ਚੌਪਹਿਰੇ ਦਾ ਨਫਾ ਨੁਕਸਾਨ || About CHOUPEHRA || Bhai Harcharan Singh Khalsa

#BHSKhalsa_Presents
Copyright © 2012 BHSKhalsa. All rights reserved.
WhatsApp; +91 98140 33300
facebook/BHSKhalsa
Instagram/BHSKhalsa
**************************
Links of Kirtan, Katha, Nitnem, Simran, Links :-
* KZread :
/ @bhskhalsa_channel
*****************************
#NITNEM_SIMRAN
BY BHAI HARCHARAN SINGH KHALSA HAZOORI RAGI
• Nitnem, Simran by Bhai...
******************************
#KIRTAN_PLAY_LIST
BY BHAI HARCHARAN SINGH KHALSA HAZOORI RAGI
• Bhai Harcharan Singh K...
*******************************
#KATHA BY
#GIANI_SANT_SINGH_JI_MASKEEN
• Katha Giani Sant Singh...
*****************************
#PURATAN_KIRTAN
• Kirtan by Puratan Ragi...
*****************************
#SUKHMANI_SAHIB_KATHA
BY #GIANI_TARJIT_SINGH_JI_KARNAL
• Katha Sukhmani Sahib b...
****************************
#KATHA
BY #BHAI_GURBHEJ_SINGH_KHALSA_JI
• Katha - Bhai Gurbhej S...
****************************
#KATHA
BY #GIANI_ANOOP_SINGH_JI_AMRITSAR
• Katha - Giani Anoop Si...
******************************
#Stories_&_Poems
by #Bhai_Harcharan_Singh_Khalsa_Hazoori_Ragi
• Stories & Poems by Bha...
********************************
FACEBOOK ID :
/ bhaiharcharansinghkhalsa
FACEBOOK PAGE :
BHSKhalsa/?r...
MY POETRY :
/ poetryharcharankhalsa
INSTAGRAM :
/ bhs_khalsa
*************THANKS**************
- Bhai Harcharan Singh Khalsa
(Hazoori Ragi Sri Darbar Sahib)
#bhskhalsa #bhs khalsa #gurbani #nitnem #japjiSahib

Пікірлер: 152

  • @jasleenkaur-dq6ml
    @jasleenkaur-dq6ml16 күн бұрын

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਆ ਤੁਹਾਡੇ ਸੰਗਤ ਗੁਰਬਾਣੀ ਨਾਲ ਜੁੜ ਰਹੀ ਆ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਸਭ ਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ❤

  • @satvirbuttar1371
    @satvirbuttar137116 күн бұрын

    ਗੁਰਬਾਣੀ ਵਿੱਚ ਤਾ ਅਨੰਦ ਹੀਅਨੰਦ ਹੈਸੰਗਤਾ ਜੁੜ ਰਹੀਆ ਨੇ ਰੱਬ ਦੇ ਹੁਕਮ ਨਾਲ ਹੋ ਰਿਹਾ♥️ਵਾਹਿਗੁਰੂ ਜੀ🙏🏻🙏🏻

  • @Singh-bm2fe
    @Singh-bm2fe16 күн бұрын

    ਬਹੁਤ ਵਧੀਆ ਭਾਈ ਸਾਹਿਬ ਜੀ ਇਹਨਾਂ ਲੋਕਾਂ ਨੇ ਪਹਿਲਾਂ ਸੰਗਰਾਂਦ ਮੱਸਿਆ ਪੂਰਨਮਾਸ਼ੀ ਨੂੰ ਬ੍ਰਾਹਮਣ ਵਾਦ ਦੱਸ ਕੇ ਸੰਗਤ ਨੂੰ ਗੁਰ ਅਸਥਾਨਾਂ ਤੋਂ ਜਾਣੋ ਰੋਕਿਆ ਸਗੋਂ ਇਉਂ ਕਹਿ ਲਵੋ ਕਿ ਗੁਰੂ ਨਾਲੋ ਤੋੜ ਕੇ ਹੋਰ ਪਾਸੇ ਜਾਣ ਲਈ ਵਿਹਲਾ ਕਰ ਦਿੱਤਾ ਕਿਸੇ ਬਹਾਨੇ ਨਾਲ ਵੀ ਗੁਰੂ ਘਰ ਜਾਇਆ ਜਾਵੇ ਓਹ ਸਫਲਾ ਹੈ ਜਿਸ ਬੰਦੇ ਨੂੰ ਗੁਰੂ ਨਾਲ ਜੁੜੀ ਸੰਗਤ ਸ਼ਹੀਦਾਂ ਨਾਲ ਜੁੜੀ ਸੰਗਤ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਹੁਣ ਕੀ ਕਹੀਏ ਕਦੇ ਇਹ ਲੋਕ ਪਖੰਡੀ ਪਾਸਟਰਾਂ ਖ਼ਿਲਾਫ਼ ਨਹੀਂ ਬੋਲਦੇ ਸੁਣੇ ਲੱਖਾਂ ਦੀ ਗਿਣਤੀ ਵਿੱਚ ਲੋਕ ਉਹਨਾ ਜੋੜ ਲਏ

  • @sandeepkaur2442
    @sandeepkaur244215 күн бұрын

    ਚੋਪਹਿਰਾ ਸਾਹਿਬ ਦਾ ਵੀਰੋਧ ਉਹ ਕਰਦਾ ਜਿਸ ਦਾ ਆਪਣਾ ਧੰਦਾ ਬੰਦ ਹੋ ਗਿਆ ਬਹੁਤ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਰਹੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰਿਆਂ ਤੇ ❤

