ਏ ਕਥਾ ਤੁਸੀ ਕਈ ਵਾਰ ਸੁਣ ਚੁੱਕੇ ਓ, ਫਿਰ ਵੀ ਕਹਿਣਾ ਪੈਂਦਾ ਅੰਮ੍ਰਿਤ ਛਕੋ ।। ਗਿਆਨੀ ਸੁਖਦੇਵ ਸਿੰਘ ਜੀ🙏🙏🙏🙏🙏

Пікірлер: 18

  • @talveenjapnaad1221
    @talveenjapnaad12219 күн бұрын

    ਵਾਹਿਗੁਰੂ ਜੀ🙏🙏

  • @user-zy8pu6vf3h
    @user-zy8pu6vf3h7 күн бұрын

    Weguruji bhut vadiaa 🙏🙏

  • @ParamjitSingh-ts1kx
    @ParamjitSingh-ts1kxАй бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਅੰਮ੍ਰਿਤ ਨਾਮ ਨਿਧਾਨ ਹੈ ਮਿਲਿ ਪੀਵਹੁ ਭਾਈ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਸਤਿਨਾਮੁ ਵਾਹਿਗੁਰੂ ਜੀ।

  • @KARAMSINGHGRANTHI

    @KARAMSINGHGRANTHI

    Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @KulwantSingh-r5w
    @KulwantSingh-r5w8 күн бұрын

    Wahegurn

  • @RanjitSingh-nn6on
    @RanjitSingh-nn6on16 күн бұрын

    Waheguru waheguru

  • @user-ch8cl7yg2m
    @user-ch8cl7yg2m12 күн бұрын

    ❤❤

  • @KARAMSINGHGRANTHI
    @KARAMSINGHGRANTHIАй бұрын

    ਵਾਹਿਗੁਰੂ ਜੀ

  • @GurdevsinghWahla
    @GurdevsinghWahlaАй бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏

  • @AjayKumarGTSingh
    @AjayKumarGTSingh18 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏🙏🎤🎤

  • @prabhjitsingh5868

    @prabhjitsingh5868

    3 күн бұрын

    ਵਾਹਿਗੁਰੂ ਜੀ

  • @arpandeep6759
    @arpandeep675929 күн бұрын

    ਵਾਹਿਗੁਰੂ ਜੀ।

  • @amandeepkaurkang8333
    @amandeepkaurkang8333Ай бұрын

    ❤🙏🏻🙏🏻🙏🏻🙏🏻🙏🏻

  • @AS-nc5wh
    @AS-nc5wh25 күн бұрын

    ਦਸੇ ਗੁਰੂ ਸਾਹਿਬਾਨ ਵੀ ਤਾਂ ਹਿੰਦੂਆਂ ਦੇ ਘਰੇ ਈ ਜਨਮੇਂ ਸਨ, ਤੇ ਫਿਰ, ਹੁਣ ਕੀ ਕਹਾਂ

  • @user-em6kb9mm6j

    @user-em6kb9mm6j

    12 күн бұрын

    ਫਿਰ ਜਦੋਂ ਹਿੰਦੂ ਆ ਦਾ ਧਰਮ ਖਤਰੇ ਵਿਚ ਸੀ ਤਾਂ ਇੱਕ ਵੀ ਹਿੰਦੂ ਨੀ ਲੱਬਾ ਕੁਰਬਾਨੀ ਲਈ ਕੁਝ ਸ਼ਰਮ ਕਰਿਆ ਕਰੋ ਕੁਫਰ ਤੋਲਣ ਲਗਿਆ

