ਕਰ ਗਏ ਖੁਲਾਸਾ ਪੀਐਮ! ਕਿਵੇਂ ਚੱਲਦੀਆਂ ਸਰਕਾਰਾਂ ਪੰਜਾਬ ਵਿੱਚ! ਡਿਜ਼ਾਇਨ ਦਾ ਹਿੱਸਾ ਸੀ ਕਿਸਾਨੀ ਅੰਦੋਲਨ-2 ?

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 264

  • @user-mq7gj8tb2y
    @user-mq7gj8tb2yАй бұрын

    ਭਾਖੜਾ ਨਹਿਰ ਉੱਚੀ ਕੀਤੀ ਪਟੜੀ ਤੋਂ ਉੱਪਰ ਪਾਣੀ ਵਗ ਰਿਹਾ ਹੈ ਇਸਤੋਂ ਇਲਾਵਾ ਇੱਕ ਹੋਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸੂਏ ਤੇ ਕੱਸੀਆਂ ਬਿਲਕੁਲ ਸੁੱਕੇ ਪਏ ਹਨ ਸਰਦਾਰ ਜੀ।

  • @balbirkalia1697
    @balbirkalia1697Ай бұрын

    ਰੰਧਾਵਾ ਸਾਹਿਬ, ਪ੍ਰਧਾਨ ਮੰਤਰੀ ਨੇ ਪੰਜਾਬ ਦੇ ਬਾਰੇ ਤਾਂ ਨਾ ਕਿਸੇ ਰੋਜ਼ਗਾਰ ਤੇ ਨਾ ਨੌਜਵਾਨਾਂ ਦੇ ਭਵਿੱਖ ਬਾਰੇ ਆਪਣੀ ਸਰਕਾਰ ਦਾ ਰੁੱਖ ਤਾਂ ਸਪੱਸ਼ਟ ਨਹੀਂ ਕੀਤਾ ਸਿਰਫ਼ ਵੋਟਾਂ ਹੀ ਮੰਗੀਆਂ ਹਨ।

  • @deepbrar.
    @deepbrar.Ай бұрын

    ਕਿਸੇ ਨੂੰ ਨੀਵਾਂ ਦਿਖਾ ਕੇ ਅਸੀਂ ਉੱਚੇ ਹੋਣ ਦੀ ਚਾਹਤ ਨਹੀਂ ਰੱਖਦੇ, *ਆਪਣਾ ਕਿਰਦਾਰ ਉੱਚਾ ਰੱਖਣ ਵਿੱਚ ਯਕੀਨ ਰੱਖਦੇ ਹਾਂ*

  • @karanveerbrar4346

    @karanveerbrar4346

    Ай бұрын

    ਇਹ ਗੱਲ ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਤੇ ਢੁਕਦੀ..... ਕਰਦਾਰ ਤੁਸੀ ਦੋਵਾਂ ਦਾ ਜਾਣਦੇ

  • @deepbrar.

    @deepbrar.

    Ай бұрын

    @@karanveerbrar4346 ਬਿਲਕੁਲ ਸੱਚ ਜੀ 😍🙏

  • @deepbrar.
    @deepbrar.Ай бұрын

    ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*

  • @manjeetsingh3595

    @manjeetsingh3595

    Ай бұрын

  • @deepbrar.

    @deepbrar.

    Ай бұрын

    @@manjeetsingh3595 😍😍

  • @gur9213
    @gur9213Ай бұрын

    ਸ ਹਮੀਰ ਸਿੰਘ ਜੀ ਸਲੂਟ ਏ ਜੀ ਤੁਹਾਨੂੰ ਨਹੀ ਰੀਸਾ ਜੀ ਤੁਹਾਡੀ ਡਿਸਕਸ਼ਨ ਦੀਆਂ

  • @toodesi
    @toodesiАй бұрын

    Thanks!

  • @Kiranpal-Singh
    @Kiranpal-SinghАй бұрын

    *ਸ਼ਹੀਦ ਬੇਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣਾ ਸਾਡਾ ਫਰਜ ਹੈ* ਉਹਨਾਂ ਕੌਮ ਲਈ ਜਿੰਦਗੀ ਵਾਰ ਦਿੱਤੀ (ਇੰਦਰਾ ਗਾਂਧੀ ਨੂੰ ਮਾਰ ਕੇ-ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲਿਆ) *ਅਸੀਂ ਤਾਂ ਸਿਰਫ ਵੋਟ ਪਾ ਕੇ ਪਰਿਵਾਰ ਦਾ ਸਨਮਾਨ ਕਰਨਾ ਹੈ* ! ਬੀਬੀ ਖਾਲੜਾ ਨੂੰ ਹਰਾ ਕੇ ਪਹਿਲਾਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ !

  • @harpreetsinghthind2816

    @harpreetsinghthind2816

    Ай бұрын

    🙏🚩🚩🚩🚩🚩🚩🚩🙏🙏🙏🙏🙏🙏🙏🙏

  • @manjitpuniaiffy

    @manjitpuniaiffy

    Ай бұрын

    ਬਿਲਕੁਲ ਸਹੀ

  • @sharansingh-yt7jq

    @sharansingh-yt7jq

    Ай бұрын

    Baba ji mehar Karan s beant singh j da beta nu votes pauo

  • @surinderpal8298

    @surinderpal8298

    Ай бұрын

    ਇੱਕ ਪਾਸੇ ਕਹਿੰਦੇ ਹਾਂ ਪ੍ਰਮਾਤਮਾ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਦੂਸਰੇ ਪਾਸੇ ਉਸ ਦੇ ਭਾਣੇ ਨੂੰ ਨਹੀਂ ਮੰਨਦੇ

  • @madanlalsharma2

    @madanlalsharma2

    Ай бұрын

    ਜ਼ਿਆਦਾ ਸਿੱਖ ਦੋਗਲੇ ਹੁੰਦੇ ਹਨ, ਇੱਕ ਪਾਸੇ ਤਾਂ ਇਹ ਕਹਿੰਦੇ ਹਨ ਕਿ ਜਨਮ ਤੇ ਮੌਤ ਰੱਬ ਦੇ ਹੁਕਮ ਨਾਲ ਹੁੰਦਾ ਹੈ ਤੇ ਦੂਜੇ ਪਾਸੇ ਕਿਸੇ ਦੀ ਹੱਤਿਆਂ ਵਾਸਤੇ ਇੱਕ ਬੰਦੇ ਨੂੰ ਉਤਸ਼ਾਹ ਕਰ ਰਹੇ ਹਨ, ਕੀ ਇੰਦਰਾ ਗਾਂਧੀ ਦੀ ਮੌਤ ਰੱਬ ਦੇ ਹੁਕਮ ਮੁਤਾਬਕ ਨਹੀਂ ਹੋਈ ਸੀ ?