  • @GurleenKaur-bg6jo

    @GurleenKaur-bg6jo

    10 күн бұрын

    ਬਾਬੇ ਨਾਨਕ ਦੀ ਬਾਣੀ ਉਲਟ ਹੇ ਰਿਹਾ ਸਿਰਫ ਮਕਸਦ ਹੋਰ ਸੰਸਾਰੀ ਚੀਜਾ ਨਾਲ ਜੁੜਨਾ ਗੁਰੂ ਸਾਹਿਬ ਦੀਆ ਸ਼ਹੀਦੀਆਂ ਦਾ ਕੋਈ ਫਰਕ ਨਹੀ ਪੈਦਾ ਗੁਰੂ ਰਾਮਦਾਸ ਦਾ ਘਰ ਛੱਡ ਦੇਣਾ ਅਮ੍ਰਿਤ ਵੇਲੇ ਦਾ ਕੋਈ ਰਸ ਨਹੀ ਕਿੳਕਿ ਦਸ ਗੁਰੂ ਨਾਲ ਜੁੜਨ ਲਈ ਗੁਰਬਾਣੀ ਦੇ ਅਰਥ ਵੀ ਆਪਣੇ ਮਤਲਬ ਲਈ ਕਢ ਲਓ ਗੁਰੂ ਨਾਲ ਜੁੜਨ ਲਈ ਸਪੈਸ਼ਲ ਸ਼ਹੀਦ ਕਢ ਕੇ ਜੁੜਨ ਦੀ ਲਏ ਨਹੀ ਸਾਨੂੰ ਗੁਰੂ ਸਾਹਿਬ ਪ੍ਰਗਟ ਗੁਰਾ ਦੀ ਦੇਹ ਨਾਲ ਜੋੜਿਆ ਸੀ ਤਾ ਹੀ ਸਾਡੇ ਸਿਖ ਡੇਰਿਆਂ ਨਾਲ ਜੁੜ ਨੇ

  • @paviterkaur2845

    @paviterkaur2845

    10 күн бұрын

    chupera sahib ooh virod karda jehra swere nhi outh sakda...😊😊

  • @GurleenKaur-bg6jo

    @GurleenKaur-bg6jo

    10 күн бұрын

    @@paviterkaur2845 ਗੁਰੂ ਨਾਨਕ ਦੀ ਬਾਣੀ ਵਿੱਚ ਚੁਪਹਿਰਾ ਕਿਥੇ ਦਰਜ ਮੈਨੂੰ ਦਸਿਓ

  • @GurleenKaur-bg6jo

    @GurleenKaur-bg6jo

    10 күн бұрын

    @@paviterkaur2845 ਚੁਪਹੁਰੇ ਦੀ ਨਵੀ ਘਾੜਤ ਵਾਲੇ ਗੁਰਬਾਣੀ ਤੋ ਉਲਟ ਚਲ ਕੇ ਪਖੰਡ ਵਧਾ ਰਹੇ ਸਿਰਫ ਸੰਸਾਰੀ ਚੀਜਾ ਦੀ ਪੂਰਤੀ ਲਈ ਅਮ੍ਰਿਤ ਵੇਲਾ ਖਤਜੇ ਮ ਕਰ ਦੇਣਾ ਗੁਰੂ ਨਾਨਕ ਤਕ ਸਾਨੂੰ ਕੋਈ ਮਤਲਬ ਨਹੀ ਗੁਰਬਾਣੀ ਵਿੱਚ ਸਮਝਾਇਆ ਅਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ

  • @parwindersingh6381
    @parwindersingh638117 күн бұрын

    ਖਾਲਸਾ ਜੀਉ ਬਹੁਤ ਵਧੀਆ ਵੀਚਾਰ ਆਪ ਜੀ ਦੀ ਚੌਪਹਿਰਾ ਸਾਹਿਬ ਦੀ ਆਪ ਜੀ ਨੇ ਕੀਤੀ ਹੈ

  • @HarbansSingh-id6pu
    @HarbansSingh-id6pu16 күн бұрын

    ਭਾਈ ਸਾਹਿਬ ਆਪ ਜੀ ਦੇ ਵਿਚਾਰ ਅਤਿ ਮਹੱਤਵਪੂਰਨ ਹਨ ਧੰਨ ਸਤਿਗੁਰ ਜੀ 🌹

  • @jogasingh9384
    @jogasingh93845 күн бұрын

    Very nice singh sahib 🙏🙏

  • @Bhaisatnamsinghjiferozepur
    @Bhaisatnamsinghjiferozepur16 күн бұрын

    ਬਹੁਤ ਹੀ ਪਿਆਰ ਵਾਲੇ ਵਿਚਾਰ ਆਪ ਜੀਆ ਦੇ ਗੱਲ ਤਾਂ ਜੁੜਨ ਦੀ ਆ ਜੀ

  • @NanakRecords08
    @NanakRecords0810 күн бұрын

    ਆਪ ਜੀ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਆਈ proud to you ਭਾਈ ਹਰਚਰਨ ਸਿੰਘ ਜੀ

  • @GurmeetKaur-np2lx
    @GurmeetKaur-np2lxКүн бұрын

    ❤waheguru ji ❤❤❤❤❤❤❤🎉🎉🎉🎉🎉🎉🎉🎉🎉🎉🎉🎉

  • @gurminderbaidwan931
    @gurminderbaidwan93114 күн бұрын

    ਬਾਬਾ ਜੀ ਸਾਡੇ ਘਰ ਵੀ ਤੁਹਾਡੇ ਸੁਖਮਨੀ ਸਾਹਿਬ ਦੇ ਜਾਪ ਚਲਦੇ ਨੇ ਜੀ ਬਹੁਤ ਆਨੰਦ ਆਉਦਾ ਜੀ🙏🙏

  • @amarjitsingh-lq2nd
    @amarjitsingh-lq2nd16 күн бұрын

    ਬਹੁਤ ਵਧੀ਼ਆ ਵੀਚਾਰ ਵੀਰ ਜੀ ਦੇ🙏❤️ ਮੈ ਖੁਦ ਨਿੱਤ ਨੇਮ ਨਾਲ ਜੂੜੀ ਹਾ ਚੁਪਿਹਰਾ ਕਰ ਕੇ🙏

  • @swaranjeetkaurkaur1695
    @swaranjeetkaurkaur16956 күн бұрын

    dhan baba deep singh ji ❤❤❤🎉🎉🎉🎉🎉🎉🎉🎉🎉

  • @tarunkaur702
    @tarunkaur7026 күн бұрын

    Waheguru ji 🙏

  • @Bikramjeetsingh-ng2jy
    @Bikramjeetsingh-ng2jy16 күн бұрын

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ

  • @harpalsinghsandhu7571
    @harpalsinghsandhu757116 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੁਹਾਡਾ ਧੰਨਵਾਦ ਜੀ