  • @AS-nc5wh

    @AS-nc5wh

    12 күн бұрын

    @@user-em6kb9mm6j ਮਤਲਬ ਗੁਰੂ ਸਾਹਿਬ ਹਿੰਦੂਆਂ ਦੇ ਘਰ ਨਹੀਂ ਸੀ ਜਨਮੇਂ

  • @AS-nc5wh

    @AS-nc5wh

    12 күн бұрын

    @@user-em6kb9mm6j ਕਸ਼ਮੀਰੀ ਪੰਡਿਤਾਂ ਦਾ ਮੁਖੀ ਕਿਰਪਾਲ ਚੰਦ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਹੋਇਆ। ਹਿੰਦੂ ਘਰਾਂ ਦੇ ਨੌਜਵਾਨ ਹੀ ਗੁਰੂ ਦੀ ਫੌਜ ਵਿਚ ਭਰਤੀ ਹੁੰਦੇ ਸਨ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦਿਆਂ ਮੋਤੀ ਰਾਮ ਮਹਿਰਾ ਜੀ ਪ੍ਰੀਵਾਰ ਸਮੇਤ ਕੋਹਲੂ ਵਿਚ ਪੀੜੇ ਗਏ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜਦੋਂ ਪੰਜਾਬ ਵਿਚੋਂ ਕੋਈ ਸ਼ੇਰ ਨਾਂ ਉਠਿਆ ਤਾਂ ਗੁਰੂ ਸਾਹਿਬ ਜੀ ਦੇ ਨਾਂਦੇੜ ਸਾਹਿਬ ਤੋਂ ਮਾਧੋ ਦਾਸ ਬੈਰਾਗੀ ਸਾਧੂ ਨੂੰ ਭੇਜਿਆ,ਜਿਸ ਨੇਂ ਬਦਲਾ ਵੀ ਲਿਆ ਤੇ ਸਿੱਖ ਰਾਜ ਕਾਇਮ ਕਰ ਲਿਆ। ਪਰ ਪੰਜਾਬ ਦੇ ਸਿਖਾਂ ਬਾਬਾ ਵਿਨੋਦ ਸਿੰਘ ਹੋਰਾਂ ਨੇ ਗ਼ਦਾਰੀ ਕਰਕੇ ਉਸ ਨੂੰ ਸ਼ਹੀਦ ਕਰਵਾ ਦਿੱਤਾ। ਅੱਜ ਦੇ ਸਮੇਂ ਵੀ ਸ੍ਰੀ ਦਰਬਾਰ ਸਾਹਿਬ ਤੇ ਕਾਰਵਾਈ ਲਈ ਜਨਰਲ ਸੁਰਿੰਦਰ ਕੁਮਾਰ ਨੇ ਨਾਂਹ ਕਰ ਦਿੱਤੀ।ਪਰ ਸਿੱਖ ਜਰਨੈਲਾਂ ਜਨਰਲ ਦਿਆਲ ਤੇ ਬਰਾੜ ਨੇ ਕਾਰਵਾਈ ਕੀਤੀ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ। ਜਰਨੈਲ ਸਿੰਘ ਭਿੰਡਰਾਂਵਾਲਾ ਦਰਬਾਰ ਸਾਹਿਬ ਦੀ ਹਦੂਦ ਅੰਦਰ ਕਤਲ ਕਰਦਾ ਰਿਹਾ ਤੇ ਉਸ ਦੇ ਸਾਥੀ ਡਕੈਤੀ ਤੇ ਕਤਲ ਕਰਕੇ ਦਰਬਾਰ ਸਾਹਿਬ ਵਿੱਚ ਪਨਾਹ ਲੈਂਦੇ ਰਹੇ

  • @AS-nc5wh

    @AS-nc5wh

    12 күн бұрын

    ​@user-em6kb9mm6j ਕਸ਼ਮੀਰੀ ਪੰਡਿਤਾਂ ਦਾ ਮੁਖੀ ਕਿਰਪਾਲ ਚੰਦ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਹੋਇਆ। ਹਿੰਦੂ ਘਰਾਂ ਦੇ ਨੌਜਵਾਨ ਹੀ ਗੁਰੂ ਦੀ ਫੌਜ ਵਿਚ ਭਰਤੀ ਹੁੰਦੇ ਸਨ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦਿਆਂ ਮੋਤੀ ਰਾਮ ਮਹਿਰਾ ਜੀ ਪ੍ਰੀਵਾਰ ਸਮੇਤ ਕੋਹਲੂ ਵਿਚ ਪੀੜੇ ਗਏ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਜਦੋਂ ਪੰਜਾਬ ਵਿਚੋਂ ਕੋਈ ਸ਼ੇਰ ਨਾਂ ਉਠਿਆ ਤਾਂ ਗੁਰੂ ਸਾਹਿਬ ਜੀ ਦੇ ਨਾਂਦੇੜ ਸਾਹਿਬ ਤੋਂ ਮਾਧੋ ਦਾਸ ਬੈਰਾਗੀ ਸਾਧੂ ਨੂੰ ਭੇਜਿਆ,ਜਿਸ ਨੇਂ ਬਦਲਾ ਵੀ ਲਿਆ ਤੇ ਸਿੱਖ ਰਾਜ ਕਾਇਮ ਕਰ ਲਿਆ। ਪਰ ਪੰਜਾਬ ਦੇ ਸਿਖਾਂ ਬਾਬਾ ਵਿਨੋਦ ਸਿੰਘ ਹੋਰਾਂ ਨੇ ਗ਼ਦਾਰੀ ਕਰਕੇ ਉਸ ਨੂੰ ਸ਼ਹੀਦ ਕਰਵਾ ਦਿੱਤਾ। ਅੱਜ ਦੇ ਸਮੇਂ ਵੀ ਸ੍ਰੀ ਦਰਬਾਰ ਸਾਹਿਬ ਤੇ ਕਾਰਵਾਈ ਲਈ ਜਨਰਲ ਸੁਰਿੰਦਰ ਕੁਮਾਰ ਨੇ ਨਾਂਹ ਕਰ ਦਿੱਤੀ।ਪਰ ਸਿੱਖ ਜਰਨੈਲਾਂ ਜਨਰਲ ਦਿਆਲ ਤੇ ਬਰਾੜ ਨੇ ਕਾਰਵਾਈ ਕੀਤੀ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਈ। ਜਰਨੈਲ ਸਿੰਘ ਭਿੰਡਰਾਂਵਾਲਾ ਦਰਬਾਰ ਸਾਹਿਬ ਦੀ ਹਦੂਦ ਅੰਦਰ ਕਤਲ ਕਰਦਾ ਰਿਹਾ ਤੇ ਉਸ ਦੇ ਸਾਥੀ ਡਕੈਤੀ ਤੇ ਕਤਲ ਕਰਕੇ ਦਰਬਾਰ ਸਾਹਿਬ ਵਿੱਚ ਪਨਾਹ ਲੈਂਦੇ ਰਹੇ

Келесі