No video

Khabar Di Khabar (1985) || PM will be changed .. ! , ਦੋ ਫੋਨ ਕਾਲ ਨੇ ਕਿਵੇਂ ਪਲਟਿਆ ਪਾਸਾ

#primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (1985) || ਬਦਲਿਆ ਜਾਵੇਗਾ PM..! , ਦੋ ਫੋਨ ਕਾਲ ਨੇ ਕਿਵੇਂ ਪਲਟਿਆ ਪਾਸਾ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 525

  • @BalkarSingh-bg8oi
    @BalkarSingh-bg8oi2 ай бұрын

    ਆਮ ਆਦਮੀ ਪਾਰਟੀ ਇਸ ਕਰਕੇ ਹਾਰੀ ਪਹਿਲੀ ਗਲਤੀ ਮਹਾਂਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਸਰਕਾਰੀ ਦਫ਼ਤਰਾਂ ਵਿੱਚੋ ਲਾਹੁਣੀਆਂ, ਤੇ ਦੂਜਾ ਨਸ਼ੇ ਛੱਡਾਉਣ ਵਾਲੇ ਨੂੰ ਡਿਬਰੂਗੜ੍ਹ ਜੇਲ੍ਹ ਭੇਜਣਾ।

  • @abhirajdhaliwal2375
    @abhirajdhaliwal23752 ай бұрын

    ਟਹਿਣਾ ਸਾਹਿਬ ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਖੜਨਾ ਚਾਹੀਦਾ ਸੀ ਜਿੱਤ ਦੀ ਬਹੁਤ ਬਹੁਤ ਵਧਾਈ

  • @surinderpalsingh111
    @surinderpalsingh1112 ай бұрын

    ਪੰਜਾਬ ਚੋਂ ਚੁਣੇ ਗਏ ਸਾਰੇ 13 ਉਮੀਦਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਸਾਰੇ ਚਾਹੇ ਅਲੱਗ ਅਲੱਗ ਪਾਰਟੀਆਂ ਵਲੋਂ ਚੋਣ ਲੜੀ ਪਰ ਉਮੀਦ ਇਹ ਰੱਖੀ ਜਾਂਦੀ ਹੈ ਕਿ ਤੁਸੀਂ ਹੁਣ ਪਾਰਟੀ ਦੇ ਨੁੰਮਾਇਦੇ ਹੋਣ ਦੀ ਬਜਾਏ ਪੰਜਾਬ ਦੇ ਨੁਮਾਇੰਦੇ ਬਣ ਕੇ ਅੱਗੇ ਆਓ। ਬਹੁਤ ਬਹੁਤ ਸ਼ੁੱਭ ਕਾਮਨਾਵਾਂ ਜੀ

  • @rajpaldhillon3635

    @rajpaldhillon3635

    2 ай бұрын

    🙏👌👌👌👌👌🤲🤲😭😭

  • @surinderpalsingh111

    @surinderpalsingh111

    2 ай бұрын

    @@rajpaldhillon3635 ਧੰਨਵਾਦ ਜੀ

  • @JasbirkaurKharoud-us6ee

    @JasbirkaurKharoud-us6ee

    2 ай бұрын

    Asli comment aa eh

  • @jarnailsingh5548

    @jarnailsingh5548

    2 ай бұрын

    ਬਿਲਕੁਲ ਜੀ ਇਹਨਾ ਨੂੰ ਮਿਲ ਕ ਪੰਜਾਬ ਦੀ ਅਵਾਜ ਬੁਲੰਦ ਕਰਨੀ ਚਾਈਦੀ ਆ ❤❤

  • @sikandersamra1259
    @sikandersamra12592 ай бұрын

    ਜਿਸ ਤਰਾਂ ਦੇ ਰਿਜ਼ਲਟ ਆਏ ਨੇ ਬਹੁਤ ਵਧੀਆ ਲੋਕ ਸਿਆਣੇ ਹੋ ਰਹੇ ਹਨ

  • @AmarjitSingh-qr1ev
    @AmarjitSingh-qr1ev2 ай бұрын

    20:46 ਅਗਰ ਕਿਸੇ MLA ਜਾਂ MP ਦੀ ਮੌਤ ਹੋ ਜਾਂਦੀ ਹੈ ਤਾਂ ਜ਼ਿਮਨੀ ਚੋਣ ਜਰੂਰ ਹੋਣੀ ਚਾਹੀਦੀ ਹੈ। ਜਦੋਂ ਲੋਕ ਏਹਨਾਂ ਨੂੰ ਚੁਣਦੇ ਹਨ ਤਾਂ ਪੰਜ ਸਾਲ ਲਈ ਚੁਣਦੇ ਹਨ ਇਸ ਲਈ ਇਹਨਾਂ ਨੂੰ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਕੋਈ ਹੋਰ ਚੋਣ ਲੜਨ ਦਾ ਅਧਿਕਾਰ ਬਿੱਲਕੁੱਲ ਨਹੀਂ ਹੋਣਾ ਚਾਹੀਦਾ। ਕਿਸੇ ਵੀ ਮੌਜੂਦਾ MLA ਨੂੰ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ MP ਦੀ ਚੋਣ ਲੜ ਸਕੇ ਅਤੇ ਏਦਾਂ ਈ ਕਿਸੇ ਵੀ ਮੌਜੂਦਾ MP ਨੂੰ ਵੀ MLA ਦੀ ਚੋਣ ਲੜਨ ਤੇ ਪਾਬੰਦੀ ਹੋਣੀ ਚਾਹੀਦੀ ਹੈ... ਇਸ ਤਰ੍ਹਾਂ ਜ਼ਿਮਨੀ ਚੋਣਾਂ ਤੇ ਹੋਣ ਵਾਲੇ ਵੱਡੇ ਖਰਚੇ ਤੋਂ ਬਚਿਆ ਜਾ ਸਕਦਾ ਹੈ। ਬਲਦੇਵ ਸਿੰਘ ''ਪੂਨੀਆਂ''

  • @nachhattarsingh4890

    @nachhattarsingh4890

    2 ай бұрын

    Bilcul sahi

  • @no_soul_295

    @no_soul_295

    2 ай бұрын

    Bilkul j karoni v aa tan 1 v rupya kharcha party na kar sake ate koi parchar na kita jawe lok avdi samjh naal vote paun

  • @kuldipkaur9096

    @kuldipkaur9096

    2 ай бұрын

    100 ਸਹੀ ਇਸੇ ਤਰਾਂ ਹੋਣਾ ਚਾਹੀਦਾ ਤਾਂਜੋ ਜਿਨਾਂ ਨੂੰ ਲੇਕ ਜਿਹੜੀ ਆਸ ਨਾਲ ਚੁਣਦੇ ਉਹ ਪੂਰੀ ਹੋ ਸਕੇ ।ਕਿਰਪਾ ਕਰਕੇ ਇਸ ਵਿਚਾਰ ਦੀ ਸਪੋਰਟ (Sport) ਕੀਤੀ ਜਾਵੇ ਜੀ 🙏🙏

  • @AmarjitSingh-qr1ev

    @AmarjitSingh-qr1ev

    2 ай бұрын

    @@kuldipkaur9096 ਧੰਨਵਾਦ ਜੀਓ 👏

  • @baldevsingh-pm5hb

    @baldevsingh-pm5hb

    2 ай бұрын

    Love you too dear brother right 👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kiratsingh8044
    @kiratsingh80442 ай бұрын

    ਟਹਿਣਾ ਸਾਬ ਜੀ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ ਅੰਮ੍ਰਿਤਪਾਲ ਤੇ ਸਰਦਾਰ ਸਰਬਜੀਤ ਸਿੰਘ ਨੂੰ ਜਿਤਾਇਆ ਸਿੱਖ ਕੌਮ ਜਿੰਦਾਬਾਦ ❤

