ਕੰਨਾਂ ਦੇ ਕਪਾਟ ਖੋਲ੍ਹਦੀ ਇੰਟਰਵਿਊ, ਹਿੱਕ ਦੇ ਜ਼ੋਰ ਨਾਲ ਗਾਉਂਦਾ ਮੁੰਡਾ। Gurkamal Behla । Saab Pangota ।

ਕੰਨਾਂ ਦੇ ਕਪਾਟ ਖੋਲ੍ਹਦੀ ਇੰਟਰਵਿਊ, ਹਿੱਕ ਦੇ ਜ਼ੋਰ ਨਾਲ ਗਾਉਂਦਾ ਮੁੰਡਾ। Gurkamal Behla । Saab Pangota ।
Host- Manjinder Singh Ghumaan
Guest- Gurkamal Behla
ਪ੍ਰੋਗਰਾਮ "ਸੁਫਨਿਆਂ ਦੀ ਪਰਵਾਜ਼" ਦੇ ਵਿੱਚ ਅੱਜ ਦੀ ਗੱਲਬਾਤ ਸਾਡੇ Guest Gurkamal Behla ਦੇ ਨਾਲ || ਉਮੀਦ ਆ ਪ੍ਰੋਗਰਾਮ ਤੁਹਾਨੂੰ ਸਬਨੂੰ ਜਰੂਰ ਪਸੰਦ ਆਉ ਅਤੇ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਜਰੂਰ ਦਿਓਗੇ || ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਕਿਸੇ ਮਨਪਸੰਦ ਕਲਾਕਾਰਦੇ ਸਫਰ ਬਾਰੇ ਜਾਨਣਾ ਫੇਰ ਉਸ ਕਲਾਕਾਰ ਦਾ ਨਾਮ ਸਾਨੂੰ Comment Box ਵਿੱਚ ਜਰੂਰ ਦੱਸੋ ਅਸੀਂ ਜਰੂਰ ਪਹੁੰਚ ਕਰਾਂਗੇ ਤਾਂ ਜੋ ਤੁਹਾਡੇ ਰੁ ਬ ਰੂ ਕਰਵਾ ਸਕੀਏ ||
ਸੋ ਸਾਡੇ ਚੈਨਲ ਨੂੰ Subscribe ਜਰੂਰ ਕਰੋ ਤਾ ਜੋ ਹਰ ਇਕ Interview ਤੁਹਾਡੇ ਤੱਕ ਸਬਤੋਂ ਪਹਿਲਾਂ ਪਹੁੰਚ ਸਕੇ||
Host- Manjinder Ghumaan (78378-00272)
Cameraman-
About Channel -
MG Telecast is an Entertainment channel. Here you can watch videos related to Biography of Polly wood Singers, Actors, Actress and other Famous Personalities. Moreover, You can also watch videos related to Interviews of Celebrities, breaking news, Bollywood gossips.
Please Subscribe My Channel For My Upcoming Videos.
Don't forget to
LIKE,
COMMENT
SHARE
&
SUBSCRIBE ...
KZread Link-
kzread.info/dron/g8P.html...
Facebook Link-
/ mg-tv-578957. .
Instagram Link-
fatehghumaan?ig...
Content Copyright @ MG Telecast
Keep Supporting us.
#MG_Telecast

Пікірлер: 844

  • @GurmeetK-tn5yx
    @GurmeetK-tn5yx4 ай бұрын

    ਬਹੁਤ ਬਹੁਤ ਵਧਾਇਆਂ ਜੀ ਬਹੁਤ ਵਧੀਆ ਲਿਖਨਾ ਵੀ ਤੇ ਗੋਨਾ ਵੀ ਬਹੁਤ ਸੋਹਣੀ ਅਵਾਜ਼ ਹੈ ਜੀ ਰੱਬ ਮੇਹਰ ਰੱਖੇ ਜੀ🙏🙏🎉🎉❤❤🙏🙏🌺❤❤❤🌺🌺🙏🙏🌺🌺❤❤🌺🙏🙏🌺❤❤🙏🙏🙏

  • @mangisidhu934
    @mangisidhu934 Жыл бұрын

    ਬਹੁਤ ਵਧੀਆ ਕਲਮ ਬਾਈ ਸਾਬ ਦੀ ,,,,ਨਜਾਰਾ ਆ ਜਾਦਾ ਸੁਣ ਇੰਝ ਲਗਦਾ ਹਰ ਇਕ ਇਨਸਾਨ ਨੂੰ ਵੀ ਮੇਰੇ ਤੇ ਹੀ ਲਿਖਿਆ ਆ ,,ਅਸਲ ਕਲਮ ਇਹ ਹੀ ਹੁੰਦੀ ਆ,,,ਬਾਈ ਸਾਬ ਪਨਗੋਟਾ good 👍👍👌 love you ❤️❤️❤️❤️ Mangi PRTC

  • @chhinderkiduniyan6521
    @chhinderkiduniyan65212 жыл бұрын

    ਵਾਹ ਜੀ ਵਾਹ ਬਹੁਤ ਹੀ ਵਧੀਆ ਲਿਖਿਆ ਹੈ ਤੇ ਗਾਇਆ ਹੈ

  • @harbhajansingh6712
    @harbhajansingh67124 ай бұрын

    ਬਹੁਤ ਵਧੀਆ ਪੰਜਾਬ ਦਿਆ ਗੱਭਰੂਆ। ਵਹਿਗੁਰੂ ਜੀ ਮੇਹਰ ਕਰੇ। ਚੜਦੀ ਕਲਾ ਵਿਚ ਰਖੇ।❤

  • @user-dt5vi1wf7j
    @user-dt5vi1wf7j Жыл бұрын

    ਬਿੱਲਕੁਲ ਸਹੀ ਗੱਲਾਂ ਨੇ👍 ਵੀਰ ਜੀ ਬਹੁਤ ਖੂਬ 👍👌👍ਬਹੁਤ ਬਹੁਤ ਧੰਨਵਾਦ ਜੀ🙏

  • @GurmeetK-tn5yx
    @GurmeetK-tn5yx4 ай бұрын

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਿਓ ਸਿੰਘਾਂ ਨੂੰ ਜੀ ਵਾਹਿਗੁਰੂ ਜੀ🙏🙏❤❤🙏🙏