  • @baljitsingh6957
    @baljitsingh6957Ай бұрын

    ਪੰਜਾਬ ਨੂੰ ਪਾਣੀ ਤੇ ਹਵਾ ਦੇ ਤੌਰ ਤੇ ਬਰਬਾਦ ਕਰ ਦਿੱਤਾ ਹੈ ਇਸ ਲਈ ਸਮੇਂ ਦੀਆਂ ਸਰਕਾਰਾਂ ਤੇ ਬਰਾਬਰ ਹੀ ਲੋਕ ਵੀ ਜ਼ਿੰਮੇਵਾਰ ਹਨ।

  • @jaikrishan2522

    @jaikrishan2522

    Ай бұрын

    ਇਸ ਬਰਬਾਦੀ ਲਈ ਅੰਦੋਲਨ ਜੀਵੀ ਅੰਨਦਾਤਾ ਜੁੰਮੇਵਾਰ ਐ

  • @GurjinderSingh-wu1of
    @GurjinderSingh-wu1ofАй бұрын

    I feel that this is the best team for analysing Punjab issues

  • @d.s.dhaliwal8209
    @d.s.dhaliwal8209Ай бұрын

    ਜਗਤਾਰ ਸਿੰਘ ਜੀ ਬਠਿੰਡੇ ਤੋਂ ਬੀਜੇਪੀ ਦੇ ਕਹਿਣ ਤੇ ਸਰਸੇ ਵਾਲੇ ਦੀ ਸਾਰੀ ਵੋਟ ਹਰਸਿਮਰਤ ਨੂੰ ਜਾਵੇਗੀ।ਇਹ ਦੋਹੇਂ ਇਕੱਠੇ ਨੇ ।ਪਰਮਪਾਲ ਕੌਰ ਨੂੰ ਸਿਰਫ਼ ਹਿੰਦੂ ਵੋਟ ਸੰਭਾਲਣ ਲਈ ਹੀ ਖੜ੍ਹਾ ਕੀਤਾ ਹੈ ਉਹ ਵੀ ਸਹਿਮਤੀ ਨਾਲ ।ਸਾਰੇ ਪੰਜਾਬ ਵਿੱਚ ਬੀਜੇਪੀ ਅਤੇ ਅਕਾਲੀ ਇਕੱਠੇ ਨੇ ਉਧਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਨੇ ।ਪਰ ਲੱਗਦੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਾਰ ਨਾ ਖਾ ਜਾਣ। ਕਿਉਂਕਿ ਬੀਜੇਪੀ ਦਾ ਹੁਣ ਪੰਜਾਬ ਤੇ ਬਹੁਤ ਜ਼ੋਰ ਲੱਗਿਆ ਹੈ ।ਬੀਜੇਪੀ ਵਾਲੇ ਗਰੀਬਾਂ ਨੂੰ ਝੂਠੇ ਲਾਰਿਆਂ ਵਿੱਚ ਫਸਾ ਰਹੇ ਨੇ ਔਰ ਦਲਿਤ ਭਰਾ ਬੀਜੇਪੀ ਦੀ ਚਾਲ ਵਿੱਚ ਫ਼ਸ ਵੀ ਰਹੇ ਨੇ ।

  • @bhagwantsingh1641
    @bhagwantsingh1641Ай бұрын

    ਹੰਸ ਰਾਜ ਜੀ ਦਾ ਜਿੱਤਣਾ ਤਾਂ ਮੁਸ਼ਕਲ ਲੱਗਦਾ ਪਰ ਕਿਸੇ ਜਿੱਤਣ ਵਾਲੇ ਨੂੰ ਜ਼ਰੂਰ ਹਰਾ ਸਕਦਾ ! ਕਿਤੇ ਤੀਜਾ ਕੋਈ ਬਾਜ਼ੀ ਮਾਰਜੂ ।

  • @harcharansingh9094
    @harcharansingh9094Ай бұрын

    Good.

  • @akaskumar1396
    @akaskumar1396Ай бұрын

    Khaira saab zindabad

  • @badhanbhatti3247
    @badhanbhatti3247Ай бұрын

    Analysis of Sardar Jagtar Singh and Sh. Hamir Singh ji is truthful and perfect,they are gems of Panjab.My regards and salute to them.❤❤

  • @JasbirSingh-fz9xl
    @JasbirSingh-fz9xlАй бұрын

    Good discussion

  • @RaviSharma-kk7lp
    @RaviSharma-kk7lpАй бұрын

    ਜਗਤਾਰ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ

  • @jagdevbrar6100
    @jagdevbrar6100Ай бұрын

    ਪਹਿਲੀ ਗੱਲ ਤਾਂ ਬੀਜੇਪੀ ਦੀ ਸਰਕਾਰ ਬਣਨੀ ਨਹੀਂ ਅਗਰ ਖ਼ੁਦਾ ਨਾ ਖਾਦਸਾ ਜੇਕਰ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਸਰਕਾਰ ਦਿੱਲੀ ਤੋਂ ਚੱਲੇ ਗੀ

  • @sukhjeetkot2770
    @sukhjeetkot2770Ай бұрын

    ❤❤❤

  • @zorasingh3650
    @zorasingh3650Ай бұрын

    ਸ੍ਰ ਹਮੀਰ ਸਿੰਘ ਦੇ ਪਾਣੀਆਂ ਬਾਬਤ ਸੁਝਾਅ ਬਹੁਤ ਵਧੀਆ ਹਨ। ਸਰਕਾਰ ਨੂੰ ਮੋਟਰਾਂ ਦੀ ਸਬਸਿਡੀ ਬਾਬਤ ਵਿਚਾਰ ਕਰਨੀ ਚਾਹੀਦੀ ਹੈ।

