No video

ਕਪੱਤੀ ਦਰਾਣੀ Kapti Darani ft.Dharnat Jhinjer | A Short Movie | Haryau Wale

• For business enquires e-mail us at:
Business.haryauwale@gmail.com
Featuring:- Dharnat Jhinjer, Babaldeep Singh , Satta Maan , muskan , kirnpal gaga ,jassi ,
• All rights reserved.
℗Licensed to HARYAU WALE
title ;-ਕਪੱਤੀ ਦਰਾਣੀ Kapti Darani| Dharnat Jhinjer | A Short Movie | Haryau Wale
NOTICE- This is a Copyright protected work. re-uploading on any social media platform will be resulted in legal action.
editing - Babaldeep singh jhinjer And Arsh Mehra
• Story - Taini Kotkapura [ 9988105100 ]
• Social Accounts
Follow us on Instagram
/ maan_satta
/ haryauwale
/ sukh_iam
• Facebook Page
👉🏻 / haryauwale

Пікірлер: 635

  • @rachhpalsingh78466
    @rachhpalsingh784668 ай бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh784668 ай бұрын

    ਇਹ ਤਾਂ ਘਰ - ਘਰ ਦੀ ਕਹਾਣੀ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਜੀ ।

  • @pardeepsinghh9930
    @pardeepsinghh99302 жыл бұрын

    ਵੀਰੇ ਸੱਚੀ ਯਾਰ ਰੁਵਾਤਾ ਤੁਸੀ ਤਾਂ ਵਾਹਿਗੁਰੂ ਤਰੱਕੀਆਂ ਬਖਸ਼ੇ ਏਦਾ ਹੀ ਵੀਡਿਓ ਬਣਾਉਂਦੇ ਰਹੋ

  • @jagseersinghmaan6153
    @jagseersinghmaan61532 жыл бұрын

    ਧਰਨਾਟ ਬਾਈ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਤੇ ਕਮੈਂਟ ਕਰਤਾ ਵੀ ਧਰਨਾਟ ਦੀ ਵੀਡੀਓ ਐ ਵਧੀਆ ਸੁਨੇਹਾ ਹੀ ਹੋਓਗੀ।

  • @rachhpalsingh78466
    @rachhpalsingh784668 ай бұрын

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।

  • @manjeetsingh2901
    @manjeetsingh29012 жыл бұрын

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯 ਸਾਡਾ 2 ਭਰਾ ਦਾ ਪਿਆਰ ਹੈ ਇਸ ਤਰ੍ਹਾਂ ਦਾ ਪਰ ਲੜ ਵੀ ਪੈਨੇਆ 10ਮਿੰਟ ਬਆਦ ਇਕੋ ਜਿਹੇ ਹੀ ਹੁੰਦਾ ਹਾਂ ਦਿਲਾਂ ਵਿੱਚ ਪਾਪ ਨਹੀਂ ਰੱਖਦੇ

  • @harmanpindiala8528

    @harmanpindiala8528

    2 жыл бұрын

    Subscribe karo 🙏🏾🔥🎉🔥

  • @KirandeepKaur-ut5zw
    @KirandeepKaur-ut5zw2 жыл бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧਰਨਾਟ ਤੇ ਬੱਬੂ ਦੀ ਜੋੜੀ ਬਹੁਤ ਚੰਗੀ ਲੱਗਦੀ ਆ

  • @manjotsinghmanjot4125
    @manjotsinghmanjot41252 жыл бұрын

    ਬਹੁਤ ਬਹੁਤ ਵਧੀਆ ਆਪਣੇ ਤਾਂ ਆਪਣੇ ਹੁੰਦੇ ਨੇ ❤️

  • @sukhdeepsinghsukhdeepsingh5563
    @sukhdeepsinghsukhdeepsingh55632 жыл бұрын

    Veere bhout jada soni vedio aa akhaa chh pani aa ghy att aa veere👌👌👌👌

  • @AvtarSingh-rm4lx
    @AvtarSingh-rm4lx2 жыл бұрын

    ਮੈਨੂੰ ਇਸ video ਵਿੱਚ ਬੱਬੂ ਦਾ ਤੇ ਧਰਨਾਟy ਦਾ ਰੋਲ ਬਹੁਤ ਹੀ ਵਧੀਆ ਲੱਗੀਆ ਤੇ ਬਾਅਦ ਚ ਲਵਪ੍ਰੀਤ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @heartdeep6128
    @heartdeep61282 жыл бұрын

