ਲਾਓ ਜੀ ਮਜੀਠੀਏ ਦੇ ਭਾਸ਼ਣ ਨੇ ਚੜ੍ਹ ਦਿੱਤਾ ਨਵਾਂ ਚੰਨ | Bikramjit Majithia | Sukhbir Badal | Harsimrat Kaur

Ойын-сауық

#punjabilatestvideo #punjabiinterview #nripunjabitv
NRI Punjabi TV
We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ
ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

Пікірлер: 507

  • @gurlabhsingh8072
    @gurlabhsingh8072Ай бұрын

    ਉਹ ਤਾਂ ਸ਼ਰਾਬ ਹੀ ਪਿਦਾਂ ਤੁਸੀ ਖੂਨ ਪੀਤਾ ਲੋਕਾਂ ਦਾ ਚਿੱਟੇ ਪੰਜਾਬ ਵਿੱਚ ਮਜੀਠੀਆ ਦੀ ਦੇਣ ਹੈ

  • @RajinderSingh-bo8ym
    @RajinderSingh-bo8ymАй бұрын

    ਇਹ ਪਾਗਲ ਹੋ ਗੲੇ। ਗੁਰੂ ਦੀਆਂਪੰਗਤੀਆਂ ਨੂ ਤੋੜ ਮਰੋੜ ਰਹੇ ਨੇ।

  • @jaswinderkaurbrar8421
    @jaswinderkaurbrar8421Ай бұрын

    ਸਾਡੇ ਬਿਜਲੀ ਬਿੱਲ 00 ਮਾਨ ਦੀ ਜਿੱਤ ਪੱਕੀ।

  • @naseebchand8371

    @naseebchand8371

    Ай бұрын

    ਕੋਣ ਕਹਿੰਦਾ ਹੈ ਬਿਜਲੀ ਦਾ ਬਿੱਲ 0 ਕੁੱਤੇ ਲੋਕ ਨੂੰ ਬਿਜਲੀ ਦੇ ਸਮਾਟ ਮੀਟਰ ਲੱਗ ਗਏ ਹਨ ਮੋਬਾਈਲ ਵਾਂਗ ਬਿਲ ਆਵੇਗਾ ਰਿਸ਼ਵਤ 3 ਗੁਣਾਂ ਵੱਧ ਗਈ ਹੈ ਰੈਵਿਨਿਓ ਵਿਭਾਗ ਵਿੱਚ ਗਰੀਬ ਲੋਕਾਂ ਦੀ ਜ਼ਮੀਨ ਹੜੱਪ ਕਰ ਰਹੇ ਹਨ ਗਰੀਬ ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਕੋਈ ਰੋਜ਼ਗਾਰ ਨਹੀਂ

  • @KewalSharma-wv2xy

    @KewalSharma-wv2xy

    Ай бұрын

    Vakvass. App...oooooooooioiooi

  • @bhullarਚ

    @bhullarਚ

    Ай бұрын

    ਆਪ 0000000000

  • @harishbajaj9316
    @harishbajaj9316Ай бұрын

    ਅਪਣੇ ਲੰਗਾਹ ਬਾਰੇ v DSO ਬੇਸ਼ਰਮਾ ਦੀ ਡੁੱਲ ਗਈ ਦਾਲ ਕਹਿੰਦੇ ਅਸੀਂ ਏਵੇਂ ਹੀ ਖਾਨੇ ਹਾਂ

  • @balrajsingh459

    @balrajsingh459

    Ай бұрын

    ਵਾਹ

  • @SewakMalhi-td2jd
    @SewakMalhi-td2jdАй бұрын

    ਕੌਲੀ ਚੱਟ ਕਿਵੇਂ ਚੀਕ ਦੇ ਐ

  • @rachhpalsinghsingh4465
    @rachhpalsinghsingh4465Ай бұрын

    ਚਿੱਟਾ ਚਿੱਟਾ ਤਾਂ ਹੋਈ ਪਈ ਐ ਪੰਜਾਬ ਚ?

  • @gurbhejsingh5703

    @gurbhejsingh5703

    Ай бұрын

    ਖਾਲੀ ਦਲ ਬਾਦਲ ਖ਼ਤਮ

  • @JagsirBhangu
    @JagsirBhanguАй бұрын

    ਜੇਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉ ਓਹ ਜਿੱਤ ਕਿੱਥੋਂ ਜਾਓ

  • @sardajijagmohan3191
    @sardajijagmohan3191Ай бұрын

    ਝਾੜੂ ਫ਼ੇਰ ਦਾ ਦਿੱਤਾ ਤੁਹਾਡੇ

  • @karmjitpandher2973
    @karmjitpandher2973Ай бұрын

    ਹੰਕਾਰਿਆ ਸੋ ਮਾਰਿਆ ,

  • @jagroopSingh-ql6jx
    @jagroopSingh-ql6jxАй бұрын

    ਜਦ ਮੈ ਦੇਖਾ ਥੋਡੇ ਵਲੇ ਲੱਗਦਾ ਕੁਝ ਨਹੀ ਸਾਡੇ ਪਲੇ😂😂😂😂😂😂

  • @balvirkaurbatth9655

    @balvirkaurbatth9655

    Ай бұрын

    😂😂😂😂😂😂😂👌👍

  • @StephanAujla

    @StephanAujla

    Ай бұрын

    😅😊​@@balvirkaurbatth9655

  • @malakdeol2249

    @malakdeol2249

    Ай бұрын

    Bondal gya ਮਜੀਠੀਆ 😅😅😅😅😅

  • @LakhwinderLucky-ht5iw

    @LakhwinderLucky-ht5iw

    Ай бұрын

    😂😂😂😂😂

  • @AmarjeetSingh-bc5pw

    @AmarjeetSingh-bc5pw

    Ай бұрын

    😂😂

  • @Vansh12328
    @Vansh12328Ай бұрын

    ਸਹੀਦਾਂ ਦੀ ਧਰਤੀ ਤੇ ਤੂੰ ਗਰਦਾਰਾ ਕਿਥੌ ਜੰਮ ਪਿਆਂ

  • @gurlabhsingh8072
    @gurlabhsingh8072Ай бұрын

    ਪੰਤਾਲੀ ਹਜ਼ਾਰ ਲੋਕਾਂ ਨੂੰ ਨੌਕਰੀਆਂ ਬਿਜਲੀ ਬਿੱਲ ਮੁਆਫ ਸੜਕ ਸੁਰੱਖਿਆ ਫੋਰਸ ਇਹ ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ

  • @user-wi8zt1rn4w

    @user-wi8zt1rn4w

    Ай бұрын

    ਸਰਕਾਰੀ ਮਾਸਟਰ ਤਨਖਾਹ 15000 ਖਰਚ 7000 ਬਾਕੀ ਬਚੇ 8000

  • @JaspalVirk-kk4uo
    @JaspalVirk-kk4uoАй бұрын

    ਸੁਚਾ ਸਿੰਘ ਲੰਗਾਹ ਵਰਗੇ ਬੈਠੇ ਹੋਣ

  • @GurdevSingh-rn5ct

    @GurdevSingh-rn5ct

    Ай бұрын

    Sare dhia behna de dalle bethe muhre yaar eda nhi kahi da sakki bahen nu fatto de yaar 😆😁😅😂

  • @girdharilal3484
    @girdharilal3484Ай бұрын

    ਛੱਜ ਤਾਂ ਬੋਲੇ, ਸ਼ੰਨਿਨੀ ਵੀ ਬੋਲੇ

  • @KewalSharma-wv2xy

    @KewalSharma-wv2xy

    Ай бұрын

    Caval...app..oooooooiooooo

  • @surjeetsingh9685

    @surjeetsingh9685

    Ай бұрын

    ਛੱਜ ਤਾ ਬੋਲੇ ਛਾਨਣੀ ਕਿਉ ਬੋਲੇ

  • @butakhan3468
    @butakhan3468Ай бұрын

    ਇਹ ਝਾੜੂ ਅਕਾਲੀਆ ਦੇ ਜੜ੍ਹਾਂ ਵਿੱਚ ਬੈਠ ਗਿਆ

  • @majorsinghsandhu2469
    @majorsinghsandhu2469Ай бұрын

    ਤੁਹਾਨੂੰ ਵੀ ਸ਼ਰਮ ਆਓਣ ਲਗ ਗੀ !! ਕਮਾਲ ਐ ।।

  • @user-nu6lq3nc4p
    @user-nu6lq3nc4pАй бұрын

    ਮਜੀਠੀਆ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਆ ਕੇ ਦੇਖ ਤੇਰੇ ਜੀਜੇ ਦੇ ਜੁੱਤੀਆਂ ਦਾ ਹੀ ਹਾਰ ਪਾਇਆ ਹੋਇਆ ਗਾ

  • @gurmitdhillon4281
    @gurmitdhillon4281Ай бұрын

    ਪੰਜਾਬ ਦੇ ਮੁਦਿਆਂ ਦੀ ਗੱਲ ਕਰੋ ਜੀ

  • @JagroopSingh-wf3nw
    @JagroopSingh-wf3nwАй бұрын

    ਹਾ ਯਾਰ ਇਹ ਗੱਲ ਤਾਂ ਅਸੀਂ ਵੀ ਸੁਣੀ ਹੈ ਕਿ ਚਿੱਟਾ ਪੰਜਾਬ ਚ ਮਜੀਠੀਆ ਲਈ ਕੇ ਆਇਆ ਹੈ ਕਿ ਇਹ ਗੱਲ ਸਹੀ ਹੈ

  • @DalwinderSingj
    @DalwinderSingjАй бұрын

    ਲੱਖ ਲਾਹਨਤ ਆ ਜਿਹੜਾ ਇਨ੍ਹਾਂ ਦੀ ਰੈਲੀ ਵਿਚ ਜਾਂਦੇ ਆ

  • @naseebchand8371

    @naseebchand8371

    Ай бұрын

    ਮਜ਼ਦੂਰਾਂ ਨੂੰ ਦਿਹਾੜੀ ਨਾਲ ਮਤਲਬ ਹੈ ਦਿਹਾੜੀ ਮਿਲੇਗੀ ਜਿੰਥੇ ਮਰਜ਼ੀ ਲੈ ਜਾਓ ਨੇਤਾਵਾਂ ਨੂੰ ਗਰੀਬ ਰੱਖਣੀ ਪੈਂਦੀ ਹੈ ਸਾਰੇ ਅਮੀਰ ਹੋ ਜਾਣ ਤਾਂ ਦਰੀਆਂ ਕੋਣ ਵਿਛਾਏਗਾ

