Inder Ghagga and Ratinder Singh on Charhdikala Time TV

Inder Ghagga and Ratinder Singh about Dasam Granth on Charhdikala Time TV

Пікірлер: 412

  • @krishansingh786
    @krishansingh7862 жыл бұрын

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਬਹੁਤ ਹੀ ਸੁਲਝੇ ਹੋਏ ਵਿਦਵਾਨ ਹਨ, ਇਹਨਾਂ ਦੇ ਤੱਥ ਬਿਲਕੁਲ ਸਹੀ ਹਨ

  • @manindermani8399
    @manindermani83993 жыл бұрын

    ਬਾਪੂ ਜੀ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡਾ ਬਹੁਤ ਬਹੁਤ ਜਿਆਦਾ ਸਤਿਕਾਰ ਕਰਦੇ ਹਾਂ ਤੁਸੀਂ ਸਾਨੂੰ ਬਹੁਤ ਕੁਝ ਸਿਖਾਇਆ ਹੈ ਤੇ ਸਾਡੇ ਸਿਰ ਤੋਂ ਭਾਰ ਲਾਹ ਦਿੱਤਾ ਹੈ ਨਹੀਂ ਤਾਂ ਇਹਨਾਂ ਨੇ ਸਾਨੂੰ ਪਾਗਲ ਕਰ ਦੇਣਾ ਸੀ

  • @Amarjitsidhu-qd3em

    @Amarjitsidhu-qd3em

    Жыл бұрын

    ਬੁੰਡ ਦੇਦੇ ਘੱਗੇ ਨੂੰ ਹੁਣ

  • @dalbirvirk2524
    @dalbirvirk25243 жыл бұрын

    ਪਰਫੈਸ ਘੱਘਾ ਜੀ ਦੇ ਨਾਲ ਸਹਿਮਤ ਹਾਂ। ਘੱਘਾ ਜੀ ਦੇ ਿਵਚਾਰ ਵਧੀਆ ਲੱਗੇ ਹਨ। ਵਾਹਿਗੁਰੂ ਜੀ

  • @shasingh6814
    @shasingh68143 жыл бұрын

    Ghagga sahab ji bilkul sahi ne

  • @ALLTimegreatest-rx8gy
    @ALLTimegreatest-rx8gy3 жыл бұрын

    Bhut vdia vichar prof ghgga g tus bhut shi prchar kr rhe ho sikh dhrm lyi well done bapu g

  • @RamSingh-ss1yp
    @RamSingh-ss1yp4 жыл бұрын

    GHAGGA JI 100%RIGHT

  • @sukhbrar2031
    @sukhbrar20313 жыл бұрын

    Salute ghagga saab ji thuhdi mehnat rang lai k ayi aa

  • @palwindersingh9078
    @palwindersingh90785 жыл бұрын

    ਰਤਿਦਰ ਸਿੰਘ ਜੀ ਤਰੀਆ ਚਰਿੱਤਰ ਦੀ ਕਥਾ ਆਪਣੇ ਪਰਿਵਾਰ ਵਿੱਚ ਕੀਤੀ ਹੈ

  • @satnamsingh-jx4bf

    @satnamsingh-jx4bf

    5 жыл бұрын

    sex ware ee likheyaa hovegaa .tusi eh dasso sansaar ch kon sex to bina paida ho gya .tusi asin tuhada sada parivaar sare bhan bhraa sex kar k hi paida hoye aa aa...

  • @saifbeer5074

    @saifbeer5074

    3 жыл бұрын

    what??

  • @tarloksinghpunia7888

    @tarloksinghpunia7888

    Жыл бұрын

    ਸਹੀ ਕਿਹਾ ਹੈ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

  • @parvinder223
    @parvinder2233 жыл бұрын

    Ghagha ji 👍👍

  • @paramjitpannu4632
    @paramjitpannu46324 жыл бұрын

    ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

  • @karpetcabin

    @karpetcabin

    4 жыл бұрын

    Guru Granth sahib vich kithe likhia he ki kes rakho?

  • @tarloksinghpunia7888

    @tarloksinghpunia7888

    Жыл бұрын

    @@karpetcabin ਸਹੀ ਕਿਹਾ ਹੈ ਵਿਰੈ, ਕਿਤੇ ਨਹੀਂ ਲਿਖਿਆ, ਕੈਸ ਰੱਖੋ

  • @Amarjitsidhu-qd3em

    @Amarjitsidhu-qd3em

    Жыл бұрын

    ਬੁੰਡ ਤੇ ਆਉਂਦੇ ਆ ਤੁਹਾਡੇ ਉਹ ਵੀ ਕੱਟ ਲਿਆ ਕਰੋ

  • @user-ek3mu9ce7q
    @user-ek3mu9ce7q2 жыл бұрын

    ਘਗਾ ਜੀ ਗੁਰੂ ਫ਼ਤਹਿ

  • @nicethought7564
    @nicethought75643 жыл бұрын

    Pro.ghaggha Ji you right ...guru gobind Singh Ji ne Jo apne present time vich guru granth sahib de lar laaya baki Galla tu ki lene..guru kirpa Karan ji

  • @deepsher8737
    @deepsher87374 жыл бұрын

    ਘੱਗਾ ਜੀ ਬਿਲਕੁਲ ਸਹੀ ਬੋਲ ਰਹੇ ਹਨ

  • @sukhwindersingh-vb5gq
    @sukhwindersingh-vb5gq3 жыл бұрын

    I am sporting ghagga ji

  • @sukhwindersingh-vb5gq
    @sukhwindersingh-vb5gq3 жыл бұрын

    Very nice discussion

  • @avtaarsingh6652
    @avtaarsingh66523 жыл бұрын

    ਜੇਂ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਐਵੇਂ ਵੰਡਣ ਵਾਲੀ ਗੱਲ ਹੈ ਆਮ ਵਿਆਕਤੀ ਨੂੰ ਭੁਲਖੇ ਤੋਂ ਬਚਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦਸਾਂ ਪਾਤਸ਼ਾਹੀਆਂ ਦੀ ਵੀਚਾਰਧਾਰਾ ਮੰਨਣਾ ਠੀਕ ਲਗਦਾ ਹੈ?

