ਕੰਜਰੀ ਪੁਲ;ਮੋਰਾਂ ਦੀ ਜੁੱਤੀ ਡਿੱਗ ਜਾਣ 'ਤੇ ਬਣਾਇਆ ਮਹਾਰਾਜਾ ਰਣਜੀਤ ਸਿੰਘ ਨੇ|Kanjri Pull Attari|Harbhej Sidhu|

Ойын-сауық

#HarbhejSidhu #KanjriPullAmritsar #MaharajaRanjitSingh #MoranPull

Пікірлер: 217

  • @sarkar-e-khalsa5216
    @sarkar-e-khalsa52163 жыл бұрын

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ

  • @SurjanSingh-jz4pl
    @SurjanSingh-jz4pl3 жыл бұрын

    ਸਰਕਾਰ ਏ ਰਾਜ ਖਾਲਸਾ ਜਿੰਦਾਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ

  • @gorusaroya180
    @gorusaroya1802 жыл бұрын

    Great Maharaja Ranjeet singh ji👍

  • @jagdishsinghkahlon6941
    @jagdishsinghkahlon69413 жыл бұрын

    ਕੁਝ ਤੱਥਾਂ ਵਿਚ ਲਿਖਿਆ ਹੈ ਕਿ ਸਿਰਫ ਮੋਰਾਂ ਦਾ ਇਕ ਵਾਰ ਨਾਚ ਵੇਖਿਆ ਸੀ ਹੋਰ ਕੋਈ ਵੀ ਸਬੰਧ ਨਹੀਂ ਸੀ ਤੇ ਨਾਚ ਵੇਖਣ ਦੀ ਜਥੇਦਾਰ ਸਾਹਿਬ ਜੀ ਤੋਂ ਸਜ਼ਾ ਵੀ ਮਿਲੀ ਸੀ। ਰਾਣੀ ਬਣਾ ਕੇ ਰੱਖਣਾ ਬਰਾਬਰ ਦਾ ਦਰਜਾ ਦੇਣਾ ਇਹ ਗੱਲ ਨੂੰ ਮਨ ਸਵੀਕਾਰ ਨਹੀਂ ਕਰਦਾ

  • @tirathsingh6539
    @tirathsingh65393 жыл бұрын

    ਵਾਹ ਜੀ ਵਾਹ ਕਿੰਨੀ ਸੋਹਣੀ ਵਿਰਾਸਤੀ ਇਮਾਰਤ ❤️

  • @sukhvinder5191

    @sukhvinder5191

    3 жыл бұрын

    Bahut hi sohna explain kern wale bete di knowledge v bahut achi nice

  • @ManjeetKaur-dz4us
    @ManjeetKaur-dz4us2 жыл бұрын

    ਵਿਰਾਸ਼ਤੀ ਇਮਾਰਤ ਅਤੇ ਮਨੁੱਖਤਾ ਦੇ ਮਸ਼ੀਹੇ ਮਾਹਾਰਾਜਾ ਰਣਜੀਤ ਦੇ ਸੁਨਹਿਰੀ ਸ਼ਾਸਨ ਸਬੰਧੀ ਵਧੀਆ ਜਾਣਕਾਰੀ। ਸ਼ੁਕਰੀਆ ।🙏🙏

  • @BalwinderSingh-xl1hy
    @BalwinderSingh-xl1hy3 жыл бұрын

    ਹਿਦੋਸਤਾਨ ਦਾ ਆਖਰੀ ਸ਼ਾਸਕ ਸੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰਾਂ ਬਾਦਸ਼ਾਹ ਨਹੀਂ ਮਿਲ਼ਿਆ ਨਾ ਮਿਲਣਾਂ ਖਾਲਸਾ ਰਾਜ ਸ਼ਾਨੂੰ ਨਾ ਮਿਲਣਾ ਸਾਡੀ ਤ੍ਰਾਸਦੀਆਂ

  • @jaipaljaipaul7449
    @jaipaljaipaul74492 жыл бұрын

    ਵੋਟ ਜਾਲ ਯਾ ਮਤਦਾਨ ,ਬੇਅਕਲੀਆ ਦੀ ਪਹਿਚਾਣ ❓ ਪੰਚਾਇਤ , ਮਹਾਂ ਪੰਚਾਇਤ ਤੋਂ ਨਾਵਾਕਿਫ ਸ਼ਰੀਰ , ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ , ਇਤਿਹਾਸ ਕਾਰ ਚੁੱਪ ਕਿਉਂ ?

  • @avtarsinghdhindsa6981
    @avtarsinghdhindsa69813 жыл бұрын

    ਬਹੁਤ ਵਧੀਆ ਲੱਗਿਆ ਹੈ ਜੀ, ਤੁਸੀਂ ੲਿਕ ਪੁਰਾਤਨ ੲਿਤਿਹਾਸ ਨੂੰ ਬਹੁਤ ਵਧੀਆ ਤਰੀਕੇ ਨਾਲ ਪਰਗਟ ਕਰਕੇ ਹਰ ਘਰ ਪਹੁਚਾੲਿਆ ੲਿਹ ੲਿੱਕ ਬਹੁਤ ਵੱਡਾ ਕਾਰਜ ਹੈ, ਜੋ ਕੋਈ ਕੋਈ ਕਰ ਸਕਦਾ ਹੈ ਜੀ ਜਿਸ ਉਤੇ ਪਰਮਾਤਮਾ ਕਿਰਪਾ ਕਰੇ ੲਿਹ ਉਹ ਹੀ ਕਰ ਸਕਦਾ ਹੈ ਜੀ, ਨਹੀਂ ਤਾਂ ਅੱਜ ਕਿਸੇ ਕੋਲ ਸਮਾਂ ਹੀ ਨਹੀਂ ਹੈ ਜੀ, ਧੰਨਵਾਦ ਕਰਦਾ ਹਾਂ ਜੀ,