  • @malakdeol2249

    @malakdeol2249

    Ай бұрын

    ਬਾਈ ਉਹ ਤੇ ਟਾਈਮ ਪਾਸ ਕਰਨ ਜਾਂਦੇ ਆ 😅😅😅

  • @user-sn6jo7tg5e
    @user-sn6jo7tg5eАй бұрын

    ਇਹ ਲੋਕਾਂ ਦੇ ਸਿਰ ਪੜਾਉਣੇ

  • @balwindersingh973
    @balwindersingh973Ай бұрын

    ਠੀਕ ਕਿਹਾ ਹੈ ਕਿ ਬੀਬਾ ਨਹੀਂ ਜਿਤਨੀ ਚਾਹੀਦੀ

  • @ravindersinghdhillon5244
    @ravindersinghdhillon5244Ай бұрын

    ਚਿੱਟੇ ਦੇ ਵਪਾਰੀਆਂ ਮੁਦਿਆਂ ਦੀ ਗਲ ਕਰ ਪੰਜਾਬ ਦਾ ਵਿਕਾਸ ਕਿਵੇਂ ਕਰਨਾ

  • @RanjitGill-wq9du
    @RanjitGill-wq9duАй бұрын

    ਚਿੱਟੇਦਾ

  • @ranranjit237
    @ranranjit237Ай бұрын

    ਦੇ ਛੇ ਮਹੀਨੇ ਅੰਦਰ ਲਾੲੇ ਪਰਚਾ ਹੋਇਆ। ਜ਼ਮਾਨਤ ਤੇ ਆਇਆ ਚਿੱਟੇ ਦਾ ਪਰਚਾ ਹੋਇਆ

  • @parmjitmand825
    @parmjitmand825Ай бұрын

    ਪਾਗਲ ਹੋ ਗਿਆ ਵੀਰੇ ਤੁਹਾਨੂੰ ਵੋਟ ਕਿਸੇ ਨਹੀਂ ਪਾਉਣੀ ਸਾਡਾ ਵੀਰ ਭਗਵੰਤ ਮਾਨ ਵੀਰ❤ ਜਿੰਦਾਬਾਦ

  • @user-yh4lh2xc8q

    @user-yh4lh2xc8q

    Ай бұрын

    Bhagwant comedian to bacho. Ye nasha reta mafia gang hai Punjab da karja three lakh caror to vad ke four lakh caror ho gya hai. BJP nu vote karo

  • @user-wi8zt1rn4w

    @user-wi8zt1rn4w

    Ай бұрын

    ਸਿਖ ਵਿਰੋਧੀ ਵੀ

  • @balwindersingh973
    @balwindersingh973Ай бұрын

    ਜੋਂ ਗੱਜਦੇ ਉਹ ਵੱਸਦੇ ਨਹੀਂ ਮੁਦਿਆਂ ਦੀ ਗੱਲ ਤੁਹਾਨੂੰ ਕੋਈ ਨਹੀਂ ਆਉਂਦੀ। ਸਿਆਸਤ ਕਰਨੀ ਸਿੱਖੋ।

  • @parmjitmand825
    @parmjitmand825Ай бұрын

    ਵੀਰੇ ਆਪਣੀ ਭੈਣ ਦੀਆਂ ਵੋਟਾ ਖਰਾਬ ਕਰੀ ਜਾਦਾ ਬੀਬਾ ਇਸ ਕਰਕੇ ਤੈਨੂੰ ਵੋਟ ਕਿਸੇ ਨਹੀਂ ਪਾਉਣੀ

  • @lakhwindersidhu5369
    @lakhwindersidhu5369Ай бұрын

    Good work cm maan saab

  • @balwindersingh973
    @balwindersingh973Ай бұрын

    ਮਾੜੇ ਕੀਤੇ ਕਰਮ ਵੀ ਆਪਣੇ ਦੱਸ ਦਿਓ ਰੌਲਾ ਪਾਉਣ ਨਾਲ਼ ਕੁਝ ਨਹੀਂ ਹੋਣਾ ਸਭ ਲੋਕ ਜਾਣਦੇ ਹਨ

  • @user-sn6jo7tg5e
    @user-sn6jo7tg5eАй бұрын

    ਝਾੜੂ ਨੇ ਉਹਨੂੰ ਪੁੱਠੇ ਕਰਕੇ ਸਿੱਧੇ ਕਰਿਆ

  • @gurlabhsingh8072
    @gurlabhsingh8072Ай бұрын

    ਤੁਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਗੋਲੀਆਂ ਮਾਰ ਕੇ ਸਿੰਘ ਸ਼ਹੀਦ ਕੀਤੇ ਗਦਾਰ ਹਨ ਬਾਦਲ ਅਕਾਲੀ ਦਲ ਵਾਲੇ ਕੁਰਸੀ ਗਈ

  • @ManjotManjotsingh-wf1tf
    @ManjotManjotsingh-wf1tfАй бұрын

    Sharm kro majithia g

  • @labhbrar6143
    @labhbrar6143Ай бұрын

    ਸੱਤਰ ਸਾਲਾਂ ਤੋਂ ਤੁਸੀ ਕੀ ਸੋਚਿਆਂ ਸੀ ਅੱਜ ਸੱਚਾ ਸੁੱਚਾ ਬਣਕੇ ਗੁਰੂ ਗੋਬਿੰਦ ਸਿੰਘ ਦਾ ਖਾੜਕੂ ਨਾਹਰਾ ਲਾਇਆ ਤੂੰ ਛੱਜ ਤਾਂ ਬੋਲੇ ਛਾਨਣੀ ਵੀ ਬੋਲਦੀ ਆ

  • @surindersinghsidhamerimathohri
    @surindersinghsidhamerimathohriАй бұрын

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469 ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।। ਵੀਰ ਮੇਰੀ ਮੱਤ ਥੋੜੀ ਆ।। ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।। ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ?? ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।?? ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।। ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।। ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।। ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।। ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।। 1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ?? ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।। 2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।। 3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।। 4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।। 5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।। 6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।। ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।। 7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।। 8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ 9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।। 10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।। ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।। ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।

  • @Gill.-466
    @Gill.-466Ай бұрын

    ਬਾਦਲਾਦੇਘਰਦਾਬੇੜਾਗਰਕਕਰਨਆਇਆ

  • @surindersinghsidhamerimathohri
    @surindersinghsidhamerimathohriАй бұрын

    ਇਹ ਚੋਰ ਗੁਨਾਹਗਾਰ ਪਰਿਵਾਰ ਨਰਕੀਏ ਬਾਦਲ ਨਰਕੀਏ ਮਜੀਠੀਆ ਪਰਿਵਾਰਾ ਨੇ ਇੰਨਾ ਚਿਰ ਰਾਜ ਕੀਤਾ ਪਰ ਅਜੇ ਕਹਿੰਦਾ ਮੁਸ਼ਕਿਲਾ ਹਲ ਕਰਨੀਆ