  • @narinderkour4478
    @narinderkour447817 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤

  • @roziearora6205
    @roziearora620512 күн бұрын

    ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਹੁਤ ਆਨੰਦ ਆਇਆ ਆਪਜੀ ਕੀਰਤਨ ਵੀ ਬਹੁਤ ਆਨੰਦ ਮਈ ਕਰਦੇ ਹੋ ਜੀ🙏🏻🙏🏻

  • @amarjitsingh2775
    @amarjitsingh277513 күн бұрын

    ਯਾਰ ਹੱਦ ਹੈ ਸਾਡੇ ਲੋਕਾਂ ਦੀ ਸੋਚ ਤੇ ਰੱਬ ਦਾ ਨਾਮ ਹੀ ਲੈਣਾ ਫ਼ੇਰ ਕਿੰਤੂ ਪਰੰਤੂ ਕਿਉਂ

  • @user-se9gi7jz7e
    @user-se9gi7jz7e13 күн бұрын

    ਗਉੜੀ ਚੇਤੀ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥

  • @roziearora6205

    @roziearora6205

    12 күн бұрын

    ਬਿਲਕੁਲ ਸਹੀ ਹੈ ਜੀ 🙏🏻

  • @Desiboy07867
    @Desiboy078674 күн бұрын

    ਸਹੀ ਗੱਲ ਹੈ

  • @balwantheer2194
    @balwantheer219416 күн бұрын

    Well done Giani ji beautifully explained Dhan Dhan Baba Deep Singh ji🌹🌹🙏🙏

  • @balbirkaur4961
    @balbirkaur496111 күн бұрын

    Waheguru ji Bhout wadhia bitchar ji waheguru ji🙏🙏🙏🙏🙏

  • @HardeepSingh-ur2wu
    @HardeepSingh-ur2wu17 күн бұрын

    Bahut vdia vichar 🙏🙏🙏❤️❤️

  • @jaspalsinghkahlon4829
    @jaspalsinghkahlon48299 күн бұрын

    Bhai Harcharan Singh ji bahut bahut danwad eh sab dasan ate samjohan lai. Waheguru sab te mehar kare Guru nal jore.🙏

  • @mohansingh9572
    @mohansingh95727 күн бұрын

    ❤ਵਾਹਿਗੁਰੂ ਜੀਓ ਵਾਹਿਗੁਰੂ ਜੀਓ 🙏🙏❤

  • @vikramjeetsingh7470
    @vikramjeetsingh747017 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,,

  • @randhawa9219
    @randhawa92198 күн бұрын

    Waheguru waheguru waheguru ji 🙏🙏🙏🙏🙏 Dhan dhan dhan baba Deep Singh sahab ji very very very thanks baba ji 🌹🌹🌹🌹🌹🌹

  • @user-kt2bg2eu6n
    @user-kt2bg2eu6n17 күн бұрын

    BHAI sahibji Tusi bilkul theek hoji.Waheguruji bless u always🙏

  • @fakeyoutuber9564
    @fakeyoutuber956416 күн бұрын

    ਭਲੋ ਭਲੋ ਰੇ ਕੀਰਤਨੀਆ 🙏🏻🙏🏻

  • @Mohitkriplani123
    @Mohitkriplani12317 күн бұрын

    Bahut kamal di vichar Giani ji.

  • @Gurbani_on_time
    @Gurbani_on_time14 күн бұрын

    ਵਧੀਆ ਵੀਚਾਰ

  • @GurbaniisJagMehChanan
    @GurbaniisJagMehChanan17 күн бұрын

    ਬਹੁਤ ਵਧੀਆ ਵੀਚਾਰ ਬਾਬਾ ਜੀ

  • @rajkumarikumari2997

    @rajkumarikumari2997

    9 күн бұрын

    Dhan Dhan ba ba deep Singh g

  • @waheguru_ji133
    @waheguru_ji13316 күн бұрын

    Bilkul Sahi kiha ji Waheguru Chardikala Bakhshe ji 🙏🏻

  • @Bikramjeetsingh-ng2jy
    @Bikramjeetsingh-ng2jy16 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-kt5gn5yi3f
    @user-kt5gn5yi3f7 күн бұрын

    ਵਾਹਿਗੁਰੂ ਜੀ, ਗ਼ਲਤ ਪਾਸੇ ਜਾਣ ਨਾਲੋ ਗੁਰੂ ਘਰ ਜਾਣਾ ਅਰਦਾਸਿ ਕਰਨਾ ਸਤਿਸੰਗ ਕਰਨਾ ਗਲਤ ਨਹੀਂ ਹੋ ਸਕਦਾ 🙏

  • @mehmasingh8288
    @mehmasingh828816 күн бұрын

    Waheguru Ji ਬਿਲਕੁਲ ਸਹੀ ਹੈ

  • @chanansingh1674
    @chanansingh167416 күн бұрын

    ਬਹੁਤ ਵਧੀਆ ਵੀ ਚਾਰ ਜੀ

  • @vikramjeetsingh7470
    @vikramjeetsingh747017 күн бұрын

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @upsingh4971
    @upsingh497117 күн бұрын

    Waheguru Ji ka khalsa Waheguru Ji ki fateh Very good Bhai Sahib ji Bhai Upkar Singh from Australia.....

