ਸਿੱਖ ਕਦੇ ਕਬਰਾ ਮੜੀਆ ਨੂੰ ਨਹੀ ਪੂਜਦਾ Singh Sahib Giani Jaswant Singh Ji Manji Sahib Wale

Ойын-сауық

Singh Sahib Giani Jaswant Singh Ji Manji Sahib Wale

Пікірлер: 49

  • @user-cj2tn3ff7m
    @user-cj2tn3ff7m6 күн бұрын

    ਖਾਲਸਾ ਜੀ ਸਾਡੇ ਜੱਟ ਭਰਾ ਹੀ ਕਬਰਾਂ ਪੂਜਦੇ ਆ ਦੂਸਰਾ ਤੇ ਕੋਈ ਪੂਜਦਾ ਉਦਾ ਨਹੀਂ ਸਾਡੇ ਜੱਟ ਭਰਾਵਾਂ ਨੇ ਹੀ ਪੈਲੀਆਂ ਵਿੱਚ ਕਬਰਾਂ ਬਣਾਈਆਂ ਹਨ ਤੇ ਅਸੀਂ ਪੂਜੀ ਜਾਦੇ ਹਾਂ ਹਰ ਐਤਵਾਰ ਵੀਰਵਾਰ ਸੋਮਵਾਰ

  • @BalwinderSingh-h3b
    @BalwinderSingh-h3b9 күн бұрын

    ਧੰਨ ਗੁਰੂ ਗ੍ਰੰਥ ਸਾਹਿਬ ਜੀ

  • @GurmeetSinghSomal
    @GurmeetSinghSomal16 сағат бұрын

    ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥

  • @satwantsingh9096
    @satwantsingh90969 күн бұрын

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭੱ ਤੇ ਮਿਹਰ ਭਰਿਆ ਹੱਥ ਰੱਖੀ

  • @user-rh9ln4es6d
    @user-rh9ln4es6d4 күн бұрын

    ਸਾਰੇ ਆਪਣੇ ਹੀ ਇਹ ਕਰਾਮਾਤਾ ਕਰਦੈ ਕਿਤੇ ਦੇਖੋ ਤਾ ਸਹੀ ਪਿਡਾ ਵਿੰੰਚ ਆਣ ਕੇ

  • @GurmeetSinghSomal
    @GurmeetSinghSomal16 сағат бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਣਾਈ ਰੱਖੀਂ ਮਾਲਕਾ ☬ ☬

  • @AmandeepSingh-mx2gs
    @AmandeepSingh-mx2gs8 күн бұрын

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ❤❤❤❤❤❤❤ji

  • @Sandeep295...-
    @Sandeep295...-3 сағат бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @pargatsinghhanjra6352
    @pargatsinghhanjra63529 күн бұрын

    Waheguru ji ka Khalsa waheguru ji keh Fata

  • @satwantsingh9096
    @satwantsingh90969 күн бұрын

    ਬਹੁਤ ਵਧੀਆ ਉਪਰਾਲਾ ਹੈ

  • @ParamjitSingh-ts1kx
    @ParamjitSingh-ts1kx10 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਤਿਨਾਮੁ ਵਾਹਿਗੁਰੂ ਜੀ।

  • @HARJEETSINGH-yv1np
    @HARJEETSINGH-yv1np10 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @pritamkaur8471
    @pritamkaur84718 күн бұрын