  • @manojkaushal5042
    @manojkaushal50423 жыл бұрын

    ਸਾਬ ਤੋਂ ਵਧੀਆ ਮਾਹਾਰਾਜ ਸੀ ਤੇ ਵਧੀਆ ਸ਼ਾਹਸਨ ਕੀਤਾ

  • @parwinderkaur5436
    @parwinderkaur54363 жыл бұрын

    ਭਾਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਰਸਪੈਕਟ ਨਾਲ ਬੋਲਿਆ ਕਰੋ।

  • @KULDEEPSINGH-no9yk

    @KULDEEPSINGH-no9yk

    3 жыл бұрын

    😃😃😃

  • @singhsingh3875

    @singhsingh3875

    3 жыл бұрын

    Ena v ni vadiya si ,,,matlab 100 cho 90 si ,,,viah bohat karvaye taa hi fail ho gya baad ch

  • @singhsingh3875

    @singhsingh3875

    2 жыл бұрын

    @@user-mi6em4us9y bilkul Bai ji

  • @satinderpalkaur4153
    @satinderpalkaur41532 жыл бұрын

    ਬਹੁਤ ਅੱਛੀ ਜਾਣਕਾਰੀ

  • @user-kv1mb3we2f
    @user-kv1mb3we2f4 ай бұрын

    ਮਹਾਰਾਜ ਰਣਜੀਤ ਸਿੰਘ ਜੀ ਨੇ ਕੇਵਲ ਉਸਦਾ ਨਾਚ ਦੇਖਿਆ ਸੀ ਇਸ ਕਰਕੇ ਅਕਾਲ ਤਖਤ ਦੇ ਜਥੇਦਾਰ ਤੋਂ ਸਜ਼ਾ ਭੁਗਤੀ ਸੀ

  • @jasvirkaur2543
    @jasvirkaur25432 жыл бұрын

    ਮਹਾਂਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇਤਹਾਸਿਕ ਇਮਾਰਤ ਬਹੁਤ ਸੁਹਾਵਣੀ

  • @surinderladdi1573
    @surinderladdi15733 жыл бұрын

    ਪਹਿਲਾਂ ਇਸਨੂੰ ਪੁਲ ਖਾਲਸਾ ਕਹਿੰਦੇ ਸੀ। ਕੰਜਰੀ ਦੇ ਕਹਿਣ ਤੇ ਮਹਾਰਾਜੇ ਨੇ ਪੁਲ ਬਣਵਾਇਆ ਇਸ ਕਰਕੇ ਇਸ ਦਾ ਨਾਂ ਪੁਲ ਕੰਜਰੀ ਪੈ ਗਿਆ ਸੀ ਇਸੇ ਕਾਰਨ ਮਹਾਰਾਜੇ ਨੂੰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਸੀ । ਇਹ ਬਹੁਤ ਪ੍ਰਸਿਧ ਸਹਿਰ ਸੀ। ਇਸਨੂੰ ਪਾਕਿਸਤਾਨ ਦੀ ਫੌਜ 1971 ਵਿੱਚ ਉਜਾੜਿਆ ਸੀ। ਜੋ ਇਸ ਥਾਂ ਪੁਰਾਣੇ ਕਮਰੇ ਹਨ ਉਹ ਇਕ ਅੰਦਰੋ ਠੰਡੇ ਹਨ ਦੂਜਾ ਅੰਦਰ ਬਹੁਤ ਵਧੀਆ ਚਿੱਤਰਕਾਰੀ ਕੀਤੀ ਹੋਈ ਹੈ ।ਇਥੇ ਬਾਰਾਂਦਰੀ ਬਾਂਗ ਵੀ ਸੀ।ਪਹਿਲਾਂ ਪੁਲ ਲਕੜਾ ਦਾ ਸੀ ਜਿਸ ਤੋਂ ਕੰਜਰੀ ਦੀ ਜੁੱਤੀ ਗਿਰੀ ਸੀ।ਇਹ ਸਹਿਰ ਅਮ੍ਰਿਤਸਰ ਤੇ ਲਾਹੌਰ ਤੋਂ ਵੱਧ ਪ੍ਰਸਿਧ ਸੀ। ਇਸ ਸਹਿਰ ਦਾ ਇਤਿਹਾਸ ਘੱਟ ਹੋਣ ਕਰਕੇ ਅਤੇ ਨਾਂ ਪੁਲ ਕੰਜਰੀ ਪੈਣ ਕਰਕੇ ਇਸ ਦਾ ਇਤਿਹਾਸ ਘੱਟ ਲਿਖਿਆ ਗਿਆ ਸਾਇਦ। ਪੁਲ ਕੰਜਰੀ ਨੂੰ 1971ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਫੌਜ ਤੋਂ ਅਜ਼ਾਦ ਕਰਵਾਇਆ ਸੀ ਇਸ ਲੜਾਈ ਵਿਚ ਕਈ ਭਾਰਤ ਫੌਜੀ ਸਹੀਦ ਹੋ ਗਏ ਸੀ ਜਿਨ੍ਹਾਂ ਦੀ ਯਾਦਗਾਰ ਪੁਲ ਕੰਜਰੀ ਵਿਖੇ ਬਣਾਈ ਗਈ ਹੈ । ਸਾਲ ਵਿੱਚ ਇਕ ਬਾਰ ਪੁਲ ਕੰਜਰੀ ਵਿਖੇ ਸੱਭਿਆਚਾਰ ਮੇਲਾ ਲਗਦਾ ਹੈ।

