Kala Afgana Vs Sant Hari Singh (Randhawe) and Sant Nihal Singh - Dasam Granth - Part 02 - 2000-5-28

This is part two of a two part debate that took place in 2000 within Canada between Kala Afghana who was about to release his books contesting the authenticity of the Sri Dasam Granth with Sant Hari Singh Ji Randhawe Wale and Sant Hari Singh Ji Harianbelan Wale who were there to protect the Sikh teaching that has been practiced since the advent of Sri Guru Gobind Singh Ji.
The debate also incorporates many other people who are present who offer their views on the issues.
Well worth watching no matter what side of the debate you follow.

Пікірлер: 363

  • @MS-wj6yz
    @MS-wj6yz3 ай бұрын

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ❤🙏🙏ਧੰਨ ਧੰਨ ਦੰਸਮ ਗ੍ਰੰਥ ਸਾਹਿਬ ਜੀ 🙏🙏❤

  • @GotaSingh-gj7dq

    @GotaSingh-gj7dq

    3 ай бұрын

    ਦਸਵ ਗ੍ਰੰਥ ਸਾਹਿਬ ਜੀ ਦੇ ਜਨਾਨੀ ਚਰਿਤ੍ਰ ਇੰਦਰ ਸਿੰਘ ਘੱਗਾ ਜੀ ਕਰਦੇ ਨੇ ਸ਼ਰਮ ਮਹਿਸੂਸ ਹੁੰਦੀ ਹੈ ਉਹ ਕਹਿਦਾ ਇਹ ਰੋਪੜ ਦੇ ਰਾਮ ਤੇ ਸਾਮ ਨਾਂਮ ਦੇ ਵਿਆਕਤੀਆਂ ਵੱਲੋਂ ਲਿਖਿਆਂ ਦੱਸਦਾ ਹਰਨੇਕ ਸਿੰਘ ਨਿਉਜੀਲੈਂਡ ਕਹਿੰਦਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿਸਨੂੰ ਸੱਚ ਮੰਨੀਏ

  • @themultiartist249

    @themultiartist249

    2 ай бұрын

    @@GotaSingh-gj7dq tanu kisne keha ki tusi inder singh ghagga te harnek Singh varge khotya di gall manno?? Koi hor vidvaan nhi labhya taanu ....Bhai pinderpaal ji nu sunlo, sant Singh maskeen ji nu sunlo, pannu nu sunlo, inna vicho kise ne vi virodh nhi kita dasam granth da, Ajj hindu bole krde a ki guru tegh bahandar ne saade vaste koi shaheedi nhi kiti, Itehaasik srot nhi milda.. Sadde kol sbto vadda saboot dasam granth vicho milda hai.. "Keeno bado kalu me saaka, Tilak jhanjhu rakha prabh taaka" Khud guru Gobind Singh ji zikr kr rhe ne apne pita di shaheedi da..

  • @IRajpreetSingh
    @IRajpreetSingh2 ай бұрын

    ਧੰਨਧੰਨਸ੍ਰੀਗੁਰੂਗ੍ਰੰਥਸਾਹਿਬਜੀਮਹਾਰਾਜ ਧੰਨਧੰਨਸ਼੍ਰੀਦਸਮਗੁਰੂਗ੍ਰੰਥਸਾਹਿਬਜੀਮਹਾਰਾਜ

  • @themultiartist249

    @themultiartist249

    2 ай бұрын

    💜❤️

  • @osariyeapunjab
    @osariyeapunjab2 жыл бұрын

    ਇਕਾ ਬਾਣੀ ਇਕ ਗੁਰ ਇਕ ਸ਼ਬਦ ਵੀਚਾਰ ਜਦ ਤਕ ਇਹ ਸਿਧਾਂਤ ਨਹੀ ਅਪਣਾਇਆ ਜਾਦਾ ਕੁਝ ਚੰਗਾ ਨਹੀ ਹੋਣ ਵਾਲਾ । ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ ਮੰਨਣ ਨਾਲ ਹੋਰ ਹੋਰ ਅਖੌਤੀ ਗ੍ਰੰਥਾ ਦੇ ਬੇਲੋੜੇ ਝਮੇਲੇ ਦੂਰ ਕਰਨੇ ।। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਬਾਣੀ ਦੇ ਉਪਦੇਸ਼ ਸਰਵੋਤਮ ਹਨ ।ਸਰਵਪਰਵਾਨਤ ਹੈ । ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਨਾਮ ਹੀ ਅੰਮ੍ਰਿਤ ਹੈ ।। ਛੇ ਗੁਰੂ ਸਾਹਿਬਾਨ ਸਮੇਤ ਹੋਰ ਭਗਤਾ ਮਹਾਪੁਰਖਾ ਦੇ 35 ਦੀ ਬਾਣੀ ਦੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜੋ ਦਸ਼ਮੇਸ਼ ਜੀ ਨੇ ਖੁਦ ਆਦੇਸ਼ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਪ੍ਰਗਟ ਗੁਰਾ ਕੀ ਏਹੁ ।ਕਿਹਾ ਜਾਦਾ ਦੇਹ ਪਰ ਦੇਹ ਗੁਰੂ ਤਾ ਸਿੱਖ ਪੰਥ ਚ ਪ੍ਰਵਾਨ ਨਹੀ । ਇਕਾ ਬਾਣੀ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਉਪਦੇਸ਼ਾ ਦੀ ਵੀਚਾਰ ਤੇ ਸਮਝ ਲਈ ਅਪਣਾਈ ਜਾਏ ਤਾ ਕਿਸੇ ਕਿਸਮ ਦਾ ਬਿਖੇੜਾ ਸਿੱਖ ਪੰਥ ਵਿੱਚ ਨਹੀ ਪੈ ਸਕਦਾ । ਇਕ ਕੌਮ ਇਕ ਨਿਸ਼ਾਨ ਇਕ ਵਿਧਾਨ ਦੇ ਏਕਤਾ ਦੇ ਸੂਤਰ ਚ ਕੌਮ ਹੋਏ । ਕੋਈ ਵਖ ਵਖ ਵਖਰੇਵੇ ਨਾ ਹੋਣ ।। ਕੌਮ ਚ ਪਾਈਆ ਗਈਆ ਵੰਡੀਆ ਖਤਮ ਕਰਨ ਦੇ ਯਤਨ ਹੋਣ ਇਕ ਮਰਿਯਾਦਾ ਸੋਧ ਕੇ ਸਭ ਨੂੰ ਪ੍ਰਵਾਨ ਕਰਨੀ ਲਾਜਮੀ ਹੋਏ ।।।।।।।। ਸਭ ਗੁਰ ਭਾਈ ਹੋਣ ।।। ਆਪੇ ਲਾਗੂ ਕੀਤੀਆ ਡਿਗਰੀਆ ਨਾ ਹੋ ਕੇ ਸਿਰਫ ਗੁਰਸਿੱਖ ਗੁਰਮੁੱਖ ਗੁਰ ਭਾਈ ਦਾਸ ਭਾਵ ਦੇ ਸੇਵਕ ਕਹਾਉਣ। ।।।। ਸਮੁਚੇ ਗੁਰਅਸਥਾਨਾ ਤੇ ਪ੍ਰਧਾਨ ਸਕੱਤਰ ਦੇ ਅਹੁਦਿਆ ਦੇ ਨਾਮ ਨਾ ਹੋ ਕੇ ਸਿਰਫ ਸੇਵਾਦਾਰ ਹੋਣ। ਸੰਗਤਾ ਆਪ ਗੁਰ ਅਸਥਾਨਾ ਦੀ ਸੇਵਾ ਸੰਭਾਲ ਨਿਰਸਵਾਰਥ ਸੇਵਾ ਭਾਵ ਨਾਲ ਕਰਨ । ਕਿਸੇ ਗੁਰਦਵਾਰੇ ਚ ਗੋਲਕਾ ਦੇ ਝਗੜਿਆ ਚ ਪੈਣਾ ਪਵੇ । ਗੁਰਦਵਾਰਿਆ ਦੇ ਪਰਬੰਧ ਨੂੰ ਪ੍ਰਧਾਨਗੀਆ ਨੂੰ ਲੈ ਕੇ ਝਗੜੇ ਨਾ ਹੋਣ ।ਗੁਰਦਵਾਰਿਆ ਦਾ ਅਸਲ ਮੰਤਵ ਪੂਰਾ ਕੀਤੇ ਜਾਏ ਧਰਮਸਾਲ ਧਰਮ ਕਮਾਉਣ ਦੀ ਥਾ ਗੁਰਮਿਤ ਦੀ ਸਿਖਿਆ ਦੇਣ ਦੇ ਸਕੂਲ। ।।