    Bhut Shoni aw God bless you Rab thunu hemeha Khush rhke g weheguru Mehar Karn

  • @luvijawanda897
    @luvijawanda8972 жыл бұрын

    Very nice video veerji god bless you rabb tuhonu hamesha khush rakhe ਬਹੁਤ ਵਧੀਆ ਸੰਦੇਸ ਦਿੱਤਾ very good 🙏🏻🙏🏻🙏🏻

  • @harmanpindiala8528

    @harmanpindiala8528

    2 жыл бұрын

    Subscribe karo 🙏🏾🙏🏾👍👍👍

  • @kulwindersingh979
    @kulwindersingh9792 жыл бұрын

    ਬਹੁਤ ਵਧੀਆ ਵੀਡੀਓ ਪੂਰੀ ਟੀਮ ਦਾ ਧੰਨਵਾਦ ਬਹੁਤ ਵੱਡਾ ਸੁਨੇਹਾ ਦਿੱਤਾ 🙏🙏🙏🙏

  • @gurmeetsidhu1260
    @gurmeetsidhu12602 жыл бұрын

    ਬਾਈ ਜੀ ਮੇਰੀ ਬੀ ਦਿਲ ਦੀ ਧੜਕਣ ਛੋਟੇ ਭਰਾ ਨੂੰ ਦੇਖ ਕੇ ਚਲਦੀ ਅਾ

  • @davinderkaur2392
    @davinderkaur2392 Жыл бұрын

    Bhuut vadiaa video veer ji ik juut rahie ta hu parivar banda God msg God bless you and all the best👍💯👍💯👍💯 dharnat veer ji tusi bhuut vadiaa videos bnade oo waheguru chrdi kla bhkshe tuhanu te tuhadi sari team nu🙏🙏

  • @rubbysharma4018
    @rubbysharma4018Ай бұрын

    ਬਹੁਤ ਵਧੀਆ ਮੈਸਿਜ ਆ ਪਾਜੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @GagandeepSingh-qy9tp
    @GagandeepSingh-qy9tp2 жыл бұрын

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵੀਰ ਨਾਇਸ਼ ਲੱਵ ਯੂ ਟਰੱਕ ਭਰਕੇ 👍👍👌💯🌴

  • @HarpreetSharma2213
    @HarpreetSharma22132 жыл бұрын

    ਹਰ ਘਰ ਦੀ ਕਹਾਣੀ ਐ ਬਾਈ, ਬਹੁਤ ਵਧੀਆ ਕੰਮ ਕੀਤਾ ਸਭ ਨੇ ਬਾਈ

  • @AmritSingh-cg4nz

    @AmritSingh-cg4nz

    2 жыл бұрын

    Ddďďďď

  • @palkhehra3850
    @palkhehra38502 жыл бұрын

    Dharnat bi g thoda end bahut emotional kar denda

  • @Verma.15
    @Verma.152 жыл бұрын

    ❤️👍🏻🙏 Awesome 😎 superb episode great work by all team members 🙏 Love you e truck 🚒🚛 bharke Dharnat brother 👍🏻