  • @baljitsingh6957
    @baljitsingh6957Ай бұрын

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ।

  • @amrikathwal2119
    @amrikathwal2119Ай бұрын

    ਬਿਜਲੀ ਬਿੱਲ ਇੱਕ ਮੋਟਰ ਤੇ ਹੋਵੇ ਫ੍ਰੀ ਸਾਰਿਆਂ ਨੂੰ ਨਹੀ ਨਾਲੇ ਜੋ ਬੰਦਾ MLA MP te ਗਜਟਿਸ ਅਫਸਰ ਹੋਏ ਮੋਜੂਦਾ ਜਾਂ ਰਿਟਾਇਰ ਹੋਵੇ ਉਸ ਨੂੰ ਨਹੀ ਮਿਲਣੀ ਚਾਹੀਦੀ ਫ੍ਰੀ ਬਿਜਲੀ ਪਾਣੀ ਕਿਉਂਕਿ ਲੋਕ 25/30 ਸਾਲ ਨੋਕਰੀ ਕਰਕੇ ਪੈਨਸ਼ਨ ਲੈਦੇ ਤੇ MP MLA 5 ਸਾਲ ਕਰਕੇ ਸਾਰੇ ਬੈਨੀਫਿਟ ਲੈਦੇ ਇਹ ਨਹੀਂ ਮਿਲਣੇ ਚਾਹੀਦੇ ਸ਼ਰਟ ਟਰਮ ਵਾਲਿਆਂ ਨੂ

  • @rupinderkaur2710
    @rupinderkaur2710Ай бұрын

    ਬਹੁਤ ਵਧੀਆ analysis

  • @d.s.dhaliwal8209
    @d.s.dhaliwal8209Ай бұрын

    ਸ੍ਰ ਹਮੀਰ ਸਿੰਘ ਜੀ ਨੇਂ ਬਹੁਤ ਹੀ ਵਧੀਆ ਵੀਚਾਰ ਪੇਸ਼ ਕੀਤੇ ਹਨ ਵਾਕਿਆ ਹੀ ਕਾਬਲੇ ਤਾਰੀਫ਼ ਹੈ ਪਰ ਭਗਵੰਤ ਮਾਨ ਤਾਂ ਸਿਰਫ਼ ਚੁਟਕਲੇ ਸੁਣਾਉਣ ਵਾਲਾ ਹੀ ਰਹਿ ਗਿਆ ਹੈ । ਇਸਨੇ ਸੁਖ ਵਿਲਾਸ਼ ਵੱਲ ਨਹੀਂ ਝਾਕਣਾ ਇਸਨੇ ਤਾਂ ਵੀਚਾਰੇ ਲਤੀਫਪੁਰੇ ਵਾਲੇ ਹੀ ਉਜਾੜਨੇ ਸੀ ਉਹ ਉਜਾੜ ਦਿੱਤੇ। ਬਹੁਤ ਦੁੱਖ ਹੋਇਆ ਉਹਨਾਂ ਦੀ ਖ਼ਬਰ ਪੜ੍ਹਕੇ ਕਿ ਉਹ ਤੰਬੂਆਂ ਵਿੱਚ ਦਿਨ ਕਟੀ ਕਰਦੇ ਨੇ । ਸ਼ੁਰੂ ਵਿੱਚ ਉਹਨਾਂ ਨੂੰ ਗੂੜੇ ਸਿਆਲ ਵਿੱਚ ਬਾਹਰ ਸੜਕ ਤੇ ਕੱਢਿਆ ਸੀ । ਉਹਨਾਂ ਵਿਚਾਰਿਆਂ ਨੇ ਬੱਚਿਆਂ ਦੇ ਵਿਆਹ ਵੀ ਰਿਸ਼ਤੇਦਾਰਾਂ ਰਾਹੀ ਉਥੇ ਭੇਜ ਕੇ ਕੀਤੇ।ਪਰ ਉਹਨਾਂ ਨੂੰ ਰਿਸ਼ਤਾ ਵੀ ਵਧੀਆ ਨਹੀਂ ਮਿਲਿਆ ਹੋਣਾ ਜਦੋਂ ਉਹਨਾਂ ਕੋਲ ਘਰ ਹੀ ਨਹੀਂ ਸੀ ।ਇਸ ਸਰਕਾਰ ਨੇ ਜੇਕਰ ਪੁੱਛਿਆ ਜਾਵੇ ਕੀ ਹੁਣ ਤੁਸੀਂ ਸਾਰੇ ਪੰਜਾਬ ਵਿੱਚੋਂ ਗੈਰ ਕਾਨੂੰਨੀ ਕਬਜ਼ੇ ਛੁਡਵਾ ਲਏ ਨੇ ਜਾਂ ਬੱਸ ਆਉਂਣ ਵੇਲ਼ੇ ਹੀ ਟਪੂਸੀਆਂ ਮਾਰਨੀਆਂ ਸਨ। ਪੰਜਾਬ ਦੇ ਛੱਪੜਾਂ ਤੇ ਬਹੁਤ ਕਬਜ਼ੇ ਨੇ । ਛੱਪੜਾਂ ਵਿੱਚ ਜੱਟ ਸਿੱਖਾਂ ਨੇ ਜੋ ਵਧੀਆ ਘਰੋਂ ਹਨ ਉਹਨਾਂ ਨੇ ਦੋ ਦੋ ਕੋਠੀਆਂ ਪਾ ਛੱਡੀਆਂ ਨੇ ਸਰਕਾਰ ਉਧਰ ਨੂੰ ਝਾਕਦੀ ਵੀ ਨਹੀਂ। ਜਾਂ ਫਿਰ ਕਿਸਾਨ ਯੂਨੀਅਨ ਤੋਂ ਸਰਕਾਰ ਡਰਦੀ ਹੈ ।

  • @user.DeepBrar

    @user.DeepBrar

    Ай бұрын

    ਆਹੋ ਜੱਟਾਂ ਦੇ ਘਰ ਢਾਹ ਦਿਓ ਸਾਰੇ, ਇਹਨਾਂ ਕੋਲ 2ਨੰਬਰ ਦਾ ਪੈਸੇ ਏ ਸਾਰਾ

  • @baljitsingh6957
    @baljitsingh6957Ай бұрын

    ਰੰਧਾਵਾ ਸਾਹਿਬ ਮੋਦੀ ਤਾਂ ਇੰਡੀਆ ਨੂੰ ਵੀ ਇੰਡੀ ਕਹਿ ਕੇ ਇੰਡੀਆ ਕਹਿਣ ਤੋਂ ਡਰ ਰਿਹਾ ਹੈ।ਇਸ ਪ੍ਰਧਾਨ ਮੰਤਰੀ ਦੀ ਸੋਚ ਦਾ ਇਸੇ ਗੱਲ ਤੋਂ ਪਤਾ ਲੱਗਦਾ ਹੈ।

  • @surjeetsingh8809
    @surjeetsingh8809Ай бұрын

    👍👍👍👍👌👌

  • @Kiranpal-Singh
    @Kiranpal-SinghАй бұрын

    ਮੋਦੀ ਜੀ ਦੇ 10 ਸਾਲ ਦੇ ਤਾਨਾਸ਼ਾਹੀ-ਕਾਰਪੋਰੇਟ ਪੱਖੀ ਰਾਜ ਤੋਂ ਬਾਅਦ *ਕੇਂਦਰ ਵਿੱਚ ਤਬਦੀਲੀ ਦੀ ਲੋੜ ਹੈ* !