  • @GagandeepSingh-vf9bc
    @GagandeepSingh-vf9bc2 жыл бұрын

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਰਾਜ ਹੀ ਸਾਡੇ ਗੁਰੂ ਹਨ ਜੀ

  • @ajmersingh8066
    @ajmersingh8066 Жыл бұрын

    ਬੂਝੜੋ ਸਾਇੰਸ ਕਿਥੇ ਪਾਹੂਚ ਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜੋ

  • @crintoo7998
    @crintoo79982 жыл бұрын

    ਆ ਕਿਹੜਾ ਗੁਰੂ ਦਾ ਵੱਡਾ ਸਿੱਖ ਆ ਗਿਆ ਜਿਹੜਾ ਕਿਸੇ ਨੂੰ ਬੋਲਣ ਨਹੀਂ ਦਿੰਦਾ।। ਇਸ ਹਿਸਾਬ ਨਾਲ ਤਾਂ ਤੁਸੀਂ ਦੇ rss ja kise ਹੋਰ ਵਿਦਵਾਨ ਨਾਲ ਵਿਚਾਰ ਹੀ ਨਹੀਂ ਕਰ ਸਕਦੇ je eh ਕਹਿਣੇ ਓ ਪਹਿਲਾ ਅੰਮ੍ਰਿਤ ਛਕੋ।।

  • @ajmersingh8066
    @ajmersingh8066 Жыл бұрын

    ਕੰਨਾਂ ਦੀ ਮੈਲ ਨਾਲ ਧਰਤੀ ਕਿਵੇਂ ਬਣਜੂ ਬੂਝੜੋ

  • @sadhusinghbhullar7339
    @sadhusinghbhullar73392 жыл бұрын

    ਕੀ ਬਾਬਾ ਨਾਨਕ ਜੀ ਵੇਲੇ ਜਾਂ ਨੌਂ ਗੁਰੂਸਾਹਿਬਾਨ ਦੇ ਸਮੇਂ ਕੋਈ ਸਿੱਖ ਨਹੀਂ ਸੀ ਜਦ ਤੱਕ ਅੰਮ੍ਰਿਤ ਛੱਕਣ ਦੀ ਪਰੰਪਰਾ ਸ਼ੁਰੂ ਨਹੀ ਸੀ

  • @heenaranirani2966
    @heenaranirani2966 Жыл бұрын

    Waheguru Jii 🙏🙏🙏🙏🙏🙏🍎🍎🍎🍎🍎🍎🍎🍎

  • @ajmersingh8066
    @ajmersingh8066 Жыл бұрын

    ਗੱਲ ਕਰਨ ਦਾ ਵੀ ਹੱਕ ਨਹੀਂ ਦਿੰਦੇ

  • @sadhusinghbhullar7339
    @sadhusinghbhullar73392 жыл бұрын

    ਸਮੱਸਿਆ ਇਹ ਹੈ ਕਿ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕੀ ਹਨ ੳਹਨਾ ਦਾ ਭਾਵ ਅਰਥ ਕੀ ਹੈ ਕੀ ਅਸੀਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਜਾਂ ਭਾਵ ਅਰਥ ਸਮਝ ਨਹੀਂ, ਰਹੇ ਹਾਂ ਜਾਂ ਕੋਈ ਹੋਰ ਅਰਥ ਬਣਦੇ ਹਨ ਕੀ ੳਹ ਸ਼ਬਦ ਸਾਡੀ ਜ਼ਿੰਦਗੀ ਜਾਂ ਰੂਹ ਸਵਾਰਦੀ ਹੈ ਰੂਹ ਜਾ ਆਤਮਾਂ ਨੂੰ ਗਿਆਨ ਜਾ ਸੋਝੀ ਨਾਲ ਤੰਦਰੁਸਤ ਤੇ ਤਕੜਾ ਕਰਨਾ ਹੈ ,,,,ਕੀ ਅਸੀਂ ਧਰਮ ਦੇ ਅਰਥਾਂ ਨੂੰ ਸਮਝਦੇ ਹਾਂ ਜਾਂ ਸਿਰਫ ਮੱਥਾਂ ਟੇਕਣਾ ਸੱਭ ਕੂੜ

  • @gurpritsingh9301
    @gurpritsingh93012 жыл бұрын

    ਛੇਵੇਂ ਪਾਤਸ਼ਾਹ ਵੇਲੇ ਕਿਹੜਾ ਦਸਮ ਗ੍ਰੰਥ ਸੀ ਜੋ ਪੜ੍ਹ ਕੇ ਸਿੱਖਾਂ ਵਿੱਚ ਬਹਾਦਰੀ ਆਈ ? ਦਸਮ ਗ੍ਰੰਥ ਦਸਵੇਂ ਗੁਰੂ ਦੇ ਜੋਤੀ ਜੋਤੀ ਸਮਾਉਣ ਦੇ 70-80 ਸਾਲ ਬਾਅਦ ਹੋਂਦ ਵਿੱਚ ਆਇਆ ll ਇਹ ਕਹਿਣਾਂ ਕਿ ਜਿਹਨਾਂ ਨੇ ਲੜਾਈਆਂ ਲੜਨੀਆਂ ਉਹਨਾਂ ਨੂੰ ਦਸਮ ਗ੍ਰੰਥ ਪੜ੍ਹਨਾਂ ਚਾਹੀਦਾ ? ਮੂਰਖਾਂ ਦੀ ਘਾਟ ਨਹੀਂ ll

  • @spsoberoi1

    @spsoberoi1

    3 ай бұрын

    Kewal Te Kewal Eh Bhang Ghotu Nihang Bachhitar Natak Nu Mannde Ne.

  • @ParmNigha-xp8lw

    @ParmNigha-xp8lw

    Ай бұрын

    Nihanga de Moore boleo fr t bich jio moot nikl jna

  • @Bhaipavneetsingh

    @Bhaipavneetsingh

    3 күн бұрын

    Hnjii dsyo kithe likhya ki maharaj ji d joti jot tu 70 80 saal baad aaya??

  • @ajmersingh8066
    @ajmersingh8066 Жыл бұрын

    ਨਾਨਕਸਰੀਏ ਦੀ ਮਰਿਆਦਾ ਵਾਰੇ ਵੀ ਬੋਲੋ

  • @GagandeepSingh-vf9bc
    @GagandeepSingh-vf9bc2 жыл бұрын

    ਵਾਹਿਗੁਰੁੂ ਜੀ 🙏

  • @mittiboldi3702
    @mittiboldi37022 жыл бұрын

    ਸਤਿ ਸ੍ਰੀ ਅਕਾਲ ਜੀ ਵੀਰ ਜੀ ਗੁਰ ਬਖਸ਼ ਸਿੰਘ ਕਾਲਾ ਅਫ਼ਗਾਣਾ ਦਾ ਨੰਬਰ ਸੇਡ ਕਰ ਦੋ ਧਨਵਾਦ ਜੀ ਪ੍ਰੋਫੈਸਰ ਅਮਾਨਤ ਅਲੀ ਲਾਹੌ,

  • @kuldiplubana8571
    @kuldiplubana85712 жыл бұрын

    Kala Afgana and his friend are right. I have a question to sant smaj or others who are talking about Amrit can tell me how many Hindus or muslims take the Amrit ?

  • @Hellobuffal

    @Hellobuffal

    Ай бұрын

    Really mate you need to see. Hindu dont take amrit as such as they used to because too much hatred.

  • @Hellobuffal

    @Hellobuffal

    Ай бұрын

    Still hindu and muslim do become sikhs

  • @krishansingh786
    @krishansingh7862 жыл бұрын

    Rss ਦਾ ਬਿਆਨ ਹੈ, ਬਚਿੱਤਰ ਨਾਟਕ ਦਾ ਪ੍ਰਕਾਸ਼ ਸਾਰੇ ਗੁਰਦੁਆਰਿਆਂ ਵਿਚ ਹੋਣਾ ਚਾਹੀਦਾ ਹੈ,, ਸਾਡੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ

  • @akashdeepsinghkhalsa3719

    @akashdeepsinghkhalsa3719

    Жыл бұрын

    ?

  • @baljinderkaur254

    @baljinderkaur254

    11 ай бұрын

    Right

  • @Bhaipavneetsingh

    @Bhaipavneetsingh

    3 күн бұрын

    Bachitar natak d Parkash kyu vaii... Dasam guru granth sahib maharaj ji d Parkash Jo ki pehla v hunda rea

  • @tejasingh2647
    @tejasingh26474 ай бұрын

    ਜਵਾਬ ਨਹੀਂ ਤਾਂ ਹਮਾਇਤ ਵਿੱਚ ਢੀਠਤਾਈ

  • @themultiartist249

    @themultiartist249

    2 ай бұрын

    Aahi kuch ta chalda ajkal... Dharm Mafia ban gya... Jithe koi apne vichaar nhi de skda khulke... Agar devunge te tusi panth de gaddar ho...

