ਖੇਤ ਦੀ ਚੜਦੀ ਸਵੇਰ ਦਾ ਸ਼ਾਨਦਾਰ ਨਜ਼ਾਰਾ । Gur Brar Vlogs

ਖੇਤ ਦੀ ਚੜਦੀ ਸਵੇਰ ਦਾ ਸ਼ਾਨਦਾਰ ਨਜ਼ਾਰਾ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਖੇਤੀਬਾੜੀ #khetibaadi #ਪੰਜਾਬ

Пікірлер: 121

  • @GurBrarVlogs
    @GurBrarVlogsАй бұрын

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @user-bj7lm4oq6p

    @user-bj7lm4oq6p

    Ай бұрын

    🙏🏻🙏🏻🙏🏻

  • @user-ik5nq2ub1g
    @user-ik5nq2ub1gАй бұрын

    ਪਿਆਰ ਸਤਿਕਾਰ ਭਰੀ ਸਤਿ ਸੀ ਅਕਾਲ ਆਂਟੀ ਜੀ 🙏ਬਹੁਤ ਖੁਸਦਿਲੀ ਹੋ ਆਂਟੀ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ 😍

  • @GurBrarVlogs

    @GurBrarVlogs

    Ай бұрын

    ਧੰਨਵਾਦ ਜੀ 🙏🏻

  • @vishalmattu7877
    @vishalmattu7877Ай бұрын

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ 🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਮਨਪ੍ਰੀਤ ਵੀਰ, ਗੱਗੂ ਵੀਰ, ਕਾਲਾ ਮਲੇਸ਼ੀਆ, ਸੱਤੂ ਵੀਰ, ਗੱਲੂ ਵੀਰ, ਹੈਪੀ ਵੀਰ, ਅਮਨ ਵੀਰ, ਲਾਡੀ ਵੀਰ, ਕਾਲਾ ਪਹਿਲਵਾਨ, ਭਾਈ ਰਣਜੀਤ ਸਿੰਘ ਖਾਲਸਾ ਅਤੇ ਸੀਰ ਢਿੱਲੋਂ ਨੂੰ ਵੀ 🙏🙏🙏 ਤੇ ਨਹਿਰ ਵਾਲ਼ੀ ਪਾਈਪ ਲਾਈਨ ਦਾ ਮੋਘਾ ਵੇਖਿਆ ਕਰੋਂ 👍👍 ਤੇ ਅਸੀਂ ਤਾਂ ਵੀਰ ਜੀ 1718 ਬਾਸਮਤੀ ਲੈਂਦੇ ਹਾਂ ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍 ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️

