No video

Part-1|| ਮੌਤ ਤੋਂ ਬਾਅਦ|| After death || Bhai Mehal Singh USA mout ton Baad

#BHSKhalsa_Presents
What happens #after_death.
#Contact_of_Bhai_Mehal_Singh :
👉 +15593130186 USA
Copyright © 2012 BHSKhalsa. All rights reserved.
WhatsApp; +91 98140 33300
**************************
KIRTAN KATHA NITNEM SIMRAN STORY POEM Links :-
* KZread :
/ @bhskhalsa_channel
*****************************
#NITNEM_SIMRAN
BY BHAI HARCHARAN SINGH KHALSA HAZOORI RAGI
• Nitnem, Simran by Bhai...
******************************
#KIRTAN_PLAY_LIST
BY BHAI HARCHARAN SINGH KHALSA HAZOORI RAGI
• Bhai Harcharan Singh K...
*******************************
#KATHA BY
#GIANI_SANT_SINGH_JI_MASKEEN
• Katha Giani Sant Singh...
*****************************
#PURATAN_KIRTAN
• Kirtan by Puratan Ragi...
*****************************
#SUKHMANI_SAHIB_KATHA
BY #GIANI_TARJIT_SINGH_JI_KARNAL
• Katha Sukhmani Sahib b...
****************************
#KATHA
BY #BHAI_GURBHEJ_SINGH_KHALSA_JI
• Katha - Bhai Gurbhej S...
****************************
#KATHA
BY #GIANI_ANOOP_SINGH_JI_AMRITSAR
• Katha - Giani Anoop Si...
******************************
#Stories_&_Poems
by #Bhai_Harcharan_Singh_Khalsa_Hazoori_Ragi
• Stories & Poems by Bha...
********************************
FACEBOOK ID :
/ bhaiharcharansinghkhalsa
FACEBOOK PAGE :
BHSKhalsa/?r...
MY POETRY :
/ poetryharcharankhalsa
INSTAGRAM :
/ bhs_khalsa
*************THANKS**************
- Bhai Harcharan Singh Khalsa
(Hazoori Ragi Sri Darbar Sahib)

Пікірлер: 3 600

  • @amarjitdaullh9284
    @amarjitdaullh92846 ай бұрын

    ਇਹ ਸਭ ਕੁਝ ਠੀਕ ਐ।ਤੁਸੀ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਜੀ ਦੀ ਭੂਤ ਞਾਲੀ ਕਥਾ ਸੁਣੋ ਜਦ ੳਨਾ ਭੂਤ ਦੀ ਗਤੀ ਕੀਤੀ ਯੂ ਟਿਊਬ ਤੇਹੈ।

  • @gagandeepsingh-ex7sb

    @gagandeepsingh-ex7sb

    5 ай бұрын

    Link send kardo ji pyareo

  • @kuljindersingh3128

    @kuljindersingh3128

    4 ай бұрын

    ਤੁਸੀਂ ਕਮੀਨੇ ਰਾੜੇ ਵਾਲੇ ਵਾਲੇ ਕਮੀਨੇ ਸਾਧ ਦੇ ਚੇਲੇ ਅੰਧ ਵਿਸ਼ਵਾਸ ਫਲਾ ਰਹੇ ਹੋ

  • @baldeepkaur9004

    @baldeepkaur9004

    2 ай бұрын

    ਰਾਮਪੁਰ ਖੇੜੇ ਵਾਲੇ ਬਾਬਾ ਜੀ ਦੀ ਜੀਵਨੀ ਸੇ kinehya ਵਿਚ ਵੀ ਬਹੁਤ ਕੁਜ ਲਿਖਿਆ ਜੀ 🙏

  • @harrisingh9327

    @harrisingh9327

    2 ай бұрын

    Gade lok neem pagal de pishe lage hoiye aa

  • @PREETSINGH-mi6ic

    @PREETSINGH-mi6ic

    Ай бұрын

    ਅਸੀਂ ਈਸਰ ਸਿੰਘ ਨੂੰ ਸਰਕਾਰੀ ਸੰਤ ਤੋਂ ਵੱਧ ਕੇ ਕੁਝ ਨਹੀਂ ਮੰਨਦੇ ਉਹ ਗੁਰਬਾਣੀ ਤੋਂ ਉਪਰ ਨਹੀਂ

  • @amanpreet9428
    @amanpreet9428 Жыл бұрын

    ੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂੰਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁ‌ਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ❤️🙏

  • @ONKAR_POWER
    @ONKAR_POWER Жыл бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਨਿਰੰਕਾਰ ਤੂੰ ਹੀ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @kulwindersinghsingh7063
    @kulwindersinghsingh7063 Жыл бұрын

    ਇਹ ਸਾਰਾ ਦਿਮਾਗੀ ਚੱਕਰ ਹੁੰਦਾ ਏ ਭਰਾਵਾ । ਇੱਕ ਤਰ੍ਹਾਂ ਦਾ ਸੁਪਨਾ ਆਇਆ ਹੋਣਾਂ ਏਂ । ਐਵੇਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਈ ਜਾਨੈਂ ।

  • @MkMk-ty3hm

    @MkMk-ty3hm

    6 ай бұрын

    San Francisco de doctor ne dead declare kita na k India de kisse fuddu doctor ne ni

  • @theiphone3840

    @theiphone3840

    6 ай бұрын

    Sach hai dimag I chakar koi nehi gurbani boldi aapni sab sach hai jo inna ne dasia ehi kuch hunda karama da lekha jokhan

  • @feverlegendyt7320

    @feverlegendyt7320

    6 ай бұрын

    Ave hunda h pr waheguru di kirpa samjh aandi h

  • @Mamanke
    @Mamanke2 жыл бұрын

    ਆਪ ਜੀ ਦੀ ਇਹ ਵੀਡਿਓ ਬਹੁਤ ਹੀ ਪ੍ਰੇਰਨਾ ਸਰੋਤ ਹੈ ਜੋ ਸਾਡੇ ਲਈ ਇਕ ਸਬਕ ਹੈ ਕਿਓਂ ਕਿ ਅਸੀਂ ਲਾਲਚਾਂ ਭਰੀ ਜ਼ਿੰਦਗੀ ਜੀਅ ਰਹੇ ਹਾਂ । ਵਾਹਿਗੁਰੂ ਸਾਨੂੰ ਸੁਮੱਤ ਬਖ਼ਸ਼ੇ ਕਿ ਗੁਰੂ ਨਾਨਕ ਦੇਵ ਜੀ ਦੇ ਅਸਲੀ ਮਾਰਗ ਨੂੰ ਅਪਣਾਈਏ ।

  • @gulshanchandi2860

    @gulshanchandi2860

    Жыл бұрын

    ਮੈ ਵੀ ਗੁਰੂ ਗ੍ਰੰਥ ਸਾਹਿਬ ਚ ਵਿਸਵਾਸ ਕਰਦਾ ਪਰ ਇਹਨਾ ਫਾਰਲਤੂ publicity ਵਿਡੀਓ ਤੇ ਨੀ । ਮੈਨੂੰ ਇਹ ਨੀ ਸਮਝ ਆਉਦੀ,,, , ਪੰਜਾਬੀਆ ਨੂੰ ਪੰਜਾਬੀ ਜਮਦੂਤ ਈ ਕਿਉ ਲੈਣ ਆਉਦੇ ਆ ? ਉਹ ਪੰਜਾਬੀ ਚ ਗੱਲਾ ਵੀ ਕਰੀ ਜਾਂਦੇ ਆ🤣🤣 ਇਥੇ ਦੂਜੀ state ਤੋ ਕੋਈ ਆਜੇ ਉਹ ਨੀ ਪੂਰੀ ਪੰਜਾਬੀ ਬੋਲਦਾ ਇਥੇ ਯਮ ਲੋਕ ਚੌ ਆਕੇ ਪੰਜਾਬੀ ਬੋਲਣ ਡਏ ਆ। 😂 ਵਾਹ ਉਹ ਵੀ ਇਹਨਾ ਦੇ ਇਲਾਕੇ ਦੀ ਪੰਜਾਬੀ ਹੀ ।😂 ਲਗਦਾ ਕੋਈ ਜਾਨ ਪਹਿਚਾਣ ਦਾ ਜਮਦੂਤਾ ਬਣ ਗਿਆ ਹੋਣਾ😂🤣

  • @kulwantsandhu-ob2sl

    @kulwantsandhu-ob2sl

    6 ай бұрын

    D ni mi Ch​@@gulshanchandi2860

  • @kuldeepkaur9507

    @kuldeepkaur9507

    6 ай бұрын

    P​@@gulshanchandi2860

  • @MkMk-ty3hm

    @MkMk-ty3hm

    5 ай бұрын

    @gulshanchandi2860 Teri soch gurbani judge kardi aa k tu diploma le k te KZread toh impress ho k es gall toh judge karda k jenu Punjabi chajj naal o anpad aa theek aa bhra theek chal ardass Kari tenu angrej lai k jaan Tera Mann laggeya rahu safar ch👍

  • @satnamwaheguru8173

    @satnamwaheguru8173

    4 ай бұрын

    Waheguru ji Waheguru 🙏🙏

  • @jasleenkaur4379
    @jasleenkaur43793 жыл бұрын

    ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਦਾ ਖਾਲਸਾ

  • @simranjotsingh7488

    @simranjotsingh7488

    5 ай бұрын

    SSA ji ❤❤

  • @jagdevraunalt9133
    @jagdevraunalt91336 ай бұрын

    ਬਿਨਾ ਵਹਿਗੁਰੂ ਵਹਿਗੁਰੂ ਕੀਤਿਆਂ ਮੁਕਤੀ ਨਹੀਂ ਜਿੰਨੀ ਵੀ ਬਾਣੀ ਹੈ ਸਭਦਾ ਨਿਚੋੜ ਹੈ ਸਿਮਰਨ ਕਰਨ ਲਈ ਪ੍ਰੇਰਣਾ ਜੋ ਇਨਸਾਨ ਵਹਿਗੁਰੂ ਵਹਿਗੁਰੂ ਰੋਜ ਸਵੇਰੇ ਸ਼ਾਮ ਕਰਦਾ ਹੈ ਉਸਦੇ ਕੋਲ ਜਮਦੂਤ ਨਹੀਂ ਆਵਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @inderjatt8101

    @inderjatt8101

    5 ай бұрын

    Bina Amrit bi mukti nhi hai ji

  • @GurdevSingh-ol3jm

    @GurdevSingh-ol3jm

    5 ай бұрын

    बाहे गुरु जी

  • @TarlokSingh-fy9lq

    @TarlokSingh-fy9lq

    5 ай бұрын

    ​@@GurdevSingh-ol3jman ki 😅😅😅😅😅😅😮😮😮😮😮 ni V BN😮😮😮😮

  • @mankiratsingh-mp1iq

    @mankiratsingh-mp1iq

    3 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Kulwinderkaur-js2rb

    @Kulwinderkaur-js2rb

    2 ай бұрын

    😮😮😮

  • @kirtandarbarbahabalkhuradn1260
    @kirtandarbarbahabalkhuradn1260 Жыл бұрын

    ਸਾਰੀ ਵਾਰਤਾ ਸੁਣਕੇ ਰੋਣਾ ਆਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਯਾਦ ਆ ਗਈ ਹੈ ਸਿੰਘ ਸਾਹਿਬ ਜੀਓ ਤੁਸੀਂ ਧੰਨਤਾ ਦੇ ਯੋਗ ਹੋ 😭😭😭🙏🏻🙏🏻

  • @bhaivarindersinghkhalsa9641
    @bhaivarindersinghkhalsa96413 жыл бұрын

    ਬਿਲਕੁਲ ਸੱਚ ਹੈ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਸਾਨੂੰ ਸੁਮਤ ਬਖਸ਼ਣ ਜੀ