  • @ajmersingh8066
    @ajmersingh8066 Жыл бұрын

    ਦੇਖ ਲਵੋ ਹਰੀ ਸਿੰਘ ਬੂਝੜ ਕਿਵੇਂ ਝੂਠ ਨੂ ਸੱਚ ਬਣਾ ਰਿਹਾ

  • @adarshsahibnasibpura2037
    @adarshsahibnasibpura20377 ай бұрын

    ਭਾਈ ਗੁਰਬਖਸ਼ ਸਿੰਘ ਜੀ ਬਹੁਤ ਵਧੀਆ ਗੱਲ ਬਾਤ ਹੈ ਕਾਲਾ ਅਫਗਾਨਾ ਜੀ ਜ਼ਿੰਦਾ ਬਾਦ ।।

  • @atindersinghasr7225
    @atindersinghasr7225 Жыл бұрын

    ਧੰਨ ਧੰਨ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ 🙏🙏🙏🙏🙏🙏

  • @singhcheema5400
    @singhcheema54002 ай бұрын

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਸ੍ਰੀ ਦਸਮ ਗ੍ਰੰਥ ਜੀ ਵੀ ਸਾਨੂੰ ਗਿਆਨ ਦਿੰਦੇ ਹਨ, ਸ੍ਰੀ ਦਸਮ ਗ੍ਰੰਥ ਜੀ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ

  • @jagjitkaur6967
    @jagjitkaur6967 Жыл бұрын

    Base less discussion sikh da Guru only and only shri Guru Granth sahib hai ji .

  • @ajmersingh8066
    @ajmersingh8066 Жыл бұрын

    ਅਕਾਲ ਤਖ਼ਤ ਤਾਂ ਖੁਦ ਆਰ ਐੱਸ ਐੱਸ ਦੀ ਮਦਦ ਕਰਦਾ

  • @ajmersingh8066
    @ajmersingh8066 Жыл бұрын

    ਇਹ ਡੇਰੇ ਦਾਰ ਆਪਣੇ ਨਾਲ ਜੋੜਦੇ ਆ

  • @AmarjitSingh-md8gl
    @AmarjitSingh-md8gl6 ай бұрын

    ਗੁਰੂ ਗ੍ਰੰਥ ਸਾਹਿਬ ਜੀ 🙏🙏

  • @user-sd4on4zl4p
    @user-sd4on4zl4p3 ай бұрын

    ਆਪਣੇ ਡੇਰੇ ਕਾਯਮ ਰੱਖਣ ਲਈ ਰੰਧਾਵੇ ਵਾਲੇ ਜੋਰ ਲਾ ਰਹੇ ਨੇ

  • @themultiartist249

    @themultiartist249

    2 ай бұрын

    Yes...Randhawa vale de sari debates dekhiya mai youtube, tusi khud note krunge ....oh samne vale nu hmesha bolan da mauka nhi dinda... Apni gall thalle dabaan di koshish krda eh...

  • @Hellobuffal

    @Hellobuffal

    Ай бұрын

    ​@@themultiartist249bhrava poori debate sunla koi jawaab ni kala afghane kol

  • @themultiartist249

    @themultiartist249

    Ай бұрын

    @@Hellobuffal 4 vaar dekhli Puri video

  • @harjindersingh-kn1ic
    @harjindersingh-kn1icАй бұрын

    Village Dugri near shnewal vitch purani school commety nu peta kar lo keve hari singh randhawa wale ne big school (Kalgidhar academy Dugri)te kabja kita

  • @ajmersingh8066
    @ajmersingh8066 Жыл бұрын

    ਅਸਥਾਨ ਤਾਂ ਪੁਜਾਰੀ ਨੇ ਬਣਾਏ ਆ

  • @ajmersingh8066
    @ajmersingh8066 Жыл бұрын

    ਇਹ ਅਨਪੜ ਟੋਲਾ ਕਿਥੇ ਮੰਨਣ ਵਾਲਾ

  • @user-kk7ne6lt8q

    @user-kk7ne6lt8q

    Ай бұрын

    Tu salya ziyda padiya

  • @ajmersingh8066
    @ajmersingh8066 Жыл бұрын

    ਕਿਉਕ ਗੁਰੂ ਗ੍ਰੰਥ ਜੀ ਦੀ ਵਿਚਾਰਧਾਰਾ ਦਾ ਖਤਰਾ ਇਹਨਾਂ ਨੂ

  • @JS-sy6fl
    @JS-sy6fl Жыл бұрын

    🌹ਭੰਗਾਣੀ ਕੇ ਯੁੱਧ ਚ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਦਾ ਇਸ ਲਈ ਜ਼ਿਕਰ ਨਹੱਿ ਕੀਤਾ ਕਿੲਕਿੱੁਹਨਾ ਦਾ main ਨਿਸ਼ਾਨਾ ਤੁਰਕ ਅਤੇ ਮੁਗਲ (ਜੋ ਮੁਸਲਮਾਨ ਸਨ)…ਸਨ ।ਉਹ ਸ ਨੂੰ ਅਜੇ ਇਤਨਾ ਮਹੱਤਵ ਦੇਣ ਦਾ ਸਮਾਂ (ਕਾਲ) ਨਹੀਂ ਸੀ ਆਇਆ । ਹਿੰਦ ਦੇ ਦੱਬੇ ਹੋਏ ਲੋਕਾਂ ਨੂੰ ਉਭਾਰਨ ਦਾ ਸਮਾਂ ਸੀ ।… ਉਂਝ ਪੀਰ ਦਾ ਸਨਮਾਣ ਕਰ ਦਿੱਤਾ ਸੀ । ਗੁਰੂ ਜੀ ਅਪਨੀਆਂ ਹੋਰ ਲਿਖਤਾਂ ਚ ਇਹ ਭੁਲੇਖਾ ਵੀ ਕੱਚ ਗਏ ਹਨ । ਜਿਵੇਂ : ਮਣਸ ਕੀ ਜਾਤ ਸਭੈ ਏਕੋ ਪਹਿਚਾਣ ਬੋ ……… ਜਗਤਾਰ ਸਿੰਘ /

  • @sikhi_facts3362
    @sikhi_facts33622 жыл бұрын

    It's true vahguru bless you

  • @jagirsingh5196
    @jagirsingh51962 ай бұрын

    ੬੩ ੬੪ ਸਾਲ ਪਹਿਲਾਂ ਪਾਤਿਸਾਹੁ ੧੦ ਨਹੀ ਸੀ ਲਿਖਿਆ ਹੋਇਆ ਬਚਿੱਤਰ ਨਾਟਕ ਦੇ ਮੰਗਲਾਚਰਨ ਤੋਬਾਅਦ

  • @DrHarbirSingh
    @DrHarbirSingh Жыл бұрын

    People should have equal time in a debate. We need to learn how to have healthy debates, not he who shouts louder

  • @GurbaniGurmatKathaVideos

    @GurbaniGurmatKathaVideos

    Жыл бұрын

    Totally agree but that isnt the Punjabi way. lol

  • @navtejsinghkahlon

    @navtejsinghkahlon

    6 ай бұрын

    @@GurbaniGurmatKathaVideos we nedd to make it the punjabi way

  • @James-Prinsep
    @James-Prinsep29 күн бұрын

    ਆ ਚਿੱਟ ਕਪੜਿਆਂ ਸਾਧ ਕੋਲ ਕੋਈ ਜਵਾਬ ਆ

  • @jaskaranchahal5333
    @jaskaranchahal5333 Жыл бұрын

    ਸ਼ਰੇਆਮ ਧੱਕਾ ! ਮੈਨੂੰ ਕੋਈ ਵੀਰ ਜਵਾਬ ਦੇਵੇ ਕਿ ਹੋਰ ਕਿਸੇ ਧਰਮ ਵਿੱਚ ਵੀ ਸੰਤ ਸਮਾਜ ਨਾਂ ਦੀ ਕੋਈ ਸੰਸਥਾ ਹੈ ਜਾ ਇਕੱਲੀ ਸਿੱਖ ਕੌਮ ਨੇ ਹੀ ਸੰਤ ਸਮਾਜ ਬਣਾਇਆ ਹੈ ???

  • @themultiartist249

    @themultiartist249

    3 ай бұрын

    Hindu dharm me bi hai...

  • @themultiartist249

    @themultiartist249

    3 ай бұрын

    Sant hunde ne.....lekin jedhe sant dera banake loka naal thaggi marde ne....oh sant nhi...