  • @jagsirsingh4309
    @jagsirsingh43092 жыл бұрын

    ਓ ਬੱਲੇ ਪੁੱਤਰਾਂ ਤੇਰੇ ,ਨਹੀਂ ਰੀਸਾਂ ਤੇਰੀਆਂ ਖਿੱਚਕੇ ਰੱਖ ਕੰਮ ਨੂੰ ਬਹੁਤ ਵਧੀਆ ਵਿਚਾਰ very good 👍

  • @kamaljit6339
    @kamaljit6339 Жыл бұрын

    ਵਾਹਿਗੁਰੂ ਜੀ/ ਨਾ ਬਾਬੇ ਰਹੇ ਨਾ,ਬੋਹੜਾਂ ਜਿਨ੍ਹਾਂ ਦੀਆਂ ਅੱਜ,ਪੰਜ਼ਾਬ ਨੂੰ ਲੋੜਾਂ/

  • @nkooner9100
    @nkooner91002 жыл бұрын

    ਬਹੁਤ ਵਧੀਆ ਗਾ ਰਿਹਾ। God give you success! Seems as nice as Sidhu musse wala !

  • @BaljitSingh-wn5xb
    @BaljitSingh-wn5xb5 ай бұрын

    ਜਿਉਂਦਾ ਰਹੋ ਵੀਰੋ। ਬਾਕੀ ਵੀਰ ਜਿਹਦੇ ਸਿਰ ਤੇ ਸਾਬ ਦਾ ਹੱਥ। ਉਹ ਦੇ ਸਿਰ ਤੇ ਸਬ ਦਾ ਹੱਥ।।ਹੋਣੇ ਆ ਯਾਰ ਲੋਕ ਵੱਡੇ ਵੱਡੇ ਕਲਾਕਾਰ ਦੇ ਫੈਨ।।ਪਰ ਫ਼ੌਜੀ ਸਾਬ ਫੈਨ ਸਾਬ ਪਨਗਓਟੇ ਦਾ

  • @sonux2168
    @sonux21682 жыл бұрын

    ਬਹੁਤ ਵਧੀਆ ਉਪਰਾਲਾ ਤਰੱਕੀਆਂ 🙏👍

  • @kamaljit6339
    @kamaljit6339 Жыл бұрын

    ਵਾਹਿਗੁਰੂ ਜੀ/ ਬਹੁਤ ਵਧੀਆ ਵੱਡੇ ਵੀਰ ਫਤਿਹ ਘੁੰਮਣ ਜੀ/ ਇਹ ਵੀ ਸੇਵਾ ਹੀ ਕਰ ਰਹੇ ਓ ਸੱਚ ਲਿਖਣ ਤੇ ਸੱਚ ਗਾਉਣ ਵਾਲੇ ਵੀਰਾਂ ਨੂੰ ਦੁਨੀਆਂ ਦੇ ਰੂ ਬਰੂ ਕਰਕੇ ਸਦਾ ਖੁਸ਼ ਤੇ ਆਬਾਦ ਰਹੋਂ ਵੱਡੇ ਵੀਰ ਜੀ/ਜਸਕਮਲ ਹੁਸ਼ਿਆਰਪੁਰ/

  • @kaurkaur9058
    @kaurkaur90582 жыл бұрын

    ਬਹੁਤ ਵਧੀਆ ਰੱਬ ਤਰੱਕੀਆਂ ਬਖ਼ਸ਼ੇ 🙏🙏🙏🙏🙏🙏

  • @AvtarSingh-hu1pk
    @AvtarSingh-hu1pk8 ай бұрын

    ਬਹੁਤ ਵਧੀਆ ਅਵਾਜ ਬਿਨਾ ਮੈਕ ਤੋ ਵੱਟ ਕੱਡ

  • @JoginderSingh-vj2tx
    @JoginderSingh-vj2tx2 жыл бұрын

    ਬਹੁਤ ਵਧੀਆ ਗਾਇਆਂ ਹੈ ਬਹੁਤ ਵਧੀਆ ਸਹੀ ਲਿਖਿਆ ਹੈ👌

  • @onkarsinghbatth3655
    @onkarsinghbatth36552 жыл бұрын

    ਵਧੀਆ ਸੋਚ,ਵਧੀਆ ਲਿਖਤ ਤੇ ਵਧੀਆ ਆਵਾਜ਼। ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰੀਆਂ ਨਜ਼ਰਾਂ ਬਣਾਈ ਰੱਖਣਾ ਜੀ ।

  • @sarbjithero1308
    @sarbjithero13086 ай бұрын

    ਸਾਬ ਵੀਰ ਦਿਲ ਬਹੁਤ ਕਰਦਾ ਸੀ ਦੂਹਲ ਕੋਨਾ, ਸਮਾਗਮ ਵਿੱਚ , ਕਬੱਡੀ ਵਿੱਚ ਆਏ ਸੀ,ਧੰਨ ਧੰਨ ਬਾਬਾ ਪਸੋਰਾ ਸਿੰਘ ਜੀ ਹੋਣਾ ਦੇ,

  • @sattudhillon6530
    @sattudhillon65302 жыл бұрын

    ਬਹੁਤ ਵਧੀਆ ਸਾਬ ਪਨਗੋਟਾ ਬਾਈ ਜੀ

  • @kulwantkaur5444
    @kulwantkaur54442 жыл бұрын

    ਬਹੁਤ ਸੋਹਣੀ ਅਵਾਜ਼ ਪੂਤੁ 🥰🤩ਪਣਗੋਟੇ ਵੀਰ ਜੀ ਮੈਂ ਤੂਹਾਡੀ ਕਲਮ ਦੀ ਬਹੁਤ ਵੱਡੀ ਫੈਨ ਆ ਇਸ ਪੁੱਤ ਨਾਲ ਹੇਮੇਸਾ ਦੇਖਣਾ ਚਾਹੁੰਦੇ ਆ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @satnaamsingh1036

    @satnaamsingh1036

    2 жыл бұрын

    @@mgtelecast to gg my time there

  • @sharanjeetkaur7076

    @sharanjeetkaur7076

    2 жыл бұрын

    @@mgtelecast ਬਹੁਤ ਵਧੀਆ ਵੀ ਰ ਜੀ ਪਰਤਮਾ ਤਹਾਡੀ ਚੜਦੀ ਕਲਾਂ ਰੱਖੇ

  • @babbalboutique

    @babbalboutique

    2 жыл бұрын

    Very good soch veer ji

  • @harjotsingh8704

    @harjotsingh8704

    2 жыл бұрын

    ##№#1)())))&@@satnaamsingh1036to c c

  • @ranjeetsingh8974
    @ranjeetsingh8974 Жыл бұрын

    Very good verynice God bless you beata best very best kalam pangohta saheb salut you

  • @mohindersingh7838
    @mohindersingh78382 жыл бұрын

    Bilkul Sahi bole han beta ji....Bahot wadhia Surely and Mithy Awaj hae beta ji Aap de....Waheguru ji charrdi Kala bakhshe App ji noo.....

