Kirtan ਕਰਕੇ ਮੇਰਾ ਤਲਾਕ ਹੋਇਆ , ਮੈਨੂੰ Kirtan ਨੇ ਕੁੱਝ ਨਹੀਂ ਦਿੱਤਾ - Viral Baba Ji

#viralbabaji #kirtan #devorce
Kirtan ਕਰਕੇ ਮੇਰਾ ਤਲਾਕ ਹੋਇਆ , ਮੈਨੂੰ Kirtan ਨੇ ਕੁੱਝ ਨਹੀਂ ਦਿੱਤਾ - Viral Baba Ji
I got divorced because of kirtan, kirtan didn't give me anything - 'Viral Baba Ji'
#sikhism #sikh #saverastartalks #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 412

  • @studiopreetpalace4856
    @studiopreetpalace48569 күн бұрын

    ਚੰਗਾ ਕੀਤਾ ਕੀਰਤਨ ਛੱਡ ਦਿੱਤਾ। ਕੀਰਤਨ ਦੀ ਦਾਤ ਕਿਸੇ ਭਾਗਾਂ ਵਾਲੇ ਨੂੰ ਹੀ ਪਰਾਪਤ ਹੁੰਦੀ ਹੈ।

  • @arshdeepsingh.g.s.p3394

    @arshdeepsingh.g.s.p3394

    9 күн бұрын

    Madi soch a tuhadi ... Mharaj ne dass nu kirtan di daat bkhshi aa .. prane budde adiaan lainde k bss appa e kri jaie sabb kuj .. nojwana nu piche vade aa .. te appa gane e kdne fer ... inne inne mehnge harmonium table lai k dooro table wala bla k te tuhade 1100 2100 te kirtan krie hna waah ghre krla gu🙏

  • @AmanSingh-fu8kf

    @AmanSingh-fu8kf

    9 күн бұрын

    Maharaj ne kirtaniyan da stakar krn da v dsye o na kryo tusi

  • @amarjits7106

    @amarjits7106

    9 күн бұрын

    Paisa te kma lega veer par guru di khusi ni kma skeya

  • @reservebankofquotes1820

    @reservebankofquotes1820

    9 күн бұрын

    Right g

  • @nurmahalg9912

    @nurmahalg9912

    9 күн бұрын

    ​@@amarjits7106brother tuhadi eh gal sahi a par Kirtan je bnda sirf rabb nu dhyan vich rkh ke kre ta thik a par jdo bnda pariwar wala ho jnda ta ikalle kirtan nal hi ghr nhi vadaya ja skda kioki lok kirtaniye nu boht ght mehnt odi dinde a ha jekar kirtaniye da apna alag Kam howe ta pariwar chlaya ja skda

  • @simrjeetsabhra8007
    @simrjeetsabhra80078 күн бұрын

    ਵੀਰੇ ਘਰਵਾਲੀ ਤੇਰੀ ਕੀਰਤਨ ਕਰਕੇ ਨਹੀਂ ਛੱਡ ਕੇ ਗਈ। ਇਹ ਤੁਸੀਂ ਆਪ ਹੀ ਆਪਣੀਆਂ ਗੱਲਾਂ ਵਿੱਚ ਦੱਸ ਦਿੱਤਾ। ਰਿਸ਼ਤਾ ਹੋਣ ਤੋਂ ਪਹਿਲਾਂ ਹੀ ਤੁਹਾਡੀ ਇਹ ਡਿਮਾਂਡ ਹੋਣੀ ਚਾਹੀਦੀ ਸੀ ਕਿ ਲੜਕੀ ਅਮ੍ਰਿਤ ਧਾਰੀ ਹੋਵੇ। ਉਹ ਫੈਸ਼ਨ ਦੀ ਦੁਨੀਆਂ ਵਿੱਚ ਪੈਰ ਰੱਖਦੀ ਸੀ ਜੋ ਤੁਹਾਨੂੰ ਪਸੰਦ ਨਹੀਂ ਸੀ ਇਹਦੇ ਵਿੱਚ ਕੀਰਤਨ ਦਾ ਕੀ ਕਸੂਰ ਹੈ।

  • @KulwantSingh-wh8nj
    @KulwantSingh-wh8nj10 күн бұрын

    ਇਕ ਇਕ ਗੱਲ ਇਸ ਵੀਰ ਦੀ ਸੱਚੀ ਆ ਮੈਂ ਵੀ ਤਬਲਾ ਵਾਦਕ ਦੀ ਡਿਊਟੀ ਨਿਭਾਈ ਸੀ ਤੇ ਮੇਰੇ ਬ੍ਰਦਰ ਸਹਾਇਕ ਰਾਗੀ ਹੈ। ਮੈਨੂੰ ਲਗਦਾ ਜਿਵੇਂ ਇਹ ਬੰਦਾ ਮੇਰੀ ਗੱਲ ਹੀ ਕਰ ਰਿਹਾ ਹੈ।

  • @plumbingtoolssale5449

    @plumbingtoolssale5449

    8 күн бұрын

    Sat sri akaal baba ji mai vi tabla dholak sikhda si te thoda boht vjaa vi lenda haa per mere gur pai jalde si mere tou ghar deya di spot ni si hun mai apne dady tou plumber da kam sikh leya hun loki ji kar k gal karde bas mera jo chaah si oh reh gia koi chaj da sikhaan wala ni mileya