  • @jssandhu5419
    @jssandhu5419Ай бұрын

    S Hamir Singh doing good job every day thanks.keep it up.

  • @rakeshbhartipangotra8224
    @rakeshbhartipangotra8224Ай бұрын

    not a fan of BJP but the way Jagtar Singh attacks Modi and defends congress is petty. On the other hand Harmeet Singh Sir is very blunt and true voice of Punjab..

  • @angrejsingh-zk5lj
    @angrejsingh-zk5ljАй бұрын

    🙏🙏👍

  • @vindugem
    @vindugemАй бұрын

    Jagtar sung g as usual exelent

  • @manjitsinghmatharu
    @manjitsinghmatharuАй бұрын

    🙏🙏🙏

  • @kahlonamrit284
    @kahlonamrit284Ай бұрын

    👍👍👍🙏🙏🙏🙏

  • @malvindermali7698
    @malvindermali7698Ай бұрын

    ਜਗਤਾਰ ਸਿੰਘ ਜੀ 1997 ਦੀ ਚੋਣ ਵੇਲੇ ਅਕਾਲੀ ਦਲ ਨੇ ਪੰਜਾਬ ਅੰਦਰ ਹਿੰਸਕ ਵਰਤਾਰੇ ਦੀ ਜਾਂਚ ਲਈ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾਉਣ ਦਾ ਵਾਅਦਾ ਕੀਤਾ ਸੀ। ਪਰ ਹਰਦੇਵ ਅਰਸ਼ੀ ਵੱਲੋਂ ਵਿਧਾਨ ਸਭਾ ਵਿੱਚ ਪੁੱਛੇ ਇਸ ਬਾਰੇ ਸੁਆਲ ਪੁੱਛਣ ਦੇ ਜਵਾਬ ਵਿੱਚ ਕਿਹਾ ਕਿ ਛੱਡੋ ਜੀ ਬੀਤੇ ‘ਤੇ ਪਾਊ ਮਿੱਟੀ ਦੱਬੇ ਮੁਰਦੇ ਫਰੋਲਕੇ ਕੀ ਕੱਢਾਂਗੇ। ਇਹ ਕੀਕਨਸਲੀਕੇਸਨ ਕਮਿਸ਼ਨ ਨਹੀ ਸੀ ਜੋ ਹਮੀਰ ਸਿੰਘ ਵੀ ਇਹ ਕਹਿੰਦੇ ਹਨ ਜੋ ਗਲਤ ਹੈ।

  • @harshminderkaur8470
    @harshminderkaur8470Ай бұрын

    💯%designed whole current farmers movement bubby sidhu Canada 🇨🇦 😎

  • @kamaldeepsingh1530
    @kamaldeepsingh1530Ай бұрын

    ਹਾ ਹਾ ਹਾ ਹਾ ਮੰਨ ਗਏ ਹਮੀਰ ਸਿੰਘ ਜੀ ਨੂੰ ਇਨੇ ਵਧੀਆ ਤਰੀਕੇ ਨਾਲ ਤੇ ਸ਼ਾਇਦ ਖਹਿਰਾ ਖੁਦ ਵੀ ਆਪਣਾ ਬਚਾਅ ਕਰ ਸਕਦਾ । ਕਾਂਗਰਸੀ ਦਿਲ ਤੇ ਫਿਰ ਧੜਕਦਾ ਹੀ ਹੈ 😭😭😭😂😂😂😂😂

  • @sahibsingh4988
    @sahibsingh4988Ай бұрын

    ਪੰਜਾਬ ਨੂੰ ਦੇਣ ਲਈ ਭਾਜਪਾ ਜਾਂ ਮੋਦੀ ਕੋਲ ਕੁਝ ਨਹੀਂ।

  • @SukhjinderSingh-wu6sc

    @SukhjinderSingh-wu6sc

    Ай бұрын

    ਨਫ਼ਰਤ ਹੈ ਜੀ , ਅਤੇ ਉਹ ਇਹਨਾਂ ਵਲੋਂ ਕੀਤੀ ਜਾ ਰਹੀ ਹੈ । ਲੱਖ ਲਾਹਨਤ ।

  • @raameshwalia2467
    @raameshwalia2467Ай бұрын

    Dard tuhade ho Rahi hai respected sir

  • @jagjitsinghkhalsa6815
    @jagjitsinghkhalsa6815Ай бұрын

    ਭਾਈ ਸਾਹਿਬਾਨ ਜੀਉ ਸਤਿ ਸ੍ਰੀ ਅਕਾਲ ਜੀ। ਤੁਸੀਂ ਜਿਹੜੇ ਸੁਝਾਅ ਮੁੱਖ ਮੰਤਰੀ ਸਾਹਿਬ ਨੂੰ ਦੇ ਰਹੇ ਹੋ ਝੋਟੇ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ ਜੀ। ਸਟੇਟ ਦਾ ਪਰਬੰਧ ਚਲਾਉਣਾ ਕਿਸੇ ਕਮੇਡੀਅਨ ਦੇ ਵੱਸ ਦੀ ਗੱਲ ਨਹੀਂ ਹੈ ਜੀ

  • @sahibsinghcheema4151
    @sahibsinghcheema4151Ай бұрын

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @gurjeetsinghdeogan
    @gurjeetsinghdeoganАй бұрын

    ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਹੈ ਇਹ ਕਿਹਾ ਥੋੜੀ ਜਾਂਦਾ

  • @Ranjeetdaliwal-kz2nc
    @Ranjeetdaliwal-kz2ncАй бұрын

    ਦਲਿਤ ਬਾਝ ਕੇ ਇੱਕ ਧਿਰ ਨਾਲ ਨਹੀਂ ਜਾਵੇਗਾ। ਦਲਿਤਾਂ ਵਿੱਚ ਵੀ ਇੱਕ ਕੁਲੀਨ ਵਰਗ ਬਣ ਗਿਆ ਹੈ, ਮੱਧਵਰਗੀ ਧਿਰ ਬਣ ਗਈ ਹੈ ਅਤੇ ਵਡਾ ਹਿੱਸਾ ਅਜੇ ਵੀ ਮਜਦੂਰੀ ਵਿੱਚ ਵਿਚਾਰ ਰਿਹਾ ਹੈ। ਇਸੇ ਕਰਕੇ ਬਸਪਾ ਬਹੁਤ ਚੰਗੀ ਤਰ੍ਹਾਂ ਪੰਜਾਬ ਵਿੱਚ ਸਥਾਪਿਤ ਨਹੀਂ ਹੋ ਸਕੀ।

  • @rajindersharma3330
    @rajindersharma3330Ай бұрын

    ਰੰਧਾਵਾ ਸਾਹਿਬ ਤੁਹਾਡੇ ਚੈਨਲ ਸ ਹਮੀਰ ਸਿੰਘ ਦੀ ਚਰਚਾ ਸਾਰਥਕ ਹੁੰਦੀ ਹੈ ਤੇ ਸ ਜਗਤਾਰ ਸਿੰਘ ਨੂੰ ਆਪਣੇ ਤੋਂ ਬਿਨਾਂ ਕੋਈ ਹੋਰ ਚੰਗਾ ਦਿਖਾਈ ਨਹੀਂ ਦਿੰਦਾ।

  • @mandhirsingh5370
    @mandhirsingh5370Ай бұрын

    ਰੰਧਾਵਾ ਜੀ ਵੀ ਅਗਸਤ 2022 ਵਿਚ ਮੈਂ ਲਿਖਤੀ ਘਰੇਲੂ ਬਿਜਲੀ ਦੀ ਸਬਸਿਡੀ withdraw ਕੀਤੀ ਸੀ, ਬਡਰੁੱਖਾਂ ਸਬਡਵੀਜ਼ਨ ਨੂੰ ਲਿਖਤੀ ਦਿੱਤਾ ਹੋਇਆ ਹੈ।

  • @rajeshsidana8277
    @rajeshsidana8277Ай бұрын

    ਪਾਕਿਸਤਾਨ ਨਾਲ ਤਸੀ ਕਰਾਚੀ ਗੁਜਰਾਤ ਦੂਆਰਾ ਲਗਾਤਾਰ ਕਾਰੋਬਾਰ ਕਰ ਰਹੇ ਹੋ ਪੰਜਾਬ ਦੇ ਬਾਰਡਰ ਬੰਦ ਕਰ ਰਖੇ ਹੋਏ ਹਨ ਇਹ ਦੋਗਲੀ ਨੀਤੀ ਦਾ ਕੀ ਕਾਰਨ ਹੇ ਦਸੋ ਪੀ ਐਮ ਸਾਹਿਬ

  • @narinderkumardang6688
    @narinderkumardang6688Ай бұрын

    Hamir Singh Ji's has picked crucial points from PM's speech in Gurdaspur rally.

  • @baljindersingh7802
    @baljindersingh7802Ай бұрын

    Waheguru ji

  • @gurdevdhillon3694
    @gurdevdhillon3694Ай бұрын

    Sardar Hamir singh ji bahut intelligent ne

  • @088surjit
    @088surjitАй бұрын

    ਅਕਾਲੀ ਤੇ ਭਾਜਪਾ ਆਪਣੀ ਆਪਣੀ ਵੋਟ % ਇੱਕ ਦੂਜੇ ਨੂੰ ਦੱਸਣਾ ਚਾਹੁੰਦੇ ਏਨਾ ਵੋਟਾਂ ਬੈਂਕ ਸਾਡਾ ਤਾਂ ਕੇ 2027 ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਟਾਂ ਦਾ ਸਮਝੌਤਾ ਕਰਨ ਵੇਲੇ ਸੌਖਾ ਹੋ ਜਾਵੇ

  • @NirmalSingh-ft6pn
    @NirmalSingh-ft6pnАй бұрын

    ਕਿਸਾਨਾਂ ਨੂੰ ਜ਼ਰੂਰ ਪੁੱਛ ਲਿਓ ਕੇ ਟਿਊਬਵੈਲਾ ਦੀ ਸਬਸਿਡੀ ਬਾਰੇ।

  • @harjinderkaur3978
    @harjinderkaur3978Ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏

  • @Ranjeetdaliwal-kz2nc
    @Ranjeetdaliwal-kz2ncАй бұрын

    ਉੱਚਕੋਟੀ ਦੇ ਸੱਭ ਨੇਟਾ ਅਤਿ ਗਰੀਬ ਹਨ। ਮਨੁੱਖ ਦੀ ਇੱਕ ਬਹੁਤੀ ਵੱਡੀ ਗਿਣਤੀ ਵਿੱਚ ਜਦੋਂ ਜਦੋ ਪੈਸਾ ਘਰ ਆਉਂਦਾ ਹੈ ਤਾਂ ਉਹ ਦਿਨੋ ਦਿਨ ਗਰੀਬ ਹੋਈ ਜਾਂਦੇ ਹਨ। ਜਿਲੇ ਤੋ ਸੂਬਾ, ਸੂਬੇ ਤੋ ਰਾਸ਼ਟਰੀ, ਰਾਸ਼ਟਰੀ ਤੋ ਅੰਤਰਰਾਸ਼ਟਰੀ ਕਾਰੋਬਾਰ ਵਿੱਚ ਪਹੁੰਚ ਜਾਂਦਾ ਹੈ। ਬਹੁਗਿਣਤੀ ਰਾਜਨੀਤੀ ਕਾਲਾ ਧਨ ਅੰਤਰਰਾਸ਼ਟਰੀ ਨਿਵੇਸ਼ ਕਰ ਰਹੀ ਹੈ। ਜੋਂ ਸੰਚਾਈ ਹੈ।

  • @bhagwantsingh1641
    @bhagwantsingh1641Ай бұрын

    ਕੀ ਕਿਸਾਨਾਂ ਨੂੰ ਦਿੱਲੀ ਜਾਣ ਦਾ ਕੋਈ ਹੱਕ ਨੀ ?