  • @gurdialsinghjohal9086
    @gurdialsinghjohal90863 жыл бұрын

    ਅੈਂਕਰ ਬੜਾ ਬੇਵਕੂਫ ਲਗਦਾ ਾ ਪਰਸ਼ਨ ਵੀ ਗਲਤ ਕਰਦਾ िਵਚੇ ਟੋਕਦਾ ਰिਤੰਦਰ िਸੰਘ ਨੂ ਪੁਛੋ िਜਹੜੀ ਅਸ਼ਲੀਲਤਾ िਲਖੀ ੳੁਹਦੇ ਬਾਰੇ ਕੀ ਕਹੇਗਾ

  • @rinkurinku2720
    @rinkurinku2720Ай бұрын

    Dhan bapu ji ❤

  • @sohan-qo3dv
    @sohan-qo3dv2 жыл бұрын

    Thanks bhaji

  • @naharsingh2998
    @naharsingh29984 жыл бұрын

    Gaga ji think han

  • @karmdeepsingh7961
    @karmdeepsingh79614 жыл бұрын

    Ghagga sab bilkul sahi a bhai

  • @karpetcabin

    @karpetcabin

    4 жыл бұрын

    Tu wesva da putar he

  • @DeepsinghGill
    @DeepsinghGill4 жыл бұрын

    Ratinder Singh Diya gallan vich jyada vajan Hai,, ghagga sahib apniya hi gallan ton ghum rahe hann

  • @sarwansingh2652
    @sarwansingh26525 жыл бұрын

    Ghagga Ji is the best

  • @ministories_narinder_kaur
    @ministories_narinder_kaur Жыл бұрын

    Ghagga bhai sahib is saying true Some people are very narrow minded and inspite of learning ideal things from gurbani and improving the society and himself,creating confusion in minds of every one

  • @KamaljitSingh-go6ir
    @KamaljitSingh-go6ir5 жыл бұрын

    Mr ghaga is right

  • @kulwindersingh-du6lt
    @kulwindersingh-du6lt5 жыл бұрын

    Prof inderjit singh ji you are right

  • @lalisingh9448

    @lalisingh9448

    5 жыл бұрын

    कामरेड जी आपके पिता कौन था जो सुना वो सच है या कोई पक्का सबूत है जिसे पेश कर सको

  • @sukhbrar2031
    @sukhbrar20313 жыл бұрын

    ਜਿਹੜਾ ਆਹ ਪੱਤਰਕਾਰ ਆ ਇਹ ਪੱਕਾ ਦਸਮ ਗ੍ਰੰਥ ਦਾ ਪੁਜਾਰੀ ਆ।

  • @RealistCalif
    @RealistCalif5 жыл бұрын

    Dare to read the 10th Granth in the presence of your unmarried and married daughters and let them give their opinion about its Holiness. In my opinion, Shame on those who consider the 10th Granth a Holy book.

  • @techpurba3864
    @techpurba38644 жыл бұрын

    Inder singh ji bilkul right

  • @jagrajgill2566
    @jagrajgill25666 жыл бұрын

    gagga saab tuc shi ho g

  • @BikramSingh-re1my
    @BikramSingh-re1my5 жыл бұрын

    ਘੱਗਾ ਸਾਹਿਬ ਤੁਸੀਂ ਬਿੱਲ ਕੋਲ ਠੀਕ ਹੋ ਤੁਹਾਡੀ ਗੱਲਬਾਤ ਬਿੱਲਕੁਲ ਸਹੀ ਹੈ ।ਤੁਹਾਡੇ ਨਾਲ ਜਿਹੜੇ ਦੂਜੇ ਭਾਈ ਸਾਹਬ ਹਨ ਉਨ੍ਹਾਂ ਦੇ ਵਿਚਾਰ ਗਲਤ ਹਨ ।

  • @Amarjitsidhu-qd3em

    @Amarjitsidhu-qd3em

    Жыл бұрын

    ਦਸਮ ਦਸਮੇਂ ਪਾਤਸ਼ਾਹ ਦੀ ਬਾਣੀ ਆ

  • @daljitsandhu6785
    @daljitsandhu67855 жыл бұрын

    ਘੱਗਾ ਜੀ ਨੇ ਬਹੁਤ ਖੋਜ ਕੀਤੀ

  • @GurpreetSingh-jw3og

    @GurpreetSingh-jw3og

    5 жыл бұрын

    Fr v akaall nhi aayiii ehnuu

  • @Amarjitsidhu-qd3em

    @Amarjitsidhu-qd3em

    Жыл бұрын

    ਜੂਤ ਦਾ ਪੂਤ ਆ ਘੱਘਾ

  • @karanveersingh379
    @karanveersingh379 Жыл бұрын

    Prof ghaga Saab👍

  • @GurpreetSingh-oz7kv
    @GurpreetSingh-oz7kv2 жыл бұрын

    Gaggha ji good

  • @GurmailSingh-fr9ph
    @GurmailSingh-fr9ph4 жыл бұрын

    Ghaga is true weldon jee

  • @maankulbir92
    @maankulbir927 жыл бұрын

    Look at anchor he is hell bent on proving that Dasam Granth is written by Guru Gobind Singh Ji