  • @KulwantSingh-wh8nj

    @KulwantSingh-wh8nj

    8 күн бұрын

    @@plumbingtoolssale5449 ਸਹੀ ਗੱਲ ਹੈ

  • @karamjitsingh5650

    @karamjitsingh5650

    2 күн бұрын

    ਵਾਹਿਗੁਰੂ ਜੀ ਨੰਬਰ ਭੇਜੋ ਜੀ

  • @jogindersinghtaur9733

    @jogindersinghtaur9733

    Күн бұрын

    ਮੈਂ v SGPC ch ragi singh a ,,,koi kadar ni y g

  • @karamjitsingh5650

    @karamjitsingh5650

    Күн бұрын

    @@jogindersinghtaur9733 ਨੰਬਰ ਭੇਜੋ ਜੀ

  • @baljinderkaur3083
    @baljinderkaur30836 күн бұрын

    ਇਸ ਵੀਰ ਨੇ ਸਹੀ ਕੀਤਾ ਕਿਉਂਕਿ ਕੋਈ ਵਿਰਲਾ ਹੀ ਗੁਰਬਾਣੀ ਦੀ ਕਦਰ ਕਰਦਾ ਹੈ। ਗ੍ਰੰਥੀ ਦੀ ਕਦਰ ਨਹੀਂ ਹੁੰਦੀ ਲੋਕ ਗ੍ਰੰਥੀ ਨੂੰ ਨੌਕਰ ਸਮਝਦੇ ਨੇ। ਗ੍ਰੰਥੀ ਕੀਰਤਨੀਏ ਉਤੇ ਪਾਬੰਦੀਆਂ ਨੇ।ਪਰ ਦੂਜਿਆਂ ਤੇ ਨਹੀਂ। ਉਨ੍ਹਾਂ ਦੀਆਂ ਵੀ ਜ਼ਰੂਰਤਾਂ ਨੇ ਪਰਿਵਾਰ ਹੈ।ਪਰ ਕੋਊ ਵਿਰਲਾ ਹੀ ਇਹ ਗੱਲ ਸਮਝਦਾ ਹੈ। ਗ੍ਰੰਥੀ ਜਾਂ ਕੀਰਤਨ‌ਏ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਨਾਂ ਹੁੰਦੀਆਂ ਵੇਖ ਕੇ ਹੀ ਹੁਣ ਵਾਲੀ ਪੀੜ੍ਹੀ ਗ੍ਰੰਥੀ ਕੀਰਤਨੀਏ ਬਣਨਾ ਨਹੀਂ ਚਾਹੁੰਦੇ।ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਆਖੰਡ ਪਾਠ ਕਰਨ ਲਈ ਪਾਠੀ ਨਹੀਂ ਲੱਭਣਗੇ।ਅਜੇ ਵੀ ਸਮਾਂ ਹੈ ਕਦਰ ਕਰੋ ਇਨ੍ਹਾਂ ਗ੍ਰੰਥੀ ਅਤੇ ਕੀਰਤਨ ਕਰਨ ਵਾਲਿਆਂ ਦੀ।ਲੋਕ ਵਿਆਹਾਂ ਉਤੇ ਡਾਸਰਾਂ ਅਤੇ ਗਾਇਕਾਂ ਨੂੰ ਤਾਂ ਲੱਖਾਂ ਰੁਪ‌ਈਆ ਸੁਟ ਦੇਣਗੇ ਪਰ ਰਾਗੀ ਗ੍ਰੰਥੀ ਨੂੰ 10000ਦੇਣ ਲ‌ਈ ਰੋਣ ਲਗ ਪੈਣਗੇ। ਲਾਵਾਂ ਕਰਨ ਵੇਲੇ ਲੋਕ ਕਹਿਣਗੇ ਗ੍ਰੰਥੀ ਜੀ ਛੇਤੀ ਛੇਤੀ ਕਰੋ ਪਰ ਡੀਜੇ ਡਾਂਸਰਾਂ ਨੂੰ ਸਾਰਾ ਦਿਨ ਸੁਣਦੇ ਨੇ।

  • @JaspreetSingh-fv4de

    @JaspreetSingh-fv4de

    5 күн бұрын

    Hji

  • @harwinder_singh567

    @harwinder_singh567

    Күн бұрын

    Right

  • @The_Canines

    @The_Canines

    13 сағат бұрын

    Sahi kya g

  • @GurleenKaur-bg6jo
    @GurleenKaur-bg6jo10 күн бұрын

    ਗਾਇਕ ਕਲਾਕਾਰਾ ਨੂੰ ਲਖਾ ਰੁਪਏ ਦੇ ਦਿੰਦੇ ਨੇ ਨਾਲ ਧੀਆ ਭੈਣਾ ਨਚਾੳਦੇ ਨੇ

  • @Hattpi6

    @Hattpi6

    8 күн бұрын

    👍

  • @sukhpalkaur2429
    @sukhpalkaur24299 күн бұрын

    ਸੰਗਤ ਨੂੰ ਇਸ ਤੇ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ ਕਿ ਕਈ ਕਈ ਸਾਲ ਮਿਹਨਤ ਕਰਕੇ ਜੇ ਕਿਸੇ ਨੂੰ ਛੱਤ ਵਾਲਾ ਪੱਖਾ ਵੀ ਨਸੀਬ ਨਹੀਂ ਹੋਣਾ ਤਾਂ ਕੌਣ ਫਿਰ ਉਸ ਲਾਈਨ ਵਿੱਚ ਰਹੇਗਾ !

  • @diljeetsingh83
    @diljeetsingh8310 күн бұрын

    ਰਾਗੀ ਸਿੰਘ ਅਨੰਦ ਕਾਰਜ ਕਰਦੇ ਹਨ 2001 ਸੌ ਰੁਪਏ ਬਹੁਤ ਔਖੇ ਹੋਕੇ ਲੋਕ ਦਿੰਦੇ ਹਨ ਪਰ ਸਿੰਗਰ ਬਲੌਦੇ ਹਨ ਤਾਂ50000 ਹਜ਼ਾਰ ਰੁਪਏ ਬੜੇ ਪਿਆਰ ਨਾਲ ਦੇ ਦਿੰਦੇ ਹਨ

  • @arshdeepsingh.g.s.p3394

    @arshdeepsingh.g.s.p3394

    9 күн бұрын

    50;000 kithe lakhan rupe dinde hass k

  • @GurdeepSingh-wr3py

    @GurdeepSingh-wr3py

    9 күн бұрын

    50 hjar di gll krde 10 lkh kho klakar nu. Dinde

  • @Edits.by.Vexten5

    @Edits.by.Vexten5

    4 күн бұрын

    ਬਿਲਕੁਲ ਸਹੀ ਕਿਹਾ

  • @diljeetsingh83
    @diljeetsingh8310 күн бұрын

    ਲੋਕ ਨਹੀ ਕਹਿੰਦੇ ਪਾਠੀ ਰਾਗੀ ਅਮੀਰ ਹੋਣ ਕਹਿਤ ਕਬੀਰ ਉਲਟੀ ਭਈ ਖੇਡ

  • @sksgurbani
    @sksgurbani6 күн бұрын

    ਇਹ ਵੀਰ ਜੀ ਬਹੁਤ ਸੁੰਦਰ ਕੀਰਤਨ ਕਰਦੇ ਸਨ, ਬੜੇ ਦੁਖ ਦੀ ਗੱਲ ਹੈ ਕਿ, ਲੋਕਾਂ ਦੀ ਮੂਰਖਤਾ ਕਰਕੇ ਵੀਰ ਨੇ ਹੋਰ ਰਾਹ ਚੁਣ ਲਿਆ, ਇਹ ਸੱਚ ਹੈ ਕਿ ਲੋਕ ਰਾਗੀ ਸਿੰਘਾਂ ਦਾ ਬਣਦਾ ਸਤਿਕਾਰ ਉਹਨਾਂ ਨੂੰ ਨਹੀਂ ਦਿੰਦੇ, ਦਾਸ ਵੀ ਰਾਗੀ ਸਿੰਘ ਹੈ, ਜਦੋਂ ਕੀਰਤਨ ਵਾਲੇ ਪੈਸੇ ਗਿਣਦੇ ਹਾਂ, ਉਸ ਵਿੱਚ ਬਹੁਤ ਜਾਦਾ ਨੌਟ ਪਾਟੇ ਨਿਕਲਦੇ ਹਨ, ਉਦੋਂ ਬੜਾ ਦੁਖ ਲਗਦਾ ਲੋਕਾਂ ਦੀ ਸੋਚ ਨੂੰ ਵੇਖ ਕੇ, ਲੋਕ ਇਹ ਨਹੀਂ ਸੋਚਦੇ ਕਿ, ਪੈਸੇ ਅਸੀਂ ਗੁਰਬਾਣੀ ਦੇ ਸਤਿਕਾਰ ਵਜੋਂ ਦੇਣ ਲੱਗੇ ਹਾਂ,ਨਾ ਕਿ ਰਾਗੀ ਸਿੰਘ ਨੂੰ 😢

