Kaka ਦਾ ਗਲੀਆਂ ਵਿੱਚ ਰੁਲਣ ਤੋਂ ਸਟਾਰ ਬਣਨ ਦਾ ਸਫਰ Bittu Chak wala ll Daily Awaz

Ойын-сауық

Kaka ਦਾ ਗਲੀਆਂ ਵਿੱਚ ਰੁਲਣ ਤੋਂ ਸਟਾਰ ਬਣਨ ਦਾ ਸਫਰ |
#DailyAwaz #BittuChakWala #Kaka #PunjabiSingers #Songs #SingleTrackStudio

Пікірлер: 262

  • @ravidasiaroyal7406
    @ravidasiaroyal7406 Жыл бұрын

    ਮਿਹਨਤ ਨਾਲ ਸਭ ਕੁੱਝ ਬਦਲਿਆ ਜਾ ਸਕਦਾ ਹੈ ਜੀ, ਅਮੀਰੀ ਗ਼ਰੀਬੀ ਕਿਸੇ ਦੇ ਪਿਓ ਦੀ ਨਹੀਂ ਹੈ। ਇਮਾਨਦਾਰੀ ਸੂਝ ਬੁੱਝ ਨਾਲ਼ ਸਾਂਭੇ ਹੋਏ ਘਰਾਂ ਵਿੱਚ ਮਾਲਕ ਜ਼ਰੂਰ ਬਰਕਤਾਂ ਪਾਉਂਦੇ ਨੇ ਜੀ। ਗ਼ਰੀਬੀ ਵਿੱਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰਦੇ ਪਰਿਵਾਰਾਂ ਲਈ ਵਧੀਆ ਸੁਨੇਹਾ। THANXS to ALL TEEM MEMBERS ❤️❤️

  • @gurpartapsinghrai3292
    @gurpartapsinghrai32923 жыл бұрын

    ਬਿੱਟੂ ਵੀਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਤੇਰਾ,🙏

  • @gurmeetofficial6920

    @gurmeetofficial6920

    2 жыл бұрын

    kzread.infoGdkkf7KQZKM?feature=share

  • @8058884720
    @80588847202 жыл бұрын

    ਬਹੁਤ ਹੀ ਨਿਮਰਤਾ ਭਰੇ ਨੇ ਕਾਕੇ ਦੇ ਮਾਪੇ 💐💐, ਇੰਟਰਵਿਊ ਬਹੁਤ ਸਾਦੇ ਵਧੀਆ ਤਰੀਕੇ ਨਾਲ ਬਿਨਾ ਕਿਸੇ ਦਿਖਾਵੇ ਦੇ ਕੀਤੀ 💐💐

  • @Defaulter_Munda
    @Defaulter_Munda3 жыл бұрын

    ਫੱਕਰ ਸੁਭਾਅ ਸਾਰੇ ਪਰਿਵਾਰ ਦਾ। 0%ਵੀ ਆਕੜ ਨਹੀਂ। ❤️❤️

  • @guri5037
    @guri50372 жыл бұрын

    Dehadidar da put jado duniya jitda sachi zindgi jeen da sawad ahh janda

  • @sukhchainsinghkang1313
    @sukhchainsinghkang13133 жыл бұрын

    ਬਹੁਤ ਵਧੀਆ ਜੀ। ਮੇਹਨਤ ਜਦ ਦਿਲੋਂ ਕਰੀਏ ਤਾਂ ਰੰਗ ਵੀ ਜਰੂਰ ਲੱਗਦੇ ਆ ਦੇਰ ਨਾਲ ਹੀ ਸਹੀ ਪਰ ਲੱਗਦੇ ਜਰੂਰ ਆ। ✍ ਸੁੱਖਚੈਨ ਕੰਗ

  • @SurjitSingh-zt1kl
    @SurjitSingh-zt1kl Жыл бұрын

    ਬਹੁਤ ਸਾਧਾਰਨ ਲੋਕ। ਵਾਹਿਗੁਰੂ ਭਲਾ ਕਰੇ।

  • @TheLadla1
    @TheLadla1 Жыл бұрын

    banda jadd neeche tou utte awnda te boht khushi hondi boht saara pyar kaka nu Pakistan tou 🇵🇰

