ਭਗਵੰਤ ਮਾਨ ਨੇ NOC ਖਤਮ ਨਹੀਂ ਕੀਤੀ ਸਾਡੇ ਕਾਰੋਬਾਰ ਹੀ ਖਤਮ ਕਰ ਦਿੱਤੇ, Bhagwant Mann ਪੰਜਾਬ ਨੂੰ ਨੰਗ ਕਰਕੇ ਛੱਡੂ

ਭਗਵੰਤ ਮਾਨ ਨੇ NOC ਖਤਮ ਨਹੀਂ ਕੀਤੀ ਸਾਡੇ ਕਾਰੋਬਾਰ ਹੀ ਖਤਮ ਕਰ ਦਿੱਤੇ,
Bhagwant Mann ਪੰਜਾਬ ਨੂੰ ਨੰਗ ਕਰਕੇ ਛੱਡੂ,
ਸਰਕਾਰ ਖਿਲਾਫ ਧਰਨੇ ਤੇ ਬੈਠੇ ਪ੍ਰਾਪਰਟੀ ਡੀਲਰ,ਟਾਈਪਿਸਟ ਤੇ ਨੰਬਰਦਾਰ।
#bhagwantmann #NOC #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 206

  • @jslakhi6464
    @jslakhi646412 күн бұрын

    NOC ਦੇ ਨਾਂ ਤੇ ਲੁੱਟ ਕੀਤੀ ਜਾਂਦੀ ਹੈ

  • @shivanisharma5562
    @shivanisharma556212 күн бұрын

    ਪੰਜਾਹ ਹਜ਼ਾਰ ਰਿਸ਼ਵਤ ਲੈਂਦੇ ਹਨ ਜੇ ਬਿਨਾਂ ਐਨ ਓ ਸੀ ਤੋਂ ਰਜਿਸਟਰੀ ਹੋ ਜਾਦੀ ਹੈ,

  • @user-ir4cv6br6p

    @user-ir4cv6br6p

    12 күн бұрын

    50000 lende

  • @user-ir4cv6br6p

    @user-ir4cv6br6p

    12 күн бұрын

    Sahi registery di 5000 rishvat hai veerji. Kirpa kar ke pata karo tehsil vicho

  • @goldy833

    @goldy833

    12 күн бұрын

    ​@@user-ir4cv6br6p ਰਿਸ਼ਵਤ ਤਾਂ ਰਿਸ਼ਵਤ ਹੀ ਆ

  • @user-ir4cv6br6p

    @user-ir4cv6br6p

    12 күн бұрын

    @@shivanisharma5562 sorry veer mainu laga 5000 likheya

  • @harbhajansingh9967
    @harbhajansingh996712 күн бұрын

    2027 ਆਉਣ ਵਾਲੀਆਂ ਵੋਟਾਂ ਵਿੱਚ ਝਾੜੂ ਸਰਕਾਰ ਨੂੰ 99 ਪ੍ਰਸੈਂਟ ਸਵੀਕਾਰ ਨਹੀਂ ਕਰਨਾ ਪੰਜਾਬ ਦੇ ਲੋਕਾਂ ਨੇ

  • @AvtarSingh-gs1si

    @AvtarSingh-gs1si

    12 күн бұрын

    ਵੋਟਾ ਪਈਆ ਤੇ ਪਤਾ ਲਗਜੂ

  • @jitsingh8827

    @jitsingh8827

    12 күн бұрын

    Right

  • @KalaSerron

    @KalaSerron

    8 күн бұрын

    ​@@AvtarSingh-gs1siਪਤਾ ਤਾ ਐਪੀ ਦੀਆ ਵੋਟਾ ਵਿੱਚ ਲੱਗ ਗਿਆ

  • @JaswantSingh-fg3qs
    @JaswantSingh-fg3qs12 күн бұрын

    ਸੱਚੀ ਗੱਲ ਹੈ ਭਗਵੰਤ ਮਾਨ ਹਟਾਓ ਪੰਜਾਬ ਬਚਾਓ

  • @chanansingh9060
    @chanansingh906012 күн бұрын

    ਇੰਡੀਅ ਵਿੱਚ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ।ਕਿ ਜਿਹੜੀ ਸਰਕਾਰ ਆਪਣੇ ਬਾਹਦੇ ਪੂਰੇ ਨਹੀਂ ਕਰਦੀ।ਉਸ ਸਰਕਾਰ ਵਿਚ ਜਿੰਨੇ ਞਿਧਾਇਕ ਹਨ। ਉਹਨਾ ਨੂੰ 20 ਸਾਲ ਦੀ ਸਜਾ ਹੋਣੀ ਚਾਹੀਦੀ ਹੈ।