  • @gulshanchandi2860

    @gulshanchandi2860

    Жыл бұрын

    ਮੈ ਵੀ ਗੁਰੂ ਗ੍ਰੰਥ ਸਾਹਿਬ ਚ ਵਿਸਵਾਸ ਕਰਦਾ ਪਰ ਇਹਨਾ ਫਾਰਲਤੂ publicity ਵਿਡੀਓ ਤੇ ਨੀ । ਮੈਨੂੰ ਇਹ ਨੀ ਸਮਝ ਆਉਦੀ,,, , ਪੰਜਾਬੀਆ ਨੂੰ ਪੰਜਾਬੀ ਜਮਦੂਤ ਈ ਕਿਉ ਲੈਣ ਆਉਦੇ ਆ ? ਉਹ ਪੰਜਾਬੀ ਚ ਗੱਲਾ ਵੀ ਕਰੀ ਜਾਂਦੇ ਆ🤣🤣 ਇਥੇ ਦੂਜੀ state ਤੋ ਕੋਈ ਆਜੇ ਉਹ ਨੀ ਪੂਰੀ ਪੰਜਾਬੀ ਬੋਲਦਾ ਇਥੇ ਯਮ ਲੋਕ ਚੌ ਆਕੇ ਪੰਜਾਬੀ ਬੋਲਣ ਡਏ ਆ। 😂 ਵਾਹ ਉਹ ਵੀ ਇਹਨਾ ਦੇ ਇਲਾਕੇ ਦੀ ਪੰਜਾਬੀ ਹੀ ।😂 ਲਗਦਾ ਕੋਈ ਜਾਨ ਪਹਿਚਾਣ ਦਾ ਜਮਦੂਤਾ ਬਣ ਗਿਆ ਹੋਣਾ😂🤣

  • @jasbirsingh3102

    @jasbirsingh3102

    5 ай бұрын

    ਸਬਰ ਕਰ ਥੋੜ੍ਹਾ ਤੇਨੂੰ ਜ਼ਰੂਰ ਦਿਖਣਗੇ ਜਲਦ ਦਿਖਣਗੇ​@@gulshanchandi2860

  • @maninderjitsingh8356
    @maninderjitsingh83563 жыл бұрын

    ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ ਕਰਿ ਅਉਗਣ ਪਛੋਤਾਵਣਾ ॥੧੪॥

  • @shaamdhillon3794

    @shaamdhillon3794

    3 жыл бұрын

    Waheguru ji

  • @sawalsethi3667

    @sawalsethi3667

    3 жыл бұрын

    Wahehuru ji

  • @sukhvirsingh4721

    @sukhvirsingh4721

    3 жыл бұрын

    Wahyguru jio 🌹

  • @RamandeepKaur-df4ym

    @RamandeepKaur-df4ym

    3 жыл бұрын

    Waheguru ji

  • @shishuvatikapunjab

    @shishuvatikapunjab

    3 жыл бұрын

    ਵਾਹਿਗੁਰੂ ਜੀ, ਇਹ ਸਤਰਾਂ ਕਿਹੜੇ ਪਾਠ 'ਚੋਂ ਹਨ?

  • @bhagsingh9077
    @bhagsingh9077 Жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਸਿਖਿਆ ਦਿਤੀ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਤਾਂ ਕਿ ਲੋਕ ਵਹਿਗੁਰੂ ਜੀ ਦਾ ਨਾਮ ਜੱਪਣ ਔਰ ਚੰਗਾ ਕੰਮ ਕਰਨ ਬਾਬਾ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਸਤਿਨਾਮ ਸ਼ੌਹ ਹਰ ਭੋਗ ਤੁਹਾਰੇ ਜੀ

  • @MamanPreetkaur
    @MamanPreetkaurАй бұрын

    ਇਹ ਵੀਡਿਓ ਇਹ ਦਰਸਾਉਂਦੀ ਹੈ ਕੇ ਓਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਨੀ.ਸਾਡੀ ਕਰਨੀ ਸਾਡੇ ਨਾਲ ਜਾਊਗੀ,ਸਾਡਾ ਰਬ ਨਾਲ ਜੋੜਿਆ ਹੋਇਆ ਪਿਆਰ ਨਾਲ ਜਾਊਗਾ

  • @stepbystepmaths6439
    @stepbystepmaths64393 жыл бұрын

    ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਮਿਲਦੀ ਹੈ ਜੀ ਕਿ ਗੁਰਬਾਣੀ ਦਾ ਇਕ ਇਕ ਅਖੱਰ ਸਤਿ ਕਰਕੇ ਮੰਨਣਾ ਪਵੇਗਾ ਤੇ ਆਪਣੇ ਜੀਵਨ ਵਿੱਚ ਗੁਰਮਤਿ ਅਨੁਸਾਰ ਤਬਦੀਲੀਆਂ ਲਿਆਉਣ ਲਈ ਜ਼ਰੂਰ ਯਤਨ ਕਰਦੇ ਰਹਿਣਾ

  • @gurdeepsandhu727

    @gurdeepsandhu727

    3 жыл бұрын

    Bilkul sahi kiha Tusi Veer. Je kar asi Gurbani de Shabad nu apne Jiwan vich Lagu kar skiye ta sab Kasht Nivaran ho jaye ga. GURBANI ISS JAG MEH CHANAN..!! Har Sach Sade Guru Sahib ne Gurbani di Rachna kiti te 14 Bhagtan di Bani ikattar kar ke Sri Guru Granth Sahib ji Maharaaj vich ankit kiti hai. Har smasya da Hall te Nivaran Gurbani vich darj kita hoya hai. Khalsa ji di eh gall bilkul sahi hai ke Gurbani vich darj Sachai nu apni Zindagi vich Lagu kar skiye ta koyi Fiqar te Chinta nahi reh sakdi. Baki eh vi Sach hai ke Zindagi da Antt ik Din aaona hi hai. Jiwan jhooth hai te Mout ik atall sach hai...🙏🏻🙏🏻👌👌👍👍✌✌💗❤💗❤💗❤💗❤💗❤💗❤💗❤💗❤💗❤💗

  • @gulshanchandi2860

    @gulshanchandi2860

    Жыл бұрын

    ਮੈ ਵੀ ਗੁਰੂ ਗ੍ਰੰਥ ਸਾਹਿਬ ਚ ਵਿਸਵਾਸ ਕਰਦਾ ਪਰ ਇਹਨਾ ਫਾਰਲਤੂ publicity ਵਿਡੀਓ ਤੇ ਨੀ । ਮੈਨੂੰ ਇਹ ਨੀ ਸਮਝ ਆਉਦੀ,,, , ਪੰਜਾਬੀਆ ਨੂੰ ਪੰਜਾਬੀ ਜਮਦੂਤ ਈ ਕਿਉ ਲੈਣ ਆਉਦੇ ਆ ? ਉਹ ਪੰਜਾਬੀ ਚ ਗੱਲਾ ਵੀ ਕਰੀ ਜਾਂਦੇ ਆ🤣🤣 ਇਥੇ ਦੂਜੀ state ਤੋ ਕੋਈ ਆਜੇ ਉਹ ਨੀ ਪੂਰੀ ਪੰਜਾਬੀ ਬੋਲਦਾ ਇਥੇ ਯਮ ਲੋਕ ਚੌ ਆਕੇ ਪੰਜਾਬੀ ਬੋਲਣ ਡਏ ਆ। 😂 ਵਾਹ ਉਹ ਵੀ ਇਹਨਾ ਦੇ ਇਲਾਕੇ ਦੀ ਪੰਜਾਬੀ ਹੀ ।😂 ਲਗਦਾ ਕੋਈ ਜਾਨ ਪਹਿਚਾਣ ਦਾ ਜਮਦੂਤਾ ਬਣ ਗਿਆ ਹੋਣਾ😂🤣

  • @sarwarsarsinivillage1130
    @sarwarsarsinivillage11303 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ ਬਿੱਲਕੁਲ ਸਹੀ ਗੱਲ ਹੈ ਜੀ ਗੁਰਬਾਣੀ ਵਿੱਚ ਹਰ ਤੀਜੇ ਅੰਗ ਤੇ ਜਮਦੂਤ ਤੇ ਧਰਮ ਰਾਜ ਦਾ ਡੰਡਾ ਖੜਕ ਰਿਹਾ ਹੈ ਜੀ

  • @PREETSINGH-mi6ic

    @PREETSINGH-mi6ic

    3 жыл бұрын

    ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋਉ ਰਾਦੇ।। ਇਹ ਨਹੀਂ ਪੜ੍ਹਿਆ

  • @ajayverma3708

    @ajayverma3708

    3 жыл бұрын

    @@PREETSINGH-mi6ic tu nindea kr K kyu pap kmaee jana ?

  • @Ranjeetsingh-qj5rb

    @Ranjeetsingh-qj5rb

    3 жыл бұрын

    @@PREETSINGH-mi6ic ਇੱਕ ਚੰਗੇ ਇਨਸਾਨ ਦਾ ਜੇਲ੍ਹਾ ਤੇ ਥਾਣੇਆ ਨਾਲ ਕੋਈ ਸਬੰਧ ਨਹੀਂ ,,,,,ਪਰ ਇਹਦਾ ਮਤਲਬ ਇਹ ਨਹੀਂ ਕਿ ਜੇਲ੍ਹ ਤੇ ਥਾਣੇ ਹੁੰਦੇ ਹੀ ਨਹੀਂ

  • @Gurwinder_Singh171

    @Gurwinder_Singh171

    3 жыл бұрын

    @@Ranjeetsingh-qj5rb right

  • @Gurwinder_Singh171

    @Gurwinder_Singh171

    3 жыл бұрын

    @@PREETSINGH-mi6ic te eh kithe likheya ki swarg narak hunde hi nhi..??

  • @sewasingh5444
    @sewasingh54443 ай бұрын

    ਗੁਰਬਾਣੀ ਨੂੰ ਸੱਚ ਸੱਚ ਕਰਕੇ ਜਾਣੋ ਜੀ l ਅੰਮ੍ਰਿਤ ਸ਼ੱਕ ਕੇ ਜੀਵਨ ਨੂੰ ਵੀ ਬਦਲੋ ਜੀ, ਨਿਰੇ ਬਚਨ ਹੀ ਨਾ ਕਰੀ ਜਾਓ l

  • @bharatwarsh8926
    @bharatwarsh89265 ай бұрын

    ਰਾਮ ਰਾਮ ਬੋਲ ਰਾਮ ਰਾਮ ਜਿਸ ਬੋਲਤ ਮੁਖ ਪਵਿਤ ਹੋਇ ਜਿਸ ਸਿਮਰਤ ਨਿਰਮਲ ਹੈ ਸੋਇ, ਜਿਸ ਅਰਾਧੈ ਜਮ ਕਿਛੁ ਨ ਕਹੈ ਜਿਸ ਕੀ ਸੇਵਾ ਸਭ ਕਿਛੁ ਲਹੈ

  • @manibhatiavlogs3297
    @manibhatiavlogs32973 жыл бұрын

    ਨਾਲ ਨਰਾਇਣ ਮੇਰੇ। ਯਮਦੂਤ ਨਾ ਆਵੇ ਨੇੜੇ।🙏❣️ ਵਾਹਿਗੁਰੂ ਜੀ।🙏❣️

  • @preetam3415

    @preetam3415

    3 жыл бұрын

    ਜੇੜ੍ਹੇ ਸੁਰਤ ਸ਼ਬਦ ਅਭਿਆਸ ਕਰਦੇ ਨੇ ਵੀਰ ਜੀ,, ਓਹਨਾ ਨੇੜੇ ਜਮਦੂਤ ਨੀ ਆਉਂਦੇ,,,

  • @harwinder.sembhi

    @harwinder.sembhi

    3 жыл бұрын

    @@preetam3415 ਫਿਰ ਹੋਰ ਕੌਣ ਲੈਣ ਔਂਦਾ ਓਨਾ ਨੂੰ ? ਤੇ ਕਿੱਥੇ ਲੈਕੇ ਜਾਂਦਾ?