  • @MaaDesanJasvirSingh
    @MaaDesanJasvirSingh Жыл бұрын

    Jug jug jive Dil da Raja 🌹 Kaka🌹👍❤️😊

  • @gura7995
    @gura79953 жыл бұрын

    ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

  • @idhub6263
    @idhub62633 жыл бұрын

    ਫੱਕਰ ਜਾ ਸਿੰਗਰ ਆ ਕਾਕਾ 🔥🔥🔥

  • @gurbhejsingh9720
    @gurbhejsingh97202 жыл бұрын

    ਮਿਹਨਤ, ਕਿਰਤ ਤੇ ਕਿਸਮਤ ਸਾਫ ਸਾਫ ਦਿਖਦੀ ਆ।

  • @roshangamer8797

    @roshangamer8797

    2 жыл бұрын

    ਮਿਹਨਤ , ਕਿਰਤ ਤੇ ਕਿਸਮਤ ਸਾਫ ਦਿਖਾਈ

  • @rakrajpunjabi9470

    @rakrajpunjabi9470

    2 жыл бұрын

    X

  • @pb13kabootarbaj37
    @pb13kabootarbaj37 Жыл бұрын

    ਜਦੋ,ਕੋਈ,ਗਰੀਬੀ,ਚੋ,ਉਠਕੇ,ਸਟਾਰ,ਬਣਦਾ,ਸੋ,ਰਬ,ਦੀ,ਦਿਲ,ਬਹੁਤ,ਹੀ,ਜਾਦੇ,ਖੂਸ,ਹੁਦਾਗਾ,ਪਰਮਤਾ,ਹੋਰ,ਤਰਕੀਆ,ਵਕਸੇ,ਜੀ

  • @jindaginama9322
    @jindaginama93222 жыл бұрын

    ਬਿੱਟੂ ਜੀ ਜਿਊਂਦੇ ਰਹੋ ਜੀ,ਪ੍ਰਮਾਤਮਾ ਆਪ ਜੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆ ਬਖਸਿਸ ਕਰਨ ਜੀ,ਧੰਨਵਾਦ ਸਹਿਤ ਜੀ

  • @deepd9213
    @deepd92133 жыл бұрын

    🙏 ਬਹੁਤ ਹੀ ਵਧੀਅਾ ਭਾਜੀ ਰॅਬ ਦੇ ਭਲੇ ਬੰਦੇ ਨੇ ਭਾਜੀ 🙏

  • @gursimranbhatti8943
    @gursimranbhatti89433 жыл бұрын

    ਮਾਵਾਂ ਕਿੰਨੀਆਂ ਭੋਲੀਆ ਹੁੰਦੀਆ ❤️❤️

  • @sonusharma1312

    @sonusharma1312

    2 жыл бұрын

    Ma tan ma hi hundi h sab ton jada piyar krn valiyan

  • @gurpreetmand2161
    @gurpreetmand21612 жыл бұрын

    Mummy Papa very nice Bahut wadhia family aa

  • @kulwantsingh6076
    @kulwantsingh60762 жыл бұрын

    ਬਿੱਟੂ ਵੀਰ ਜੀ ਸਤਿ ਸ੍ਰੀ ਆਕਾਲ। ਬਹੁਤ ਸੁਚੇ ਤੇ ਬਹੁਤ ਹੀ ਸਾਦਾ ਕਾਕੇ ਦੇ ਮਾਂ ਬਾਪ ਹਨ। ਤੁਸੀਂ ਬਹੁਤ ਹੀ ਵਧੀਆ ਤੇ ਸੁਲਝੇ ਹੋਏ ਢੰਗ ਨਾਲ ਇੰਟਰਵਿਊ ਕੀਤੀ ਹੈ। ਵਧਾਈ ਦੇ ਪਾਤਰ ਹੋ। ਕਾਕੇ ਦਾ ਨਾਂਅ ਇਕ ਦਿਨ ਧਰੂ ਤਾਰੇ ਵਾਂਗ ਚਮਕੇ ਗਾ ।with love and respect from Helsinki Finland.

  • @MeraJija-fc1sg
    @MeraJija-fc1sg10 ай бұрын

    Har oh greeb Jo traki karke age aunda ohnu dekh k khusi Hundi aa. Parmatma hor trakia bakhshn.