  • @SS-qd9wc
    @SS-qd9wc8 ай бұрын

    ਸਾਹਬ ਪਨਗੋਟਾ ਜੀ ਦੀ ਕਲਮ ਅਤੇ ਗੁਰਕਮਲ ਬਹਿਲਾ ਜੀ ਦੀ ਆਵਾਜ਼ ਬਹੁਤ ਹੀ ਵਧੀਆ ਹੈ ਜੀ। ਸਾਹਬ ਦੀ ਇੱਕ ਇੱਕ ਗੱਲ ਵਜ਼ਨਦਾਰ ਹੈ। ਚੰਗੇ ਗੀਤ ਲਿਖਣ ਵਾਲਿਆਂ ਦੀ ਕਤਾਰ ਵਿੱਚ ਤੁਹਾਡਾ ਨਾਂ ਹਮੇਸ਼ਾਂ ਅੱਗੇ ਰਹੇਗਾ। ਅੱਜ ਵੀ ਚੰਗੇ ਗੀਤ ਸੁਣਨ ਦੇ ਚਾਹਵਾਨਾਂ ਦੀ ਕਮੀ ਨਹੀਂ ਹੈ ਜੀ। ਚੰਗੇ ਗੀਤ ਦੀ ਹਮੇਸ਼ਾ ਇੰਤਜ਼ਾਰ ਰਹਿੰਦੀ ਹੈ ਜੀ। ਗੁਰਕਮਲ ਦੀ ਇਸ ਗੱਲ ਨੇ ਤਾਂ ਦਿਲ ਹੀ ਜਿੱਤ ਲਿਆ ਹੈ ਕਿ ਜਦੋਂ ਤੱਕ ਸਿਰ 'ਤੇ ਪੱਗ ਹੈ, ਗਲਤ ਨਹੀਂ ਗਾਵਾਂਗਾ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੀ ਦੋਵਾਂ ਦੀ ਜੋੜੀ ਹਮੇਸ਼ਾ ਬਣੀ ਰਹੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।

  • @mgtelecast

    @mgtelecast

    6 ай бұрын

    ਕਿਰਪਾ ਕਰਕੇ ਇਸ ਹੁਨਰ ਨੂੰ ਸ਼ੇਅਰ ਜਰੂਰ ਕਰੋ, ਅਤੇ ਸਾਨੂੰ Subscribe ਜਰੂਰ ਕਰੋ ਜੀ

  • @PannuJatt-sd9et

    @PannuJatt-sd9et

    4 ай бұрын

    ,,

  • @PannuJatt-sd9et

    @PannuJatt-sd9et

    4 ай бұрын

    😊

  • @PannuJatt-sd9et

    @PannuJatt-sd9et

    4 ай бұрын

    😊

  • @DilbagSingh-vn7nw
    @DilbagSingh-vn7nw2 жыл бұрын

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ 💯💯💯💯💯💯💯💯💯💯💯💯💯💯💯👍👍👍👍✌️✌️✌️✌️👌👌👌👌👌👌🌹🌹🌹🌹🌹🌹🌹🌹🌹🌹🌹🌹🌹🌹😁😁😁😁😁😁😁😁😁🙏🙏🙏🙏🙏🙏🙏🙏🙏🙏🙏🙏🙏🙏🙏🙏💘💘💘💘💘💘💘💘💘💘💞💞💞💞💞💞💞🙏🙏🙏🙏🙏🙏

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @sarvjitsingh1369
    @sarvjitsingh13692 жыл бұрын

    ਬਾਈ ਪੱਤਰਕਾਰ ਵੀਰ ਜੀ ਵੈਰੀ ਗੁੱਡ ।। ਇਨਾ ਵੀਰਾ ਤੇ ਗੁਰੂ ਦੀ ਪੁਰੀ ਕਿਰਪਾ ਹੈ ਜੀ ।

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @gurmukhsingh4106

    @gurmukhsingh4106

    2 жыл бұрын

    @@mgtelecast 𝐸

  • @jagdeepsidhu1313
    @jagdeepsidhu13132 жыл бұрын

    ਬਹੁਤ ਹੀ ਖੂਬਸੂਰਤ ਅੰਦਾਜ਼ ਹੈ ਗੁਰਕੰਵਲ ਤੇਰਾ ਲਗਿਆ ਰਹਿ ਬਾਕੀ ਰਹੀ ਗੱਲ ਸਾਬ ਵੀਰ ਦੀ ਇਹਦੀ ਕਲਮ ਨੂੰ ਦਿਲੋਂ ਸੈਲੂਟ ਹੈ 💖👍

  • @happySingh-ru4sw

    @happySingh-ru4sw

    2 жыл бұрын

    Siraaa bro

  • @kulwantsingh6606

    @kulwantsingh6606

    4 ай бұрын

    ਸੱਚੇ ਪਾਤਿਸ਼ਾਹ ਚੜਦੀ ਕਲਾ ਬਖਸ਼ਣ ਜੀ।

  • @jass4375
    @jass43752 жыл бұрын

    ਬੱਲੇ ਅਵਾਜ਼ ਪੰਜਾਬੀ,ਸਟਾਈਲ ਪੰਜਾਬੀ,ਅਣਖ ਪੰਜਾਬੀ।ਸ਼ਾਬਾਸ਼ ਬੇਟਾ ਜਿਉਂਦੇ ਰਹੋ।

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @gurjantsingh2020
    @gurjantsingh20202 жыл бұрын

    ਸਵਾਦ ਆ ਗਿਆ ,ਛੋਟੇ ਵੀਰ ਜੀ ,ਵੀਰ ਪਣਗੋਟੇ ਵਾਲੀਆ ਇਸ ਬੱਚੇ ਦੇ ਸਿਰ ਤੇ ਇਸਤਰ੍ਹਾਂ ਹੀ ਹੱਥ ਰੱਖਣਾ ,ਇਸ ਬੱਚੇ ਨੂੰ ਕੋਈ ਨਹੀਂ ਰੋਕ ਸਕਦਾ ਅੱਗੇ ਵਧਣ ਤੋਂ ,🙏🙏❤️❤️