  • @majorbrar4897
    @majorbrar4897Ай бұрын

    ਭਭਗਵੰਤ ਮਾਨ ਵੀ ਇਹੋ ਕਹਿੰਦਾ ਮੈਨੂ ਪਾਰਲੀਮੈਂਟ ਵਿੰਚੋੋ ਭੇਜੋ ਨਾਕਿ ਆਮ ਆਦਮੀ ਪਾਰਟੀ

  • @ramansharma5614
    @ramansharma5614Ай бұрын

    ਜਗਤਾਰ ਜੀ ਦੀਆਂ ਅੱਖਾਂ ਆਈਆਂ ਜਾਪਦੀਆਂ ਨੇ , ਇੰਨਾ ਨੂੰ ਘੱਟ ਹੀ ਨਜ਼ਰ ਆਉਂਦਾ ਹੈ ! ਕਾਮਰੇਡ ਇਸੇ ਕਾਰਨ ਹੀ ਅਲੋਪ ਹੋ ਗਏ !! ਦਿੱਤੀ ਹੋਣੀ ਨਹੀਂ ਦਿੱਤੀ ਸੀ !!!

  • @karanveerbrar4346
    @karanveerbrar4346Ай бұрын

    ਭਗਵੰਤ ਮਾਨ ਦੀ ਗੱਲ ਨੂੰ ਹੁਣ ਲੋਕੀ ਜਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ..... ਕਿਉਕਿ ਕਰਦਾਰ ਵੀ ਮਾਈਨੇ ਰੱਖਦਾ

  • @AWSexpert1
    @AWSexpert1Ай бұрын

    जगतार सिंह काफी समझदार बाते करते है।

  • @tarlochanbrar71
    @tarlochanbrar71Ай бұрын

    ਦੇਸ਼ ਦਾ ਪਿਛਲੇ 10 ਸਾਲਾਂ ਤੋਂ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਪੰਜਾਬ ਦੀਆਂ ਚੋਣ ਰੈਲੀਆਂ ਵਿੱਚ ਜਿਸ ਤਰ੍ਹਾਂ ਅਣਕਿਆਸੀਆਂ ਦੇ ਭਾਸ਼ਣ ਦੇ ਰਹੇ ਔਂਦੇ ਮੁਤਾਬਕ ਜਚਦਾ ਨਹੀਂ ਗੁਰੂ ਫ਼ਤਹਿ ਜੀ।

  • @KarnailSingh-zh9fu
    @KarnailSingh-zh9fuАй бұрын

    Taranjit sandhu sahib chahe jite ya hare oh videsh mantary jai shankar ji nal rehange

  • @RaviSharma-kk7lp
    @RaviSharma-kk7lpАй бұрын

    C ਰੰਧਾਵਾ ਸਾਹਿਬ ਤੁਸੀਂ ਆਪ ਸਮਝਦਾਰ ਹੋ ਮੋਦੀ ਪੰਜਾਬ ਨੂੰ ਕੀ ਦੇ ਸਕਦਾ ਹੈ

  • @user-kd6dx8ge5k
    @user-kd6dx8ge5kАй бұрын

    Veerygood

  • @manpreetmantri2551
    @manpreetmantri2551Ай бұрын

    ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @rajeshsidana8277
    @rajeshsidana8277Ай бұрын

    ਪ੍ਰਧਾਨ ਮੰਤਰੀ ਮਹਿੰਗਾਈ ਬਾਰੇ ਬੇਰੁਜਗਾਰੀ ਦੀ ਗਲ ਕਦੇ ਨਹੀ ਕਰਦੇ

  • @sukhvindersingh87
    @sukhvindersingh87Ай бұрын

    ਸੁਨੀਲ ਜਾਖੜ ਤੇ ਪੰਜਾਬ ਦੇ ਅੱਜ ਦੇ ਬੀ ਦੇ ਪੀ ਦੇ ਲੀਡਰ ਸਾਲ ਦੋ ਸਾਲ ਪਹਿਲਾਂ ਕਿਸ ਪਾਰਟੀ ਵਿਚ ਸਨ। ਫਿਰ ਪੰਜਾਬ ਦਾ ਕਿਸ ਪਾਰਟੀ ਦੇ ਲੀਡਰਾਂ ਨੇ ਨੁਕਸਾਨ ਕੀਤਾ?

  • @GurdeepSingh-cz9zq
    @GurdeepSingh-cz9zqАй бұрын

    Why give 300 units to ALL free. Should only be for the deserving.

  • @jagjitsingh5212
    @jagjitsingh5212Ай бұрын

    Good news and views thanks Randhawa saab Hamir saab and jagtar saab 🙏🙏🙏👌👌👌👍👍👍✌️💯

  • @baljitsingh6957
    @baljitsingh6957Ай бұрын

    ਖਹਿਰਾ ਕਹਿਣੀ ਤੇ ਕਥਨੀ ਦਾ ਪੱਕਾ ਹੈ।

  • @Satnam.singhpress

    @Satnam.singhpress

    Ай бұрын

    Khaira ji will join bjp because ED sword on Khaira's head because he is on bail for money laundering case Khaira is a rich candidate after miss badal ... Drug lords murdabad Glo❤ry my W 🌎rd 😢 Attn. Voters Beware drug lords and channi honey money channa chor garam chali chores dented gov.rev in thousand crores into their homes since decades .. Corrupted candidates Murdabad... Gl❤ry my W 🌎 rld

  • @bikkarsingh2957
    @bikkarsingh2957Ай бұрын

    ਕੱਲ੍ਹ ਨੂੰ ਕਿਤੇ ਕੈਪਟਨ ਥਾਪੀ ਮਾਰ ਕੇ ਏਹ ਨਾ ਕਹਿ ਦੇ,ਆਹ ਲੈ ਚੱਕ ਮੈਂ ਆ ਗਿਆ 😊😊😊😊😊😊

  • @NirmalSingh-ft6pn
    @NirmalSingh-ft6pnАй бұрын

    ਅਕਾਲੀ ਦਲ ਦੀ ਸਥਿਤੀ ਧਰਾਤਲ ਤੇ ਪਹਿਲਾਂ ਤੋਂ ਬਹੁਤ ਸੁਧਰੀ ਲੱਗ ਰਹੀ ਹੈ। ਦੂਜਾ ਕਿਸਾਨਾਂ ਦੀ ਨਰਾਜ਼ਗੀ ਤੋਂ ਵੀ ਬਚੇ ਲੱਗਦੇ ਹਨ॥