  • @MatureTaks
    @MatureTaks2 ай бұрын

    ਅੰਮ੍ਰਿਤਪਾਲ ਵਿਰੁੱਧ ਭਗਵੰਤੇ ਵੱਲੋਂ ਕੀਤੀ ਕਾਰਵਾਈ ਲਈ ਲੋਕਾਂ ਵਿੱਚ ਵੱਡਾ ਰੋਸ ਹੈ

  • @iqbalsinghtareenaulakhsaab5601

    @iqbalsinghtareenaulakhsaab5601

    2 ай бұрын

    Ryt

  • @user-kv2jj8lc4u

    @user-kv2jj8lc4u

    2 ай бұрын

    ਭੰਗਵਤ ਮਾਨ ਬੇਫਕੁਫ ਹੈ

  • @NitinChaudhary-gm8cv

    @NitinChaudhary-gm8cv

    2 ай бұрын

    Qp ​@@user-kv2jj8lc4u

  • @AjitSingh-el4gf

    @AjitSingh-el4gf

    2 ай бұрын

    Don't u need peace and harmony in Punjab

  • @AjitSingh-el4gf

    @AjitSingh-el4gf

    2 ай бұрын

    ​@@user-kv2jj8lc4uThen who is wise among akali congress BJP, explain please

  • @user-cp9ni6qb5x
    @user-cp9ni6qb5x2 ай бұрын

    ❤🎉😊 ਵੈਰੀ ਗੁੱਡ ਵੀਰ ਜੀ ਸਹੀ ਗਲ ਹੈ ਵੀਰ ਜੀ ਮੇਰਾ ਸ਼ਹਿਰ ਵੀ ਫਰੀਦਕੋਟ ਹੈ ਅਸੀਂ ਦੁੱਬਈ ਵਿਚ ਹਾਂ ਏਥੇ ਵਿਕਾਸ ਪਹਿਲੇ ਨੰਬਰ ਤੇ ਔਰਤ ਲੋਕ ਮਾਂਵਾਂ ਭੈਣਾਂ ਧੀਆਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਲੋਕਾਂ ਵੱਲੋਂ ਵੀ ਦੇਸ਼ ਵੱਲੋਂ ਵੀ ਸਾਰੇ ਧਰਮ ਬਰਾਬਰ ਹਨ ਰੁਜ਼ਗਾਰ ਬਹੁਤ ਵਧੀਆ ਹੈ

  • @gurcharansinghmann1814
    @gurcharansinghmann18142 ай бұрын

    ਨਿਤੀਸ਼ ਨੂੰ ਪੀ ਐਮ ਬਣਾ ਦਿਓ, (ਸਾਰਾ ਜਾਂਦਾ ਵੇਖ ਕੇ ਅਧਾ ਦੇਈਏ ਲੁਟਾ)❤

  • @JassS634
    @JassS6342 ай бұрын

    ਮੋਦੀ ਨੂੰ pm ਨਾ ਬਣਾਇਆ ਜਾਵੇ ਇਸ ਨੇ ਮਹਿਗਾਈ ਸਿਖਰ ਤੇ ਲੈ ਗਿਆ ਆਮ ਗਰੀਬ ਪਰਿਵਾਰ ਦਾ ਜੀਣਾ ਮੁਸ਼ਕਲ ਹੈ,

  • @GurDhindsa

    @GurDhindsa

    2 ай бұрын

    ਕੰਮ ਕਰੋ ਬਾਊ... ਫੇਰ ਰੋਲਾ ਨੀ ਪਾਵੇ ਗਾ 🤪🤪🤪

  • @hsworldview8075

    @hsworldview8075

    2 ай бұрын

    Tuhade warge greeb?

  • @hsworldview8075

    @hsworldview8075

    2 ай бұрын

    Tehna Ji tuhanu PM na bna deiay

  • @LovedeepsinghSingh-yb3yw

    @LovedeepsinghSingh-yb3yw

    2 ай бұрын

    Greeb parwara ne vote pyi aa saleyan ne paise leke

  • @cpgill1988

    @cpgill1988

    2 ай бұрын

    Eh Game Hun Nitish te Chandr Babu de hath ch aa.. Ooth kis karwat baithda .

  • @kabalsingh5550
    @kabalsingh55502 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਅਤੇ ਸਰਬਜੀਤ ਸਿੰਘ ਖਾਲਸਾ ਜੀ ਨੂੰ ਐਮ ਪੀ ਬਣਨ ਤੇ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਇਕ ਜੂਨ ਤੋਂ ਲੈਕੇ ਸੱਤ ਜੂਨ ਤੱਕ ਕੋਈ ਵੀ ਸ਼ੈਲੀ ਬੇਰੇਟ ਨਹੀਂ ਕਰਨਾ

  • @Goldenpunjab2024
    @Goldenpunjab20242 ай бұрын

    ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਰਨਲ ਵਰਗ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ,ਪਰੰਤੂ ਦਸ ਸੀਟਾਂ ਫਿਰ ਵੀ ਹਾਰ ਗਏ ਨੇ,ਹੁਣ ਮਾਨ ਸਾਬ ਨੂੰ ਚਾਹੀਦਾ ਹੈ ਕਿ ਗਰੀਬ ਵਰਗ,ਮੱਧਵਰਗੀ ਵਰਗ,ਜਰਨਲ ਗਰੀਬ ਵਰਗ,ਛੋਟੇ ਮੋਟੇ ਕਾਰੋਬਾਰ ਵਾਲਿਆਂ,ਆਟੋ ਵਾਲਿਆਂ,ਟੈਕਸੀਆ ਵਾਲਿਆ ਆਦਿਕ ਵਰਗਾਂ ਲਈ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ

  • @harmanderbrar513
    @harmanderbrar5132 ай бұрын

    ਬਹੁਤ ਸਤਿਕਾਰ ਟਹਿਣਾ ਜੀ, ਮੈਂ ਆਪ ਦਾ ਕਦਰਦਾਨ ਹਾਂ! ਆਪ ਨੂੰ ਜ਼ਰੂਰ ਸੁਣਦਾ ਹਾਂ, ਕੈਲਗਰੀ, ਕੈਨੇਡਾ!

  • @hardevsingh7454
    @hardevsingh74542 ай бұрын

    ਇਹ ਤਾਂ ਟਾਇਮ ਹੀ ਦੱਸੇਗਾ ਕਿ ਇਹ ਜਿੱਤਣ ਵਾਲੇ ਆਪਣੇ ਲੋਕਾਂ ਨੂੰ ਕਿੰਨੀਆਂ ਸਹੂਲਤਾਂ ਦੇਣ ਦੇ ਸਮਰੱਥ ਹੋਣਗੇ।

  • @satinderkaur2220
    @satinderkaur22202 ай бұрын

    🙏🙏🙏absolutely right ji ਨੇਤਾਵਾ ਨੇ ਤਾ ਪ੍ਰਮਾਤਮਾ ਨੂੰ ਵੀ ਮਜਾਕ ਬਣਾਇਆ ਹੋਇਆ ਹੈ India ਇਕ ਐਸੀ country ਹੈ,ਜਿਥੇ ਧਰਮ ਦੇ ਨਾਮ ਤੇ ਸਭ ਤੌ ਵਧ ਲੋਕਾ ਨੂੰ ਗੁੰਮਰਾਹ ਕਿਤਾ ਜਾਦਾ ਹੈ

  • @baldevsinghkular3974
    @baldevsinghkular39742 ай бұрын

    ਬਹੁਤ ਅਹਿਮੀਅਤ ਵਾਲੀ ਅਹਿਮੀਅਤ ਪੇਸ਼ਕਸ਼ ਸਨਮੁੱਖ ਕਰਨ ਲਈ ਮਾਣਯੋਗ ਸਵਰਨ ਸਿੰਘ ਟਹਿਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।

  • @jagwindersingh9660
    @jagwindersingh96602 ай бұрын

    ਮੋਦੀ ਨੂੰ ਪ੍ਰਧਾਨ ਮੰਤਰੀ ਨਾ ਬਣਾਉਣ

  • @user-xh7uh4tu3l

    @user-xh7uh4tu3l

    2 ай бұрын

    correct

  • @user-uh7pt9my6x

    @user-uh7pt9my6x

    2 ай бұрын

    Sahi keha

  • @user-up5ol7qf9u

    @user-up5ol7qf9u

    2 ай бұрын

    Sahi keha Kyu ke os kartarpur koridor kholia is karke modi nu pm kade b nahi banana. Modi ne kade jali aali topi nahi pai, pagg jarur banni hai is karke asi pm modibkade nahi banana. Congress ne harmandir sab te hamla kita chal koi na gll purani hogi, asi maaf kita congress nu te jit b hasil kiti Punjab cha, oh june aale mahine cha. Lakh di nahi crore di lahnat sade te

