Khabar Di Khabar (2006) || Why was Amritpal Singh banned from coming to Punjab ?

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (2006) || Amritpal ਬਾਰੇ ਵੱਡਾ ਖੁਲਾਸਾ , ਪੰਜਾਬ ਆਉਣ ‘ਤੇ ਕਿਉਂ ਲੱਗੀ ਪਾਬੰਦੀ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 77

  • @BaldevSingh-co2sq
    @BaldevSingh-co2sq2 күн бұрын

    ਬਹੁਤ ਦਿਨ ਹੋ ਗਏ ਟਹਿਣਾ ਸਾਬ ਤੁਸੀਂ ਅਮਿ੍ਰਤਪਾਲ ਸਿੰਘ ਜੀ ਦਾ ਨਾਮ ਰਿਸਪੇਕਟ ਨਾਲ ਨਹੀਂ ਲੈਂਦੇ

  • @bittumanupuri702

    @bittumanupuri702

    2 күн бұрын

    ਬਿਲਕੁੱਲ ਜੀ ਹੋਰਾਂ ਨੂੰ ਬੜਾ ਜੀ ਜੀ ਸਤਿਕਾਰ ਕਰਕੇ ਸੰਬੋਧਨ ਕਰਦਾ ੲੇ ਟਹਿਣਾ

  • @MandeepDumewal-pe4me

    @MandeepDumewal-pe4me

    2 күн бұрын

    ਇਹ ਹੰਕਾਰੀਆਂ ਬੰਦਾ ਹੈ। ਇਥੋਂ ਪਤਾ ਲਗਦਾ ਸਿੱਖ ਚਿਹਰੇ ਦੀ ਰਿਸਪੈਕਟ ਕਿੰਨੀ ਹੁੰਦੀ ਜਦੋਂ ਕੇ ਸਤਿਕਾਰ ਯੋਗ ਸ਼ਕਸੀਅਤ ਹੈ

  • @Sukh-k7d

    @Sukh-k7d

    2 күн бұрын

    ਪਾਗ਼ਲ ਬੰਦਾ ਇਹ ਇਕ ਨੰਬਰ ਦਾ ਅਨਪੜ​@@MandeepDumewal-pe4me

  • @naharsingh-fv6fv

    @naharsingh-fv6fv

    2 күн бұрын

    ਟਹਿਣਾ ਸਾਹਿਬ ਜੀ ਬਹੁਤ ਵਧੀਆ ਐਂਕਰ ਹੈ ਅਤੇ ਉਹ ਕਿਸੇ ਦੀ ਵੀ ਬੇਇੱਜ਼ਤੀ ਨਹੀਂ ਕਰਦਾ।

  • @Sukh-k7d

    @Sukh-k7d

    2 күн бұрын

    @@naharsingh-fv6fv ਸਿੰਧੂ ਦੇ ਮਰਨ ਤੋਂ ਬਾਅਦ ਤਾਂ ਇਹਨੇ ਖੁਦ ਕਿਹਾ ਵੀ ਅਸੀਂ ਵੀ ਇਹਨੂੰ ਪਹਿਚਾਨ ਨਹੀਂ ਸਕੇ ਵੀ ਇਹ ਕੀ ਹਸਤੀ ਸੀ ਮਾਫੀ ਮੰਗੀ ਕੀ ਸਤਕਾਰ ਕਰਦਾ ਭੇਜਾਂ ਵੀਡੀਓ

  • @onkarsinghpurewal990
    @onkarsinghpurewal9902 күн бұрын

    ਭੰਡ ਸਰਕਾਰ ਆਪਨੀ ਹੀ ਭੰਡੀ ਕਰਵਾ ਰਿਹਾ ਹੈ ॥ ਪੰਜਾਬ ਦੇ ਲੋਕਾ ਨੂੰ ਕਦੋ ਸਮਝ ਆਵੇਗੀ ॥ ਕਿ ਬਲਾਤਕਾਰੀ ਦੇਸ ਨੂੰ ਲੁਟਨ ਵਾਲੀਆ ਲਈ ਸਰਕਾਰ ਸੇਵਾ ਵਿਚ ਲਗੀ ਹੈ ॥ ਖੰਡੂਰ ਸਾਹਿਬ ਦੇ 4.5 ਲੱਖ ਲੋਕਾ ਦੀ ਤੁਹੀਨ ਹੈ ॥