  • @EmmaJane-kv5si

    @EmmaJane-kv5si

    5 күн бұрын

    Right

  • @Reetukidztoon
    @ReetukidztoonКүн бұрын

    ਸੱਚਾ ਬੰਦਾ kalla ਰਹਿ ਜਾਂਦਾ ਬਾਈ ਜੀ ਬਹੁਤ ਵਧੀਆ ਕੰਮ ਕੀਤਾ ਦਿਲੋਂ ਸਲੂਟ ਐ ਬਾਈ ਨੂ

  • @user-fb8lq1kh1f
    @user-fb8lq1kh1f9 күн бұрын

    ਬਾਣੀ ਵਿਚ ਕੀਰਤਨ ਸਾਂਝੇ ਤੋਰ ਤੇ ਕਰਨਾ ਆਪਣੇ ਮਨੁ ਵਾਸਤੇ ਆਖਿਆ ਹੈ। ਥਾਂ ਥਾਂ ਕੀਰਤਨ ਕਿਤਾ ਕਰਕੇ ਕਰਨ ਨੂੰ ਮਹਤਵ ਨਹੀ। ਬਹੁ ਤਾਲ ਪੂਰੇ ਵਾਜੇ ਵਜਾਏ।। ਨਾ ਕੋ ਸੁਣੇ ਨ ਮੰਨਿ ਵਸਾਏ।। ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੇ ਭਾਇ ਦੁਖ ਪਾਵਣਿਆ।। ਸਾਡਾ ਅਜੋਕੇ ਸਮੇਂ ਵਿੱਚ ਐਸਾ ਕੀਰਤਨ ਹੋ ਰਿਹਾ ਹੈ।ਜਦ ਕਿ ਕੀਰਤਨ ਦੀ ਅਵਸਥਾ ਹੋਰ ਸੀ।

  • @BaljinderSingh-ew7ik

    @BaljinderSingh-ew7ik

    9 күн бұрын

    ਸਹੀ ਕਿਹਾ ਵੀਰ ਜੀ

  • @tarsemwalia2401
    @tarsemwalia24019 күн бұрын

    ਰਾਮ ਚੰਦਰ ਕਹਿ ਗਏ ਸੀਆ ਸੇ ਐਸਾ ਕੱਲ ਜੁਗ ਆਏਗਾ ਹੰਸ ਚੁਗੇਗਾ ਦਾਣਾ ਦੁਣਕਾ ਕਾਉਆ ਮੋਤੀ ਖਾਏਗਾ ਇਹ ਵੀਰ ਸੱਚੀ ਹੰਸ ਏ ਏਸ ਵੀਰ ਦੀ ਇੰਟਰਵਿਊ ਨੇ ਮੇਰੀ ਨੀਂਦ ਉਡਾ ਦਿੱਤੀ ਏਨਾਂ ਗੁਣ ਵੀਰ ਵਿੱਚ ਦਿੱਲ ਕਰਦਾ ਵੀਰ ਨੂੰ ਸੁਣੀ ਜਾਈਏ ਅਸਲ ਵਿਚ ਦਾਸ ਤੇ ਵੀਰ ਨੂੰ ਰੱਬ ਦਾ ਰੂਪ ਕਹੇਗਾ ਏਹ ਵੀਰ ਕੋਈ ਨਾਰਮਲ ਇਨਸਾਨ ਨਹੀਂ ਏਸ ਵੀਰ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ 🙏🙏

  • @harafangle9473
    @harafangle94736 күн бұрын

    ਵਾਹਿਗੁਰੂ ਜੀ ਗੁਰੂ ਜੀ ਇੰਨੀਆਂ ਕੁਰਬਾਨੀਆਂ ਦਿਤੀਆਂ ਉਹਨਾਂ ਨੇ ਤਾਂ ਧਰਮ ਛਡਿਆ ਨਹੀਂ 😢😢🙏🙏🙏🙏🙏

  • @user-td7cy9hl9f
    @user-td7cy9hl9f10 күн бұрын

    Bachean de totey karva ke har pavai si fer vi waheguru da sukrana kita si

  • @arshdeepsingh.g.s.p3394

    @arshdeepsingh.g.s.p3394

    9 күн бұрын

    Nai kirtan di bheta mnglie tuhanu tote yaad ajande aa waah klakaar mngon lgge ni onde totte yaad hadd aa .. tuhade irade a k kirtan krn wale free krn te mudke mang k khaea krn loka to.. rood te ajan te fer khush oo😂

  • @reservebankofquotes1820

    @reservebankofquotes1820

    9 күн бұрын

    Ran ni tikdi ki kariye twade dhi ve nai rukei je khasam kirtan kare

  • @charanjitsingh4388
    @charanjitsingh438810 күн бұрын

    ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਰਾਗੀ ਗ੍ਰੰਥੀ ਸਿੰਘ ਲਬਣੇ ਨਹੀ । ਨ ਰਾਗੀ ਨਾ ਗ੍ਰੰਥੀ ਸਿੰਘ ਬਨਣ ਲਈ ਤਿਆਰ ਨਹੀਂ ਹੈ । ਇਨ੍ਹਾਂ ਦੀ ਕਦਰ ਨਹੀਂ ਕਰਦੀ ਸੰਗਤ ਇਨ੍ਹਾਂ ਦੀ ਤਨਖਾਹ ਪੰਜ ਸੱਤ ਹਜਾਰ ਹੁੰਦੀ ਹੈ । ਬਾਹਰਲੇ ਮੁਲਕਾਂ ਵਿੱਚ ਰਾਗੀ ਗ੍ਰੰਥੀ ਸਿੰਘ ਬਹੁਤੇ ਜਾ ਕੇ ਹੋਰ ਕੰਮ ਕਰਦੇ ਹਨ । ਸਿੱਖ ਕੌਮ ਨੂੰ ਸੋਚਨਾ ਚਾਹੀਦਾ ਹੈ। ਗ੍ਰੰਥੀ ਸਿੰਘ ਜ਼ਨਮ ਤੋਂ ਲੈਕੇ ਮਰਨ ਤੱਕ ਇਨਸਾਨ ਦੀਆਂ ਅਰਦਾਸਾਂ ਕਰਦੇ ਹਨ ਫਿਰ ਵੀ ਲੋਕ ਚੰਗ਼ਾ ਨਹੀ ਸਮਝਦੇ ਹਨ । ਇਸੇ ਕਰਕੇ ਤਨਖਾਹ ਘੱਟ ਦਿਦੇ ਨੇ ।

  • @arshdeepsingh.g.s.p3394

    @arshdeepsingh.g.s.p3394

    9 күн бұрын

    Tnkhaah shdoo oda bdia adian lainde lok .. mai apne pind paili vaar kirtan kita honsla te ki vdhona hi ulta aggo Bhai lad pya mere naal ek😂kainda kirtan wale paisea vicho sanu 60% de... Mera inna mann tuttaa .inni bhukh oe hoe ...