  • @RamanKumar-tl5lw
    @RamanKumar-tl5lw2 жыл бұрын

    ਰੱਬ ਮਿਹਰ ਕਰੇ ਇਸ ਮਿਹਨਤੀ ਪਰਿਵਾਰ ਤੇ, ਤਰੱਕੀਆਂ ਹਾਲੇ ਆਉਣੀਆਂ ਨੇ wait for it👍🙏

  • @AmandeepSingh-lc6jl
    @AmandeepSingh-lc6jl3 жыл бұрын

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @simranmann115
    @simranmann115 Жыл бұрын

    Very deep singer he is touch every one heart he is a king of voice

  • @BalwinderSingh-zj1ky
    @BalwinderSingh-zj1ky Жыл бұрын

    ਜੇ ਰੱਬ ਨੇ ਸੁਣ ਲਈ ਹੈ ਤੇ ਫਿਰ ਹੁਣ ਕਾਕੇ ਨੂੰ ਲੁੱਕਣਾ ਨਹੀਂ ਚਾਹੀਦਾ ਸਗੋਂ ਕੰਪਨੀਆਂ ਨਾਲ ਮੇਲ ਮਿਲਾਪ ਵਧਾਉਣਾ ਚਾਹੀਦਾ ਹੈ।

  • @abhisheksinghshekhu
    @abhisheksinghshekhu2 жыл бұрын

    Father Mother is so Simple and lovely. ♥️

  • @BigBangLovers
    @BigBangLovers2 жыл бұрын

    Kaka has extraordinary voice ❤️....love from England 🙏

  • @punjabimoda742

    @punjabimoda742

    2 жыл бұрын

    ਬਹੁਤ ਵਧੀਆ ਉਪਰਾਲਾ ਕੀਤਾ ਬਾਈ ਨੇ ❤️❤️

  • @SandeepKaur-qn3uy

    @SandeepKaur-qn3uy

    Жыл бұрын

    @@punjabimoda742 . m k k m m

  • @shayyanraza8809
    @shayyanraza8809 Жыл бұрын

    Humble family Maja AA gaya Pakistan 🇵🇰 love

  • @RavinderSingh-pq8lo
    @RavinderSingh-pq8lo3 жыл бұрын

    Kaka sirraaaa banda awaz bahut sohni a kiya song c libas ti kahi lain di tejji seet ti sirraaa kake di song aaj sun di a babbu maan di fan v bahut sun di a kake di

  • @bikarsraa8591
    @bikarsraa85913 жыл бұрын

    Thanks bittu paji.... Daily Awaz da v thanks...

  • @arshpreetkaur2857
    @arshpreetkaur28572 жыл бұрын

    Kaake di awaaj kmaal a hunner a bnde ch jisde base te agge ayeA

  • @amitbhatt9516
    @amitbhatt95162 жыл бұрын

    Kaka I love your voice waheguru ji Maher kar aaor

  • @SukhwinderSingh-mv7rd
    @SukhwinderSingh-mv7rd3 жыл бұрын

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harbansbadesha
    @harbansbadesha2 жыл бұрын

    Kaka,is gem, but his mother and father so humble, marvelous

  • @Gurvinderromana007
    @Gurvinderromana007 Жыл бұрын

    ਵਾਹਿਗੁਰੂ ਮੇਹਰ ਰੱਖੇ ਸਾਰਾ ਪਰਿਵਾਰ ਕਿੰਨਾ ਸਾਦਾ 🙏

  • @sandeepmasih5143
    @sandeepmasih5143 Жыл бұрын

    Great job thanks bro for the update.🇺🇸🇺🇸🇺🇸🇺🇸🦁🦁🙏🙏

  • @AbhirajSinghAdmission--D
    @AbhirajSinghAdmission--D2 жыл бұрын

    Kake di aawaj te alfaj bahut sundar hai

  • @babydollgurnaaz3054
    @babydollgurnaaz30542 жыл бұрын

    Such a pure interview ... Real No formality

  • @JaswinderSingh-dq1ki
    @JaswinderSingh-dq1ki2 жыл бұрын

    Bittu chak wala veer ji 🙏🏿 tusi wadiya wisha chunde ho bhut wadiya lga 👍

  • @gursharansandhu3072
    @gursharansandhu3072 Жыл бұрын

    Aey hai apna sacha suchaa punjab...