  • @ts.joshveerji422
    @ts.joshveerji42210 күн бұрын

    ਵਾਹ ਜੀ ਵਾਹ.. ਬੋਹਤ ਸੋਹਣੇ ਵਿਚਾਰ 🙏🏻

  • @Gurdeepsingh-xj1nw
    @Gurdeepsingh-xj1nw16 күн бұрын

    ਭਾਈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿਉਂਕਿ ਮੈਂ ਉਸ ਬੰਦੇ ਨੂੰ ਜਾਣਦਾ ਹਾਂ ਜਿਸਨੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਵਾਸਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਉਸ ਦਾ ਕਾਰਜ ਵੀ ਸੰਪੂਰਣ ਹੋ ਗਿਆ ਤੇ ਅੱਜ ਉਹ ਹਰ ਰੋਜ ਇਸ ਬਾਣੀ ਦਾ ਪਾਠ ਕਰਦਾ ਹੈ ਤੇ ਉਸਨੂੰ ਇਹ ਬਾਣੀ ਕੰਠ ਹੋ ਗਈ ਹੈ ਉਸਨੇ ਇਸ ਬਾਣੀ ਨੂੰ ਆਪਣੇ ਨਿਤਨੇਮ ਵਿੱਚ ਸਾਮਿਲ ਕਰ ਲਿਆ ਹੈ

  • @AmaandeepSingh-ei1fs
    @AmaandeepSingh-ei1fs16 күн бұрын

    ਬਹੁਤ ਵਧੀਆ ਵੀਚਾਰ ਵੀਰ ਜੀ

  • @baldeepkaur9004
    @baldeepkaur900417 күн бұрын

    🙏❤️🎉ਵਾਹਿਗੁਰੂ ਜੀ ਸਤਿ ਬਚਨ

  • @BhupinderKaur-df8tb
    @BhupinderKaur-df8tb16 күн бұрын

    B ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ।

  • @BaljeetSingh-vw4ny
    @BaljeetSingh-vw4ny17 күн бұрын

    Waheguru ji Ka Khalsa Waheguru ji Ki Fateh 🙏

  • @tasveersingh9802
    @tasveersingh980216 күн бұрын

    ਵਾਹਿਗੁਰੂ ਜੀ

  • @raagrecords1356
    @raagrecords135616 күн бұрын

    🎉❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kularsaab9132
    @kularsaab913216 күн бұрын

    Bhai sahib ji tuhade vichaar bahut vadia a

  • @user-fb8lq1kh1f
    @user-fb8lq1kh1f11 күн бұрын

    ਵੀਚਾਰ ਚੰਗੇ ਹਨ ਤਤੁ ਤੇ ਇਹ ਹੈ ਪੜਿਐ ਨਾਹੀ ਭੇਦਿ ਬੁਝਿਆ ਪਾਵਣਾ।।ਸਬਦੁ ਦੀ ਵੀਚਾਰ ਬਹੁਤ ਜਰੂਰੀ ਹੈ।ਭਗਤੀ ਕੀ ਹੈ? ਸਭਿ ਗੁਣ ਤੇਰੇ ਮੈ ਨਾਹੀ ਕੋਇ।। ਵਿਣੁ ਗੁਣ ਕੀਤੇ ਭਗਤਿ ਨ ਹੋਇ।। ਇਹ ਬਚਨ ਵੀ ਬਾਣੀ ਦੇ ਹਨ।

  • @Craftyera01
    @Craftyera0116 күн бұрын

    🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @turbanking7479
    @turbanking74799 күн бұрын

    Bilkul sahi kiha Bhai sahib ji tusi bahut vadiya samjhaya

  • @user-vr8hg5vt3w
    @user-vr8hg5vt3w8 күн бұрын

    Very good bhai sahib ji

  • @jatinderkaur2725
    @jatinderkaur272517 күн бұрын

    waheguru ji

  • @gurjindersinghsona7854
    @gurjindersinghsona785414 күн бұрын

    Waheguru ji meher karen ji thwannu hamesha chadhdi kala bakshan ji 🙏

  • @Babbal1977
    @Babbal197716 күн бұрын

    Great 🙏

  • @kaurjeet68
    @kaurjeet6816 күн бұрын

    Bahut vadia video ji Waheguru ji mehar krn sb nu smutt bkhshe

  • @balbirkaur6473
    @balbirkaur647315 күн бұрын

    Waheguru ji🙏🙏 thik gal ha ji

  • @parmjitkaurparmjitkaur1833
    @parmjitkaurparmjitkaur183315 күн бұрын

    Good vichar ji🙏

  • @sukhchainsinghpintusailwal4762
    @sukhchainsinghpintusailwal476215 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @davinderkandola327
    @davinderkandola32714 күн бұрын

    Beautiful ❤❤️

  • @Bhaiamritpalsinghpreetji
    @Bhaiamritpalsinghpreetji10 күн бұрын

    Guru kirpa ji 🙏🙏

  • @ManjitKaur-ur5cb
    @ManjitKaur-ur5cb16 күн бұрын

    Waheguru g,🙏🙏🙏🙏🙏🙏

  • @bhaijaspalsinghjisultanwin1580
    @bhaijaspalsinghjisultanwin158016 күн бұрын

    Waheguru ji 🙏 🙏 🙏

  • @ranjitjattana3038
    @ranjitjattana303810 күн бұрын

    Shi gal giani ji

  • @tashakaur7076
    @tashakaur707615 күн бұрын

    Dhan dhan baba deep singhji

  • @Kavishsharma1923
    @Kavishsharma192316 күн бұрын

    Waheguru ❤

  • @MaaDesanJasvirSingh
    @MaaDesanJasvirSingh9 күн бұрын

    🎉❤❤🎉

  • @sukhdevsinghsohi1951
    @sukhdevsinghsohi195110 күн бұрын

    Well done veer ji

  • @lakhwindersingh5115
    @lakhwindersingh51159 күн бұрын

    bhai sab ur explanation about chaupehara is so much nice to satisfy to all doubtful person

