ਭੁੱਖ ? ਨੱਚਣ ਵਾਲੀ ਦੀ ਕਹਾਣੀ . Bhukh ? Dharnat Jhinjer | A Short Movie | Haryau Wale |

Ойын-сауық

• Directed by: Satta Mann
• For business enquires e-mail us at:
Business.haryauwale@gmail.com
Featuring: Dharnat Jhinjer, Babaldeep Singh , Satta Maan , Kiranpal , Annu ,
ਘਰਿੰਦਰ ਖੰਡੇਬਾਦ
• All rights reserved.
℗Licensed to HARYAU WALE
title ;- ਭੁੱਖ? ਨੱਚਣ ਵਾਲੀ ਦੀ ਕਹਾਣੀ Dharnat Jhinjer | A Short Movie | Haryau Wale |
NOTICE- This is a Copyright protected work. re-uploading on any social media platform will be resulted in legal action.
editing - Arsh Mehra And Satta Maan
• Story- kiranpal Singh Gaga
• Social Accounts
Follow us on Instagram
👉🏻 / sukh_iam
/ maan_satta
/ haryauwale
• Facebook Page
👉🏻 / haryauwale
#haryauwale #desimastipindawale #kaptinuh

Пікірлер: 1 700

  • @user-kr2yf9ml7z
    @user-kr2yf9ml7z3 жыл бұрын

    ਰੱਬਾ ਐਨੀ ਗਰੀਬੀ ਕਿਸੇ ਨੂੰ ਨਾ ਦੇਈ 🙏 ਰੋਟੀ ਹਰਇਕ ਇਨਸਾਨ ਨੂੰ ਨਸੀਬ ਹੋਵੇ

  • @ashaarora4806

    @ashaarora4806

    3 жыл бұрын

    Very good

  • @bittusinghbittu3138

    @bittusinghbittu3138

    3 жыл бұрын

    And

  • @harjindersinghharjindersin5264

    @harjindersinghharjindersin5264

    3 жыл бұрын

    Waheguruji

  • @GurpreetSingh-jt4ob

    @GurpreetSingh-jt4ob

    3 жыл бұрын

    Very good video

  • @palasandal3912

    @palasandal3912

    3 жыл бұрын

    @@harjindersinghharjindersin5264 6

  • @gurjantsingh743
    @gurjantsingh7433 жыл бұрын

    ਵਾਹ ਉ ਬਾਈ ਧਰਨਾਟ ਨਹੀਂ ਰੀਸਾ ਤੇਰੀਆਂ ਹਰ ਵੀਡੀਓ ਵਿੱਚ ਇੱਕ ਨਵਾਂ ਚਿਹਰਾ ਹੁੰਦਾ ਜੀ ਤੁਹਾਡਾ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਸਲੂਟ ਹੈ ਬਾਈ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ

  • @paramjitsinghlohara7866
    @paramjitsinghlohara78663 жыл бұрын

    ❤ ਨੂੰ ਛੂਹ ਲੈਣ ਵਾਲੀ ਕਹਾਣੀ।ਬਹੁਤ ਵਧੀਆ ਮੈਟਰ ਚੁਣਿਆ ਤੁਸੀਂ, ਜਿਉਂਦੇ ਵਸਦੇ ਰਹੋ ਵੀਰ

  • @GurtejSingh-hf2df
    @GurtejSingh-hf2df3 жыл бұрын

    ਬਾਈ ਬਹੁਤ ਅੱਗੇ ਜਾਉਂਗੇ, ਅਸਲੀ ਕਲਾਕਾਰ ਉਹੀ ਹੁੰਦੈ ਜੋ ਸਮਾਜ ਦੇ ਹਰ ਇੱਕ ਪੱਖ ਨੂੰ ਪਰਦੇ ਤੇ ਪੇਸ਼ ਕਰਨ ਦੀ ਹਿੰਮਤ ਰਖਦਾ ਹੋਵੇ, ਲੋਭ ਲਾਲਚ ਤੋਂ ਬਗੈਰ।

  • @surmukhsingh6513
    @surmukhsingh65133 жыл бұрын

    ਕਲਾਕਾਰ ਉਹ ਹੁੰਦਾ, ਜੋ ਹਰ ਕਲਾ ਵਿੱਚ ਖੋ ਜਾਵੇ ਅਤੇ ਹਰ ਵਿਸ਼ੇ ਨੂੰ ਪੇਸ਼ ਕਰੇ, ਉਹ ਹੈ ਬਾਈ ਧਰਨਾਟ ਜਿਉਂਦੇ ਵਸਦੇ ਰਹੋ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਐ, 👍👍

  • @gurditasingh8837

    @gurditasingh8837

    3 жыл бұрын

    🙏🙏🙏🙏👍👍👍👍❤❤❤😘😘😘

  • @sukhdeepsingh5777

    @sukhdeepsingh5777

    3 жыл бұрын

    Bht bht jyada vadiaa video aw 👍🏻👍🏻👍🏻

  • @nashternashter4599

    @nashternashter4599

    2 жыл бұрын

    @@gurditasingh8837 the same

  • @nashternashter4599

    @nashternashter4599

    2 жыл бұрын

    @@gurditasingh8837 the

  • @nashternashter4599

    @nashternashter4599

    2 жыл бұрын

    @@gurditasingh8837 the first

  • @Ramajattsauda874
    @Ramajattsauda8743 жыл бұрын

    ਬਹੁਤ ਖੂਬ ਜੀ , ਇਹ ਵੀਡਿਉ ਦੀ ਸਚਾਈ ਕੋਈ ਹੋਰ ਸਮਜੇ ਜਾ ਨਾ ਸ਼ਮਜੇ ਪਰ ਇਕ ਗਰੀਬ ਜ਼ਰੂਰ ਸ਼ਮਜੂ ਇਸ ਵੀਡਿਉ ਵਿਚ ਸੱਚਮੁੱਚ ਹੀ ਦਖਿਆ ਗਿਆ ਹੈ ਕਿ ਗਰੀਬੀ ਕਿ, ਕਿ ਕਰਵਾ ਦਿੰਦੀ ਹੈ ❤️❤️❤️😘😘😘😘