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @tejinderkaur3766

    @tejinderkaur3766

    Жыл бұрын

    ਚੰਗੇ ਬੰਦਿਆਂ ਦੀ ਕਦਰ ਕਰਨਾ ਸਿੱਖੋ ਸੜੋ ਨਾ ਸਗੋਂ ਹੌਸਲਾ ਦੇਵੋ ਤੁਹਾਡੇ ਨਾਲ ਵੀ ਚੰਗਾ ਹੀ ਚੰਗਾ ਹੋਵੇਗਾਮੂਸੇਵਾਲੇ ਨੂੰ ਬਾਅਦ ਵਿਚ ਰੋ ਰਹੇ ਹੋ ਪੰਜਾਬੀਓ ਗੁਰਬਾਣੀ ਪੜਿਆ ਸੁਣਿਆ ਕਰੋ ਸਾਰੇ ਜਣੇ ਪੰਜਾਬ ਲਈ ਇਕੱਠੇ ਹੋ ਜਾਓ ਫੁਕਰੇ ਪਣ ਵਿੱਚ ਕੁਝ ਨਹੀਂ ਰਖਿਆ। ਵਾਹਿਗੁਰੂ ਜੀ ਮਿਹਰ ਕਰਨ ।

  • @balkarsingh9325

    @balkarsingh9325

    3 ай бұрын

    Bahut sundar my dear friend,chardi kala vich rakhay parmatma 🎉🙏

  • @kamaljit6339
    @kamaljit6339 Жыл бұрын

    ਵਾਹਿਗੁਰੂ ਜੀ/ ਬਹੁਤ ਹੀ ਵਧੀਆ ਵੀਰੇ ਵਾਹਿਗੁਰੂ ਜੀਓ ਮੇਹਰ ਕਰ ਵੀਰ ਦੇ ਸਾਰੇ ਸੁੱਫਨੇ ਰੀਝਾਂ ਪੂਰੀਆਂ ਕਰਨ,MG telecast ਚੈਨਲ ਨੂੰ ਵੀ ਸਦਾ ਸਦਾ ਖੂਬ ਤਰੱਕੀਆਂ ਬਖਸ਼ਣ/

  • @harkamalsingh3240
    @harkamalsingh32402 жыл бұрын

    ਬਹੁਤ ਵਧੀਆ

  • @JagtarSingh-vs5hz
    @JagtarSingh-vs5hz2 жыл бұрын

    ਬਹੁਤ ਹੀ ਵਧੀਆ ਗੀਤਕਾਰ ਬਹੁਤ ਵਧੀਆ ਅਵਾਜ ਗਾਉਣ ਵਾਲਾ ਤਾਂ ਬਹੁਤ ਅਵਾਜ ਦਾ ਧੰਨੀ ਹੈ

  • @sukhpalkaur7527
    @sukhpalkaur75272 жыл бұрын

    ਵੀਰ ਵਧੀਆ ਲੇਖਕ ਨੂੰ ਸਤਿਕਾਰ ਸਦਾ ਹੀ ਮਿਲਦਾ ਪਰਮਾਤਮਾ ਕਿਰਪਾ ਬਣਾਈ ਰੱਖੇ

  • @ajmanderaulakh6376
    @ajmanderaulakh63762 жыл бұрын

    ਵਾਹਿਗੁਰੂ ਇਸ ਬੱਚੇ ਨੂੰ ਤਰੱਕੀ ਬਖਸੇ

  • @user-fx8jl9wd8c

    @user-fx8jl9wd8c

    3 ай бұрын

    Very good

  • @makhankalas660
    @makhankalas6602 жыл бұрын

    ਸਾਬ ਵੀਰ ਦੀ ਕਲਮ ਤਾਂ ਜਮਾ ਸਿਰਾ ਹੈ ਕੋਈ ਸ਼ੱਕ ਨਹੀਂ ਬਾਈ ਦੀ ਆਵਾਜ ਬਹੁਤ ਸੋਹਣੀ ਹੈ , ਵੀਰ ਜੀ ਸਾਬ ਵੀਰ ਦਾ ਸਾਥ ਨਾ ਛੱਡੀਓ ਤੁਸੀ ਕੁੱਝ ਬਣਨਾ ਹੈ ਤਾਂ ਹਮੇਸ਼ਾ ਸਾਬ ਵੀਰ ਜੀ ਦੇ ਲਿਖੇ ਹੋਏ ਗਾਣੇ ਆਪਣੀ ਆਵਾਜ਼ ਵਿੱਚ ਰਲੀਜ ਕਰਿਓ ਜੀ ਉਹ ਦਿਨ ਦੂਰ ਨਹੀਂ ਥੋਡਾ ਨਵੇਂ ਕਲਾਕਾਰਾਂ ਵਿੱਚ ਨਾਮ ਹੋਵੇ ਗਾ, ਕਲਮ ਤੇ ਆਵਾਜ ਬਹੁਤ ਵਧੀਆ ਹੈ

  • @raniya-wl2gy
    @raniya-wl2gy Жыл бұрын

    ਬੁਹਤ ਵਧੀਆ ਅਵਾਜ ਹੈ ਮੁਡੇ ਦੀ ਅਤੇ ਲਿਖਾਰੀ ਸਾਹਿਬ ਸਿੰਘ ਦੀ ਕਲਮ ਵੀ ਕਮਲ ਹੈ ਵਾਹਿਗੁਰੂ ਜੀ ਮੇਹਰ ਕਰੇ ਜੀ

  • @sattudhillon6530
    @sattudhillon65302 жыл бұрын

    ਬਹੁਤ ਵਧੀਆ ਬਾਈ ਜੀ

  • @GSKIRTI-qd4lm
    @GSKIRTI-qd4lm2 жыл бұрын

    Very nice wording of the song. God bless you,bete, Behla. May God bless you more courage, strength and the way of thinking about the present trend of the young generation.