  • @JaspalVirk-kk4uo
    @JaspalVirk-kk4uoАй бұрын

    ਭੈਣ ਦੀ ਸ਼ਰਮ ਕਰ ਲੈ,

  • @user-sn6jo7tg5e
    @user-sn6jo7tg5eАй бұрын

    ਯੋਗ ਨੂੰ ਨੂੰ ਫੜ ਕੇ ਕਿਤੇ ਘਰੇ ਛੱਡ ਦੋ ਮਜੀਠੀਏ ਦੇ

  • @cpgill1988

    @cpgill1988

    Ай бұрын

    ohne Enountr krwa dena ehda.

  • @gurmeetgill6469
    @gurmeetgill6469Ай бұрын

    ਚਿੱਟੇ ਦਾ‌‌ ਵਪਾਰੀ ਬੇਸ਼ਰਮ

  • @tarsemsinghtarsam1731
    @tarsemsinghtarsam1731Ай бұрын

    ਕਮਿੰਟ ਪੜ ਤੈਨੂੰ ਪਤਾ ਲਗਜੂ ਗਾ ਕੰਨੇ ਪਾਣੀ ਵਿੱਚ ਆ

  • @darshansingh667
    @darshansingh667Ай бұрын

    ਗੁਰੂ ਦੋਖੀ ਅਬਦਾਲੀ ਦਲ

  • @rajkumar-ft6ow
    @rajkumar-ft6owАй бұрын

    ਗੱਲ ਵਿਚ ਚਿੱਟੇ ਦਾ ਬੋਰਾ ਪਿਆ ਹੋਵੇ ਤਾਂ ਕਿ ਵੇ ਲੱਗੂ ਤੁਹਾਡੀ ਫੱਤੋ ਨੂੰ

  • @JagroopSingh-wf3nw
    @JagroopSingh-wf3nwАй бұрын

    ਬਾਈ ਜੀ ਮਜੀਠੀਆ ਸਾਹਿਬ ਮੈ ਇੱਕ ਤੁਹਾਨੂੰ ਗੱਲ ਪੁੱਛਣੀ ਜਸੀ ਕਿ ਲੋਕ ਸਹੀ ਕਹ ਰਹੇ ਨੇ ਚਿੱਟਾ ਪੰਜਾਬ ਚ ਤੁਸੀ ਲੇ ਕੇ ਆਏ ਹੋ ਅਸੀਂ ਬਿਲਕੁਲ ਆਮ ਬੰਦੇ ਹਾਂ

  • @user-he9ks3nn4o

    @user-he9ks3nn4o

    Ай бұрын

    ਮੈੰ ਸਿਮਰਨਜੀਤ ਸਿੰਘ ਮਾਨ ਦਾ ਸਪੋਰਟਰ ਹਾਂ ਮੈੰ ਇਕ ਗੱਲ ਪੁਛਿਆ ਚਾਹੁੰਦਾ ਹਾਪਕਿੰਸ ਜੇ ਮਜੀਠੀਆ ਚਿੱਟੇ ਦਾ ਵਪਾਰੀ ਹੈ,ਤਾਂ ਸਰਕਾਰ ਕਿੳੰ ਨਹੀੰ ਉਸ ਨੂੰ ਸਬੂਤਾਂ ਨਾਲ ਗਿਰਫਤਾਰ ਕਰਦੀ

  • @user-wi8zt1rn4w

    @user-wi8zt1rn4w

    Ай бұрын

    ਕੇਜਰੀ ਮਾਫੀ ਮੰਗੀ ਕਿੳ

  • @ParkashSingh-kq7wq
    @ParkashSingh-kq7wqАй бұрын

    ਸਾਰੀਆਂ ਪਾਰਟੀਆਂ ਨੂੰ ਭਗਵੰਤ da ਹੀ ਫਿਕਰ ਹੈ ਪਤਾ ਨਹੀਂ ਕਿਉਂ

  • @user-wi8zt1rn4w

    @user-wi8zt1rn4w

    Ай бұрын

    ਕਿੳਕਿ ਬੀ ਜੇ ਪੀ ਦੀ ਬੀ ਟੀਮ

  • @majorsinghsandhu2469
    @majorsinghsandhu2469Ай бұрын

    ਬੇੜਾ ਗਰਕ ਕਰ ਗਿਆ ਬੁਢਾ ਦੇਸ਼ ਦਾ।।

  • @inderjeetkaur5966
    @inderjeetkaur5966Ай бұрын

    ਤੁਹਾਡੇ ਨਾਲ ਕਿੰਨੇ ਕਿੰਨੇ ਗੰਨਮੈਨ ਨੇ ਤੇਰੇ ਨਾਲ ਤੇਰੀ ਭੈਣ ਨਾਲ ਤੇਰੇ ਭਣੋਈਏ ਸਖਵੀਰੇ ਨਾਲ ਇਹ ਹਾਲਾਤ ਤੂਸੀਂ ਹੀ ਪੈਦਾ ਕੀਤੇ ਨੇ ਹੁਣ ਲੋਕਾਂ ਨੂੰ ਗੁੰਮਰਾਹ ਕਰਨਾਂ ਛੱਡ ਦਿਉ ਲੋਕ ਜਾਗਰੂਕ ਹੋ ਚੁੱਕੇ ਹਨ