  • @bains68
    @bains68 Жыл бұрын

    🙏Sat Shri Akaal Ji🙏Sareya nu. Daily Awaz channel di reporting team nu bahut bahut Dil ton Dhan vaad 🙏🙏🙏🙏🙏 Soo much Respect to kaka family and Kake di voice bahut vidya. Kake veere best of luck for future🤝

  • @amandeepsingh7321
    @amandeepsingh73212 жыл бұрын

    ਗੱਲ-ਬਾਤ ਪੂਰੀ ਆ ਕਾਕੇ ਚ ਗੀਤਕਾਰ ਤੇ ਸਿੰਗਰ ਪੂਰਾ ਵਧੀਆ ਬਾਕੀ ਕਹਿੰਦੇ ਨੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਰਿਆਜ਼ ਕਰਨਾ ਵੀ ਮੁਸਕਿਲ ਸੀ ਲੇਕਿਨ ਕਾਮਯਾਬ ਹੋ ਹੀ ਗਿਆ

  • @sukhwinderkaursidhubrar2374
    @sukhwinderkaursidhubrar23742 жыл бұрын

    ਵਾਹਿਗੁਰੂ ਜੀ ਮੇਹਰ ਕਰੀ 👍🙏🙏

  • @sandhuz2610
    @sandhuz26102 жыл бұрын

    Rabb sun ee lenda sache dila waleya di ❤❤

  • @nalinanand800
    @nalinanand8002 жыл бұрын

    Bhagwan itni taraki hr us insaan ko de jo apni mehnat or lagan se kam karte h,bahut insaan aise bh hote h Jo apne baap dada ki kamai PR uchalte h,insaan ki asli pechan uske karmo se hoti h,bade aise bacche h jo apna sab kuch miti mein mila dete h,sada bado ki izat karo hr insaan ka maan samman karo paisa to aani jani chij h apke maa baap ki izat se jayda kuch bh nahi,aise admi ko bhagwan ek din jarur safal banata h,Kaka bhai hr us mehnat karne wale insaan ke liye role model h or itna kuch milne ke baad bh bilkul down to earth h✌✌

  • @rockon7437
    @rockon7437 Жыл бұрын

    Kaka the legend

  • @kismatchannel1365
    @kismatchannel13652 жыл бұрын

    ਬਿੱਟੂ ਵੀਰਾਂ ਦਿਲੋਂ ਇੰਟਰਵਿਊ ਕਰਦਾ ਬਹੁਤ ਵਧੀਆ ਗੱਲਬਾਤ ਕੀਤੀ ਆ

  • @guri5037
    @guri50372 жыл бұрын

    Maa kini pyari a kehdi mai ni mistti launa.sawaad ahh gya interview dekh k

  • @jaspalsingh4941
    @jaspalsingh49413 жыл бұрын

    🙏🙏 Very nice job Bittu Bai g

  • @GREENVIEW-gm6wv
    @GREENVIEW-gm6wv Жыл бұрын

    Bittu chakk wala always putting philosophical question… good job sir

  • @sukhpreetsinghartist6080
    @sukhpreetsinghartist60806 ай бұрын

    We love you kakaji, ,,real hard work

  • @GurjantSingh-sb9nz
    @GurjantSingh-sb9nz2 жыл бұрын

    Jamaa sachee te fakar ne kake de parents ❤❤❤wmk

  • @Princehatwalmusic
    @Princehatwalmusic Жыл бұрын

    Kaka paaji boh Kaint banda aa je aawaz.da bohot vadda kalakar aa 👌

  • @kaursharnjit6917
    @kaursharnjit69172 жыл бұрын

    He is superrrrr....👌👍👌👍👌👍🤙🤙🤙🤙🤙🤙🤙

  • @jasspreet4142
    @jasspreet41422 жыл бұрын

    Wahaguru ji 🙏 meher karan kaka veer ta

  • @SohanSingh-um6xf
    @SohanSingh-um6xf11 ай бұрын

    Very nice interview

  • @choudryali5097
    @choudryali50972 жыл бұрын

    Thanks to show people and kaka fane how kaka be come famous I like his parents very simpl people God bless them God bels kaka...