  • @ajmersingh8066
    @ajmersingh8066 Жыл бұрын

    ਉਹ ਝੂਠ ਆ ਕਿਸੇ ਮਸੰਦ ਨੂ ਨਹੀ ਸਾੜਿਆ

  • @amarjitshergill2690
    @amarjitshergill26907 ай бұрын

    Waheguru ji ka khalsa Waheguru ji ki fatch to all of you and the World if we love respect Our Guru Gobind Singh ji never ever bend down front of dassam book our guru is Shri Guru Granth Sahib ji gian live by that dassam granth book is a bad book bad think's are written in about Guru Gobind Singh ji it's very very hard to live by Shri Guru Granth sahib ji we don't any more Guru

  • @HarcharanSingh-is7xm
    @HarcharanSingh-is7xm2 ай бұрын

    Id the Guru's Bani was so beautiful, why didn't he include it in GGS?

  • @ajmersingh8066
    @ajmersingh8066 Жыл бұрын

    ਇਹ ਕਿੰਨੇ ਕਿੰਨੇ ਪੜਾਈ ਕੀਤੀ ਆ

  • @user-fp6nt4qy3w
    @user-fp6nt4qy3w8 ай бұрын

    ਗੁਰੂ ਸਾਹਿਬ ਨੇ ਆਪੇ ਕਹਿਣਾ ਸੀ ਮੁਖ ਪਾਤਸ਼ਾਹੀ ਦਸਵੀ

  • @bobysekhonbobysekhon9162
    @bobysekhonbobysekhon91622 жыл бұрын

    ਸੱਚਾਈ ਇਹ ਹੈ ਕਿ ਪਹਿਲਾਂ ਤਾਂ ਸਿੱਖਾਂ ਚ ਪੜ੍ਹਿਆ ਲਿਖਿਆ ਬੰਦਾ ਆਉਂਦਾ ਹੀ ਨਹੀਂ , ਜੇਕਰ ਗਲਤੀ ਨਾਲ ਆ ਵੀ ਜਾਵੇ ਤਾਂ ਸਿੱਖ ਉਹਨੂੰ ਧੱਕੇ ਮਾਰ ਮਾਰ ਕੇ ਬਾਹਰ ਤੱਕ ਛੱਡ ਕੇ ਆਉਂਦੇ ਨੇ । ਸਿੱਖਾਂ ਕੁੱਕੜ ਖੇਹ ਉਡਾਈ ,, ਆਪਣੇ ਗਲ ਵਿਚ ਪਾਈ ।

  • @KulwantSingh-gg5qe

    @KulwantSingh-gg5qe

    2 жыл бұрын

    ਜਿਹੜਾ ਗੁਰਸਿੱਖ ਪੜਿਆ ਲਿੱਖਿਆ ਹੈ ਕਿਸੇ ਮੱਸਲੇ ਦਾ ਹੱਲ ਕਰ ਸਕਦਾ ਹੈ ਅਜਕਲ ਦੇ ਸਿੱਖਾਂ ਦੇ ਹਾਲਾਤ ਦੇਖ ਕੇ ਸੋਚਦਾ ਹੈ ਮੈਂ ਕੀ ਲੈਣਾ ਹੈ ਇਹਨਾਂ ਨੂੰ ਅਨਪੜ੍ਹ ਉਜੱਡ ਵੀ ਕਿਸਮ ਕਿਸਮ ਦੇ ਗਿਆਨੀ ਪਸੰਦ ਹਨ ਜੋਂ ਪੁਰਾਣੀਆਂ ਪ੍ਰਮਪਰਾਵਾ ਸ਼ਰਧਾ ਨਾਲ ਬੇਵਕੂਫ ਬਣਾਉਂਦੇ ਹਨ ਉਹ ਪਸੰਦ ਹਨ

  • @adgamers6571

    @adgamers6571

    2 жыл бұрын

    Tu ke samjha reha a

  • @adgamers6571

    @adgamers6571

    2 жыл бұрын

    Tu j dasam Granth Sahib nu nahi Manda ta tu bevkoof banda a patta kyo tu haramja a

  • @bobysekhonbobysekhon9162

    @bobysekhonbobysekhon9162

    2 жыл бұрын

    @@adgamers6571 ਬੱਸ ਤੁਹਾਡੇ ਅਨਪੜ੍ਹਾਂ ਦੇ ਪੱਲੇ ਆਹੀ ਕੁੱਝ ਆ । ਤੁਸੀਂ ਲੋਕ ਬੱਸ ਗਾਲਾਂ ਕੱਢ ਸਕਦੇ ਹੋ । ਤਰਕ ਨਾਲ ਗੱਲ ਕਰਨੀ ਤੁਹਾਨੂੰ ਆਉਂਦੀ ਨਹੀਂ । ਤੁਹਾਡੇ ਵਰਗੇ ਲੋਕਾਂ ਕਰਕੇ ਹੀ ਲੋਕ ਗੁਰਦਵਾਰੇ ਨੀਂ ਜਾਂਦੇ । ਸਿਆਣਾ ਬੰਦਾ ਸੋਚਦਾ ਕਿ ਛੱਡੋ ਪਰੇ , ਇਹਨਾਂ ਮੂਰਖਾਂ ਦੇ ਮੁੰਹ ਕੀ ਲੱਗਣਾਂ । ਤੁਸੀਂ ਲੋਕ ਸਿੱਖ ਕਹਾਉਂਦੇ ਓ , ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਰੱਖ ਕੇ ਉਹਨੂੰ ਦਸਮ ਗ੍ਰੰਥ ਬਣਾਂ ਕੇ ਕੌਮ ਦੇ ਗਲ ਪਾਉਣ ਨੂੰ ਫਿਰਦੇ ਓ । ਯਾਦ ਰੱਖਿਓ ਸੱਚੇ ਸਿਖਾਂ ਦਾ ਭਰੋਸਾ ਗੁਰੂ ਗ੍ਰੰਥ ਸਹਿਬ ਜੀ ਤੋਂ ਕਦੇ ਨਹੀਂ ਟੁੱਟਣਾ । ਤੁਹਾਨੂੰ ਮੂੰਹ ਦੀ ਖਾਣੀ ਪਵੇਗੀ ।

  • @puttsardarande9707
    @puttsardarande97072 жыл бұрын

    Vaheguru Matt bakhse ehna nu 🙏 the same

  • @HardeepSingh-jf9ot

    @HardeepSingh-jf9ot

    6 ай бұрын

    O na nu ap peninsula koom bi na ma lum, RSS kuan banners sade Grand Sahib nu beaten ale.

  • @ajmersingh8066
    @ajmersingh8066 Жыл бұрын

    ਯਾਰ ਸਮਝ ਕੋਈ ਨਹੀਂ ਆਉਂਦੀ ਇਸਨੂ ਪੁਛੋ ਕਿ ਚਰਿਤ੍ਰ ਪੜੇ ਆ ਇਸਨੇ

  • @GotaSingh-gj7dq

    @GotaSingh-gj7dq

    2 ай бұрын

    Dasde ne insan di nivi pe jandi hai

  • @Hellobuffal

    @Hellobuffal

    Ай бұрын

    Kaam ton bacho

  • @ajmersingh8066
    @ajmersingh8066 Жыл бұрын

    ਕਿਸੇ ਨੇ ਮੰਨਿਆ ਤੁਸੀਂ ਕਹੀ ਜਾਂਦੇ ਹੋ ਅਸੀਂ ਨੀ ਮੰਨਦੇ

  • @chamkaursingh8688
    @chamkaursingh86882 жыл бұрын

    ਹਰੀ ਸਿੰਘ ਰੰਧਾਵੇ ਵਾਲਿਆਂ ਨੇ ਟੀਕਾ ਦਾਸ ਨੇ ਸ਼ੁਰੂ ਕੀਤਾ ਸੀ ਪਰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਪਤਾਂ ਕਿਸੇ ਨੂੰ ਨਹੀਂ 🙏

  • @chamkaursingh8688

    @chamkaursingh8688

    2 жыл бұрын

    ਵਾਹਿਗੁਰੂ ਜੀ ਧੰਨਵਾਦ 🙏

  • @JaswinderSingh-hy7ul
    @JaswinderSingh-hy7ul2 жыл бұрын

    Ih bakhehda kiyon hai... Dhan Dhan Guru Granth Sahib g... Mere kol shabad nhi k kis naal pukara Babe Nanak dee rooh nu... Puchh k veilh lvo k ih bani sadi hai,, bas jhagahda kah da g... Mil beith k Guru Granth Sahib g de arth kar lvo...... Assin tan ik pio nu puchha ge k sadi malki kithe teek hai..