  • @user-wi8zt1rn4w

    @user-wi8zt1rn4w

    Ай бұрын

    ਭਡ ਕਹਿਦਾ ਸੀ ਗਨਮੈਨ ਨਹੀ ਲੈਣੇ

  • @lakhwindersidhu5369
    @lakhwindersidhu5369Ай бұрын

    Great cm maan saab jindabad

  • @daljitsinghsandra
    @daljitsinghsandraАй бұрын

    ਛੁਰਲੀ ਜਿਤਦੀ ਨਹੀਂ ਮਜੀਠੀਆ

  • @harrywarval-321
    @harrywarval-321Ай бұрын

    ਵਾਹਿਗੁਰੂ ਜੀ ਲੋਕ ਬਹੁਤ ਹੀ ਹੁਣ ਤਾਂ ਸਹਰੇਆਮ ਹੀ ਸਮਝ ਦਾਰ ਹੋ ਚੁੱਕੇ ਹਨ,

  • @ramjitsingh2236
    @ramjitsingh2236Ай бұрын

    Fite mooh tere 🏏

  • @kapoorphotography
    @kapoorphotographyАй бұрын

    ਚਵਲ ਆ ਜੀ

  • @gurlabhsingh8072
    @gurlabhsingh8072Ай бұрын

    ਇਹਨਾਂ ਦੇ ਰਾਜ ਵਿੱਚ ਚਿੱਟੇ ਨਾਂ ਪੰਦਰਾ ਵੀਹ ਮੁੰਡੇ ਹਰ ਰੋਜ ਮਰਦੇ ਸੀ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਲੋਕਾਂ ਦੀ ਮੱਦਦ ਕੀਤੀ ਸਾਧ ਦੇ ਯਾਰ ਹਨ ਇਹ ਲੋਕ

  • @user-wi8zt1rn4w

    @user-wi8zt1rn4w

    Ай бұрын

    ਅਜ ਸੈਕੜੇ ਮਰਦੇ

  • @MakhanSingh-je3qz
    @MakhanSingh-je3qzАй бұрын

    Tera andar Chita bolda aa chitiea

  • @harbanssinghharbans9042
    @harbanssinghharbans9042Ай бұрын

    ਤੇਰੀ ਦੀ ਸੱਸ ਬੋਰੀਆਂ ਭਰਕੇ ਨੋਟਾਂ ਦੇ ਲੈਂਦੀ ਫਿਰ ਨੌਕਰੀ ਮਿਲਦੀ ਸੀ ਅੱਜ ਭਗਵੰਤ ਮਾਨ ਫਰੀ ਨੌਕਰੀਆਂ ਦੇ ਰਿਹਾ ਸਿਮਰੋ‌ ਕਿਥੋਂ ਭਾਲਦੀਏ ਵੋਟ 👎👎👎👎👎👎👎👎👹

  • @user-nu6lq3nc4p
    @user-nu6lq3nc4pАй бұрын

    ਭੈਣ ਦਿਆ ਖਸਮਾਂ ਜਿਹੜੇ ਕਾਲਜ ਖੁਲਦੇ ਨੇ ਉਹ ਕਿਹੜਾ ਤੁਸੀਂ ਖੋਲਣ ਦਿੰਦੇ ਹੋਗੇ ਆ ਤੁਹਾਡੇ ਭਣੋਈਏ ਨੇ ਇੱਕ ਨਾ ਮਸਤ ਮਣੇ ਵਾਲਾ ਹੀ ਰੋਕ ਰੱਖਿਆ ਗਾ ਪੁੱਛ ਲੈ ਇਹਨੂੰ

  • @bhupindersingh4084
    @bhupindersingh4084Ай бұрын

    ਸਰਸੇ।ਵਾਰਾ।ਤੇਰਾ।ਭਣੋਈਆ।ਲਗਦੈ।ਕਦੇ।ਇਂਕ।ਵੀ।ਸ਼ਬਦ।ਉਸ।ਖਲਾਫ।ਨਹੀ।ਭੌਕਿਆ।ਕੂਤਿਆ

  • @atmasingh5372
    @atmasingh5372Ай бұрын

    ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕਦੇ ਵੀ ਬਾਦਲਾ ਨੂੰ ਮੂੰਹ ਨਹੀਂ ਲਗਾਉਂਦਾ।

  • @sukhwindersinghsingh8799
    @sukhwindersinghsingh8799Ай бұрын

    ਤੁਹਾਡੀ ਸਭ ਤੋ ਵਡੀ ਗਲਤੀ ਹੀ ਇਹ ਆ, ਕਿ ਤੁਸੀਂ ਰੈਲੀ ਚ ਬੈਠੀ ਜਨਤਾ ਨੂੰ ਸੰਗਤ , ( ਤੇ ਧਰਨੇ ਚ ਬੈਠੀ ਸੰਗਤ ਨੂੰ ਆਮ ਜਾਣ ਕੇ ਗੋਲੀਆ ਚਲਾਉਦੇ ਹੋ

  • @baldevsinghmann2474
    @baldevsinghmann2474Ай бұрын

    ਜੈਕਾਰੇ ਲਾਉਣ ਵਾਲਿਓ, ਕੋਈ ਕੰਮ ਦੀ ਗੱਲ ਕਰੀ। ਨਸਾਂ ਕੌਣ ਲੈਕੇ ਆਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਨੇ ਕੀਤੀ। ਬਰਗਾੜੀ ਵਿੱਚ ਗੋਲੀ ਚਲਾਕੇ ਦੋ ਸਿੱਖ ਕਿਸਨੇ ਸਹੀਦ ਕਰਵਾਏ। ਪੰਜਾਬ ਦਾ ਪਾਣੀ ਕਿਸਨੇ ਵੇਚਿਆ, ਨਹਿਰੀ ਕੋਠੀਆਂ ਥਰਮਲ ਪਲਾਂਟ ਕਿਸਨੇ ਵੇਚੇ। ਤਿੰਨ ਕਾਲੇ ਕਨੂੰਨਾਂ ਦੀ ਮੋਦੀ ਦੀ ਹਮਾਇਤ ਕਿਸਨੇ ਕੀਤੀ।