  • @LovepreetSingh-tv4wi

    @LovepreetSingh-tv4wi

    3 жыл бұрын

    Nice 😞

  • @sukhdavbrar5822
    @sukhdavbrar58222 жыл бұрын

    ਵੀਰ ਇਹ ਕਹਾਣੀ ਘੱਟ ਸਚਾਈ ਜ਼ਿਆਦਾ ਹੈ ਪੇਸ਼ ਕਰਨ ਅਦਾ ਬਹੁਤ ਵਧੀਆ ਲੱਗੀ ਇਕ ਇਕ ਸ਼ਬਦ ਮਾਲਾ ਮਣਕਿਆਂ ਵਾਂਗ ਅਰਥਾਂ ਭਰਪੂਰ ਪੇਸ਼ ਕੀਤੀ ਮੁਬਾਰਕਾਂ ਹੋਵਣ

  • @editoruppal3067
    @editoruppal30673 жыл бұрын

    ਰੱਬ ਤੋਹਾਨੂੰ ਤਰੱਕੀਆਂ ਬੱਖਸ਼ੇ ਜੀ ਸਾਨੂੰ ਤੋਹਾਡੀਆਂ videos ਤੋਂ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਹੈ 🙏🙏👌

  • @learnenglishwithme_0001
    @learnenglishwithme_00013 жыл бұрын

    ਦਿਲ ਤੋ ਸਲੂਟ ਆ ਬਾਈ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ। ਬਹੁਤ ਵਧੀਆ ਵੀਡੀਓ ਆ ਜੀ ❤️❤️

  • @jagjeetsandhu107
    @jagjeetsandhu1073 жыл бұрын

    ਬਾਈ ਬਹੁਤ ਚੰਗਾ ਵਿਚਾਰ ਚੁਣਿਆ ਇਸ ਵਾਰ ਤੁਸੀ।ਮਜਬੂਰੀ ਵਿੱਚ ਡਾਂਸਰ ਬਣਿਆ ਕੁੜੀਆ ਤੇ ਜੋ ਮਾੜੀ ਅੱਖ ਰੱਖਦੇ ਹਨ ਉਹਨਾਂ ਤੇ ਕਰੜੀ ਸੱਟ ਮਾਰਦਾ ਹੋਇਆ ਇਹ ਨਾਟਕ। ਧੰਨਵਾਦ।

  • @RanjitSingh-im5os

    @RanjitSingh-im5os

    3 жыл бұрын

    ਪਰ ਇਸ ਕਰੜੀ ਸੱਟ ਦਾ ਅਸਰ ਕਦੇ ਵੀ ਬਿਗਾਨੀਆਂ ਨੂੰ ਦੇਖ ਕੇ ਮੁੱਛਾਂ ਮਰੋੜਨ ਵਾਲਿਆਂ ਤੇ ਨਹੀਂ ਹੋਣਾ। ਮਾਲਤੀ ਨੇ ਸੱਚ ਕਿਹਾ ਗਲਾ ਮਰੋੜਨ ਨਾਲ ਇਤਿਹਾਸ ਬਦਲੇਗਾ

  • @gurchransingh5674
    @gurchransingh56743 жыл бұрын

    ਬਿਲਕੁਲ ਸੱਚ ਜੀ ਪ੍ਰਮਾਤਮਾ ਨੂੰ ਸਾਰਿਆ ਨੂੰ ਇੱਕੋ ਜਿਹੇ ਰੱਖਣਾ ਚਾਹੀਦਾ ਜਾ ਜਨਮ ਨਾ ਦੇਵੇ ਜਿਵੇ ਗਰੀਬੀ ਨਾਲੋਂ ਮੌਤ ਚੰਗੀ

  • @narinderkaur2798
    @narinderkaur27983 жыл бұрын

    ਬਿਲਕੁਲ ਸੱਚੀ ਕਹਾਣੀ ਗਰੀਬ ਦੀ ਵੀ ਇਜਤ ਹੁੰਦੀ ਹੈ ਪਰ ਕਈ ਲੋਕ ਸਮਜਦੇ ਨਹੀਂ

  • @officialsukh2192

    @officialsukh2192

    2 жыл бұрын

    hanji ur right

  • @avtarchhajla9074
    @avtarchhajla90743 жыл бұрын

    ਬਹੁਤ ਬਹੁਤ ਵਧੀਆ ਵੀਡੀੳ ਆ ਵੀਰ ਗਰਿਬ ਤੇ ਹਰੀਕ ਅੱਖ ਚੁਕ ਲੇਦਾ ਰੱਬ ਕਿਸੇ ਨੂੰ ਗਰਿਬੀ ਨਾ ਦਵੇ👍👍😙😙👌👌👌