  • @balbirkaur8022
    @balbirkaur80228 күн бұрын

    ਗ੍ਰਥੀ ਸਿੰਘਾ ਅਤੇ ਕੀਰਤਨੀਏ ਦਾ ਹੈ ਤਾਂ ਔਖਾ ਪਰ ਆਪਣੇ ਸੁਭਾਅ ਦਾ ਵੀ ਬਹੁਤ ਫਰਕਪੈਦਾ

  • @kuldipsingh8072
    @kuldipsingh80729 күн бұрын

    ਰਾਗੀ ਸਿੰਘਾਂ ਦੀ ਕਿਰਤ ਹੈ ਸ਼ਰਮ ਤਾ ਓਹਨਾਂ ਲੋਕਾਂ ਨੂੰ ਆਉਣੀ ਚਾਹੀਦੀ ਜੋ ਗੁਰੂ ਦੇ ਸ਼ਬਦ ਦਾ ਸਤਕਾਰ ਨਹੀ। ਕਰ ਸਕਦੇ

  • @GURJITSINGH021
    @GURJITSINGH021Күн бұрын

    ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ

  • @Punjabivlogs-ki6ve
    @Punjabivlogs-ki6ve6 күн бұрын

    ਸਹੀ ਗੱਲ ਵੀਰ ਜੀ ਮੇਰਾ ਘਰਵਾਲਾ ਵੀ ਗ੍ਰੰਥੀ ਸਿੰਘ ਹੈ ਕੋਈ ਕਦਰ ਨਹੀਂ ਕਰਦਾ 😢

  • @jajbatan_di_duniya
    @jajbatan_di_duniya4 күн бұрын

    ਸਹੀ ਗੱਲ ਹੈ ਲੋਕ ਰਾਗੀਆਂ ਦੀ ਇੱਜਤ ਨਹੀਂ ਕਰਦੇ ਉਲਟਾ ਟਿਚਰਾਂ ਕਰਦੇ ਨੇ

  • @kuljindersinghdhaliwal4400
    @kuljindersinghdhaliwal44003 күн бұрын

    ❤ਵੀਰ ਮੇਰਿਆ ਅੱਜ ਵੀ ਜ਼ਿਹੜੀ ਇਜ਼ੱਤ ਹੈ ਗੁਰੂ ਸਾਹਿਬ ਦੀ ਕਿ੍ਪਾ ਤੇ ਗੁਰਬਾਂਣੀ ਕਰਕੇ ਹੀ ਹੈ ॥ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਲੋਕ ਸੋਚਦੇ ਬਾਬਾ ਜੀ ਸਟੋਰੀ ਪਉਂਣਗੇ ਤਾਂ ਮੇਰਾ ਕੰਮ ਚੱਲਜ਼ੂ ਇਹ ਕੁੱਝ ਹੁੰਦਾ ਵੀ ਹੈ ॥ ਤੁਹਾਡੇ ਬੀਜ਼ੇ ਕਰਮ ਹੀ ਫ਼ਲ ਦਿੰਦੇ ॥ ਇਹ ਗਲ ਮੰਨਣ ਜ਼ੋਗ ਹੈ ਕੀ ਲੋਕ ਗੁਰੂ ਕੇ ਵਜ਼ੀਰਾਂ ਨੂੰ ਓਨੀਂ ਮਾਇਆ ਨਾਲ ਨਹੀਂ ਨਿਵਾਜ਼ ਦੇ ਜ਼ਿੰਨੀ ਕਲਾਕਾਰਾਂ ਉਪਰੋਂ ਸੁੱਟਦੇ

  • @majorsingh4297
    @majorsingh42972 күн бұрын

    ਬਿਲਕੁਲ ਸਹੀ 100% ਕੁੱਝ ਲੋਕ ਬੜੇ ਘਟੀਆ ਅਲਫਾਜ਼ ਵਰਤਦੇ ਨੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਸੇਵਾਦਾਰਾ ਨੂੰ

  • @jaswinder1981
    @jaswinder19813 күн бұрын

    ਜਿਸ ਦਿਨ ਅਸੀਂ ਕੀਰਤਨ ਪੈਸੇ ਕਮਾਉਣ ਲਈ ਨਹੀਂ, ਉਸ ਅਕਾਲ ਪੁਰਖ, ਵਾਹਿਗੁਰੂ, ਪਰਮਾਤਮਾ, ਅੱਲਾ, ਰਾਮ, ਦੇ ਗੁਣ ਗਾਉਣ ਜਾਂ ਸਰਵਣ ਕਰਨ ਲਈ ਕਰਨ ਲੱਗੇ, ਉਸ ਦਿਨ ਭਾਵੇਂ ਸਾਡੇ ਬੰਦ ਬੰਦ ਵੀ ਕੱਟੇ ਜਾਣ ਅਸੀਂ ਕੀਰਤਨ ਨਹੀਂ ਛੱਡਾਂਗੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @user-dr8ie2ok2o
    @user-dr8ie2ok2o6 күн бұрын

    ਕੀਰਤਨ ਕਰਕੇ ਨਹੀ ,ਪ੍ਰੰਬਧਕ ਕਮੇਟੀਆਂ ਕਰਕੇ ਤੁਹਾਨੂੰ ਇਹ ਸਾਰਾ ਕੁਝ ਕਰਨਾ ਪਿਆ ।

  • @hscheema5511
    @hscheema55119 күн бұрын

    ਇਹਨੂੰ ਪਤਾ ਕੰਜ਼ਰਪੁਣੇ ਲੁੱਚਪੁਣੇ ਚ ਬਹੁਤ ਪੈਸੇ ਨੇ ਇਹ ਕਿਉ ਕੀਰਤਨ ਸ਼ਬਦ ਗਾਵੇਗਾ ਦੂਜਾ ਸਾਡੇ ਅੱਜ ਕੱਲ ਦੇ ਸਿੱਖਾ ਨੂੰ ਕੰਜ਼ਰਪੁਣਾ ਪਸੰਦ ਏ

  • @jaggiraja9657

    @jaggiraja9657

    7 күн бұрын

    ਗੱਲ ਸੁਣ, ਅੱਜ ਕਲ ਗ੍ਰੰਥੀ ਸਿੰਘ ਦੀ ਤੇ ਕੀਰਤਨੀਏ ਸਿੰਘ ਦੀ ਕੋਈ ਇੱਜਤ ਨੀ ਕਰਦਾ,

  • @hscheema5511

    @hscheema5511

    7 күн бұрын

    @@jaggiraja9657 ਗੱਲ ਸੁਣ ? ਵਾਹ ਕੀ ਸ਼ਬਦਾਲੀ ਏ

  • @Vickyshergill22

    @Vickyshergill22

    7 күн бұрын

    Bhaji tusi de deya kro kharcha .