  • @SukhwinderKaur-vk8jy
    @SukhwinderKaur-vk8jyАй бұрын

    Chite da vpari gap Mari jada

  • @amandeepkaur7064
    @amandeepkaur7064Ай бұрын

    ਜਿਹੜੇ ਇਹਨਾਂ ਦੇ ਨਾਲ ਆਉਂਦੇ ਆ ਉਹ ਵੀ ਸਭ ਗੁਨਾਗਾਰ ਹੈ ਹੁੰਦੇ ਹੁਣ ਬਣਦੇ ਹਨ

  • @makhansingh8880
    @makhansingh8880Ай бұрын

    ਕੀ ਅਕਾਲੀ ਦਲ ਵਾਲੇ ਸਾਰੇ ਬਿੱਲ ਕੁੱਲ ਠੀਕ ਹਨ???? ਜੇ ਕਰ ਤੁਹਾਨੂੰ ਕੋਈ ਅਜਿਹਾ ਕੋਈ ਚੋਣ ਨਿਸ਼ਾਨ ਮਿਲਜਾਵੇ ਕੀ ਫਿਰ ਤਾਂ ਠੀਕ ਹੈ???

  • @JaspalSingh-rf7sl
    @JaspalSingh-rf7slАй бұрын

    25----Sall---dite----C-----Punjab----Raz---K---Lutia----Chitta----Vechia------Gundagardi----Kiti

  • @harbanssinghharbans9042
    @harbanssinghharbans9042Ай бұрын

    ਉਹ ਦਿਹਾੜੀ ਦੇ ਦੇਵੀ ਗਰੀਬ ਨੇ ਵਿਚਾਰ ਲਾਲਚ ਆਏ ਨੇ ਕੁਝ ਖਾਣਾ ਪੀਣਾ ਵੀ ਦੇ ਦੇਵੀ ਗਰਮੀ ਦਾ ਟਾਇਮ ਏ ਸਾਡੇ ਭੱਠੇ ਵਾਲੇ ਵਿਚਾਰੇ ਸਾਰੇ ਆਏ ਨੇ

  • @saranjitsingh3363
    @saranjitsingh3363Ай бұрын

    PUNJAB NU BARBAD KARAN WALE

  • @jaspalsandhu2333
    @jaspalsandhu2333Ай бұрын

    AAP party jindabad

  • @RajinderKaur-bq1fm
    @RajinderKaur-bq1fmАй бұрын

    ਵਜੀਰੀ ਤੁਹਾਡੇ ਪਿਓ ਦੀ।

  • @hakamjawanda9357
    @hakamjawanda9357Ай бұрын

    ਝਾੜੂ ਨੇ ਤੁਹਾਡੀ ਮੰਜੀ ਬੁਰੀ ਤਰ੍ਹਾਂ ਠੋਕੀ ਹੈ...ਝਾੜੂ ਤਾਂ ਘਰੇ ਤੇਰੀ ਘਰ ਵਾਲੀ ਵੀ ਲਗਾਉਂਦੀ ਹੋਣੀ ਆ...ਤੁਹਾਨੂੰ ਤਾਂ ਰਾਤ ਨੂੰ ਝਾੜੂ ਹੀ ਦਿਖਦਾ....ਤੁਹਾਡੀ ਹਾਰ ਪੱਕੀ ਹੈ।

  • @user-wi8zt1rn4w

    @user-wi8zt1rn4w

    Ай бұрын

    ਝਾੜੂ ਨੇ ਵੀ ਕੁਝ ਖਾਸ ਨਹੀਂ ਕੀਤਾ

  • @ParkashSingh-kq7wq
    @ParkashSingh-kq7wqАй бұрын

    ਲੀਡਰ ਸਾਰੇ ਬੇਸ਼ਰਮ ਹੋ ਗਏ ਇਹਨਾਂ ਤੇ ਇਤਬਾਰ ਨਾਂ ਕਰੋ

  • @gurlabhsingh8072
    @gurlabhsingh8072Ай бұрын

    ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ ਇਹ ਸਾਧ ਦੇ ਯਾਰ ਚੋਰ ਗਰੋਹ ਵਿਕਾਊ ਮਾਲ ਮਜੀਠੀਆ ਵਰਗੇ

  • @user-wi8zt1rn4w

    @user-wi8zt1rn4w

    Ай бұрын

    ਬੀਬੀ ਮਾਣੂਕੇ ਕਟਾਰੂਚਕ ਬਲਕਾਰ

  • @user-lb5yr8ux3x
    @user-lb5yr8ux3xАй бұрын

    ਤੁਹਾਡੀਆਂ ਨੀਅਤਾਂ ਨੂੰ ਸਭ ਜਾਣਦੇ ਹਨ ਦਸਣ ਦੀ ਲੋੜ ਨਹੀਂ

  • @wellnessbites2024
    @wellnessbites2024Ай бұрын

    Behan de ghar ton kha riha Behan da parchar karo ga chitte da king . AAP zindabad