  • @user-nr7jk5wx7b
    @user-nr7jk5wx7b3 жыл бұрын

    ਪਹਿਲੀ ਵਾਰ ਇਸ ਮੂਵੀ ਵਿੱਚ ਇਹਨਾਂ ਲੋਕਾਂ ਦੀ ਗੱਲ ਹੋਈ ਐ ਧੰਨਵਾਦ ਜੀ ਸਭਦਾ ਸਾਰੀ ਟੀਮ ਦਾ ਅਤੇ ਹੌਸਲਾ ਅਫ਼ਜ਼ਾਈ ਕਰਨ ਵਾਲੇ ਸੱਜਣਾਂ ਦਾ।

  • @armaanmaan4578

    @armaanmaan4578

    3 жыл бұрын

    Ustaad g tusi ta sirra kra ta

  • @VeerSingh-ic9di

    @VeerSingh-ic9di

    3 жыл бұрын

    @@armaanmaan4578 a

  • @tanishqsingla8612

    @tanishqsingla8612

    3 жыл бұрын

    Thnx bai

  • @gursahibjohal7086

    @gursahibjohal7086

    3 жыл бұрын

    sirrrrrraaaaaa nice

  • @rajeshchandrajput

    @rajeshchandrajput

    3 жыл бұрын

    See

  • @hardipsingh9246
    @hardipsingh92463 жыл бұрын

    ਫਰੀਦਾ, ਮੌਤੌਂ ਭੁੱਖ ਬੁਰੀ , ਰਾਤੀਂ ਸੁੱਤੇ ਖਾ ਕੇ ਦਿੱਨੇ ਫੇਰ ਖੜ੍ਹੀ ! ਗਰੀਬ ਦੀ ਰੋਟੀ ਵੀ ਰੱਬ ਨੇ ਸੂਲਾਂ ਵਾਲਾ ਕਿੱਕਰ ਦੀ ਟੀਸੀ ਕੇ ਟੰਗੀ ਹੋਈ ਹੈ ਜੇ ਲਾਹੁੰਦਾ ਤਾਂ ਕੰਡੇ ਵੱਜ ਕੇ ਮਰਦਾ ਜੇ ਨਹੀਂ ਲਾਹੁੰਦਾ ਤੇ ਭੁੱਖ ਨਾਲ ਮਰਦਾ ਹੈ ! ਬਹੁਤ ਵੱਧੀਆ ਤਰੀਕੇ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ ਵਰਨਣ ਕੀਤਾ ਹੈ ! ਧਰਨਾਟ ਝਿੰਜਰ ਤੇ ਐਕਟਰਸ ਲੜਕੀ ਦੀ ਐਕਟਿੰਗ ਬਾ-ਕਮਾਲ ਸੀ ਦੋਹਾਂ ਨੇ ਆਪਣੇ ਕਿਰਦਾਰਾਂ ਨਾਲ ਇੰਨਸਾਫ ਕੀਤਾ ਹੈ ! ਬਹੁਤ ਧੰਨਦਾਦ ਤੇ ਸ਼ੁੱਭ ਇੱਛਾਵਾਂ ਸਾਰੀ ਟੀਮ ਲਈ !

  • @SukhwinderSingh-mv7rd
    @SukhwinderSingh-mv7rd3 жыл бұрын

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍

  • @chahalvlogs4819
    @chahalvlogs48193 жыл бұрын

    ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਜੀ ਇਸ ਵਰਗ ਦੇ ਲੋਕਾਂ ਦੀ ਜ਼ਿੰਦਗੀ ਤੋਂ ਵੀ ਜਾਣੂ ਕਰਵਾਇਆ ਜੀ ਬਹੁਤ ਖੂਬ ਜੀ

  • @DilbagSingh-wp5pp

    @DilbagSingh-wp5pp

    2 жыл бұрын

    Very nice video

  • @clashofkingra6452
    @clashofkingra64523 жыл бұрын

    ਸਹੀ ਗੱਲ ਆ ਬਾਈ ਲੋਕ ਗਰੀਬ ਦੀ ਮਜ਼ਬੂਰੀ ਦਾ ਬਹੁਤ ਫਾਇਦਾ ਚੱਕਦੇ ਆ , ਕਦੇ ਕਦੇ ਆਪਾਂ ਤੋਂ ਵੀ ੲਿਹ ਗ਼ਲਤੀ ਹੋ ਜਾਂਦੀ ਆ😭😭

  • @motimalik6515
    @motimalik65153 жыл бұрын

    भाई साहब आप pm hona chahiye Tab गरीब का भल्ला हो सकता है आप गरीबी को जड़ से खत्म कर सकते हो आप गरीबी को बारीकी से जानते हो बहुत अच्छा लगा आप का वीडियो Thaks bro

  • @avtarsamra2823
    @avtarsamra28233 жыл бұрын

    ਧਰਨਾਟ ਇਹ ਕੰਮ ਵਧੀਆ ਲਭ ਗਿਆ ਨਾ ਹਿੰਗ ਲਗੇ ਨਾ ਫੜਕਸ਼ੀ ਰੰਗ ਹੀ ਰੰਗ ਆ ਲਵ ਯੂ ਟਰਾਲੀ ਭਰ ਕੇ

  • @gurpreetkaurpreet95
    @gurpreetkaurpreet953 жыл бұрын

    bht vdea dil nu cho jan wali story aa 😥😓😓😓😓😭😭

  • @rajwinderkaur8806

    @rajwinderkaur8806

    3 жыл бұрын

    Sachi g sai keha😓😓

  • @lakhasingh6114
    @lakhasingh61143 жыл бұрын

    ਕਾਹਤੋਂ ਆਈਏ ਗਰੀਬ ਤੇ ਜਵਾਨੀਏ ਨੀ ਫਿਕਰਾ ਚ ਮੁੱਕ ਜਾਏਗੀ 😭😭😭😭😭 Yr ਇੱਕ ਗਰੀਬ ਕਿੰਨਾ ਮਜਬੂਰ ਹੋ ਜਾਂਦਾ 😭😭😭