  • @GurBrarVlogs

    @GurBrarVlogs

    Ай бұрын

    ok ਵੀਰ ਧੰਨਵਾਦ 🙏🏻

  • @harmanmann5130
    @harmanmann513022 күн бұрын

    So alligent 😊❤

  • @user-ho1xm7ze3v
    @user-ho1xm7ze3vАй бұрын

    Nice

  • @kulwinderkaur6275
    @kulwinderkaur6275Ай бұрын

    👍👍👍

  • @NirvairSekhon-ir4gu
    @NirvairSekhon-ir4guАй бұрын

    Nice 👍🏻👍🏻👍🏻👍🏻👍🏻👍🏻👍🏻

  • @kulwinderkaur6275
    @kulwinderkaur6275Ай бұрын

    Ssa mata g❤

  • @GurBrarVlogs

    @GurBrarVlogs

    Ай бұрын

    🙏🏻

  • @gurpreetmangat5820
    @gurpreetmangat5820Ай бұрын

    Nice vlog ❤

  • @RipanPartap
    @RipanPartapАй бұрын

    Veer ji good video

  • @GurBrarVlogs

    @GurBrarVlogs

    Ай бұрын

    Thanks

  • @Manjotdhillon505
    @Manjotdhillon505Ай бұрын

    Gaggu sirra chij aa bai😂😂

  • @GurBrarVlogs

    @GurBrarVlogs

    Ай бұрын

    🤗

  • @user-ts4dh8je9c
    @user-ts4dh8je9cАй бұрын

    ❤❤❤❤ਪਰਮਾਤਮਾ ਤੁਹਾਡੇ ਸਾਰੇ ਭਰਾਵਾਂ ਤੇ ਇਦਾਂ ਹੀ ਪਿਆਰ ਬਣਾਈ ਰੱਖੇ❤❤❤❤

  • @GurBrarVlogs

    @GurBrarVlogs

    Ай бұрын

    🙏🏻🙏🏻

  • @Love_00013
    @Love_00013Ай бұрын

    kyaa baat veer. ajj tuhada vlog dekh k. apna oh time yaad aa gya.. m v kyi vaar mrng 2-3vje uthna..te jdo light raat aundi c.. sari sari raat motr te rehna. fr jdo saveer hundi c.. kya najara hunda c. guru ghr di bani di awaz aundi c.. bht sakoon milda c.. te jdo saveer di pehli chah motr te pinni. hun bht yaad aunda oh time. tuhada vlog dekh k m tn apna time yaad kita

  • @GurBrarVlogs

    @GurBrarVlogs

    Ай бұрын

    ਧੰਨਭਾਗ ਬਾਈ 🙏🏻😍

  • @GaganDeep-vi3it
    @GaganDeep-vi3itАй бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🙏🙏🙏

  • @GurBrarVlogs

    @GurBrarVlogs

    Ай бұрын

    🙏🏻

  • @shantysingh2980
    @shantysingh2980Ай бұрын

    ❤❤❤❤❤❤

  • @OfficialGurivloger999
    @OfficialGurivloger999Ай бұрын

    Nice vlog bai ji

  • @CharanjitSingh-xg7xz
    @CharanjitSingh-xg7xzАй бұрын

    🤘🤘🤳🤳🙏

  • @manreetbehniwal2813
    @manreetbehniwal2813Ай бұрын

    Nice bro 👌

  • @user-ts4dh8je9c
    @user-ts4dh8je9cАй бұрын

    20 ਜੂਨ ਦਾ ਵੀਰਵਾਰ 21 ਤਰੀਕ ਦਾ ਸ਼ੁਕਰਵਾਰ ਬਰੋ

  • @GurBrarVlogs

    @GurBrarVlogs

    Ай бұрын

    👍🏻

  • @user-xn1ze3vh5l
    @user-xn1ze3vh5lАй бұрын

    Nice 👍 vedio y

  • @abhishekdharniya5862
    @abhishekdharniya5862Ай бұрын

    Bai tusi raat nu uthh k khet jande ho us nalo Sam nu khet ja k hi so Jaya kro nale gnta time bcch janda h uthe uth k jine mrji time fiter cla lyo nale gagu di nind krab ni hundi