    Waheguru ji❤❤🌹🌹🙏🙏❤❤🙏🙏🌹🌹

  • @HarnoorSingh-mm8dy
    @HarnoorSingh-mm8dy11 күн бұрын

    Waheguru mehrr kreo sb t ❤

  • @paramdeepkaur3889
    @paramdeepkaur388911 күн бұрын

    Waheguru ji Waheguru ji

  • @KuldeepSingh-qc6fd
    @KuldeepSingh-qc6fd10 күн бұрын

    Waheguru ji🙏

  • @MohanSingh-gs3be
    @MohanSingh-gs3be10 күн бұрын

    Waheguruji🙏🙏🙏🙏🙏🙏🙏

  • @jagroophundal6079
    @jagroophundal607911 күн бұрын

    Waheguru ji ka Khalsa waheguru ji ki Fateh

  • @HarpalKaur-bs1su
    @HarpalKaur-bs1su7 күн бұрын

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਧਨਵਾਦ ਜੀ

  • @BaljeetSingh-qs4sx
    @BaljeetSingh-qs4sx11 күн бұрын

    Waheguru ji

  • @satinderdeepsingh1291
    @satinderdeepsingh129111 күн бұрын

    🙏🙏⛳⚔️💐

  • @lakhwinderlakhwinder7459
    @lakhwinderlakhwinder745911 күн бұрын

    🙏🏻

  • @user-gb8kx7fk9i
    @user-gb8kx7fk9i4 сағат бұрын

    Wahe guru ji

  • @sukhjindersingh3849
    @sukhjindersingh3849Күн бұрын

    Waheguru ji❤❤❤

  • @narindersingh-gw4fp
    @narindersingh-gw4fpКүн бұрын

    ਬਹੁਤ ਕੀਮਤੀ ਵਿਚਾਰ

  • @mahinderkumarwadhwa3284
    @mahinderkumarwadhwa328411 күн бұрын

    Satnaam Waheguru Ji ❤

  • @dhanmindersingh5559
    @dhanmindersingh55598 күн бұрын

    Waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌷🌹 Dhan Dhan Guru Gobind Singh ji 🌹💐 Dhan Dhan Baba Deep Singh ji🎉🎉🎉🎉🎉🎉🎉🎉🎉🎉🎉🎉🎉🎉🎉 waheguru ji waheguru ji waheguru ji 🌷🌹🌹

  • @shindachahalshindachahal5570
    @shindachahalshindachahal55704 күн бұрын

    ❤❤❤❤❤❤❤❤❤❤

  • @mandeepjosan2640
    @mandeepjosan264011 күн бұрын

    Waheguru ji waheguru ji waheguru ji waheguru ji ❤

  • @balvirsingh5137
    @balvirsingh51376 күн бұрын

    Dhan dhan dhan baba nanak ji

  • @harbansjassi9471
    @harbansjassi94714 күн бұрын

    ਜਿੱਥੇ ਕੀਤੇ ਵੀ ਕੋਈ ਸਿੰਘ ਸ਼ਹੀਦ ਹੋਈਆਂ ਅਸੀਂ ਉਹੀ ਜਗਾ ਤੇ ਇਤਹਾਸਿਕ ਗੁਰਦਵਾਰੇ ਬਣਾ ਦਿਤੇ ਫਰਕ ਸਿਰਫ ਲਫ਼ਜ਼ਾਂ ਦੇ ਹੇਰ ਫੇਰ ਦਾ ਹੈ ਹੋਰ ਕੰਮ ਸਾਰੇ ਓਹੀ

  • @user-nh8tb9wt1g

    @user-nh8tb9wt1g

    3 күн бұрын

    Bai ji oh itehas he dere wala kehra sahid hoea ????

  • @harbansjassi9471

    @harbansjassi9471

    3 күн бұрын

    @@user-nh8tb9wt1g ਗੁਰੂ ਸਾਹਿਬ ਨੈ ਸਿਰਫ ਤੇ ਸਿਰਫ ਇਕ ਅਕਾਲਪੁਰਖ ਦੀ ਭਗਤੀ ਦੀ ਗੱਲ ਕੀਤੀ ਹੋਰ ਕਿਸੇ ਵੀ ਪ੍ਰਕਾਰ ਦੀ ਭਗਤੀ ਜਾਂ ਮਾਨਤਾ ਦੀ ਪ੍ਰਵਾਨਗੀ ਨਹੀ ਦਿਤੀ ਰਹੀ ਗੱਲ ਜਗਾ ਦੀ ਓਹ ਤੁਸੀ ਕਿਸੇ ਵੀ ਸਥਾਨ ਤੇ ਕਰ ਸਕਦੇ ਉਸ ਜਗ੍ਹਾ ਨੂੰ ਕੋਈ ਵੀ ਨਾ ਦੇ ਦਿਓ

  • @amgalsingh5628
    @amgalsingh562817 сағат бұрын

    Gurdwara Sri Singh saheeda sahib (baba deep Singh j Maharaj),, gurdwara Sri kartarpur sahib(hun Pakistan) tusi mdiaan mnde ho,

  • @tarsemmannp5499
    @tarsemmannp549910 күн бұрын

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉waheguru ji 🙏 mehar kri sab te 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @AS-nc5wh
    @AS-nc5wh8 күн бұрын