  • @gursewaksinghsewak1538

    @gursewaksinghsewak1538

    3 жыл бұрын

    ਕਾਹਤੋਂ ਆਈਏਂ ਗਰੀਬ ਤੇ ਜਵਾਨੀਏ ਨੀ ਫ਼ਿਕਰਾਂ ਚ ਮੁੱਕ ਜਾਏਗੀ very nice to video bro and god bless you for long time

  • @official_deep559
    @official_deep5593 жыл бұрын

    ਬਹੁਤ ਵਧੀਆ ਵੀਡੀਓ ਆ ਰੱਬ ਤੁਹਾਨੂੰ ਤਰੱਕੀ ਬਖਸੇ🙏🙏🙏

  • @RanjitSingh-rn9uc
    @RanjitSingh-rn9uc3 жыл бұрын

    ਬੱਲੇ ਬੱਲੇ ,ਸਾਰੀ ਟੀਮ ਨੂੰ । ਕਮਾਲ ਦੀ ਸੋਚ । ਸਮਾਜ ਲਈ ਇਕ ਸਾਰਥਿਕ ਸੁਨੇਹਾ। ਸਹੀ ਗੱਲ ਐ,ਦੂਜਿਆਂ ਦੀ ਖੁਸ਼ੀ ਲਈ ਸੁੱਖ ਮੰਗਣ ਵਾਲੇ ਲੋਕਾਂ ਲਈ ਵੀ ਵਹਿਸ਼ੀ ਜਾਨਵਰ ਗੰਦੀ ਨਜ਼ਰ ਰੱਖਦੇ ਨੇ।

  • @PindPunjabde
    @PindPunjabde3 жыл бұрын

    ਸਮਾਜ ਨੂੰ ਸੇਧ ਵਾਲੀ ਵੀਡੀਓ । ਮੌਤ ਨਾਲੋਂ ਭੁੱਖ ਬੁਰੀ

  • @balwindersinghbalwindersin4943

    @balwindersinghbalwindersin4943

    3 жыл бұрын

    ਸਹੀ ਆ ਜੀ

  • @MakhanSingh-oo7pn

    @MakhanSingh-oo7pn

    3 жыл бұрын

    ਸਹੀ ਆ ਜੀ🙏🏻🙏🏻🙏🏻

  • @PindPunjabde

    @PindPunjabde

    3 жыл бұрын

    @@ytdhillon1 ji thanks

  • @SatnamSingh-ru2qq

    @SatnamSingh-ru2qq

    3 жыл бұрын

    Sham नू khadi, sver नू fer khdi

  • @ranbirsingh9610

    @ranbirsingh9610

    3 жыл бұрын

    Hlo didiji

  • @surinder5911
    @surinder59113 жыл бұрын

    ਵਾਹਿਗੁਰੂ ਜੀ ਤੂਹਾਨੂੰ ਹੋ ਤਰੱਕੀਆਂ ਬਖਸ਼ੇ 🙏🙏😢😥

  • @taricheema7907

    @taricheema7907

    3 жыл бұрын

    ਜਿਹੜੇ ਸ਼ਬਦ ਜੁਬਾਨ ਚੋ ਨਾ ਨਿਕਲਣ ਓਹ ਅਕਸਰ ਹੰਝੂ ਬਣ ਜਾਦੇ ਹਨ । ਸਹੀ ਗੱਲ ਅਾ

  • @jasnoorsingh407
    @jasnoorsingh4073 жыл бұрын

    ਨਈ ਰੀਸਾ ਧਰਨਾਟ ਵੀਰ ਦੀਆਂ 🙏🙏🙏🙏❤️❤️❤️❤️

  • @shavisandhu9713
    @shavisandhu97133 жыл бұрын

    Thank you dharnaat bro for making such a meaningful videos . God bless you more more

  • @harnaibchahal4326
    @harnaibchahal43263 жыл бұрын

    ਗਰੀਬ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਧਰਨਾਟ ਸਿਆ ਜਮਾਂ ਸਿਰਾਂ ਹੀ ਲਾ ਦਿੱਤਾ ਵੀਡੀਓ ਬਣਾਉਣ ਵਾਲਾ ਤਾਂ ਗਰੀਬ ਆਦਮੀ ਦੀ ਸਟੋਰੀ ਬਿਲਕੁਲ ਅੱਖਾਂ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸਿਰੀ ਅਕਾਲ ਬਹੁਤ ਵਧੀਆ ਵੀਡੀਓ ਬਣਾਈ ਹੈ

  • @jaspalsingh3652
    @jaspalsingh36523 жыл бұрын

    Dharnat yaar dino din talent bahar aa reha bahut hi vadhia trike nal pesh kita annu di acting te dance v bahut vadhia c parmatma tuhanu hor traki bakhse 🙏🙏

  • @JagroopSingh-tz3fv

    @JagroopSingh-tz3fv

    3 жыл бұрын

    🙏🙏🙏

  • @mohindersingh3512
    @mohindersingh35123 жыл бұрын

    Good topic. Excellent presentation & direction. Natural acting by Lala, Rupu & Malti, and they definitely deserve role on bigger screen. Appreciation for the whole team. May these traditional artists continue, and society give them the due respect & rewards. 🙏 from Canada 🇨🇦