  • @ajmersingh8066
    @ajmersingh8066 Жыл бұрын

    ਗੁਡ ਅਫਗਾਨਾ ਜੀ

  • @ajmersingh8066
    @ajmersingh8066 Жыл бұрын

    ਗੁਰਬਚਨ ਸਿੰਘ ਭਿੰਡਰਾਵਾਲੇ ਦੀਆਂ ਕਿਤਾਬਾਂ ਪੜਾਈ ਇਹਨਾਂ ਨੂ

  • @KulwantSingh-gg5qe
    @KulwantSingh-gg5qe2 жыл бұрын

    ਦਸਮ ਗ੍ਰੰਥ ਦਾ ਮਸਲਾ ਕਦੋਂ ਹੱਲ ਹੋਵੇਗਾ ਪਤਾ ਨਹੀਂ ਪਰ ਹੁਣ ਜੋ ਵੱਡੀ ਗਲਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਕਰ ਰਹੇ ਹਨ ਇਹ ਹੈ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਦੇ ਹਨ ਇਹਨਾਂ ਦੇ ਬਰਾਬਰ ਪ੍ਰਕਾਸ਼ ਕਰਨਾ ਬਿਲਕੁਲ ਗਲਤ ਹੈ ਜੇ ਠੀਕ ਸਮਝਦੇ ਹੋ ਸੰਗਤ ਦੇ ਵਿਚ ਸੂਰਜ ਪ੍ਰਕਾਸ਼ ਦੀ ਪੂਰੀ ਕਥਾ ਕਿਉਂ ਨਹੀਂ ਕਰਦੇ

  • @alfazveersingh2924

    @alfazveersingh2924

    2 жыл бұрын

    Rss di soch aa.shri dasam granth pro.fer gl kro

  • @rishabchahal2770

    @rishabchahal2770

    2 жыл бұрын

    ?aarte hunde a jehde ohde cho dasamgranth de banni. Ve aunde fer aarte krna bnd kro darbar sahib kirpan paun da dasamgranth ch likheya kirpana paune band kro 👍 anand sahib ve dasamgranth cho adha likheya h fer bnd kro fateh bulana ve bnd kro tusi saleyo bedha gark kita sare granth apne a tusi fudddu parchark sunke fuddu bne ja rhe ho

  • @doabealajatt5450

    @doabealajatt5450

    2 жыл бұрын

    Matlab tu viah aale din suhaagraat v sab de saahmne manaye ga janani avdi naal , nai na , te eda ee charitropakhyan ikale beth ke pado bhootni deo

  • @KulwantSingh-gg5qe

    @KulwantSingh-gg5qe

    2 жыл бұрын

    ਇਹ ਗੁਰੂ ਜੀ ਦੀ ਸੋਚ ਨਹੀਂ ਹੈ

  • @KulwantSingh-gg5qe

    @KulwantSingh-gg5qe

    2 жыл бұрын

    ਬੇਵਕੂਫ ਟਕਸਾਲੀ ਸੁਹਾਗ ਰਾਤ ਦਾ ਗੁਰਬਾਣੀ ਨਾਲ ਕੀ ਮਤਲਬ ਦਸਮ ਗ੍ਰੰਥ ਨੂੰ ਜਲਾ ਦੇਣਾ ਚਾਹੀਦਾ ਹੈ

  • @baghelsinghsohi9606
    @baghelsinghsohi96064 ай бұрын

    Kala Afgana ji absolutely right others has no concrete answers

  • @themultiartist249

    @themultiartist249

    2 ай бұрын

    Kala afghana is krke right lag rhe ne kyuki sant samaaj vale bande inne vidvaan nhi ne, kise vidvaan di lodh si is debate vich....na ki inna di..

  • @user-yh7br7oo4z
    @user-yh7br7oo4z19 күн бұрын

    1696 eesvi da Dasam granth saroop ajj vi hai !

  • @ajmersingh8066
    @ajmersingh80662 жыл бұрын

    ਹੋਰ ਵੀ ਗੱਲ ਕਰ ਲੈਣ ਦਿਉ ਕਿਸੇ ਨੂ

  • @ajmersingh8066
    @ajmersingh8066 Жыл бұрын

    ਸਿੱਖ ਸੁਰਤ ਆ

  • @tejasingh2647
    @tejasingh26474 ай бұрын

    ਆਰ ਐਸ ਐਸ ਹਰ ਗੁਰਦੁਆਰੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਲਈ ਜੋਰ ਲਗਾ ਰਹੀ ਹੈ। ਆਰ ਐਸ ਐਸ ਕਦੇ ਵੀ ਵਿਰੋਧ ਨਹੀਂ ਕਰ ਰਹੀ।

  • @JS-sy6fl
    @JS-sy6fl Жыл бұрын

    🌹ਭਾਈ ਸਾਹਿਬ , ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੀ ਸੇਵਾ ਸੰਭਾਲ਼ ਉਹਨਾਂ ਮਹਾਂਪੁਰਖਾਂ ਨੂੰ ਸੌਂਪ ਕੇ ਗਏ ਸਨ ਜੋ ਕਹਿਣੀ ਅਤੇ ਕਰਣੀ ਦੇ ਪੂਰੇ ਸਨ , ਦਸਮ ਗ੍ਰੰਥ ਦੇ ਵੱਖ ਵੱਖ ਪਾਰਟ ਨਿਹੰਗ ਸਿਘਾਂ ਦੇ ਡੇਰਿਆਂ ਚ ਸੰਪਾਦਨ ਕੀਤੇ ਗਏ ਸਨ ( ਗੁਰੂ ਦੀਆਂ instructions ਦੇ ਮੁਤਾਬਕ)… ਉੱਥੇ ਕਿਸੇ ਨੇ ਕੋਈ ਪੰਕਤੀ ਬਦਲਨੀ ਤਾਂ ਇੱਕ ਪਾਸੇ ਰਹੀ , ਇਕ ਸਿਹਾਰੀ / ਬੀਹਾਰੀ ਵੀ ਬਦਲਕੇ ਹੱਡੀ ਰਾਦ ਪੁਆਣੀ ਕੌਣ ਚਾਹੇਗਾ …………?? ਅੱਜ ਵੀ ਬੁੱਢਾ ਦੱਲ ਅਤੇ ਤਰਨਾ ਦੱਲ ਦੇ ਡੇਹਿਆਂ ਚ ਚੋਰੀ ਛਿਪੇ ਘੁੱਸ ਕੇ ਇਹ ਕੰਮ ਕੋਈ ਕਰਕੇ ਦਿਖਾਵੇ ।… ਨਹੀਂ ਕਰ ਸਕਦਾ ।… ਦਸਮ ਗ੍ਰੰਥ ਬਿਲਕੁਲ original ਹੈ । ਮੌਲਿਕ ਹੈ । ਕੋਈ change nhi ਕੀਤੀ ਗਈ ਹੈ । … ਆਪਣੀ ਬੁੱਧੀ ਕੋ ਬਿਬੇਕ ਬਨੋਣ ਦੀ ਕੋਸ਼ਿਸ਼ ਕਰੋ ਤਾਂਜੋ ਸਾਨੂੰ ਸਿੱਖਾਂ ਨੂੰ **ਗੁਰੂ ਦਾ ਗ੍ਰੰਥ ਲਿਖਣ ਦਾ , ਚਰਿਤਰੋ ਪਾਖਿਯਾਨ ਲਿਖਣ ਦਾ ਮੰਤਵ ਸਮਝ ਆ ਜਾਵੇ** ਲੋੜ ਹੈ ਸਿਮਰਨ ਕਰਕੇ ਬੁਝਣ ਦੀ । ਸੰਵਾਦ ਕਰਨ ਦੀ ।…… ਜਗਤਾਰ ਸਿੰਘ USA

  • @parmindersingh-ll9ex
    @parmindersingh-ll9ex Жыл бұрын

    Hari singh Gaddha

  • @Hellobuffal

    @Hellobuffal

    Ай бұрын

    Jwaab ta koi hai ni

  • @ranjitsingh601
    @ranjitsingh601 Жыл бұрын

    🙏🏻🙏🏻🙏🏻🙏🏻🙏🏻🦁⚔️🦅👍

  • @ajmersingh8066
    @ajmersingh8066 Жыл бұрын

    ਇਹ ਦੇਖ ਲਵੋ ਇਹ ਬੋਲਣ ਵੀ ਨੀ ਦਿੰਦੇ

  • @ajmersingh8066
    @ajmersingh8066 Жыл бұрын

    ਰੰਧਾਵਾ ਵਾਲਾ ਕਿਵੇਂ ਝੂਠ ਬੋਲ ਰਿਹਾ

  • @ajmersingh8066
    @ajmersingh8066 Жыл бұрын

    ਨਹੀਂ ਮੰਨੀ ਕੋਈ ਵੀ

  • @ajmersingh8066
    @ajmersingh8066 Жыл бұрын

    ਕੋਈ ਬੁਰਾ ਨਹੀਂ ਸੱਚ ਬੁਰਾ ਹੁੰਦਾ

  • @baljitsingh7914

    @baljitsingh7914

    11 ай бұрын

    ਸੱਚ ਬੁਰਾ ਨਹੀ ਹੁੰਦਾ । ਸੱਚ ਬੁਰਾ ਲਗਦਾ ।

  • @ajmersingh8066
    @ajmersingh8066 Жыл бұрын

    ਉਹ ਤਾਂ ਕੋਈ ਵਿ ਲਿਖ ਦਿਉ

  • @YuvrajSingh-vs1mp
    @YuvrajSingh-vs1mp3 жыл бұрын

    Belkul sikhi nu bachalo apnye bachye bacho aapnye guru nanak dev ji sahib dy bachana ty chlo waheguru ji tuhadye nal hy

  • @BalwinderSingh-pf2nr
    @BalwinderSingh-pf2nr2 ай бұрын

    JO-JO-JO VEE SRI DASSUMM GRANTH SAAHIB DAA VIRODHI HAI, OHH GURRU NAANAKK DEV SAAHIB TO’n GURRU GOBIND SINGH SAAHIB MAHAARAAJ TKK DE SABB VIRODHI HUN, DUSHMAN MOORAKH HUN G !!ZAAHIL LOKK HUN G !!????