  • @ranjitgill6427
    @ranjitgill64275 жыл бұрын

    ਸਤਿ ਕਰਤਾਰ ਜੀ ਕੋਈ ਅੰਤ ਨਹੀਂ ਪਾ ਸਕਦਾ ਹੈ

  • @ajaybirsinghaulakh120
    @ajaybirsinghaulakh1205 жыл бұрын

    ghaga is right

  • @preetamsingh5935
    @preetamsingh59356 ай бұрын

    Asi bapu ji nal sahemat ha

  • @jasbolina
    @jasbolina4 жыл бұрын

    Ghagga ji bilkul sach sahi bolde aa hun lok te young boys jag pye aa asi dhadriya wale te ghagga sahib nal aa oh dusra nal kon aaa bhapa jeha delhi da lagda guru sahib vi khnde c eh bhappa kom kol paisa jarror ho ga par in bhappeya kom di koi izzat ni huni sahi gal aa hna dimag nal socho ehna nu koi balunda

  • @gazansingh7721
    @gazansingh77214 жыл бұрын

    Chiti dhari bala Baba sahi a

  • @Aa-gc9gl
    @Aa-gc9gl5 жыл бұрын

    Ghagga Sahib Chardi kla

  • @humanbeing3155
    @humanbeing31552 жыл бұрын

    Right,🙏🙏🙏🙏👌👌👌👌👍👍👍👍

  • @balindersingh9585
    @balindersingh95854 жыл бұрын

    ਰੀਤਿੱੰਦਰ ਸੰਘੀ ਜਾਪਦਾ ਹੈ

  • @d007singh3

    @d007singh3

    3 жыл бұрын

    RSS da thought eh Banda .

  • @Nihang96977

    @Nihang96977

    3 жыл бұрын

    O bhrava oh te piyo piyo chhiter rss nu

  • @baldevsingh9330
    @baldevsingh93305 жыл бұрын

    Dasam Granth nu manan waley kadi v Sikh Kaum nu Hindu dharam tau Allag nahi honn denna chaaonde. Isse karke Dhara 25 B daraz keeti gayee.

  • @MkpSingh21
    @MkpSingh215 жыл бұрын

    Ghagga ji make sense.... Use of common sense .....

  • @Shoootatsight

    @Shoootatsight

    5 жыл бұрын

    Ranpreet Singh ਤੁਹਾਡੇ ਵਰਗਿਆਂ ਦੇ ਗਲਾਂ ਵਿਚ ਟਾਇਰ ਐਂਵੈਂ ਨਹੀ ਸੀ ਪਏ। ਸੱਚੇ ਈ ਪਏ ਸੀ

  • @jaswindersingh802

    @jaswindersingh802

    5 жыл бұрын

    Ghagga ji right..

  • @jayd4ever
    @jayd4ever Жыл бұрын

    true meaning of dasam granth should be taught

  • @sawarnsingh9174
    @sawarnsingh91745 жыл бұрын

    Prof. Inder Singh Ghagga is right akal purkh Ghagga nu chardi kala bhaksha

  • @JS-cp4kw
    @JS-cp4kw5 жыл бұрын

    Good knowledge

  • @simranbrar8470
    @simranbrar84704 жыл бұрын

    inder singh bilkul sahi aaa

  • @karpetcabin

    @karpetcabin

    4 жыл бұрын

    Tu wesva da putar he

  • @akashmalik4686
    @akashmalik46866 жыл бұрын

    Bikul vadia ghaga ji

  • @MakhanSingh-dg9tn
    @MakhanSingh-dg9tn6 жыл бұрын

    IKKA BANI IK GUR IKKO SAD BICHAR

  • @avtaarsingh6652
    @avtaarsingh66523 жыл бұрын

    ਆਇਆ ਸਭ ਕੁਝ ਦਸਮ ਗ੍ਰੰਥ ਵਿਚੋਂ ਤੇ ਗੁਰੂ ਮਾਨਿਓ ਗ੍ਰੰਥ ਹੈ । ਫਿਰ ਰੋਲਾ ਐਵੇਂ ਹੀ ਦਸਮ ਦਸਮ ਧੱਕੇ ਨਾਲ ਮੰਨਿਆ ਜਾਵੇ ਜਾਪਦਾ ਤੇ ਇਵੇਂ ਹੈ।

  • @bharaj90
    @bharaj9010 жыл бұрын

    Inder singh ghagga Ji kaum de heere -- logical gal krde Hamehsa .. Hawa ch nahii

  • @GuruDhaSingh

    @GuruDhaSingh

    9 жыл бұрын

    Ranjit Singh he has never even went to school. He is uneducated

  • @gurjeetsingh1740

    @gurjeetsingh1740

    7 жыл бұрын

    Y ena lojik sahi nahi jo guru nanak sahib g nu v bura boli jave

  • @gurinderpalsingh3772

    @gurinderpalsingh3772

    5 жыл бұрын

    Sikhi logic nhi he....paramatma de prati prem he...

  • @iqnoorsingh8869

    @iqnoorsingh8869

    5 жыл бұрын

    With which logic he talks he is an uneducated guy😂😂😂

  • @harmindersingh5078

    @harmindersingh5078

    5 жыл бұрын

    Ghagga murkh Banda hai. Jo RSS Banda hai

  • @ajmersingh8066
    @ajmersingh80663 жыл бұрын

    Suraj Parkash bre b bolo jo Santokh singh ne likhia

  • @mandeepgill1594
    @mandeepgill159411 жыл бұрын

    The presenter already belives in Dasam Granth . No reasonable debate. Just called in Sardar Ghagga to make him feel that he is wrong but if someone watches the video, easily realises reality.

  • @sarbjeetsinghbrarr4102

    @sarbjeetsinghbrarr4102

    5 жыл бұрын

    Sahi hai

  • @samerthapa6331
    @samerthapa63312 жыл бұрын

    Ram, nam, thun, ha,, panj, sabad, thunkar, tuhne, ha, 😇😇😇😇😇😇😇😇😇😇😇😇😇

  • @jsubhi1
    @jsubhi18 жыл бұрын

    In all the earlier Sikh gurus' bani, they always write themselves down to earth; then why would Guru Gobind Singh call himself 'Paatshahi'????