  • @preetam3415

    @preetam3415

    3 жыл бұрын

    @@harwinder.sembhiਆਤਮਾਂ ਅਕਾਲਪੁਰਖ ਦੀ ਅੰਸ਼ ਹੈ,, ਜਿਸਤਰ੍ਹਾਂ ਇਕ ਬੁੰਦ ਸਮੁੰਦਰ ਦੀ ਅੰਸ਼ ਹੈ ਤੇ ਇਕ ਕਿਰਨ ਸੂਰਜ ਦੀ ਅੰਸ਼ ਹੈ,, ਮਕਸਦ ਹੈ ਜਿਉਂਦੇ ਜੀ ਪ੍ਰਭੂ ਨਾਲ ਮਿਲਾਪ ਕਰਨਾ, ਜਦੋਂ ਕੋਈ ਗੁਰਮੁਖ ਪਿਆਰਾ ਓਹਦੀ ਦੱਸੀ ਜੁਗਤਿ ਮੁਤਾਬਕ ਨਾਮ ਭਗਤੀ ਕਰਦਾ ਹੈ ਤਾਂ ਓਸ ਨੂੰ ਧਰਮਰਾਇ ਖੁਦ ਲੈਣ ਆਉਂਦਾ ਹੈ(ਜਮ ਨਹੀਂ) ਤੇਰੇ ਸੇਵਕ ਕੋ ਭੌ ਕਿਛੁ ਨਾਹੀ,ਜਮ ਨਾ ਆਵੇ ਨੇੜੇ,,। ਇਹ ਕੋਈ ਕਾਗਜ਼ੀ ਗੱਲ ਨਹੀਂ, ਬੁਹਤ ਲੋਕ ਬਾਹਰਲੇ ਧਰਮਾਂ ਦੇ ਇਸ ਅਭਿਆਸ ਵਿਚ ਦਿਨ ਰਾਤ ਲੀਨ ਰਹਿੰਦੇ ਹਨ,ਸਾਡੇ ਸਿੱਖ ਜਗਤ ਵਿਚ ਇਸ ਚੀਜ ਦੀ ਕਮੀਂ ਹੈ,,।

  • @harwinder.sembhi

    @harwinder.sembhi

    3 жыл бұрын

    @@preetam3415 ਧਰਮਰਾਜ ਕਿੱਥੇ ਲੈਕੇ ਜਾਂਦਾ ?

  • @amarjitSingh-tz3lx

    @amarjitSingh-tz3lx

    3 жыл бұрын

    @Munish dhaini kitna dúr aa prmatma to bhai ta hi tenu smjh ne pendi

  • @sukhdevsingh-fr8fm
    @sukhdevsingh-fr8fm3 жыл бұрын

    ਮਹਾਨ ਦੇਸ਼ ਤਾਂ ਪੰਜਾਬ ਹੈ ਜਿੱਥੇ ਗੂਰੂ ਸਾਹਿਬਾਂ ਜੀ ਦਾ ਪ੍ਰਕਾਸ਼ ਹੋਇਆ ਹੈ।

  • @harjindersingh1270

    @harjindersingh1270

    3 жыл бұрын

    ਜੀ

  • @jagmohanuppal7213

    @jagmohanuppal7213

    3 жыл бұрын

    NO DOUBT, NOW FOR EVERY PUNJABI, NO ONE WANT TO LIVE HERE IN PUNJAB

  • @surajboss7667

    @surajboss7667

    3 жыл бұрын

    Waheguru ji

  • @sukhadeol4099

    @sukhadeol4099

    3 жыл бұрын

    @@harjindersingh1270 😂💯

  • @sukhdevsinghsandhanwalia8192

    @sukhdevsinghsandhanwalia8192

    3 жыл бұрын

    ਵਾਹਿਗੁਰੂ ਜੀ 🙏

  • @bahadursingh3538
    @bahadursingh3538 Жыл бұрын

    Dhan Dhan Sri Guru Nanak Dev Ji Maharaj Ji 🙏🌹

  • @bakhshishaatma-zn7sv
    @bakhshishaatma-zn7sv3 ай бұрын

    ਬਾਬਾ ਜਥੇਦਾਰ ਖ਼ਾਲਸਾ ਜੀ ਅਪਣੇ ਜੀਵਨ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਘਟਨਾਵਾਂ ਦਸੀਆਂ ਹਨ ਸੋਡਾ ਬਹੁਤ ਬਹੁਤ ਧੰਨਵਾਦ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ

  • @kulwinderkaur3618
    @kulwinderkaur36183 жыл бұрын

    ਮੈਂ ਤਾਂ ਵਿਸ਼ਵਾਸ ਕਰਦੀ ਹਾਂ , ਗੁਰੂ ਗ੍ਰੰਥ ਸਾਹਿਬ ਵਿੱਚ ਸੱਭ ਕੁੱਝ ਲਿਖਿਆ ਹੋਇਆ ਹੈ।ਲੋਕ ਮੰਨਣ ਭਾਵੇਂ ਨ ਮੰਨਣ

  • @herdeepkaur7341

    @herdeepkaur7341

    3 жыл бұрын

    @@swarnjitsingh5714 Tusi v sunao veer una di histori

  • @PREETSINGH-mi6ic

    @PREETSINGH-mi6ic

    3 жыл бұрын

    ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋਉ ਰਾਦੇ।। ਇਹ ਨਹੀਂ ਪੜ੍ਹਿਆ

  • @Jassijalandharwala

    @Jassijalandharwala

    3 жыл бұрын

    Me 🙏🏻🙏🏻🙏🏻😭❤️

  • @jasveerjassi5776

    @jasveerjassi5776

    3 жыл бұрын

    Sant rampal Maharaj ji de roop vich Kabir Sahib aaye hoye aa Kabir Sahib hi waheguru aa babe Nanak ne khud kiha aa Kabir hi god aa,,Nanak nich kehe vichar dhanak roop Raha kartar dhanak MATLAB julaha Kabir

  • @AmanThindNY

    @AmanThindNY

    3 жыл бұрын

    ਕਿੱਥੇ ਲਿਖੀਆ ਗੁਰਬਾਣੀ ਵਿੱਚ ਬੀਬਾ ਜੀ ਗੁਰਬਾਣੀ ਤਾਂ ਰੱਦ ਕਰਦੀ ਭੁਤਾ ਪ੍ਰੇਤਾਂ ਨੂੰ ਇੰਨਾਂ ਭਾਟੜੀਆ ਦੀਆ ਗੱਲਾਂ ਵਿੱਚ ਨਾਂ ਆਓ

  • @harvindersingh9354
    @harvindersingh93543 жыл бұрын

    ਧੰਨੁ ਧੰਨੁ ਸ੍ਰੀ ਰਾਮਦਾਸ ਸਾਹਿਬ ਜੀ

  • @NigraanSewaSanstha
    @NigraanSewaSanstha2 жыл бұрын

    ਪਰਮਾਤਮਾ ਜੀ ਤਹਾਨੂੰ ਤੰਦਰੁਸਤੀ ਬਖਸ਼ਣ 🌺

  • @mahinderpal9404
    @mahinderpal9404 Жыл бұрын

    ਇਹ ਤਾਂ ਜੀ,ਕਿਸੇ ਵਿਰਲੇ ਅਤੇ ਟਾਂਬੇ ਇਨਸਾਨ ਦਾ ਅਪਣਾ ਅਪਣਾ ਤਜਰਬਾ ਹੈ, ਕੋਈ ਭਾਵੇਂ ਇਸ ਚੀਜ਼ ਦਾ ਇਨਕਾਰ ਕਰੇ,ਪਰ ਜਿਸ ਨਾਲ ਬੀਤਦੀ ਹੈ,ਇਹ ਹੀ ਦਸ ਸਕਦਾ ਹੈ, ਤਰਕ ਨਾਲ ਹਰ ਕੋਈ ਕਿਸੇ ਵੀ ਚੀਜ਼ ਨੂੰ ਫੇਲ੍ਹ ਸਿੱਧ ਕਰ ਸਕਦਾ ਹੈ।

  • @sarwarsarsinivillage1130
    @sarwarsarsinivillage11303 жыл бұрын

    ਜਮ ਕਾ ਡੰਡੁ ਜਬ ਮੂੰਡ ਮਹਿ ਲਾਗੈ।। ਕਹੂ ਕਬੀਰ ਤਬ ਹੀ ਇਹੁ ਨਰੁ ਜਾਗੈ।।

  • @PREETSINGH-mi6ic

    @PREETSINGH-mi6ic

    3 жыл бұрын

    ਮਰਨ ਤੋਂ ਬਾਅਦ ਕਿਹੜਾ ਕੰਜ਼ਰ ਜਾਗਿਆ ਗੁਰਬਾਣੀ ਜਿਉਂਦੇ ਜੀਅ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਜਮ ਆਖਦੀ ਹੈ

  • @jasveerjassi5776

    @jasveerjassi5776

    3 жыл бұрын

    @@PREETSINGH-mi6ic Kabir Sahib Sant ਰਾਮਪਾਲ ਮਹਾਰਾਜ ji de roop vich aaye aa

  • @jasveerjassi5776

    @jasveerjassi5776

    3 жыл бұрын

    @@PREETSINGH-mi6ic 3 din lyi sreer Cho kad k oper de log dikhaon lyi lai jande aa fir vaps pa dinde aa

  • @keyofallsecretkeyofallsecr2548

    @keyofallsecretkeyofallsecr2548

    3 жыл бұрын

    Waheguru

  • @sarbjitsinghsidhu5141

    @sarbjitsinghsidhu5141

    3 жыл бұрын

    @@jasveerjassi5776 ji 😂 😂 😂 😂 😂

  • @aishmeenkaur7863
    @aishmeenkaur78633 жыл бұрын

    ਯਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਇ ਬਿਲਕੁਲ ਸੱਚ ਹੈ ਜੀ ਗੁਰਬਾਣੀ ਵਿੱਚ ਥਾਂ ਥਾਂ ਲਿਖਿਆ ਹੈ

  • @PREETSINGH-mi6ic

    @PREETSINGH-mi6ic

    3 жыл бұрын

    ।।ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋਉ ਰਾਦੇ।। ਇਹ ਨਹੀਂ ਪੜ੍ਹਿਆ

  • @jaskaranjitkaur1742

    @jaskaranjitkaur1742

    3 жыл бұрын

    ਸਹੀ ਭੈਣ ਜੀ

  • @pritamsingh9797

    @pritamsingh9797

    3 жыл бұрын

    @@PREETSINGH-mi6ic KOI NAHI TU VI KADE DEKHEGA

  • @a.skhalsa5445

    @a.skhalsa5445

    3 жыл бұрын

    @@PREETSINGH-mi6ic kithe likheya oye eh

  • @gurdyalsingh7419

    @gurdyalsingh7419

    3 жыл бұрын

    Jamm ka dand bura hai

  • @sukhdevbajwa9292
    @sukhdevbajwa9292 Жыл бұрын

    ਧੰਨ ਧੰਨ ਬਾਬਾ, ਸ਼੍ੀ ਗੁਰੂ ਨਾਨਕ ਦੇਵ ਸਾਹਿਬ ਜੀ🌹🌹 ਧੰਨ ਧੰਨ ਸ਼੍ੀ ਗੁਰੂ ਗ੍ਰੰਥ ਸਾਹਿਬ ਜੀ🌹🌹 ਵਾਹਿਗੁਰੂ ਜੀ, ਸਭਨਾਂ ਦੇ ਕਾਰਜ ਸੰਪੂਰਨ ਕਰਨਾ ਜੀ🌹🌹 ਸਤਨਾਮ ਸ਼੍ੀ ਵਾਹਿਗੁਰੂ ਜੀ🌹🌹

  • @kamalpritsingh5076
    @kamalpritsingh5076 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਹੁਤ ਬਾਹਤ ਧੰਨਵਾਦ ਜੀ ਬਿਲਕੁਲ ਸੱਚ ਹੈ ਵਾਹਿਗੁਰੂ ਹਾਜਰ ਨਾਜਰ ਹੈ ਜੀ।

  • @ajaysehgal771
    @ajaysehgal7713 жыл бұрын

    Sardaar jee, tusi wakai es pagg de hakdaar ho.