  • @surindersinghsidhamerimatt3433
    @surindersinghsidhamerimatt34332 жыл бұрын

    ਜੇ ਕਿਸੇ ਨੂੰ ਅਕਲ ਨਾਂ ਵੀ ਹੋਵੇ ਥੌੜਾ ਬੇਵਕੂਫ਼ ਵੀ ਹੋਵੇ ੫-੭ ਸਾਲ ਪਾਗਲਖਾਨੇ ਵੀ ਰਹਿ ਕੇ ਆਇਆ ਹੋਵੇ ਤੇ ਗੁਰਦਵਾਰੇ ਆਵੇ ਤੇ ਅਰਦਾਸ ਵੇਲੇ ਇਹ ਸੁਣ ਲਏ?? ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ ਪਰ ਉਸ ਨੂੰ ਪਤਾ ਲੱਗ ਜਾਵੇ ਸਿੱਖ ਸਭ ਤੋਂ ਵੱਡੇ ਝੂਠੇ ਤੇ ਪਾਪੀ ਹਨ। ਕਿਉਂਕਿ ਰੋਜ਼ਾਨਾ ਅਪਣੇ ਗੁਰੂ ਜੀ ਨੂੰ ਅਰਦਾਸ ਕਰਨ ਤੋਂ ਬਾਅਦ ਵਿੱਚ ਗੁਰੂ ਜੀ ਨੂੰ ਵਿਸ਼ਵਾਸ ਦਲ਼ਵਾਦੇ ਨੇ ਕਿ ਅਸੀਂ ਗੁਰੂ ਜੀ ਤੁਹਾਡੇ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦੇ ਪਰ ਨਾਲ ੩ ਬਾਨੀਆਂ ਦਸਮ ਗੰਦ ਗਰੰਥ ਵਿੱਚੋਂ ਵੀ ਪੜੀ ਜਾਣ ਤੇ ਤੁਸੀਂ ਕੀ ਕਹੋ ਗੇ ਇਹੋ ਜਿਹੇ ਝੂਠੇ ਲੋਕਾਂ ਨੂੰ? ?ਤੇ ਉਹ ਜਿਸ ਨੂੰ ਅਕਲ ਦੀ ਘਾਟ ਹੇ ਜਾ ਥੌੜਾ ਪਾਗਲ ਸੀ ਉਹ ਵੀ ਸੋਚੇ ਗਾ ਜ਼ਰੂਰ ਕਿ ਮੇ ਤੇ ਪਾਗਲ ਨਹੀਂ ਇਹਨਾ ਦੇ ਮੁਕਾਬਲੇ? ਇਹ ਲੋਕ ਤੇ ਮੈਨੂੰ ਵੀ ਮਾਤ ਪਾ ਗਏ? ??ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਉਹ ਵੀ ਆਪਣੇ ਗੁਰੂ ਨੂੰ ਝੁਠ ਬੋਲਕੇ ਤੇ ਅਰਦਾਸ ਕਰਕੇ? ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ ਏਕੌ ਜਪਿ ਏਕੋ ਸਾਲਾਹਿ ਜੈਸਾ ਸੇਵੈ ਤੈਸੋ ਹੋਇ ॥੪॥ ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਦਾ ਗਰੰਥ ਹੋਵੇ ਗਾ ਉਸ ਤਰਾਂ ਦਾ ਚਾਲ ਚਲਨ ਹੋਵੇ ਗਾ ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਟਕਸਾਲੀ = ਗੁਰੂ ਜੀ ਤੇ ਯਕੀਨ ਨਹੀਂ ਤੇ ਗੁਰੂ ਜੀ ਤੋਂ ਪਹਿਲਾ ਧੇਹਧਾਰੀ ਸੰਤ (ਗੁਰੂ ਜੀ ਕੇ ਚੌਰ) ਤੇ ਯਕੀਨ ਕਰਨ ਵਾਲੇ ਬੇਵਕੂਫ਼ ਬੰਦੇ, ਗੰਦੀਆ ਕਹਾਣੀਆਂ ਵਾਲ਼ਿਆਂ ਗੰਦ ਗਰੰਥਾ ਜਿੱਨਾ ਵਿੱਚ ਗੁਰੂ ਜੀ ਦੀ ਬੇਅਦਬੀ ਕੀਤੀ ਆ ਉਹਨਾ ਗਰੰਥਾ ਦੀ ਸੰਬਾਲ ਕਰਨ ਵਾਲੇ ਟਕਸਾਲੀ = ਗੁਰੂ ਜੀ ਦੇ ਕਹੇ ਤੋਂ ਉਲਟ ਚੱਲਣ ਤੇ ਦੇਹਧਾਰੀ ਸੰਤ (ਮੁਰੱਖ) ਦੀ ਗੱਲ ਤੇ ਯਕੀਨ ਕਰਨ ਵਾਲੇ। ਟਕਸਾਲੀ = ਗੁਰੂ ਜੀ ਕੇ ਚੋਰ, ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਤੇ ਗੁਰੂ ਜੀ ਦੇ ਕਹੇ ਤੇ ਨਾਂ ਚੱਲਣ ਵਾਲੇ ਗੁੰਡੇ ਤੇ ਗੁੰਡਿਆਂ ਦੇ ਹਮਾਇਤੀ ਕਰਨ ਵਾਲੇ ਤੇ ਗੁਰੂ ਜੀ ਦੇ ਸਿੱਖਾਂ ਨੂੰ ਕੁੱਟਣ ਜਾ ਮਾਰਨ ਵਾਲੇ। ਟਕਸਾਲੀ = ਹਿੰਦੂ ਤੇ ਝੂਠ ਤੇ ਗੱਪ ਕਹਾਣੀਆਂ ਤੇ ਬਕਵਾਸ ਤੇ ਸਿੱਖੀ ਨੂੰ ਢਾਹ ਲਾਣ ਵਾਲੇ ਗੁੰਡੇ TAKSALI = GURUS SAHIBAN JI KE CHOR CHOR TAKSALI. = NOT SIKHS THEY DO EVERYTHING AGAINST GURUS SAHIBAN JI KE SIDHANT TAKSALI = PROMOTES HINDUISM AND MITHIAA STORIES AND BAKWAS ਜੈਸਾ ਸੇਵੈ ਤੈਸੋ ਹੋਇ ॥੪।। ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥

  • @satbirs2807

    @satbirs2807

    2 жыл бұрын

    Veer eh ardaas vi dasam grant vich hi hoyi aa jo apa roz krde aa. Te eh hukam vi guru gobind sigh ji da hi si “sab sikhan ko humam hai, guru maneyo grant” Hun bolo Ehh ta ohh gal hoyi dasam granth vicho hi baani ley ke tusi dasam nu hi galat boli jao.

  • @Anonymous_uncle

    @Anonymous_uncle

    2 жыл бұрын

    pehli gall e dasam granth vich kithe hai minnu ni labbi dooji je aapa mann v laiye ki keha hai guru maneyo granth ta kehda granth e spasht ni hunda etho ta edda teer tukke na maaro jo ikk hai na odi khoj karo aadi baani vich shuruwaat keeti te samapti keeti gyan di te jede kuj nukte reh gaye c o dasam baani ne aake khandit keete te sodhe

  • @pawandeepsingh5188

    @pawandeepsingh5188

    Жыл бұрын

    ਵਧੀਆ

  • @tejbirsandhu1180

    @tejbirsandhu1180

    5 ай бұрын

    ​@@Anonymous_uncleHanji bilkul sahi gal ji. Ek gal hor je kar sada guru krodh,lobh,ahankaar ehna sab di gal te gyan de sakde ne fer kaam bare kyo nhi ? Gal tuhadi sahi aa awwe teer tuke nhi maarne chaide

  • @beantsingh5564
    @beantsingh55642 жыл бұрын

    Dehra banda jyada gigriya wala hunda OH moorakh hi hunda...