  • @bhindapunjabi
    @bhindapunjabi2 жыл бұрын

    ਬਹੁਤ ਸੋਹਣੀ ਅਵਾਜ਼ ਬੁਲੰਦ ਅਵਾਜ਼ 👌👌👍👍

  • @sarvjitsingh1369
    @sarvjitsingh13692 жыл бұрын

    ਪੱਤਰਕਾਰ ਵੀਰ ਜੀ ਇਹ ਛੋਟੂ ਬਿੰਦਰਖੀਆ ਹੈ।। ਯਾਦ ਰਖਣਾ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @kamaljitpurewal350
    @kamaljitpurewal3502 жыл бұрын

    ਸਾਬ ਪੰਗੋਟੇ ਵੀਰ ਜਿਉਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਬਹੁਤ ਵਧੀਆ ਸਿੱਖਿਆ ਦਿੱਤੀ ਗੁਰੂਕਮਲ ਬੱਚਾ ਨਿੱਖਰ ਕੇ ਸਾਹਮਣੇ ਆ ਰਿਹਾ ਸਿੰਗਰ । ਪੱਤਰਕਾਰ ਵੀਰ ਦਾ ਵੀ ਬਹੁਤ ਧੰਨਵਾਦ ਹੈ ਜੀ ਜਦੋ ਵੀ ਆਉਦੇ ਬਹੁਤ ਵਧੀਆ ਲੈ ਕੇ ਆਉਂਦੇ ਸਾਡੇ ਲਈ ਵਾਹਿਗੁਰੂ ਪੱਤਰਕਾਰ ਵੀਰ ਨੂੰ ਤੇ ਪੂਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖਣ (ਪੰਜਾਬੀ ਵਿਰਸਾ ਜਿੰਦਾਵਾਦ)

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @varinderkaur2770
    @varinderkaur27702 жыл бұрын

    ਬਹੁਤ ਹੀ ਵਧੀਆ ਗੀਤ ਗਾਇਆ ਹੈ ਤੁਹਾਡੀ ਆਵਾਜ ਬਹੁਤ ਬੰਲਦ ਹੈ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਤੇ ਤਰੱਕੀ ਦੇਵੇ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @charanjeetkaur1679

    @charanjeetkaur1679

    2 жыл бұрын

    @@mgtelecast hoi Ovi ovoviviparous o i Jb boohoo’s Ivor o iii

  • @charanjeetkaur1679

    @charanjeetkaur1679

    2 жыл бұрын

    @@mgtelecast hoi Ovi ovoviviparous o i Jb boohoo’s Ivor o iii i

  • @mallmann8309
    @mallmann83095 ай бұрын

    ਵਾਹ ਓ ਪੁੱਤਰਾ ਜੀਉਦਾ ਰਹਿ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਬਾਪੂ -- ਮਲ ਸਿੰਘ ਮਾਨ ਕਨੇਡਾ।

  • @GURPREETKAUR-zl9ly
    @GURPREETKAUR-zl9ly2 жыл бұрын

    ਬਹੁਤ ਵਧੀਆ ਗੀਤ ਹੈ ਸ਼ਾਬਾਸ ਪੁੱਤਰ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @lklk1034
    @lklk10342 жыл бұрын

    veer g tohadi geetcari non changi sabadawlli hon karke mere valo slam hai g thank you ਵੀਰ ਮੇਰਿਆ ਮੈਂ ਵੀ ਇੱਕ ਗਾਇਕ ਹੋਣ ਕਰਕੇ ਕੁੱਝ ਗੱਲਾਂ ਕਹਿਣੀਆ ਸੀ ਉਹ ਇਹ ਹੈ ਕਿ ਤੇਰੀ ਫੋਕ ਰੰਗ ਦੀ ਹਿੱਕ ਦੇ ਜੋਰ ਨਾਲ ਗਾਉਣ ਵਾਲੀ ਬੁਲੰਦ ਆਵਾਜ ਤੇਰੇ ਕੋਲ ਹੈਗੀ ਆ ਇਸ ਨੂੰ ਸੰਭਾਲ ਕੇ ਰੱਖੀ ਹਮੇਸ਼ਾਂ ਏਸੇ ਤਰ੍ਹਾਂ ਹੀ ਚੰਗੇ ਪਾਸੇ ਵੱਲ ਬਣਿਆ ਰਹਿ। ਤੇ ਸਾਹਬ ਭਾਅ ਜੀ ਹੋਰਾਂ ਦੀ ਕਲਮ ਨੂੰ ਸਲਾਮ ਐ ਜੀ ਇਹਨਾਂ ਦੀ ਕਲਮ ਨਾਲ ਹਮੇਸ਼ਾ ਜੁਡ਼ੇ ਰਹੋ ਦੁਨੀਆਂ ਸਤਿਕਾਰ ਕਰੇਗੀ। ਆਪਾ ਡੁੱਬਦੇ ਪੰਜਾਬ ਨੂੰ ਜਰੂਰ ਵਚਾ ਲਵਾਂਗੇ ਚੰਗਾ ਲਿਖਣ ਤੇ ਚੰਗਾ ਗਾਉਣ ਵਾਲਿਆਂ ਦੀ ਬਹੁਤ ਲੋੜ ਹੈ। ਅਸੀਂ ਦੂਆ ਕਰਦੇ ਹਾਂ ਰੱਬ ਤੁਹਾਨੂੰ ਲੰਮੀਆਂ ਉਮਰਾ ਬਖਸ਼ੇ ਖੁਸ਼ ਰਹੋ ਆਬਾਦ ਰਹੋ ਜਿੰਦਾਵਾਦ ਰਹੋ ਜੀ । ਮੈਂ ਰਾਣਾ ਕਲਿਆਣ ਬਠਿੰਡਾ।

  • @jasbeerkaur5006
    @jasbeerkaur50062 жыл бұрын

    ਵੀਰ ਜੀ ਤੁਹਾਡੀ ਆਵਾਜ ਬਹੁਤ ਸੋਹਣੀ ਆ

  • @varinderkaur2770
    @varinderkaur27702 жыл бұрын

    ਆਪਣੇ ਗੀਤ ਵੀ ਬਹੁਤ ਹੀ ਵਧੀਆ ਲਿਖਦੇ ਹੋ ਤਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @akwinderkaur1702

    @akwinderkaur1702

    2 жыл бұрын

    very beautiful voice keep it up. best of luck. very nice veer ji

  • @ranjeetsingh8974
    @ranjeetsingh89742 жыл бұрын

    ਗੁਰਕਵਲ ਪਹਿਲਾਂ ਗਾਉਣ ਵਾਲਿਆਂ ਨੇ ਸਾਹਿਬ ਨਾਲ ਸੌਸਣ ਕੀਤਾ ਹੈ ਇਹ ਗੱਲ ਦਾ ਧਿਆਨ ਰੱਖਣਾ ਸੋਡੀ ਅਵਾਜ਼ ਤੇ ਜੋੜ ਵਧੀਆ ਹੈ ਜਰੂਰੀ ਤਰੱਕੀ ਕਰੋਗੇ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @sukhpalkaur7527
    @sukhpalkaur75272 жыл бұрын