  • @DarshanSingh-np1yc
    @DarshanSingh-np1yc3 жыл бұрын

    How some notorious people watch towards poor Beauty is God blessed Such people should behave generously and help such poor with clear heart Good message for society

  • @user-gf8el2zc5z
    @user-gf8el2zc5z3 жыл бұрын

    ਧਰਨਾਤ ਬਾਈ ਇਕ story ਤੇ ਵੀਡੀਓ ਬਣਾ skde ਓ ,ਜਿਵੇ ਕਿ ਇਕ ਫੋਜੀ ਬੰਦਾ ਓਹਦੇ ਘਰ ਓਹਦੇ ਮਾਂ ਬਾਪ ਆ ,ਓਹਨਾ ਤੋਂ ਬਿਨਾਂ ਹੋਰ ਕੋਈ ਨੀ, ਪਿੰਡ ਆਲੇ ਕਹਿੰਦੇ ਆ ਕ ਫੋਜੀ ਦਾ ਬਾਪ ਧਰਨੇ ਤੇ ਨੀ ਜਾਂਦਾ , ਪਰ ਜਦੋ ਮੁੰਡਾ ਛੁੱਟੀ ਆਉਂਦਾ ਬਾਪ ਧਰਨੇ ਤੇ ਜਾਂਦਾ ਹੈ। ਤੇ ਮੁੰਡਾ ਆਪ ਰਾਤਾ ਨੂੰ ਪਾਣੀ ਲਾਉਂਦਾ ਜਮੀਨ ਨੂੰ । ਐਵੇਂ ਦੀ ਸਟੋਰੀ ਆ ਬਾਈ ਬਾਕੀ ਤੁਸੀਂ ਆ aad ਕਰ ਲਿਓ। ਸੇਵਕ kotra

  • @Harpal7653
    @Harpal76533 жыл бұрын

    ਦੇਨੇ ਵਾਲੇ ਕਿਸੀ ਕੋ ਗਰੀਬੀ ਨਾਂ ਦੇ ਮੌਤ ਦੇ ਦੇ ਪਰ ਬਦਨਸੀਬੀ ਨਾੰ ਦੇ Copy ਬਹੁਤ ਹੀ ਵਧੀਆ ਤੇ ਅਸਲੀਅਤ ਦੇ ਨੇੜੇ ਦੀ ਵੀਡੀਓ

  • @parmindersingh6072
    @parmindersingh60722 жыл бұрын

    ਕਿਆ ਬਾਤ ਹੈ ਜੀ,,, well done all team members 🙏🙏🙏🙏🙏🙏🙏

  • @rachhpalsingh78466
    @rachhpalsingh784666 ай бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਸਹੀ ਥਾਂ ਢੁੱਕੇ ਹਨ ਗੀਤ ਦੇ ਬੋਲ ।

  • @JasvirSingh-qj9en
    @JasvirSingh-qj9en3 жыл бұрын

    ਲਾਸਟ ਸੀਨ ਬਹੁਤ ਵਧੀਆ ਢੰਗ ਨਾਲ ਬਣੇ ਆ ਇਕ ਪਾਸੇ ਤੁਸੀਂ ਤੇ ਦੂਜੇ ਪਾਸੇ ਪੱਠੇ ਲੈ ਕੇ ਆ ਰਹੀਆਂ ਅੋਰਤਾ ਤੇ ਤੀਜਾ ਗੀਤ ਅੱਤ ਹੋ ਗਈ

  • @laddikotra9714

    @laddikotra9714

    3 жыл бұрын

    👍

  • @harjeetsran1855

    @harjeetsran1855

    3 жыл бұрын

    Hanji bhut vdya seen .

  • @karamjitkaur4977
    @karamjitkaur49773 жыл бұрын

    ਵੀਰੇ ਭਾਸਾ ਬਹੁਤ ਵਧੀਆ ਲੱਗੀ

  • @sandhumani3931
    @sandhumani39312 жыл бұрын

    ਯਾਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ ਵੀਡੀਓ ਤੋਂ,love u ❤️

  • @sarishtikakkar6554
    @sarishtikakkar65542 жыл бұрын

    Etni Sonhy Luhari Bhgwan Sb ko De Parmatma

  • @inderjeet2002
    @inderjeet20023 жыл бұрын

    Kadi ayyi aee jawani grreb te ni fikra ch mukk jayegi 😒😒😒😒💕

  • @manpreetsohi4338
    @manpreetsohi43383 жыл бұрын

    Oh my God yrr ena vdiya msg har ek video ccc God bless you veere

  • @kaurdhaliwal956
    @kaurdhaliwal9562 жыл бұрын

    Very heart touching story.....god bless you.....nd god fulfil your all requirements .....🙂

  • @gurpreetsinghgurpreet6199
    @gurpreetsinghgurpreet61993 жыл бұрын

    Bohat ghant video bai ji 👌👌

  • @abcxyz8977
    @abcxyz89773 жыл бұрын

    ਰੋਣਾ ਆ ਗਿਆ ਬਾਈ ਵੀਡੀਓ ਦੇਖ ਕੇ

  • @Satti_jollian
    @Satti_jollian3 жыл бұрын

    Bai g bohat heart touching movie aa ji 😢😢

  • @gurjeetkaur3838

    @gurjeetkaur3838

    3 жыл бұрын

    very nice video

  • @VarunSharma-vj6ib
    @VarunSharma-vj6ib3 жыл бұрын

    Beat Messgae guys. Gods bless you always... It’s time to learn the hard truth of humanity which is 😞 lost