  • @gurbhejsingh6751
    @gurbhejsingh67512 жыл бұрын

    ਸਿੱਖ ਕੌਮ ਦੇ ਮਹਾਨ ਮਹਾਂ ਰਾਜਾ ਰਣਜੀਤ ਸਿੰਘ

  • @jagjitsandhu1676
    @jagjitsandhu16762 жыл бұрын

    ਜਾਣਕਾਰੀ ਦੇਣ ਲਈ ਧੰਨਵਾਦ 🙏

  • @billabandala8183
    @billabandala81833 жыл бұрын

    ਇਸ ਦੇ ਨਾਲ ਹੀ ਉਹਨਾ ਸਹਿਦਾ ਦੀ ਜਾਦਗਾਰ ਹੈ ਜਿਨਾ ਨੇ 1971 ਵਿੱਚ ਪਾਕਿਸਤਾਨ ਦੇ ਕਬਜੇ ਤੋ ਇਸ ਨੂ ਭਾਰਤ ਸਰਕਾਰ ਦੇ ਹੁਕਮਾ ਤੋ ਬਿਨਾ ਅਜਾਦ ਕਰਾਇਆ ਸੀ

  • @tarimakha7513
    @tarimakha75133 жыл бұрын

    ਬਹੁਤ ਹੀ ਵਧੀਆ ਜਾਣਕਾਰੀ ਜੀ

  • @amrikesingh9098
    @amrikesingh90983 жыл бұрын

    ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਇਮਾਰਤ ਬਹੁਤ ਵਧੀਆ ਬਣੀ ਹੈ

  • @gurdevsinghbal7989
    @gurdevsinghbal79893 жыл бұрын

    ਬਹੁਤ ਵਧੀਆ ਉਪਰਾਲਾ

  • @janakkumar3275
    @janakkumar3275 Жыл бұрын

    ਭਰਪੂਰ ਜਾਣਕਾਰੀ... ਵਦੀਆਂ ਵੀਡੀਓ ਕਾਵਾਲਟੀ.....ਬਹੁਤ ਹੀ ਵਧੀਆ ਬੋਲਬਾਣੀ ਹਰ ਇੱਕ ਦੇ ਸਮਜਣ ਵਾਲੀ.... ਸਾਰੇ ਇਲਾਕੇ ਦੀ ਬਹੁਤ ਵਦੀਆਂ ਕਵਰੇਜ.............. ਪਰ ਸਿੱਧੂ ਸਾਬ੍ਹ....... ਕੰਜਰੀ ਦਾ ਪੁੱਲ ਤਾਂ ਦਿਖਾਇਆ ਹੀ ਨਹੀ .......... ਪੁੱਲ ਦੇ ਪੁਰਾਣੇ ਨਿਸ਼ਾਨ ਹੀ ਦੇਖਾ ਦਿੰਦੈ...... But i miss kanjari da pull................

  • @hardeepsinghbuttar3280
    @hardeepsinghbuttar32802 жыл бұрын

    ਮਹਾਰਾਜਾ ਰਣਜੀਤ ਸਿੰਘ ਜੀ ਦਾਨੀ ਤੇ ਸੂਰਮਾ ਹੋਣ ਦੇ ਨਾਲ-ਨਾਲ ਰੰਨਾਂ ,ਸਰਾਬਾਂ ਤੇ ਕਬਾਬਾ ਦਾ ਵੀ ਸ਼ੋਕੀਨ ਸੀ! ਜੋ ਵੀ ਸੀ, ਰੱਬ ਦਾ ਬੰਦਾ ਸੀ, ਰੱਬ ਨਹੀ ਸੀ ਤੇ ਪੂਰੇ ਗੁਣਾਂ'ਚ ਅਕਾਲ ਬਿਨਾ ਕੋਈ ਨਹੀ

  • @GURDEEPSINGH-jc3it
    @GURDEEPSINGH-jc3it3 жыл бұрын

    ਬਹੁਤ ਵਧੀਆ ਉਪਰਾਲਾ ਜੀ।

  • @shankytiwana925
    @shankytiwana9252 жыл бұрын

    ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ 💚🌹🌷🌼💯✋💘⚘⚘🌹🌹🌹ਸਾਹਬ ਸਿੰਘ ਟਿਵਾਣਾ ਟਿਵਾਣਾ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ

  • @gsantokhsinghgill8657
    @gsantokhsinghgill86573 жыл бұрын

    Punjab da sher Maharaja Ranjit singh shere Punjab jeha koi aje tak nahi hoia na koi houga jehra sabh dharma da barabar satkar karda C sri guru Ram Das ji nu Bahut jiada manda C te bahut jiada satkar guru ghar da karda C dhan wadji