  • @harnoorsingh5444

    @harnoorsingh5444

    2 ай бұрын

    @@user-up5ol7qf9u700 kisaan maare ta krke ni bnauna

  • @harnoorsingh5444

    @harnoorsingh5444

    2 ай бұрын

    @@user-up5ol7qf9ulahnat kyo bro loka di mrzi a lok tantr a nhi vote payi te nhi payi. Tu pai tu khush reh j ehna e shonk a UP BIHAR CH CHL JA JITHE BJP DI SARKAAR A ROKYA KINE A TENU

  • @money.sharma
    @money.sharma2 ай бұрын

    ਟਹਿਣਾ ਜੀ ਤੁਹਾਨੂੰ ਬੜੀ ਤਕਲੀਫ ਹੋਈ ਆ ਅੰਮ੍ਰਿਤਪਾਲ ਤੇ ਸਰਬਜੀਤ ਜੀ ਦੀ ਜਿੱਤ ਤੋਂ। ਨੀਂਦ ਆਉਂਦੀ ਆ ਕੀ ਨਹੀਂ

  • @chanjminghmaan8575
    @chanjminghmaan85752 ай бұрын

    ਖਡੂਰ ਸਾਹਿਬ ਹਲਕੇ ਦੇ ਵੀਰਾਂ ਭੈਣਾਂ ਦਾ ਧੰਨਵਾਦ ਜੀ ❤❤❤

  • @bakhshishsinghvirk1055
    @bakhshishsinghvirk10552 ай бұрын

    ਟਹਿਣਾ ਸਾਹਿਬ ਜੀ ਜਿਨ੍ਹਾਂ ਨੇ ਅੱਠ ਕਿਸਾਨ ਦਰੜੇ ਸੀ ਉਸ ਦੀ ਹਾਰ ਜ਼ਰੂਰੀ ਸੀ

  • @user-xi9eu3uc9t
    @user-xi9eu3uc9t2 ай бұрын

    ਡਿੱਬਰੂਗੜ੍ਹ ਪੰਜਾਬੀਆ ਨੇ ਯਾਦ ਰੱਖਿਆ

  • @gillprabhj4500
    @gillprabhj45002 ай бұрын

    ਡਿਬਰੂਗੜ ਚ ਤਾੜੇ ਲੋਕਾਂ ਦੇ ਮਾਪਿਆਂ ਦੀਆਂ ਬੱਦਦੂਆਂਵਾਂ ਨੇ ਆਪ ਦਾ ਬੇੜਾ ਗਰਕ ਕਰ ਦਿੱਤਾ ਹੈ ਜਿਸ ਦੀ ਭਵਿੱਖਬਾਣੀ ਮੈਂ ਪਹਿਲਾਂ ਕਰ ਦਿੱਤੀ ਸੀ ਜੋ ਸੱਚ ਹੋ ਗਈ ਹੈ

  • @HarnekMandair-km1iw
    @HarnekMandair-km1iw2 ай бұрын

    ਅਜੁਧਿਆਂ ਦੀ ਸੀਟ bjp ਹਾਰ ਗਈ

  • @JasbirSingh-nm4fm

    @JasbirSingh-nm4fm

    2 ай бұрын

    ਭਰਾਵਾ ਅਯੁੱਧਿਆ ਹੁੰਦਾ

  • @surjeetdosanjh9569

    @surjeetdosanjh9569

    2 ай бұрын

    @@JasbirSingh-nm4fm 😂

  • @jarnailsingh5548

    @jarnailsingh5548

    2 ай бұрын

    ਧਰਮ ਦੀ ਰਾਜਨੀਤੀ ਫ਼ੇਲ ਸਾਬਿਤ ਹੋਈ ❤ ਲੋਕਾਂ ਨੂੰ ਪਤਾ ਇਹ ਕੌਣ ਹੁੰਦੇ ਨੇ ਰਾਮ ਜੀ ਨੂੰ ਲੈ ਕੇ ਆਉਣ ਵਾਲੇ, ਉਹ ਤਾਂ ਕਣ ਕਣ ਵਿਚ ਮਜੂਦ ਨੇ

  • @HardeepSingh-jy2ln

    @HardeepSingh-jy2ln

    2 ай бұрын

    ਕਿਉਂਕਿ ਏਥੇ ਭਾਜਪਾ ਦੇ ਇੱਕ ਨੇਤਾ ਨੇ ਸਿੱਧੂ ਮੂਸੇ ਵਾਲੇ ਨੂੰ ਮਰਵਾਉਣ ਲਈ ਗੁੰਡਿਆਂ ਨੂੰ ਖ਼ਤਰਨਾਕ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਸੀ। ਇਹ ਗੱਲ ਸਬੂਤਾਂ ਸਮੇਤ NIA ਨੇ ਸਿੱਧ ਕੀਤੀ ਸੀ

  • @harinderkaur3618

    @harinderkaur3618

    2 ай бұрын

    Veer ji utho de loka de Ghar dah dite gye

  • @user-cp9ni6qb5x
    @user-cp9ni6qb5x2 ай бұрын

    ਜਿਤਿਆਂ ਨੂੰ ਬਹੁਤ ਬਹੁਤ ਵਧਾਈਆਂ ਲੋਕਾਂ ਨੇ ਤੁਹਾਨੂੰ ਜਤਾਇਆ ਹੈ ਹੁਣ ਤੁਹਾਡੀ ਜੁੰਮੇਵਾਰੀ ਹੈ ਲੋਕਾਂ ਦੇ ਵਿਕਾਸ ਕਰੋ ਧਰਮ ਦੇ ਨਾਮ ਤੇ ਨਹੀਂ ਇਕ ਜੂੰਮੇਵਾਰ ਲੀਡਰ ਨਾਮ ਤੇ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਜੀ

  • @punjabi2775
    @punjabi27752 ай бұрын

    ਮੋਦੀ ਗਿਆ 😂 ਗੁਡ ਬਾਏ, ਖਤਮ 😅

  • @buttasingh314
    @buttasingh3142 ай бұрын

    ਧਨਵਾਦ ਜੀ

  • @hassandin9461
    @hassandin94612 ай бұрын

    ਪੰਜਾਬੀ‌ ਦੀ ਇੱਕ ‌ਅਖਾਣ ਹੈ ਕਿ ‌ਫਲਾਣਾ ਨਾ ਤਿੰਨਾਂ ਚੋਂ ਨਾ‌ ਤੇਰਾਂ ‌ਚੋਂ। ਪਰ ਆਮ ਆਦਮੀ ਪਾਰਟੀ ਹੁਣ ‌ਕਮ ਜ ਕਮ ਤਿੰਨਾਂ‌ ‌ਚੋਂ‌ ਤਾਂ ਹੈ ਤੇਰਾਂ‌‌ ਤੋਂ ਨਾ ਸਹੀ। ਇਸ‌ ਲਈ ‌ਮੈਂ ਆਮ ਆਦਮੀ ਪਾਰਟੀ ‌ਨੂੰ‌‌ ਮੁਬਾਰਿਕਾਂ ਦਿੰਦਾ ਹਾਂ। ਤੁਸੀਂ ‌ਵੀ ਦਿਉ। ਧੰਨਵਾਦ ਸਾਹਿਤ ‌ਆਪਦਾ ‌ਹਾਜੀ‌ ਹਸਨ ਦੀਨ ਤੂਰ ਮਾਲੇਰਕੋਟਲਾ।