  • @jagsirsingh5188
    @jagsirsingh5188Ай бұрын

    Very good discussion ji

  • @InderjitSingh-se2jn
    @InderjitSingh-se2jnАй бұрын

    Best panel

  • @ramansharma5614
    @ramansharma5614Ай бұрын

    ਇੰਨਕੁਆਰੀ ਵਿੱਚ ਹਰਕਿਸ਼ਨ ਸਿੰਘ ਸੁਰਜੀਤ ਦਾ ਨਾਮ ਵੀ ਆਵੇਗਾ ਤੇ ਮਾਰਕਸੀ ਲੈਨਿਨਵਾਦੀ ਤਤਾਂ ਦਾ ਵੀ !! ਇੰਨਾ ਹੀ ਮੋਰਚੇ ਨੂੰ ਖੂਨੀ ਰੂਪ ਦਿੱਤਾ ਸੀ, ਸਾਰੇ ਸ਼ੂਟਰ ਪੁਰਾਣੇ ਨਕਸਲੀ ਹੀ ਸਨ !!!

  • @lakhwinderraj3707
    @lakhwinderraj3707Ай бұрын

    SAD jandabad ❤❤❤❤❤

  • @GurdeepSingh-eu4wc
    @GurdeepSingh-eu4wcАй бұрын

    Good taking....

  • @ParamjitSingh-iv3ef
    @ParamjitSingh-iv3efАй бұрын

    Good😊

  • @LakhwinderSingh-tp8oy
    @LakhwinderSingh-tp8oyАй бұрын

    ਸਤਿ ਸ੍ਰੀ ਆਕਾਲ ਜੀ।

  • @Gurbachan-qq2im
    @Gurbachan-qq2imАй бұрын

    ਸੁਖਪਾਲ ਖਹਿਰਾ ਸਹੀ ਸਪੱਸ਼ਟ ਬੰਦਾ ਜਿਹਨਾਂ ਮੁੱਦਿਆਂ ਤੇ ਉਨ੍ਹਾਂ ਦੀ ਪਾਰਟੀ ਵੀ ਬੋਲਣ ਤੋਂ ਝਿਜਕਦੀ ਐ ਖਹਿਰਾ ਨਿੱਧੜਕ ਹੋਕੇ ਬੋਲਦੈ

  • @Ranjeetdaliwal-kz2nc
    @Ranjeetdaliwal-kz2ncАй бұрын

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @bharpursingh6919
    @bharpursingh6919Ай бұрын

    ਅੱਜ ਵੋਟਿੰਗ ਦੇ ਟੈਮ ਤੁਹਾਨੂੰ ਇਹ ਗੱਲਾਂ ਸੋਭਦੀਆਂ ਨਹੀਂ ਹਨ।92 ਐਮ ਐਲੇ ਆਮ ਆਦਮੀ ਪਾਰਟੀ ਦੇ ਨੇ ਤੁਹਾਡੀ ਕਰੈਡੀਵਿਲਟੀ ਤੇ ਵੀ ਅਸਰ ਪਵੇਗਾ ।

  • @gurmailsingh994
    @gurmailsingh994Ай бұрын

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @SK-io4gd
    @SK-io4gdАй бұрын

    ਰੰਧਾਵਾ ਸਾਹਿਬ ਇੱਕ ਦੂਸਰੇ ਮਝੈਲ ਸੰਧੂ ਰਿਟਾਇਰਡ ਨੌਕਰਸ਼ਾਹ, ਜਿਹੜੇ ਤੁਹਾਡੇ ਚਹੇਤੇ ਹਨ ਤੇ ਜਿਨ੍ਹਾਂ ਦੀ ਤੁਸੀਂ ਹਮੇਸ਼ਾ ਤਾਰੀਫ਼,ਪ੍ਰੋੜਤਾ ਕਰਦੇ ਹੋ, ਹੁਣ ਜਿਸ ਜ਼ਿਮੇਵਾਰੀ ਨੂੰ ਸਾਂਭ ਰਹੇ ਨੇ,ਉਥੇ ਕੋਈ ਜ਼ਿਆਦਾ ਵਧੀਆ ਅਕਸ਼ ਨਹੀਂ ਹਾਲੇ ਤੱਕ ਬਣਾਇਆ ਉਨ੍ਹਾਂ ਨੇ।ਹੁਣ ਗੱਲ ਸਮਝ ਆਉਂਦੀ ਹੈ ਕਿ ਅਰੁਣ ਗੋਇਲ ਕਿਉਂ ਛੱਡ ਕੇ ਜਾਂ ਠੋਕਰ ਮਾਰਕੇ ਆ ਗਏ ਸਨ।

  • @sukhpalsingh5109
    @sukhpalsingh5109Ай бұрын

    S.jagtaar singh ji is old man now .I know him since 82 as I was student of khalsa college asr

  • @kulwindersingh-dh1hq
    @kulwindersingh-dh1hqАй бұрын

    ਸਰਦਾਰ ਸਾਬ ਆ ਤੁਸੀਂ ਕੀ ਕਹਿ ਰਹੇ ਹੋ ।ਚਲੋ ਆਪਾ ਕੀ ਲੈਣਾ Drug ਤੋ ਆਪਾ ਨੀ ਲੈਣਾ ਤਾਂ ਹੋਰ ਕਿਨੇ ਲੋਣਾ ਪੁਤ ਧੀਆਂ ਤੁਹਾਡੇ ਪੰਜਾਬੀਆ ਦੇ ਮਰ ਰਹੇ ਆ ਗੁਜਰਾਤੀਆ ਦੇ ਨਹੀਂ

  • @punjabsingh4973
    @punjabsingh4973Ай бұрын

    ਰੰਧਾਵਾ ਸਾਹਿਬ ਜੀ ਬਿਜਲੀ ਫਰੀ ਹੋਣ ਕਰਕੇ ਕਿਸਾਨ ਸਾਰਾ ਦਿਨ ਮੋਟਰਾ ਚਾਲੂ ਕਰ ਸ਼ਡੀਅਆ ਹਨ ਸਾਰਾ ਕੁਝ ਸਾਹਮਣੇ ਹੋ ਰਿਹਾ ਹੈ ਜਿਸ ਨੂੰ ਵੀ ਮੋਟਰ ਬੰਦ ਕਰਨ ਲਈ ਕਹੀਦਾ ਹੈ ਅਗੋ ਲੜਨ ਨੂੰ ਆਉਦਾ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @ninderkaurdhindsa8656