  • @tanjeetsingh9260

    @tanjeetsingh9260

    8 жыл бұрын

    cause patashah mean king of do jahan

  • @tanjeetsingh9260

    @tanjeetsingh9260

    8 жыл бұрын

    to say its from the tenth kinh

  • @karpetcabin

    @karpetcabin

    7 жыл бұрын

    Guru Ramdas has been called Patshah in GGS. You want to get rid of that too?

  • @thesaintsoldierinl6423

    @thesaintsoldierinl6423

    7 жыл бұрын

    Why did Guru Gobind Singh use "Singh" as his second name, even though other Gurus didn't? Why did Guru Gobind Singh told Sikhs to fight Mughals and raise weapons while most of other Gurus didn't?

  • @kanguernoorani4091

    @kanguernoorani4091

    5 жыл бұрын

    @@karpetcabin Did Guru Ram dass called himself padsha , Quote page .

  • @hardyalsingh962
    @hardyalsingh9625 жыл бұрын

    ਦਸਮ ਗਰੰਥ ਦੀ ਲਿਖਤ ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੋ ਸਕਦੀ। ਜਾ' ੲਿਸ ਵਿੱਚ ਕਿਸੇ ਸਮੇਂ ਮਿਲਾਵਟ ਕੀਤੀ ਗੲੀ ਹੋਵੇਗੀ। ੲਿਸ ਦੇ ਲਿਖਾਰੀ ਰਾਮ ਤੇ ਸਾਮ ਹਨ। ਫ਼ਿਰ ੲਿਹ ਗਰੰਥ ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ। ਜਿਹੜੇ ਲੋਕ ੲਿਸ ਗਰੰਥ ਨੂੰ ਗੁਰੂ ਜੀ ਦੀ ਲਿਖਤ ਸਮਝਦੇ ਹਨ। ਫ਼ੇਰ ਉਹਨਾਂ ਦੀ ਹਿੰਡ (ਜਿੱਦ) ਨੂੰ ਸਹੀ ਮੰਨਾਂਗੇ ਜੇ ਉਹ ਆਪਣੀਆਂ ਮਾਵਾਂ, ਭੈਣਾ, ਧੀਆਂ ਸਮੇਤ ਬੈਠ ਕੇ ਆਪਣੇ ਪਰਿਵਾਰ ਵਿੱਚ ਰੋਜਾਨਾ ਪੜਿਆ ਕਰਨ ਅਤੇ ਉਸ਼ ਤੇ ਅਮਲ ਕਰਨ । ਫ਼ੇਰ ਰਤਿੰਦਰ ਸਿੰਘ ਨੂੰ ਵੀ ਸੱਚਾ ਸਮਝ ਲਵਾਂਗੇ। ੲਿਹ ਆਰ, ਅੈਸ, ਅੈਸ ਦੀ ਸਿੱਖੀ ਨੂੰ ਖਤਮ ਕਰਨ ਦੀ ਚਾਲ ਤੋਂ ਬਿਨਾਂ ਹੋਰ ਕੁੱਝ ਨਹੀਂ ਹੈ। ੲਿਹ ਰਤਿੰਦਰ ਸਿੰਘ ਵਰਗੇ ਵਿਕੇ ਹੋੲੇ ਹੋ ਸਕਦੇ ਹਨ। ਜਾ' ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦੀ ਕੀਮਤ ਦਾ ਖਿਆਲ ਨਹੀਂ ਕਰਦੇ।ਗੁਰੂ ਜੀ ਨੂੰ ਅੈਨੇ ਘਟੀਆ ਕਿਰਦਾਰ ਵਜੋਂ ਦੇਖ ਰਹੇ ਹਨ। ਗੁਰੂ ਜੀ ਨੂੰ ਕੀ ਸਿੱਧ ਕਰਨਾ ਚਾਹੁੰਦੇ ਹਨ। ਘੱਗਾ ਜੀ ਜਿਥੋਂ ਤੱਕ ਦੱਸ ਰਹੇ ਹਨ। ਉਹ ਠੀਕ ਹੈ। ਚੈਨਲ ਵਾਲਿਆਂ ਨੇ ਘੱਗਾ ਜੀ ਨੂੰ ਸਵਾਲ, ਜਵਾਬ ਕਰਨ ਜਾ' ਪੁੱਛਣ ਲਈ ਦੱਸਕੇ ਨਹੀਂ ਬਲਾੲਿਆ। ਸਗੋਂ ਰਤਿੰਦਰ ਸਿੰਘ ਨੂੰ ਪਹਿਲਾਂ ਹੀ ੲਿੱਕ ਬੰਦ ਕਮਰੇ ਵਿੱਚ ਬਿਠਾ ਰੱਖਿਆ ਹੋਇਆ ਹੈ। ਜੋ ਵੀਡੀਓ ਵਿੱਚ ਦਿੱਖ ਰਿਹਾ ਹੈ। ਚੈਨਲ ਵਾਲਿਆਂ ਦੀ ਉਹ ਗੱਲ ਹੋ ਗੲੀ ਕਿ ਕੁੱਤੀ ਚੋਰਾਂ ਨਾਲ ਰਲ ਗੲੀ। ਹੁਣ ੲਿਹ ਲੋਕ ਸਿੱਖੀ ਲਈ ਖਤਰਾ ਹਨ।

  • @deepabinderchohan4653
    @deepabinderchohan46535 жыл бұрын

    Ghagga ji is best and right .

