ਕੰਗਣਾ ਨੂੰ ਪਿਆ ਕਾਨੂੰਨੀ ਘੇਰਾ, ਵਕੀਲਾਂ ਕਰਲੀ ਤਿਆਰੀ, ਕੱਠੇ ਕਰਲੇ ਸਬੂਤ "ਹੁਣ ਅਦਾਲਤਾਂ ਚ ਘੜੀਸਾਂਗੇ ਕੰਗਣਾ" | Mitti

ਕੰਗਣਾ ਨੂੰ ਪਿਆ ਕਾਨੂੰਨੀ ਘੇਰਾ, ਵਕੀਲਾਂ ਕਰਲੀ ਤਿਆਰੀ, ਕੱਠੇ ਕਰਲੇ ਸਬੂਤ "ਹੁਣ ਅਦਾਲਤਾਂ ਚ ਘੜੀਸਾਂਗੇ ਕੰਗਣਾ" | Mitti #Mitti #Punjab #kanganaranaut
---
ਕੰਗਣਾ ਨੂੰ ਪਿਆ ਕਾਨੂੰਨੀ ਘੇਰਾ, ਹੋਣਗੇ ਸੰਮਨ
ਵਕੀਲਾਂ ਕਰਲੀ ਤਿਆਰੀ, ਕੱਠੇ ਕਰਲੇ ਸਬੂਤ
"ਹੁਣ ਅਦਾਲਤਾਂ ਚ ਘੜੀਸਾਂਗੇ ਕੰਗਣਾ"
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 345

  • @BantaSingh-tt8zt
    @BantaSingh-tt8zt25 күн бұрын

    ਇਹਨਾਂ ਵਕੀਲਾਂ ਦੇ ਨਾਲ ਨਾਲ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਤੱਖਤਾਂ ਦੇ ਸਿੰਘ ਸਾਹਿਬਾਨ ਨੂੰ ਵੀ ਸੱਖਤ ਐਕਸ਼ਨ ਲੈਣਾ ਚਾਹੀਦਾ ਹੈ ਇਹ ਇੱਕ ਵਿਗੜੀ ਹੋਈ ਬਦਕਾਰ ਬਦਚਲਣ ਔਰਤ ਹਰ ਤੀਜੇ ਦਿਨ ਪੰਜਾਬ ਤੇ ਸਿਖਾਂ ਦੇ ਖਿਲਾਫ਼ ਜਹਿਰ ਉਗਲਦੀ ਰਹਿਦੀ ਹੈ

  • @naviharry8156

    @naviharry8156

    23 күн бұрын

    ਬਿਲਕੁਲ ਠੀਕ ਜੀ

  • @Rambler4655

    @Rambler4655

    23 күн бұрын

    Good wakil ji

  • @Rambler4655

    @Rambler4655

    23 күн бұрын

  • @balwindersingh-rf9dg

    @balwindersingh-rf9dg

    20 күн бұрын

    Bilkul 101% sahi Kiya ji

  • @JatarSingh-tu6gw

    @JatarSingh-tu6gw

    19 күн бұрын

    E wfcb f2eh se😊​@@naviharry8156

  • @gurmukhsingh9717
    @gurmukhsingh971725 күн бұрын

    ਵਕੀਲ ਵੀਰਾਂ ਨੇ ਬਹੁਤ ਵਧੀਆ ਕੰਮ ਕੀਤਾ ਕੰਗਨਾ ਰਣੌਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਿੱਖਾਂ ਨੂੰ ਅੱਤਵਾਦੀ ਕਿਹਾ ਕਿਸੇ ਬੀਜੇਪੀ ਲੀਡਰ ਕੰਗਨਾ ਰਣੌਤ ਦੇ ਖਿਲਾਫ ਕਦੀ ਗੱਲ ਨਹੀਂ ਕੀਤੀ