  • @dhfg7755

    @dhfg7755

    Жыл бұрын

    Y I

  • @rupindersinghshergill9307
    @rupindersinghshergill93072 жыл бұрын

    BHUT VADIA VIDEO God bless you all

  • @harmanpindiala8528

    @harmanpindiala8528

    2 жыл бұрын

    Subscribe karo 🙏🏾❤️🙏🏾❤️🙏🏾

  • @gurtejsinghsingh8242
    @gurtejsinghsingh82422 жыл бұрын

    ਸ਼ਾਰੇ ਵੀਰਾ ਨੁੰ ਬੇਨਤੀ ਐ ਕਿ ਜਦੋ ਗੱਲਾਂ ਪੰਜਾਬੀ ਵਿੱਚ ਐ ਤਾ ਕੁਮੈਂਟਸ ਵੀ ਪੰਜਾਬੀ ਵਿੱਚ ਹੀ ਲਿਖਿਆ ਕਰੋ ਅਸਲ ਆਪਣੀ ਮਾਂ ਨਾ ਛੱਡੋ ਕਿਸ਼ੇ ਵੀਰ ਗੱਲ ਬਾਰੀ ਲੱਗੇ ਤਾਂ ਮੁਆਫ ਕਰਨਾ = ਤੁਹਾਡਾ ਵੀਰ ਗੁਰਤੇਜ ਫੱਲੜੵ

  • @ranivirkmalout1426
    @ranivirkmalout14262 жыл бұрын

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਲਵਯੂ ਟਰਾਲੀ ਭਰਕੇ

  • @gurtejsinghsingh8242
    @gurtejsinghsingh82422 жыл бұрын

    ਬਹੁਤ ਵਧੀਆ ਮੈਸ਼ਜ ਐ ਵੀਰ ਬਹੁਤ ਵਧੀਆ ਕੰਮ ਕੀਤਾ ਸ਼ਾਰੀ ਟੀਮ ਨੇ

  • @singhTruckloverPB32
    @singhTruckloverPB322 жыл бұрын

    Best video Good massage A ajj kal ghr ghr de halat beyan kite Mil k rehna chahida 1mint da pata ni Machinea di garnnty aa bande di koi garnnty ni

  • @user-oo9wx8kp7f
    @user-oo9wx8kp7f2 жыл бұрын

    Bohat vdya video aa 22 🙏🙏

  • @harmanpindiala8528

    @harmanpindiala8528

    2 жыл бұрын

    Subscribe karo 🙏🏾🙏🏾👍👍🙏🏾🔥🔥

  • @harnaibchahal4326
    @harnaibchahal43262 жыл бұрын

    ਬਹੁਤ ਵਧੀਅਾ ਵੀਡੀਓ ਵੀਰ ਧਰਨਾਟ ਸਿਅਾ ਸ਼ਾਰੀ ਟੀਮ ਨੇ ਬਹੁਤ ਵਧੀਅਾ ਕਮ ਕੀਤਾ ਹੈ

  • @jaspreetfojji6721
    @jaspreetfojji67212 жыл бұрын

    ਬੋਤ ਸੋਨੀ ਵੀਡੀਉ। y love you sari team nu

  • @sidhu4385
    @sidhu43852 жыл бұрын

    Bhut vdia message ji emotional video 🙏

  • @hardeepdharni8697
    @hardeepdharni86972 ай бұрын

    ਬਹੁਤ ਵਧੀਆ ਮੈਸਜ ਦਿੱਤਾ ਬਿਲਕੁਲ ਸਹੀ ਏ

  • @Noorarts895
    @Noorarts8952 жыл бұрын

    ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਧੰਨਵਾਦ

  • @surjitsandhu9170
    @surjitsandhu91702 жыл бұрын

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਭਰਾ ਕਦੇ ਦੂਰ ਨਹੀ ਹੁਦੇ ਪਰ ਜਨਾਨੀ ਆ ਘਰ ਪੁਟਾ ਦਿਦੀਆ ਹਨ

  • @BalwinderSingh-ce8iw
    @BalwinderSingh-ce8iw2 жыл бұрын

    Lovepreet Ghuman di acting tai awaz jabardast babu di acting too good

  • @harmanpindiala8528

    @harmanpindiala8528

    2 жыл бұрын

    Subscribe karo 🙏🏾

  • @desipenduvirsa
    @desipenduvirsa2 жыл бұрын

    ਬਹੁਤ ਵਧੀਆ ਵਿਡੀਓ ਧਰਨਾਟ ਵਾਈ

  • @khushisandhu5856
    @khushisandhu5856 Жыл бұрын

    Bhutt vadia msjj dety veer jii sary pra emy hi judd ke rahen rabh sodi sRi teem nu khus rakhy ji