  • @rosegrewal7622
    @rosegrewal76223 жыл бұрын

    Kaka song v sohney likhdey sohney gounda desi style ch bohat simple a koi v ehna Di gal da mind nA kreyo jo v milan jandey hongey ehna de ghare kyu k glla to pta lgda bohat simple a dil de pr bchey bohat nice nikley waheguru sareyan de bcheya nu eve he bnave Chitta chado 22 maa peo nu hmesha yaad rkho chitta maa peo sahmney kuj v nhi Es li likheya ke koi read kre ta ho skda gal dil ch vas je waheguru chitta khtam krde sansaar cho sare mundey sohni life jee ke jaan sariyA dheeya rangi basan

  • @meharsingh7062

    @meharsingh7062

    Жыл бұрын

    Jatt song ki aaa ya ni saame

  • @surinderjohal7258
    @surinderjohal72582 жыл бұрын

    Chote veer nu waheguru ji taraki den

  • @labhsinghladhar2171
    @labhsinghladhar21712 жыл бұрын

    Very good family dia galla bhut vdia lagia bai bittu. Kaka vi sirra krouda

  • @oyehoye6775
    @oyehoye67752 жыл бұрын

    ਬਹੁਤ ਵਧੀਆ ਗੱਲਬਾਤ ਕੀਤੀ ਆ ਜੀ ਬਿੱਟੂ ਵੀਰ ਨੇ

  • @Mafiafear
    @Mafiafear3 жыл бұрын

    Kaka

  • @meenukamboj7583
    @meenukamboj75832 жыл бұрын

    God bless. You kaka Bai th mom dad. Nu

  • @jamnaofficialgurveer5301
    @jamnaofficialgurveer53012 жыл бұрын

    ਵਾਹ ਜੀ ਬਹੁਤ ਖ਼ੂਬ ਜਾਣਕਾਰੀ ਤੇ ਗੱਲ ਬਾਤ ਦਾ ਤਰੀਕਾ ਸਲੂਟ ਵਰਗਾ

  • @robinsandhu1013
    @robinsandhu10132 жыл бұрын

    Bai bahut ghaint interviewer aa sirra banda bittu bhra

  • @harpreetkaurharpreetkaur1986
    @harpreetkaurharpreetkaur19862 жыл бұрын

    Very nice kaka

  • @parwindersingh4793
    @parwindersingh47933 жыл бұрын

    Bittu 22 baut nice ji

  • @simranjeet9650
    @simranjeet96502 жыл бұрын

    Kaka veere i love you😘😘😘❤❤❤❤

  • @jasvirmore1540
    @jasvirmore15403 жыл бұрын

    Desi galbaat sira lata

  • @LovePreet-qp9xx
    @LovePreet-qp9xx3 жыл бұрын

    Nice bittu bro👍🏻👍🏻👍🏻

  • @MAJHAIL733
    @MAJHAIL7332 жыл бұрын

    WAHEGURU JI HOR MAHER KRN JI ❤️🙏🏻😊

  • @armaandeepsingh2180

    @armaandeepsingh2180

    Жыл бұрын

    🙏🙏🙏🙏🙏🙏

  • @royalpunjabi4170
    @royalpunjabi4170 Жыл бұрын

    Bittu ਵੀਰ ਦਾ ਸੁਭਾਅ ਵਧੀਆ

  • @sukhpalvideo802
    @sukhpalvideo802 Жыл бұрын

    Y kake di mummy bahut nice hai bagat banda h

  • @sandhuz2610
    @sandhuz26102 жыл бұрын

    Mata g kine innocent aa ❤❤

  • @singhpreetsingh981
    @singhpreetsingh9812 жыл бұрын

    God bless you kaka I am respect singer 1 babbu maan 2 sippy gill 3 kaka 4 pali Detwalya 5 kaler kanth

  • @atulchaudhary1790
    @atulchaudhary17902 жыл бұрын

    bhot kaint singer as kaka bro ❤️❤️

  • @baldishkaur9953
    @baldishkaur99532 жыл бұрын

    Kaka ta God gifted bacha maa pio da 😍😍😍😍😍😍😍

  • @madanlal2746
    @madanlal27462 жыл бұрын

    Baji sss akal ji baji aap ji di interview sunkey bahut hi vadia laga ji aap ji hamesa hi kush rho ji Kala ji and sari family nu parmatma ji hamesa hi tarkiya bakshey ji