  • @GurBrarVlogs

    @GurBrarVlogs

    Ай бұрын

    ਮੱਛਰ.? 😀

  • @surdipkaur5909
    @surdipkaur5909Ай бұрын

    Sat shri akal beta❤

  • @GurBrarVlogs

    @GurBrarVlogs

    Ай бұрын

    🙏🏻

  • @pachitarsingh9580
    @pachitarsingh9580Ай бұрын

    🙏🙏🙏🙏👌👌👌👌💐💐💐

  • @GurBrarVlogs

    @GurBrarVlogs

    Ай бұрын

    🙏🏻

  • @Harjindersingh-xi3un
    @Harjindersingh-xi3unАй бұрын

    ASE tra din te rat da 35 , 40 minta da walog banaya kar chote vir

  • @GurBrarVlogs

    @GurBrarVlogs

    Ай бұрын

    🙏🏻👍🏻

  • @Harjindersingh-xi3un

    @Harjindersingh-xi3un

    Ай бұрын

    35 to 40 minta da

  • @user-yg8dx8df1i
    @user-yg8dx8df1iАй бұрын

    Very nice carry on

  • @GurBrarVlogs

    @GurBrarVlogs

    Ай бұрын

    Thanks

  • @user-ts4dh8je9c
    @user-ts4dh8je9cАй бұрын

    ਕੋਈ ਗੱਲ ਨਹੀਂ ਬਰੋ ਕੰਮ ਕਾਰ ਕਰਕੇ ਭੁੱਲ ਚੁੱਕ ਹੋ ਜਾਂਦੀ ਆ ਤਰੀਕ ਦਿਨ❤❤❤❤❤❤

  • @GurBrarVlogs

    @GurBrarVlogs

    Ай бұрын

    ਹਾਂਜੀ

  • @malkiatsingh2306
    @malkiatsingh2306Ай бұрын

    Good Bai ji

  • @GurBrarVlogs

    @GurBrarVlogs

    Ай бұрын

    🙏🏻

  • @narindersohi7335
    @narindersohi7335Ай бұрын

    Good job veerji

  • @GurBrarVlogs

    @GurBrarVlogs

    Ай бұрын

    🙏🏻

  • @user-ts4dh8je9c
    @user-ts4dh8je9cАй бұрын

    ਬਸ ਤੁਸੀਂ ਡੇਲੀ ਵੀਡੀਓ ਪਾਉਂਦੇ ਰਹੋ ਭਰਾ ਸਾਨੂੰ ਇੰਨੀਆਂ ਖੁਸ਼ੀ ਬਹੁਤ❤❤❤❤❤❤

  • @GurBrarVlogs

    @GurBrarVlogs

    Ай бұрын

    🙏🏻😍

  • @jagdevsingh5997
    @jagdevsingh5997Ай бұрын

    Good job y

  • @GurBrarVlogs

    @GurBrarVlogs

    Ай бұрын

    🙏🏻

  • @tanveer4965
    @tanveer4965Ай бұрын

    Good job Brad

  • @GurBrarVlogs

    @GurBrarVlogs

    Ай бұрын

    🙏🏻

  • @Preet.390
    @Preet.390Ай бұрын

    Nice vdo brother ❤❤❤❤❤❤❤

  • @GurBrarVlogs

    @GurBrarVlogs

    Ай бұрын

    Thanks

  • @ytashugaming8535
    @ytashugaming8535Ай бұрын

    Pr 2222 hn pai ji par kuch plant ki pate sukh gaye hn lakin root or niche se hara hn batao bhai 😢

  • @jassbrarvlog1143
    @jassbrarvlog1143Ай бұрын

    Nice brother

  • @GurBrarVlogs

    @GurBrarVlogs

    Ай бұрын

    Thanks

  • @lakhveersinghmallan4273
    @lakhveersinghmallan4273Ай бұрын

    ਝੋਨੇ ਦੀ ਬਿਜਾਈ ਕੀਤੀ ਹੈ ਬਾਈ

  • @GurBrarVlogs

    @GurBrarVlogs

    Ай бұрын

    👍🏻

  • @Manraj__Singh_0786
    @Manraj__Singh_0786Ай бұрын

    ਗੁਰੀ ਬਾਈ ਬਹੁਤ ਸੋਹਣੀ ਵੀਡੀਓ ❤️😍👍

  • @GurBrarVlogs

    @GurBrarVlogs

    Ай бұрын

    🙏🏻😍

  • @vikramdhillon6992
    @vikramdhillon6992Ай бұрын

    Pahla ta Mata ji nu ssk bai ji 🎉 god bless you🎉 bai vlog dekh ka dil kush ho janda bai.

  • @GurBrarVlogs

    @GurBrarVlogs

    Ай бұрын

    ਮਿਹਰਬਾਨੀ ਬਾਈ 😍

  • @rajwinder2539
    @rajwinder2539Ай бұрын

    ❤❤❤❤❤❤❤satshriakal g

  • @GurBrarVlogs

    @GurBrarVlogs

    Ай бұрын

    🙏🏻🙏🏻

  • @palwindermalhi847
    @palwindermalhi847Ай бұрын

    Sat Shri akal veer , nira Punjab bhut vadia video a , bebi no sat Shri akal

  • @GurBrarVlogs

    @GurBrarVlogs

    Ай бұрын

    ਧੰਨਵਾਦ ਜੀ

  • @vikramdhillon6992
    @vikramdhillon6992Ай бұрын

    Bai ji all famliy nature very good aa ji 🎉jdo mata ji ssk karde hun vlog vich bahut vadiya lagda bai ji🎉