  • @preetkularia1895
    @preetkularia18952 жыл бұрын

    Very nice video y ji 👍

  • @harmanpindiala8528

    @harmanpindiala8528

    2 жыл бұрын

    Subscribe karo aur 🙏🏾🙏🏾

  • @jassiharika9442
    @jassiharika94422 жыл бұрын

    ਵਾਈ ਜੀ ਬਹੁਤ ਹੀ ਵਧੀਆ ਸਟੋਰੀ ਹੈ

  • @harpreetsamne6953
    @harpreetsamne69532 жыл бұрын

    Bahut hi vadhia

  • @sidhumani1302
    @sidhumani13022 жыл бұрын

    Vry nyc dharnat veer ji bhut vadyia video

  • @kewalgill2943
    @kewalgill29432 жыл бұрын

    Very nice bro love you dharnat bai ji nd you are team'👍👍👍

  • @harmanpindiala8528

    @harmanpindiala8528

    2 жыл бұрын

    Subscribe karo 🙏🏾🎉🙏🏾🔥🙏🏾

  • @amandeepkaur2422
    @amandeepkaur24222 жыл бұрын

    Hmm bahut vdia video a ji 😍

  • @bssekhon5773
    @bssekhon57732 жыл бұрын

    ਬਾਈ ਧਰਨਾਟ ਵੀਡੀਓ ਬਹੁਤ ਵਧੀਆ ਸੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ

  • @sandhu8329
    @sandhu83292 жыл бұрын

    Very good video is Best 👌👌

  • @kumarsahani1514
    @kumarsahani15142 жыл бұрын

    One of your best videos. Watching from California.👍

  • @paramjitkaur-ld7kw
    @paramjitkaur-ld7kw2 жыл бұрын

    Dharnat your role is vary good

  • @bjamarjitsinghldh770
    @bjamarjitsinghldh7702 жыл бұрын

    Sirra video

  • @kauragill1185
    @kauragill11852 жыл бұрын

    ਬਹੁਤ ਹੀ ਵਧੀਆ ਵੀਰ ਜੀ 👌👌👌👍👍👍👍💖💙💜💛💗💗💕💕💕💟💟💟

  • @gurpreetvaraich3598
    @gurpreetvaraich35982 жыл бұрын

    Well done 👍 keep it up and your team members love you from Australia 🇦🇺

  • @khosa6740
    @khosa67402 жыл бұрын

    ਬਹੁਤ ਵਧੀਆ ਵੀਡੀਓ ਜੀ

  • @sandeepmana4173
    @sandeepmana4173 Жыл бұрын

    Mera ta sachi rona aa gya veer ji

  • @kuldeepkaurubha4106
    @kuldeepkaurubha41062 жыл бұрын

    ਬਹੁਤ ਵਧੀਆ ਵੀਡੀਓ ਵੀਰ ਜੀ🙏🙏

  • @prabhjotkaur9233
    @prabhjotkaur92332 жыл бұрын

    ਬਹੁਤ ਵਧੀਆ ਕਹਾਣੀ 👌👌👌👌👌🙏🙏

  • @rajwindersingh5364
    @rajwindersingh53642 жыл бұрын

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ 🙏🙏🙏

  • @beantghumaan4657
    @beantghumaan46572 жыл бұрын

    ਬਹੁਤ ਵਧੀਆ ਧਰਨਾਟ ਵੀਰ ਜੀ🙏🙏🙏🙏🙏🙏🙏🙏🙏

  • @musickiduniya..9912
    @musickiduniya..99122 жыл бұрын

    Ek number video.....