  • @rbrar3859
    @rbrar38592 ай бұрын

    ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਟਹਿਣਾ ਸਾਹਬ ਜੀ।

  • @HardeepSingh-jy2ln
    @HardeepSingh-jy2ln2 ай бұрын

    ਕਰਮਜੀਤ ਅਨਮੋਲ ਨੇ ਗਾਇਕ ਯੂਨੀਅਨ ਦਾ ਪ੍ਰਧਾਨ ਹੋ ਕੇ ਵੀ ਸਿੱਧੂ ਮੂਸੇ ਵਾਲੇ ਦੇ ਇਨਸਾਫ਼ ਦੀ ਅਵਾਜ਼ ਨੀ ਚੱਕੀ ਸੀ, ਲੋਕ ਸਭ ਸਮਝਦੇ ਨੇ, ਇਹ ਲੋਕ ਅੱਜ ਐਵੇਂ ਨੀ ਹਾਰ ਰਹੇ, ਇਨ੍ਹਾਂ ਨੂੰ ਇਹਨਾਂ ਦਾ ਹੰਕਾਰ ਹਰਾ ਰਿਹਾ।

  • @jaulakh7859

    @jaulakh7859

    2 ай бұрын

    Jihne Parliament ch gll kitti ohnu kehda jita ditta loka ne

  • @HardeepSingh-jy2ln

    @HardeepSingh-jy2ln

    2 ай бұрын

    @@jaulakh7859 ਉਹਦੀ ਬੋਲੀ ਨੇ ਹਰਾਇਆ ਉਹਨੂੰ ਆਖਰੀ ਇੰਟਰਵਿਊ ਚ ਕਹਿੰਦਾ ਸਿੱਧੂ ਮੂਸੇ ਵਾਲੇ ਜਾਂ ਦੀਪ ਸਿੱਧੂ ਕਰਕੇ ਨੀ ਮੈਨੂੰ ਵੋਟਾਂ ਪੲੀਅਾਂ, ਕਦੇ ਕਹਿ ਦਿੰਦਾ ਭਗਤ ਸਿੰਘ ਨੀ ਸ਼ਹੀਦ। ਉਹਦੀਆਂ ਇਨ੍ਹਾਂ ਗੱਲਾਂ ਨੇ ਕਿੰਨੀ ਵੋਟ ਤੋੜਤੀ ਤਾਂ ਹਾਰਿਆ

  • @jaulakh7859

    @jaulakh7859

    2 ай бұрын

    @@HardeepSingh-jy2ln Chl Koi na Baba Jehda jittya ehnu dekhla ge. Rahi gll Bai Deep di oh v kise gll krke ii S.S Maan di support krde c ohna ne Badal nu na keha v vote payo. Je koi vajood aa oss bnde da tahi support c. Baki Bhagat Singh nu ta constitution v attvaadi kehnda Sikh Scholars v saare kehnde aa. Te 22 jehdi Gurmukhi Lippi ch tuc likh rahe o ohne ta iss nu ban krn lyi gll kri c Te Punjabi nu devnagri lippi use krn lyi kehnda c. Kon sahi aa Kon galt pta ni Prr aah gllan jrur ne.

  • @anamveersingh531

    @anamveersingh531

    2 ай бұрын

    @@jaulakh7859oh pela boln da trika sudhare phr chona lade

  • @AjitSingh-el4gf

    @AjitSingh-el4gf

    2 ай бұрын

    You comment is not good for Punjab development

  • @DeepGill-wg2ur
    @DeepGill-wg2ur2 ай бұрын

    ਮੋਦੀ ਭਜਾਓ ਦੇਸ਼ ਬਚਾਓ

  • @iammanpreetgill
    @iammanpreetgill2 ай бұрын

    ਟਹਿਣਿਆਂ ਅੰਮ੍ਰਿਤਪਾਲ ਨੇ ਤਾਂ ਪਹਿਲਾਂ ਹੀ ਨਸ਼ਿਆਂ ਦੇ ਖਿਲਾਫ ਆਵਾਜ਼ ਚੱਕੀ ਸੀ , ਲਹਿਰ ਵੀ ਕਿਸੇ ਗੱਲ ਨਾਲ ਹੀ ਚੱਲੀ ਐ

  • @sarbjitsodhi362
    @sarbjitsodhi3622 ай бұрын

    Rahul Gandhi sarkar Rahul Gandhi sarkar Rahul Gandhi sarkar Rahul

  • @parminderkaur9591
    @parminderkaur95912 ай бұрын

    ਲੋਕਾਂ ਨੇ ਆਪ ਨੂੰ ਨਹੀਂ ਹਰਾਇਆ ਸਗੋਂ ਕੇੰਦਰ ਸਰਕਾਰ ਨੂੰ ਬਦਲਣਾ ਚਾਹੁੰਦੇ ਹਨ

  • @mohitsngr

    @mohitsngr

    2 ай бұрын

    Saara vipaksh mil ke 228 😂😂 te Bjp kalli 240. Te tusi kehnde o janta bjp nu badalna chahndi aa😂😂. DIMAAG hega yaa Gum gya

  • @cricket-lover8157

    @cricket-lover8157

    2 ай бұрын

    Hor ki fassa kA rkhti BJP 😂😂😂😂😂😂😂😂😂😂😂😂😂😂😂 tere pm modi nu bn li hun minta krni pyn gyeeee😂😂😂😂😂😂 Rahul game la gya putt onu pta c main win ta kar ni sakhda ona na game he hor la tiiii🤣🤣🤣🤣🤣🤣🤣🤣

  • @mrsandhuji

    @mrsandhuji

    2 ай бұрын

    Ryt...bro. ​@@cricket-lover8157

  • @garrysingh-sq6ps

    @garrysingh-sq6ps

    2 ай бұрын

    ਤੇਰੇ ਵਰਗੇ ਭਗਤਾ ਨੂੰ ਸਮਝਾਉਣਾ ਔਖਾ,,,,​@@mohitsngr

  • @tarlokbains6829

    @tarlokbains6829

    2 ай бұрын

    Aap de raj v kanun koe nhi rahe sarhka kharb, kethe marji koe rerhi la ke kharha lot kho machi paye a

  • @jagjeetsingh279
    @jagjeetsingh2792 ай бұрын

    ਟੈਣਾ ਸਾਬ ਕਾਹਲ਼ੀ ਨਾ ਕਰੋ ਉੱਨਾਂ ਨੇ ਸੰਤਾਪ ਹੰਢਾਇਆ ਸਭ ਕੁਛ ਹੋਵੇਗਾ ਤੁਸੀਂ ਪੰਜਾਬੀਆਂ ਨੂ ਇੰਨੇ ਮਾੜੇ ਨਾ ਸਮਝੋ ਲੋਕ ਬਹੁਤ ਸਿਆਣੇ ਹਨ

  • @KulwinderSingh-gn4uv
    @KulwinderSingh-gn4uv2 ай бұрын

    ਸਤਿ ਸ਼੍ਰੀ ਅਕਾਲ ਜੀ ਸਰ..... ਸਰਕਾਰ ਕੋਈ ਵੀ ਆਵੇ ਜਾਂ ਹੋਵੇ,, ਉਹਨੂੰ ਲੋਕਾਂ ਦੀ ਗੱਲ ਕਰਨੀ ਚਾਹੀਦੀ ਰੁਜ਼ਗਾਰ ਦੀ ਗੱਲ ਕਰਨੀ ਚਾਹੀਦੀ,, ਲੋਕਾਂ ਦੀ ਸਿਹਤ ਦੀ ਗੱਲ ਕਰਨੀ ਚਾਹੀਦੀ,,, ਇਹ ਨਹੀਂ ਕਿ ਪਾਕਿਸਤਾਨ 'ਚ ਸਾਡੇ ਦੁਸ਼ਮਣ ਬੈਠੇ, ਆਪ ਜੱਫੀਆਂ ਪਾਈ ਜਾਓ,,,, ਰਾਮ ਨੂੰ ਖ਼ਤਰਾ,,, ਮੁਸਲਮਾਨਾਂ ਨੂੰ ਮੁਕਾ ਦਿਓ,, ਘਟੀਆ ਰਾਜਨੀਤੀ ਦਾ ਸਮਾਂ ਖ਼ਤਮ ਹੋ ਰਿਹਾ ਜੀ।।। ।।।