  • @HarpreetSingh-jf8zu
    @HarpreetSingh-jf8zu Жыл бұрын

    ਬਹੁਤ ਵਧੀਆ ਬਾਈ ਜੀ

  • @jassbeniwal7929
    @jassbeniwal79293 жыл бұрын

    Waheguru ji 🙏

  • @sonudhaliwal2577
    @sonudhaliwal25772 жыл бұрын

    ਸਾਹ ਮੁੰਹਮਦਾ ੲਿਕ ਸਰਦਾਰ ਵਾਜੋ ਫੋਜਾ ਜਿੱਤ ਕੇ ਅੰਤ ਨੂੰ ਹਾਰੀਆ ਨੇ

  • @tejasingh3499
    @tejasingh34992 жыл бұрын

    Very nice to see you giving such a good information

  • @meharsingh2112
    @meharsingh21123 жыл бұрын

    0:06 वीरे तवाडा dairy फड़ण दा स्टाइल मस्त लगदा

  • @ggn_1
    @ggn_12 жыл бұрын

    🔥🔥ਬਾਉੜ ਕਲਗ਼ੀਆਂ ਵਾਲੇ ਲੱਗ ਗਈ ਗ਼ੱਦਾਰਾਂ ਦੀ ਝੜੀ,ਤੇਰੀ ਕੌਮ ਦੀ ਬਾਂਹ ਕਿਸੇ ਨ ਫੜੀ,ਝੂਠ ਦੱਬੀ ਬੈਠਾ ਏ ਸੱਚਾਈ,ਹੀਰੇ ਵਰਗਾ ਇਤਿਹਾਸ ਜਾਂਦੇ ਨੇ ਢਾਹੀ,ਮੱਚ ਚਲੀ ਹੈ ਤਬਾਹੀ,ਕਿਸੇ ਪਾਸੇ ਸੱਚੀ ਕਿਰਨ ਨਜ਼ਰ ਨਾ ਆਈ,ਜਿਦੇ ਨਾਲ ਹੋਜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ !🔥🔥….

  • @m.goodengumman3941
    @m.goodengumman39413 жыл бұрын

    Maharaja Ranjit Singh ji was nominated as one of the best rulers in history, USA and uk panel last year.

  • @VINODKUMAR-qo6mh
    @VINODKUMAR-qo6mh Жыл бұрын

    बहुत वाडिया की व्याख्या

  • @jagtarsingh1186
    @jagtarsingh11862 жыл бұрын

    ਤੂਸੀ ਬਹੂਤ ਸੋਹਣੀ ਵੀਡੀਉ ਦਿਖਾਨੇ ਊ ਜੀ

  • @paramcanada7552
    @paramcanada75523 жыл бұрын

    Babbu maan de gane ch sunea c bahr nikal abdali deya poteya ... pota chardat seon da lalkarda 👌👌👌

  • @kuljinderpalsingh4054
    @kuljinderpalsingh40542 жыл бұрын

    Very good hardhej

  • @mohinderjitaujla6245
    @mohinderjitaujla62453 жыл бұрын

    BAHUT he sohni Jgah hai , Niki it ka Tlaab , Baraan Dari , Mandir are looking most beautiful 🤩. Ujj v kujh nhi vigdeya, Pb. Govt. should repair it as needed , paint it and use it for Cultural Activites , For Theatre 🎭, Matches etc. JagtarSinghAujla USA

  • @surinderkaur7747
    @surinderkaur77473 жыл бұрын

    Waheguru g

  • @manjitkaur1007
    @manjitkaur10073 жыл бұрын

    Very very thanku ji

  • @jaskiratsingh7556
    @jaskiratsingh75563 жыл бұрын

    ਇਸ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਈ ਸੀ |

  • @gurdarshansingh5306
    @gurdarshansingh53063 жыл бұрын

    koi shuk nhi mharaja Ranjit Singh ji Ek Mahan Samrat c .

  • @DiscoverwithKulmohan
    @DiscoverwithKulmohan3 жыл бұрын

    Old Memories with this village

  • @mysontyson627
    @mysontyson6273 жыл бұрын

    ਸਹੀ ਬਹੁਤ ਇੱਜਤ ਦਿੱਤੀ ਹੋਣੀ ਤਾਕੀ ਕੰਜਰ ਪੁਲ ਬਣਾ ਦਿੱਤਾ

  • @sarbjitdhillon9111
    @sarbjitdhillon91113 жыл бұрын

    ਬੇਟੇ ਬਹੁਤ ਬਰੀਕੀ ਨਾਲ ਦੱਸਦੇ ਹੋ ਬਹੁਤ ਵਧੀਆਂ ਲਗਦਾ

  • @sarwansinghsandhu49sandhu52
    @sarwansinghsandhu49sandhu523 жыл бұрын

    Very nice vedio reaction and information.