  • @Kalirana_00

    @Kalirana_00

    3 жыл бұрын

    Dmaag di khed hai bai..sareer de mrn de baad dimag 15 to 20 mint zinda rehnda hai,os smey dmag sochda rehnda kuj na kuj

  • @ramanjoginderbhardwaj3490
    @ramanjoginderbhardwaj34903 жыл бұрын

    Wah ji baba ji bhai Thakur singh ji da roop e lag rhe ne poora poora oh v inni damdaar katha sunaude ne sawarga walia

  • @gurbachansingh74
    @gurbachansingh74 Жыл бұрын

    ਅੰਕਲ ਜੀ ਬਾਪੂ g diya ਦੱਸੀਆ ਗੱਲਾਂ ਸੱਚ ਕਰ ਦਿੱਤੀਆ 😭😭😭😭😭😭😭😭😭😭😭😭😭😭😭😭😭😭ਲਵ ਯੂ ਬਾਪੂ ਬਾਪੂ is one 😘😘😘😘

  • @hardvesingh685
    @hardvesingh6853 жыл бұрын

    ਬਿਲਕੁਲ ਸਚ ਐ ਜੀ,ਗੁਰਬਾਣੀ ਅੰਦਰ ਸਤਿਗੁਰੂ ਬਚਨ ਕਰਦੇ ਆ,ਜਮਕੰਕਰ ਨੇੜ ਨਾ ਆਇਆ,ਸੁਖ ਨਾਨਕ ਸਰਣੀ ਪਾਇਆ

  • @PREETSINGH-mi6ic

    @PREETSINGH-mi6ic

    3 жыл бұрын

    ।। ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋਉ ਰਾਦੇ।। ਇਹ ਨਹੀਂ ਪੜ੍ਹਿਆ

  • @Gurwinder_Singh171

    @Gurwinder_Singh171

    3 жыл бұрын

    @@PREETSINGH-mi6ic pr eh kithe likheya ki eh narak swarg hunde hi nhi?? 🤔

  • @gangstergangak4744

    @gangstergangak4744

    3 жыл бұрын

    @@PREETSINGH-mi6ic Kinne k tha ehi paste kr kr likhege

  • @gurlalsingh1529

    @gurlalsingh1529

    2 жыл бұрын

    Eh gapp maar reha bhrawo ..

  • @jarnailsingh-ol6bo
    @jarnailsingh-ol6bo3 жыл бұрын

    ਵਾਹਿਗੁਰੂ ਜੀ ਜਦੋ ਗੁਰਸਿੱਖ ਨੂੰ ਮਾਲਕ ਦਾ ਹੁਕਮ ਆਉਦਾ ਆਪਣੇ ਕੰਨਾ ਵਿੱਚ ਅਵਾਜ ਸੁਣਾਨ ਲਗ ਜਾਦੀ ਪਰ ਵਾਹਿਗੁਰੂ ਗੁਰ ਮੰਤਰ ਦਾ ਜਾਪ ਕੀਤਾ ਹੋਵੇ

  • @ravindersinghmullanpur1932
    @ravindersinghmullanpur19322 ай бұрын

    ਵਾਹਿਗੁਰੂ ਜੀਓ

  • @paramjeetKaur-hr8fq
    @paramjeetKaur-hr8fq Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਾਬਾ ਜੀ ਤੁਸੀ ਜਿਹੜੀ ਇਹ ਘਟਨਾ ਆਪਣੇ ਜੀਵਨ ਬਾਰੇ ਦਸੀ ਇਹ ਬਹੁਤ ਹੀ ਵਧੀਆ ਲੱਗੀ ਜੀ ਸਾਨੂੰ ਇਸ ਘਟਨਾ ਤੋਂ ਬਹੁਤ ਵਧੀਆ ਸਬਕ ਸਿੱਖਣ ਨੂੰ ਮਿਲਿਆ ਜੀ ਬਾਕੀ ਬਾਬਾ ਸੰਤੋਖ ਸਿੰਘ ਜੀ ਹੁਣਾ ਦਾ ਐਡਰੈੱਸ ਜੇਕਰ ਮਿਲ ਜਾਵੇ ਤਾਂ ਅਸੀਂ ਵੀ ਉਹਨਾਂ ਨੂੰ ਮਿਲ ਸਕੀ ਏ ਜੀ

  • @sharanjeetkaur7379
    @sharanjeetkaur73793 жыл бұрын

    ਹੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਦਾਤਿਆਂ ਆਸੀਂ ਭੁੱਲਣ ਹਾਰ ਕਲਜੁਗੀ ਜੀਵ ਹਾਂ ਵਾਹਿਗੁਰੂ ਜੀ ਬੱਖਸ਼ਣ ਹਾਰ ਦਾਤਿਆ ਮੇਹਿਰ ਕਰੀ ਮੇਰੇ ਸਤਿਗੁਰਾ 👏🏼👏🏼ਆਪੇ ਹੀ ਨਾਂਮ ਜਪਾ ਲਈਂ ਗਰੀਬ ਨਵਾਜ 👏🏼👏🏼

  • @13JSL
    @13JSL3 жыл бұрын

    Dhan satguru Sodhi pathshsh ju di kirpa hoi baba ji ta 🙏🏻🙏🏻🙏🏻 Sodhi patshah ju apna bandagi karan wala singh di baah aakhir tak fadd ka rakhda a 🙏🏻🙏🏻

  • @sandipa93
    @sandipa934 ай бұрын

    Same here ਮੇਰੇ ਨਾਲ ਏਦਾਂ ਹੀ ਹੋਇਆ ਪਰ ਡਰ ਲਗਦਾ ਹੁਣ ਸਮਝ ਆ ਗਈ ਕ ਕੋਈ ਕਿਸੇ ਦਾ ਨਹੀਂ ਆ ਨਾਮ ਜਪੋ ਬੱਸ 🙏🏻

  • @desideshokeen1509

    @desideshokeen1509

    2 ай бұрын

    bai ji sachi gall aa

  • @desideshokeen1509

    @desideshokeen1509

    2 ай бұрын

    mai thode naal gall krni aaa awda number deo ji plz

  • @paulchahal3095

    @paulchahal3095

    Ай бұрын

    Bless you for sharing. Over 145 hymns in Gurbani mention about such events after death.

  • @CHEENU.saini.
    @CHEENU.saini.2 ай бұрын

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🌹🌹🌹🌹🌹🌹🌹🌹🌹🌹🌹🌹🌹🌹

  • @gurwinderpunia1522
    @gurwinderpunia15223 жыл бұрын

    Bilkul sahi keha bhai saab ji ne, guru granth sahib har raaga ch jamdootan baare likhaya, Apan sab nu vad ton vad gurbani pardni chaidi aa

  • @sunnychahal8801
    @sunnychahal88013 жыл бұрын

    ਮੈਨੂੰ ਸਮਜ ਨੀ ਆਈ ਪਾਠ ਤੇ ਕਥਾ ਕਰਨ ਵਾਲੇ ਨੂੰ ਵੀ ਜਮਦੂਦ ਲੈਣ ਆਉਂਦੇ ਆ ਫੇਰ ਸਵਰਗਾਂ ਨੂੰ ਕਿਹੜੇ ਲੋਕ ਜਾਂਦੇ ਆ

  • @preetam3415

    @preetam3415

    3 жыл бұрын

    ਜੇੜ੍ਹੇ ਸੂਰਤ ਸ਼ਬਦ ਅਭਿਆਸ ਕਰਕੇ ਦਸਮ ਦਵਾਰ ਤੋਂ ਪਾਰ ਜਾਂਦੇ ਆ

  • @singhnz4672

    @singhnz4672

    3 жыл бұрын

    Path te katha karni ohna di kirat aa jis to ohna da rozgaar chalda. Apne layi alag to beh k paath karna hunda. Path kar k lokan to paise ya fees lain naal sirf tuhada ghar chalda te apna agga sawaran layi ekaant ch beh k apna naam japo.

  • @preetam3415

    @preetam3415

    3 жыл бұрын

    @@singhnz4672 100%..

  • @sunnychahal8801

    @sunnychahal8801

    3 жыл бұрын

    @@singhnz4672 ਬਾਈ ਜੀ ਗੱਲ ਤਾਂ ਬੰਦਾ ਸਮਾਜ ਲਈ ਤੇ ਇਨਸਾਨੀਅਤ ਲਈ ਕੀ ਕਰਦਾ ਇਥੇ ਆਕੇ ਮੁਕ ਦੀ ਆ

  • @amritsingh1722

    @amritsingh1722

    3 жыл бұрын

    @@sunnychahal8801 ਵੀਰੇ, ਇਹ ਸਭ ਗੱਲਾਂ ਪੁਰਾਣੇ ਸਮਿਆਂ ਵਿੱਚ ਲੋਕ ਸੁਣ ਲੈਂਦੇ ਸੀ, ਹੁਣ ਨਹੀਂ।

  • @Shivanijoti
    @Shivanijoti Жыл бұрын

    Dead for 6 hours and doctors didn't take out iv and other monitoring devices, etc . What doctors and nurse's were their even though you were dead for 6hrs. Upon waking up after 6hrs 12 to 14 doctors and & nurses were their for 6hrs after death why Nurses and doctors doing bhangra and giving sweets and family already getting for akhand path sahib. Good story and I belive it's a dream . I can belive that you were dead and came back but not after 6hrs. Waheguru jee blessings 🙏

  • @mankiratsingh-mp1iq
    @mankiratsingh-mp1iq3 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lakhwindersingh5343
    @lakhwindersingh53433 жыл бұрын

    Bhai Sahib ji aap ji da bahut dhanvad ji esh nal Guru sahib naal sangat Guru Sahib naal jurde han

  • @ranjeetkaur6746
    @ranjeetkaur67463 жыл бұрын

    ਜੇ ਇਹ ਸੱਚ ਹੈ ਤਾਂ ਸਾਨੂੰ ਇਸ ਘਟਨਾ ਤੋਂ ਕੁਝ ਸਿਖਣਾ ਚਾਹੀਦਾ ਹੈ ਤੇ ਸਬਰ-ਸੰਤੋਖ ਤੇ ਇਮਾਨਦਾਰੀ ਦੀ ਜਿੰਦਗੀ ਬਿਤਾਉਣੀ ਚਾਹੀਦੀ ਹੈ। 🙏🙏🙏

  • @sandeepsinghsaran6247

    @sandeepsinghsaran6247

    2 жыл бұрын

    ਗੱਪ

  • @inderjitsingh5455

    @inderjitsingh5455

    Жыл бұрын

    Supna v ho sakda pr me prmatma te vishvash krda ha

  • @SantoshSharma-fo5gu

    @SantoshSharma-fo5gu

    11 ай бұрын

    ​@@inderjitsingh54550:51 0:51

  • @daljitsingh2822
    @daljitsingh2822 Жыл бұрын

    ਵਾਹਿਗੁਰੂ ਵਾਹਿਗੁਰੂਜੀ ੲਇਹ ਹੈ ਸਤਿਗੁਰੂ ਜੀ ਦੀ ਬਾਣੀ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ

  • @joginderpal7866
    @joginderpal78662 жыл бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Maskgirl014
    @Maskgirl0143 жыл бұрын

    I got goosebumps..waheguru ji mainu apni bani naal jodo... waheguru ji waheguru ji waheguru ji waheguru ji waheguru ji🙏🏻🙏🏻🙏🏻🙏🏻🙏🏻🙏🏻🙏🏻

  • @user-bv8lu6gm1m
    @user-bv8lu6gm1m3 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਸਤਿਗੁਰੂ ਗੋਬਿੰਦ ਜੀਉ ।। ਗੁਰਬਾਣੀ ਇਸੁ ਜਗ ਮਹਿ ਚਾਨਣੁ ।। ਕਰਮਿ ਵਸੈ ਮਨਿ ਆਇ ।।

  • @bhupinderbal6378
    @bhupinderbal63782 жыл бұрын

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਾਹਰਾਜ 🙏🏽🙏🏽

  • @inderjeetinder603

    @inderjeetinder603

    Жыл бұрын

    333333333333

  • @A1thecuber

    @A1thecuber

    Жыл бұрын

    🎉

  • @sonubajwa2108
    @sonubajwa21083 ай бұрын

    Waheguru ji. Dhan shri guru Ramdas ji.