  • @LovepreetSingh-yb4yh

    @LovepreetSingh-yb4yh

    24 күн бұрын

    Best work

  • @RSB143

    @RSB143

    24 күн бұрын

    Ehi mera main point hai 2.5 year chh koi bjp BJS leader nhi bolya, 1. देश की सबसे ज्यादा बलिदान देने वाली सिखों की पूरी कौम को जो बोला है बीजेपी ने ,...., उसका नतीजा भी सोच लेना चाहिए . 2. वोट करवा ले Godi media सही मारा इसे,शाबाश ,जब कंगना गलत बोली देश की सबसे ज्यादा बलिदान देने वाली सिख कौम के लिए BJP के सब नेताओं ने कंगना को सपोर्ट ki अब क्यों शोर मचाया है . 3. असली देश सेवा तो इनकी अक्ल ठिकाने लगाना है ❤ इसे भारत रत्न दो....इसने देश के संस्कार, संस्कृति, को बचाने के लिए अपनी रोजी रोटी की परवाह नहीं की......, कुछ बच्चों को सिखाने के लिए एसा करना पड़ता है.. . entire BJP (BJS) sabne kangna kaa support kiya aur sabne farmers Protest ko khalisthani Protest btaya tha ... is se pata chl gya rss bjp ka dikhawa aur soch me kya fark hai

  • @ranvirsingh6137
    @ranvirsingh613724 күн бұрын

    ਬਹੁਤ ਬਹੁਤ ਮੁਬਾਰਕਾਂ ਬਜੁਰਗੋ ਜਿਹੜਾ ਤੁਸੀਂ ਇਸ ਬਿਗੜੀ ਹੋਈ ਘਟੀਆ ਜਨਾਨੀ ਖਿਲਾਫ ਲੀਗਲ ਐਕਸਨ ਲਿਆ,ਹਰ ਤੀਜੇ ਦਿਨ ਪੰਜਾਬ ਤੇ ਸਿੱਖਾਂ ਵਾਰੇ ਗਲਤ ਬੋਲ ਜਾਂਦੀ ਆ ਤੇ ਬੀਜੇਪੀ ਦੇ ਕਿਸੇ ਆਗੂ ਦਾ ਕੋਈ ਬਿਆਨ ਨੀ ਆਉਂਦਾ ਇਸ ਖਚਰੀ ਜਨਾਨੀ ਖਿਲਾਫ,ਇਸ ਨੂੰ ਪਲਾਂਟ ਹੀ ਇਸ ਲਈ ਕੀਤਾ ਗਿਆ ਕਿ ਲੋਕਾਂ ਨੂੰ ਲੜਾਕੇ ਕੁਰਸੀ ਬਚਾਕੇ ਰੱਖੀ ਜਾਵੇ ਅਕਲ ਹੈ ਨੀ ਭੋਰਾ ਦੁੱਕੀ ਦੀ ਖਚਰੀ ਜਨਾਨੀ ਨੂੰ,ਭੈਣ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੀਤਾ ਸਬ ਨੂੰ ਸਾਥ ਦੇਣਾ ਚਾਹੀਦਾ ਉਸ ਭੈਣ ਦਾ

  • @roshansharma8079
    @roshansharma807925 күн бұрын

    ਗੁੱਡ ਵਕੀਲ ਸਾਹਿਬ ਜੀ ਬਹੁਤ ਬਹੁਤਧੰਨਵਾਦ ਜੀ ਪੰਜਾਬੀ ਹੋਣ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ

  • @gurwindermaan8698
    @gurwindermaan869825 күн бұрын

    ਕੰਗਨਾ ਬਾਂਦਰੀ ਤੇ ਪਰਚਾ ਦਰਜ਼ ਕਰਕੇ ਇਸ ਭੇਡ ਨੂੰ ਜੇਲ੍ਹ ਵਿੱਚ ਬੰਦ ਕਰੋ

  • @AmanpreetKaur-hs5mg

    @AmanpreetKaur-hs5mg

    25 күн бұрын

    😂😂👍

  • @ranjeetkaur6746

    @ranjeetkaur6746

    24 күн бұрын

    👌👏👏👏🙏🙏🙏😂😂😂😂

  • @user-cp9ni6qb5x

    @user-cp9ni6qb5x

    24 күн бұрын

    ਨਹੀਂ ਤਾਂ ਦੁੱਬਈ ਵਿਚ ਬਕਰਾਈਦ ਆ ਰਹੀ ਹੈ ਭੇਡ ਦੀ ਲੋੜ ਹੈ

  • @KuldipSingh-bc5pp

    @KuldipSingh-bc5pp

    24 күн бұрын

    ਬਾਂਦਰੀ ਭੇਡ ਕਹਿ ਕੇ ਇਹਨਾਂ ਦੀ ਬੇਜ਼ਤੀ ਕਰ ਰਹੇ ਹੋ ਉਹ ਗੁੱਸੇ ਹੋ ਜਾਣ ਗੇ 😂

  • @user-cp9ni6qb5x
    @user-cp9ni6qb5x24 күн бұрын

    ਵੈਰੀ ਗੁੱਡ ਭਾਈ ਸਾਹਿਬ ਜੀ ਇਹ ਆਪ ਸੱਚੀ ਬਣਦੀ ਕਾਨੂੰਨੀ ਤੌਰ ਤੇ ਇਹ ਕੰਗਨਾ ਅਤਵਾਦੀ ਹੈ‌ ਕਿਓਂਕੇ ਇਹ ਇੱਕ ਅਤਵਾਦੀ ਦਰਸੀ ਪੰਜਾਬ ਨੂੰ ਆਪ ਬਿਨਾਂ ਚੈਕਿੰਗ ਆ ਰਹੀ ਹੈ ਓਵੀ ਪੰਜਾਬ ਏਅਰਪੋਰਟ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੇ ਇਕ ਥੱਪੜ ਮਾਰਨ ਵਾਲਾ ਅਤਵਾਦੀ ਹੈ‌ ਤਾਂ ਇੱਕ ਇਸ ਦੀ ਮਾਂ ਬਚੇਗੀ ਜਿਸ ਨੇ ਇਸ ਦੇ ਥੱਪੜ ਨਹੀਂ ਮਾਰਿਆ ਬਾਕੀ ਪੰਜਾਬ ਵਿਚ ਮਾਂ ਬਾਪ ਅਤੇ ਟੀਚਰ ਡਿਊਟੀ ਵਾਲੇ ਅਤੇ ਰੀਟਾਇਰਮੈਨਟ ਸਾਰਿਆਂ ਦਾ ਨਾਮ ਅਤਵਾਦੀ ਦੀ ਲਿਸਟ ਵਿਚ ਸ਼ਾਮਲ ਹੈ ਕਿਉਂਕਿ ਇਹਨਾਂ ਨੇ ਥੱਪੜਾ‌‌ ਨਾਲ ਘਰ ਦਾ ਕੰਮ ਤੇ ਸਕੂਲਾਂ ਵਿਚ ਪੜ੍ਹਦੇ ਸੀ ਇਸ ਕਰਕੇ ਸਾਰੇ ਪਿਆਰ ਨਾਲ ਬੋਲਦੇ ਸੀ ਟੀਚਰਾ ਤੇ ਮਾਂ ਬਾਪ ਦੀ ਇੱਜ਼ਤ ਕਰਦੇ ਸੀ ਫਿਲਮ ਟੀਵੀ ਨਾ ਦੀ ਕੋਈ ਚੀਜ ਨਹੀਂ ਸੀ ਕਿਸੇ ਦੇ ਧਰਮ ੑਬਾਰੇ ਔਰਤਾਂ ਬਾਰੇ ਕੋਈ ਗ਼ਲਤ ਨਹੀਂ ਸੀ ਬੋਲਦੇ ਪਿਆਰ ਨਾਲ ਸਾਰੇ ਹਿੰਦੂ ਸਿੱਖ ਮੁਸਲਮਾਨ ਈਸਾਈ ਸਭ ਭਾਈ ਭਾਈ ਸਾਰੇ ਭਾਈ ਭਾਈ ਏਕਤਾ ਜਿੰਦਾਬਾਦ ਜੀ ਜਿੰਦਾਂ ਬਾਦ