  • @BalwinderSingh-ms4by
    @BalwinderSingh-ms4by2 ай бұрын

    ਟਹਿਣਾ ਸਾਹਿਬ ਈ ਡੀ,ਸੀਬੀਆਈ, ਚੋਣ ਕਮਿਸ਼ਨ ਗਲਤ ਕੰਮ ਨਾ ਕਰਦਾ ਤਾਂ ਭਾਜਪਾ ਹਾਰ ਜਾਣੀ ਸੀ।ਗੁਰਦਾਸਪੁਰ।

  • @shadowtandarboldking4377
    @shadowtandarboldking43772 ай бұрын

    ਟਹਿਣਾ ਸਾਹਿਬ ਆਪ ਸਰਕਾਰ ਨੇ ਚਿੱਟਾ ਬੰਦ ਨਹੀ ਕਰਵਾਇਆ ਤਾਂ ਕਰਕੇ ਹਾਰੇ ਆ

  • @AjitSingh-el4gf

    @AjitSingh-el4gf

    2 ай бұрын

    Who bought CHITTA in at first stage in Punjab, who is Chitta businessperson, Chronic disease like cancer TB, many more cannot be cured in two which are prevailing in Punjab from 75years

  • @gelasingh9528
    @gelasingh95282 ай бұрын

    ਸਤ ਸ੍ੀ ਆਕਾਲ ਜੀ ਟਹਿਣਾ ਸਾਹਿਬ ਜੀ Prime Asia family nu chardi kla bakhse 🎉🎉

  • @davinderkaur7909
    @davinderkaur79092 ай бұрын

    ਮੋਦੀ ਨਹੀ ਬਣਨਾ ਚਾਹੀਦਾ

  • @bittusingh4854
    @bittusingh48542 ай бұрын

    ਬਿੱਟੂ ਤੇ ਜਾਖਾੜ ਜਿਸ ਨਾਲ ਵੀ ਜਾਂਦੇ ਨੇ ਬੇੜਾ ਗ਼ਰਕ ਕਰ ਦਿੰਦੇ ਆ 😂

  • @sarabjeetkaur910
    @sarabjeetkaur9102 ай бұрын

    ਵਾਹਿਗੁਰੂ ਜੀ ਮੋਦੀ ਨੂੰ ਨਾ ਬਣਿਆ ਜਾਵੇ ਪ੍ਰੀਮ ਮਨਿਸਟਰ ਕਿਪਾ ਕਰਕੇ

  • @goldydhaliwal6023

    @goldydhaliwal6023

    2 ай бұрын

    ਕੀ ਹੋਇਆ ਮੈਡਮ ਜੀ

  • @Karmjitkaur-gk1xq
    @Karmjitkaur-gk1xq2 ай бұрын

    ਜਿਆਦਾ ਹੰਕਾਰ ਹੋ ਗਿਆ ਸੀ ਬੀ ਜੇ ਪੀ ਵਾਲਿਆ ਨੂੰ ਇਹ ਸਮਝਦੇ ਸੀ ਕੇ ਦੂਸਰੀਆਂ ਪਾਰਟੀਆ ਦੇ ਬੰਦੇ ਪਁਟਣ ਚ ਅਸੀਂ ਮਾਹਿਰ ਆਂ ਫਿਰ ਐਂਈ ਹੁੰਦੀ ਐ ਹੁਣ ਚਁਲਣ ਖਰੌੜੀਆਂ ਤੇ ਭਁਜ ਤਾਂ ਨੀਂ ਸਕਣਗੇ ਬਿਨਾਂ ਜਿੱਤੇ ਹੀ ਲੋਕਾਂ ਤੇ ਛਿੱਤਰੌਲ਼ ਦੀ ਗੱਲ ਕਰਦੇ ਸੀ 😂😂😂😂

  • @Dhaliwalalpha9489

    @Dhaliwalalpha9489

    2 ай бұрын

    😂😂shi aa

  • @Karmjitkaur-gk1xq

    @Karmjitkaur-gk1xq

    2 ай бұрын

    @@Dhaliwalalpha9489 ਧੰਨਵਾਦ ਜੀ 👍

  • @Dhaliwalalpha9489

    @Dhaliwalalpha9489

    2 ай бұрын

    @@Karmjitkaur-gk1xq ਸ਼ੁਕਰੀਆ ਜੀ ❤❤

  • @AjitSingh-el4gf

    @AjitSingh-el4gf

    2 ай бұрын

    Your statement is 100 percent correct ,I salute you

  • @Karmjitkaur-gk1xq

    @Karmjitkaur-gk1xq

    2 ай бұрын

    @@AjitSingh-el4gf Thanks ji 🎉🎉🌷🌷

  • @GurcharanSandhu-gf4yc
    @GurcharanSandhu-gf4yc2 ай бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @mewasingh3980
    @mewasingh39802 ай бұрын

    ਟਹੀਣਾ ਸਾਹਿਬ ਵੀਰ ਜੀ ਆਮ ਲੋਕ ਮੋਟੀ ਨੂੰ ਪ੍ਰਧਾਨ ਮੰਤਰੀ ਨਹੀ ਦੇਖਣਾ ਚਾਉਦੇ

  • @AjitSingh-el4gf

    @AjitSingh-el4gf

    2 ай бұрын

    I too

  • @daljitsingh7980
    @daljitsingh79802 ай бұрын

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਬ ਜੀ 🙏

  • @sukhrajsinghsukhi1745
    @sukhrajsinghsukhi17452 ай бұрын

    ਪੰਜਾਬ ਦੇ ਲੋਕਾ ਦਾ ਭਲਾ ਕਰਨਾ

  • @kiranjeetjotbhaati-qq3kw
    @kiranjeetjotbhaati-qq3kw2 ай бұрын

    Modi ji nu pm na bnao

  • @navigillgill3619
    @navigillgill36192 ай бұрын

    ਸੰਵਿਧਾਨ ਜਿੰਦਾਬਾਦ

  • @surjitsinghbhullar2581
    @surjitsinghbhullar25812 ай бұрын

    ਟਹਿਣਾ ਸਾਬ ਜ਼ਿੰਦਾਬਾਦ

  • @majorsingh1124
    @majorsingh11242 ай бұрын

    PM Rahul Gandhi ban jaye

  • @sandeepsinghatwal9661
    @sandeepsinghatwal96612 ай бұрын

    ਟਹਿਣਾ ਸਾਬ ਲੰਘੇ ਕੱਲ ਦੀ , ਚੱਲ ਰਹੇ ਅੱਜ ਦੀ, ਆਉਣ ਵਾਲੇ ਕੱਲ੍ਹ ਦੀ ਸਤਿ ਸ਼੍ਰੀ ਆਕਾਲ

  • @shabegsingh4375
    @shabegsingh43752 ай бұрын

    ਆਪ ਵਲਿਆਂ ਨੇਂ ਸਕੂਲਾਂ ਤੇ ਸਕੰਜੇ ਕੱਸਣ ਦੀ ਵੀ ਗੱਲ ਕਹੀ ਸੀ ਪੂਰੀ ਨਹੀ ਹੋਈ ਉਸੇ ਤਰਾਂ ਲੁਟਿਆ ਜਾ ਰਿਹਾ ਤੇ ਮੈਡੀਕਲ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ

  • @AjitSingh-el4gf

    @AjitSingh-el4gf

    2 ай бұрын

    U totally wrong

  • @user-bn3zz4od4d
    @user-bn3zz4od4d2 ай бұрын

    ਸੋਚੋ।ਬਹੁਤ।ਵਧੀਆ।ਸੌਚ।ਵੋਟਰ।ਦੀ।ਅਤੇ।ਬਹੁਤ।ਵਧੀਆ।ਬਦਲਾਵ

  • @jagtargill-rc4gy
    @jagtargill-rc4gy2 ай бұрын

    Very good thaiana shiab ji thanks

  • @HarrySingh-st4nv
    @HarrySingh-st4nv2 ай бұрын

    ਰੱਬ ਨੇ ਨਿਆਂ ਕੀਤਾ ਦੇਸ਼ ਨਾਲ

  • @rohanparince1760
    @rohanparince17602 ай бұрын

    ਚਲੋ ਬਾਈ ਰਿਕਾਰਡ ਬਣ ਗਿਆ ਹਿੰਦੁਸਤਾਨ ਦਾ ਤੀਸਰੀ ਵਾਰ ਕੋਈ ਲਗਾਤਾਰ ਪ੍ਰਧਾਨ ਮੰਤਰੀ ਬਣੂਗਾ ਬਾਕੀ ਇਹ ਵੀ ਗੱਲ ਠੀਕ ਹੈ ਇੱਕ ਪਾਸੇ ਦਸ ਜਣੇ ਇੱਕ ਪਾਸੇ ਇਕੱਲਾ ਜਾਣਾ ਫਰਕ ਤਾਂ ਵੋਟਾਂ ਦਾ ਸੀਟਾਂ ਦਾ ਪੈਣਾ ਹੀ ਸੀ ਮਜਾ ਤਾਂ ਸੀ ਜੇ ਮੋਦੀ ਵੀ ਸੀਟ ਹਾਰ ਜਾਂਦਾ ਅਮਿਤ ਸ਼ਾਹ ਵੀ ਸੀਟ ਹਾਰ ਜਾਂਦਾ ਕੰਗਣਾ ਰਨੌਤ ਵੀ ਹਾਰ ਜਾਂਦੀ ਫਿਰ ਮੰਨਣ ਚ ਆਣਾ ਸੀ ਬੀਜੇਪੀ ਦਾ ਵਕਾਰ ਥੱਲੇ ਡਿੱਗਦਾ ਪਿਆ ਲੋਕਾਂ ਨੇ ਤੇ ਪੰਜਾਬ ਦੇ ਵਿੱਚ ਆਮ ਪਾਰਟੀ ਨੂੰ ਥੱਲੇ ਸੁੱਟ ਦਿੱਤਾ ਜਿਹੜਾ 13--0 ਦਾ ਰੋਲਾ ਪਾਈ ਜਾਂਦਾ ਸੀ ਭਗਵੰਤ ਮਾਨ ਦਾਰੂ ਪੀ ਕੇ ਹੈਰਾਨੀ ਦੀ ਗੱਲ ਇਹ ਹੈ ਕਿ ਗੁਜਰਾਤ ਦੇ ਵਿੱਚ ਮੋਦੀ ਦਾ ਪੂਰਾ ਵਕਾਰ ਚਲਦਾ ਪਿਆ ਮੱਧ ਪ੍ਰਦੇਸ਼ ਦੇ ਵਿੱਚ ਪੂਰਾ ਵਕਾਰ ਹੈ ਹਿਮਾਚਲ ਦੇ ਵਿੱਚ ਇੱਕ ਵੀ ਸੀਟ ਕਾਂਗਰਸ ਨੂੰ ਨਹੀਂ ਮਿਲੀ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬੀਜੇਪੀ ਦਾ ਕੁਝ ਨਹੀਂ ਸੀ ਉਹਦੇ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਯੂਪੀ ਦੇ ਵਿੱਚ ਪੂਰੀ ਤਰ੍ਹਾਂ ਮਾਰ ਪਈ ਹੈ ਬੀਜੇਪੀ ਨੂੰ ਇਸ ਵਾਰ

  • @rachhpalsinghuppal3059
    @rachhpalsinghuppal30592 ай бұрын

    ਆਪ ਦੀ ਹਾਰ ਦਾ ਮੁੱਖ ਕਾਰਣ ਮੁਲਾਜ਼ਮ ਵਿਰੋਧੀ ਹੋਣਾ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ। ਗਈ ਏ ਨਹੀਂ ਦਿੱਤਾ

  • @user-on6pi6pn8q

    @user-on6pi6pn8q

    2 ай бұрын

    . ,,,,,?

  • @user-on6pi6pn8q

    @user-on6pi6pn8q

    2 ай бұрын

    .

  • @nikkalamberdar4287
    @nikkalamberdar42872 ай бұрын

    ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਾਰ ਦਾ ਕਾਰਨ ਬਣਿਆ ਸੁਖਪਾਲ ਸਿੰਘ ਖਹਿਰਾ ਜਿਹੜੀਆਂ ਵੋਟਾਂ ਨਾਲ ਸਰਦਾਰ ਮਾਨ ਨੇ ਜੇਤੂ ਹੋਣਾ ਸੀ ਉਹ ਵੋਟਾਂ ਖਹਿਰੇ ਨੂੰ ਪੈ ਗਈਆਂ

  • @amandeepsingh6156

    @amandeepsingh6156

    2 ай бұрын

    ਸਿਮਰਨਜੀਤ ਸਿੰਘ ਮਾਨ ਦੀ ਹਾਰ ਦਾ ਮਤਲਬ ਹੈ ਉਹਨਾਂ ਨੇ ਪਿਛਲੇ 5 ਸਾਲ mp ਬਣ ਕੇ ਕੁਛ ਨਹੀਂ ਕੀਤਾ

  • @gagansekhon1234

    @gagansekhon1234

    2 ай бұрын

    ਸਿਮਰਨਜੀਤ ਸਿੰਘ ਮਾਨ ਨੂੰ ਓਸਦੇ ਖੁਦ ਦੇ ਬਿਆਨਾਂ ਨੇ ਹਰਾਇਆ, ਭਗਤ ਸਿੰਘ ਨੂੰ ਅੱਤਵਾਦੀ ਆਖਣਾ, ਇਹ ਆਖਣਾ ਵੀ ਦੀਪ ਸਿੱਧੂ ਜਾਂ ਸਿੱਧੂ ਮੂਸੇ ਵਾਲੇ ਨੇ ਮੈਨੂੰ ਨੀ ਜਿਤਾਇਆ ਮੈਂ ਖੁਦ ਜਿਤਿਆਂ, ਤੇ ਕੈਮਰੇ ਸਾਹਮਣੇ ਓਸਦਾ ਖੁਦ ਦੇ ਵਰਕਰਾਂ ਨਾਲ ਵਿਵਹਾਰ ਓਹਨਾਂ ਨੂੰ ਸਰੇਆਮ ਸਾਰਿਆਂ ਦੇ ਸਾਹਮਣੇ ਟੋਕਣਾ, ਇਹ ਵੱਡੇ ਕਾਰਨ ਨੇ ਓਸਦੇ ਹਾਰਨ ਦੇ

  • @jaulakh7859

    @jaulakh7859

    2 ай бұрын

    @@amandeepsingh61562 Saal lyi MP c S.S Maan And Parliament ch oh gllan kittiya jehdia hor kise ne ni krnia

  • @KamalSingh-bh5oo

    @KamalSingh-bh5oo

    2 ай бұрын

    ਸਿਮਰਨਜੀਤ ਮਾਨ ਨੂੰ ਬੋਲਣ ਦੀ ਅਕਲ ਨਹੀ ਤਾ ਹੀ ਲੋਕਾਂ ਨੇ ਛਿੱਤਰ ਮਾਰੇ ਹੈ

  • @amandeepsingh6156

    @amandeepsingh6156

    2 ай бұрын

    @@jaulakh7859 mp 2 saal li kheda hunda bro? Mp seat 5 year di hundi a

  • @dansinghmannmann3456
    @dansinghmannmann34562 ай бұрын

    ਮੁੱਖ ਮੁੱਦਾ ਨਸ਼ਾ ਹੈ ਜੀ

  • @AjitSingh-el4gf

    @AjitSingh-el4gf

    2 ай бұрын

    Time should be given to remove chitta, chronic disease like cancer, TB many more can be cured whith the passage of time, disease is prevailing in Punjab since 75years,No Govt has magic rod to remove in shortest time