  • @puranebeli1896
    @puranebeli18963 жыл бұрын

    ਸਟੋਰੀ ਸੁਣਕੇ ਅੱਖਾਂ ਖੁੱਲ੍ਹ ਗਈਆਂ g ਬਹੁਤ ਬਹੁਤ ਧੰਨਵਾਦ ਅਸਲੀ ਸਟੋਰੀ ਤੁਸੀ ਸਾਡੇ ਅੱਗੇ ਪੇਸ਼ ਕੀਤੀ

  • @drji1975

    @drji1975

    2 жыл бұрын

    Gallan da karah kri jand

  • @gurjeetsingh9370

    @gurjeetsingh9370

    Жыл бұрын

    @@drji1975 ਸਹੀ ਕਿਹਾ ਬਾਈ ਜੀ

  • @somal94

    @somal94

    11 ай бұрын

    ਬਾਬਾ ਜੀ ਪਤਾ ਨੀ ਕਿਹੜੀ ਕਹਾਣੀ ਸੁਣਾਈ ਜਾਂਦੇ । ਜੰਤਾ ਨੂੰ ਬੇਵਕੂਫ ਬਣਾਈ ਜਾਂਦੇ ਨੇ ਮੇਰੇ ਨੂੰ ਇਹ ਭਾਣਾ ਵਾਪਰ ਚੁੱਕਿਆ। ਕੋਈ ਯਮਦੂਤ ਨੀ ਆਉਂਦੇ। ਕੋਈ ਨੰਗਾ ਨੀ ਜਾਂਦਾ। ਇੰਸਾਨ ਦੀ ਆਤਮਾ ਬਸ ਕਲੀ ਹੀ ਉਪਰ ਨੂੰ ਜਾਈ ਜਾਂਦੀ ਹੈ ਨਾ ਕੋਈ ਖੇਤ ਨਾ ਕੋਈ ਜ਼ਮੀਨ ਕੁਛ ਨੀ ਹੁੰਦਾ ਬਸ ਖਾਲੀ ਜਗ੍ਹਾ ਆਸਮਾਨ ਹੁੰਦਾ ਅਤੇ ਨਾ ਹੀ ਕੋਈ ਮਿਲਦਾ ਉਸ ਰਸਤੇ ਵਿੱਚ। ਕਮਾਲ ਆ ਬਾਬਾ ਜੀ ਥੋਨੂੰ ਤਾਂ ਰਸਤੇ ਵਿੱਚ ਉਹ ਬੰਦਾ ਵੀ ਮਿਲ ਗਿਆ ਜਿਸ ਦੇ ਤੁਸੀਂ ਪੈਸੇ ਦੇਣੇ ਸੀ। ਮੈਨੂੰ ਲੱਗਦਾ ਉਹ ਬੰਦਾ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਤੁਸੀਂ ਆਉਂਗੇ ਤੇ ਉਸ ਨੂੰ ਉਸ ਦੇ ਪੈਸੇ ਮਿਲਣਗੇ। ਵੈਸੇ ਉਸ ਬੰਦੇ ਨੇ ਪੈਸੇ ਕਰਨੇ ਕੀ ਸੀ ਉਪਰ

  • @MajhailSingh471

    @MajhailSingh471

    6 ай бұрын

    ​@@somal94 😂😂

  • @veerpalkaur9121

    @veerpalkaur9121

    5 ай бұрын

    Veere main tuhade nal gal krni aa plz​@@somal94

  • @sarwarsarsinivillage1130
    @sarwarsarsinivillage11303 жыл бұрын

    ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ।। ਜਮ ਲਗਾ ਸਿਰ ਡੰਡ ਤਉ ਪਛਤਾਨਿਆ।।

  • @jaswinderkaur2761

    @jaswinderkaur2761

    3 жыл бұрын

    100% true 👍. Dhan Mera Guru Nanak 🙏

  • @amritvarsha4413

    @amritvarsha4413

    3 жыл бұрын

    ਇਹ ਗੁਰੂ ਨੂੰ ਤਾਂੰ ਮੰਨਦੇ ਨਹੀਂ ਇਹ ਤਾਂ ਗ੍ਰੰਥ ਨੂੰ ਗੁਰੂ ਕਹਿੰਦੇ ਨੇ

  • @lalisingh1801
    @lalisingh18016 ай бұрын

    ਜਿੰਦੇਜੀ ਜੋ ਮਰਨ ਦੀ ਯੁਕਤੀ( ਧਿਆਨ ) ਸਿੱਖ ਲੈਣ ਉਨ੍ਹਾਂ ਦੇ ਸਭ ਭੈਅ ਮੁਕ ਜਾਂਦੇ ਹਨ ਕਬੀਰ ਜਿਸੁ ਮਰਨੇ ਤੇ ਜਗੁ ਡਰੇ ਮੇਰੇ ਮਨੁ ਆਨੰਦੁ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦੁ

  • @satwantsingh2936

    @satwantsingh2936

    Ай бұрын

    Gappy

  • @KamSingh-up9lg
    @KamSingh-up9lg3 ай бұрын

    Waheguru Waheguru

  • @dhillonamarjitsingh3528
    @dhillonamarjitsingh35282 жыл бұрын

    ਮਰਨ ਤੋਂ ਬਾਅਦ ਆਤਮਾ ਸੂਖਸ਼ਮ ਸ਼ਰੀਰ ਦੇ ਰੂਪ ਵਿਚ ਹੁੰਦੀ ਹੈ ਜਿਸ ਉੱਤੇ ਦੁਨ‌ਆਵੀ ਦੁਖ ਤਕਲੀਫਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ ਹੈ ਜਿਵੇ ਕੇ ਕੁਟਨਾ ਮਾਰਨਾ,ਗਰਮ ਤੇਲ ਵਿਚ ਤਲਨਾ ਬਗੈਰਾ ਤੇ ਨਾ ਹੀ ਉਸ ਕੋਲ ਕੋਈ ਦਿਮਾਗ਼ ਹੁੰਦਾ ਹੈ ਦਿਮਾਗ ਨਾਲ ਹੀ ਯਾਦਾਸ਼ਤ ਹੁੰਦੀ ਹੈਂ ਤੇ ਦਿਮਾਗ ਨਾਲ ਹੀ ਦੁਖ ਤਕਲੀਫਾਂ ਮਹਿਸੂਸ ਹੁੰਦੀਆਂ ਹਨ ਸਾਨੂੰ ਸਾਡੇ ਕਰਮਾਂ ਦਾ ਫਲ ਜਿਉਂਦੇ ਜੀਅ ਇਥੇ ਹੀ ਭੁਗਤਣਾ ਪੈਂਦਾ ਹੈ ਨਰਕ ਸੁਰਗ ਇਥੇ ਹੀ ਹੈ ਤੁਸੀਂ ਦੁਨੀਆਂ ਦੀ ਰਹਨੀ ਖਾਣੀ ਨੂੰ ਅੱਖਾਂ ਤੇ ਦਿਮਾਗ ਖੋਲ ਕੇ ਦੇਖੋਗੇ ਤਾਂ ਤੁਹਾਨੂੰ ਆਪ ਪਤਾ ਲੱਗ ਜਾਵੇਗਾ ਕੇ ਕੋਣ ਨਰਕ ਭੁਗਤ ਰਹਾ ਤੇ ਕੋਣ ਸੁਰਗ ਮਾਣ ਰਿਹਾ ਹੈ

  • @rajvirkaur4015

    @rajvirkaur4015

    Жыл бұрын

    Bilkul sahi kaha

  • @sakinderboparai3046

    @sakinderboparai3046

    6 ай бұрын

    ਚਿਤਰ ਗੁਪਤ ਧਰਮਰਾਜ। ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ। ਉਸ ਵਾਰੇ। ਤੁਹਾਨੂੰ ਕੁਝ ਨੀ। ਪਤਾ। ਗੁਰੂ ਗਰੰਥ ਸਾਹਿਬ ਜੀ ਦਾ ਸਹਿਜ। ਪਾਠ ਕਰੋ। ਤਾਂ ਪਤਾ ਲੱਗੇਗਾ ।

  • @NarinderSingh-sm8rd

    @NarinderSingh-sm8rd

    6 ай бұрын

    22:43 ​

  • @chamkaursingh6931

    @chamkaursingh6931

    6 ай бұрын

    Pr veer guru granth sahib wich ih v likhea j nanga ਦੋਜਕ ਚਲਿਆ ਦੋਜਕ ਮਤਲਬ ਨਰਕ

  • @sonubala5195

    @sonubala5195

    4 ай бұрын

    Swarag dhrti te nhi Sade brahmand de teesre Lok vich hai Bhu Lok (dhrti) Bhuvr lok (sukshm jagat) Swarag Lok (teesra Lok) Dhrti Lok taa ta ro ro narak h Paramshanti 🙏

  • @gurmukhsingh5499
    @gurmukhsingh54993 жыл бұрын

    ਲੋਕਾਂ ਨੂੰ ਮਰਨ ਤੋਂ ਬਾਅਦ ਦਾ ਬਹੁਤ ਫ਼ਿਕਰ ਰਹਿੰਦਾ। ਵਰਤਮਾਨ ਸਮੇਂ ਵਿੱਚ ਕੁਝ ਚੰਗਾ ਕਰਨਾ ਸਿੱਖੋ।

  • @gurmukhsingh5499

    @gurmukhsingh5499

    3 жыл бұрын

    @Gursewak Singh ਅਗਲੀ ਕਿਛ ਖਬਰ ਨਾ ਪਾਈ।। ਰੋਵਨਹਾਰੁ ਭੀ ਉਠ ਸਿਧਾਈ।।ਕਲਿ ਮਹਿ ਪ੍ਰੇਤ ਜਿਨੀ ਨਾਮੁ ਨ ਪਛਾਤਾ, ਸਤਿਯੁਗ ਪਰਮ ਹੰਸ ਬੀਚਾਰੀ।। ਤੇ ਘਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹਿ।।

  • @harwinder.sembhi

    @harwinder.sembhi

    3 жыл бұрын

    @@gurmukhsingh5499 je koi akal di gall kre, ta eh mene maaran lag jande, akhe ajoke kathawaachka de chele lagde tusi! 😀

  • @gurmukhsingh5499

    @gurmukhsingh5499

    3 жыл бұрын

    @@harwinder.sembhi ਵੀਰਾ ਅਜੋਕੇ ਅਤੇ ਪਿਛਲੇ ਕਥਾ ਵਾਚਕਾ ਦੀ ਗੱਲ ਨਹੀਂ ਆ। ਆਪ ਬਾਣੀ ਪੜ੍ਹ ਕੇ ਵੀਚਾਰੀਏ। ਭਗਤ ਕਬੀਰ ਜੀ ਕਹਿੰਦੇ ਹਨ।ਸੁਰਗ ਬਾਛ ਨ ਬਾਛੀਐ ਡਰੀਐ ਨ ਨਰਕ ਨਿਵਾਸ।।ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ।।

  • @happysingh-jv7ek

    @happysingh-jv7ek

    3 жыл бұрын

    @Gursewak Singh hahaha....ek paase tusi lok kehnde o k aatma na sardi aa....naa mardi aa...na ohnu agg lg skdi aa..na oh pani ch dubb skdi aa....te fr ohnu sja kive mildi aa...??? Naale aje tk koi marr k vapis aya aa..jihne aa k eh gl dsi hove k othe eda hunda .....naale aatma naam di koi cheej nhi hundi veer...j hai ta proove kro

  • @meenurajput254

    @meenurajput254

    4 ай бұрын

    @@happysingh-jv7ek atma (energy) Shakti jan orja nu kehnde hn 👈✍️

  • @gursewaksingh-ls4rm
    @gursewaksingh-ls4rm3 ай бұрын

    It's absolutely right statement.