  • @gurpreetsran2200
    @gurpreetsran22002 жыл бұрын

    Ghagha ji right ne

  • @tarloksinghpunia7888
    @tarloksinghpunia78883 жыл бұрын

    Vire guru akal hondi par pagla nu sabhan vaste guru sahib NE nam bani nall zodya ke padi zavo padi zavo zande hoe ve likh ghye pad pad thake shant na ave bin satgur koi namm na pave satgur matlab changa insan akal band insan tow bina kush nahi hona rada sawami dhara nrr Rupp jagat me guru hoi jiv chitae jin jin mana bachan samaj ke tinn ko sang lagheye rada Aad Surat ka namm sawami Aad sabad niz dham Surat sabad aur rada sawami dono namm AK kar janni a bani sovami Ji maharaz ne rachi hai duza bani vich darz kiya hai antar jot nintar bani sache sahib sachi liv lai Sade andar aghan piche ik jot jagti hai o chora andar bhi hai they Santa bich bhi hai ithe kom ya majham da sawal peda nahi Honda Apne khayal nu dasme dawar vich sabad nal jodo us sabad vich amrit hai Nanak amrit AK hai duza amrat nahi chasha amrat Kaya mahy Puran jot jage ghat MA tab khalsa tin khalsa Jane karam tinn Tara de honde han kire man karm pralabd Te sanchit karm sanchit karm ho han zo zanma zanma de han aatma de gun tinn Tara de honde han razo gun tamo gun Te sato gun sato gun vala insan khud parmatma ban zanda hai is dunya Te, ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾਲਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

  • @baliharsingh8762
    @baliharsingh87623 жыл бұрын

    good Bapu g

  • @gurmukhsingh5499
    @gurmukhsingh5499 Жыл бұрын

    ਪ੍ਰਫੈਸਰ ਘੱਗਾ ਜੀ ਦੀਆਂ ਗੱਲਾਂ ਦਾ ਨਹੀਂ ਜਵਾਬ ਭਾਊ।ਛੇ ਗੁਰੂ ਸਾਹਿਬਾਨ ਤੱਕ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਦਾਸ, ਨਾਨਕ ਵਿਚਾਰਾ ਕਹਿ ਕੇ ਸੰਬੋਧਨ ਕੀਤਾ ਹੈ। ਦਸਵੇਂ ਪਾਤਸ਼ਾਹ ਨੇ ਆਪਣੇ ਆਪ ਨੂੰ ਪਾਤਸ਼ਾਹੀ ਦਸਵੀਂ ਲਿਖਿਆ ਹੋਵੇ ਗਾ।

  • @desituber6055
    @desituber60556 жыл бұрын

    Guru Granth Sahib ji Tohade nal ne Gaggha ji.... keep it up

  • @DilpreetSingh-he7hc
    @DilpreetSingh-he7hc2 жыл бұрын

    Anchor partiality kr reha. Ghagga Sahib great vidwan. Ratinder singh land ktaye da meaning dse

  • @DilpreetSingh-he7hc

    @DilpreetSingh-he7hc

    Жыл бұрын

    Bilkul thik keha tuci Dilpreet Singh Ji

  • @gurmitsingh3708
    @gurmitsingh37084 жыл бұрын

    Gaga je right

  • @singhbalwinder1617
    @singhbalwinder16175 жыл бұрын

    Ghagga sahib is right...no doubt.

  • @kulwinderjkentertainmentdh1888
    @kulwinderjkentertainmentdh18883 жыл бұрын

    Bapu ghagha ji good

  • @SeerajProGaming
    @SeerajProGaming5 жыл бұрын

    Ghagga Saab very good work information

  • @jaswantsinghsahota5344
    @jaswantsinghsahota5344 Жыл бұрын

    Ghagga. Ji. Ar. Right

  • @akaur4533
    @akaur45332 жыл бұрын

    ਅਜੋਕੇ ਪੜਾਕੂ🤣 ਘੱਘਾ ਵੀਰ ਦੀ

  • @harmanpreetsingh8557
    @harmanpreetsingh8557 Жыл бұрын

    Ae ghagge ne hi sari khoj kiti hai baki sare ta pagal hi paida hoye c.. kuch v boli janda

  • @jagrajgill2566
    @jagrajgill25666 жыл бұрын

    ciraa krta gagga saab ,,

  • @vipykairon
    @vipykairon5 жыл бұрын

    ਪੱਤਰਕਾਰ ਦੀ ਪ੍ਰਸ਼ੰਸਾ ਬਣਦੀ ਹੈ

  • @mandeepkhalsa6167
    @mandeepkhalsa61674 жыл бұрын

    ਰਤਿੰਦਰ ਸ੍ਹਾਬ ਚੜਦੀ ਕਲਾ

  • @bskhalsakhalsa9645
    @bskhalsakhalsa9645 Жыл бұрын

    ਬਹੁਤ ਵਧੀਆ ਤਰੀਕੇ ਨਾਲ ਭਾਈ ਰਤਿੰਦਰ ਸਿੰਘ ਜੀ ਨੇ ਜਵਾਬ ਦਾ ਘੋਗੜ ਨੂੰ,ਇਹ ਮਿਸ਼ਨਰੀ ਲਾਣਾ ਤਾਹੀਂ ਤਾਂ ਥਾ ਥਾ ਛਿਤਰ ਖਾਦਾਂ ਫ਼ਿਰਦਾ ਸਿੰਘਾਂ ਤੋਂ,ਕੁੱਤੇ ਭਕਾਈ ਮਾਰ ਬੈਹਦੇ ਆ, ਫਿਰ ਮੁਹਰੋਂ ਜਵਾਬ ਨੀ ਆਉਂਦਾ,