    ਪੰਜਾਬ ਦਾ ਨਾਮ ਚਮਕਾਉਣ ਵਾਲੇ ਤੁਸੀਂ ਹੀ ਆ ਪੁੱਤਰ ਜੀ ਜਿਉਦਾ ਵਸਦਾ ਰਹਿ ਮਾਲਕ ਤੇਰੇ ਤੇ ਕਿਰਪਾ ਕਰੇ ਗਉਣ ਲੱਗਿਆ ਪਰਮਾਤਮਾ ਨੂੰ ਯਾਦ ਕਰਿਆ ਕਰ ਬੱਚੇ ਬਹੁਤ ਵਧੀਆ

  • @baldevbhullar2394

    @baldevbhullar2394

    8 ай бұрын

    ਵਾਹਿਗੁਰੂ ਜਿਉਂਦਾ ਰਹੇ ਸਾਬ ਪੰਜਾਬ ਦਾ ਕੋਹਿਨੂਰ ਹੀਰਾ ਐਂ ਸਾਬ ਪਨਗੋਟਾ ਚੰਗਾ ਲਿਖ਼ਦੇ ਲੋਕ ਵੀ ਚੰਗਾ ਸੁਣਨ ਚੰਗਾ ਗਾਉਣ ਕਦਰ ਜ਼ਰੂਰ ਪੲਏਗੀ

  • @ParamjitkaurSidhu-ed8st

    @ParamjitkaurSidhu-ed8st

    4 ай бұрын

    Veery! ! Nice beta

  • @hardeepsinghcheema9762

    @hardeepsinghcheema9762

    4 ай бұрын

    No mo ❤😂🎉😢😮😅😊​

  • @user-xt9im5rq6p
    @user-xt9im5rq6p2 жыл бұрын

    ਵਾਹ ਵੀਰੇ ਸਲੂਟ ਆ ਤੈਨੂੰ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @palgrewal8798
    @palgrewal8798 Жыл бұрын

    ਗੀਤਕਰ ਬੇਟੇ ਦੀ ਸੋਚ ਬਹੁਤ ਹੀ ਵਧੀਆ ਹੈ ਪਰਮਾਤਮਾ ਤੁਹਾਨੂੰ ਤਰਕੀਆਂ ਬਖ਼ਸ਼

  • @gurdeeplotey2740
    @gurdeeplotey27402 жыл бұрын

    Love you baba g thonu hamesha khus rkhan love you again

  • @merikalam3533
    @merikalam35332 жыл бұрын

    ਕਿਆ ਬਾਤ ਘੁਮਾਣ ਸਾਬ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @daljitkaurchane2081
    @daljitkaurchane20812 жыл бұрын

    Waheguru tuhanu chardikala vich rakhe lambi umar hove

  • @rockblade9559
    @rockblade95592 жыл бұрын

    ਬਹੁਤ ਵਧੀਆ ਸੋਚ, ਬਹੁਤ ਵਧੀਆ ਖ਼ਿਆਲ , ਬਹੁਤ ਵਧੀਆ ਕਲਮ , ਬਹੁਤ ਵਧੀਆ ਆਵਾਜ਼, ਬਹੁਤ ਵਧੀਆ ਟੀਮ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ , ਹਮੇਸ਼ਾ ਵਧੀਆ। ਲਿਖਣਾ, ਬਹੁਤ ਵਧੀਆ ਗਾਓਣਾ । ਸ਼ਾਬਾਸ਼ ਵੀਰੋ।

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @surjansingh3809

    @surjansingh3809

    2 жыл бұрын

    ਬਹੁਤ ਵਧੀਆ

  • @HarjeetSingh-ph1bk

    @HarjeetSingh-ph1bk

    2 жыл бұрын

    Pp P

  • @jasdevsingh6527

    @jasdevsingh6527

    2 жыл бұрын

    Good

  • @manjotsinghsingh6593

    @manjotsinghsingh6593

    2 жыл бұрын

    6th 5

  • @gurmitsingh1775
    @gurmitsingh17752 жыл бұрын

    ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬਹੁਤ ਵਧੀਆ ਗਾਇਕ ਗੀਤਕਾਰ ਤੇ ਪੱਤਰਕਾਰ ਵੀਰ ਜੀ 🙏🙏

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @daljindersumra3473

    @daljindersumra3473

    Жыл бұрын

    Waheguru g ❤️ 💖 ♥️

  • @daljindersumra3473

    @daljindersumra3473

    Жыл бұрын

    Very nice g 👌 👏 👍 🙌 ❤️

  • @gurmeetsingh7314
    @gurmeetsingh73142 жыл бұрын

    ਗੁਰਕਮਲ ਦੀ ਅਵਾਜ਼ ਬਹੁਤ ਠਨਕਦੀ ਵੱਖਰੀ ਅਵਾਜ, ਵੱਖਰਾ ਅੰਦਾਜ਼ ਉੱਤੋਂ ਸਾਬ੍ਹ ਪੰਗੋਟੇ ਦੀ ਕਲਮ ਸੋਨੇ ਤੇ ਸੁਹਾਗਾ। ਇਹ ਬੱਚਾ ਬਹੁਤ ਤਰੱਕੀ ਕਰੂਗਾ।

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @sukhjinderkaur7395
    @sukhjinderkaur73952 жыл бұрын

    Very good quality of voice his good friend Very helpful God bless him

  • @lovepreetrathore9371
    @lovepreetrathore93712 жыл бұрын

    ਵੀਰ ਕਲਾਕਾਰ ਬੱਣਕੇ ਭੁਲ ਨਾ ਜਾਵੀਂ ਜਿੱਵੇ ਬਾਈ ਸਾਬ ਪੰਨਗੇਟਾ ਵਾਲੇ ਨੂੰ ਭੂੱਲ ਗੇ ਨੇਂ ਰੰਧਾਵੇ ਭਰਾਵੇ ਨੇ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @harjindersinghchahal7460
    @harjindersinghchahal74602 жыл бұрын