  • @ajmersingh8066
    @ajmersingh8066 Жыл бұрын

    ਕਿਹੜਾ ਪੜਿਆ ਕੋਈ ਨੁਕਸਾਨ ਨਹੀਂ ਹੋਇਆ

  • @James-Prinsep
    @James-Prinsep29 күн бұрын

    ਉਦਾਸੀ, ਨਿਰਮਲੀਏ ਨਿਹੰਗ ਕੇਸਾਧਾਰੀ ਹਿੰਦੂ ਹਨ

  • @gurshabadguraya4284
    @gurshabadguraya42842 жыл бұрын

    A sakhi ajj bhai kulwant singh ji ludhiana wale sunahra rahe c sach hai. Guru ji ne kanga te kes apne pyare nu de k gaye c.

  • @ajmersingh8066
    @ajmersingh8066 Жыл бұрын

    ਇਹ ਤਾਂ ਕੋਈ ਵੀ ਲਿਖ ਦਿਉ

  • @satpalkhullar2302
    @satpalkhullar23024 ай бұрын

    ਲੋਗਨ ਰਾਮ ਖਿਲੌਨਾ ਜਾਨਾ

  • @Deepsingh-ng7nf
    @Deepsingh-ng7nf2 жыл бұрын

    These so called saints disagree with anything that is logical

  • @gurshabadguraya4284
    @gurshabadguraya4284 Жыл бұрын

    6 ve patshah ji ne miri piri kio chalayi

  • @harjindersingh-kn1ic
    @harjindersingh-kn1icАй бұрын

    Sare Sad lane da jor guru granth sahib to vadha dasam granth parchar karn te lagea hoea hay ko ke ehna de matlabi stories nal dana pani chalda hai Guru granth sahib vitch nam japo kirt karo vand sahko da farman hai Sad lana sagta nu dasam granth he japtde ne

  • @samerthapa6331
    @samerthapa63312 жыл бұрын

    Nou, darvaje, nou, dar, thake,,,,,,, ,,, rass, amreet, dasme, chakho,,,, 😇😇😇😇😇😇😇😇😇

  • @JS-sy6fl
    @JS-sy6fl2 жыл бұрын

    Baba Nihaal Singh ji ne dleel deke Baani de undder rehke smjah dita hai , firvi koi na smjeh ta ki kar sakde haa . Patshah aap v Dasam granth ch likhde hun k Moorakh lok nhi samj sakde , sadhu lok he Dasam di Baani nu samjh rahe hun . Sagal Dwaar ko …………… ch Patshah 10 likhke certify karke hun ke *Krishan smet sabhi Avtaraan de Dwaar shodke ,oh sirf Waheguru de Dwaar te hi Bandgi layi jaande hun* I rationally believe that the whole Dasam Granth is written and recited by Patshah 10 and Bhai Money Singh ji Compiled it according to tha hidden private instructions by Patshah 10.…USA

  • @Virk111
    @Virk1115 ай бұрын

    In my opinion Dasam Granth is NOT Guru's Bani..... Where it tells about "Sodhi and Bedi" clan and they from Luv and Kush lineage is itself false... First of all we all know all the Hindu Gods, Ram kishan and all others are mythological, they never happened in reality, which century they born like 10,000 yrs old, 20,000 yr old, before dinosaurs, ? ... Ram is born from "Kheeer" as per their books, do you guys really believe that? If you read their books - Gita/ Ramayan/ Ramcharitmanas/ Ved/ Puran/ Samriti/ Upanishads > in there someone is getting born from fire, someone from ocean, someone from mouth, some from feet, Hanuman eating Sun thinking it as a fruit.... Their God Krishan has 16000 wives and 10 kids from each wife and have more than 1 crore kids as per their books, do you think its even possible lol ?? Do you really believe these things happened ? you need to be crazy to think about it... .. so if Hindu Gods are not true then claim of Sodhi and Bedi clan from Luv and Kush by itself is false and all other mythological things mentioned in Dasam Granth is false.... We don't need to know these veds/ purans as there is nothing to learn there.... read yourself all those hindu books and you will see the mythology, racism, fake rituals, misogynist and so much more you will be astonished... As far as Charitopakhyan, there is no moral getting from that nothing.. Do you think Guru ji did all those things ? he lead pure and courageous life, There is only one aim of all Gurus which all had one spirit is to make people learn that how to live in this world without getting attached to materialistic things of the world..... This all is written by Brahmins whom we know were against Guru's teachings from day 1 of message of equality and challenged the power of Brahmins who controls the masses from long time by claiming themselves as Superior to others, and infact most of the Dasam Granth is written in the Braj language and Awadhi language.... Dasam Granth says Guru Gobind saying ji prayed for 1000's of years at Hemkunt where Pandav brothers of Mahabharat also went for penance.... So if Pandav brothers and Mahabharat is mythology, then it means that story written there by author is itself false and is nothing to do with Guru Gobind Singh ji... Clearly the author is not Guru Sahib but some brahmin who wrote it as they are the only ones who had knowledge to write/read and all other castes were not allowed to read/write/learn anything and tried to pollute Sikhi and doing same things which they did to religion of Buddha and Jain and destroyed them... So in Dasam granth, if there is any mythology, fake stories, fake charitars and tales, that definitely is written by someone WHO IS NOT SIKH, that is definitely against the basic principles of Sikhi and the values Gurus taught to Sikhs and lived their life with.... Because of so high character, Sikhs were able to live their life with proud and fought evil and remained Sikh, believed in one God even though they had to give their life for it. PLEASE WATCH THE FOLLOWING VIDEOS ON BRAHMIN BOOKS: kzread.info/dash/bejne/gqyCl8udqMi9Ydo.html kzread.info/dash/bejne/i4Gap86an73KebQ.html kzread.info/dash/bejne/e3WJ1aV9qtu_k8o.htmlsi=OzK30N_vNmCrUSwY

  • @BalwinderSingh-pf2nr
    @BalwinderSingh-pf2nr2 ай бұрын

    PEHLA’n APPUNNI BUDHI TO’n GULAAMI DAA CHHIKU LAAH, KHAALLSSAA BNN, FER VICHAAR KRR,?? JAA SAADE NAALL GLL KRR, FER DUSS SWAAD KESSAA HAI,????

  • @HermanBajwa
    @HermanBajwa5 ай бұрын

    Yaar ah kehre pangeya ch paye ne. Oh bajurgoo agey wadhoo Jo ho gya oh ho gya. Agey di socho

  • @wilfredrachan6368
    @wilfredrachan636825 күн бұрын

    This lazy - fake prophets are really obsolete and walk around carry a sword - when others are having missiles 😢😂

  • @067kiratsingh4
    @067kiratsingh42 жыл бұрын

    1897 to baad jehdi rachna hond ch aayi te usto baad jehda sarabloh aya oh te guru di likhat hai, but jo puratan hawale ne oh nhi manne hypocritessss!!!!!!!!!!!!!!!! berha garak karan vale he nihang ne.

  • @shonka9358

    @shonka9358

    9 ай бұрын

    Tera budaa salya

  • @ajmersingh8066
    @ajmersingh80662 жыл бұрын

    ਜਿਹੜੇ ਚਰਿੱਤਰ ਲਿਖੇ ਆ ਉਹ ਘਰੇ ਪੜਿਆ ਕਰੋ

  • @themultiartist249

    @themultiartist249

    3 ай бұрын

    😮😮😮😮

  • @BalwinderSingh-pf2nr

    @BalwinderSingh-pf2nr

    2 ай бұрын

    ZADO’n Maa-Baap DHEE Viah Dende Aa, SBB Nu PTAA AOLAAD Kisstraa Jumie, TUSSI NA VIAHO !! PEHLA’n POORAA GIAN HASIL KRO, FIER VICHAAR KRO !!???