  • @AmrikSingh-zr4jn
    @AmrikSingh-zr4jn15 күн бұрын

    Good veer g

  • @devilarpan3856
    @devilarpan38566 күн бұрын

    ❤❤❤❤❤❤❤❤❤❤❤❤❤❤

  • @01manmeetsingh
    @01manmeetsingh16 күн бұрын

    Very True

  • @SingingLife-tz1fy
    @SingingLife-tz1fy12 күн бұрын

    Nice 🙏

  • @quickknowledge2177
    @quickknowledge217713 күн бұрын

    very nice

  • @JaspreetKaur-xi5my
    @JaspreetKaur-xi5my8 күн бұрын

    hanji jo anad sangat vich bhath k onda o kite v ni a sakda bani padn da tuci shi kiha g waheguru ji asi tars rhe chopara shab nu 🙏🙏🙏🙏🙏❤️❤️❤️❤️❤️🙏🙏🙏🙏🙏

  • @GurmeetKaur-sm3sv
    @GurmeetKaur-sm3sv16 күн бұрын

    🙏🙏👌

  • @Ramesh1.13.7
    @Ramesh1.13.714 күн бұрын

    ❤❤❤❤❤❤

  • @KuljitkaurMaan
    @KuljitkaurMaan10 күн бұрын

    ❤❤❤❤❤

  • @gurdevsingh-fh3eo
    @gurdevsingh-fh3eo16 күн бұрын

    🙏🏻🙏🏻🙏🏻🙏🏻

  • @harmindersingh3301
    @harmindersingh330111 күн бұрын

    Jithe gurbani te kirtan hunda hove changi gal hai Dhan Guru Granth ji nal koi ta jurda ehkoi pakhand nhi Soch negetive ni honi chahidi🙏🙏🙏🙏🙏

  • @hoshiarsingh7894
    @hoshiarsingh789417 күн бұрын

    Sat Sri akal ji

  • @rajbirkaur8213
    @rajbirkaur821317 күн бұрын

    Ssa g

  • @baldeepkaur9004
    @baldeepkaur900417 күн бұрын

    ਆਪ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ ਭਾਈ ਸਾਹਿਬ ਜੀ ਇਕ ਬੇਨਤੀ ਕਰਨੀ ਕ ਜਿਨੀ ਸੰਗਤ ਆਓਂਦੀ ਓਹਨਾ ਨੂੰ ਓਥੇ ਇਹ ਜਰੂਰ ਦਸਿਆ ਜਾਏ ਕ ਗੁਰਬਾਣੀ ਦੇ ਅਰਥ ਵੀ ਜਰੂਰ ਸਮਜਨ ਫੇਰ ਹੋਰ ਵੀ ਅਨੰਦ ਚ ਜੁੜਨਗੇ ਸਾਰੇ.. ਸਤਿਗੁਰ ਸਾਡੇ ਸਬ ਤੇ ਕਿਰਪਾ ਕਰਨ ਅਸੀਂ ਪ੍ਰਭੂ ਮਿਲਾਪ ਲਈ ਬਾਣੀ ਪੜੀਏ 🙏❤️ਗੁਰਮੰਤਰ ਜਪੀਏ ਸ਼ੁਕਰਾਨੇ ਜੀਉ

  • @surinderkaur5215
    @surinderkaur52159 күн бұрын

    Guru gobind singh ji sachapatsah mahr kro bachiaa nugurbani nal juran

  • @HARJEETSINGH-yv1np
    @HARJEETSINGH-yv1np9 күн бұрын

    ਵੀਰ ਜੀ ਬਿਲਕੁਲ ਸਹੀ ਹੋ ਤੁਸੀਂ, ਜਦੋਂ ਬੱਚੇ ਨੂੰ ਸਕੂਲ ਭੇਜਣਾ ਹੋਵੇ ਤਾਂ ਟੌਫੀ ਦੇ ਦੇਈਏ ਤਾਂ ਉਹ ਇੱਕ ਦਿਨ ਮਾਸਟਰ ਬਣ ਜਾਂਦਾ , ਕਈਆਂ ਨੂੰ ਹੋਰ ਪੜਾਉਦਾ ਹੈ, ਏਸੇ ਤਰ੍ਹਾਂ ਗੁਰੂ ਤੋਂ ਮੰਗਾਂ ਮੰਗਣ ਲਈ ਬਾਣੀ ਪੜਦਾ ਪੜਦਾ ਸੱਚਾ ਗੁਰਸਿੱਖ ਬਣ ਜਾਂਦਾ ❤❤❤🙏🙏🙏🙏 ਬਾਕੀ ਕਿਸੇ ਸਿਆਣੇ ਗ੍ਰੰਥੀ ਸਿੰਘਾਂ ਤੋਂ ਪਾਠ ਦੀ ਸੰਥਿਆ ਜ਼ਰੂਰ ਕਰਨੀ ਚਾਹੀਦੀ ਹੈ, ਅਸ਼ੁੱਧ ਪਾਠ ਨਹੀਂ ਕਰਨਾ ਚਾਹੀਦਾ ❤❤

  • @sarbjeetkaur903

    @sarbjeetkaur903

    8 күн бұрын

    Waheguru ji

  • @krishnakaur5275
    @krishnakaur527516 күн бұрын

    ਸਾਨੂੰ ਤੇ ਸਮਝ ਨਹੀਂ ਆ ਰਹੀ ਬਾਣੀ ਤੇ ਪੜ ਰਹੀ ਹੈ ਅਸੀਂ ਉਥੇ ਆ ਨਹੀਂ ਆ ਸਕਦੇ ਅਸੀਂ ਘਰ ਬੈਠਿਆਂ ਹੀ ਬਾਣੀ ਪੜ ਰਹੇ ਹਾਂ ਬੜਾ ਆਨੰਦ ਆ ਰਿਹਾ ਹੈ ❤❤

  • @Neklank
    @Neklank17 күн бұрын

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ। ਮੇਰੇ ਦਾਦਾ ਜੀ ਕਹਿੰਦੇ ਸਨ ਕਿ ਅਸੀਂ ਕਿਸੇ ਤੋਂ ਵੀ ਸਿੱਖ ਸਕਦੇ ਹਾਂ, ਇੱਥੋਂ ਤੱਕ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਵੀ, ਗੁਣਾਂ ਦੀ ਭਾਲ ਕਰੋ ਨਾ ਕਿ ਇਨਸਾਨ ਕਿੰਨਾ ਬੁਰਾ ਹੈ। ਕੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਲੰਡਨ ਵਿੱਚ ਕੀਰਤਨ ਕਰੋਗੇ ਜੀ?