  • @GurBrarVlogs

    @GurBrarVlogs

    Ай бұрын

    🙏🏻 ਸ਼ੁਕਰੀਆ ਬਾਈ

  • @AmritpalSingh-mg6ix
    @AmritpalSingh-mg6ixАй бұрын

    balle jatta gym da jor pura ke 😅😅 ਜਨੇਟਰ

  • @GurBrarVlogs

    @GurBrarVlogs

    Ай бұрын

    🙏🏻😍

  • @ਲਵਜੋਤ_ਗਿੱਲ
    @ਲਵਜੋਤ_ਗਿੱਲАй бұрын

    ਬਰਾੜਾ ਮੀਂਹ ਪਵਾ ਦਿਨੇ ਆ 😂❤

  • @GurBrarVlogs

    @GurBrarVlogs

    Ай бұрын

    ਪਵਾ ਲੋ 👍🏻😀

  • @jarnailsinghkahlon6400
    @jarnailsinghkahlon6400Ай бұрын

    Jo v kende ne kissan kerta hu kya h jarur bhai di vedio nu us tak phuchao..bht Soni jori gagu te gur brara bhai di love you from lucknow up to veere

  • @GurBrarVlogs

    @GurBrarVlogs

    Ай бұрын

    🙏🏻😍

  • @vikramdhillon6992
    @vikramdhillon6992Ай бұрын

    Ik gal hor jo tusi video vich time dasde ho bai ki ana time hogya bahut vadiya gal aa veer time te date tusi dasde ho god one veer hor thek aa bai🎉

  • @GurBrarVlogs

    @GurBrarVlogs

    Ай бұрын

    ਧੰਨਵਾਦ ਬਾਈ

  • @Deepsandhu123
    @Deepsandhu123Ай бұрын

    ਸਤਿ ਸ੍ਰੀ ਅਕਾਲ ਜੀ 🎉🎉

  • @GurBrarVlogs

    @GurBrarVlogs

    Ай бұрын

    🙏🏻

  • @Harjindersingh-xi3un
    @Harjindersingh-xi3unАй бұрын

    Karan pur rajsthan, to

  • @GurBrarVlogs

    @GurBrarVlogs

    Ай бұрын

    🙏🏻

  • @PeacefulFlowerBasket-iv4fe
    @PeacefulFlowerBasket-iv4feАй бұрын

    Y kine kille di kheti krde o

  • @user-ts4dh8je9c
    @user-ts4dh8je9cАй бұрын

    Good morning bhai Malaysia 🇲🇾 tu 🇲🇾 ❤bro

  • @GurBrarVlogs

    @GurBrarVlogs

    Ай бұрын

    🙏🏻

  • @jashansandhu2966
    @jashansandhu2966Ай бұрын

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @GurBrarVlogs

    @GurBrarVlogs

    Ай бұрын

    🙏🏻

  • @user-ww9tl6dw9g
    @user-ww9tl6dw9gАй бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੱਖਰ ਕਲਾ ਮਲੇਰ ਕੋਟਲਾ ਅਮਨ ਗੱਗੂ ਵਾਸਤੇ ਦੁਬਾਰਾ ਰਜਾਈ ਕਢਾਓ ਠੰਡੀ ਬਹੁਤ ਮੰਨਦਾ ਕੱਲ ਜੋਰ ਜਿਆਦਾ ਲਵਾ ਤਾ