  • @kewalsingh3591
    @kewalsingh35913 жыл бұрын

    ਧਰਨਾਟ ਵੀਰ ਸਿਰਾ ਕਰਾਤਾ ਪੂਰੀ ਟੀਮ ਨੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @malkeetnirwal8842
    @malkeetnirwal88423 жыл бұрын

    ❤️ ਤੋਂ ਸਲੂਟ ਹੈ ਬਈ ਜੀ ਤੁਹਾਨੂੰ ਅਤੇ ਤੁਹਾਡੇ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ

  • @jassmaan2592

    @jassmaan2592

    3 жыл бұрын

    Qwg fccf ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਇਸ ਨੂੰ ਇੱਕ ffdde ਫ਼🙏

  • @jassigill150
    @jassigill1503 жыл бұрын

    ਬਹੁਤ ਵਧੀਅਾ ਮੂਵੀ ਬਾੲੀ ਧਰਨਾਟ ਮਜਬੂਰੀ ਲੲੀ ਗਰੀਬ ਕੁਸ ਵੀ ਕਰ ਸਕਦਾ ਧੰਨਵਾਦ ਜੀ ਸ਼ਾਰੀ ਟੀਮ ਦਾ 🙏🙏🙏🙏🙏🙏

  • @partapsingh805
    @partapsingh8053 жыл бұрын

    Bahut ਵਧੀਆ,dharnat ਜੀ ਅਗਰ ਠੇਠ ਪੰਜਾਬੀ ਸ਼ਬਦਾਵਲੀ ਵਰਤੀ ਜਾਂਦੀ ਤਾਂ ਵੀ ਗੱਲ ਬਣ ਜਾਣੀ ਸੀ ਕਿਉਂਕਿ ਗਾਣਾ ਤਾਂ ਪੰਜਾਬੀ ਹੀ ਗਾਇਆ ਗਿਆ

  • @raspneetmaan8139
    @raspneetmaan81393 жыл бұрын

    ਰੱਬਾ ਐਨੀ ਗਰੀਬੀ ਕਿਸੇ ਨੂੰ ਨਾ ਦੇਈ and nice ji

  • @SikanderSingh-rj2wg
    @SikanderSingh-rj2wg3 жыл бұрын

    ਸਿਕੰਦਰ ਸਿੰਘ ਖੁਡਾਲ ਅਕਬਰਪੁਰ ਵਾਈ ਧਰਨਾਟ ਸਿੰਘ ਜੀ ਮੈਨੂੰ ਤੁਹਾਡੀ‌ ਵੀਡੀਓ ਬਹੁਤ ਹੀ ਵਧੀਆ ਲਗਦੀਆਂ ਨੇ ਮੈਂ ਸੋਨੂ ਕੋਠੜੇ ਮਿਲਿਆ ਸੀ ਗੱਡੀ ਸੂਡੀ ਖੜਾਕੇ ਆਪਾਂ ਫੋਟੋ ਕਰਵਾਈ ਸੀ

  • @arshsingh8145
    @arshsingh81453 жыл бұрын

    ਕਮਾਲ ਕਰਤਾ ਵੀਰ ਧਰਨਾਟ

  • @HARJEETSINGH-yv1np
    @HARJEETSINGH-yv1np3 жыл бұрын

    Very very good ,Hay Waheguru garibi na devi kise nu...

  • @PardeepKumar-sg4bk
    @PardeepKumar-sg4bk3 жыл бұрын

    ਬਹੁਤ ਵਧੀਆ ਵੀਰੇ ਜਿਉਦੇਂ ਰਹੋ

  • @mehaksaini8565
    @mehaksaini85653 жыл бұрын

    Very nice video veer ji Bhagwan Aisa Kisi Ke Saath Na Karen garibon ki koi Jindagi Nahin Hoti👍👍

  • @gilltv3488

    @gilltv3488

    3 жыл бұрын

  • @GurwinderSingh-ge1hp

    @GurwinderSingh-ge1hp

    3 жыл бұрын

    Nice

  • @amandeepsingh8662
    @amandeepsingh86623 жыл бұрын

    ਐਗਟ ਘੈਟ ਆ ਧਰਨਾਟ ਬਾਈ ਮੈ ਤਾ ਤੁਹਾਡੀਆ ਸਾਰੀਆ ਵਿਡਿਉ ਦੇਖਦੀ ਆ

  • @jatinderSingh-rh7gd

    @jatinderSingh-rh7gd

    3 жыл бұрын

    Thanxxxxx

  • @kartarchandsahonta886
    @kartarchandsahonta8863 жыл бұрын

    Very nice video with meaningful massage for our poor and uneducated society. Excellent subject with lovely performance. Thanks for good work and lovely contribution . keep it up God bless you from England.