  • @sandysinghsadhowalia
    @sandysinghsadhowalia2 күн бұрын

    ਵੱਡੀਆਂ ਸ਼ਖ਼ਸੀਅਤਾਂ ਦਾ ਨਾਮ ਸਦਾ ਸਤਿਕਾਰ ਯੋਗ ਢੰਗ ਨਾਲ਼ ਲੈਣਾ ਚਾਹੀਦਾ ਹੈ।

  • @user-xl8un8bp1l
    @user-xl8un8bp1l2 күн бұрын

    ਰਾਮ ਰਹੀਮ ਤੇ ਕਿਉਂ ਨਹੀਂ ਲਾਉਂਦੇ ਸ਼ਰਤਾਂ

  • @ArshdeepSingh-oh4qk
    @ArshdeepSingh-oh4qk2 күн бұрын

    ਬਲਦੇਵ ਬਾਈ ਦੀ ਗੱਲ ਸਹੀ ਹੈ ਵੋਟਾਂ ਤੋਂ ਪਹਿਲਾਂ ਵੀ ਅਮ੍ਰਿਤ ਪਾਲ ਖਾਲਸਾ ਵਾਰੇ negative ਦੇ ਬਿਆਨ ਦਿੰਦਾ ਰਿਹਾ ਹੈ

  • @harbhajankaur8434
    @harbhajankaur84342 күн бұрын

    ਖਡੂਰ ਸਾਹਿਬ ਦੇ ਲੋਕਾਂ ਵੱਲੋਂ ਚੁਣੇ ਗਏ ਹਨ ਸਰਕਾਰ ਵਲੋਂ ਇਹ ਲੋਕਤੰਤਰ ਦਾ ਘਾਣ ਹੈ

  • @abhirajdhaliwal2375
    @abhirajdhaliwal23752 күн бұрын

    ਟਹਿਣਾ ਸਾਹਿਬ ਇਸੇ ਨੂੰ ਤਾਂ ਵਿਤਕਰਾ ਕਹਿੰਦੇ ਨੇ ਸਿੱਖਾਂ ਨਾਲ ਹਮੇਸ਼ਾ ਹੀ ਬੇਇਨਸਾਫੀ ਹੁੰਦੀ ਹੈ ਅਮ੍ਰਿਤਪਾਲ ਸਿੰਘ ਨੂੰ ਬੋਲਣ ਦੀ ਵੀ ਇਜਾਜ਼ਤ ਨਹੀਂ

  • @sarabsingh5487
    @sarabsingh54872 күн бұрын

    ਪ੍ਰਿੰਸੀਪਲ ਮਾਮਲੇ ਵਿਚ ਜਿਹਨੇਂ ਚਾਰ ਛਿੱਲੜ ਵੱਧ ਦਿੱਤੇ, ਪੁਲਿਸ ਨੇ ਉਸਦੇ ਹੱਕ ਵਿਚ ਪਰੂਫ ਦੇਣੇ ਹਨ,

  • @BaldevSingh-gj6ex

    @BaldevSingh-gj6ex

    2 күн бұрын

    🙏🙏🙏🙏🙏

  • @jagseersinghmaan6153
    @jagseersinghmaan61532 күн бұрын

    ਇਹ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਨਾਲ ਨਾਂ ਇੰਸਾਫੀ ਨਹੀਂ ਇਹ ਖੰਡੂਰ ਸਾਹਿਬ ਦੇ ਓਹਨਾਂ ਸਾਡੇ ਚਾਰ ਲੱਖ ਲੋਕਾਂ ਤੇ ਸਮੂਚੇ ਇਲਾਕੇ ਦੇ ਲੋਕਾਂ ਨਾਲ ਬੇ ਇੰਸਾਫੀ ਸਰਕਾਰ ਨੂੰ ਮੰਹਿਗੀ ਪੈਣੀਂ ਹੈ ਵੋਟਾਂ ਦੇ ਰੂਪ ਵਿੱਚ ਚਾਹੇ ਪੰਜਾਬ ਸਰਕਾਰ ਚਾਹੇ ਸੈਂਟਰ ਸਰਕਾਰ ਹੋਵੇ ਇਹਦਾ ਨਤੀਜਾ ਪੰਜਾਬ ਸਰਕਾਰ ਨੇ ਤਾਂ ਵੇਖ ਵੀ ਲਿਆ ਚਾਹੇ ਕੋਈ ਮੰਨੇ ਜਾਂ ਨਾਂ ਮੰਨੇ ਆਪੋ ਆਪਣੀ ਸੋਚ ਹੈ।