    @ninderkaurdhindsa8656

    Ай бұрын

    Unj sara din te bijli v nahi mildi

  • @nirmalsingh1284
    @nirmalsingh1284Ай бұрын

    ਮੁੱਖ ਮੰਤਰੀ ਭੰਡ ਹੈ ਲੋਕਾਂ ਨੂੰ ਬੇਵਕੂਫ ਸਮਝਦਾ ਹੈ ਸਾਬਤ ਕਰ ਕਰ ਰਿਹਾ ਹੈ ਕਿ ਪੰਜਾਬੀ ਗਧੇ ਹੈ ਜਿਹੜੇ ਲੋਕ ਮੁੱਖ ਮੰਤਰੀ ਨਾਲ ਹੈ ਉਸ ਤੋਂ ਸਾਬਤ ਹੁੰਦਾ ਹੈ ਪੰਜਾਬੀ ਬੇਵਕੂਫ ਤਾਂ ਜਰੂਰ ਹੈ

  • @d.s.dhaliwal8209
    @d.s.dhaliwal8209Ай бұрын

    ਕੀ ਕਿਸਾਨਾਂ ਨੂੰ ਜਮਹੂਰੀ ਹੱਕ ਨਹੀਂ ਸੀ ਦਿੱਲੀ ਜਾਣ ਦਾ ਇਹ ਕਿੱਥੇ ਲਿਖਿਆ ਹੈ ਕਿ ਉਹਨਾਂ ਦੇ ਰਸਤੇ ਵਿੱਚ ਕਿੰਲਾਂ ਗੱਡ ਦਿਓ । ਉਦੋਂ ਹੰਸ ਰਾਜ ਹੰਸ ਕਿੱਥੇ ਗਿਆ ਸੀ ।ਫਿਰ ਇਸੇ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਸਨ।ਹੰਸ ਰਾਜ ਹੰਸ ਨੇ ਅਮੀਰ ਅਤੇ ਗਰੀਬ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲੜਾ ਰਹੀ ਹੈ ਬੀਜੇਪੀ।ਪਰ ਮਜ਼ਦੂਰ ਭਰਾਵਾਂ ਅਤੇ ਕਿਸਾਨਾਂ ਨੂੰ ਬੀਜੇਪੀ ਦੀ ਚਾਲ ਤੋਂ ਬੱਚਣਾ ਚਾਹੀਦਾ ਹੈ।

  • @madangopalsinghkahlon5182

    @madangopalsinghkahlon5182

    Ай бұрын

    Right said sir I

  • @088surjit
    @088surjitАй бұрын

    ਸੁਖਬੀਰ ਬਾਦਲ, ਭਗਵੰਤ ਮਾਨ, ਮੋਦੀ ਨੂੰ ਲੀਡਰ ਕਹਿਣ ਲੱਗਿਆ ਸ਼ਰਮ ਆਉਂਦੀ I

  • @RajinderSingh-bp4br
    @RajinderSingh-bp4brАй бұрын

    Parkash Singh Badal had given memorandum to UNO in December 1993

  • @meghsinghdhindsa3195
    @meghsinghdhindsa3195Ай бұрын

    ਸਤਿ ਸ੍ਰੀ ਅਕਾਲ ਜੀ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ

  • @sukhmindersingh4843
    @sukhmindersingh4843Ай бұрын

    ਪਹਿਲਾਂ ਮੋਦੀ ਦੇ 15 ਲੱਖ ਰੁਪਏ ਵਾਲੀ ਗੱਲ ਵੀ ਕਰ ਲਵੋ,

  • @ninderkaurdhindsa8656
    @ninderkaurdhindsa8656Ай бұрын

    Casteism de bare S Hamir Singh sahi keh rahe han, dalitan wich v bahut sub casteism hai

  • @shminderkumar1735
    @shminderkumar1735Ай бұрын

    BJP States CM also running from Modi , Amit Shah Delhi direction.So all stature is same for running govts.from Delhi command.

  • @khosatv7350
    @khosatv7350Ай бұрын

    ਉਹ ਪੱਤਰਕਾਰੋ ਅਕਾਲੀ ਅਤੇ ਭਾਜਪਾ ਇਕ ਹੀ ਹਨ

  • @kamaldhindsa7528
    @kamaldhindsa7528Ай бұрын

    Sat shri akal to most respected personalities 🙏program is always informative and interested. Best discussion about current affairs . Always look forward to your program. Stay blessed 🌹🙏

  • @RajinderSingh-xv7gf
    @RajinderSingh-xv7gfАй бұрын

    Commentary by Mr Jagtaar Singh is interesting.

  • @harshminderkaur8470
    @harshminderkaur8470Ай бұрын

    Veerji no matter they get votes or not but they tried there best 🤷 bubby sidhu Canada

  • @harjitbains6132
    @harjitbains6132Ай бұрын

    Not just for votes but for hurting Punjab's psyche, the national policy no matter which party rules.

  • @anilvinayak895
    @anilvinayak895Ай бұрын

    When wagha border was open for trade ,532 kgheroine ,drug trade flourish & not trade with Punjab

  • @SatishKumar-qs8qk
    @SatishKumar-qs8qkАй бұрын

    Sir, perhaps Modi has avoided criticism of SAD because he may have an apprehension that BJP will fail to get majority in current election & that they may have to go in for support from SAD.

  • @GurdeepSingh-pg9rt
    @GurdeepSingh-pg9rtАй бұрын

    ਭਾਜਪਾ ਦੀਆਂ ਸਟੇਟ ਸਰਕਾਰਾਂ ਵੀ ਕੇਂਦਰ ਤੋਂ ਹੀ ਚਲਦੀਆਂ ਹਨ

  • @sahibsingh4988
    @sahibsingh4988Ай бұрын

    ਪ੍ਰੋਗਰਾਮ ਦੀ ਸ਼ੁਰੂਆਤ ਈ ਮਾੜੀ ਕਰ ਦਿੱਤੀ ਹੈ। ਪਹਿਲਾਂ ਹੀ ਭ੍ਰਿਸ਼ਟ ਬਾਦਲ ਦਾ ਨਾਂਅ

  • @ninderkaurdhindsa8656

    @ninderkaurdhindsa8656

    Ай бұрын

    Baki sare kattar imandar!

Келесі