  • @palwindersingh9078
    @palwindersingh90785 жыл бұрын

    ਰਤਿਦਰ ਸਿੰਘ ਸਪੱਸ਼ਟ ਕਰ ਇਸ ਗ੍ਰੰਥ ਵਿੱਚ ਕੀ ਕੀ ਦਰਜ ਹੈ ਕੀ ਕੀ ਹੋਰ ਗ੍ਰੰਥਾ ਵਿਚੋਂ ਟਰਾਸਲੇਸ਼ਨ ਕੀਤਾ ਗਿਆ ਕੀ ਕੀ ਗੁਰੂ ਸਾਹਿਬ ਨੇ ਖੁਦ ਲਿਖਿਆ

  • @d007singh3

    @d007singh3

    3 жыл бұрын

    Mooh Kala kar ke baitha Ratider Singh,

  • @saifbeer5074

    @saifbeer5074

    3 жыл бұрын

    @@d007singh3 keep ur views 2 urself nd who so ever u r dear it's 21st century where do u live appearances don't matter

  • @d007singh3

    @d007singh3

    3 жыл бұрын

    @@saifbeer5074 haha 😂 Ohk Sir I will keep my views to myself .Thank you

  • @saifbeer5074

    @saifbeer5074

    3 жыл бұрын

    @@d007singh3 u r wlcm

  • @Amarjitsidhu-qd3em

    @Amarjitsidhu-qd3em

    Жыл бұрын

    @@d007singh3 ਘੱਗੇ ਦੇ ਕਿਹੜਾ ਤਿੰਨ ਫੁੱਟੀ ਕਿਰਪਾਨ ਪਾਈ ਆ ਨਾਂ ਸਿਰ ਵਿੱਚ ਕੰਗਾ ਨਾ ਤੇੜ ਕਛਹਿਰਾ

  • @ajmersingh8066
    @ajmersingh80663 жыл бұрын

    Ghagga y100 ,y

  • @KuldeepKaur-vy1hp
    @KuldeepKaur-vy1hp2 жыл бұрын

    ਮੈ ਇਹ ਸਾਰੀ ਵਾਰਤਾਲਾਪ ਸੁਨੀ ਹੈ , ਇਸ਼ਤੋ ਪਹਲਾ ਹੋਰ ਵੀ ਬਹੁਤ ਵਾਰਤਾਲਾਪ ਦਸਮ ਗ੍ਰੰਥ ਦੇ ੳੱਤੇ ਸੁਨਿਆ ਹਨ । ਮੇਰਾ ਇਕ ਸਵਾਲ ਹੈ ਜਿਸਦਾ ੳੱਤਰ ਮੈ ੳੱਮੀਦ ਕਰਦੀ ਹਾ ਤੁਸੀ ਜ਼ਰੂਰ ਦਵੋਗੇ । ਗੁਰੂ ਗ੍ਰੰਥ ਸਾਹੇਬ ਨੂ ਗ੍ਰੰਥ ਦਾ ਰੂਪ ਕਿਸਨੇ ਦਿੱਤਾ ? ਕੀ ਕਿਸੀ ਸਿੱਖ ਨੇ ਦਿੱਤਾ , ਨਹੀ ਨਾ , ਖ਼ੁਦ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਦਾ ਰੂਪ ਦਿੱਤਾ । ਫਿਰ ਬਾਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਗ੍ਰੰਥ ਵਿੱਚ ਦਰਜ ਕਰਨੀ ਸੀ ਤਾ ੳਨਾ ਨੇ ਭਾਈ ਮੰਨੀ ਸਿੰਘ ਜੀ ਕੋਲੋਂ ਦੋਬਾਰਾ ਸਾਰਾ ਗ੍ਰੰਥ ਲਿਖਵਾਯਾ । ਇੱਥੋਂ ਤੱਕ ਗੱਲ ਸਮਝ ਆਉਂਦੀ ਹੈ । ਕਿਉਂਕਿ ਇਹ ਬਿਲਕੁਲ ਸਪਸ਼ਟ ਵੇ , ਇਸ ਵਿੱਚ ਕੋਈ ਹੇਰ ਫੇਰ ਨਹੀ । ਹੁਨ ਗੱਲ ਆਉਂਦੀ ਹੈ ਦਸਮ ਗ੍ਰੰਥ ਦੀ , ਕੀ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਮਪਾਦਕ ਕੀਤਾ । ਨਹੀ । ਅਗਰ ਇਹ ਨਹੀ ਕੀਤਾ ਤਾ ਇਸ਼ਨੂ ਕਿਸ-ਦੇ ਹੁਕਮ ਨਾਲ ਗ੍ਰੰਥ ਬਨਾਯਾ ਗਯਾ ? ਬਚਿੱਤਰ ਨਾਟਕ, ਤਿਰਿਆ ਚਰਿੱਤਰ, ਰਾਮਾਯਣ, ਕਿ੍ਰਸ਼ਨ ਅਵਤਾਰ , ਚੌਪਈ , ਜਾਪ ਸਾਹੇਬ ਇਹ ਸਬ ਵੱਖਰੀ ਵੱਖਰੀ ਕਿਤਾਬਾਂ ਸਨ , ਇੰਨਾਂ ਨੂ ਗ੍ਰੰਥ ਬਨਾਨ ਦੀ ਕੀ ਲੋੜ ਪੈ ਗਈ । ਕੀ ਗੁਰੂ ਜੀ ਨੂ ਨਹੀ ਸੀ ਪਤਾ ਕਿ ਇੰਨਾਂ ਪੁਸਤਕਾ ਨੂ ਮੈ ਗ੍ਰੰਥ ਦਾ ਰੂਪ ਦੇਵਾਂ ਅਗਰ ਉਹ ਦੇਨਾ ਚੋਂਦੇ ਸਨ । ਬਿਨਾ ੳਨਾ ਦੀ ਇਜਾਜ਼ਤ ਦੇ ਇਹ ਗ੍ਰੰਥ ਕਿਉਂ ਤਿਆਰ ਕੀਤਾ ਗਯਾ । ਕੀ ਸਿੱਖ ਅਪਨੇ ਆਪ ਨੂ ਗੁਰੂ ਜੀ ਤੋਂ ਵੱਧ ਸਿਆਨਾ ਸਮਝਦੇ ਨੇ ? ਸਿਖਾ ਨੇ ਜਿਨਾ ਨੇ ਵੀ ਇਹ ਗ੍ਰੰਥ ਤਿਆਰ ਕਰਨ ਵਿੱਚ ਅਪਨਾ ਯੋਗਦਾਨ ਪਾਂਯਾ ਹੈ ਉਂਨਾਂ ਨੇ ਗੁਰੂ ਜੀ ਦੇ ਹੁਕਮ ਦੀ ੳਲਘਨਾ ਕੀਤਿ ਹੈ , ਅਪਨੇ ਆਪ ਨੂ ਜ਼ਿਆਦਾ ਉੱਚਾ ਸਮਝਿਆਂ ਹੈ । ਇਸ ਕਰਕੇ ਦਸਮ ਗ੍ਰੰਥ ਨੂ ਬਿਲਕੁਲ ਪਰਵਾਨ ਨਹੀ ਕਰਨਾ ਚਾਹੀਦਾ । ਇਹ ਗੁਰੂ ਜੀ ਦੇ ਹੁਕਮ ਦੀ ੳਲਘਨਾ ਹੈ ।