  • @PremSingh-cy9nu
    @PremSingh-cy9nuАй бұрын

    Vikas di Gal kr.lokan nu buddu bna Rehan

  • @MandeepSingh-bq2ez
    @MandeepSingh-bq2ezАй бұрын

    ਫਤਿਹ ਬਾਅਦ ਚ ਸਾਂਝੀ ਕੀਤੀ ਐ ਪਹਿਲਾਂ ਆਪਣਾ ਸ਼ੇਅਰ ਸੁਣਾਇਆ

  • @lovepreetsingh-uh6mk
    @lovepreetsingh-uh6mkАй бұрын

    ਗੁਰੂ ਗੰਥ ਸਾਹਿਬ ਦੀ ਬੇ ਅਦਬੀ ਕੀਤੀ ਤੇ ਤੁਸੀਂ ਪੰਜਾਬ ਲੁੱਟਿਆ ਬੇਸੁਰਾ ਭਾੳ

  • @user-wi8zt1rn4w

    @user-wi8zt1rn4w

    Ай бұрын

    ਹੁਣ ਝਾੜੂ ਵਲੇ ਰਜਣਗੇ

  • @sukhasinghsarari6699
    @sukhasinghsarari6699Ай бұрын

    ਬੀਬਾ ਹਰਸਿਮਰਤ ਕੌਰ ਜੀ ਦਾ ਫਦੈੜ ਬਹੁਤ ਵੱਡਾ ਹੈ ਜਿਵੇ ਮੱਕੀ ਦੀ ਰੋਟੀ ਹੋਵੇ

  • @ShinderpalMaan-ue9ug
    @ShinderpalMaan-ue9ugАй бұрын

    Tohadi Brother and sister de kitte Ardaas he tohanu lye k Beh javege😂😂

  • @wellnessbites2024
    @wellnessbites2024Ай бұрын

    Tere palle kush ne palle vekhiya te nasha/ chitta tere palle.

  • @gurlabhsingh8072
    @gurlabhsingh8072Ай бұрын

    ਝਾੜੂ ਬਹੁਤ ਵੱਡੀ ਚੀਜ ਹੈ ਮਾਨ ਸਾਹਿਬ ਨੇ ਫੇਰੇ ਆ ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ ਮਿਲਿਆ ਪਹਿਲੀ ਵਾਰ ਪੰਜਾਬ ਨੂੰ

  • @user-wi8zt1rn4w

    @user-wi8zt1rn4w

    Ай бұрын

    ਵੋਟਾ ਪਾੲਆ ਪਰ ਪਛਤਾ ਰਹੇ

  • @KuldeepSingh-lp1ft
    @KuldeepSingh-lp1ftАй бұрын

    ਪਾਗਲ, ਹੋ, ਗਿਆ

  • @JaspalSingh-rf7sl
    @JaspalSingh-rf7slАй бұрын

    Bhagwant----Man---❤❤❤❤❤❤❤❤❤❤❤❤❤❤❤❤Zindabad❤❤❤❤❤Zindabad❤❤❤❤❤❤❤❤❤❤❤Zindabad❤❤❤

  • @baldevsinghmann2474
    @baldevsinghmann2474Ай бұрын

    ਇੰਨਾ ਭੋਲੇ ਭਾਲੇ ਲੋਕਾਂ ਨੂੰ ਚਿੱਟੇ ਬਾਰੇ ਦਸੋ। ਮਜੀਠੀਆ ਜੀ ਆਪਣੀ ਸੀਟ ਕਿਉਂ ਛੱਡੀ। ਵਲਟੋਹੇ ਨੂੰ ਫਸਾਤਾ।

  • @balwindersingh2041
    @balwindersingh2041Ай бұрын

    ਕੰਜਰ ਕਿਸੇ ਦਿਆ ਪੁਤਰਾ ਲੋਕਾਂ ਦੇ ਕਮੈਂਟਸ ਤੇ ਪੜ੍ਹ ਲਿਆ ਕਰੋ ਜੋ ਬਿਜੋ ਗੇ ਉਹ ਵਡਨਾਂ ਪਵੇ ਗਾ ਮਜੀਠੀਆ ਤੂੰ ਬਹੁਤ ਮਾੜਾ ਬਿਜਿਆ ਹੈ ਉਸ ਦਾ ਫ਼ਲ ਖਾਣਾ ਪਵੇ ਗਾ ਸੋ ਹੁਣ ਰਾਜ਼ ਦੀ ਹੀਰਸ ਛੱਡ ਦੇਵੋ

  • @user-jp6hp7hj8m
    @user-jp6hp7hj8mАй бұрын

    Lo bhai bathinde waleo hun bathinde ch v chalwa lo pani wAliyan bussa fer 5 saal baad kise ne nhi milna

  • @bakhshishsinghvirk1055
    @bakhshishsinghvirk1055Ай бұрын

    ਜੇਕਰ ਲੋਕ ਵੋਟ ਪਾ ਵੀ ਦੇਣ ਤਾਂ ਜਿਤਣ ਤੋਂ ਬਾਅਦ ਵੀ ਰਾਸ਼ਟਰਪਤੀ ਦੀ ਚੋਣ ਵਾਂਗ ਹੀ ਤੁਸੀਂ ਸਮਰਥਨ ਤਾਂ ????

  • @GurdevSingh-rn5ct
    @GurdevSingh-rn5ctАй бұрын

    Bunder kitho aagyea

  • @lakhmirsinghkhalsa8282
    @lakhmirsinghkhalsa8282Ай бұрын

    ਮਜੀਠੀਆ ਨੇ ਬਿਲਕੁਲ ਸੱਚ ਕਿਹਾ ਹਰਸਿਮਰਤ ਨਹੀਂ ਜਿਤਣੀ ਚਾਹੀਦੀ ਕਿਉਂਕਿ ਇਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ

  • @GORAWALIA
    @GORAWALIAАй бұрын

    ਬਸ ਇਹੋ ਕੁਝ ਆਉਦਾ ਹੈ। ਮੁਸਕਲਾ ਕਿਹੜਿਆਂ ਕਿਹੜੀਆਂ ਹਨ ਅਤੇ ਉਹ ਕਿਸ ਤਰ੍ਹਾਂ ਹਲ ਹੋਣੀਆਂ ਹਨ? ਉਹ ਤਾ ਕੋਈ ਗਲ ਕੋਈ ਨਹੀ ਕਰਦਾ। ਇਕਠੇ ਹੋਏ ਲੋਕਾਂ ਕੋਲ ਕੋਈ ਸੋਝੀ ਨਹੀ ਕਿ ਲੀਡਰਾ ਕੋਲੋ ਕੀ ਸੁਣਨਾ ਹੈ?