  • @jaspalsinghladi1535
    @jaspalsinghladi1535 Жыл бұрын

    good job bittu bai ji

  • @ramangrewal6053
    @ramangrewal60532 жыл бұрын

    Very nice god bless you all🙏🙏❤️

  • @user-4090rabbi
    @user-4090rabbi2 жыл бұрын

    ਦੇਸੀ ਬੰਦੇ ❤

  • @rsingh3453
    @rsingh34533 жыл бұрын

    Musewale nalo wadia singer

  • @dharmindersarpanch4184

    @dharmindersarpanch4184

    2 жыл бұрын

    ਵੀਰ ਮੈਂ ਕਦੇ ਵੈਸੇ ਮੂਸੇ ਵਾਲੇ ਨੂੰ ਸੁਣ ਦਾ ਨਹੀਂ ਆਪਾ ਨੂੰ ਨੀ ਪਤਾ ਕਿ ਉਹ ਵਧੀਆ ਗਾਇਕ ਹੈ ਜਾਂ ਨਹੀਂ ਪਰ ਬੰਦਾ ਉ ਜਿੱਡਾ ਬਦ ਦਿਮਾਗ ਤੇ ਚਵਲ ਐ ਏਡਾ ਕੋਈ ਵੀ ਨਹੀਂ। ਕਿਉਂ ਕਿ ਮੇਰੀ ਉਸ ਦੇ ਡੈਡੀ ਨਾਲ ਬਹੁਤ ਪਿਆਰ ਐ। ਤੇ ਮੰਮੀ ਉਹ ਦੀ ਵੀ ਏਨਾ ਪਿਆਰ ਸਤਿਕਾਰ ਕਰਦੇ ਨੇ ਕਿ ਪੁੱਛੋ ਨਾ , ਸੁਭਾਅ ਪਖੋਂ ਦੋਵੇਂ ਦੇਵੀ ਦੇਵਤਿਆਂ ਵਾਂਗ। ਉਹ ਦੇ ਮੰਮੀ ਸਰਪੰਚ ਸਨ। ਤੇ ਮੈਨੂੰ ਆਪਣੇ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਉਹਨਾਂ ਨਾਲ ਪੰਚਾਇਤਾਂ ਵਿੱਚ ਜਾਂਣ ਦਾ ਮੋਕਾ ਮਿਲਦਾ ਰਹਿੰਦਾ। ਇੱਕ ਦਿਨ ਅਸੀਂ ਉਹ ਦੇ ਘਰ ਬੈਠੇ ਰੋਟੀ ਖਾ ਰਹੇ ਸੀ ਬਾਹਰ ਖਾਸੇ ਮੁੰਡੇ ਕੁੜੀਆਂ ਉਹਨੂੰ ਮਿਲਣ ਆਏ ਗੇ ਉਹਦੇ ਡੈਡੀ ਨੇ ਵੀ ਮੰਮੀ ਨੇ ਵੀ ਕਿਹਾ ਕਿ ਇਨ੍ਹਾਂ ਨੂੰ ਮਿਲ ਲਾ ਤੇ ਫੋਟੋ ਕਰਵਾ। ਪਰ ਨਾ ਤਾਂ ਸਾਲੇ ਨੇ ਫ਼ੋਟੋ ਕਾਰਵਾਈ ਸਗੋਂ ਮਾਂ ਪਿਓ ਨੂੰ ਵੀ ਗਾਲਾਂ ਕੱਢੀਆਂ ਤੇ ਮੁੰਡੇ ਕੁੜੀਆਂ ਨੂੰ ਵੀ ਬੁਰਾ ਬੋਲਿਆ। ਵੀਰ ਇਹ ਮੇਰੇ ਕੋਲ ਖਲੋਤੇ ਦੀ ਗੱਲ ਐ ਸਾਡੀ ਸ਼ਰਮ ਵੀ ਨਹੀਂ ਸੀ ਕੀਤੀ ਮਾਂ ਪਿਓ ਨੂੰ ਮਾੜਾ ਬੋਲਣ ਲੱਗੇ

  • @preetdeol8066

    @preetdeol8066

    2 жыл бұрын

    @@dharmindersarpanch4184 ਲੋਕਾਂ ਦੀ ਚੁਗਲੀ ਵੀ ਕਰਦਾ ਤੂੰ ਨਾਲੇ ਰੋਟੀ ਵੀ ਓਹਨਾ ਘਰ ਖ਼ਾ ਕੇ ਆਉਂਦਾ ਹੈ ਤੂੰ ਸਰਪੰਚ ਨਹੀ ਲਨ ਫੜਨ ਵਾਲਾ ਆ ਤੂੰ