  • @amarsaini135
    @amarsaini13525 күн бұрын

    ਪੰਜਾਬ ਬਾਹਦ ਐਸਾ ਸੂਬਾ ਐ ਇਸ ਦੇਸ਼ ਦਾ ਜਿੱਥੇ ਕਦੇ ਦੰਗੇ ਨਹੀਂ ਹੋਏ... ਸੱਤਰ ਤੋਂ ਪਹਿਲਾਂ ਅਸੀਂ ਹਿੰਦੂ ਸਿੱਖ ਇੱਕ ਦੂਜੇ ਦੀਆਂ ਬਾਹਵਾਂ ਹੁੰਦੇ ਸੀ ਫਿਰ ਸਾਡੇ ਬਜ਼ੁਰਗ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਏ ਤੇ ਓਸੇ ਰਾਜਸ਼ੀ ਲੀਡਰਾਂ ਨੇਂ ਸਾਡੇ ਆਪਸੀ ਭਾਈਚਾਰੇ ਵਿੱਚ ਪਾੜਾ ਪਾਇਆ ਜਿਸਦਾ ਅਸਰ ਚਾਲੀ ਪੰਤਾਲੀ ਸਾਲ ਰਿਹਾ ਲੇਕਿਨ ਹੁਣ ਪੰਜਾਬ ਦਾ ਯੂਥ ਅਣਪੜ੍ਹ ਨਹੀਂ ਅਸੀਂ ਹਿੰਦੂ ਸਿੱਖਾਂ ਦੇ ਬੱਚੇ ਮੁੜ ਓਹ ਭਾਈਚਾਰਕ ਸਾਂਝ ਕਾਇਮ ਕਰਾਂਗੇ ਰਹੀ ਗੱਲ ਸਾਡੀਆਂ ਛੋਟੀਆਂ ਮੋਟੀਆਂ ਘਰੇਲੂ ਗੱਲਾਂ ਦੀ ਓਹ ਅਸੀਂ ਇੱਕ ਦੂਜੇ ਨਾਲ ਆਪਣੇਂ ਘਰ ਪੰਜਾਬ ਵਿੱਚ ਬਹਿ ਕੇ ਸੁਲਝਾ ਲਵਾਂਗੇ ਕਿਸੇ ਗਵਾਂਢੀ ਨੂੰ ਸਾਡੇ ਪਰਿਵਾਰ ਵਿੱਚ ਮੁੜ ਅੱਗ ਲਾਓਂਣ ਦੀ ਇਜਾਜ਼ਤ ਕਦਾਚਿੱਤ ਨਹੀਂ ਦੇਵਾਂਗੇ... ਪੰਜਾਬ ਨਾਂ ਤਾਂ ਇਕੱਲਾ ਸਿੱਖਾਂ ਦਾ ਐ ਨਾਂ ਇਕੱਲਾ ਹਿੰਦੂਆਂ ਦਾ ਐ ਐਥੇ ਪੈਦਾ ਹੋਇਆ ਹਰ ਮਾਨਸ ਇਸਦਾ ਪਿਆਰਾ ਪੁੱਤਰ ਐ ਫਿਰ ਓਹ ਕਿਸੇ ਵੀ ਧਰਮ, ਪੰਥ, ਕੋਂਮ, ਮਜ਼ਹਬ, ਨਸਲ ਦਾ ਹੋਵੇ ਜਿਸਦੀ ਜਨਮ ਭੂਮੀ ਪੰਜਾਬ ਐ ਓਹ ਸਿਰਫ ਪੰਜਾਬੀ ਐ ਅਸੀ ਸੱਭ ਭਰਾ ਹਾਂ ਜਿਹੜਾ ਵੀ ਸਾਡੇ ਭਾਈਚਾਰੇ ਨੂੰ ਦੁਬਾਰਾ ਸਿਆਸਤ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰੇਗਾ ਓਸਦੇ ਇੱਦਾਂ ਹੀ ਥੱਪੜ ਪੈਂਣਗੇ.. 👍