  • @JatinderSingh-ky6by
    @JatinderSingh-ky6by12 күн бұрын

    Noc khatam karo

  • @ranfatehsingh9399
    @ranfatehsingh939912 күн бұрын

    ਫੇਰ ਦਿਉ ਮਾਂਜਾ ਏਸ ਵਾਰ....ਏਸੇ ਝਾੜੂ ਨਾਲ਼ ਭਜਾਉ

  • @roshansharma8079
    @roshansharma807912 күн бұрын

    ਵਾਹਿਗੁਰੂ ਜੀ ਸਾਡੇ ਸਿਸਟਮ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ

  • @ranfatehsingh9399
    @ranfatehsingh939912 күн бұрын

    ਅਨਪੜ੍ਹ ਲੋਕਾਂ ਦੀ ਸਰਕਾਰ ਹੈ.....ਲੋਕਾਂ ਦੀਆ ਮੁਸ਼ਕਿਲ ਨਾਲ ਸਰਕਾਰ ਨੂੰ ਕੋਈ ਸਰੋਕਾਰ ਨਹੀਂ ਹੈ l

  • @sandeepdawra528

    @sandeepdawra528

    8 күн бұрын

    Jado colony unauthorised hundi hai Pani di line ni hai hundi sewerage line ta vi log chika marde property dealer bewkof bana ke colony kat ke vech dinde fir ronde pittde asi tahge gye

  • @GurdeepSingh-wx1en
    @GurdeepSingh-wx1en12 күн бұрын

    Noc ਤਾਂ ਮਿਲ ਜਾਂਦੀ ਹੈ ਪਰ ਜਿੰਨਾ ਸਰਕਾਰ ਦਾ ਟੈਕਸ ਹੁੰਦਾ ਉਸ ਤੋਂ ਵੱਧ ਰਿਸ਼ਵਤ ਮੰਗਦੇ ਨੇ ਸਰਕਾਰਾਂ ਅੱਖਾਂ ਮੀਚੀ ਬੈਠੀਆਂ ਨੇ

  • @user-ir4cv6br6p

    @user-ir4cv6br6p

    12 күн бұрын

    Pinda waleya nu vi daso. Jo app nu support karde ohna nu gallan kado te bycat kardo saare app supporters da

  • @kunwersingh3342
    @kunwersingh334212 күн бұрын

    Very good full support 👏 👍 👌

  • @SinghJagga-ut5nj
    @SinghJagga-ut5nj4 күн бұрын

    ਭਗਵੰਤ ਮਾਨ ਭਜਾਉ ਪੰਜਾਬ ਬਚਾਓ ਮੁੱਖ ਮੰਤਰੀ ਪੰਜਾਬ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਬਣਾੳ

  • @ArshdeepSingh-oh4qk
    @ArshdeepSingh-oh4qk12 күн бұрын

    ਅਮ੍ਰਿਤ ਪਾਲ ਖਾਲਸਾ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ

  • @sukhdevskanjla1954
    @sukhdevskanjla195412 күн бұрын

    ਮਹਾ ਨਲਾਇਕ ਮੁੱਖ ਮੰਤਰੀ ਭੰਡਾ ਦੀ ਸਰਕਾਰ ਮੁਰਦਾਬਾਦ

  • @darshansinghkhurmi3212

    @darshansinghkhurmi3212

    12 күн бұрын

    Bijli de cut itne jyada lagg rhe aa ki inverter v charge nhi hunda.roj cut lagg rhe

  • @gurmeetsinghgurmeetsingh2599
    @gurmeetsinghgurmeetsingh259912 күн бұрын

    ਭਗਵੰਤ ਮਾਨ ਕਾਗਰਸ ਨੂੰ ਕਹਿੰਦਾ ਹੁੰਦਾ ਸੀ। ਕਿ ਤੁਹਾਡੇ 3.ਐਮਪੀ ਜਿਤੇ ਨੇ। ਤੇ ਤੁਸੀਂ ਸਕੂਟਰ ਤੇ ਸੰਸਦ ਚ ਆ ਜਾਇਆ ਕਰੋ। ਹੁਣ ਮਾਨ ਨਾਲ ਵੀ ਇਹੀ ਕੁਝ ਹੋਇਆ ਤੇ ਅੱਗੇ ਵੀ ਹੰਗਾਮਾ।