  • @BHSKhalsa_Channel

    @BHSKhalsa_Channel

    17 күн бұрын

    ਅਗਸਤ ਵਿੱਚ ਆਉਣਾ UK

  • @Neklank

    @Neklank

    17 күн бұрын

    @@BHSKhalsa_Channel ਧੰਨਵਾਦ ਜੀ 🙏

  • @Faujakaalki
    @Faujakaalki17 күн бұрын

    ਚੌਪਹਿਰਾ ਸਾਹਿਬ ਦੇ ਫਾਇਦੇ ਹੀ ਫਾਇਦੇ ਨੇ ਕੋਈ ਨੁਕਸਾਨ ਨਹੀਂ ਚੌਪਹਿਰੇ ਸਾਹਿਬ ਵਿਚ ਪੰਜ ਪਾਠ ਜਪਜੀ ਸਾਹਿਬ , ਦੋ ਪਾਠ ਚੌਪਈ ਸਾਹਿਬ , ਇਕ ਪਾਠ ਸੁਖਮਨੀ ਸਾਹਿਬ ਅਤੇ ਇਕ ਪਾਠ ਅਨੰਦ ਸਾਹਿਬ ਪੜ੍ਹਿਆ ਜਾਂਦਾ ਹੈ ਅਤੇ ਹੋਰ ਵੀ ਸਿਮਰਨ ਚਲਦਾ ਹੈ ਹੁਣ ਮਨ ਲੋ ਇਕ ਦਿਨ ਵਿਚ ਪੰਜ ਹਜ਼ਾਰ ਸ਼ਰੀਰਾਂ ਨੇ ਉਸ ਪਵਿਤਰ ਅਸਥਾਨ ਤੇ ਹਾਜ਼ਰੀ ਭਰੀ ਜਿਸ ਵਿਚੋਂ ਇਕ ਹਜ਼ਾਰ ਸ਼ਰੀਰ ਇਹੋ ਜਿਹੇ ਨੇ ਜੋ ਗੁਟਕਾ ਸਾਹਿਬ ਵਿਚੋਂ ਜਪੁਜੀ ਸਾਹਿਬ , ਸੁਖਮਨੀ ਸਾਹਿਬ , ਚੌਪਈ ਸਾਹਿਬ ਅਤੇ ਅਨੰਦ ਸਾਹਿਬ ਪੜ੍ਹ ਸਕਦੇ ਨੇ ਹੁਣ 1 ਹਜ਼ਾਰ ਸ਼ਰੀਰ ਵਿਚੋਂ ਹਰ ਇਕ ਸ਼ਰੀਰ ਉਸ ਪਵਿੱਤਰ ਸਥਾਨ ਉਪਰ ਜਪੁਜੀ ਸਾਹਿਬ ਜੀ ਦੇ ਪਾਠ ਕਰ ਰਿਹਾ ਤੇ ਇਕ ਹਜ਼ਾਰ ਸ਼ਰੀਰਾਂ ਨੇ ਮਿਲਕੇ 5 ਹਜ਼ਾਰ ਜਪੁਜੀ ਸਾਹਿਬ , ਦੋ ਹਜ਼ਾਰ ਚੌਪਈ ਸਾਹਿਬ ਇਕ ਹਜ਼ਾਰ ਸੁਖਮਨੀ ਸਾਹਿਬ ਅਤੇ ਇਕ ਹਜ਼ਾਰ ਅਨੰਦ ਸਾਹਿਬ ਇਸ ਤੋਂ ਅਲਾਵਾ ਵਾਹਿਗੁਰੂ ਸਿਮਰਨ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਪੜ੍ਹੇ ਤੇ ਇਕ ਦਿਨ ਵਿਚ ਇਕ ਅਸਥਾਨ ਤੇ ਇੰਨੀ ਬਾਣੀ ਪੜ੍ਹੀ ਗਈ ਜਰਾ ਸੋਚੋ ਜੇ ਓਥੇ ਪਰਮਾਤਮਾ ਦੀ ਕਲਾ ਨਹੀਂ ਵਰਤੇਗੀ ਤਾਂ ਹੋਰ ਕਿੱਥੇ ਵਰਤੇਗੀ ਅਸੀਂ ਕਦੇ ਘਰੇ ਇਕ ਜਪੁਜੀ ਸਾਹਿਬ ਨਹੀਂ ਪੜ੍ਹਦੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਪੰਜ ਪੰਜ ਪਾਠ ਜਪੁਜੀ ਸਾਹਿਬ ਚਲ ਪਏ ਇਹ ਪਰਮਾਤਮਾ ਦੀ ਕਿਰਪਾ ਹੈ। ❤️🙏

  • @karamjitsingh5650

    @karamjitsingh5650

    17 күн бұрын

    ਪਿਆਰਿਓ ਗੁਰਬਾਣੀ ਚ ਗਿਣਤੀਆਂ ਦਾ ਜਿਕਰ ਹੈਗਾ। ਪਾਤਸ਼ਾਹ ਕਹਿੰਦੇ "ਗਣਤੈ ਸੇਵ ਨ ਹੋਵਈ ੧੨੪੬ ਅੰਗ

  • @Faujakaalki

    @Faujakaalki

    17 күн бұрын

    @@karamjitsingh5650 ਗੁਰਬਾਣੀ ਇਕ ਓਅੰਕਾਰ ਤੋਂ ਆਰੰਭ ਹੁੰਦੀ ਹੈ ਅਤੇ ਅਠਾਰਹ ਦਸ ਬੀਸ ਤੇ ਭੋਗ ਪੈਂਦਾ ਹੈ ਇਹ ਗਿਣਤੀ ਨਹੀਂ ?????