  • @baldevjassar8059
    @baldevjassar80592 күн бұрын

    *🙏🌺ਅੱਜ ਦਾ ਵਿਚਾਰ🌺🙏* *ਜਿੰਨੇ ਜੋਗੇ ਸੀ ਅਸੀਂ ਸਭ ਦਾ ਦਿਲੋਂ ਕੀਤਾ, ਹੁਣ ਕੋਈ ਮੁੱਲ ਮੋੜੇ ਜਾਂ ਮੁੱਖ ਮੋੜੇ ਉਹਦੀ ਮਰਜ਼ੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Risky0029
    @Risky00292 күн бұрын

    ਪੰਜਾਬ ਤੇ ਪੰਜਾਬੀਅਤ ਦਾ ਤਾਂ ਸਭ ਸਰਕਾਰਾਂ ਨੇ ਸ਼ੋਸ਼ਣ ਕੀਤਾ

  • @daljitsingh7980
    @daljitsingh79802 күн бұрын

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @virindersinghvirindersingh4655
    @virindersinghvirindersingh46552 күн бұрын

    ਟਹਿਣਾ ਸਾਹਿਬ ਜੀ ਇਹੀ ਗੁਲਾਮੀ ਦੀ ਨਿਸ਼ਾਨੀ ਹੈ ਜਿਨ੍ਹਾਂ ਤੇ ਸੌ ਸੌ ਕੇਸ ਰਜਿਸਟਰ ਹੋਣ ਉਹ ਖੁਲੇਆਮ ਵਿਚਰਨ ਸਿੱਖ ਪਹਿਲਾਂ ਵੀ ਰੜਕਦੇ ਸਨ ਅਜ ਵੀ ਰੜਕਦੇ ਹਨ ਅਤੇ ਰੜਕਦੇ ਹੀ ਰਹਿਣਗੇ ਧੰਨਵਾਦ

  • @RameshKumar-et2ld
    @RameshKumar-et2ld2 күн бұрын

    ਟਹਿਣੇ ਵੀਰ, ਜੋ ਅਖਬਾਰ ਤੇਰੀ ਟੇਬਲ ਤੇ ਪੑਏ ਨੇ, ਇਹਨਾਂ ਨੂੰ ਵੀ ਹਵਾ ਲਵਾਦੋ, ਪ੍ਰੋਗਰਾਮ ਸੁਰੂ ਕਰਨ ਦੇ ਸਮੇਂ ਤੋਂ ਹੀ ਭੁੱਖੇ ਤਿਹਾਏ ਤੇਰੀ ਸੇਵਾ ਕਰ ਰਹੇ ਨੇ ਵਿਚਾਰੇ.

  • @ArshdeepSingh-oh4qk
    @ArshdeepSingh-oh4qk2 күн бұрын

    ਸਿਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਐਡੀ ਕਿਹੜੀ ਤੋਪ ਮਾਰਤੀ ਅਮ੍ਰਿਤ ਪਾਲ ਨੇ ਸਰਾਸਰ ਧੱਕਾ ਐ

  • @JSGabhi

    @JSGabhi

    2 күн бұрын

    shame on butcher buhwant

  • @KulwantsinghSingh-px8cc
    @KulwantsinghSingh-px8cc2 күн бұрын

    ਟਹਿਣਾ ਜੀ ਸਾਡੇ ਪਿੰਡ ਵਿੱਚ805 ਵੋਟ ਹੈ। ਅਤੇ ਪਿੰਡ ਵਿੱਚ ਇੱਕ ਦੋ ਬੰਦੇ ਇਹੋ ਜਿਹੇ ਨੇ ਜੋ ਭਾਈਆਂ ਭਾਈਆਂ ਨੂੰ ਆਪਸ ਵਿੱਚ ਲੜਾਉਣ ਦੀਆਂ ਸਕੀਮਾਂ ਲਾਊਦੇ ਰਹਿੰਦੇ ਹਨ ਅਤੇ ਬੋਲੀ ਬਹੁਤ ਮਿੱਠੀ ਹੈ ਬਾਕੀ ਪਿੰਡ ਦੇ ਲੋਕ ਬਹੁਤ ਵਧੀਆ ਹਨ।