  • @GurBrarVlogs

    @GurBrarVlogs

    Ай бұрын

    🙏🏻😁👍🏻

  • @gurlalsinghaulakhgurlalsin9374
    @gurlalsinghaulakhgurlalsin9374Ай бұрын

    ਬਾਈ ਵੱਟ ਤੇ ਪਹਿਲਾਂ ਚੇਪਾ ਰੱਖਦੇ ਆਂ ਤੁਸੀਂ ਫੇਰ ਵੱਟ ਪੋਚਦੇ ਆਂ।ਸਾਡੇ ਤਾਂ ਪਹਿਲਾਂ ਹੀ ਜਿੰਦਰੇ ਨਾਂ ਵੱਟ ਤਕੜੀ ਪਾ ਦਿੰਨੇਂ ਆਂ।ਫੇਰ ਜਦ ਪਾਂਣੀਂ ਦੀ ਸਲਾਭ ਨਾਲ ਵੱਟ ਅੱਧ ਤੱਕ ਗਿੱਲੀ ਹੋਜੇ ਫੇਰ ਕੱਲੀ ਕਹੀ ਘਸਾ ਦਿੰਨੇਂ ਆਂ।

  • @GurBrarVlogs

    @GurBrarVlogs

    Ай бұрын

    ਵੱਟ ਤੇ ਜਿੰਦਰਾ ਲਾ ਕੇ ਅਸੀਂ ਵੀ ਤਗਦੀ ਕਰਦੇ ਹਾਂ ਪਰ ਕੱਲੀ ਸਿਲਾਬ ਆਲੀ ਵੱਟ ਪਿਚਚ ਦਾ ਨਜ਼ਾਰਾ ਨਹੀਂ, ਆਹ ਤੱਸਲੀ ਬੱਖਸ਼ ਕੰਮ ਹੋ ਜਾਂਦਾ 🙏🏻

  • @GurmeetWander
    @GurmeetWanderАй бұрын

    Sedi beji keti aa 1718 lag bhag 80/ sare pind ne surewala

  • @GurBrarVlogs

    @GurBrarVlogs

    Ай бұрын

    👍🏻👍🏻

  • @KarnailSingh-iy9cd
    @KarnailSingh-iy9cdАй бұрын

    ਵੀਰ ਮੈ USA 🇺🇸 ਤੌ ਹਾ ਫੋਨ ਨੰਬਰ ਦੇ ਦਿੰਦੇ ਗਲ ਕਰਨ ਨੂੰ ਜੀ ਕਰਦਾ

  • @GurBrarVlogs

    @GurBrarVlogs

    Ай бұрын

    ਇਸੰਟਾਗ੍ਰਾਮ ਤੇ ਸੁਨੇਹਾ ਭੇਜ ਦਿਓ ਆਹੀ ਨਾਂ ਤੇ Gur Brar Vlogs

  • @KomalpreetSingh-zf3wm
    @KomalpreetSingh-zf3wmАй бұрын

    10031 🌾

  • @GurBrarVlogs

    @GurBrarVlogs

    Ай бұрын

    👍🏻

  • @manichahal3317
    @manichahal3317Ай бұрын

    PR126 launi aw bai parso paneeri khilari aw hale

  • @GurBrarVlogs

    @GurBrarVlogs

    Ай бұрын

    👍🏻

  • @AmritpalSingh-nx9vi
    @AmritpalSingh-nx9viАй бұрын

    Vere miti ch rla kea dwai paea kro

  • @GurBrarVlogs

    @GurBrarVlogs

    Ай бұрын

    ਅਏਂ ਸੌਖੀ ਆ 😀👍🏻

  • @PunjabiRecipes000
    @PunjabiRecipes000Ай бұрын

    ਬਰਾੜ ਬਾਈ ਜੀ ਗੱਗੂ ਹੁਣ ਪੈਲਾਂ ਵਾਲਾ 5911 ਨੀ ਰਿਹਾ ਹੁਣ ਤਾਂ ਥੱਕ ਜਾਦਾਂ ਦਿਨੇ ਵੀ ਮੋਟਰ ਤੇ ਰਾਤ ਨੂ ਵੀ ਮੋਟਰ ਤੇ ਐਨਾ ਔਖਾ ਨਾ ਕਰਿਆ ਕਰੋ ਚੋਬਰ ਨੂੰ ਨਾਲੇ 2 4 ਘੰਟੇ ਸੋਣ ਨਾਲ ਇਡੇ ਸਰੀਰ ਦਾ ਕਿਥੇ ਸਰਦਾ ਬਾਈ ਕਾਲਾ ਸਿਧੂ ਪਾਤੜਾਂ ਪਟਿਆਲਾ ਧੰਨਵਾਦ ਜੀ