  • @dakshkakkar4327
    @dakshkakkar432711 күн бұрын

    ਲਿਫ਼ਾਫ਼ਾ ਸਰਕਾਰ। ਹਰ ਫਰੰਟ ਤੇ ਫੇਲ।

  • @gurjindersingh2953
    @gurjindersingh295312 күн бұрын

    NOC band kro

  • @jassimann7158
    @jassimann715812 күн бұрын

    ਬਾਈ ਕਿਸੇ ਕਮੈਂਟ ਕਰਨ ਵਾਲੇ ਬਾਈ ਕੋਲੇ ਇਨਾ ਪੱਤਰਕਾਰਾਂ ਜਾਂ ਟੀਮ ਦਾ ਨੰਬਰ ਹੋਏ ਤਾਂ ਜਰੂਰ ਸ਼ੇਅਰ ਕਰਿਓ

  • @darshansinghkhurmi3212

    @darshansinghkhurmi3212

    12 күн бұрын

    Channel name type karke contact details search Karo ji ,,, Google te

  • @gurtejsingh5066
    @gurtejsingh506612 күн бұрын

    Bhanda nu Bhajao Pb Bachao. In case the seat of Jalandhar is defeated by the people of this consistency.

  • @BhupinderSingh-ih7cl
    @BhupinderSingh-ih7cl12 күн бұрын

    ਰਿਸ਼ਵਤ ਬੰਦ ਨਹੀਂ ਹੋਈ ਸਗੋਂ ਦਸ ਗੁਣਾ ਵਧਗੀ

  • @butasingh4607
    @butasingh460712 күн бұрын

    ਸਾਰੀ ਟੀਮ ਨੇ ਬਹੁਤ ਵਧੀਆ ਵਿਚਾਰ ਰੱਖਿਆ ਧੰਨਵਾਦ ਜੀ

  • @chamkau
    @chamkau12 күн бұрын

    ਬਾਈ ਜੀ ਹੁਣ ਤਾ ਪੰਜ ਸਾਲ ਪੂਰੇ ਕਰਨ ਗੇ ਜੇ ਅੱਗੇ ਕੰਮ ਕਰਨਗੇ ਤਾਂ ਕੁਝ ਲੈ ਲੈਣ ਗੇ ਨਹੀਂ ਦੂਜੀਆਂ ਵਾਂਗ ਇੰਨਾ ਨੂੰ ਵੀ ਘਰੇ ਭੇਜ ਦੇਵਾਂਗਾ

  • @Harman-iz2te
    @Harman-iz2te12 күн бұрын

    ਮਾਜ do

  • @user-id9bm5ut7t
    @user-id9bm5ut7t12 күн бұрын

    Bahgwat maan jumle was ek deen ve cm wala kam rol nahi keta titeleya ga ga ke voota magda ferda se loka ne majke rakhta bahgwat maan

  • @user-id9bm5ut7t
    @user-id9bm5ut7t12 күн бұрын

    Bahgwat maan jumle was nu voota pa ke sara he Punjab punjabi rooh rahe hai sirf chemche nu hadi mil rahe oh khos hen

  • @user-ir4cv6br6p

    @user-ir4cv6br6p

    12 күн бұрын

    @@user-id9bm5ut7t bilkul sahi

  • @gursewaksandhu2651
    @gursewaksandhu265112 күн бұрын

    Maninder Jeet sat Shri akal please carry on very nice ❤

  • @manmohamsingh3775
    @manmohamsingh377512 күн бұрын

    ਸਾਰੇ ਕਾਲੇ ਕੱਛੇ ਵਾਲੇ ਹੈ ਗਏ ਇਕੱਠੇ ਹੁਣ ਨਹੀਂ vachda ਮਾਨ

  • @user-ig9qp6fg8q
    @user-ig9qp6fg8q9 күн бұрын

    ਪਿੰਡ.ਞਿਁਚ.ਞੜਨ.ਨਾ.ਦਿਓਭੰਡ.ਮਾਨ.ਨੂੰ

  • @VirSingh-nj3dc
    @VirSingh-nj3dc7 күн бұрын

    ਭਗਵੰਤ ਮਾਨ ਭੰਡ ਹੈ ।

  • @user-id9bm5ut7t
    @user-id9bm5ut7t12 күн бұрын

    Am admi sarkaar khatm ho jaygi deli tu suru deli tu khatm ho jaygi bahgwat maan jumle was kgrewal bajahao Punjab punjabi vachao bahgwat maan bahout gooth bolda