  • @gurminderkaur6810
    @gurminderkaur68103 жыл бұрын

    Waaaaaaaaaah ਬਹੁਤ ਹੀ ਦਿਲ ਨੂੰ ਛੂਹਣ ਵਾਲੀ ਵੀਡੀਓ👌👌

  • @gwgurman1116

    @gwgurman1116

    3 жыл бұрын

    Thanks for 70 Ha 80karwado Subcriber guess Love you all

  • @parwindersingh.233
    @parwindersingh.2333 жыл бұрын

    ਬਹੁਤ ਵਧੀਆ ਧਰਨਾਟ 22 ਜੀ

  • @buntysingh9292
    @buntysingh92923 жыл бұрын

    ਰੱਬ ਤੇਨੂੰ ਤੱਰਕੀਅਾ ਬੱਖਸ਼ੇ ਜੱਟਾ ਲਵ ਯੂ ਸੋ ਮੱਚ❤❤❤❤❤❤😊❤❤

  • @BaljeetKaur-ni2th

    @BaljeetKaur-ni2th

    3 жыл бұрын

    ❤️dalo saloot aa vare dranaat waheguru mare kra💐💐💐

  • @manjitkaur7967
    @manjitkaur79673 жыл бұрын

    ਹੈਲੋ ਧਰਨਾਟ ਵੀਰੇ ਆਹ ਕਿਹੜੀ ਬੋਲੀ ਸ਼ੁਰੂ ਕਰਤੀ ਬਹੂਤ ਸੋਹਣੀ ਲਗ ਰਹੀ ਆ ਵੀਰੇ ਵੀਡੀਓ ਮੈਂ ਮਨਜੀਤ ਕੌਰ ਪਿੰਡ ਸੈਪਲਾ‌ ਜਿਲਾ ਸ਼੍ਰੀ ਫਤਹਿਗੜ ਸਾਹਿਬ ਤੋਂ ਆ ਜੀ। ਚੇਤ ਰਾਮ ਜ਼ਰੂਰ ਜੂੱਤੀਆ ਖਾਊਗਾ।

  • @user-nr7jk5wx7b

    @user-nr7jk5wx7b

    3 жыл бұрын

    ਨਾ ਦੀਦੀ ਐਂ ਨਾ ਕਹੋ ।ਪਲੀਜ ਮੇਰਾ ਰੋਲ਼ ਸੀ। ਜਿਉਂਦੇ ਰਹੋ।

  • @robatmasih9297
    @robatmasih92973 жыл бұрын

    Mere mummy walo aur mere family walo s.s.kal waheguru ji sab te meher rakhan

  • @FilmyMehkma
    @FilmyMehkma3 жыл бұрын

    Very nice story bai ji🙏

  • @bankingprofessional1m259
    @bankingprofessional1m2593 жыл бұрын

    Ae mdm bhut sohne ne Inna da act v kafi vdia hunda h👌👌👌

  • @DarshanKahaniWala
    @DarshanKahaniWala3 жыл бұрын

    ਬਹੁਤ ਵਧੀਆ ਜ਼ਬਰਦਸਤ acting ਕੀਤੀ ਦੋਨੋਂ ਮੂੰਡੇ ਅਤੇ ਕੁੜੀ ਨੇ , ਵਧੀਆ ਅਦਾਕਾਰ ਬਣਨਗੇ ।

  • @rachhpalsingh78466
    @rachhpalsingh784666 ай бұрын

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @opindertoor5024
    @opindertoor50243 жыл бұрын

    Sirrraaaaa jatto very nice

  • @ManpreetSingh-to5io
    @ManpreetSingh-to5io3 жыл бұрын

    Herat touching video a y

  • @amanpreetsingh959
    @amanpreetsingh9593 жыл бұрын

    Very nice concept 22 sirra kra ta👍👍👍👍👍👍👍👍👍❤️❤️❤️❤️❤️❤️❤️ Love you trali bhar ke eda hi khich ke rakho

  • @jagdeepthind1853
    @jagdeepthind18533 жыл бұрын

    buhat shona jeounde raho saari team ❤️❤️

  • @balkaransingh8793
    @balkaransingh87933 жыл бұрын

    Dharnat 22 🖒💕

  • @mahibhardwaj2539
    @mahibhardwaj25393 жыл бұрын

    Jd Bhain ne hna dhrnat veer di Jeb ch paise paye othe Rona aa gya veer nu dekh k 😢😢

  • @HarpreetSingh-vo8pn
    @HarpreetSingh-vo8pn3 жыл бұрын

    ਬਾਈ ਜੀ ਲਾਜਵਾਬ ਵੀਡੀਓ ਬਣਾਈ ਹੈ ਬਹੁਤ ਵਧੀਆ ਮੁਦਾ ਚੁੱਕਿਆ ਹੈ ਬਹੁਤ ਸੋਹਣਾ ਮੈਸਜ ਦਿੱਤਾ 👌👌👌👌👌👌👌👌👌💎💎💎💎💎💎💎✊✊✊✊✊✊✊

  • @user-vs7dw8py6k
    @user-vs7dw8py6k2 жыл бұрын

    ਬਹੁਤ ਵਧੀਆ ਵੀਡੀਓ ਆ ਵੀਰ ਜੀ ਬਿਲਕੁਲ ਸੱਚ ਬਿਆਨ ਕੀਤਾ ਕਿਸੇ ਵੀ ਗਰੀਬ ਦਾ ਦਿਲ ਨਾ ਦਖਾਓ ਗਰੀਬ ਬੰਦੇ ਵਿੱਚ ਰੱਬ ਦਾ ਬਾਸ ਹੁੰਦਾ

  • @sukhjeetsingh5983
    @sukhjeetsingh59833 жыл бұрын

    ❤u a jatta malak hamesha khush rakhe💪💪💪💪

  • @ranjeetbuttarrs4795
    @ranjeetbuttarrs47953 жыл бұрын

    Bayi ji salute h tuhanu

  • @desrajsidhu9609
    @desrajsidhu96093 жыл бұрын

    ਸਹੀ ਗੱਲ ਹੈ ਵੀਰ ਜੀ ਇਹ ਬਦਲਣਾ ਪਵੇਗਾ

  • @sukhchainvaltoha6
    @sukhchainvaltoha62 жыл бұрын

    ਜਿੰਦਗੀ ਦੀ ਸੱਚਾਈ 👏👏👏

  • @abhishek00064
    @abhishek000643 жыл бұрын

    Very nice video Keep it up Love from Sunam ❤️👍

  • @nagra1430
    @nagra14303 жыл бұрын

    Siraa gall batt veere bohat vadia mehant krke video bnode ho te bhat soni v hundi aa