  • @GurdeepSingh-fw3gg
    @GurdeepSingh-fw3gg2 жыл бұрын

    Very nice g God bless you

  • @chouhansaab1482
    @chouhansaab14822 жыл бұрын

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌👌👍👌👌👌👌👌👌👌

  • @galaxyphone2945

    @galaxyphone2945

    2 жыл бұрын

    Ma joyti shone Vedio ns

  • @jagdeepturka5797
    @jagdeepturka57972 жыл бұрын

    Heart touching story god bless you bro👍👍

  • @ravikumaranand7732

    @ravikumaranand7732

    Жыл бұрын

    🧡♥️❤️❣️💓💗💖

  • @sukhdeepsingh5777
    @sukhdeepsingh57772 жыл бұрын

    ਬਿਨਾ ਦੇਖੇ ਵੀਡਿਉ ਲਾਇਕ ਕਰਤੀ ਧਰਨਾਟ ਵੀਰੇ thodi hr ik video bht vadiaa hundi aw 👍🏻👍🏻👌🏻👌🏻 good bless you

  • @harmanpindiala8528

    @harmanpindiala8528

    2 жыл бұрын

    Like subscribe karo 🙏🏾❤️🎉

  • @davinderkaur6597
    @davinderkaur65972 жыл бұрын

    Bahut badhiya

  • @sonapadda3374
    @sonapadda33742 жыл бұрын

    Buht wadiaa video sehra hi lya

  • @simrangidhey
    @simrangidhey2 жыл бұрын

    Bhut wadiya bai ji

  • @mohdsafeermir9846
    @mohdsafeermir98462 жыл бұрын

    Good movi bhai rula he detta jeende ho

  • @pargatsidhu3459
    @pargatsidhu34592 жыл бұрын

    22G thoda ta Waheguru ji maher ker g

  • @hartejsingh57
    @hartejsingh572 жыл бұрын

    ਬਹੁਤ ਵਧੀਆ

  • @PARDHAAN_106
    @PARDHAAN_1062 жыл бұрын

    Apne te apne ee hunde aa true maade time ch apne ee kam aaunde aa bgana nhi 👍🏼

  • @sandeepmana4173
    @sandeepmana4173 Жыл бұрын

    Bhut vadiya message dita veer ji

  • @gillgoldy4706
    @gillgoldy47062 жыл бұрын

    Sirra bai ji

  • @raspreetraspreet4292
    @raspreetraspreet42922 жыл бұрын

    Bahut badhiya video

  • @SurjeetSingh-yg9kt
    @SurjeetSingh-yg9kt2 жыл бұрын

    ਝਰਨਾਟ ਵੀਰ ਬਹੁਤ ਵਧੀਆ ਮੂਵੀ ਆ ਜ਼ਿਆਦਾ ਰਹਿ ਤਰੱਕੀਆਂ ਕਰੇ ਪਰਮਾਤਮਾ

  • @lavisingh3379
    @lavisingh33792 жыл бұрын

    Nice video veer g 👌👌👌❤️❤️❤️👍👍👍

  • @dilveerchahal2921
    @dilveerchahal29212 жыл бұрын

    ਵੀਡਉ ਦੇਖ ਕੇ ਰੋਣਾ ਆ ਗਿਆ ਭਰਾ ਭਰਾ ਹੁੰਦਾ ਹੈ

  • @bindersingh8692
    @bindersingh86922 жыл бұрын

    DHEKHN TO PEHLA LIKE COMMENT GOOD ACTING ALL TEAM

  • @rajwindersingh7848
    @rajwindersingh78482 жыл бұрын

    ਬਹੁਤ ਸੋਹਣੀ ਵੀਡੀਓ ਬਾਈ ਧਰਨਾਟ

  • @deepdeepdeep8148
    @deepdeepdeep81482 жыл бұрын

    Too too good video waheguru ji bless you all team members

  • @virsaproduction6909
    @virsaproduction69092 жыл бұрын

    😢😢😢😢 bai bohat sone kalakar sone concept good luck

  • @VISHALSingh-gx6yt
    @VISHALSingh-gx6yt2 жыл бұрын

    Love you y sari team nu ❤💙♥💖