  • @hscheema5511

    @hscheema5511

    7 күн бұрын

    @@Vickyshergill22 ਵੀਰ ਜੀ ਮੈ ਕੌਣ ਦੇਣ ਵਾਲਾ ਹਾਂ ਦੇਣ ਵਾਲਾ ਉਹ ਪ੍ਰਮਾਤਮਾ ਏ ਬਾਕੀ ਜਿਹਨਾਂ ਪ੍ਰਮਾਤਮਾ ਦਾ ਨਾਮ ਜਪਨਾ ਉਹ ਗਰੀਬੀ ਚ ਜਾਪਦੇ ਨੇ ਕਬੀਰ ਜੀ ਅੱਤ ਦੀ ਗਰੀਬੀ ਕੱਪੜਾ ਬੁਣਦੇ ਭਗਤ ਰਵੀਦਾਸ ਜੀ ਜੁੱਤੀਆਂ ਗੰਢ ਦੇ ਭਗਤ ਧੰਨਾ ਜੀ ਹੱਲ ਚਲਾਉਂਦੇ ਨੇ ਪਰ ਪ੍ਰਮਾਤਮਾ ਨੂੰ ਹਰ ਵੇਲੇ ਸਿਮਰਦੇ ਨੇ

  • @user-py3rv8tr5e
    @user-py3rv8tr5e9 күн бұрын

    ਬਾਬਾ ਜੀ ਮੈਂ ਵੀ ਗ੍ਰੰਥੀ ਸਿੰਘ ਆ ਤੁਹਾਡੀ ਖੁਸ਼ੀ ਵਿੱਚ ਮੈਨੂੰ ਆਪਣੀ ਖੁਸ਼ੀ ਮਹਿਸੂਸ ਹੁੰਦੀ ਹੈ ❤❤❤❤❤❤

  • @satbirsingh4626
    @satbirsingh46268 күн бұрын

    ਕੀਰਤਨ ਕਰਨਾ ਗੁਰੂ ਦੀ ਬਖਸ਼ੀਸ਼ ਐ ਚੰਗੇ ਰਾਗੀਆਂ ਕੋਲ ajj ਵੀ ਸਮਾਂ ਨਹੀਂ ਹੈ l ਪਰ ਇਹ ਕਿਹੜੀ ਕਿਤਾਬ ਚ ਲਿਖਿਆ ਕੇ ਰਾਗੀ ਹੋ ਕੇ ਬੰਦਾ ਹੋਰ ਕੋਈ ਕੰਮ ਨੀ ਕਰ ਸਕਦਾ ਮੈਂ ਨਿੱਜੀ ਤੌਰ ਤੇ ਰਾਗੀ ਸਿੰਘਾਂ ਨੂੰ ਜਾਣਦਾ ਜੇਹੜੇ ਕੀਰਤਨ ਵੀ ਕਰਦੇ ਤੇ naal ਅਪਣਾ business ਵੀ ਕਰਦੇ ਇਕ ਭਾਈ ਸਾਹਿਬ ਨੇ ਅਪਣਾ driving school ਖੋਲਿਆ ਨਾਲ ਕੀਰਤਨ ਵੀ ਕਰੀ ਜਾਂਦੇ ਹਨ l

  • @bhaigurpreetsinghpanchhi7048
    @bhaigurpreetsinghpanchhi70488 күн бұрын

    Dhan guru nanak dev saheb ji

  • @ppsingh3876
    @ppsingh38769 күн бұрын

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਤੁਸੀ ਨੈਕ ਇਨਸਾਨ ਹੋ ਜੀ

  • @j-singh63
    @j-singh6310 күн бұрын

    Kewal maaya di aas rakhan walae kirtan de raah naa jaawan

  • @user-gg2kj8jw5g
    @user-gg2kj8jw5g9 күн бұрын

    His real life storey tell us or sign for telling us how far we being a Sikh are going in to downwards for preaching the Sikhism in India . Very sad reality , I can feel it . Come to America I will support you to settle here . Thanks for showing this part of Sikhism .

  • @reservebankofquotes1820

    @reservebankofquotes1820

    9 күн бұрын

    😂kinu kinu sapport karoge kuriyaan nu nakel pao

  • @user-hz5qx9wk2i
    @user-hz5qx9wk2i7 күн бұрын

    ਵਾਹਿਗੁਰੂ ਭਲੀ ਕਰੇ ਐਂਕਰ ਬਾਈ ਦੀ ਅਰਦਾਸ ਕਬੂਲ ਹੋਵੇ ਜੀ।।

  • @judgerandhawa1361
    @judgerandhawa136110 күн бұрын

    ਲੋਕਾਂ ਲਈ ਪੈਸਾ ਹੀ ਸਭ ਕੁਝ ਆ ਫਿਰ! ਇਹ ਕੰਜਰ ਖਾਨਾ ਵੀ ਕਦੋ ਤਕ ਚਲਣਾ

  • @gurdeepstar2601

    @gurdeepstar2601

    10 күн бұрын

    Tuc ragi nu kde pese dite ne

  • @HarpreetGill-bv1nf

    @HarpreetGill-bv1nf

    9 күн бұрын

    Up to Lock down

  • @gurvindersinghbawasran3336
    @gurvindersinghbawasran333614 сағат бұрын

    ਪੂਰੀ ਵੀਡੀਓ ਦੇਖਕੇ ਕਮੇਂਟ ਕਰ ਰਿਹਾ ਵੀਰ,,,,, ਗੁਰੂ ਨਾਲੋ ਨਾ ਟੁੱਟ ਵੀਰ,,, ਬਹੁਤ ਵੱਡੇ ਭਾਗਾਂ ਨਾਲ ਗੁਰੂ ਸਾਹਿਬ ਜੀ ਦਾ ਪਿਆਰ ਮਿਲਦਾ। ਨਹੀ ਤਾਂ ਮੇਰੇ ਵਰਗੇ ਪਾਪੀ ਪਤਾ ਨਹੀਂ ਕਿੰਨੇ ਕੋ ਫਿਰਦੇ ਆ। ਇਹ ਨਾ ਸੋਚੋ ਮੁੱਲ ਨਹੀਂ ਪਿਆ ਦੁਨੀਆ ਗੁਰੂ ਦੇ ਸਿੱਖ ਦਾ ਮੁੱਲ ਨਹੀਂ ਪਾਂ ਸਕਦੀ। ਸਾਡਾ ਮੁੱਲ ਗੁਰੂ ਸਾਹਿਬ ਜੀ ਪਾਉਣਗੇ।🙏❤️

  • @atmasingh5372
    @atmasingh53723 күн бұрын

    ਪਾਠੀ ਸਿੰਘ ਅੱਜ ਦੇ ਟੈਮ ਇਕ ਬੱਚਾ ਵੀ ਨਹੀ ਪੜ੍ਹਾਈ ਨਹੀ ਕਰਾ ਸਕਦਾ ।ਬੇਈਏ ਨਾਲੋ ਮਾੜੀ ਹਾਲਤ ਹੈ ਪਠੀਆ ਦੀ।

