰਵਾ ਰਹੇ ਹੋ ਜੀ ਕਿਸਨ ਮਜਦੂਰ ਯੂਨੀਅਨ ਜਿੰਦਾਬਾਦ

  • @johnygarg3506
    @johnygarg35063 жыл бұрын

    Nice👍👍👏👏

  • @SukhwinderSingh-mv7rd
    @SukhwinderSingh-mv7rd3 жыл бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ 😂😂

  • @qamarminhas3128
    @qamarminhas31283 жыл бұрын

    KISAN zinda bad kisan veer zinda bad

  • @sarabjeetkaur4401
    @sarabjeetkaur44013 жыл бұрын

    very nice Vedio ਡਾਗਾ ਤਾਂ ਜੱਟਾਂ ਦੇ ਮੌਰ ਹੀ ਸਹਾਰ ਸਕਦੇ ਹੈ

  • @AmandeepSingh-jj2wq
    @AmandeepSingh-jj2wq3 жыл бұрын

    ਵੀਰ ਜੀ ਵੀਡੀਓ ਵਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸੇ

  • @arshghumaan5967
    @arshghumaan59673 жыл бұрын

    ghaint video jmaa

  • @harshdeepsinghsaini8611
    @harshdeepsinghsaini86113 жыл бұрын

    ਸਿਰਾ ਕਰਤਾ ਹਰਜਿੰਦਰ ਬਾੲੀ, ਵੈਰੀ ਨਾੲੀਸ ਲਾਲਾ ਜੀ,, 😜😝😜😜😜😜😜

  • @karanaujlagang2002
    @karanaujlagang20023 жыл бұрын

    Nice👍👍👍

  • @jashandeepjakhepal2472
    @jashandeepjakhepal24723 жыл бұрын

    👌👌👌👍👍👌👌

  • @singhTruckloverPB32
    @singhTruckloverPB323 жыл бұрын

    Kissan ekta jindabad

  • @LovepreetSingh-zf3tw
    @LovepreetSingh-zf3tw3 жыл бұрын

    bahut 🤩 badia ji kissan union jandabad

  • @arshdeepsingh2077
    @arshdeepsingh20773 жыл бұрын

    Bhut vadya video

  • @jassabehbalkalan4985
    @jassabehbalkalan49853 жыл бұрын

    Siraa22

  • @inderjitbhatti3288
    @inderjitbhatti32883 жыл бұрын

    ਕੲੀ ਵਾਰ ਦੇਖਦੇ ਹਾ ਤੂਹਾਡੀ ਵੀਡੀਓ ਵਾਰ ਵਾਰ ਦੇਖ ਮਨ ਖੁਸ਼ ਹੁੰਦਾ ਹੈ ਹਾਸਾ ਵੀ ਪੂਰਾ ਹੈ ਬਣਾੲੀ ਜਾਓ ੳ ੳੁਡੀਕਦੇ ਹਰ ਰੋਜ

  • @khofnakgamer4006
    @khofnakgamer40063 жыл бұрын

    Nice videi

  • @gurbanitvmirpurkalan8765
    @gurbanitvmirpurkalan87652 жыл бұрын

    Vare nice bai ji

  • @jaskiratkaur3675
    @jaskiratkaur36752 жыл бұрын

    bahut vadiya vedio

  • @babbupb31wala56
    @babbupb31wala563 жыл бұрын

    Nice video

  • @BalvirSingh-nt8hq

    @BalvirSingh-nt8hq

    3 жыл бұрын

    Nice

  • @GurwinderSingh-ob7qy
    @GurwinderSingh-ob7qy3 жыл бұрын

    Very nice bro

  • @gagansidhu7593
    @gagansidhu75933 жыл бұрын

    ਬਾੲੀ ੲਿੱਕ ਲੱਖ ਸਬਸਕ੍ਰਾਈਬ ਹੋਣ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @avtarsamra2823