  • @bindersidhu1092

    @bindersidhu1092

    24 күн бұрын

    right sir 👍👍

  • @RajRani-lu9zq

    @RajRani-lu9zq

    23 күн бұрын

    Hindu sikh bhai ha kangna gandi abnetri

  • @jarnailsingh1731
    @jarnailsingh173125 күн бұрын

    ਕੰਗਨਾ ਕੰਜ਼ਰੀ ਵਿਰੁਧ ਕਾਰਵਾਈ ਕੀਤੀ ਜਾਵੇ।

  • @jaspreetgill3576

    @jaspreetgill3576

    25 күн бұрын

    Veerji BJP da hath a agli te ,,,Kuch Ni hauna

  • @Jagjeetsingh3453-yu1gp
    @Jagjeetsingh3453-yu1gp25 күн бұрын

    ਵਕੀਲ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾਂ ਬਦਚਲਣ ਔਰਤ ਕੰਗਣਾਂ ਵਿਰੋਦ ਕਾਰਵਾਹੀ ਕੀਤੀ..

  • @kuldipsingh5345
    @kuldipsingh534524 күн бұрын

    ਵਕੀਲ ਭਾਈਚਾਰੇ ਵਲੋ ਵਧੀਆ ਉਪਰਾਲਾ ਕੀਤਾ ਗਿਆ ਹੈ।ਜੋ ਸ਼ਲਾਘਾਯੋਗ ਹੈ। ਸਮੂਹ ਪੰਜਾਬ ਹਿਤੈਸ਼ੀਆਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ।👍👍👍👌👌

  • @BalkarSingh-dc1oq
    @BalkarSingh-dc1oq25 күн бұрын

    ਕੰਗਨਾ ਨੂੰ ਡਿਬਰੂ ਜੇਲ੍ਹ ਭੇਜਿਆ ਜਾਵੇ

  • @manrajsingh5346

    @manrajsingh5346

    25 күн бұрын

    Ys we agree

  • @tajindersinghmaan8814

    @tajindersinghmaan8814

    25 күн бұрын

    ❤❤❤❤❤❤❤❤❤

  • @user-nd2st2zt7q

    @user-nd2st2zt7q

    25 күн бұрын

    ਬਿਲਕੁਲ ਸਹੀ ਹੈ, .

  • @BantaSingh-tt8zt

    @BantaSingh-tt8zt

    24 күн бұрын

    ਨਹੀਂ ਭਰਾ ਡਿਬਰੂਗੜ੍ਹ ਨਹੀਂ ਇਹਨੂੰ ਰਾਮ ਰਹੀਮ ਜਾਂ ਬਾਪੂ ਆਸਾ ਰਾਮ ਦੇ ਕੋਲ ਭੇਜਿਆ ਜਾਵੇ

  • @KuldipSingh-bc5pp

    @KuldipSingh-bc5pp

    24 күн бұрын

    ਕਿਉਂ ਉਥੇ ਕੈਦੀਆਂ ਦੀ ਡਿਮਾਂਡ ਹੈ 🤔😂 ਹੁਣ ਤਾਂ ਇਸ ਤੋਂ ਨਫ਼ਰਤ ਹੋ ਗਈ ਹੈ 🤔 ਕੁੱਝ ਕਰਨ ਦਾ ਮਹੌਲ ਨਹੀਂ ਬਣਨਾ 😢

  • @Gopi-bq1ns
    @Gopi-bq1ns25 күн бұрын

    ਬਹੁਤ ਵਧੀਆ ਕੰਗਣਾ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਬਾਰ ਬਾਰ ਪੰਜਾਬ ਲੋਕਾਂ ਤੇ ਸਿੱਖਾਂ ਅੰਤਵਾਦੀ ਖਾਲਿਸਤਾਨੀ ਬੋਲਦੀ ਆ ਰਹੀ