  • @kuldipsingh8072
    @kuldipsingh80729 күн бұрын

    ਲੱਖਾਂ ਦੀ ਲਾਹਨਤ ਸਿੱਖ ਅਖਵਾਉਣ ਵਾਲਿਆਂ ਦੇ ਲਾਹਨਤੀਆ ਕਦੇ ਸਤਕਾਰ ਨਹੀ ਦਿੱਤਾ ਗੁਰੂ ਘਰ ਦੇ ਪਰਚਾਰਕਾ ਦਾ ਗੱਲ ਸਹੀ 100 % ਵੀਰ ਜੀ ਸਾਈਡ ਤੇ ਕੋਈ ਕੰਮ ਜਰੂਰ ਕਰਨਾ ਚਾਹੀਦਾ ਹੈ ਪਰਚਾਰਕਾਂ ਨੂੰ

  • @satinderpalsingh6055
    @satinderpalsingh60558 күн бұрын

    Waheguru ji

  • @HarjinderSINGH-gh6hr
    @HarjinderSINGH-gh6hr9 күн бұрын

    ਬਾਬਾ ਜੀ ਦਾ ਸੰਗੀਤ ਅੱਤ ਆ, ਖ਼ਾਸ ਕਰਕੇ ਗੁਰਬਾਣੀ ਦਾ 👌🙏

  • @GurpreetKaur-ny9dk
    @GurpreetKaur-ny9dk2 сағат бұрын

    I think raab da bhana manana chida c. But kirtan nahi chadna chahida c waheguru ji 🙏

  • @shinda4522
    @shinda45228 күн бұрын

    ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ 🙏❤

  • @user-fb8lq1kh1f
    @user-fb8lq1kh1f9 күн бұрын

    ਦਾਤ ਬਹੁਤ ਕੀਮਤੀ ਹੈ ਅਨੰਦੁ ਬੰਨਦਾ ਪਿਆ ਗਲਾਂ ਵਿਚ ਰਾਗ ਸੁਣਾ ਕਰਿ।

  • @paramjeetaulakh2820
    @paramjeetaulakh28207 күн бұрын

    Respected Ragi , Sahib ,Khush dill bahut hun , thank you so much

  • @savindersingh4623
    @savindersingh46237 күн бұрын

    ਗੱਲਾਂ ਸੱਚੀਆਂ ਬੋਲਦਾ ਹੈ ਵੀਰ ਕਮੇਟੀ ਵਾਲੇ ਪ੍ਧਾਨ ਪਾਠੀ ਤੇ ਰਾਗੀਆਂ ਦੀ ਇਜਤ ਨਹੀਂ ਕਰਦੇ

  • @ManpreetSingh-wk7sw
    @ManpreetSingh-wk7sw10 күн бұрын

    Kirtan ta rab nu prapat karan da jariya

  • @arshdeepsingh.g.s.p3394

    @arshdeepsingh.g.s.p3394

    9 күн бұрын

    Fer bhog te kato blonde hunde oo ?? Rabb pon lai te ghre v kita ja skda kirtan

  • @punjabichakde1217
    @punjabichakde12177 күн бұрын

    Baba ji, Ghaint vocal and music you have.God bless you .

  • @parmindersingh8969
    @parmindersingh89699 күн бұрын

    Baba g nu rab khush rakhe

  • @BalwinderSingh-cz1ix
    @BalwinderSingh-cz1ix9 күн бұрын

    Veri good interview

  • @olddesifusion9806
    @olddesifusion98067 күн бұрын

    Excellent. ਕਿਆ ਬਾਤ ਹੈ.

  • @diljeetsingh83
    @diljeetsingh8310 күн бұрын

    ਸਹੀ ਗੱਲ ਹੈ ਰਾਗੀ ਦੀਮੇਰੇ ਨਾਲ ਵੀ ਬੀਤੀ ਹੈ

  • @dhimandeep2964
    @dhimandeep29649 күн бұрын

    Baba ji bilkul thik keh rahe ne

  • @ajmerthandi2544
    @ajmerthandi25443 күн бұрын

    This person is honest . He is telling the reality whether people like him or not. Preachers and Ragi singh need to raise their families.🙏🏿

  • @Jassiesengh
    @Jassiesengh6 күн бұрын

    ਗੁਰੂ ਜੀ ਦਾ ਕੀਰਤਨ ਬਹੁਤ ਸੱਚਾ ਸੁੱਚਾ ਸ਼ਬਦ ਹੈ ਇਹ ਮੁੰਡੇ ਦੀ ਸ਼ਬਦਾਵਲੀ ਬੜੀ ਗਲਤ ਅਖੇ ਕਿ ਕੀਰਤਨ ਕਰਕੇ ਮੇਰਾ ਤਲਾਕ ਹੋਇਆ ||

  • @vijenderg91
    @vijenderg91Күн бұрын

    Aap Apni Budh Hai Jeti Barnat Bhin Bhin Tu Hi Teti🙏🌹Waheguru Ji🙏🌹

  • @barjindersingh632
    @barjindersingh6329 күн бұрын

    Waheguru ji 🙏 ❤

  • @harp_kaurz
    @harp_kaurz2 күн бұрын

    Maharaj karm bakhsh den tuhanu🙏🏻maharaj nu challenge krde sirf Tuc izzat krke maya krke ??? Kde dekho sant waryam Singh ji da Kirtan ♥️🥺eh Kon aa?? Dhan guru Gobind Singh ji tuhanu akal denge🙏🏻

  • @Kpreet012
    @Kpreet0127 күн бұрын

    host nu chngi trh intervieww krni ni ayiii banda interesting aa or yes aah gaun wala km te siraa awaaz vdiaa aa bht singraa nalo kite vdiaaa god bless u.

  • @GuruKaPiaara
    @GuruKaPiaara5 сағат бұрын

    Dhan Guru Darshan Veer ji🙏

  • @satinderpalsingh6055
    @satinderpalsingh60558 күн бұрын

    Multy talented ho tuc veer ji❤❤❤❤

  • @abroldentalcare8638
    @abroldentalcare863810 күн бұрын

    Great personally Ashok Abrol

  • @LifecoachGraphologist
    @LifecoachGraphologist9 күн бұрын

    Absolutely right ji : #JOLLYUNCLE

  • @kabir9088
    @kabir90888 күн бұрын

    सही बात है यहि आज का सच है कीर्तन ढोलकि डेली baise माथे रगड़ने कुछ हासिल नहि होता इस से जिंदगी मे, आजकल जीना है तो हराम खोर बन के जियो, सही किया स्टार तूने.....👆