  • @happynannu2869
    @happynannu286912 күн бұрын

    Bina Rishwat to koi kum ni karda.sab paise lai k he kum karde

  • @paramdeepgrewal2305
    @paramdeepgrewal230512 күн бұрын

    He is taking funds from property dealer e d I inquiry is need Landu c m

  • @user-ir4cv6br6p

    @user-ir4cv6br6p

    12 күн бұрын

    @@paramdeepgrewal2305 @iqbalsingh7628 @mandip7t ja pra asi rishvat kitho lava ge. Assi 2 crore de ke ticket lai app mla lai tusi kehnde ho noc band karo eh nahi ho sakda.

  • @SSargodha
    @SSargodha11 күн бұрын

    M 35 saal purani colony de noc 1.5 saal pehla apply kiti se ajj tak nahi mili

  • @chanansingh9060
    @chanansingh906012 күн бұрын

    ਸ:ਚਿੱਟੀ ਪੱਗ ਵਾਲੇ ਲੱਖ ਰੁਪਏ ਦੀ ਗੱਲ ਸਹੀ ਹੈ।ਸਰਦਾਰ ਸਾਹਿਬ ਦੀ ਸੋਚ ਨੂੰ ਸਲਾਮ ਹੈ ਜੀ।

  • @iqbalsingh7628
    @iqbalsingh762812 күн бұрын

    ਅਫਸ਼ਰਸ਼ਾਹੀ ਨੇ ਸਰਕਾਰ ਨੇ ਗੁੰਮਰਾਹ ਕਰਕੇ ਲੋਕਾਂ ਦੀ ਅਵਾਜ਼ ਨੂੰ ਦਬਾਇਆ ਗਿਆ ਤਾਂ ਰਿਸ਼ਵਤਖ਼ੋਰੀ ਦਾ ਧੰਦਾ ਵੱਧਦਾ ਫੁੱਲਦਾ ਰਹੇ

  • @user-ir4cv6br6p

    @user-ir4cv6br6p

    12 күн бұрын

    @@iqbalsingh7628 @mandip7t ja pra asi rishvat kitho lava ge. Assi 2 crore de ke ticket lai app mla lai tusi kehnde ho noc band karo eh nahi ho sakda.

  • @AmandeepSingh-bu4wn
    @AmandeepSingh-bu4wn12 күн бұрын

    ਫੇਲ ਸਰਕਾਰ ਏ

  • @user-ir4cv6br6p
    @user-ir4cv6br6p12 күн бұрын

    Mla da hisa vi hunda

  • @sukhwindersinghdhillonsukh6081
    @sukhwindersinghdhillonsukh608110 күн бұрын

    Bhutt gallt hoyya anarri driver nu gaddi da licence de ditta

  • @mpsingh8793
    @mpsingh879312 күн бұрын

    ਆਪ ਪਾਰਟੀ ਦੇ ਲੁਟੇਰਿਆ ਤੋਂ ਪੰਜਾਬ ਨੂੰ ਬਚਾਓ

  • @JasvirSingh-nf7ge
    @JasvirSingh-nf7ge12 күн бұрын

    Bhagwat nu bilkul v tujarawa ni ha sarkar chalon da

  • @Uniquedeas5
    @Uniquedeas512 күн бұрын

    ਇਹ ਨਹੀਂ ਆ ਸਕਦਾ ਚੁਟਕਲੇ ਹੀ ਚੁਟਕਲੇ ਬੱਸ। ਬੇਜਾਇਦਾਦੀਏ ਬੇਜਮੀਨੇ ਰੌ ਰਹੇ।

  • @user-ir4cv6br6p
    @user-ir4cv6br6p12 күн бұрын

    Pinda waleya nu vi daso. Jo app nu support karde ohna nu gallan kado te bycat kardo saare app supporters da

  • @jasvirsingh8715
    @jasvirsingh871512 күн бұрын

    Mandeep veer ajj tu vdhia mudda chukea Pr kll nu peisa le k Dealra dia he polan na kholn lgg jin ?