  • @SubhashChander-pp6ig
    @SubhashChander-pp6ig2 жыл бұрын

    Very good information. Thanks🙏

  • @malkiatsandhu4695
    @malkiatsandhu46953 жыл бұрын

    Bahut wadia chote veer, jeonde raho,

  • @chandanpreetsidhu
    @chandanpreetsidhu3 жыл бұрын

    Bahut vdiyaa Bai g

  • @rahulchawla8325
    @rahulchawla83253 жыл бұрын

    Great video.. veer g .. keep it up

  • @rajkumarsaini1999
    @rajkumarsaini19992 жыл бұрын

    Nice jankari ji

  • @sukhchainsinghsandhusukh3413
    @sukhchainsinghsandhusukh34133 жыл бұрын

    Very nice ver g

  • @zestimawellnessdelhi
    @zestimawellnessdelhi3 жыл бұрын

    Bhot sohni place

  • @sjagdevssandhuvlogs940
    @sjagdevssandhuvlogs9403 жыл бұрын

    Very nice🙏🙏🙏

  • @harjaapkaur2615
    @harjaapkaur26153 жыл бұрын

    Very beautiful place thanks Harbhej ji

  • @amandeepsodhi6212
    @amandeepsodhi62123 жыл бұрын

    All vdo very nice 👌 thanks bro God bless you

  • @amandeepsodhi6212
    @amandeepsodhi62123 жыл бұрын

    Wahguru ji 🙏

  • @raghbirsinghdhindsa3164
    @raghbirsinghdhindsa31643 жыл бұрын

    Good information

  • @gamdoordhillon889
    @gamdoordhillon8893 жыл бұрын

    Good job 👏

  • @ramverma9617
    @ramverma96173 жыл бұрын

    Good veer 👍. Fort Collins moga

  • @randhawasingh6168
    @randhawasingh61682 жыл бұрын

    Superb performance

  • @deepgaming2397
    @deepgaming23973 жыл бұрын

    ਕੁਪ ਰੋਹੀੜੇ ਦੀ ਵੀਡੀਓ ਬਣਾ ਕੇ ਪਾਓ ਵੀਰ ਜੀ

  • @jasbirsinghbhatia9014
    @jasbirsinghbhatia90142 жыл бұрын

    Good coverages

  • @karnainlsingh8844
    @karnainlsingh88443 жыл бұрын

    very nice history of sikhs

  • @charanjit.singhgidda317
    @charanjit.singhgidda3173 жыл бұрын