  • @majorsingh4297
    @majorsingh42972 күн бұрын

    ਮੈ ਵੀ ਗ੍ਰੰਥੀ ਸਿੰਘ ਆ , ਰਿਸ਼ਤੇਦਾਰ ਦੇ ਘਰ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪੈਣਾ ਸੀ, ਮੈਨੂੰ ਵੀ ਬੁਲਾਇਆ ਗਿਆ ਸੀ, ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਅੰਦਰੋਂ ਇੱਕ ਕਲੀਨ ਸੇਵ ਮੁੰਡਾਂ ਨਿਕਲਿਆ ਹੱਥ ਚ ਇੱਕ ਨਿਲੇਰ ਸੀ ਸਾਰਾ ਮੇਲ ਪ੍ਰੀਵਾਰ ਬੈਠਾ ਸੀ,ਓ ਮੁੰਡਾ ਭੈਣ ਦੀ ਗਾਲ੍ਹ ਕੱਢ ਕੇ ਕਹਿੰਦਾ ਮਰ ਗਿਆ ਜੇ ਬਾਬਾ ਲੈ ਗਿਆ ਦੱਸ ਰੁਪਏ, ਨਾਰੀਅਲ ਨਾਲ ਬੰਨ੍ਹੇ ਹੋਣਗੇ, ਫਿਰ ਮੈਂ ਉਸਦੀ ਧੀ ਭੈਣ ਤਾਂ ਇੱਕ ਕੀਤੀ ਪਰ ਫਿਰ ਵੀ ਮਨ ਦੋ ਦਿਨ ਪ੍ਰੇਸ਼ਾਨ ਰਿਹਾ,ਆ ਹਾਲ ਆ ਸਾਡੇ ਲ਼ੋਕਾਂ ਦਾ

  • @Six10BurgerHoshiarpur
    @Six10BurgerHoshiarpur9 күн бұрын

    👍

  • @Lakhwinder1443
    @Lakhwinder14436 күн бұрын

    ਇਹ ਨਾ ਕਹੋ ਕੇ ਕੀਰਤਨ ਨੇ ਕੁਝ ਨਹੀਂ ਦਿੱਤਾ ਇਜੱਤ ਕਰਾਉਣੀ ਆਉਣੀ ਚਾਹੀਦੀ ਹੈ ਬਹੁਤ ਇੱਜਤ ਹੁੰਦੀ ਹੈ ਤੁਸੀਂ ਗਲਤ ਹੋ

  • @Reetukidztoon

    @Reetukidztoon

    Күн бұрын

    ਪੈਸੇ ਨਾਲ ਦੁਨੀਆ ਦੀ ਹਰ ਖੁਸ਼ੀ ਖਰੀਦੀ ਜਾ ਸਕਦੀ ਹੈ ਪਰ ਸਚਾਈ ਤੇ ਚਲ ਕੇ ਬੰਦਾ ਕੰਗਾਲ ਤੇ ਕਲਾ ਰਹਿ ਜਾਂਦਾ ਜੇ ਕੋਈ ਸ਼ੱਕ ਹੈ ਤਾਂ ਮੇਰੇ ਨਾਲ ਗੱਲ ਕਰ ਮੈਂ ਤੈਨੂ ਸਬੂਤ ਤੇ ਮੇਰੇ 20 ਸਾਲਾਂ ਸੰਘਰਸ ਵਿਖਾਵਾ ਗਾ

  • @Koursingh-hv2lh
    @Koursingh-hv2lh9 күн бұрын

    waheguru 🎉🎉🎉🎉🎉🎉🎉🎉🎉🎉

  • @JagjitSingh-dl8zz
    @JagjitSingh-dl8zz22 сағат бұрын

    Naam to bina kush nai rab nu man ke veko rab sub kush deda asi vi jane darshan das de asi vi Amrit dhari aa

  • @harbhejrandhawa06
    @harbhejrandhawa069 күн бұрын

    💯💯💯🙏🤗

  • @SunnySingh-lt4ht
    @SunnySingh-lt4ht10 күн бұрын

    Love u baba ji

  • @paramjeetaulakh2820
    @paramjeetaulakh28207 күн бұрын

    Bhaut sweet language hey, kamaal hey

  • @Bawamotivation
    @Bawamotivation8 күн бұрын

    SGPC nu is mamle vare hal krna chahida hai ਰਾਗੀ ਸਿੰਘਾਂ ਨੂੰ ghar diya jarurta te singha deya bchaya de future ਬਣਾਉਣ ਵਾਰੇ ਜਿੰਮੇਵਾਰੀ leni ਚਾਹੀਦੀ ਹੈ ।

  • @Harvinder88

    @Harvinder88

    4 күн бұрын

    Lok v de skde aa jede lok kalakara nu lakha rupe de skde aa oh ragi nu v de skde aa

  • @Bawamotivation

    @Bawamotivation

    4 күн бұрын

    @@Harvinder88 ਬਾਈ ਜੀ ਸਾਰੇ ਅਮੀਰ ਨਾਹੀ ਹਨ ਕੱਚੇ ਕੰਮਾਂ ਕੱਚੇ ਕੰਮਾਂ ਨਾਲ਼ nahi ਸਰਨਾ ਜਾ ਤਾਂ SGPC ਕਰ ਸਕਦੀ ਹੈ ਜਾ ਫਿਰ ਸੰਸਥਾ ਬਣਾ ਕੇ ਪਕਾ ਕੰਮ ਕਰਨਾ ਬਣਦਾ

  • @PetFarmPB16
    @PetFarmPB167 күн бұрын

    ਸਹੀ ਗੱਲਾਂ ee veer g ਤੁਹਾਡੀਆਂ 😢

  • @harpreetsingh2784
    @harpreetsingh27847 күн бұрын

    ਚਲੋ ਠੀਕ ਆ ਤੁਸੀਂ ਕਿੱਤਾ ਬਦਲ ਲਿਆ ਸਿੱਖਾਂ ਨੂੰ ਕੋਈ ਵੀ ਕਿੱਤੇ ਦੀ ਮਨਾਹੀ ਨਹੀਂ ਜਿਹੜਾ ਕਿੱਤਾ ਤੁਹਾਨੂੰ ਵਧੀਆ ਲੱਗਦਾ ਓਹੀ ਕਰੋ ਪਰ ਕੀਰਤਨ ਨਾ ਛਡੀਓ ਕੀਰਤਨ ਅਪਣੇ ਲਈ ਕਿਸੇ ਗਰੀਬ ਲਈ ਜਿਹੜਾ ਭੇਟਾ ਨਹੀਂ ਦੇ ਸਕਦਾ ਓਹਦੇ ਲਈ ਇਹ ਪਰਮਾਤਮਾ ਦੀ ਦਾਤ ਹੈ ਹਰ ਕੋਈ ਕੀਰਤਨ ਨਹੀਂ ਕਰ ਸਕਦਾ

  • @harisingh-xl6hf
    @harisingh-xl6hf10 күн бұрын

    a. rab e. janda

  • @jiwansinghazrot7567
    @jiwansinghazrot75673 күн бұрын

    Super interview love you brother

  • @GurshabadLiveTv
    @GurshabadLiveTvКүн бұрын

    ਸਹੀ ਗੱਲ ਵੀਰ ਦੀ

  • @Bholukakaaa
    @Bholukakaaa9 күн бұрын

    🌸❤

  • @user-ws5uj2ht5h
    @user-ws5uj2ht5h4 күн бұрын

    ❤❤ਘੈਟ ਪੰਜਾਬੀ ਸੰਚ ਬੋਲੀਆ ਹੈ ਬਾਈ 🌹🙏🙏🙏🙏🙏🌹🌹🌹🌹🌹

  • @Sukhchainsinghsukh7811
    @Sukhchainsinghsukh781110 күн бұрын

    Baba.ghaint.ea..