  • @mankamal7215

    @mankamal7215

    2 күн бұрын

    Eh sare pinda vich hi hunde aa ji 2-4 ta

  • @PremSingh-cp8px
    @PremSingh-cp8px2 күн бұрын

    Good. Tehina.Sahib.

  • @rupindersingh7433
    @rupindersingh74332 күн бұрын

    Sidha dhaka ho reha punjab nal sabar da imtian ho reha

  • @GurchanSingh-lz6fe
    @GurchanSingh-lz6fe2 күн бұрын

    ਪੈਨ ਡਰਾਈਵ ਨੂੰ ਦੀਖਿਆ ਕਿੳ, ਨਹੀ, ਦਿਖਾਇਆ ਗਿਆ ਹੈ,ਸੱਭ,ਝੁਠ ਹਨ

  • @jagseersinghmaan6153
    @jagseersinghmaan61532 күн бұрын

    ਸਾਡੇ ਤਾਂ ਮੀਂਹ ਹੁਣ ਪੈ ਰਿਹਾ ਅਬੋਹਰ ਇਲਾਕਾ ਬਿਲਕੁਲ ਰਾਜਸਥਾਨ ਦੇ ਬਾਰਡਰ ਤੇ।

  • @LovejotSingh-zk6wx

    @LovejotSingh-zk6wx

    2 күн бұрын

    Sade vi pati sadiqe ( amru) vi pa reha

  • @NarinderSingh-su4og
    @NarinderSingh-su4og2 күн бұрын

    Tahina sab very good news

  • @jarnailsingh9949
    @jarnailsingh99492 күн бұрын

    028th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @iqbalsinghmann8022
    @iqbalsinghmann80222 күн бұрын

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏

  • @BootaLalllyan-no6bu
    @BootaLalllyan-no6bu2 күн бұрын

    ਅਸੀ ਬਾਈ ਜੀ ਕਰਨਾ ਕੁੱਝ ਨੀ ਹੂੰਦਾ ਅਸੀ ਲੋਕਾ ਦੀਆਂ ਗਲਤੀਆਂ ਲਭਦੇ ਹੁੰਦੇ ਆ ਜੀ

  • @AvtarSingh-bj2vm
    @AvtarSingh-bj2vm2 күн бұрын

    ਟਹਿਣਾ ਸਾਹਿਬ ਪੁਲਸ ਦੀ ਪੜਤਾਲ ਵਿਚੋਂ ਕੀ,ਨਿਕਲੇਗਾ ਸਾਰੇ ਜਾਣਦੇ ਹਨ ਕਿ ਪੁਲਸ ਲਈ ਨੋਟ ਨਿਕਲਣਗੇ। ਸੀਤਲ ਅੰਗੂਰਾਲ ਕੱਲ ਰਾਜ ਕੇ ਡਰਾਮਾ ਕੀਤਾ ਮਗਰਮੱਛ ਵਾਲੇ ਹੰਝੂ ਬਹੁਤ ਵਹਾਏ ਗਏ ਹਨ ।ਪਰ ਇਸ ਦਾ ਹਾਰਨਾਂ ਬਹੁਤ ਜ਼ਰੂਰੀ ਹੈ ਜੀ ਜਿਤੇਗਾ ਕੋਈ ਨਾ ਕੋਈ ਲੀਡਰ ਅਤੇ ਹਰਿਆ ਜਲੰਧਰ ਅਤੇ ਪੰਜਾਬ?।

  • @mithasingh4484
    @mithasingh44842 күн бұрын

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਕਿਹਾ ਕਰ ਬੇਨਤੀ ਹੈ ਜੀ

  • @GurcharanSandhu-gf4yc
    @GurcharanSandhu-gf4yc2 күн бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @BittuChambal-vl4hr
    @BittuChambal-vl4hr2 күн бұрын