    Sanu maan hai sade dildar. Maha raja ranjit singh de hon da sada maharaja changa si. Is lai hun tak sara sansar yaad kar reha. Hai

  • @gurmitsaroya7193
    @gurmitsaroya71932 жыл бұрын

    A wonderful place of history

  • @mohindergill7478
    @mohindergill74783 жыл бұрын

    Very good story thanks sidhu

  • @jaipaljaipaul7449
    @jaipaljaipaul74493 жыл бұрын

    ਧੀ ਵਿਆਹੀ ਭੈਣ ਵਿਆਹੀ ਬੀਵੀ ਲਿਏ ਲਾਠੀ ਕਹਾਂ ਸੇ ਆਈ ? ਵੰਡ ਖਾਉ ਖੰਡ ਖਾਉ , ਅਡ ਖਾਉ ਹਡ ਖਾਉ ? ਜਿਸ ਜਿਸਮ ਦੀ ਖੁਸ਼ਬੋ ਕਦਾ ਮੁੜਕੇ ਦੀ ਬਦ ਬੋ ਵਿਚ ਬਦਲੇ , ਸਭ ਦਾ ਕਾਰਣ ਕਬਜ਼ੇ ਕਰਨਾਂ ? ਪਿੰਜਰੇ ਤਿਤਲੀਆਂ ਲਈ ਨਹੀਂ ਬਨੇ ਨਾ ਬਾਜ਼ ਲਈ ? ਸਮਾਜ਼ ਸੇਵਕ ,ਰਾਜੇ ਮਹਾਰਾਜੇ , ਰਾਨੀਆਂ ਪਟਰਾਨੀਆ ਤੇ ਸਰਕਾਰਾਂ ਭੁਲੇਖੇ ਵਿੱਚ ? ਹਿੰਦੂ ਮੁਸਲਿਮ ਸਿੱਖ ਈਸਾਈ , ਇਜ਼ਤ ਬੇਜ਼ਤੀ ਤੇ ਰੱਬ ਨੇ ਧੀ ਦੀ ਖੇਡ ਗਵਾਈ ? ਹਿੰਦੂ ਮੁਸਲਿਮ ਸਿੱਖ ਈਸਾਈ , ਏਕਤਾ ਕਰਕੇ ਦੇਸ਼ ਬਚਾਈ ? ਬਾਰਡਰ ਲਾਈਨ ਨੇ ਦਿੱਤਾ ਕੀ , ਅਨਾਥ ਬਚੇ ਤੇ ਵਿਧਵਾ ਧੀ ? ਹਿੰਦੂ ਮੁਸਲਿਮ ਸਿੱਖ ਈਸਾਈ , ਕੰਮ ਕਰਨ ਦੀ ਵਿਧੀ ਦਰਸਾਈ ? ਇੰਗਲਿਸ਼ ਚ ਫਸਟ ਸੈਕਿੰਡ ਥਰਡ ਤੇ ਫੋਰਥ ਕਲਾਸ ? ਉਤਮ ਖੇਤੀ ਮੱਧਮ ਵਪਾਰ ਨਖਿਧ ਨੋਕਰ ਗੁਲਾਮ ਚਾਕਰ ? ਹਰਿ ਭਾਸ਼ਾ ਦਾ ਇਕੱਲਾ ਅਕਸ਼ਰ ਨਾਮ ਦੋ ਅਕਸ਼ਰਾ ਦਾ ਜੋੜ ਸ਼ਬਦ ? ਅਲਾ ਯਾਰ ਖੁਦਾ ਰਾਮ ਰੱਬ ਮਾਂ ਆਦਿ ? ਪੰਜ ਅਕਸ਼ਰਾ ਚ ਜ਼ਿਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆ ਹਨ ਕਾਗਜ਼ ਕੋਈ ਵੀ ਹੋਵੇ ? ਗੁਰੂ ਘਰ ਸਤਿ ਨਾਮੁ ਵਾਹਿ ਗੁਰੂ ਜੀ ਕਾ ਹੋਕਾਂ ? ਅਪਮਾਨਜਨਕ ਵਿਰੋਧੀ ਸਨਮਾਨਜਨਕ ? ਸਤਿ ਅਕਸ਼ਰਾ ਦੇ ਜੋੜ ਦੇ ਸ਼ਬਦ ਪੇਈਦਾ ਕਰਨ ਵਾਲੇ ਸ਼ਰੀਰ ਅਜ ਵੀ ਸਨਮਾਨਿਤ ਪਹਿਲੇ ਵੀ ਸਨਮਾਨਿਤ ? ਆਜ ਕਾ ਦੋਰ ਸਰਵਸ਼ਕਤੀਮਾਨ ਕੀ ਔਰ ? ਦਰਬਾਰ ਸਾਹਿਬ ਚ ਅਸ਼ਟਪਦੀਆ 24 ਦਾ ਜ਼ਿਕਰ ? ਰਾਜਾਂ ਜਨਕ ਦੇ ਦਰਬਾਰ ਵਿੱਚ ਅਸ਼ਟਾ ਵਕਰ ਯਾ ਵਰਕਰ ਜੈਤੁ ਇਕਰਾਰ ? ਜਲ ਸਮਾਧੀ ਭੰਗ ਕੀਤੀ ? ਪੜੋ ਲਿਖੋ ਤੇ ਕਰੋ ਵਿਚਾਰ , ਆਪ ਤਰੋ ਅਵਰਨ ਕੋ ਤਾਰ ? 35 ਅਕਸ਼ਰਾ ਚ ਮ ਪ੍ਰਧਾਨ ਅਕਸ਼ਰ ? ਨਾਂਮ ਵੀ ਤੇ ਸ਼ਬਦ ਵੀ ? ਮਾ ਦਾ ਦੁੱਧ ਮ ? ਨਾਂਮ ਯ ਰ ਲ ਮ ਵ ੜ ? ਜੇ ਜ਼ਿਕਰ ਸੇਵਾ ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋ ? ਤੇ ਇਹ ਵੀ ਨਹੀਂ ਕੀ ਧਰਮ ਹੁੰਦਾ ਹੀ ਨਹੀਂ ? ਮੀਆਂ ਬੀਵੀ ਰਾਜ਼ੀ ਰਹਿਣ ਨਹੀਂ ਦਿੰਦਾ ਕਾਜ਼ੀ , ਸਦੀਆਂ ਪੁਰਾਣੀ ਮੁਥਾਜ ਜੀ ?