  • @jagseersingh9424
    @jagseersingh94249 күн бұрын

    Very nice

  • @bhaaarlove1234
    @bhaaarlove12342 күн бұрын

    Bilkul shi kitta veer ji ❤

  • @raminderkaur7064
    @raminderkaur70649 күн бұрын

    Ragi Singh can get respect as Gurbani is a miracle in spiritualism. Meditation and kirtan are gifts of waheguruji

  • @user-xl7wm7qb3l
    @user-xl7wm7qb3l10 күн бұрын

    Sahi gall aa

  • @SulemaanSulemaan-cy4yn
    @SulemaanSulemaan-cy4yn10 күн бұрын

    Good man

  • @majorsingh4297
    @majorsingh42972 күн бұрын

    ਇਸੇ ਕਰਕੇ ਪੰਜਾਬ ਦੇ ਲੋਕ ਸੰਤਾਪ ਭੋਗ ਰਹੇ ਨੇ, ਕਿਉਂਕਿ ਬਾਬਾ ਤਾਂ ਅਮਿ੍ਤ ਵੇਲੇ ਸਾਰੇ ਪਿੰਡ ਦੀ ਸੁਖ ਸ਼ਾਂਤੀ ਇਥੋਂ ਤੱਕ ਕਿ ਮਾਲ ਡੰਗਰ ਫਸਲਵਾੜੀ ਦੀ ਵੀ ਖੈਰ ਮੰਗਦੇ, ਸਾਡੇ ਲੋਕ ਜਾਲੀਲ ਕਰਦੇ ਨੇ ਦੇਣਾ ਵੀ ਨ ਮਾਤਰ ਉਤੋਂ ਵਿਵਹਾਰ ਇਉਂ ਕਰਦੇ ਜਿਵੇਂ ਓ ਭੀਖ਼ ਮੰਗ ਰਿਹਾ ਹੋਵੇ

  • @manpreetsinghkalra
    @manpreetsinghkalra9 күн бұрын

    Kismat walayaan nu kirtan di daat mildi hai , waheguru ji tuhade upar kirpa kare ,please gurughar di ate sikha di nindya na karo

  • @gurpreetsinghsagoo8265
    @gurpreetsinghsagoo82658 күн бұрын

    Puri knowledge hai oh parmatma di kirpa hai bhra te

  • @ss-rt5nw
    @ss-rt5nw7 күн бұрын

    Saade pind da baba v kirtan chad gya comèty waale bilkul ijaat nhi c krda

  • @Sukhvinderbains58
    @Sukhvinderbains584 күн бұрын

    Very nice Baba ji & Veer ji 👌👍🙏💯❤️

  • @user-qq8qh2mj2j
    @user-qq8qh2mj2j4 күн бұрын

    Shi gal 22ji

  • @AmrikSingh-yc1yx
    @AmrikSingh-yc1yx7 күн бұрын

    ਬਹੁਤ ਹੀ ਖੁਸ਼ਮਿਜਾਜ ਸਿੰਘ। ਵਾਹਿਗੁਰੂ ਚੜਦੀ ਕਲਾ ਵਿਚ ਰਖੇ। 🙏

  • @sukhdhillon9005
    @sukhdhillon90056 күн бұрын

    Bilkul sahi keha veer

  • @JaswinderKaur-kq4gv
    @JaswinderKaur-kq4gv6 күн бұрын

    Wah ji Wah 🙏🙏❤❤

  • @HarpreetKaur-kc7sk
    @HarpreetKaur-kc7sk6 күн бұрын

    Waheguru ji khushiyan har ik insan nu den 🙏🙏

  • @balbirkaur8022
    @balbirkaur80228 күн бұрын

    ਜੈ ਤੂੰ ਏਨੀ ਨਿਮਰਤਾ ਵਿਚ ਹੁੰਦਾ ਤਾਂ ਤੂੰ ਬਹੁਤ ਕਾਮਜਾਬ ਕੀਰਤਨੀਆਂ ਹੋਣਾ ਸੀ ਤੂੰ ਬਹੁਤ ਵਦੀਆ ਬਾਣੀ ਗਾਉਦਾ ਸੀ

  • @gurpalsingh3720
    @gurpalsingh37204 күн бұрын

    ਬਾਬਾ ਜੀ ਨੂੰ ਸਵਾਲ ਹੈ ਭਾਈ ਮਨੀ ਸਿੰਘ ਜੀ ਭਾਈ ਦਿਆਲ ਜੀ ਨੇ ਕੀਖੱਟਿਆ।

  • @Gurbanighavosunomerebhai
    @Gurbanighavosunomerebhai9 күн бұрын

    Sahi kehaa

  • @BaljinderSingh-ew7ik
    @BaljinderSingh-ew7ik9 күн бұрын

    ਕੀਰਤਨ ਕੋਈ ਬਿਜਨਸ ਨਹੀ ਕੀਰਤਨ ਇਕ ਭਗਤੀ ਹੈ ਕੌਮ ਦਾ ਜਲੂਸ ਕੱਢਣ ਨਾਲੋ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ। ਇਹ ਸੌਦਾ ਭਾਵਨਾ ਦਾ ਜਦੋ ਅਸੀ ਇਕ ਵੀ ਸਬਦ ਪੈਸੇ ਤੋ ਬਿਨਾ ਨਹੀ ਪੜਦੇ ਫਿਰ ਬਰਕਤ ਨਹੀ ਪੈਦੀ

  • @AmanSingh-fu8kf

    @AmanSingh-fu8kf

    9 күн бұрын

    Tainu koi dye na dwani fer tu kina kr kirtan karle ga . Nyane v palne ne agle ne

  • @jaswindersinghtoor4048

    @jaswindersinghtoor4048

    9 күн бұрын

    ਸਹੀ ਗੱਲ ਆ ਬਾਈ ਜੀ ਤੁਹਾਡੀ। ਇਹ ਪਾਪੇ ਪਾਉਂਦੇ ਸੌ ਸਿਆਪੇ।

  • @satwantkaur2941

    @satwantkaur2941

    9 күн бұрын

    100 parcent g

  • @MukhlianasantBabaudhesinghji

    @MukhlianasantBabaudhesinghji

    8 күн бұрын

    Calo rab Karen app no Jald he 2 janm mile tusi ik normal ragi bano ❤🎉

  • @Harvinder88

    @Harvinder88

    4 күн бұрын

    Asha ji

  • @kulwantsingh-qj1lb
    @kulwantsingh-qj1lb9 күн бұрын

    dharm di lord nahi . khaisha puriya honiya chaidiya .

  • @gurmeetkaur9320
    @gurmeetkaur93203 күн бұрын

    Veer g tusi kirtan na shdotohadi awaz vich bhut mithaas aa g rb nl taat jorfi a g waheguru thanu chrdi kla ch rkhe g

  • @gurmeetkaur9320

    @gurmeetkaur9320

    3 күн бұрын

    Waheguru nl taar jodi a g

  • @Amarsinghvadhan
    @Amarsinghvadhan10 күн бұрын

    ਵੀਰ, ਜੀ, ਹਰ, ਕਿਸੇ, ਨੂੰ ਆਪਣੇੇ ਕੰਮ ਨੂੰ aakha, hai

Келесі