  • @parveshchapra6593
    @parveshchapra65938 күн бұрын

    Mane bahut mehnt se ghr banaya or metr nhi lg rha 😢

  • @gurpreet8142
    @gurpreet814212 күн бұрын

    Tadia marn wali ki gall aa

  • @user-ir4cv6br6p
    @user-ir4cv6br6p12 күн бұрын

    Kion kare fir passe kitho khau

  • @gurtejsingh5066
    @gurtejsingh506612 күн бұрын

    In case Mann defeats Jalandhar seat of MLA, then Sandhwa Ji will take over as New CM of Pb. All residents of JLR west that Mann may be defeated if you are willing to save pb and pb free from Drug mafia peddlers.

  • @KuldeepKaur-oc8cn
    @KuldeepKaur-oc8cn12 күн бұрын

    Nov Band kro please ASI Bahut Dukhi. Ha

  • @sanjudeep573
    @sanjudeep57312 күн бұрын

    Sachi gal bahut dukhi haan bhagwant maan sade ilaike vich vi ehi hal hai koi kam nahi chal reha

  • @mandip7t
    @mandip7t12 күн бұрын

    Noc khatam krdo yr

  • @user-ir4cv6br6p

    @user-ir4cv6br6p

    12 күн бұрын

    @@mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @deepdhaliwal3371
    @deepdhaliwal337112 күн бұрын

    ਵੀਰ ਜੀ ਨਾ ਹੀ ਇੰਨਾ ਨੇ ਨਾ ਚਿੱਟਾ ਬੰਦ ਕੀਤਾ ਚਿੱਟਾ ਬੰਦ ਕਰ ਦਿਉ ਮਾਨ ਸਾਬ ਜੀ ਪੁਲਿਸ ਵੀ ਚਿੱਟੇ ਵਾਲਿਆਂ ਨੂੰ ਨੀ ਫੜ ਦੀ ਕਿਉਂ ਕੀ ਪੁਲਿਸ ਜਦੋਂ ਚਿੱਟਾ ਵੇਚ ਦੇ ਆ ਪੁਲਿਸ ਉਨ੍ਹਾਂ ਤੋਂ ਪੇਸੈ ਲੈਂਦੀ ਆ

  • @babugaming5222
    @babugaming522211 күн бұрын

    Noc de naam te 1registry da 30000./40000rs lutde ne

  • @jashansidhu6381
    @jashansidhu638112 күн бұрын

    Aakhir 5000. Ja 10000 hjar Dio Te Sari NO c sahi Ho Jandi he Bharavo Lutn Te Lge ne

  • @user-jl4gb8ib3s
    @user-jl4gb8ib3s12 күн бұрын

    👍👍👍

  • @tarsemsharma8872
    @tarsemsharma887210 күн бұрын

    ਇਹ ਕਿਓਂ ਨੀ ਕਹਿੰਦਾ ਕੋਈ ਇਹ noc ਦਾ ਵੰਜ ਅਕਾਲੀ ਦਲ ਤੇ ਕਾਂਗਰਸ ਨੇ ਗਡਿਐ‌

  • @mayaahmad5884
    @mayaahmad588412 күн бұрын

    ੍ਫੁਕਰਾ ਮੁੱਖ ਮੰਤਰੀ

  • @user-bj2rj6pe9b
    @user-bj2rj6pe9b12 күн бұрын

    #justiceforsidhumoosewala #justicefordeepsidhu #justiceforsandeepnangalambian

  • @rampalbansal7143
    @rampalbansal714312 күн бұрын

    Noc ਤੋ ਬਿਨਾਂ ਰਜਿਸਟਰੀ ਨਹੀ ਹੋਣੀ ਚਾਹੀਦੀ।

  • @SatvinderPal
    @SatvinderPal12 күн бұрын

    Congress party jindabad jindabad

  • @bahadursingh9718
    @bahadursingh971812 күн бұрын

    ਵੀਰ ਜੀ ਪੰਜਾਬ ਨੂੰ ਕਰਜ਼ਈਂ ਕਰਕੇ ਰੱਖ ਦਿੱਤਾ ਹੈ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹਨ।

  • @amarsinghdhaliwal4598
    @amarsinghdhaliwal459812 күн бұрын

    AAP MAN FAIL BHAND PARTE HE

  • @Newone-qd8tp
    @Newone-qd8tp12 күн бұрын

    Genuine news❤

  • @user-hj3ww3xx2j
    @user-hj3ww3xx2j12 күн бұрын

    Hor vota pao es sarbi thag band nu

  • @hargunsingh3522
    @hargunsingh352212 күн бұрын

    ਬਿਨਾਂ ਸੋਚੇ ਸਮਝੇ ਪਰਚੇ ਕਰਵਾ ਰਹੇ ਆ MLA ਫਾਜ਼ਿਲਕਾ

  • @krishandyal1651
    @krishandyal165112 күн бұрын

    Aap harao Punjab bachao

  • @varindersingh9148
    @varindersingh914811 күн бұрын

    Plz noc band karo....karobar Sara da Sara khatam ho gyea property da...