  • @GurBrarVlogs

    @GurBrarVlogs

    Ай бұрын

    😀😍

  • @guridhindsa2182

    @guridhindsa2182

    Ай бұрын

    22 ਜੱਟਾ ਦਾ ਆ ਟਾਇਮ ਸੋਣ ਦਾ ਨੀ ਹੁੰਦਾ

  • @Its_jatt47
    @Its_jatt47Ай бұрын

    Bai pehla tu body building de competition ch janda c k odda e body bnai a

  • @GurBrarVlogs

    @GurBrarVlogs

    Ай бұрын

    ਨਹੀਂ ਬਾਈ ਸ਼ੌਂਕ ਨਾਲ 🙏🏻

  • @user-ts4dh8je9c
    @user-ts4dh8je9cАй бұрын

    😂😂😂😂ਜੱਗੂ ਦਾ ਦਿਲ ਨਹੀਂ ਕਰਦਾ ਵਿਚਾਰੇ ਦਾ ਸਵੇਰੇ ਉੱਠ ਕੇ ਕੰਮ ਕਰਨ ਨੂੰ ਬਹੁਤ ਔਖਾ ਧੱਕਾ ਕਰਦੇ ਵਿਚਾਰੇ nal😂😂😂😂

  • @GurBrarVlogs

    @GurBrarVlogs

    Ай бұрын

    ਖੇਤ ਆ ਕੇ ਤਿੰਨ ਘੰਟੇ ਸੌਂ ਲਿਆ ਹਾਲੇ ਵੀ ਅੱਕਾ..

  • @user-ts4dh8je9c

    @user-ts4dh8je9c

    Ай бұрын

    😂😂😂😂😂

  • @jashansandhu2966
    @jashansandhu2966Ай бұрын

    ਮਾਤਾ ਜੀ ਕੋਲੋ ਬਝਰਤਾ ਪਵਾਊ ਕਰੋ

  • @GurBrarVlogs

    @GurBrarVlogs

    Ай бұрын

    🙏🏻

  • @manjindersingh0007
    @manjindersingh0007Ай бұрын

    Veer piter kine hp aa?

  • @GurBrarVlogs

    @GurBrarVlogs

    Ай бұрын

    8 ਦਾ ਬਾਈ

  • @jonathonanderson3056
    @jonathonanderson3056Ай бұрын

    Sasa call Ma Ji, USA, Chaudhary, wasim USA

  • @GurBrarVlogs

    @GurBrarVlogs

    Ай бұрын

    🙏🏻🙏🏻

  • @user-ww9tl6dw9g
    @user-ww9tl6dw9gАй бұрын

    ਦਾਤੀ ਦੇਖ ਲਈ ਆਥਣੇ ਹਰਾ ਲੈ ਕੇ ਜਾਊ

  • @GurBrarVlogs

    @GurBrarVlogs

    Ай бұрын

    😀👍🏻

  • @user-tm2hh3vn6b
    @user-tm2hh3vn6bАй бұрын

    Gaggu beta nirne kalje pehla pani pee k fer chah pia kr

  • @GurBrarVlogs

    @GurBrarVlogs

    Ай бұрын

    ਸਹੀ ਗੱਲ ਆ, ਮੈਂ ਵੀ ਇਹੀ ਕਹਿਨਾ ਹੁੰਨਾ ।

  • @lakhdeepsingh6182
    @lakhdeepsingh6182Ай бұрын

    𝙿𝚊𝚛𝚊𝚊 𝚔𝚊𝚍𝚍𝚞 𝚅𝚊𝚍𝚊 𝚔𝚊𝚛𝚊 𝚔𝚊𝚛𝚘❤

  • @GurBrarVlogs

    @GurBrarVlogs

    Ай бұрын

    👍🏻

Келесі