  • @sarabjitkaur1943
    @sarabjitkaur19433 жыл бұрын

    Very very good

  • @lakhvirsidhu9579
    @lakhvirsidhu95793 жыл бұрын

    Very nice bro..

  • @jaipaljaipaul7449
    @jaipaljaipaul74492 жыл бұрын

    ਬਾਰਡਰ ਲਾਈਨ ਨੇ ਦਿੱਤਾ ਕੀ, ਆਨਾਥ ਬੱਚੇ ਤੇ ਵਿਧਵਾਂ ਧੀ ? ਬਾਰਡਰ ਦੀਆਂ ਲੀਕਾਂ ਕਿਸ ਭੜਵੇ ਦੀ ਦੈਣ , ਸਾਡੀਆਂ ਵੀਰਾਸਤਾ ਦਾ ਘਾਂਣ , ਵੋਟ ਜਾਲ ਤੇ ਮਤਦਾਨ ?

  • @kulwantkaur6457
    @kulwantkaur64573 жыл бұрын

    Good illustrations

  • @BalwinderSingh-mo1jn
    @BalwinderSingh-mo1jn3 жыл бұрын

    Very nice 22 ji

  • @manibrar800
    @manibrar8003 жыл бұрын

    V nice bro 👍❤️

  • @ravinderbraich7628
    @ravinderbraich76282 жыл бұрын

    Very nice video 👍

  • @manpreetmaur7402
    @manpreetmaur74023 жыл бұрын

    Gud job y

  • @deephussain6064
    @deephussain60642 жыл бұрын

    Love you bro

  • @gururandhawa9139
    @gururandhawa91393 жыл бұрын

    Vry nce bro

  • @bajsingh4359
    @bajsingh43593 жыл бұрын

    Good job

  • @Starajvlogs
    @Starajvlogs3 жыл бұрын

    ਪੁੱਲ ਕੰਜਰੀ । ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਇਕ ਖੂਬਸੂਰਤ ਇਮਾਰਤ । ਲੇਕਿਨ ਵੀਰ ਜੀ, ਮੁਆਫ ਕਰਨਾ , ਮੈਨੂੰ ਤੁਹਾਡੀਆਂ ਕੁਛ ਇਕ ਗੱਲਾਂ ਹਜ਼ਮ ਨਹੀਂ ਹੋਈਆਂ । ਪਹਿਲੀ ਗੱਲ ਇਹ ਪੁੱਲ ਨਹੀਂ । ਸਗੋਂ ਇਕ ਸ਼ਿਵ ਮੰਦਿਰ ਹੈ । ਸ਼ਾਇਦ ਤੁਸੀਂ ਉਸ ਕਮਰੇ ਦੇ ਅੰਦਰ ਨਹੀਂ ਗਏ । ਉਥੇ ਚੌਂਕੀਦਾਰ ਹੁੰਦੇ ਉਸ ਕੋਲ ਚਾਬੀ ਹੁੰਦੀ । ਪੁੱਲ ਇਸ ਜਗ੍ਹਾ ਤੋਂ 20 ਕਦਮ ਅੱਗੇ (4.50) ਹੈ। ਲੇਕਿਨ ਉਥੇ ਆਰਮੀ ਜਾਣ ਦੀ ਆਗਿਆ ਨਹੀਂ ਦਿੰਦੀ। ਤੁਸੀਂ ਕਿਹਾ ਮਹਾਰਾਜਾ ਏਥੇ morran ਦਾ ਨਾਚ ਦੇਖਦਾ ਸੀ ਆਰਾਮ ਕਰਦਾ ਸੀ। ਵੀਰ ਜੀ, ਮੰਦਿਰ ਚ ਨਾਚ ? ਦੂਜੀ ਗੱਲ morran ਦੇ ਚਰਿਤ੍ਰਹੀਨ ਹੋਣ ਦੀ ।ਵੀਰ ਜੀ ਲੋਕਾਂ ਚ ਓਹਨਾ ਦਾ ਇਹ੍ਹਨਾਂ ਸਤਿਕਾਰ ਸੀ ਕਿ ਲੋਕ ਓਹਨਾ ਨੂੰ morran-sarkar ਬੋਲਦੇ ਸੀ morran-mai ਵੀ ਕਹਿੰਦੇ ਸੀ morran-mai ਦੀ ਆਪਣੀ ਅਦਾਲਤ ਲੱਗਦੀ ਹੁੰਦੀ ਸੀ । ਜਿੱਥੇ ਕਿਸੇ ਵੀ ਤਬਕੇ ਦਾ ਬੰਦਾ ਆਪਣੀ ਗੱਲ ਰੱਖ ਸੱਕਦਾ ਸੀ । ਬਾਕੀ ਗੱਲ ਰਹੀ ਕਿ ਮਹਾਰਾਜੇ ਦੀ ਮੜ੍ਹੀ ਨੇ ਰਾਜ ਕੀਤਾ । ਵੀਰ ਜੀ ਰਾਜ ਤੇ ਮਹਾਰਾਜਾ ਦੇ ਪੁੱਤਰਾਂ ਦੇ ਨਸੀਬ ਚ ਨੀ ਰਹਿਆ ਬਹੁਤਾ ਸਮਾਂ ।ਕਿਸ ਤਰਹ ਮਹਾਰਾਜਾ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਚ ਸਾਜ਼ਿਸ਼ ਹੋਈਆਂ । ਮਹਾਰਾਜਾ ਦੇ ਪੁੱਤਰ ਖੜਕ ਸਿੰਘ ਨੂੰ ਨਸ਼ਈਆਂ ਬਣਾ ਕੇ ਮਾਰਨਾ ਫੇਰ ਓਹਨਾ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੂੰ ਉਸਦੇ ਪਿਤਾ ਖੜਕ ਸਿੰਘ ਦੇ ਸਸਕਾਰ ਵਾਲੇ ਦਿਨ ਹੀ ਆਉਂਦੇ ਹੋਏ ਦਰਵਾਜ਼ੇ ਦਾ ਛੱਜਾ ਉੱਪਰ ਸੁੱਟ ਕੇ ਕੱਤਲ ਕਰਨਾ । ਮਹਾਰਾਣੀ ਚੰਦ ਕੌਰ ਜੋ ਸਿੱਖ ਇਤਿਹਾਸ ਦੀ ਇਕੋ ਇਕ ਮਹਾਰਾਣੀ ਸੀ । ਦਾਸੀਆਂ ਕੋਲੋਂ ਮਰਵਾ ਦੇਣਾ । ਮਹਾਰਾਜਾ ਦੇ ਪੁੱਤਰ ਸ਼ੇਰ ਸਿੰਘ ਦਾ ਕੱਤਲ । ਸ਼ੇਰ ਸਿੰਘ ਦੇ ਬੱਚਿਆਂ ਤੱਕ ਦਾ ਕੱਤਲ ਹੋ ਜਾਣਾ। ਸੋ, ਮਹਾਰਾਜਾ ਦੀ ਮੜ੍ਹੀ ਨੇ ਰਾਜ ਕੀਤਾ । ਇਹ ਗੱਲ ਵੀ ਹਜ਼ਮ ਨੀ ਹੁੰਦੀ । ਰਹੀ ਗੱਲ ਮਹਾਰਾਜਾ ਦੀ ਸਿਆਣਪ ਦੀ ।ਇਸ ਚ ਕੋਈ ਸ਼ੱਕ ਨੀ ਕਿ ਮਹਾਰਾਜਾ ਬਹੁਤ ਸਿਆਣੇ ਸੀ। ਪਰ ਇਕ ਗੱਲ ਪੱਖੋਂ ਉਹ ਪਤਾ ਨਈਂ ਕਿਉਂ ਸਿਆਣਪ ਨਾ ਵਰਤ ਸਕੇ ਕਿ ਉਹਨਾਂ ਆਪਣੇ ਕਿਸੇ ਪੁੱਤ ਨੂੰ ਮਹਾਰਾਜੇ ਵਾਲੀ ਕਾਬਲੀਅਤ ਨਾ ਦਿਤੀ। ਇਕ ਗੱਲ ਹੋਰ ਕੇ ਇਹ ਕਿ logic ਕਿ ਸਰੋਵਰ ਦੀ ਪੌੜੀਆਂ ਦਾ size ਵੱਡਾ ਮਤਲੱਬ ਉਸ ਵਕਤ ਦੇ ਲੋਕ ਵੀ ਲੰਬੇ ਹੋਣ ਆ । 😂 ਛੋਟੇ ਕੱਦ ਵਾਲਿਆਂ ਨੂੰ ਤੇਹ ਫੇਰ ਮਨਾਹੀ ਹੋਣੀ ਉਥੇ ਇਸਨਾਨ ਕਰਨ ਦੀ ।