  • @RavinderSingh-hg4bc

    @RavinderSingh-hg4bc

    15 күн бұрын

    ​@@Faujakaalkigal Ginti di nhi veer gal ta Jurn di Aa J koi ginti naal path krkey bss guru naal jur javey ta koi v nuksaan ni veer Waheguru ji ki fateh ❤

  • @gurpreetsaini31

    @gurpreetsaini31

    11 күн бұрын

    ਕਿੱਥੇ ਲਿਖਿਆ ਹੋਇਆ ਗ੍ਰੰਥ ਸਾਹਿਬ ਵਿੱਚ ਰੱਟਾ ਲਾਉਣ ਨੂੰ ਏਸ ਨੂੰ ਸਮਝਣ ਲਈ ਲਿਖਿਆ ਗਿਆ ਸੀ ਨਾ ਕਿ ਰੱਟੇ ਲਾਉਣ ਲਈ

  • @Faujakaalki

    @Faujakaalki

    11 күн бұрын

    ਰੱਟੇ ਲਾਉਣ ਦੀ ਗੱਲ ਹੀ ਸਹੀ ਕਿਸੀ ਬਹਾਨੇ ਗੁਰਬਾਣੀ ਨਾਲ ਤਾਂ ਜੁੜੀਏ ਸੰਤ ਮਹਾਰਾਜ ਅੱਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਹਜ਼ੂਰ ਸਾਹਿਬ ਦੀ ਧਰਤੀ ਵਿਖੇ ਸਵਾ ਲੱਖ ਜਪੁਜੀ ਸਾਹਿਬ ਜੀ ਦੇ ਪਾਠ ਦਾ ਜਾਪ ਕੀਤਾ ਜਪੁਜੀ ਸਾਹਿਬ ਇਕ ਹੀ ਹੈ ਭਾਵੇਂ ਇਕ ਵਾਰ ਪੜ੍ਹੋ ਜਾਂ 25 ਵਾਰ ਜਾਂ ਸਵਾ ਲੱਖ ਜੇੜਾ ਗੁਰਸਿੱਖ ਰੋਜ ਨਿਤਨੇਮ ਕਰਦਾ ਹੈ ਰੋਜ ਦੇ ਕਿੰਨੇ ਜਪੁਜੀ ਸਾਹਿਬ ਰੂਪ ਵਿਚ ਨਾਮ ਧਨੁ ਇਕੱਠਾ ਕਰ ਲਿਆ ਐਸੇ ਗੁਰਸਿੱਖਾਂ ਨੇਂ ਗੱਲ ਗਿਣਤੀ ਦੀ ਨਹੀਂ ਗੱਲ ਹੈ ਗੁਰਬਾਣੀ ਨੂੰ ਰਸਨਾ ਉੱਤੇ ਬਾਰ ਬਾਰ ਘਿਸਨ ਦੀ ਗੁਰਬਾਣੀ ਦਾ ਫੁਰਮਾਨ ਹੈ ਅਤੇ ਭਾਈ ਸਾਹਿਬ ਹਰਚਰਨ ਸਿੰਘ ਜੀ ਖਾਲਸਾ ਨੇ ਇਹ ਸ਼ਬਦ ਗਾਇਨ ਵੀ ਕੀਤਾ ਹੈ :- " ਰਾਮ ਨਾਮ ਲੱਖ ਵਾਰੀ ਉਚਰੋਂ ਰਾਮ ਨਾਮ ਲੱਖ ਵਾਰੀ" ਮਹਾਰਾਜ ਵੀ ਫੁਰਮਾਉਂਦੇ ਨੇ ਕਿ ਰਾਮ ਨਾਮ ਉਸ ਅਕਾਲ ਪੁਰਖ ਦਾ ਨਾਮ ਲੱਖ ਵਾਰ ਜਪੋ ਬਾਰ ਬਾਰ ਜਪੋ ਫਿਰ ਵੀ ਥੋੜਾ ਹੈ ਤੇ ਮਨੁੱਖ ਦੇ ਤਾਰਨ ਵਾਸਤੇ ਇਕ ਵਾਰ ਕਹਿਆ ਵਾਹਿਗੁਰੂ ਹੀ ਕਾਫੀ ਹੈ ਪਰ ਉਸ ਇਕ ਵਾਰ ਨੂੰ ਕਮਾਉਣ ਵਾਸਤੇ ਲੱਖ ਵਾਰੀ ਜਪਣਾ ਪੈਂਦਾ ਹੈ , ਮਹਾਰਾਜ ਫੁਰਮਾਨ ਕਰਦੇ ਨੇ :- " ਏਕ ਚਿੱਤ , ਜਿਹ ਇਕ ਛਿਨ ਧਿਆਇਓ ॥ ਕਾਲ ਫਾਸ ਕੇ , ਬੀਚ ਨ ਆਇਓ " ਅਸੀਂ ਸੋਚਦੇ ਹਾਂ ਮਹਾਰਾਜ ਨੇ ਕਿਹ ਦਿੱਤਾ ਤਾਂ ਇਕ ਹੀ ਵਾਰ ਕਾਫੀ ਹੈ ਪਰ ਮਹਾਰਾਜ ਦੇ ਕਹਿਣ ਦਾ ਭਾਵ ਹੈ ਕਿ ਇਕ ਛਿਨ ਤਾਰਨ ਵਾਲਾ ਨਾਮ ਜਪਣ ਵਾਸਤੇ ਲੱਖ ਵਾਰੀਂ ਉਸਨੂੰ ਜਪਣਾ ਪੈਂਦਾ ਹੈ , ਬਾਕੀ ਰੱਟਣ ਤੇ ਜਰਨ ਦੀ ਮਿਸਾਲਾਂ ਉਹ ਦੇਂਦੇ ਨੇ ਜਿਨਾਂ ਨੇ ਇਕ ਵਾਰ ਵੀ ਨਹੀਂ ਪੜ੍ਹਨਾ ਹੁੰਦਾ , ਗੱਲ ਕੌੜੀ ਹੈ ਓਰ ਸੱਚ ਹੈ ਆਪਾਂ ਉਪਦੇਸ਼ ਤਾਂ ਦੇਣ ਨੂੰ ਤਿਆਰ ਰਹਿਣੇ ਹਾਂ ਪਰ ਸਾਡੀ ਆਪਦੀ ਅਵਸਥਾ ਇਕ ਪੈਸੇ ਦੀ ਵੀ ਨਹੀਂ। ਪਹਿਲਾਂ ਆਪ ਕਮਾਈਏ ਫਿਰ ਹੋਰਾਂ ਨੂੰ ਕਹਿਣ ਜੋਗੇ ਬਣੀਏ।