  • @Top---G

    @Top---G

    Жыл бұрын

    Ehh Granth Bhai Mani Singh G ate Baba Deep Singh G ne tyaar keeta si Mata Sahib kaur G de Hukam adheen ...Bapu de naal Mata v te haigi a sadi

  • @quickknowledge2177
    @quickknowledge21775 жыл бұрын

    It may be partially true, someone may mix some bad thought in it, One thing is clear It can not be placeed or equal to Guru Granth Sahib

  • @sarbjeetsinghbrarr4102

    @sarbjeetsinghbrarr4102

    5 жыл бұрын

    BAI Ji dIbida CHO KIOU ho,, apna dimag varto te apna opion banao,,, ghagha Ji ne proof KER ditta logic naal K Dasam granth GURU Gobind Singh ji di likht NAHI,,, ih Hindu gupp granthan dian guppi te asleel kahania da ultha kita hai Kavi santokh singh ne likhia hai na k GURU SAHIB ne,, ih 105% sahi hai

  • @karanvlogs6069
    @karanvlogs60695 жыл бұрын

    Ghagga is intelligent

  • @harmindersingh5078

    @harmindersingh5078

    5 жыл бұрын

    Ghagga dunia da sab to murkh Insaan hai. Jehda RSS da Banda hai, jis nu Sikh kom nu dofaarh Karn lyi bhejea gya hai

  • @harmapreetsingh8591
    @harmapreetsingh85912 жыл бұрын

    Ghagga ji nic

  • @jagdeeprai8067
    @jagdeeprai80675 жыл бұрын

    ਫਤਹਿ ਮੁਸਲਮਾਨਾਂ ਦੀ ਆ ਫੇਰ ਘੱਗਰਾ ਜੀ

  • @pritpalsingh8852
    @pritpalsingh88526 жыл бұрын

    "ਸਗਲ ਦੁਆਰ ਕੋ ਛਾੜ ਕੈ ਗਹਿਓ ਤੋਹਾਰੋ ਦੁਆਰ IIਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤੋਹਾਰ II" it is a false allegation that Guru Gobind Singh did not mention his name anywhere in "Dasamgranth Sahib".

  • @pritpalsingh4634

    @pritpalsingh4634

    4 жыл бұрын

    ਘੱਗਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਬਾਰੇ ਕਹਿ ਰਹੇ ਹਨ । ਜਿਵੇਂ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਤੋਂ ਬਾਅਦ ਸਾਰਿਆਂ ਗੁਰੂਆਂ ਨੇ ਅਪਣੀ ਬਾਣੀ ਨਾਨਕ ਦੇ ਨਾਮ ਨਾਲ ਲਿਖੀ ਹੈ ਅਪਣਾ ਨਾਂ ਕਿਸੇ ਨੇ ਵੀ ਨਹੀਂ ਲਿਖਿਆ ।

  • @sukhbrar2031

    @sukhbrar2031

    3 жыл бұрын

    ਇਹ ਵੀਰ ਜੀ ਦੋਹਰਾ ਆ ,

  • @Amarjitsidhu-qd3em

    @Amarjitsidhu-qd3em

    Жыл бұрын

    ਜਿਹਨੇ ਭੌਂਕਣਾ ਭੌਂਕੀ ਜਾਵੇ ਘੱਘਾ ਕੁੱਤੇ ਤੋਂ ਵੀ ਥੱਲੇ ਦੀ ਕੈਟਾਗਿਰੀ ਆ ਜਿਹੜਾ ਛਿਤਰ ਖਾ। ਕੇ ਵੀ ਨਈ ਸੁਧਰਦਾ

  • @dharam.97
    @dharam.975 жыл бұрын

    Mr Gagga don't do any kintu prantu on Guru's Bani

  • @sarbjeetsinghbrarr4102

    @sarbjeetsinghbrarr4102

    5 жыл бұрын

    UH Gurbani Te kintu ni ker riha,, uh ta Kavi santokh singh ne Jo likhia te Jo Hindu gupp granthan CHO lai k baimaani naal GURU Gobind Singh ji naal joor rehey ne,,,,,

  • @kulwantsingh3591
    @kulwantsingh35913 жыл бұрын

    ghagga g great

  • @ranjitgill6427
    @ranjitgill64275 жыл бұрын

    ਮੁਰਸ਼ਦ ਨੇ ਇਕ ਗੱਲ ਸਮਝਾਈ ਗੁੱਝੀ ਰਮਜ ਕਿਤਾਬੋ ਵਾਰੋ ਪਾਈ

  • @samerthapa6331
    @samerthapa63312 жыл бұрын

    Dasve, patsahe, jen, anter, hot, pahcahne, tean, he, khals, khalsa, janhe, 😇😇😇😇😇😇😇😇😇😇😇😇😇😇

  • @KuldeepKaur-sp6sn
    @KuldeepKaur-sp6sn6 жыл бұрын

    ghagge ne bezati krwali apni😁😁

  • @Vikramjeetsinghmeet

    @Vikramjeetsinghmeet

    5 жыл бұрын

    Per sach te boleyaa ..