  • @sikhwarrior7283
    @sikhwarrior7283Ай бұрын

    Tusi Sare pb nu grk kr di ta *Tu eh v ds tera lngah kithe

  • @MakhanSingh-je3qz
    @MakhanSingh-je3qzАй бұрын

    Cm maan jindabad

  • @nirmaljohal6521
    @nirmaljohal6521Ай бұрын

    ਵੀਕਾਸ ਦੀ ਕੋਈ ਗੱਲ ਨਹੀ ਸਿਰਫ ਜ਼ਹਿਰ ਹੀ ਉਗਲਦਾ

  • @manoharbhatoyea6331
    @manoharbhatoyea6331Ай бұрын

    ਇਹ ਵਕੀਲ ਸਾਹਿਬ ਤਾਂ ਪਹਿਲਾਂ ਵੀ ਕਈ ਸਾਲਾਂ ਤੋਂ ਇਥੇ ਮੌਜੂਦ ਸਨ ਭਾਵ ਬੀਬਾ ਜੀ

  • @shivanisharma5562
    @shivanisharma5562Ай бұрын

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮

  • @shivanisharma5562

    @shivanisharma5562

    Ай бұрын

    ਖਰੜ ਵਿਖੇ ਪਿਛਲੇ ਵੀਹ ਦਿਨਾਂ ਤੋਂ ਪਾਣੀ ਨਹੀ ਆਇਆ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ 😮😮😮

  • @shivanisharma5562

    @shivanisharma5562

    Ай бұрын

    ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮

  • @tarsemsinghtarsam1731

    @tarsemsinghtarsam1731

    Ай бұрын

    ਤੇਰਾ ਵੀਰ ਹਰ ਕਮਿੰਟ ਮੈ ਵੀ ਪੜਦਾ ਪਰ ਇਨ੍ਹਾਂ ਲੋਕਾਂ ਦਾ ਬੇੜਾ ਗਰਕ ਹੋਣਾ ਏ ਕਿਸੇ ਨੂੰ ਤੰਗ ਕਰਨਾ ਬਹੁਤ ਮਾੜਾ ਏ ਰੱਬ ਵੇਖਦਾ ਏ

  • @harbhajanjandiala8724
    @harbhajanjandiala8724Ай бұрын

    ਜੋ ਲੋਕ ਸੁਰੂ ਤੋਂ ਅਕਾਲੀ ਸਨ ਉਹ ਬਹੁਤ ਦੁੱਖੀ ਹੋਏ ਹਨ ਜਿਸਤਰਾਂ ਸੁਖਬੀਰ ਬਾਦਲ ਨੇ ਇਸ ਵਾਰ ਖਡੂਰ ਸਾਹਿਬ ਚ ਅਮਿ੍ਤਪਾਲ ਦੇ ਖਿਲਾਫ ਜਹਿਰ ਉਗਲੇਆ ਹੈ ਇਹ ਸਭ ਵੇਖਕੇ ਪੰਜਾਬ ਦੇ ਲੋਕ ਅਕਾਲੀ ਦਲ ਤੋੰ ਦੂਰ ਹੋ ਗਏ ਹਨ ਇਸਦਾ ਬਹੁਤ ਅਸਰ ਬੰਠਿਡੇ ਵੀ ਦਿਖਾਈ ਦੇ ਰਿਹਾ ਹੈ ਜੋ ਬਹੁਤ ਹੱਦ ਤੱਕ ਬਾਦਲ ਦਲ ਦਾ ਨੁਕਸਾਨ ਕਰੇਗਾ

  • @GurnamsinghSidhu-jp8zu
    @GurnamsinghSidhu-jp8zuАй бұрын

    Sucha singh langh tery bhen nal ta rhenda ha

  • @narinderpalsingh4086
    @narinderpalsingh4086Ай бұрын

    ਸਾਧ ਸੰਗਤ ਜੀ ਇਹ ਅਕਾਲੀ ਨਹੀ ਹਨ ,ਇਹਨਾ ਨੂੰ ਪਹਿਚਾਣੋ , ਅਸਲ ਵਿੱਚ ਇਹ ਕਾਲੀ ਹਨ । ਇਸ ਵਾਰ ਲੱਖਾ ਸਿੰਘ ਸਿਧਾਣਾ ਦਾ ਸਾਥ ਦਿਓ ਅਤੇ ਭਾਰੀ ਬਹੁਮਤ ਨਾਲ ਜਿਤਾੳ

  • @bdkambojclasses
    @bdkambojclassesАй бұрын

    ਜਿਸ ਰਾਜ ਵਿੱਚ ਬਰਗਾੜੀ ਕਾਡ ਹੋਜੇ।

  • @raghbirsinghdhindsa3164
    @raghbirsinghdhindsa3164Ай бұрын

    ਮਜੀਠੀਆ ਜੀ ਲੋਕਾਂ ਦੇ ਕੂਮੈਂਟ ਪੜ੍ਹ ਲਵੋ,ਅਜੇ ਲੋਕਾਂ ਨੂੰ ਚੇਤਾ ਨਹੀਂ ਭੁੱਲਿਆ ਤੁਹਾਡੇ ਕਾਰਨਾਮਿਆਂ ਦਾ

  • @SallaSingh-nz6dw
    @SallaSingh-nz6dwАй бұрын

    ਤੋਹਾਡੀ। ਤਾਂ। ਪੰਜਾਬੀ। ਦੀ। ਜਨਤਾ। ਭੋਗ। ਪਾ‌। ਦਿਤਾ ‌‌। ਦਿਤਾ

Келесі