    Good job 👍

  • @jarnailsinghauilajatpunjab3847
    @jarnailsinghauilajatpunjab38472 күн бұрын

    ટેહના સાબ ગુડ ન્યુઝ

  • @surjeetsingh8809
    @surjeetsingh88092 күн бұрын

    👍👍👌

  • @DeepSingh-fc7pu
    @DeepSingh-fc7pu2 күн бұрын

    🙏🙏

  • @JasPinder-gx3xs
    @JasPinder-gx3xs2 күн бұрын

    TEHNA SAHIB TOHADA BHOT DHUVAAD JU JO KE GALORI BAWA DEE LIFE VICH HNERA HO CHUKA SEE TUSSI CHANEN MONARA BUN AAE JIDGEE VICH CHANEN HOEAA AUJ BAWA JI KHUSH NUJAR AA RHE HUN GOD BLESH YOU AND YOUR FAIMLYMAMBER S RSDHALIWALL FDK ❤🎉

  • @AjitSingh-el4gf
    @AjitSingh-el4gf2 күн бұрын

    Tehna is Richest person in terms of use of such Jankari for your Remarks

  • @NarinderSingh-su4og
    @NarinderSingh-su4og2 күн бұрын

    80 parsent village vain poin

  • @jarnailsinghauilajatpunjab3847
    @jarnailsinghauilajatpunjab38472 күн бұрын

    Good 👍 news tehna sab

  • @jagseersinghmaan6153
    @jagseersinghmaan61532 күн бұрын

    ਟਹਿਣਾ ਸਾਬ੍ਹ ਆਪਾਂ ਘੋਨ ਮਦਾਰੀ ਹੁੰਦੇ ਹੋਏ ਵੀ ਆਵਦੇ ਨਾਂਮ ਨਾਲ ਸਿੰਘ ਬੋਲਦੇ ਹਾਂ ਮੈਂ ਵੀ ਥੋਡੇ ਨਾਲ ਦਾ ਹੀ ਹਾਂ ਪਰ ਆਪਾਂ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਆਖਿਆ ਕਰਿਏ।

  • @boharsingh7725
    @boharsingh77252 күн бұрын

    🙏🙏🙏🙏🙏

  • @JSGabhi
    @JSGabhi2 күн бұрын

    jina Dhaka punjabi nall

  • @user-nw1fz9dz8b
    @user-nw1fz9dz8b2 күн бұрын

    ਸਰਸੇ ਵਾਲਾਂ ਕਿ ਇੰਨਾ ਦਾ ਪਰੋਣਾ ਏ ਵੀਰ

  • @surindersingh-hr1jl
    @surindersingh-hr1jl2 күн бұрын

    ਟਹਿਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ।

  • @sarabsingh5487
    @sarabsingh54872 күн бұрын

    ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਤੋਂ ਲਿਆਉਣ ਤੇ ਲਿਜਾਣ ਦਾ ਖਰਚਾ ਵੀ ਪੰਜਾਬ ਦੇ ਲੋਕਾਂ ਨੂੰ ਨਜਾਇਜ਼ ਤੌਰ ਤੇ ਪੈ ਰਿਹਾ ਹੈ,