  • @Ramandeep19818
    @Ramandeep198182 ай бұрын

    Waheguru ji ka Khalsa waheguru ji ke Fateh. Dhan Guru

  • @jagwindersingh4574
    @jagwindersingh45743 жыл бұрын

    Shri Waheguru ji ❤️🙏 Bilkul sach byaan kitta kujh lakoya nhi 🙏 Ehe sab kujh mere father saab naal vi vapreya c sangat ji ❤️🙏

  • @Punjab_To_Australia

    @Punjab_To_Australia

    3 жыл бұрын

    Pji ki eh sach aa yakin hain v te nai v samz ni andi bhatak reha main ki karna chahida ki nai karna chahida

  • @happysingh-jv7ek

    @happysingh-jv7ek

    3 жыл бұрын

    Jhooth aa sb eh

  • @happysingh-jv7ek

    @happysingh-jv7ek

    3 жыл бұрын

    @@Punjab_To_Australia dso veee ji ki nhi smjh aa rha...ho skda mai kujg help krda tuhadi

  • @Punjab_To_Australia

    @Punjab_To_Australia

    3 жыл бұрын

    @@happysingh-jv7ek ssa veer g paap punn swarg narak ki aa eh sab maas khana.. nai khana j nai khana ta kyu ni khana … kende rabb to daro … rabb da nam le k shanti mildi aa pata ni ki a eh sab dekheya jawe ta rabb de nam te lokka nu dareya ja reha… asal wich sach ki aa eh eh ni samz anda … swal ta bohat ne

  • @happysingh-jv7ek

    @happysingh-jv7ek

    3 жыл бұрын

    @@Punjab_To_Australia smjh nhi lggi veer tuhadi gl di..no. deo apna

  • @vishu-9200mp6u
    @vishu-9200mp6u3 жыл бұрын

    ਬਾਬਾ ਜੀ ਤੁਸੀ ਸਾਡੇ ਵਰਗੇ ਪਾਪੀਆਂ ਨੂੰ ਵੀ ਯਾਦ ਕਰਾ ਦਿੱਤਾ ਕਿ ਇਹ ਗੱਲ ਹਰੇਕ ਦੇ ਨਾਲ ਬੀਤਣੀ ਹੈ ਪਰ ਦੁਨੀਆ ਤੇ ਬਹੁਤ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਮਜ਼ਦੂਰਾਂ ਤੋਂ ਕੰਮ ਕਰਾਕੇ ਪੈਸੇ ਨੀ ਦਿੰਦੇ ਰੱਬ ਨੂੰ ਯਾਦ ਹੀ ਨੀ ਰਖਦੇ ਓਹ ਸਮਝਦੇ ਆ ਵ ਜਿਵੇਂ ਅਸੀਂ ਤਾਂ ਮਰਨਾ ਹੀ ਨੀ ਸੋ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਜੀ ਵਾਹੇ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-ff8gk2zp5z
    @user-ff8gk2zp5z4 ай бұрын

    Dhan Dhan Guru Nanak Dev ji heart touching Real story bless you and family x

  • @gulzarsingh7954
    @gulzarsingh7954Ай бұрын

    ਇਹ ਤੱਥਾਂ ਤੋਂ ਦੂਰ ਹੈ ਕਿਓਂ ਕਿ ਇਹ ਸਿਰਫ ਇਕ ਸਪਨਾ ਹੀ ਹੋ ਸਕਦਾ ਕਿਓਂ ਕਿ ਇਸ ਤਰ੍ਹਾਂ ਤਾਂ ਹੋਰ ਵੀ ਬਹੁਤ ਲੋਕ ਵਾਪਿਸ ਆ ਸਕਦੇ ਹਨ ਜਿਹੜਾ ਕਿ ਨਾਮੁਮਕਿਨ ਹੈ। ਇੱਕ ਵਾਰ ਗਿਆ ਇਨਸਾਨ ਵਾਪਿਸ ਨਹੀਂ ਆਉਂਦਾ।

  • @babamahasinghchannel7738
    @babamahasinghchannel77383 жыл бұрын

    ਬਸ ਬਾਪੂ ਜੀ ਤੁਸੀਂ ਰਬ ਦਾ ਨਾਮ ਬਹੁਤ ਵੇਚਿਆ ਪਰ ਕਮਾਇਆ ਨਾ ਬਾਪੂ ਜੀ ਜਿਹੜਾ ਮੇਰੇ ਗੁਰੂ ਨੂੰ ਵੇਚ ਕੇ ਰੋਟੀ ਖਾ ਲਵੇਗਾ ਉਸਦਾ ਹਾਲ ਇਹ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਕੁਰਾਨ ਗੀਤਾਂ ਬਹਿਬਲ ਸਭ ਵੇਚ ਵੇਚ ਖਾਂਦੀ ਰਹੇ ਨੇ ਜੁੱਤੀ ਉਹਨਾਂ ਨੂੰ ਵੀ ਬਹੁਤ ਵਰਗੀ ਹੈ ਢੇੜ ਢੇੜ ਲਖ ਰੁਪਏ ਤੇ ਦਰਬਾਰ ਸਾਹਿਬ ਵਿੱਚ ਨੌਕਰੀ ਕਰ ਰਹੇ ਜਥੇਦਾਰ ਅਖਵਾ ਰਹੇ ਹਨ ਸੋ ਨਿਰਮਲ ਸਿੰਘ ਗੁਰੂ ਦੇ ਪੈਸੇ ਤੇ ਕਿਨੇ ਮੁਲਕਾਂ ਦੇ ਵੀ ਜੇ ਲੇ ਲੇਖਾਂ ਉਹਨੇ ਕਰੋ ਨਾ ਬਨਕੇ ਏਥੇ ਵੀ ਲਿਆ ਤੇ ਅਗੇ ਵੀ ਬਾਪੂ ਤੇਰੇ ਵਾਗ ਹੀ ਪਲੇਟ ਹੋਈ ਹੋਵੇ ਗੀਤਾਂ ਇਹ ਮੇਰਾ ਪੱਕਾ ਵਹਿੰਦਾ ਹੈ

  • @GurpreetSingh-io3gh
    @GurpreetSingh-io3gh2 жыл бұрын

    Waheguru ji ka Khalsa, Waheguru ji ki Fateh ji.....

  • @brijinderpaulkaushal8198

    @brijinderpaulkaushal8198

    Жыл бұрын

    Sir oh nihagh Singh Ji dasa tuhanu oh kon si...oh san Shri Dasam patshah Ji Maharaja Dhan Sri Govind Singh Sahib Ji. Keyo k eh sab menu bhi dikhe ne Feb.2022 cha sade house de bahar 2jamdoot bohat big mun layo apne earth tu le k apne chobare tak ohna da kad Kath hove ga te ose time ek nihagh Singh varsha le ke aayeya te ohna jamdoota nu bhaza Diya te me befikar ho gayi k Shri Guru Gobind Singh Ji Sahib ne bhaza dite te sade house te pehra la dita os time mere mummy Ji bemaar si...par 2april nu mere daddy Ji back pain nu le k bed te pe gaye te 11june nu oh WAHEGURU Ji kol chale gaye...par menu samaz ni aayi pher oh nile bane wale jis ne varsha phad ke pehra dita si oh kithe chale gaye ...aaj bhi 11septembar hai 3month ho gaye daddy Ji nu gaye nu m day ch pata ni kini wari royi hova gi..pher keyo ni rakheya kiti WAHEGURU Ji ne mea WAHEGURU Ji nu ena yaad kardi haa

  • @ArryD1626
    @ArryD16262 жыл бұрын

    When we experience some incident like face to face with death we start seeing our bad doings to other people even when we are unconscious and that waking up with a stroke is also similar..it's a story but a good one to inspire people to be humble,honest and kind towards other people

  • @amazingVlogs240

    @amazingVlogs240

    2 жыл бұрын

    Baba nanak ji taan vishwaah nehi c krdae… eahh taan hindu di pooja padti daa hissa hai…..

  • @vickypuri2746

    @vickypuri2746

    Жыл бұрын

    ​@@amazingVlogs240veer gurbani vich v jikar aunda hai jamduta da narak da v jikar aunda hai . Veer ji dhan dhan shri guru granth sahib ji 🙏 vich salok mahla 9 . Kahu nanak bhaj har mna pre na jamm ki faas.🙏 Dhan dhan shri guru granth sahib ji padeya v kro vichareya v kro tuhanu aape samaj lag jawegi🙏

  • @Gianchand-nt1dt

    @Gianchand-nt1dt

    Жыл бұрын

    @@Top---G -/ੳੳ(ਚ(ਚੳਯੳ+ੳਅੳਤੳੳੳੳ ਚੋਂ ੳਅੳ ਤਾਂ ੳੳ///ਜਦ 4 ਚੋਂ ਕੁਝ

  • @cheemafazilka7973

    @cheemafazilka7973

    Жыл бұрын

    @@vickypuri2746 veer ji Guru Granth sahib vich 6 Gurua' di Gurbani de nal-nal kyi bhagta', soofi sant-fakeera' di baani hai mtlb alag-alag vichardhara par Gurua' ne hamesha andh-vishvas, jhoothe reeti-rivaja' te pkhanda' da virodh kita.