  • @ParveenKaur-ny8dm
    @ParveenKaur-ny8dm3 жыл бұрын

    Good massage ਦਿੱਤਾ ਤੁਸੀਂ ਲੋਕਾਂ ਨੂੰ ਪਰ ਇਹ ਲੋਕ ਸੁਧਰਨ ਵਾਲੇ ਨਹੀਂ ਹਨ ਗਰੀਬ ਦੀ ਧੀ ਭੈਣ ਨੂੰ ਬੁਰੀ ਨਜ਼ਰ ਨਾਲ ਦੇਖਦੇ ਪਤਾ ਨਹੀਂ ਕੀ ਸਮਝਦੇ ਆਪਣੇ ਆਪ ਨੂੰ ਜੱਦੋਂ ਕੋਈ ਇਹਣਾ ਦੀਆਂ ਧੀਆਂ ਭੈਣਾਂ ਨੂੰ ਕੋਈ ਬੁਰੀ ਨਜ਼ਰ ਨਾਲ ਦੇਖਕੇ ਫੇਰ ਅਗਲੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇਂ ਕੀ ਗੱਲ ਕਿਸੇ ਦੀ ਧੀ ਭੈਣ ਤੁਹਾਡੀਆਂ ਧੀਆਂ ਭੈਣਾਂ ਵਰਗੀਆਂ ਨਹੀਂ ਉਹਣਾ ਦੀ ਵੀ ਇਜ਼ਤ ਆ ਸਾਡੇ ਸਮਾਜ ਨੂੰ ਸ਼ਰਮ ਕਦੇ ਨਹੀਂ ਆਉਣੀ ਇਹੋ ਜਿਹੇ ਲੋਕਾਂ ਨੂੰ ਤਾਂ ਗੋਲ਼ੀ ਮਾਰ ਦੇਣੀ ਚਾਹੀਦੀ ਹੈ

  • @deep41346
    @deep413463 жыл бұрын

    Dharnat vir siraaa , bhra sire ton sira topic hunda thoda , dil bhar aunda vir , god bless u

  • @surinder5911
    @surinder59113 жыл бұрын

    ਜਮਾਂ ਸਿਰਾਂ ਲਾਤਾ ਬਾਈ ਜੀ

  • @kauribioke
    @kauribioke3 жыл бұрын

    Bhut vdia y sirra 👍

  • @anjalishergill5385
    @anjalishergill53853 жыл бұрын

    Heart touching story sir

  • @sarishtikakkar6554
    @sarishtikakkar65542 жыл бұрын

    Bhut Hi Jbrdst Roll Man Gye Udtad Very Very Funny

  • @gamdoormaan4904
    @gamdoormaan49043 жыл бұрын

    Bhot hi videa y smaj li chnge story se bhot videa msg a ,adura pyar da next part Kido lke areo

  • @BalbirSingh-re5ej
    @BalbirSingh-re5ej3 жыл бұрын

    ਦੂਕਾਨਦਾਰ ਤਾ ਇੰਦਰ ਮਲ ਬਨੈਅ ਬੈਠੇਅ ਹੇ ਬੇਗੋ ਨਾਰ ਅਲਾ

  • @AjaywebTV
    @AjaywebTV3 жыл бұрын

    Sahi gall a ..loki mauke da fayda uthaunde ne..par jo sache suche hunde ne oh na kise nu shikar bnaunde ne na kgud bande ne..begani auqrat nu ta hun loki akhan paad kaive dekhde ne je vash chale tan ghar hi le jaan

  • @manjeetsingh2901
    @manjeetsingh29013 жыл бұрын

    ਬਹੁਤ ਵਧੀਆ👍💯 ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਸਿਰਾ ਲਾਤਾ

  • @kabooterbazz3022
    @kabooterbazz30223 жыл бұрын

    Very very nice Story veer ji

  • @manjeetgrewal9761
    @manjeetgrewal97613 жыл бұрын

    Bhut vadia video as🙏🙏🙏

  • @vimpyboxer1613
    @vimpyboxer16132 жыл бұрын

    Nice story ❤️🙏🏾

  • @harpreetgoraya4967
    @harpreetgoraya49672 жыл бұрын

    Bo vdiya videoz Mai ta tuhadi katar fan ho gyi aa g dharnat g

  • @ramanpunjabivlog5174
    @ramanpunjabivlog51743 жыл бұрын

    Very nice story veer g

  • @gurindersinghdhandli7380

    @gurindersinghdhandli7380

    3 жыл бұрын

    ਹੈਲੋ

  • @kewalgill2943
    @kewalgill29433 жыл бұрын

    Bai ji salute hai tuhanu , very nice video bro

  • @kaurjasvir5924
    @kaurjasvir5924 Жыл бұрын

    ਦਿਲ ਨੂੰ ਛੂਹ ਲੈਣ ਵਾਲੀ ਕਹਾਣੀ

  • @amnkaur4079
    @amnkaur40793 жыл бұрын

    Dharnat sir mere kol word nhiii jo mai bol saka end ji pure vedieo 👌👌👌👌👌👌👌👌😘😘😘😘

Келесі