  • @vajindersingh7016
    @vajindersingh701612 күн бұрын

    Sahi gal ha... Hun ne vote🗳️🗳️ paun ge lok inha nu...

  • @ShivRampal-qn3re
    @ShivRampal-qn3re7 күн бұрын

    Fajilka propety union best in punjab pardan jee ka mobile number lena hai all spoke man speaking truth salite hai subhi delares brother ko

  • @deepfacts7775
    @deepfacts777512 күн бұрын

    Noc khatam karna koi buri gal nhiiiii....

  • @user-ir4cv6br6p

    @user-ir4cv6br6p

    12 күн бұрын

    Officers te mla lai bur gal aa

  • @user-ir4cv6br6p

    @user-ir4cv6br6p

    12 күн бұрын

    @@deepfacts7775 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @deepdhaliwal3371
    @deepdhaliwal337112 күн бұрын

    ਬਾਈ ਜੀ ਸਾਡਾ ਜਿਲ੍ਹਾ ਮੋਗਾ ਵਾ ਤੇ ਹਲਕਾ ਨਿਹਾਲ ਸਿੰਘ ਵਾਲਾ ਮੈਨੂੰ ਪੁਲਿਸ ਚੌਕੀ ਬੁੱਧਨੀ ਆ ਸਾਰੀ ਪੁਲਿਸ ਅੱਗੇ ਨਾਲੋਂ ਜ਼ਿਆਦਾ ਰਿਸ਼ਵਤ ਲੈਂਦੀ ਆ ਐਸ ਐਚ ਓ ਤੋਂ ਲੈ ਕੇ ਸ਼ਾਰੇ ਹੀ ਪੁਲਿਸ ਵਾਲੇ ਪੈਸੇ ਫੁੱਲ ਲੈਂਦੇ ਆ ਮੇਰੇ ਬੁੱਧਨੀ ਠਾਣੇ ਦਾ ਬ੍ਰਰਾ ਹਾਲ ਆ ਨਾ ਤਾਂ ਕੋਈ ਐਮ ਐਲੇ ਹੀ ਕੁੱਝ ਨਹੀਂ ਕਰਦਾ

  • @humanbody580
    @humanbody58012 күн бұрын

    Noc band nahi hoi

  • @user-ir4cv6br6p

    @user-ir4cv6br6p

    12 күн бұрын

    @@humanbody580 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @kulbirchandwahegurug3463
    @kulbirchandwahegurug346311 күн бұрын

    Mai plot lia jalandhar but without NIC wasika naveesh ne tehsildar de nam te 10000 Rs lai lae

  • @ranfatehsingh9399
    @ranfatehsingh939912 күн бұрын

    Good job sidhu sab

  • @harry_singh777
    @harry_singh77712 күн бұрын

    Good 👍

  • @user-ir4cv6br6p
    @user-ir4cv6br6p12 күн бұрын

    Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.

  • @ManjitSingh-wo5wi
    @ManjitSingh-wo5wi12 күн бұрын

    👍👍🙏🙏

  • @sandeepmasih5143
    @sandeepmasih514312 күн бұрын

    Very sad part he’s very horrible 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @HarnishKaurKandhola
    @HarnishKaurKandhola12 күн бұрын

    App party mutdabad

  • @jyotaujla3829
    @jyotaujla382912 күн бұрын

    Noc da koi Matlab nhi aa j har jagah di Rajistri krade a jus waste of money for Noc