  • @vickypuri2746

    @vickypuri2746

    Жыл бұрын

    @@cheemafazilka7973 ryt ji 👍

  • @nirpalsingh5331
    @nirpalsingh53313 ай бұрын

    WAHEGURU ji ❤❤❤

  • @avtaarsingh6652
    @avtaarsingh66523 жыл бұрын

    ੧੨੮੯ਅੰਕ ਵਾਲਾ ਸ਼ਬਦ ਪੜ੍ਹੋ ਅਜਰੁ ਜਰੈ ਤਾਂ ਨਉ ਕੁਲ ਬੰਧੁ।। ਗੁਰੂ ਨਾਨਕ ਸਾਹਿਬ।

  • @gurjantsingh-vi2de

    @gurjantsingh-vi2de

    3 жыл бұрын

    Nanak naam bolan wale nu ta dharamraaj v akh chuk ke dekh nahi skda

  • @BHSKhalsa_Channel

    @BHSKhalsa_Channel

    3 жыл бұрын

    ਅਜਰੁ ਜਰੈ ਤ ਨਉ ਕੁਲ ਬੰਧੁ ॥ ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ), ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ,

  • @davinderpaljohal8229

    @davinderpaljohal8229

    3 жыл бұрын

    ਬਾਬਾ ਜੀ ਕਿ ਅਮਰੀਕਾ ਵਿਚ ਭੀ ਜਮਦੂਤ ਇੰਡੀਆ ਵਰਗੇ ਨੇ ਜੋ ਅਸੀਂ ਇੰਡੀਆ ਸੁਣੇ ਨੇ ਬਾਬਾ ਜੀ ਐਡਾ ਝੂਠ ਬੋਲ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਨਾ ਕਰੋ ਕਿਉਂਕਿ ਅਮਰੀਕਾ ਵਿਚ ਦੋ ਤਿੰਨ ਘੰਟੇ ਦੀ ਡੈਡ ਬਾਡੀ ਦਾ ਪੋਸਟਮਾਰਟਮ ਕਰਕੇ ਤਾਬੂਤ ਵਿੱਚ ਵੀ ਨਾ ਦਿੰਦੇ ਹਨ। ਵਹਿਗੁਰੂ ਕਿਰਪਾ ਕਰੇ।

  • @bhaisarabjitsinghmohar1369
    @bhaisarabjitsinghmohar13693 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ULTRONIX_GAMERZ_3187
    @ULTRONIX_GAMERZ_31872 ай бұрын

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @meetkaur9977
    @meetkaur99774 ай бұрын

    ਗਰੀਬਦਾਸ ਜੀ,, ਏਹ ਦਮ ਟੁੱਟੇ ਪਿੰਡਾ ਫੁੱਟੇ ਹੋ ਲੇਖਾ ਦਰਗਾਹ ਮਹੀ ਉਸ ਦਰਗਾਹ ਮੇ ਮਾਰ ਪੜੇਗੀ ਯਮ ਪਕੜੇਗੇ ਬਾਹੀ। ਪੂਰਨ ਸਤਿਗੁਰੂ ਬਿਨਾਂ ਕੋਈ ਕੰਮ ਨਹੀਂ ਆਉਂਦਾ। ਸਾਧਨਾ ਚੈਨਲ 7:30 ਜਰੂਰ ਦੇਖੋ

  • @sydneylimo8801
    @sydneylimo88013 жыл бұрын

    That's meant Sub Govind hai Sub Govind ... So we shouldn't discrimination among people. All humans being are same . Respect and love .

  • @ranvirsingh6137
    @ranvirsingh61373 жыл бұрын

    ਬੰਦਾ ਗਲਤ ਕੰਮ ਨਾ ਕਰੇ, ਗੁਰਬਾਣੀ ਪੜੇ,ਪਰਮਾਤਮਾ ਦਾ ਨਾਮ ਜਪੇ, ਸਰਬੱਤ ਦਾ ਭਲਾ ਮੰਗੇ। ਤਾਂ ਜੋ ਜਮ੍ਹਾਂ ਦੀ ਮਾਰ ਤੋਂ ਬੱਚ ਜਾਵੇ। ਨਹੀਂ ਤਾਂ ਸਰਵਿਸ ਚੰਗੀ ਹੋਣੀ ਆ ਤੇ ਛੁਡਾਉਣ ਵਾਲਾ ਵੀ ਕੋਈ ਨੀ ਹੋਣਾ।

  • @SSDeol

    @SSDeol

    3 жыл бұрын

    Bilkul sahi kiha bro Baba Thakur singh ji vi ehi kehndy aa ji .

  • @koijkaur7761

    @koijkaur7761

    3 жыл бұрын

    ਜਿਸ ਤਰਾਂ ਕਲਜੁਗ ਵਧਿਆ ਹੈ , ਸਰਵਿਸ ਵਾਲੇ ਬਹੁਤ ਹੋਣੇ , ਜਮਦੂਤ ਘੱਟ ਨਾਂ ਜਾਣ 😂

  • @hardvindersinghmaan1511

    @hardvindersinghmaan1511

    3 жыл бұрын

    @@koijkaur7761 hnji,,,eh kalyug de lokan nu nark vich Pena sariya ne ,,nark khali Pye Jo raje janak ne kity c ,,oh nark bharne a Hun ,,..

  • @ajayverma3708

    @ajayverma3708

    3 жыл бұрын

    @@hardvindersinghmaan1511 100% sehi gall vir

  • @jaswinderkaur2761

    @jaswinderkaur2761

    3 жыл бұрын

    @@koijkaur7761 😃😄

  • @hardevsingh6299
    @hardevsingh62996 ай бұрын

    In Shri guru granth sahib everything about life and death is clear. We should follow the teaching of our true guru.

  • @gurbgurbhindersingh3734
    @gurbgurbhindersingh37342 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sidhuzzfebrics1429
    @sidhuzzfebrics14293 жыл бұрын

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ਬਾਪੂ ਜੀ ਤੁਹਾਡਾ ਦਵਾਰਾ ਜਨਮ ਹੋਗਿਆ ਜੀ🙏

  • @harmindersinghgill422
    @harmindersinghgill4223 жыл бұрын

    ਤੁਹਾਡੇ ਕੀਤੇ ਹੋਏ ,ਕਿਸੇ ਸੁੱਭ ਕਰਮ ਅਤੇ ਕਿਸੇ ਸਮੇ ਕਿਸੇ ਨੂੰ ਬਚਾਉਣ ਵਾਸਤੇ ,ਬੋਲੇ ਹੋਏ ਸੱਚ ਨੇ,ਤਹਾਡੀ ਮਦਦ ਕੀਤੀ ਸੀ,ਨਹੀ ਤਾਂ ਇਸ ਦੁਨੀਆਂ ਤੇ, ਕਿਸੇ ਨੂੰ,ਮੁਫ਼ਤ ਵਿੱਚ, ਕੁੱਝ ਨਹੀ ਮਿਲਦਾ, ਸਤਿਨਾਮ ਸੀ੍ ਵਾਹਿਗੁਰੂ

  • @babavirsa801
    @babavirsa8019 ай бұрын

    ਵਾਹਿਗੁਰੂ ਜੀ ਇਹ ਕਥਾ ਮੈਂ ਬਹੁਤ ਵਾਰ ਸੁਣ ਚੁੱਕਾ ਹਾਂ, ਭਾਈ ਹਰਚਰਨ ਸਿੰਘ ਜੀ ਵੀ ਸਾਡੇ ਮੁਹੱਲੇ ਦੇ ਹਨ, ਭਾਈ ਸੰਤੋਖ ਸਿੰਘ ਜੀ ਜੋਧਪੁਰੀ ਬਾਬਾ ਰੱਬ ਜੀ ਵੀ ਸਾਡੇ ਨਾਲ ਜੋਧਪੁਰ ਜੇਲ ਵਿੱਚ ਕਰੀਬ ਸਾਢੇ ਪੰਜ ਸਾਲ ਇਕ ਬਾਰਕ ਵਿਚ ਬਿਤਾਏ ਹਨ ਇਸ ਲਈ ਇਹ ਕਹਾਣੀ ਮੈ ਬਹੁਤ ਸੁਣਦਾ ਹਾਂ ਬਾਬਾ ਰੱਬ ਜੀ ਅੱਜ ਵੀ ਮਿਲਦੇ ਰਹਿੰਦੇ ਹਨ ਬਹੁਤ ਹੀ ਪਿਆਰ ਵਾਲੀ ਰੂਹ ਹੈ

  • @user-hu3xg9mh8b
    @user-hu3xg9mh8b3 ай бұрын

    Wmk 🙏🏻🙏🏻

  • @13Sonharrysahota
    @13Sonharrysahota3 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਨਾਨਕ ਦੇ ਮਹਾਰਾਜ ਸਭ ਨੂੰ ਬਾਣੀ ਪੜ੍ਹਨ ਦੀ ਸਮਰੱਥਾ ਬਖ਼ਸ਼ੇ 👏👏👏👏👏👏👏

  • @ramneekghuman5830
    @ramneekghuman58303 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ 🙏🙏❤️

  • @vinodsarwalanchal1092
    @vinodsarwalanchal10924 ай бұрын

    Waheguru ji eh video bahut acha lugya. Eh sade lyeelesson hai. Imandaari rakhna hai.

  • @meetokaur6000
    @meetokaur60002 ай бұрын

    ਬਹੁਤ ਹੀ ਨੀ ਇਹ ਕਹਾਣੀ ਹਕੀਕਤ ਆ thanks ਇਹ ਸਾਰੀ ਜਾਣਕਾਰੀ ਦਿਤੀ ਬਿਲਕੁਲ ਸਹੀ ਆ 🌹🙏 uk

  • @NirmalSingh-fs3us
    @NirmalSingh-fs3us3 жыл бұрын

    ਸਿੱਖੀ ਸਰੂਪ ਵਿੱਚ ਗੱਪ/ਝੂਠ ਬਹੁਤ ਹੀ ਮਾੜੀ ਗੱਲ

  • @jasveersinghsidhu2337

    @jasveersinghsidhu2337

    3 жыл бұрын

    Eh gall tan keh diti sajna kite ih na keh devin k guru granth sahib vich jhooth likhya nahi tan kite v bakhshya nahi javenga.

  • @ydh5995

    @ydh5995

    3 жыл бұрын

    ਉਪਰ ਜਾਉ ਪਤਾ ਲਗੁ ਪੁੱਤ ਸਬ

  • @NirmalSingh-fs3us

    @NirmalSingh-fs3us

    3 жыл бұрын

    @@jasveersinghsidhu2337 ਇਹਨਾਂ ਗੱਪਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਨਾ ਮਿਲਾਓ।

  • @NirmalSingh-fs3us

    @NirmalSingh-fs3us

    3 жыл бұрын

    @@ydh5995 ਤੂੰ ਉਪਰ ਜਾ ਆਇਆ।

  • @ydh5995

    @ydh5995

    3 жыл бұрын

    @@NirmalSingh-fs3us ਲਗੁ ਪੁੱਤ ਪਤਾ ਜਾਂ ਆਇਆ ਕੀ ਨਹੀਂ

  • @sakinderboparai3046
    @sakinderboparai30463 жыл бұрын

    ਖਾਲਸਾ ਜੀ ਤੁਹਾਡੀ ੲਿਹ ਵੀਡੀਓ ਹਜਾਰਾਂ ਭੁੱਲੇ ਹੋੲੇ ਸਿੱਖਾਂ ਨੂੰ ਗੁਰਬਾਣੀ ਦੇ ਲੜ ਲਾਵੇਗੀ । ਅਾਪ ਜੀ ਦਾ ਬਹੁਤ ਬਹੁਤ ਧੰਨਵਾਦ ।

  • @daadiandganggrandkids5002
    @daadiandganggrandkids50022 жыл бұрын

    🙏🏻ਵਾਹਿਗੁਰੂ ਜੀ 🙏🏻

  • @baldeepkaur9004
    @baldeepkaur90042 ай бұрын

    🙏ਵਾਹਿਗੁਰੂ

  • @Ragibhaimanisinghjiparchand
    @Ragibhaimanisinghjiparchand3 жыл бұрын

    ਪਰਤਾਪ ਤੁਮਾਰਾ ਦੇਖ ਕੈ ਜੰਮ ਦੂਤ ਛਡ ਇਹ ਪੰਗਤੀਆਂ ਬਿਲਕੁਲ ਸਹੀ ਆ ਜਦੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਨਿਹੰਗ ਸਿੰਘ ਫੌਜਾ ਭੇਜ ਕੇ ਕਿਰਪਾ ਕੀਤੀ