  • @RanjitSingh-zi6nb
    @RanjitSingh-zi6nb2 күн бұрын

    ਸਰਸੇ ਵਾਲਾ ਸਰਕਾਰ ਦਾ ਜਵਾਈ ਹੈ

  • @balwantrai9355
    @balwantrai93552 күн бұрын

    ☬ ਸਚ ਧਰਮਨਾਲ ਵੈਰ ਐਰਗਜੈਬ ਮਹੋਮੁਧੀਬੁਧੀ ਗੁਡਾਕਰੀ ਵਲੋ ਮੋਦੀ ਉਮ ਭਿੜਲੈ ਇਸ ਕਸਮ ਨੂ ਬੀ ਜੇ ਪੀ ਨੂ ਵੀ ਪਾਣੀ ਦੇ ਬਾਟੇ ਚ ਨਮਕ ਪੁਆਉ ਕਸਮ ਹੋਣੀ ਦਾ ਈਮਾਨਦਾਰੀ ਮਿਸਾਲ ਹੋਗੀ ਸਜਣ ਠਗ ਦੀ ਸਤਾਰਵੀ ਪੀੜੀ ਤੋ /ਸੂਕਨੀਆ ਚਾਲਾ ਜਬਾਨ ਤੋ ਬਚਾਉ ਕਰੋ /ਰਬ ਦੈ ਨਾਉ ਤੇ ਠਗੀਆ/ਰਾਜਨੀਤੀ/ਧੋਖੇ ਬਨਦ ਹੋਣ //ਕਦਮ ਕਦਮ ਤੇ ਅਨੈਕਾ ਧੋਖੈ ਪਰਿਵਾਰ ਲੋਟੂ ਟੋਲਾ ਹੀ /ਦਾ ਜਨਤਾ ਨੂ ਭਰੋਸਾ ਦੈਵਾਇਆ ਮਹਾ ਰਾਜ ਦੇ ਨਾਉ ਨਾਲ ਠਗੀਆ /ਵਾਲੀਆ ਰਮਜਾ

  • @ManjitKumar-ef8jc
    @ManjitKumar-ef8jc2 күн бұрын

    Airtel dish tv te ਤੁਹਾਡਾ ਚੈਨਲ ਨੀ ਚਲਦਾ ਬੰਦ ਹੋ ਗਿਆ

  • @sarbjitsingh784
    @sarbjitsingh7842 күн бұрын

    Ana ne hamla marna ni ana ni hamla marwou Na aa Punjab da pahlan koi kashar saddi aa

  • @user-hz3hc3st7z
    @user-hz3hc3st7z2 күн бұрын

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਧੰਨਵਾਦ

  • @JasPinder-gx3xs
    @JasPinder-gx3xs2 күн бұрын

    AMRITPAL PAL NOO SUNT KAHEN VALEO SUNT AND SIASUT DAA MEIL NHI ESS KUKRKE AMRITPAL DE NAME NAL SUNT SHUBD SHOBDA NHI AUJ JO SURKARAN KUHENGIAA A S OHEE KUME KUREGA RS DHALIWALL ❤

  • @malwabellet7315
    @malwabellet7315Күн бұрын

    Mp aa hun bahi shib ijjat Nal Naam Liya kar reportaa k tu bhe gode vich bathe geaa

  • @GagandeepkaurBhullar-ux8qu
    @GagandeepkaurBhullar-ux8qu2 күн бұрын

    ਨਾਮ ਤਾਂ ਸਤਕਾਰ ਨਾਲ ਲਓ ਹੱਦ ਆ

  • @user-fb3us7by7w
    @user-fb3us7by7w2 күн бұрын

    Theek hai Thora respect devo Auh ik komo leader hun tusin ve Sikh Kom de numade ho

  • @amritpalsidhu9184
    @amritpalsidhu91842 күн бұрын

    Bhagwant maan te bjp sarkar dhkka krr rhi a amritpal naal

  • @arshdeep5475
    @arshdeep54752 күн бұрын

    Unlike 👎🏼

  • @balkarchahal6429
    @balkarchahal64292 күн бұрын

    Eh sharta sirf sikha lai e kyu

  • @AjitSingh-el4gf
    @AjitSingh-el4gf2 күн бұрын

    Tehne nu THETH Punjabi da Atut Gian hai

  • @Risky0029
    @Risky00292 күн бұрын

    ਗੁਲਾਮੀ ਤਾਂ ਪੰਜਾਬੀ ਨਾਲ ਮੁੱਢ ਤੋਂ ਜੁੜੀ ਹੋਈ ਆ

  • @pritamkaur8457
    @pritamkaur84572 күн бұрын

    Bakwas Kar rha

  • @audacious7262
    @audacious72622 күн бұрын

    😂😂😂😂😂 parol na deyo ehi vadhiya si...ki nautanki hai eh

  • @AVTARSINGH-qk2oq
    @AVTARSINGH-qk2oq2 күн бұрын

    Jakhad nu saab dsda bikao patarkar bakiya nu sida bolda

  • @user-rg5kb7sy6i
    @user-rg5kb7sy6i2 күн бұрын

    🙏🙏🙏🙏🙏

Келесі