  • @RajinderSingh-ie2hy
    @RajinderSingh-ie2hy2 ай бұрын

    Pm Rahul Gandhi jindabad

  • @kulwinderkaur3348
    @kulwinderkaur33482 ай бұрын

    Wahaguro ji mahar karn ji ❤

  • @jagman678
    @jagman6782 ай бұрын

    ਆਮ ਆਦਮੀ ਪਾਰਟੀ ਦਾ ਸਰਕਾਰ ਬਣਾਉਣ ਦਾ ਸੁਪਨਾ ਅਗਲੀ ਵਾਰ ਔਖਾ ਲਗਦਾ

  • @AjitSingh-el4gf

    @AjitSingh-el4gf

    2 ай бұрын

    If Punjabi do not want development, prosperity, then what is to be done by Government

  • @Shyariblog
    @Shyariblog2 ай бұрын

    Next pm Rahul Gandhi bam Jaye waheguru ji 🎉

  • @HarjinderSingh-eg8hw
    @HarjinderSingh-eg8hw2 ай бұрын

    ਭੰਤੇ ਨੂੰ NSAਡਿਬਲੂਗੜ ਮਾਰ ਗਿਆ।

  • @AjitSingh-el4gf

    @AjitSingh-el4gf

    2 ай бұрын

    Very sorry for your Remarks

  • @bhupindersingh775

    @bhupindersingh775

    2 ай бұрын

    J congress jiti a isda matlab a aa k ohna ne 1984 ch sikh katleaam kita a loka nu bht pasand aaya te loka ne ohnu nu jitaya

  • @AmrikSingh-nv9gt
    @AmrikSingh-nv9gt2 ай бұрын

    ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਨੀ ਰਿਜੈਕਟ ਕੀਤਾ

  • @AjitSingh-el4gf

    @AjitSingh-el4gf

    2 ай бұрын

    If so then give up facilities givenment should be returned on moral grounds

  • @JarnailSingh-ds8si

    @JarnailSingh-ds8si

    2 ай бұрын

    Aam, Aakali,Congrass,Bjp Rejected list Party'

  • @ManpreetSingh-vt7lm
    @ManpreetSingh-vt7lm2 ай бұрын

    Waheguru ji 💕🙏 waheguru ji ❤️❤️

  • @gurus1213
    @gurus12132 ай бұрын

    ਧੰਨਵਾਦ ।

  • @JagdishSingh-uo4tp
    @JagdishSingh-uo4tp2 ай бұрын

    Nitish Kumar nu India alliance mill Jana chahida hai te PM bnna chahida hai.

  • @kashmirkaur6827
    @kashmirkaur68272 ай бұрын

    ਟਹਿਣਾ ਸਾਹਿਬ ਵੀਰ ਜੀ ਕੋਈ ਵੀ ਪਾਰਟੀ ਬਣੇ ਪੰਜਾਬ ਜਾ ਦੇਸ਼ ਨੂੰ ਖੁਸ਼ਹਾਲ ਕਰਨ ਨਸ਼ੇ ਛਡਾਉਣ ਆਪਣੇ ਢਿੱਡ ਨਾ ਭਰਨ ਲੋਕਾਂ ਦਾ ਸੋਚਣ ਇਹ ਸਾਰੇ ਉਮੀਦ ਕਰਦੇ ਹਨ ਵਾਹਿਗੁਰੂ ਇਹਨਾਂ ਤੇ ਮਿਹਰ ਕਰੇ

  • @parsotamchauhan1437
    @parsotamchauhan14372 ай бұрын

    ਬਹੁਤ ਵਧੀਆ ਟਹਿਣਾ ਸਾਹਿਬ ਬਹੁਤ ਤਰਕ ਨਾਲ ਗੱਲਬਾਤ ਕਰਦੇ ਓ ਧੰਨਵਾਦ ਸੋਡਾ

  • @toodesi
    @toodesi2 ай бұрын

    ਰਹਿਣਾ ਸਾਬ ਤੁਹਾਨੂੰ ਵੀ ਮੁਬਾਰਕਾਂ 🙏

  • @jagirsingh7381
    @jagirsingh73812 ай бұрын

    ਰੱਬ ਸਰਬੱਤ ਦਾ ਭਲਾ ਕਰੇ

  • @khush_sran
    @khush_sran2 ай бұрын

    Modi no pm

  • @ALLINONE-ln6pi
    @ALLINONE-ln6pi2 ай бұрын

    Modi. Pm ..nhi .hona. Chahida

  • @Naresh_kumar__542
    @Naresh_kumar__5422 ай бұрын

    ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ ਇਹ ਭਜਨ ਗਾਉਣ ਵਾਲੇ ਕਨਾਈਆ ਮਿੱਤਲ ਉੱਤੇ ਮੁਕਤਸਰ ਸਾਹਿਬ ਵਿੱਚ ਪਰਚਾ ਦਰਜ ਹੋ ਗਿਆ ਹੈ ਅਤੇ ਕਮੇਟੀ ਤੇ ਵੀ ਹੋਇਆਹੈ 😅

  • @Sunnysingh-vp7kc

    @Sunnysingh-vp7kc

    2 ай бұрын

    Tere Warge Hindu taahi gaala khadande khalistanis to.tere Warge nu mootpeena to Lai k Devi devtao nu gaala tak pendiya.. Hindu Religion taa hi mughals to angreja da gulam rahe

  • @amanjotsingh6582
    @amanjotsingh65822 ай бұрын

    Janta ko saaf sucha pm Rahul 👍👍 Gandhi Ji wargaa chahiye 🎉🎉

  • @narinderjeetsingh3994
    @narinderjeetsingh39942 ай бұрын

    Sat Sri akaal to all 🙏❤️❤️

  • @ManiKalyan-fx2iw
    @ManiKalyan-fx2iw2 ай бұрын

    ਸਿੱਖ ਕੌਮ ਦੇ ਵਿਰੁਧ ਚੱਲਣ ਵਾਲੇ ਅਕਾਲੀ ਦਲ ਨੂੰ। ਇਹਨਾਂ ਚੌਣਾਂ ਤੋਂ ਸਬਕ ਲੈ ਕੇ ਸਮਝਣਾ ਚਾਹੀਦਾ ਕਿ ਧਰਮ ਉੱਚਾ ਰਾਜਨੀਤੀ ਨੀਵੀਂ ਹੁੰਦੀ ਹੈ

  • @PalSingh-uc1vv
    @PalSingh-uc1vv2 ай бұрын

    ਸਵਰਨ ਸਿੰਘ ਟਹਿਣਾ ਹੁਣ ਦਸੋ ਦਿੳ ਕੇ ਮੋਦੀ ਜਾਣਾ ਕੇ ਰਹਿਣਾ

  • @swarnsingh313
    @swarnsingh3132 ай бұрын

    ਟੈਹਣਾ ਜੀ ਮੋਦੀ ਨਹੀਂ ਬਣਦਾ। ਲਗਦਾ ਰਬ ਨੂੰ ਮਨਜ਼ੂਰ ਨਹੀਂ ਹੈ।

  • @prataprathour7718
    @prataprathour77182 ай бұрын

    Very correct👌👌👌👌

  • @user-qb9kk6hq3z
    @user-qb9kk6hq3z2 ай бұрын

    Waheguruji. Sab. Te. Maher. Karoji. 🙏🙏

  • @bakhshishsinghvirk1055
    @bakhshishsinghvirk10552 ай бұрын

    ਭਗਵੰਤ ਮਾਨ ਜੀ ਨੂੰ ਲੋਕਾਂ ਕੋਲੋਂ ਝਾੜੂ ਫੜ ਕੇ ਪਹਿਲਾਂ ਆਪਣੀ ਪਾਰਟੀ ਵਿਚ ਫੇਰਨਾ ਚਾਹੀਦਾ ਜ਼ੋ ਜ਼ੋ ਇਲਜ਼ਾਮ ਇਹਨਾਂ ਦੇ ਲੀਡਰਾਂ ਤੇ ਲੱਗੇ ਨੇ ਉਨ੍ਹਾਂ ਦੀ ਜਾਂਚ ???