  • @satbirsingh6791

    @satbirsingh6791

    3 жыл бұрын

    ਦੇਖੋ ਜੀ, ਆਪਣੇ ਹੀ ਲੋਕ ਗੁਰਬਾਣੀ ਤੋਂ ਕਿੰਨੇ ਦੂਰ ਹਨ, ਤੇ ਗੁਰਬਾਣੀ ਤੋਂ ਦੂਰ ਹੋਣ ਦਾ ਦਿਨ ਰਾਤ ਕਿੰਨਾ ਕਸ਼ਟ ਝੱਲ ਰਹੇ ਹਨ, ਤੇ ਇਹ ਵੀ ਨਹੀਂ ਜਾਣਦੇ ਕਿ ਖ਼ਜ਼ਾਨਾ ( ਗੁਰੂ ਗ੍ਰੰਥ ਸਾਹਿਬ ) ਸਾਡੇ ਆਪਣੇ ਘਰ ਦੇ ਵਿੱਚ ਪਿਆ ਹੈ, ਵਈ ਖ਼ਜ਼ਾਨਾ ਵਰਤ ਕੇ ਆਪਣੇ ਕਸ਼ਟ ਦੂਰ ਕਰੀਏ

  • @Partapsingh-rv2lk
    @Partapsingh-rv2lk2 жыл бұрын

    ਵਾਹਿਗੁਰੂ ਜੀ ਸਾਰੀਆਂ ਉੱਤੇ ਮੇਹਰ ਕਰਨੀ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ

  • @SanjeevKumar-ur3pl
    @SanjeevKumar-ur3pl3 ай бұрын

    ❤❤वाहेगुरु वाहेगुरु❤❤🙏🙏

  • @baggagrewal
    @baggagrewal3 ай бұрын

    ਜੇ ਤੁਸੀਂ ਘਰ ਦੇ ਮੁਖੀ ਹੋ ਤਾਂ ਜਦੋਂ ਵੀ ਤੁਸੀਂ ਦਾਨ ਕਰੋ ਤਾਂ ਇਕ ਅਰਦਾਸ ਜਰੂਰ ਕਰਿਆ ਕਰੋ ਇਸ ਦਾਨ ਦਾ ਫਲ ਮੇਰੇ ਸਾਰੇ ਪਰਿਵਾਰ ਨੂੰ ਮਿਲੇ ਜੀ ,, ਇਹ ਸ਼ਬਦ ਜਰੂਰ ਬੋਲਿਆ ਕਰੋ ਜੀ ।

  • @paulchahal3095

    @paulchahal3095

    Ай бұрын

    Great advice. Blessings.

  • @user-cl9wb5jw3g

    @user-cl9wb5jw3g

    Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤7❤❤ 5 ​@@paulchahal3095

  • @harjitgodblessyoubajwa2676
    @harjitgodblessyoubajwa26763 жыл бұрын

    Waheguru ji waheguru ji waheguru ji waheguru ji waheguru ji waheguru ji

  • @Grewalmada
    @Grewalmada3 жыл бұрын

    ਦਿਮਾਗ ਚੱਲਦਾ ਰਹਿ ਜਾਂਦਾ, ਦਿਮਾਗ ਨੂੰ ਸੁਪਨਾ ਆਇਆ ਸੀ ਹੋਰ ਕੁਝ ਨਹੀਂ। ਸਾਡੇ ਇੱਥੇ ਵੀ ਇੱਕ ਬੰਦਾ 7 ਘੰਟਿਆਂ ਬਾਅਦ ਜ਼ਿੰਦਾ ਹੋ ਗਿਆ ਸੀ। ਐਵੇਂ ਅੰਧ-ਵਿਸ਼ਵਾਸ ਨਾ ਫੈਲਾਉ।

  • @bhinderaulakhbhinderaulakh6764

    @bhinderaulakhbhinderaulakh6764

    3 жыл бұрын

    ਸਹੀ ਗਲ ਆ.

  • @GurdeepSingh-jw4ft

    @GurdeepSingh-jw4ft

    3 жыл бұрын

    Ryt

  • @paulchahal3095
    @paulchahal3095Ай бұрын

    Gurbani says: 1. On Sacred Page 264. 'Terrible Messengers of death will crush you. There only God's Simran will save you, in a second.' I think pain is to soul or to Sukham Sareer(it feels pain.). 2. On Sacred Page 264: There will be terrible heat and blazing sunshine, there God's Simran will save you like cool shade or cool rain.

  • @sudarshansingh4402
    @sudarshansingh44023 ай бұрын

    ਜੋ ਇਹ ਕਹਾਣੀ ਭਾਈ ਸਹਿਬ ਸੁਣਾ ਰਹੇ ਹਨ । ਇਹ ਕੋਈ ਸਚਾਈ ਨਹੀਂ ਹੁੰਦੀ। ਬੀਮਾਰੀ ਦੀ ਹਾਲਤ ਵਿੱਚ ਜਦੋਂ ਬੰਦੇ ਦੇ ਦਿਮਾਗ਼ ਨੂੰ ਆਕਸੀਜਨ ਦੀ ਸਪਲਾਈ ਘੱਟ ਜਾਂਦੀ ਹੈ ਤਾਂ ਹਾਲੋਸੀਨੇਸ਼ਨ ਭਾਵ ਭਖਲਾਅ ਦੀ ਹਾਲਤ ਦਿਮਾਗ਼ ਤੇ ਤਾਰੀ ਹੋ ਜਾਂਦੀ ਹੈ। ਜਿਸ ਵਿੱਚ ਦਿਮਾਗ਼ ਵਿੱਚ ਕੋਈ ਵੀ ਵਿਚਾਰ ਜਿੱਥੇ ਵੀ ਅਟਕ ਜਾਵੇ ਉਹ ਨੀਂਦ ਵਿੱਚ ਸੁਫ਼ਨੇ ਵਾਂਗੂ ਵਾਪਰਨ ਲੱਗ ਜਾਂਦਾ ਹੈ ਤੇ ਬੇਹੋਸ਼ ਪਏ ਬੰਦੇ ਨੂੰ ਲੱਗਦਾ ਹੈ ਕਿ ਉਸ ਨਾਲ ਅਸਲ ਵਿੱਚ ਵਾਪਰ ਰਿਹਾ ਹੈ। ਕਿਉਂਕਿ ਜ਼ਿੰਦਗੀ ਵਿੱਚ ਬੰਦੇ ਨੂੰ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ ਹੈ। ਤੇ ਸੁਣ ਸੁਣ ਬੰਦੇ ਦੇ ਦਿਮਾਗ਼ ਵਿੱਚ ਮਰਨ ਤੋਂ ਪਿੱਛੋਂ ਜਮਾਂ ਦੇ ਵੱਸ ਪੈਣ ਤੇ ਧਰਮ ਰਾਜ ਦੀ ਕਚਹਿਰੀ , ਨਰਕ, ਸੁਰਗ ਦੀਆਂ ਗੱਲਾਂ ਸੋਚ ਵਿੱਚ ਸਦਾ ਹੀ ਘੁੰਮਦੀਆਂ ਰਹਿੰਦੀਆਂ ਹਨ ਤੇ ਜਦੋਂ ਬੰਦਾ ਬੀਮਾਰ ਹੋ ਜਾਏ ਕੋਈ ਘਟਨਾ ਵਾਪਰ ਜਾਏ ਤਾਂ ਮੌਤ ਦੇ ਡਰ ਕਰਕੇ ਇਹ ਸਾਰੀਆਂ ਚੀਜ਼ਾਂ ਦਿਮਾਗ਼ ਵਿੱਚ ਤਰੋ ਤਾਜ਼ਾ ਹੋ ਜਾਂਦੀਆਂ ਹਨ । ਇਹੀ ਕਾਰਨ ਹੈ ਕਿ ਜਦੋਂ ਬੰਦਾ ਬੇਹੋਸ਼ੀ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਸਾਰਾ ਕੁਝ ਅਸਲੀਅਤ ਲੱਗਣ ਲੱਗਦਾ ਹੈ। ਪਰ ਇਹ ਅਸਲੀਅਤ ਨਹੀਂ ਹੁੰਦੀ ਜਿਵੇਂ ਨੀਂਦ ਵਿੱਚ ਆਏ ਸੁਫ਼ਨੇ ਸੱਚ ਨਹੀਂ ਹੁੰਦੇ।

  • @paulchahal3095

    @paulchahal3095

    Ай бұрын

    Your answer is very medically convincing. How would you ignore 140+ Gurbani hymns describing hell and hellish events?

  • @sukhigill1873
    @sukhigill18732 жыл бұрын

    Waheguru ji yes it is so true what you said . I heard a very similar story of Satnaam Kaur who only went once in Sangat with her friend . She died and saw the river full of blood and pus such a dirty water which was boiling and the yams told her to swim and go beyond and suddenly an Angel came to her and said I will help you , Satnaam was very happy and asked that I haven’t done anything good in life who are you ? The Angel answered that once you went to Sangat with your friend and that’s why the Angel was there . After what she saw when she came back to life and went to Sangat on a routine base and always sat in front . This is a short true story from Rinku Gurpreet ji Bombay wale . 😭yes very true and scary .

  • @jagmeetkaur9285

    @jagmeetkaur9285

    2 жыл бұрын

    Please tell the story of bhai sahib bhai rinku veer ji

  • @Justin-bass

    @Justin-bass

    Жыл бұрын

    ​@@jagmeetkaur9285I heard in a katha from a damdami taksal katha vachik. Can't remember who. It has been over 10 years. About a person born in sikh religion but never did any simran. He was in a taxi cab in India the driver who was a Amrit dhari sikh said we still have little bit long journey can I stop and do rehras sahib. The passenger said ok. So while the driver did rehras sahib the passenger closed his eyes and listened very respectfully. When he died years later he came to his sons dream and he told him that he was given the option to not go to hell and he can stay in heaven/swarg for the amount of time he heard rehras sahib from a taxi driver. After the 15-20 minutes were over they told him the yamdoots are waiting for him outside the gates. He got on his knees and begged to stay. He was allowed to stay. He said that the yamdoots were outside yelling and cursing at him and they were saying just come outside once. He than told his son that i didn't raise you to be a good sikh. But from now on please do simran daily and live your life as best as you can without doing any bad deeds. The Katha wachak who told the story said he heard it from the guys son when he visited England.

  • @mg1115
    @mg11153 жыл бұрын

    Understanding JapJi Sahib with meaning is your answer to everything.

  • @kaursidhu1799

    @kaursidhu1799

    Жыл бұрын

    🙏

  • @sukhramsinghmalhi752

    @sukhramsinghmalhi752

    Жыл бұрын

    Dhan dhan shri guru nanak dev ji maharaj ji app nu hamesha chardi kala karan ?2❤❤🎉🎉

  • @jasbirkaurkaur-vj8me
    @jasbirkaurkaur-vj8me Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਜੀ 🙏🌺🌺🌹🤲🤲 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @gurpreetsinghrangi5048
    @gurpreetsinghrangi50483 ай бұрын

    ਸ਼ਾਂਤਿ ਨਾਮ ਵਾਹਿਗੁਰੂ ਜੀ 🎉।

  • @narindersinghkandola5285
    @narindersinghkandola52853 жыл бұрын

    ਬਹੁਤ ਬਹੁਤ ਧੰਨਵਾਦ ਵਿਡੀਓ ਪਾਣ ਲਈ। ਇਹਦਾ ਦੀਆ ਵਿਡੀਓ ਸੁਨ ਕੇ ਬਾਣੀ ਪੜਨ ਵਿਚ ਮੰਨ ਜੁੜਦਾ।

  • @gurlalsingh1529

    @gurlalsingh1529

    2 жыл бұрын

    Gurbani vaise padho ji. Gapp sunke na padho

Келесі