    ਸਿੱਖ ਕੌਮ ਜਿੰਨਾ ਕਬਰਾਂ ਨੂੰ ਕੋਈ ਪੂਜਦਾ ਈ ਨਹੀਂ।ਕਈ ਗੁਰੂ ਘਰਾਂ ਵਿੱਚ ਕਬਰਾਂ ਬਣੀਆਂ ਨੇ, ਜਿਵੇਂ ਗੋਇੰਦਵਾਲ ਸਾਹਿਬ ਵਿਖੇ ਸ਼ਾਹ ਹੁਸੈਨ ਦੀ ਕਬਰ ਗੁਰਦੁਆਰਾ ਸਾਹਿਬ ਵਿੱਚ ਹੈ ਮੱਝ ਗਾਂ ਸੂਣ ਤੇ ਸਿੱਖ ਗੁਰੂ ਘਰ ਵਿੱਚ ਖੀਰ ਚੜਾਉਣ ਤੋਂ ਪਹਿਲਾਂ ਪੀਰ ਬਾਬਾ ਸ਼ੇਖ ਫੱਤੇ ਦੀ ਦਰਗਾਹ ਤੇ ਚੜਾਉਂਦੇ ਨੇ। ਪਿੰਡਾਂ ਵਿੱਚ ਵੀਰਵਾਰ ਵਾਲੇ ਦਿਨ ਅਮ੍ਰਿਤ ਧਾਰੀ ਸਿੱਖ ਵੀ ਦਰਗਾਹਾਂ ਤੇ ਦੀਵੇ ਜਗਾਉਂਦੇ ਨੇ। ਹਰ ਆਉਣ ਜਾਣ ਵਾਲੇ ਸਿੱਖ ਬਾਬਾ ਨੌਧ ਸਿੰਘ ਜੀ ਦੀ ਸਮਾਧ ਤੇ ਮੱਥਾ ਟੇਕਦੇ ਨੇ। ਸਿੱਖ ਕੌਮ ਦੇ ਕਾਇਦੇ ਕਾਨੂੰਨ ਕੇਵਲ ਗ੍ਰੰਥਾਂ ਵਿੱਚ ਈ ਨੇ,ਅਸਲ ਜ਼ਿੰਦਗੀ ਵਿੱਚ ਕੁੱਝ ਵੀ ਨਹੀਂ ਹੈਗਾ

  • @amgalsingh5628
    @amgalsingh562817 сағат бұрын

    Sri fatehgarh sahib, sahibyadeya de asthaan nu tusi ki mnde ho,

  • @user-uv3vs2hw3n
    @user-uv3vs2hw3n11 күн бұрын

    😮😮lllll ❤😊

  • @user-nt3vl3ue2l
    @user-nt3vl3ue2l17 сағат бұрын

    Loga da demag hill gya kabra nu pujdy Hun

  • @amgalsingh5628
    @amgalsingh562817 сағат бұрын

    Koi naam di GL v sunadey,

  • @BalwinderSingh-pb3kd
    @BalwinderSingh-pb3kd10 күн бұрын

    ਭਾਈ ਸਾਹਿਬ ਜੀ ਸਾਰੇ ਸਿੱਖ ਫੋਟੋ ਨੂੰ ਮੱਥਾ ਟੇਕ ਦੇ ਹਨ ਜੀ

  • @BajSingh-di6pi

    @BajSingh-di6pi

    9 күн бұрын

    ਸਿੱਖ ਫੋਟੋ ਪੂਜਣ ਨਹੀਂ ਪਰ ਵਾਹਿਗੁਰੂ ਜੀ ਵਾਹਿਗੁਰੂ ਸਾਨੂੰ ਸੁਮੱਤ ਬਖਸ਼ਣ ਫੋਟੋ ਤੋਂ ਬਿਨਾਂ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੱਸਾਂਗੇ ਕਿ ਇਹ ਸਾਡੇ ਗੁਰੂ ਕਿਹੜੇ ਨੇ ਫੋਟੋ ਤੋਂ ਤਾਂ ਕਿਸੇ ਅੱਖਰ ਦੀ ਪਹਿਚਾਣ ਹੁੰਦੀ ਹੈ। ਜੋ ਤਸੀਂ ਕੂਮੈਂਟ ਕੀਤਾ ਅੱਖਰਾਂ ਦੀ ਫੋਟੋ ਨਾਲ ਹੀ ਕੀਤਾ। ਅਸੀਂ ਅੱਗੇ ਸਮਝਾਉਣਾ ਪਰ ਅਸੀਂ ਅਜੇ ਆਪ ਅਧੂਰੇ ਹਾਂ ਅਸੀਂ ਦੂਜੇ ਸਮਾਜ ਦੇ ਲੋਕਾਂ ਕੀ ਸਮਝਾਵਾਂਗੇ।

  • @gurpalsingh6647

    @gurpalsingh6647

    2 күн бұрын

    Sahi gall a bai photo nu matha tekna v pakhand a. Rabb ta nirakaar a.

  • @amarjitkaur2479
    @amarjitkaur247911 күн бұрын

    ਝੁਕਾਓ।

  • @user-mf7kx9bs6c
    @user-mf7kx9bs6c10 күн бұрын

    ਲਿਖਿਆ ਸਹੀ ਕਰੋ ਝਕਾਉਣ ਹੁੰਦਾ ਸਕਾਉਣ ਨਹੀ

  • @narindersingh-gw4fp
    @narindersingh-gw4fpКүн бұрын

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @karamjitsingh3441
    @karamjitsingh344111 күн бұрын

    Waheguru Waheguru Waheguru Waheguru ji

  • @surjitsingh-ng1kn
    @surjitsingh-ng1kn11 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeenkaura2527
    @harmeenkaura25277 күн бұрын

    Waheguru ji

Келесі