  • @lakhvirromana750
    @lakhvirromana7503 жыл бұрын

    Good veer

  • @SSIdhu-yx6nj
    @SSIdhu-yx6nj2 жыл бұрын

    Maharaja Ranjit Singh was the only Emperor of Indian History who Fought 27 Battles and WON all. Rani Jhansi fought only ONE Battle with British and was defeated and Committed SUICIDE BY JUMPING ALONG WITH HER HORSE AND MINOR ADOPTED SON. MAHARANA PARTAP fought only one Battle with Emperor Akbar and was Defeated and spent his Remaining life in Jungles. SO GREAT WAS OUR MAHARAJA. Love ❤️ from CANADA 🇨🇦

  • @kauranmol3152

    @kauranmol3152

    Жыл бұрын

    Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan ha majbur ha

  • @Bittukumar-wy1kf

    @Bittukumar-wy1kf

    6 ай бұрын

    Maharana pratap recaptured his own land in 1581 after battle of diwer

  • @Bittukumar-wy1kf

    @Bittukumar-wy1kf

    6 ай бұрын

    Maharaja ranjit singh is A GOAT no doubt about it

  • @singhharwinder2710
    @singhharwinder27103 жыл бұрын

    Good harpehj bro

  • @patamsingh8740
    @patamsingh87403 жыл бұрын

    Paji very very nice

  • @mohinderkaur7867
    @mohinderkaur78673 жыл бұрын

    So beautyful ji

  • @karmjeetsingh2330

    @karmjeetsingh2330

    3 жыл бұрын

    Beautiful

  • @AvtarSingh-pn9ns
    @AvtarSingh-pn9ns3 жыл бұрын

    Very nice video ji

  • @baldevsingh8715
    @baldevsingh87153 жыл бұрын

    He had a dual-title SINGH SAHIB and MAHARAJA ! It is written on a plaque, the year 1830 put up on the front of the door of Harimander (Darbar Sahib), Amritsar ! It can be checked today also !

  • @mohinderkaur7867
    @mohinderkaur78673 жыл бұрын

    He was great man

  • @Jagtarsinghkhas
    @Jagtarsinghkhas3 жыл бұрын

    Nice ii

  • @m.goodengumman3941
    @m.goodengumman39413 жыл бұрын

    Thanks for sharing this video information very informative, good work. 👳‍♂️🙏👑🌟

  • @Amarsinghvadhan
    @Amarsinghvadhan2 жыл бұрын

    Very, good

  • @Kuldeepsingh-wm2pf
    @Kuldeepsingh-wm2pf2 жыл бұрын

    🙏

  • @gurmeetbrar577
    @gurmeetbrar5773 жыл бұрын

    I also visited

  • @majorgaming6961
    @majorgaming69613 жыл бұрын

    Nice

  • @RoyalStitch1
    @RoyalStitch12 жыл бұрын

    Well done 👍

  • @pendu-vlogs
    @pendu-vlogs2 жыл бұрын

    We belong to this place

  • @jaspalbhatti2723
    @jaspalbhatti27233 жыл бұрын

    Good luck ji

  • @BalbirSingh-fq5ri
    @BalbirSingh-fq5ri2 жыл бұрын

    ਭਾਈ ਸਾਹਿਬ ਜੀ, ਪੁਲ ਮੋਰਾ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਆਪ ਜੀ ਨੇ ਦਿੱਤੀ ਨਾਂ ਉਹ naher ਅਤੇ ਨਾਂ ਹੀ ਪੁਲ ਵਿਖਾਇਆ ਹਾਂ ਇਕ ਸ਼ਾਨਦਾਰ ਸਰੋਵਰ type ਇਮਾਰਤ ਜਰੂਰ ਵਿਖਾਈ ਗਈ ਅਤੇ ਮਹਾਰਾਜਾ ਜੀਂਦੀਆਂ ਕਹਾਣੀਆਂ ਜਰੂਰ ਸੁਨਾਈਆਂ ਜੋ ਕਿ ਵਧੀਆ ਲੱਗੀਆਂ ਜੀ ਧੰਨਵਾਦ ਪਰ ਹੋਂਸਕੇ ਤਾਂ ਪੁਲ ਮੋਰਾ ਜਰੂਰ ਵਿਖਾਣਾ

  • @aksandhu344
    @aksandhu3442 жыл бұрын

    ਮੈ ਤਾ ਕਿਤੇ ਨਾ ਸੁਣਿਆ ਨਾ ਪੜਨ ਵਿਚ ਆਇਆ ਵਿਆਹ ਬਾਰੇ ਇਹ ਝੂਠ ਆ ਸਿਰਫ ਨਾਚ ਦੇਖਣ ਵਿਚ ਸਜਾ ਮਿਲੀ ਸੀ

  • @deepgaming2397
    @deepgaming23973 жыл бұрын

    ਕੁੱਪ ਰੋਹੀੜਾ ਵਿੱਚ 35000 ਸਿੰਘ ਸਿੰਘਣੀਆਂ ਸਹੀਦ ਹੋਇਆ ਸੀ

Келесі