  • @jasssingh4605

    @jasssingh4605

    Жыл бұрын

    Fudu sala moosewala warga ni jamna down to earth

  • @jasssingh4605

    @jasssingh4605

    Жыл бұрын

    @@dharmindersarpanch4184 ki keh reha tu jhooth ni Bolida da hunnda

  • @jasssingh4605

    @jasssingh4605

    Жыл бұрын

    @@dharmindersarpanch4184 miss you sidu moosewala😥😧😭

  • @ghost._ridergamerz274
    @ghost._ridergamerz2742 жыл бұрын

    God bless you kaka ji

  • @ravindergujjar2167
    @ravindergujjar21672 жыл бұрын

    Kaka bai sira ❤️👌

  • @RanjitSingh-re6fq
    @RanjitSingh-re6fq2 жыл бұрын

    Nice bettu ji👍👍

  • @jagroopsingh5686
    @jagroopsingh56863 жыл бұрын

    v.nice veer

  • @sandeepsekhon7009
    @sandeepsekhon70093 жыл бұрын

    Vry good singer

  • @168ramandeepkaur8
    @168ramandeepkaur82 жыл бұрын

    Innocence ❤️

  • @harpreetsinghharpreetsingh24
    @harpreetsinghharpreetsingh242 жыл бұрын

    Far from showoff very nyc and simple family 👌

  • @premsingh3955
    @premsingh39552 жыл бұрын

    Rabb kake nu trakkiyan bakse hasda vasda rehve te kamyabi da silsila continue rakkhe rabb thodi Tusi family de te sari dunia de real Hero bange pra 💵💯✅🎊🎊🎊🎊🎊💵🎊🎊🎊💵🎊💵🎊😎🙏🙏🙏🌈🌈🌈🌈⭐️⭐️⭐️⭐️⭐️ you have five star man 💫🏏🏏🏏🏏🏏🏏🏏

  • @sunilsingla8720
    @sunilsingla87202 жыл бұрын

    Grt kaka ji

  • @tamoghnasharma1859
    @tamoghnasharma1859 Жыл бұрын

    Very nice family 💕💕😊😊😊😊😊

  • @jassihappy9140
    @jassihappy91402 жыл бұрын

    ਮਾਮਾ ਤਾਂ ਮਾਮਾ ਹੁੰਦੀਆ ਨੇ🥰🥰🥰

  • @kishansinghsabarwall2860
    @kishansinghsabarwall2860 Жыл бұрын

    Bahut wadia lok aa

  • @SandeepKumar-hz9ie
    @SandeepKumar-hz9ie2 жыл бұрын

    ❤👌

  • @user-og4in5yx2i
    @user-og4in5yx2i2 жыл бұрын

    ਰਾਤੋ ਰਾਤ ਕੋਈ ਸਟਾਰ ਨਹੀਂ ਬਣਦਾ ਬਸ ਸਾਨੂ ਹੀ ਪਤਾ ਨਹੀਂ ਹੁੰਦਾ ਕਿ ਅਗਲੇ ਨੇ ਕਿਸ ਕਿਸ ਅੱਗ ਨੂੰ ਪਾਰ ਕੀਤਾ

  • @dalersingh1060
    @dalersingh1060 Жыл бұрын

    Same. Meri life Mai. Vadea rehnda c. Computer ch 1 sal ch. hi Menu mehnt da fall milea Immigration de work ch Tufan lity c Odu koi study visa ni hunda c 2003 ch Aj tak guru ny hath rkhya

  • @MrKhaira9

    @MrKhaira9

    Жыл бұрын

    Puri khani dasso bai

  • @bikarsraa8591
    @bikarsraa85913 жыл бұрын

    Bahut vadiya ji...

  • @harshpreet2250
    @harshpreet22502 жыл бұрын

    Humble people ...

  • @mahindersinghbajwa5244
    @mahindersinghbajwa52442 жыл бұрын

    Vadia interview kiti a veer ji ne svad as gya dekhn da

  • @surinderjohal7258
    @surinderjohal72582 жыл бұрын

    Super hitttttttttttttttttttttttttt aa chota veer

  • @bindersharma2848
    @bindersharma28482 жыл бұрын

    ਫਲ ਲੱਗਦੇ ਨੀਵੀਂ ਆ ਰੁੱਖਾਂ ਨੂ ਉੱਚਾ ਹੋ ਕੇ ਮਾਨ ਨਾ ਕਰੀ

Келесі