    ਬਹੁਤ ਵਧੀਆ ਵੀਰ ਜੀ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @SUKHWANTSINGH-ks8kv
    @SUKHWANTSINGH-ks8kv2 жыл бұрын

    ਸਾ਼ਬਾਸ਼ ਮੁੰਡਿਆ ਤੇਰੇ ਵਰਗੇ ਗਾਇਕਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ। ਜਿਉਂਦਾ ਰਹਿ ਜਵਾਨੀਆਂ ਮਾਣ।

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @sscoversong9864

    @sscoversong9864

    2 жыл бұрын

    @@mgtelecast paji Saab paji da no mileage g

  • @pardeepsingh7576

    @pardeepsingh7576

    2 жыл бұрын

    nice voiice👍👍👍👍

  • @harbansSingh-mb1cu

    @harbansSingh-mb1cu

    2 жыл бұрын

    Very good beta

  • @balwantkaurchahal8382

    @balwantkaurchahal8382

    2 жыл бұрын

    ਬਹੁਤ ਵਧੀਆ ਗੀਤਕਾਰ ਤੇ ਗਾਇਕ ਤੁਹਾਨੂੰ ਦੋਵੇਂ ਹੀ ਸ਼ਲਾਘਾ ਦੇ ਯੋਗ ਹਨ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ‌ਬਹੁਤ ਵਧੀਆ ਲੱਗਾ

  • @dhillon3995
    @dhillon39952 жыл бұрын

    ਬਹੁਤ ਵਧੀਆ ਪੁੱਤਰ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @nirmalsinghsingh4344

    @nirmalsinghsingh4344

    2 жыл бұрын

    Very,good

  • @surjitsinghbaggamaan1123
    @surjitsinghbaggamaan11232 жыл бұрын

    ਬਹੁਤ ਵਧੀਆ ਗੀਤ ਗਾਏ ਆ ਵੀਰ ਨੇ Yery Good 👍

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @naibsidhu3596
    @naibsidhu35962 жыл бұрын

    ਵਾਹਿਗੁਰੂ ਤੇਰਾ ਸੁਕਰ ਹੈ ।

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @harbhajankaur9450
    @harbhajankaur94502 жыл бұрын

    Waheguru Ji mehar rkho 🙏🙏🙏🙏🌹🌹🌹🌹🧡🧡🧡

  • @GurpreetKaur-fr8iw
    @GurpreetKaur-fr8iw Жыл бұрын

    Bhaut sohni kalam ton likhiya🙏🙏

  • @BhupinderSingh-oo8nx
    @BhupinderSingh-oo8nx2 жыл бұрын

    ਬਹੁਤ ਵਧੀਆ ਜੀ ❤️❤️

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @ramangrewal6053
    @ramangrewal60532 жыл бұрын

    Veero tuhade jajbey nu salute hai waheguru ji tuhanu chardikala bakshey 🙏🙏👍👌👏

  • @manjeetdevi543
    @manjeetdevi5432 жыл бұрын

    ਦਿਲ ਖੁਸ਼ ਹੋ ਗਿਆ ਪੁੱਤ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @sukhdevsingj4378
    @sukhdevsingj43784 ай бұрын

    This is true power of vocal and kalam.Salute❤💪💐💐🌹🌹

  • @sardulsingh7727
    @sardulsingh77272 жыл бұрын

    Very nice👍👏😊 God bless you🙏🙏 ❤❤❤❤❤

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @Gurmeetkaur-qb1cw
    @Gurmeetkaur-qb1cw2 жыл бұрын

    Very nice voice,good song👌👌👌👌God bless you Thx Ji all MG Tcast team

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @GurmeetK-tn5yx
    @GurmeetK-tn5yx4 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤❤🙏🙏😘😘👍👍❤❤🌺🌺🙏🙏

  • @kuljeetkaur6678
    @kuljeetkaur66782 жыл бұрын

    Wahh ji sweet voice chote veer ❤️❤️❤️

  • @SurjitKaur-qz3fl
    @SurjitKaur-qz3fl4 ай бұрын

    ਬਹੁਤ ਵਧੀਆ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ❤

  • @dolig3769
    @dolig3769 Жыл бұрын

    Good veer ji Waheguru Maher kra

  • @GSKIRTI-qd4lm
    @GSKIRTI-qd4lm2 жыл бұрын

    Very nice compositions of Mr Pangota.

  • @parmesanplays5573
    @parmesanplays55732 жыл бұрын

    Very sweet voice carry on sweet young man

  • @rajwinder1968
    @rajwinder19682 жыл бұрын

    ਬੁਲੰਦ ਅਵਾਜ ਵੀਰੇ ਦੀ ਕਿਸ ਕਿਸ ਨੂੰ ਦਬਾਏ ਗੀ ਸਰਕਾਰੇ ਇਕ ਸਿਧੂ ਗਿਆ ਸਾਡਾ ਕਈ ਸਿਧੂ ਪੈਦਾ ਹੋ ਜਾਣੇ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @jagsirchahal9357

    @jagsirchahal9357

    Жыл бұрын

    Correct ਸਹੀ

  • @stmstm1788

    @stmstm1788

    Жыл бұрын

    ​@@mgtelecast ❤❤❤❤❤❤w FR

  • @ParamjeetKaur-pw6jh
    @ParamjeetKaur-pw6jh Жыл бұрын

    ਵਾਹਿਗੁਰੂ ਜੀ ਮੇਹਰ ਕਰਨ ਛੋਟੇ ਵੀਰ ਤੇਰੇ ਤੇ ਹਮੇਸ਼ਾ ਕਾਮਯਾਬ ਰਹੇ

  • @pinkujasu4039
    @pinkujasu40392 жыл бұрын

    ਸਾਬ ਪਨਗੋਟਾ ਮੇਰਾ ਛੋਟਾ ਭਰਾ 👍👍👍👍🙏🙏🙏🙏

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @HarjinderKaur-fm5cv
    @HarjinderKaur-fm5cv2 жыл бұрын

    Waheguru ji Chaddikala bakshan Veera,bahoot wadhiya 👍🙏

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @jeetvirk07
    @jeetvirk072 жыл бұрын

    je eh munda saab pangote nal reh geya ta kam yab zarur hoye ga saab bahut vadiya banda

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @MalkidSing-lz9mq
    @MalkidSing-lz9mq3 ай бұрын