  • @themultiartist249

    @themultiartist249

    2 ай бұрын

    @@BalwinderSingh-pf2nr mai 4 vaar Debate dekhi a Puri, dekhke ehi pta lag reha ....sant samaaj vale babe...Hari Singh randhawa, afghana te duje debaters nu thalle dabaan di koshish krde ne bs....oh keh ki rahe ne, oh samjhana nhi chaahnde,, eh vichaar nhi krna chahnde, bs apni gall duje upr thopni chahnde aa, ki jida asi mande aa, tusi vi uda mano, nhi ta tusi panth de gaddar ho..😄

  • @user-fg9jp2vf5y

    @user-fg9jp2vf5y

    Ай бұрын

    Ah nahi samjde g

  • @JagtarSingh-vm5gu

    @JagtarSingh-vm5gu

    23 күн бұрын

    ਤੂੰ ਆਪਣੀ ਘਰ ਵਾਲੀ ਨਾਲ ਜਿਹੜਾ ਸਰੀਰਕ ਕਿਰਿਆ ਕਰਦਾ ਹੈ ਉਹ ਆਪਣੇ ਪਰਿਵਾਰ ਦੇ ਸਾਹਮਣੇ ਕਰਿਆ ਕਰੋ ਕਿਉਂਕਿ ਕਾਮ ਸਬੰਧੀ ਵਖਿਆਨ ਕਿੱਥੇ ਬੈਠ ਕੇ ਕਰਿਆ ਜਾਂਦਾ ਹੈ ਉਸ ਬਾਰੇ ਤੁਹਾਨੂੰ ਧੇਲਾ ਗਿਆਨ ਨਹੀਂ ਪੁਰਾਤਨ ਸਮੇਂ ਚ ਯੁਵਰਾਜ ਨੂੰ ਰਾਜਾ ਬਣਨ ਤੋਂ ਪਹਿਲਾਂ ਹਰ ਪ੍ਰਕਾਰ ਦੀ ਸਿੱਖਿਆ ਦਿੱਤੀ ਜਾਂਦੀ ਸੀ ਜਿਵੇਂ ਧਾਰਮਿਕ ਸਿੱਖਿਆ ਯੁੱਧ ਦੀ ਸਿੱਖਿਆ ਕਾਮ ਬਾਰੇ ਸਿਖਿਆ ਭਵਨ ਨਿਰਮਾਣ ਦੀ ਸਿੱਖਿਆ ਬੰਦਿਆਂ ਨੂੰ ਦੇਖ ਕੇ ਪਰਖਣ ਦੀ ਸਿੱਖਿਆ ਆਦਿ ਤੇ ਹੁਣ ਕਾਮ ਦੀ ਸਿੱਖਿਆ ਨੂੰ ਪਰਿਵਾਰ ਚ ਬੈਠਕੇ ਕੌਣ ਵਿਚਾਰਦਾ ਹੈ ਜ਼ਰਾ ਚਾਨਣਾ ਪਾਓ

  • @parambirsinghduggal1373
    @parambirsinghduggal13735 ай бұрын

    ਇਹ ਤਾਂ ਨਿਰਨਾ ਕਰਨਾ ਹੀ ਪੈਣਾ ਹੈ। ਟਾਲਣ ਦਾ ਕੋਈ ਫਾਇਦਾ ਨਹੀਂ।

  • @BalwinderSingh-pf2nr
    @BalwinderSingh-pf2nr8 ай бұрын

    CALL THEM FRONT OF US,, WE WILL FIND ACTUALITY??

  • @user-sd4on4zl4p
    @user-sd4on4zl4p3 ай бұрын

    ਕਾਲਾ ਅਫਗਾਨਾ ਜੀ ਦੇ ਵਿਚਾਰ ਬਿਲਕੁੱਲ ਸਹੀ ਨੇਂ

  • @themultiartist249

    @themultiartist249

    2 ай бұрын

    Sahi ne.....but we can't totally condemn dasam granth , Bhut sare itehasik srot vi milde ne..

  • @ajmersingh8066
    @ajmersingh8066 Жыл бұрын

    ਉਹ ਤਾਂ ਹਿੰਦੂ ਦੇ ਪੱਖ ਆ ਦਸਮ ਗ੍ਰੰਥ

  • @Sarbloh_singh

    @Sarbloh_singh

    Жыл бұрын

    Koi sabut hai tere kol me apni sikhi app patit kar deyaga je tuh menu ek wi tuk eda di das dewe

  • @swaimankhatri8899
    @swaimankhatri88992 жыл бұрын

    RSS ne kee keea yeh nahin batate bus virodh karn lyee virodh kàrna hai.

  • @dalwindersingh5902
    @dalwindersingh59026 ай бұрын

    Baaba jee ehdee pahlaa cshaaapa dikhaayo , chalo ohdee carbon dating karaa layeeeyae...

  • @bikramjitsingh8255
    @bikramjitsingh8255 Жыл бұрын

    Lal pagg vala chaatr ban da , palle kakh ni aa , sir aron d aadat hundi kaia nu

  • @ajmersingh8066
    @ajmersingh8066 Жыл бұрын

    ਇਹ ਬੂਝੜ ਨੂ ਕਹੋ ਕਿ ਭਾਈ ਸਾਹਿਬ ਦੀ ਗੱਲ ਸੁਣੋ

  • @JaswinderSingh-hy7ul
    @JaswinderSingh-hy7ul2 жыл бұрын

    Eaka maei da arth hai ik samjhdara ne ih tin devte dasse han.. Eithe hindu dharam dee gal ho rahi hai... Ihna naal vichaar karna galat hai jihna nu samjh hi nhi hai

  • @sukhvindersingh1385

    @sukhvindersingh1385

    2 жыл бұрын

    ਇੱਥੇ ਗੁਰੂ ਨਾਨਕ ਜੀ ਹਿੰਦੂ ਮਤ ਦਾ ਉਦਾਹਰਣ ਪੇਸ਼ ਕਰ ਰਹੇ ਹਨ ਅਖੇ ਤੂੰ ਅਮ੍ਰਿਤ ਛਕਿਆ ਏ ਜੇ ਨਹੀਂ ਤਾਂ ਫਿਰ ਤੂੰ ਗਲ ਹੀ ਕਰਨ ਦਾ ਹੱਕਦਾਰ ਨਹੀਂਉ

  • @kasardass9753
    @kasardass975314 күн бұрын

    Grantham hind da ha aupna banaloo

  • @ajmersingh8066
    @ajmersingh8066 Жыл бұрын

    ਜਿਹੜੇ ਚਰਿਤ੍ਰ ਲਿਖੇ ਹੋਏ ਆ

  • @ajmersingh8066
    @ajmersingh8066 Жыл бұрын

    ਉਹ ਸੋਢੀਆ ਕਿਤਾਬਾਂ ਦੱਸ ਰਹੀਆਂ ਵੀ ਅਸੀਂ ਹਿੰਦੂ ਆ

  • @deepakgill1860

    @deepakgill1860

    Жыл бұрын

    Bilkul thik ne ithihas tan ehi aa , baki tusi pio badl k harami ho chukke ho

  • @ajmersingh8066

    @ajmersingh8066

    Жыл бұрын

    @@deepakgill1860 ਚਰਿੱਤਰ ਘਰੇ ਪੜ ਕੇ ਸੁਣਾਇਆ ਕਰੋ ਆਪਣੀਆਂ ਜਨਾਨੀਆਂ ਅਤੇ ਮਾਵਾਂ ਭੈਣਾਂ ਕੋਲ

  • @ajmersingh8066

    @ajmersingh8066

    Жыл бұрын

    @@deepakgill1860 ਫਿਰ ਲੱਗੂ ਪਤਾ ਕਿਸੇ ਗੁਰੂ ਘਰ ਵਿਚ ਪੜੋ ਚਰਿੱਤਰ

  • @ajmersingh8066

    @ajmersingh8066

    Жыл бұрын

    @@deepakgill1860 ਇਤਹਾਸ ਹਿੰਦੂ ਨੇ ਆਪਣੀ ਮਰਜ਼ੀ ਦਾ ਲਿਖਾਇਆ

  • @deepakgill1860

    @deepakgill1860

    Жыл бұрын

    @@ajmersingh8066 fer ih gl ta gurbani likhn waleya te vi dhukdi hai kyunki jinne naam samet waheguru lyi varte ne sare hindua de ne , asal ch jo tusi ho , oh mande nahi te jo ban na chahude ho ohda adhaar koi nahi , ewe ni chutkule ban de tuhade te maaraj

  • @gurpritsingh9301
    @gurpritsingh93012 жыл бұрын

    ਜਿਸ ਬਾਣੀ ਵਿੱਚ "ਨਾਨਕ ਪੱਦ" ਦੀ ਛਾਪ ਨਹੀਂ ਉਹ ਦਸਵੇਂ ਗੁਰੂ ਦੀ ਬਾਣੀ ਕਿਵੇਂ ਹੋ ਸਕਦੀ ਹੈ ? ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂਆਂ ਦੀ ਬਾਣੀ ਵਿੱਚ ਨਾਨਕ ਪੱਦ ਆਇਆ, ਬਾਕੀ ਭਗਤਾਂ ਦੀ ਬਾਣੀ ਵਿੱਚ ਭਗਤਾਂ ਦਾ ਨਾਮ ਆਇਆ ll

  • @akashdeepsinghkhalsa8964
    @akashdeepsinghkhalsa8964 Жыл бұрын

    Panth nu katak sabit nihang singh de vichar honge anna wale tym wich ye bachan sunloo

  • @ichpalsingh9924
    @ichpalsingh9924 Жыл бұрын

    ਹਰੀ ਸਿੰਘ pagalਵਾਲੇ charcha

  • @SukhdevSingh-bn8jh
    @SukhdevSingh-bn8jh3 ай бұрын

    Sharm Karo singh sabh Wahaguruji app n math dan

Келесі