    @avtarsamra2823

    3 жыл бұрын

    ਸੁਨੀਤਾ ਜੀ ਜਟ ਵਿਹਲੇ ਨੀ ਮੋਦੀ ਨੇ ਜੱਟਾ ਨੂੰ ਵਿਹਲੇ ਕਰ ਦੇਣਾ ਏ ਲਵ ਯੂ ਦੋਨਾ।ਨੂੰ ਮੋਗਾ

  • @avtarsamra2823

    @avtarsamra2823

    3 жыл бұрын

    ਸਰ ਜੀ ਨਾਲ ਬੀਬੀ ਸੁਨੀਤਾ ਨੂੰ ਵੀ ਧਰਨੇ ਚ ਲੈ ਜਾਦੇ ਜੀ

  • @tiwanavicky4540

    @tiwanavicky4540

    3 жыл бұрын

    @@avtarsamra2823 මයතතතතතතතතතතතතත භභභඪ පපපපපනෂනනනඤඤ

  • @rajvirchuhanwqrrrtis398

    @rajvirchuhanwqrrrtis398

    3 жыл бұрын

    Avtar Samra faarshjwwrj

  • @GurwinderSingh-uv9kr
    @GurwinderSingh-uv9kr2 жыл бұрын

    Lala bnda bhut vdiya ae yr love you 22

  • @satwantkaur7541
    @satwantkaur75413 жыл бұрын

    Bahut wadia vedio

  • @lakhasingh4285
    @lakhasingh42853 жыл бұрын

    ਬਹੁਤ ਵਧੀਆ ਵੀਡੀਓ ਹੈ ਜੀ

  • @mskatwal8465
    @mskatwal84653 жыл бұрын

    ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦੀਆਂ ਸਾਰੀਆਂ ਵੀਡੀਓ ਵੇਖਦੇ ਹਾਂ ਜੀ ਬਹੁਤ ਹੀ ਖੂਬਸੂਰਤ ਵੀਡੀਓ ਬਣਾ ਰਹੇ ਹੋ ਜੀ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਹੱਸਦੇ ਵੱਸਦੇ ਰਹੋ ਜੀ ਸਾਰੀ ਟੀਮ ਦਾ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾ ਜੀ

  • @gametoptechno7788
    @gametoptechno77883 жыл бұрын

    Kamal vidio

  • @GurdeepSingh-oe3pf
    @GurdeepSingh-oe3pf3 жыл бұрын

    Gurdeep Singh 😋❤👍🇹🇯

  • @Shortsprime07
    @Shortsprime073 жыл бұрын

    ਬਹੁਤ ਵਧੀਆ ਵੀਡੀਓ ਹੈ ਇਸ ਵੀਡੀਓ ਦਾ ਇੱਕ ਹੋਰ ਪਾਰਟ ਬਣਾਉ

  • @sandeepbasra1632
    @sandeepbasra16323 жыл бұрын

    Nice 👍🏻

  • @sukhjitsinghgarcha2935
    @sukhjitsinghgarcha29353 жыл бұрын

    Good ji

  • @sonybadesha140
    @sonybadesha1403 жыл бұрын

    Good

  • @SandeepSingh-zo6bg
    @SandeepSingh-zo6bg3 жыл бұрын

    Sira

  • @jasveerchani1028
    @jasveerchani10283 жыл бұрын

    Very nice and like video

  • @JasvirSingh-rz9xz
    @JasvirSingh-rz9xz3 жыл бұрын

    bhut vadia video ji sara kittya vasta ji

  • @RupinderSingh-gg3yl
    @RupinderSingh-gg3yl2 жыл бұрын

    Boot vadia Kisan ikta zindabad

  • @kalertv1086
    @kalertv10863 жыл бұрын

    ਕਿਸਾਨ ਏਕਤਾ ਜਿੰਦਾਬਾਦ

  • @jaswinderpaldhaliwal3412
    @jaswinderpaldhaliwal34123 жыл бұрын

    Very good brother

  • @balkarsingh2215
    @balkarsingh22153 жыл бұрын

    Bahut vadiya mss

  • @jassubhaubha5240
    @jassubhaubha52403 жыл бұрын

    Nice to meet

  • @varindergill9819
    @varindergill98193 жыл бұрын

    Very nice 👌👌

  • @AjitSingh-vm1hq
    @AjitSingh-vm1hq3 жыл бұрын

    Very good

  • @kabbaddistars4809
    @kabbaddistars48093 жыл бұрын

    ਦੇਸੀ ਮਸਤੀ ਟੀਮ ਸਿਰਾ ਬਾਈ

  • @JagtarSingh-dp8lf
    @JagtarSingh-dp8lf3 жыл бұрын

    Bill ram ji good y ji siraaa lat ji

  • @inderpalsingh7623
    @inderpalsingh76233 жыл бұрын

    Nice 👍 video

  • @bittukhalsa4434
    @bittukhalsa44343 жыл бұрын

    Very nice

  • @kamaljitsingh4997
    @kamaljitsingh49973 жыл бұрын

    Nice

  • @shingarasingh4126
    @shingarasingh41263 жыл бұрын

    very nyc

  • @bhalndersingh6893
    @bhalndersingh68933 жыл бұрын

    Very.good

  • @SanjeevKumar-kn2cu
    @SanjeevKumar-kn2cu3 жыл бұрын

    Love you all ਪਰ ਬਾਈ ਲਾਲੇ ਨੂੰ ਧਰਨੇ ਵਿੱਚ ਰਖਣਾ ਚ ਸੀ।

  • @badshakhan5428
    @badshakhan54283 жыл бұрын

    ਵੈਸੇ ਵਿਡੀਉ ਠਿਕ ਐ

  • @AmrikSingh-yt2zn
    @AmrikSingh-yt2zn3 жыл бұрын

    ਬਹੁਤ ਵਧੀਆ

  • @kuldipkaur1464
    @kuldipkaur14643 жыл бұрын

    Nice video good

  • @pindanvalesardar307
    @pindanvalesardar3073 жыл бұрын

    Gud

  • @JobanJoban-rf3uy
    @JobanJoban-rf3uy3 жыл бұрын

    1 no. Video 22 g

  • @jarnailbenipal5668
    @jarnailbenipal56683 жыл бұрын

    ਬਿੱਲੇ ਰਾਮ ਬਹੁਤ ਵਧੀਆ ਵੀਡੀਓ ਆ

  • @jassdhaliwal2352
    @jassdhaliwal2352 Жыл бұрын

    Very very good video😀😀😀😀😀

  • @gagansingh-oj9dd
    @gagansingh-oj9dd3 жыл бұрын

    nice video a g

  • @gurpalsingh287
    @gurpalsingh2873 жыл бұрын

    Nice video y

  • @mehargamingjatt5161
    @mehargamingjatt51613 жыл бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kuldeepkaur7059
    @kuldeepkaur70593 жыл бұрын

    Nice vedeo

  • @AmandeepSingh-tt8pu
    @AmandeepSingh-tt8pu3 жыл бұрын

    Kisan ekta jinda bad

  • @KuldipSingh-di5zs
    @KuldipSingh-di5zs3 жыл бұрын

    🙏🙏👌👌🙏🙏

  • @deepbawa5268
    @deepbawa52683 жыл бұрын

    🙏🙏🙏🙏🙏🙏👌👌👌👌👌👌👌👌

  • @sarbjeetdhiman3392
    @sarbjeetdhiman33923 жыл бұрын

    👌👌👌👌👌👌👌

  • @HarjinderBhullar6076
    @HarjinderBhullar60763 жыл бұрын

    ਬਿਲੇ ਰਾਮ ਤੂੰ ਜੱਟ ਆ ਤੈਨੂੰ ਮੁਸੀਬਤ ਆਉਣ ਵਾਲੀ ਦਾ ਕਿਉਂਕਿ ਘੈਂਟ ਜੱਟ ਆ ਇਹ ਕਰਿਆੜੀ ਤਾਂ ਕਿਤੇ ਪਰ ਲਗਦੀ ਤਾਂ ਜੱਟੀ

  • @valwantsidhu2244
    @valwantsidhu22443 жыл бұрын

    ❤❤❤❤❤❤

  • @videosforyou9715

    @videosforyou9715

    3 жыл бұрын

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ..Ff

  • @balkaransingh8793
    @balkaransingh87933 жыл бұрын

    👌

  • @sukhbhullar487
    @sukhbhullar4873 жыл бұрын

    video ta vadiya hundiya ne sodiya sariya

  • @MoosaxHood
    @MoosaxHood3 жыл бұрын

    Gr8

Келесі