    ਮੈਨੂੰ ਥੋੜੀ ਖੁਸ਼ੀ ਹੋਈ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਬਹੁਤ ਦੁੱਖ ਹੋਇਆ ਤੁਹਾਡੀਆਂ ਕੱਟੀਆਂ ਦਾੜੀਆਂ ਵੇਖ ਕੇ ਅਤੇ ਉਸ ਤੋਂ ਵੀ ਜਿਆਦਾ ਦੁੱਖ ਹੁੰਦਾ ਜਦੋ ਤੁਸੀ ਆਪਣੇ ਨਾਮ ਨਾਲੋਂ ਸਿੰਘ ਹਟਾ ਦੇਂਦੇ ਹੋ । ਪ੍ਮਾਤਮਾਂ ਕਰੇ ਤੁਹਾਡੀ ਬੁੱਧੀ ਕੰਮ ਕਰਨ ਲੱਗ ਜਾਵੇ 🙏

  • @mgtelecast

    @mgtelecast

    2 ай бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @VinodSharma-mw8ce
    @VinodSharma-mw8ce4 ай бұрын

    ਬਹੁਤ ਵਧੀਆ ਆਵਾਜ਼ ਵੀ ਅੰਦਾਜ਼ ਵੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਬਖ਼ਸ਼ੇ ਲੱਮੀ ਉਮਰ ਬਖਸ਼ੇ

  • @singhraj414
    @singhraj4142 жыл бұрын

    Bohat jeyada wadiya video, soch, alfaaz,ate voice .best of luck All of you.waheGuru ji chardikala wich rakhan 🙏❤️👍👌

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @satvindersingh325

    @satvindersingh325

    2 жыл бұрын

    Very very good song god bless you both

  • @sunnysunny6439
    @sunnysunny64392 жыл бұрын

    vah ji vah kya bat he ji good voice God bless you thanks Anand aa gya

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @gurdialsingh456
    @gurdialsingh4564 ай бұрын

    ਸਾਬ ਵੀਰੇ ਨੇ ਹੀਰਾ ਬਣਾ ਦਿੱਤਾ ਹੈ ਪੁੱਤਰਾ ਜਿਸ ਨੇ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਉਹ ਨਹੀਂ ਛੱਡਣੀ ਚਾਹੀਦੀ s. ਪਨ ਖੋਟਾ ਜ਼ਿੰਦਾ ਬਾਅਦ ਸਾਬ ਜੀ ਬੀਰ ਰਸ ਜ਼ਰੂਰ ਲਿਖਿਆ ਕਰੋ ਨਵੀ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ

  • @chaniphullewala8504
    @chaniphullewala85042 жыл бұрын

    ਬਾਕਮਾਲ ਬਾਈ ਜੀ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @sardoolsinghdhillon2587

    @sardoolsinghdhillon2587

    2 жыл бұрын

    Agar a jata kharab hota

  • @kuldeepjoshi4258
    @kuldeepjoshi42582 жыл бұрын

    Saab pangota legend song ✍ God bless you

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @rashpalsingh192
    @rashpalsingh1922 жыл бұрын

    Va va va va va thanks

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @amrikkaur364
    @amrikkaur3642 жыл бұрын

    Very excilent song God bless you

  • @gagandeep4043
    @gagandeep40432 жыл бұрын

    ਬਹੁਤ ਹੀ ਵਧੀਆ ਜੀ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @GurwinderSingh-tu8lj
    @GurwinderSingh-tu8lj2 жыл бұрын

    Ajoke samme da Bindrakhia Lagda bai……khich de kam nu ……Par Saab veer da Ashirwaad lai k hi chali, Bai di kalam bhut kamal ah 👍

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @user-yx1mm5mq4p
    @user-yx1mm5mq4p3 ай бұрын

    ਬਹੁਤ ਵਦੀਆ ਅਵਾਜ਼ ਤੇ ਵਿਚਾਰ ਕਰ ਰਹੇ ਹਨ ਵੀਰ ਜੀ ਵਾਹਿਗੁਰੂ ਸਾਹਿਬ ਜੀ ਹੋਰ ਤਰੱਕੀ ਬਕਸੇ

  • @mgtelecast

    @mgtelecast

    2 ай бұрын

    ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ ਸਾਨੂੰ youtube channel ਤੇ subscribe ਕਰੋ ਜੀ। kzread.info/dron/g8PA0C2pwkd4bGmS_OLN3A.html

  • @iqbalsingh-xx2cz
    @iqbalsingh-xx2cz2 жыл бұрын

    Waheguru ji teri lamia umra kre waheguru Mehar braa hatth rakhe tuhade te

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @rajwinder1968
    @rajwinder19682 жыл бұрын

    ਕਿਹੜੇ ਸਬਦਾ ਨਾਲ ਸਿਫਤ ਕਰਾ ਪੁਤਰਾ ਨਹੀ ਮਿਲਦੇ ਸਬਦ ਜਿਉਦਾ ਰਹਿ ਪੁਤਰਾ ਵਾਹਿਗੁਰੂ ਜੀਸਿਰ ਉਪਰ ਹਥ ਰਖਣ

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @iqbalrai9501

    @iqbalrai9501

    2 жыл бұрын

    Nice awaz

  • @sarabjeet838
    @sarabjeet8382 жыл бұрын

    Very nice bor

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @amarjitkaur4996
    @amarjitkaur49962 жыл бұрын

    Very beautiful voice keep it up 👍

  • @mgtelecast

    @mgtelecast

    2 жыл бұрын

    Thank u so much for your warm response. Please also subscribe our channel.. kzread.info/dron/g8PA0C2pwkd4bGmS_OLN3.html

  • @harbanssingh3378
    @harbanssingh33782 жыл бұрын

    Very nice song super hit Waheguru ji aap te kirpa kare 🙏🙏🙏🙏🙏 vir ji

  • @ramansidhu5814
    @ramansidhu5814 Жыл бұрын

    Jug jug Jio putter g s behla ji parmatma aap ji nu trakiya bakse lage rho khus rho sab pangota ji nu bi mubarka ji

  • @KuldeepSingh-xo1ey
    @KuldeepSingh-xo1ey2 жыл бұрын

    ਬਹੁਤ ਖੂਬਸੂਰਤ

  • @kulveerdhillon6117

    @kulveerdhillon6117

    2 жыл бұрын

    Good veer g

  • @chitranshchopra9120

    @chitranshchopra9120

    2 жыл бұрын

    Very nice 👍

Келесі