  • @gurmailsinghajrawarpatiala7851
    @gurmailsinghajrawarpatiala785117 күн бұрын

    🎉🎉🎉🎉🎉🎉🎉🎉🎉🎉🎉

  • @sharankaur3959
    @sharankaur395916 күн бұрын

    🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹

  • @Amardeepgill410
    @Amardeepgill41016 күн бұрын

    ਬਾਬਾ ਜੀ ਬਸ ਇੰਨਾ ਦਸ ਦੳੁ ਕੀ ਚੁਪਹਿਰਾ ਕਰਨ ਲਈ ਜੋਤ ਲਗਾਓੁਣੀ ਜੂਰਰੀ ਏ

  • @prabhj713

    @prabhj713

    16 күн бұрын

    Eh ta aapni aapni bhawna d gll hai ... Koi bandish nhi ...

  • @DavinderSingh-lm3jv
    @DavinderSingh-lm3jv16 күн бұрын

    Bhai g bani parni mari gal ni par Guru G nu pishe na paun eh na kehan k sab kush BAba Deep Singh G ne ditta Ki Guru pishe ho gia peh lo e samea vich datta kaun dinda c?

  • @rajwinderkaur07862
    @rajwinderkaur078627 күн бұрын

    Koi gurbani read kar ke Nahu nu ghro kad dende jo din raat path krde oh dhokha jiyada dende hun munda bhar chale janad nahu nu ghro kad ditta 😭😭😭😭raab v ohna di hi sunda her time jo dojiya daiya dheeiya nu rola de hun 😭

  • @gurjitsinghcanadavale7484
    @gurjitsinghcanadavale74847 күн бұрын

    Guru Granth sahib wich kite v guru Ghar nahi hai Gurudware hoe sojhi pai see ..

  • @jindumakkar
    @jindumakkar12 күн бұрын

    Bhai sahb ap ji dia saria glan thik ne....par eh v smjhao sangat nu k baba deep singh d foto te jot jgaoni chupehre lyi jruri nhi.

  • @prof.harbhajansinghdhariwa2104
    @prof.harbhajansinghdhariwa210414 күн бұрын

    ਗੁਰਬਾਣੀ ਨੂੰ ਪੜ੍ਹਨ ਨਾਲ ਗੁਰਬਾਣੀ ਦਾ ਸਬਦ ਅਰਥ ਅਤੇ ਭਾਵ ਅਰਥ ਸਮਝਣਾ ਵੀ ਅਤੀ ਜਰੂਰੀ ਹੈ ।

  • @swarnsingh4760
    @swarnsingh476014 күн бұрын

    ਪਾਠ ਕਰਨ ਦਾ ਕਦੇ ਵੀ ਨਫਾ ਨਹੀ ਹੋ ਸਕਦਾ। ਇਥੇ ਪਰੇਮਾ ਭਗਤੀ ਦੀ ਗੱਲ ਹੈ। ਜਿਵੇ ਅੱਗ ਵਿਚ ਚਾਹੇ ਚੌਵੀ ਘੰਟਿਆਂ ਵਿਚੋ ਜਦੋ ਮਰਜੀ ਕੋਈ ਚੀਜ ਸੁਟ ਦੇਵੋ। ਅੱਗ ਨੇ ਸਾੜ ਹੀ ਦੇਣ ਹੈ ਜੀ। ਗੁਰਬਾਣੀ ਨੇ ਵੀ ਪਾਪ ਸਾੜਨੇ ਹਨ। ਤੇ ਪਾਠ ਕਰਨ ਵਾਲੇ ਵਿਅਕਤੀ ਮਨ ਤੇ ਹਿਰਦਾ ਸ਼ੁਧ ਕਰਨਾ ਹੀ ਹੈ, ਤੁਸੀਂ ਜੋ ਮਰਜੀ ਕਹੀ ਜਾਉ

  • @gurbaxshahi3845
    @gurbaxshahi384516 күн бұрын

    Guru Mat ate Man Mukh. Panj Banian (Nitnem) Deian te kion ni parchar ho eh chupehre ton ghat han.

  • @GurleenKaur-bg6jo
    @GurleenKaur-bg6jo16 күн бұрын

    ਸੰਗਤ ਭਾਈ ਸਾਹਿਬ ਡੇਰਿਆਂ ਤੇ ਵੀ ਬਹੁਤ ਹੁੰਦੀ ਹੈ ਅਮ੍ਰਿਤ ਵੇਲੇ ਦਾ ਕੋਈ ਫਾਇਦਾ ਨਹੀ

Келесі