  • @jaswindersingh802

    @jaswindersingh802

    5 жыл бұрын

    Dand kyu kde a ...

  • @hardevsangha5366

    @hardevsangha5366

    2 жыл бұрын

    Galeleo ne v krai c par sachha c at the end dharti suraj deals ghummdi aa

  • @goldenfalcon5033
    @goldenfalcon50335 жыл бұрын

    Anchor tn aap challe mundiya payi firda

  • @daljitsingh7548
    @daljitsingh75485 жыл бұрын

    Pro. Gaggha ji guru meihar banaai rhake thode utte

  • @AjitSingh-xz2ix
    @AjitSingh-xz2ix5 жыл бұрын

    I fully agree with Sardar Inder Singh Ghagga JI on BACHITTAR NATAK ALIA DASAM GRANTH. Sardar Ratinder Singh appears to be a person with washed Brain as his arguments do not make any sense. Let me make two IMPORTANT POINTS HERE. 1) The whole of Guru Granth Sahib Ji is written in PAINTEE AKHREE from OORRDA TO RRARDA and nowhere one can find "ADAK" in Sri Guru Granth Sahib Ji, whereas when we read Bachitar Natak ALIAs Dasam Granth The letters with DOTS in the FOOT OF SASA, KHAKHA, GAGA JAJA, FAFA and use of ADAK is used very profusely, Accents such as DOTS IN THE FEET PF LETTERS AND ADAK came into use some time after 1850 and are invented by Dera Sads ,Udasee,and Nirmalas etc. If only read "CHAKAR CHATAR..." there is "ADAK" on top but it does not change the pronunciation of those words. These facts clearly state that Bacitar Natal Alias Dasam Granth the words of HINDU POETS ETC. 2) Secondly, The Presence of the words or lines in Bachittar Natak Alias Dasam Granth from Hindu Granth would make our Most RESPECTED gURU SAHIB as PLAGIARIST ( SAHITAK CHOR) because Hindus can claim that Thenth Master did not give credit to the Hindu Granths from where those words and lines are stolen. We have an Old (some times 1800,..) Hand Written Copy of Bachittar Natak in which There is no mention of "DASAM GRANTH ANYWHERE" In the start of the TATRIKA IT SAYS "BACHITTAER NATAK" At the beginning where "Japu" Sarts The first Page is decorated with Colourful pictures on the top quarter page. On the left is shown a picture of Guru Nanak Sahib with Bala & Mardana Sitting on sides. On the Right Side, there is a picture of Guru Hargobind Sahib Ji riding the Horse and flanked by two Sikhs.in the Middle of these two pictures there is Colourful Picture of Hindu Devai with Four Arms. There are many other reasons that can be provided, but can Mr.Ratinder Singh explain the two points I raised above? KHALSA JI WAKE UP AND RECOGNISE THE TRUTH. Ajit Singh.

  • @nishantchauhan9138
    @nishantchauhan91385 жыл бұрын

    Dasam granth is part of sikhism.. The main problem of these people are.....some hindu concepts and shastras are added in dasham granth.....its not bad its good

  • @tanjeetsingh9260
    @tanjeetsingh92608 жыл бұрын

    jaggi says that dasam is only in brij bhasha. and then 5 seconds later says it is in multiple languages. hypocrite

  • @jagratsoni

    @jagratsoni

    5 жыл бұрын

    Not Jaggi, Ghagga

  • @MakhanSingh-dg9tn
    @MakhanSingh-dg9tn6 жыл бұрын

    SABH SIKHN KO HUKM HAI GURU MANIO GRANTH ES TO VADDA PRMAN KIHRA HO SKDA HAI . JE DSM BANI GURU DI HAI. TA ES NU GURTA KIS NE DITI NANAK DI MOHR NHI MOOL MNTR NHI MHLA CHHD KE PATSHAHI KIO .GHORI DI BHG VICH JIBH DENA VI BANI HAI GHAGA THIK NE VERY NICE

  • @narindersingh-zv9vj
    @narindersingh-zv9vj5 жыл бұрын

    ਗੁਰੂ ਮਾਨਿਓਂ ਗ੍ਰੰਥ ।

  • @nirmaltaksalhdr2448

    @nirmaltaksalhdr2448

    5 жыл бұрын

    Eh v dasam vich lkhya ਗੁਰੂ ਮਾਨਿਓ ਗ੍ਰੰਥ

  • @jagpreetsaini5477
    @jagpreetsaini54775 жыл бұрын

    Aa dono jane Ghagga ji nu dabon di Kosish kr rahe han Kyuke eee sach nu manna ee ni chaude

  • @sarbjeetsinghbrarr4102

    @sarbjeetsinghbrarr4102

    5 жыл бұрын

    Sahi kiha,, poora joor la k ghagha Ji nu divert KER rehey ne,, purr ghagha Ji ne proof KER ditta logic naal K Dasam granth GURU Gobind Singh ji di likht NAHI,,, doha Di puri manji thok ti,,, vah ghagha Ji VAH,

  • @DaljeetSingh-ym9gy
    @DaljeetSingh-ym9gy2 жыл бұрын

    Ghagga g right 👍

  • @wellnesscoachjagpal9166
    @wellnesscoachjagpal91664 жыл бұрын

    ghagga ji keep it up

Келесі