  • @satgurkotra2543
    @satgurkotra254312 күн бұрын

    ਨਚਾਰ ਪਾਰਟੀ ਮੁਰਦਾਬਾਦ

  • @DhaliwalReaction
    @DhaliwalReaction12 күн бұрын

    Bht mada haal krta maan sarkar ne

  • @PardeepKumar-ts3bu
    @PardeepKumar-ts3bu6 күн бұрын

    Good job 👏

  • @DhanwantSingh-qx9pm
    @DhanwantSingh-qx9pm12 күн бұрын

    O Punjab bacha lo ehna to

  • @jagjitsingh7550
    @jagjitsingh755012 күн бұрын

    Very good. Loko vada.. gaula. Ketea

  • @user-lz3om4mi7i
    @user-lz3om4mi7i11 күн бұрын

    Good

  • @gurbachansingh4289
    @gurbachansingh428912 күн бұрын

    Sarkar nhi thik ji koe kam nhi kar rahe

  • @surinderpalsinghsidhu4849
    @surinderpalsinghsidhu484912 күн бұрын

    Akali dal jindabad

  • @user-xl7wm7qb3l
    @user-xl7wm7qb3l12 күн бұрын

    Soobe de 4 bande v agar tang hon ta sarkar nu pata karna cahida ke eh 4 Lok tang kyon ne is da karan Ki hai ethe ta Sara sooba hi tang aa is to pata lagda sarkar fail aa

  • @keshavachint5187
    @keshavachint518710 күн бұрын

    Sade Zirakpur wich 100 gaj da 1 lakh 20 hajaar lagda, isto baad 60000 rishwat deo , dasso ki kariye

  • @sohnasingh3149
    @sohnasingh314912 күн бұрын

    Tera Laara ve sharabia di gapp varga.Sharabi cm.

  • @HarnishKaurKandhola
    @HarnishKaurKandhola12 күн бұрын

    Right

  • @balvantsingh7653
    @balvantsingh76538 күн бұрын

    Sahi kiya ehna da

  • @BharatBhushan-tv6cm
    @BharatBhushan-tv6cm12 күн бұрын

    600.Untaa.Fri.Fri.Kanak.Basa. Adhar.Kard.Fri..Aaa.Banda.😅 Punjabia.Nu.Kusra.Bnata.🇮🇳🤓🤓🤓🤓🤓🙏🙏

  • @KuldeepKaur-oc8cn
    @KuldeepKaur-oc8cn12 күн бұрын

    Very Good Soch Sardar Sahib Whit Dastar Walay

  • @vajindersingh7016
    @vajindersingh701612 күн бұрын

    Sare dukhi hun Hun man sarkar de faisla to.... Sade area vich b inha de vote zero ho gaye hun

  • @GurpreetSingh-eo6dq
    @GurpreetSingh-eo6dq12 күн бұрын

    ਸਾਡੇ ਇਥੇ ਜੇ ਕੋਈ ਕੰਮ ਕਰਦਾ ਉਥੇ ਧਰਨਾ ਲਾ ਲੈਂਦੇ ਆ ਤਾਂ ਹੀ ਕੋਈ ਕੰਮ ਨੀ ਹੁੰਦਾ ਫੇਰ ਕੇ ਦੇਂਦੇ ਅ ਕੰਮ ਨੀ ਕੀਤਾ ਇਹੀ ਬਾਹਰ ਕੈਨੇਡਾ ਆਸਟ੍ਰੇਲੀਆ ਵਿੱਚ ਸਾਰੇ ਸਿੱਧੇ ਹੋ ਜਾਂਦੇ ਆ ਕੰਮ ਕਰਦਿਆ ਨੂੰ ਵੀ ਗਾਲਾ ਨਾ ਕਰਦਿਆ ਨੂੰ ਤਾਂ ਪੈਂਦੀਆਂ ਏ

  • @devindersingh728
    @devindersingh72812 күн бұрын

    NOC is a nuisance continuing despite public assurance by Chief Minister Punjab.

  • @parvinderkaur6659
    @parvinderkaur665912 күн бұрын

    Jharu nu v ta loka ne sar te chak liya c ….. sare nikame ne jharu vale

  • @jashansidhu6381
    @jashansidhu638112 күн бұрын

    N. O. C de Nam te P B Di Lut Aani Boli Sarkar Nu Nhi dis Di. Nakalia Di Sarkar hi Khaoge

  • @user-ir4cv6br6p

    @user-ir4cv6br6p

    12 күн бұрын

    @@jashansidhu6381 @mandip7t ja pra asi rishvat kitho lava ge. Assi 2 crore de ke ticket lai app mla tusi kehnde ho noc band karo eh nahi ho sakda.

  • @HarnishKaurKandhola
    @HarnishKaurKandhola12 күн бұрын

    Sarkar murdabad

Келесі