  • @AjitSingh-el4gf

    @AjitSingh-el4gf

    2 ай бұрын

    Which people of all parties are not allegated of Punjab

  • @BalwinderSingh-mc1lq
    @BalwinderSingh-mc1lq2 ай бұрын

    Tehna saab zindabad ❤

  • @surinderkarra-ਜਲੰਧਰ
    @surinderkarra-ਜਲੰਧਰ2 ай бұрын

    ਭਗਵੰਤ ਮਾਨ ਸਰਕਾਰ ਵੀ ਵਿਧਾਨ ਸਭਾ ਚੋਣਾਂ ਵਿਚ ਚਲਦੀ ਹੋਊ। 13-0 😂😂😂😂😂😂😂

  • @AjitSingh-el4gf

    @AjitSingh-el4gf

    2 ай бұрын

    If you don't want development, prosperity in Punjab then what to do Government

  • @surinderkarra-ਜਲੰਧਰ

    @surinderkarra-ਜਲੰਧਰ

    2 ай бұрын

    If Pb.Govt. really wants to correct the problems in panjab, . Then Govt. Need to Implement the decisions and find out financial sources instead of wasting time. If Govt. Honestly wants to Improve----- Education, Health, Employment, Law & Order It's very simple.

  • @karamjitkaur4969
    @karamjitkaur49692 ай бұрын

    ਮੋਦੀ ਸਰਕਾਰ ਨਹੀ ਚਾਹੀਦੀ

  • @AjitSingh-el4gf

    @AjitSingh-el4gf

    2 ай бұрын

    Yes I too want so as dangerous for democracy

  • @deepgill9348
    @deepgill93482 ай бұрын

    ਆਮ ਆਦਮੀ ਦੀ ਪਾਰਟੀ ਦੇ ਐਮ ਐੱਲ ਏ ਮੰਤਰੀ ਜੀ ਕਿਸੇ ਨੂੰ ਛੇਤੀ ਤਾਂ ਮਿਲਦੇ ਤੱਕ ਨਹੀਂ ਜੇ ਮਿਲਣਾ ਹੋਵੇ ਤਾਂ ਚਮਚਿਆਂ ਦਾ ਸਹਾਰਾ ਲੈਣਾ ਪੈਂਦਾ ਜੇ ਮਿਲ ਵੀ ਜਾਣ ਤਾਂ ਕੰਮ ਕਰਨਾ ਇੰਨਾ ਦੇ ਹੱਥ ਵਿੱਚ ਹੀ ਨਹੀਂ ਜੀ।

  • @AjitSingh-el4gf

    @AjitSingh-el4gf

    2 ай бұрын

    You are Andh BHAGAT

  • @indermohan4420
    @indermohan44202 ай бұрын

    Correct.

  • @sarpanchkhalsa735
    @sarpanchkhalsa7352 ай бұрын

    ਟਹਿਣਾ ਜੀ ਆਮ ਆਦਮੀ ਪਾਰਟੀ ਨੇ ਪ੍ਰਾਪਤੀ ਕੀਤੀ ਹੈ ਇਕ ਤੋਂ ਤਿੰਨ ਹੋਈਆਂ ਪਰ ਕਾਂਗਰਸ ਦੀਆਂ 8 ਤੋਂ 7 ਹੋਈਆਂ ਇਸੇ ਤਰ੍ਹਾਂ ਅਕਾਲੀ ਦਲ ਦੀਆਂ 2 ਤੋਂ 1 ਹੋਈਆਂ। ਜਤਿੰਦਰ ਪੰਨੂ ਕਹਿੰਦੇ ਸਨ ਸਾਰੇ ਐਗਜੈਟ ਪੋਲ ਕੀ ਗ਼ਲਤ ਹੋ ਸਕਦੇ ਹਨ?

  • @AjitSingh-el4gf

    @AjitSingh-el4gf

    2 ай бұрын

    Congratulations you

  • @ginderkaur6274
    @ginderkaur62742 ай бұрын

    ਵਧੀਆ ਪੱਤਰਕਾਰੀ ਟਹਿਣਾ ਵੀਰ ਵੱਲੋਂ

  • @SatnamWaheguru-el7cm
    @SatnamWaheguru-el7cm2 ай бұрын

    ਟਹਿਣਾ ਸਾਹਿਬ ਤੁਹਾਡੀ ਪੱਤਰਕਾਰੀ ਨਿਰਪੱਖ ਹੈਂ ਪਰ ਲੋਕਾਂ ਸਮਝਦੇ ਹੋਏ ਵੀ ਅਨਜਾਣ ਹੋ ਜਾਂਦੇ ਜਿਹੜਾ ਗੱਲ ਠੋਕ ਵਜਾ ਕੇ ਕਰਦੇ ਉਸ ਤੋਂ ਲੋਕ ਡਰਨ ਲੱਗ ਪੈਂਦੇ ਖੈਰ ਤੁਸੀਂ ਠੀਕ ਗੱਲ ਕਰਦੇ ਹੋ ਆਪ ਪਾਰਟੀ ਦੇ ਇੱਕ ਲੀਡਰ ਲਾਲ ਜੀਤ ਭੁੱਲਰ ਦੀ ਬੋਲੀ ਭੈੜੀ ਲੈ ਡੁੱਬੀ ਤੇ ਇੱਕ ਬੀਬੀਆਂ ਦਾ ਹਜ਼ਾਰ ਰੁਪਏ ਇਹ ਵੀ ਦੋਵੇਂ ਫੈਕਟ ਨੇ ਧੰਨਵਾਦ ਜੀ

  • @sarbjitsodhi362
    @sarbjitsodhi3622 ай бұрын

    Rahul Gandhi sarkar Rahul Gandhi sarkar Rahul Gandhi sarkar Rahul Gandhi sarkar

  • @HarpreetSingh-qm6yq
    @HarpreetSingh-qm6yq2 ай бұрын

    ਬਹੁਤ ਵਧੀਆ ਵਿਸ਼ਲੇਸ਼ਣ🎉

  • @highmind3636
    @highmind36362 ай бұрын

    ਲੋਕ ਨੋਜਵਾਨਾ ਨੂੰ ਚਾਹੁੰਦੇ ਆ ਰਾਜਨੀਤੀ ਵਿੱਚ

  • @dishadubbdubb8444
    @dishadubbdubb84442 ай бұрын

    Waheguru ji waheguru ji

  • @kamleshgupta6892
    @kamleshgupta68922 ай бұрын

    Thanku so much 🙏🏽🙏🏽

  • @kirankaur4504
    @kirankaur45042 ай бұрын

    ਸਤਿ ਸ੍ਰੀ ਅਕਾਲ ਜੀ 🙏🙏

  • @BalwinderSingh-qd3jl
    @BalwinderSingh-qd3jl2 ай бұрын

    ਟਹਿਣਾ ਸਾਹਿਬ ਜੀ ਜ਼ਿੰਦਾਬਾਦ ਨਿਰੋਲ ਪੱਤਰਕਾਰੀ ਲਈ ਧੰਨਵਾਦ ਕਰਦੇ ਹਾਂ

  • @MahinderDarshan
    @MahinderDarshan2 ай бұрын

    Bilkul Right Gal Baat Gullu Shera Dharam Te Jaat De Naam Te Rajniti Nahi Honi Chahi Di

  • @vikramjeetkaur3774
    @vikramjeetkaur37742 ай бұрын

    ਟਹਿਨਾ ਸਾਹਿਬ ਆਮ ਆਦਮੀ ਪਾਰਟੀ ਤਾਂ ਆਪਣੀ ਕਰਤੂਤ ਕਰਕੇ ਹਾਰੀ ਹੈ ਕਟਾਰੂਚਕ ਵਿਜੇਸਿੰਗਲੇ ਵਰਗੇ ਲੀਡਰ ਪਾਰਟੀ ਚੋਂ ਬਾਹਰ ਨਹੀ ਕੀਤੇ ਗੰਦੇ ਲੀਡਰਾ ਨੂੰ ਪਾਰਟੀ ਚੋ ਬਾਹਰ ਕਰਕੇ ਫਿਰ ਹੀ ਇਹ ਜਿੱਤ ਸਕਦੇ ਹਨ

  • @AjitSingh-el4gf

    @AjitSingh-el4gf

    2 ай бұрын

    Bibi ji I respect your comments but please analyse all other political parties in Punjab, their are more numbers hidden in parties than AAP. Thank you

Келесі