  • @harmanpindiala8528

    @harmanpindiala8528

    2 жыл бұрын

    Subscribe karo 🙏🏾🙏🏾👍👍👍

  • @VickySingh-mm4og
    @VickySingh-mm4og2 жыл бұрын

    Sai gal aa y ji dilo sport 👌👌

  • @navalmangrha7973
    @navalmangrha79732 жыл бұрын

    So emotional story God bless all team

  • @ballukhanmalik6076
    @ballukhanmalik60762 жыл бұрын

    ਬਹੁਤ ਹੀ ਵਧੀਆ ❤️❤️❤️👍👍👍👍❤️❤️❤️👍👍👍👍👍👍👍❤️❤️❤️❤️

  • @krishanlal1701
    @krishanlal17012 жыл бұрын

    Very nice story. Excellent mesag veerji Bhoit Vidya krishanlal Foji Hoshiarpuri

  • @jassbrarvlog1143
    @jassbrarvlog11432 жыл бұрын

    Bhout vdiaa y g

  • @butachananwal6345
    @butachananwal63452 жыл бұрын

    Siraaa ❤❤❤

  • @manisingh9974
    @manisingh99742 жыл бұрын

    Boht wadia video virg

  • @AamourR12
    @AamourR122 жыл бұрын

    ਬਹੁਤ ਸੋਹਣੀ ਵੀਡੀਓ ਬਾਈ ਜੀ👌

  • @JaspalSingh-kc1mb
    @JaspalSingh-kc1mb2 жыл бұрын

    Bahut bahut bahut bahut vadia video koi words nhi tareef krn lyi sachiii

  • @tajindersinghromanticmusic3058
    @tajindersinghromanticmusic30582 жыл бұрын

    22g ਤੁਹਾਡੇ ਤੇ ਰੱਬ ਮੇਹਰ ਭਰਿਆ ਹੱਥ ਰੱਖਣ ਜੀ ☬☬

  • @tejindersingh9676
    @tejindersingh96762 жыл бұрын

    Bauht hee vadhia vidio laggi

  • @sarbansidhu1885
    @sarbansidhu18852 жыл бұрын

    Bhut vdiya video aa ji

  • @manjindersinghbhullar8221
    @manjindersinghbhullar82212 жыл бұрын

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎊👍👍👍👍

  • @sukhmanjot1083
    @sukhmanjot10832 жыл бұрын

    Bahut badhiya video hai ji🙂🙂

  • @manpreetkaur5902
    @manpreetkaur59022 жыл бұрын

    too awesome vid with awesome msg

  • @sandeepgrewal9993
    @sandeepgrewal99932 жыл бұрын

    Bhut sohni vdo aa veer👌👌👌🙏🏻🙏🏻

  • @vickytoor680
    @vickytoor6802 жыл бұрын

    Bht vdia video aw 💖heart touching❣ keep it on veer ji gbu nd to your team also🤞🤞❤❤❤🥀🥀

  • @gulbaharsinghshahpuria3682
    @gulbaharsinghshahpuria3682Ай бұрын

    Very very nice Movie ❤❤❤❤❤❤❤❤❤❤😂😂😂😂😂😂😂😂😂😂💯💯💯💯💯

  • @kirndeep292
    @kirndeep2922 жыл бұрын

    Vnyc video Aa Dharnat bai ji

  • @dharmpreetchahal5683
    @dharmpreetchahal56832 жыл бұрын

    👌🏻👌🏻👌🏻👌🏻👌🏻 NICE

  • @sonachana3979
    @sonachana39792 жыл бұрын

    Sari team nu sat shri akal a video bhut sohni banayi a ghar ghar di kahani

  • @LuckySingh-Mansa
    @LuckySingh-Mansa2 жыл бұрын

    Bahut Sohna vadiya Kant att att att nice bro 👌👌👌👌❤️❤️❤️❤️❤️🔥🔥🔥🔥🔥

  • @bhupinderkaur8401
    @bhupinderkaur84012 жыл бұрын

    Bahut vadiya bai

Келесі