  • @vaarispunjabdederabassi1403
    @vaarispunjabdederabassi140325 күн бұрын

    ਬਹੁਤ ਵਧੀਆ👍💯👍💯👍💯👍💯👍💯 ਕੁੱਤੀ ਕੰਗਾਲ ਕੰਗਣਾ ਵਿਰੁੱਧ ਸਰਕਾਰੀ ਡਿਊਟੀ ਵਿੱਚ ਰੋਕ ਪਾਉਣ ਅਤੇ ਸਰਕਾਰੀ ਮੁਲਾਜਮ ਨੂੰ ਬੇਇੱਜਤ ਕਰਨ ਬਾਰੇ ਵੱਖਰਾ ਕੇਸ ਦਰਜ ਕਰਨਾ ਚਾਹੀਦਾ ਹੈ।। ਕੰਗਣਾ ਦੀ ਭੈਣ ਵਿਰੁੱਧ ਵੀ ਪੂਰੇ ਪੰਜਾਬ ਨੂੰ ਧਮਕੀ ਦੇਣ ਕਾਰਨ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।।

  • @user-zv6lr7bt2p
    @user-zv6lr7bt2p25 күн бұрын

    ਸਮੂਹ ਕਨੂੰਨੀ ਮਸ਼ੀਰਾਂ ਨੂੰ ਸਲਾਮ 🙏

  • @gurbhejsingh3017
    @gurbhejsingh301725 күн бұрын

    ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਭਲੀ ਕਰੇ

  • @jassgrewal278
    @jassgrewal27825 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ

  • @user-bc4zz1fs8v
    @user-bc4zz1fs8v24 күн бұрын

    ਭੈਣ ਕਲਵਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਉਸਨੇ ਆਪਣੀ ਜੁੱਮੇਵਾਰੀ ਖੂਬ ਨਿਭਾਈ ਹੈ ਜੇ ਕਲਵਿੰਦਰ ਕੌਰ ਜੀ ਆਪਣੀ ਜੁੱਮੇਵਾਰੀ ਨਾਂਹ ਨੁਭਾਉਦੇਂ ਤਾਂ ਅਸੀ ਏਅਰਪੋਰਟ ਦੀ ਵਰਤੋਂ ਕਰਨਾ ਕਿਸੇ ਲਈ ਵੀ ਠੀਕ ਨਹੀਂ ਹੈ ਬਲਕਿ ਬਹੁਤ ਖਤਰਨਾਕ ਹੋਵੇਗਾ ਜੀ ਏਅਰਪੋਰਟ ਨੂੰ ਸ਼ੁਰੱਖਿਅਤ ਬਣਾਉਣ ਲਈ ਕੰਗਨਾ ਵਰਗੇ ਹਰ ਇਨਸਾਨ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਫਰਤਧਾਰੀ ਕੰਗਨਾ ਨੇ ਬਿਆਨ ਦੇ ਕੇ ਲੋਕਾਂ ਵਿਚਕਾਰ ਲੜਾਈਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ Thanks to Kulwinder Kaur she has done her duty with fullfill otherwise it’s Public transport safety concerns How should we trust airports ? Kangna should be charged as soon as possible for denying access to her belongings for security. If she could go through security without checking that means anyone could go through security without checking is nonsense.

  • @sukhjitsingh6668
    @sukhjitsingh666825 күн бұрын

    ਬਹੁਤ ਵਧੀਆ ਕੀਤਾ

  • @RAJINDERSINGH-ux6zr
    @RAJINDERSINGH-ux6zr25 күн бұрын

    ਕੰਗਣਾ ਹੁਣ ਤੈਨੂੰ ਸਰਦਾਰਾ ਨੇ ਪੁਠੀ ਟੰਗਣਾ ਕਾਨੂੰਨ ਨਾਲ

  • @Its_me.89

    @Its_me.89

    24 күн бұрын

    Shut up sardaar eho je km ni krde Indra kand bhulge

  • @kspanjwarh
    @kspanjwarh25 күн бұрын

    ਡੱਟ ਕੇ ਸੀਟ ਕੈਸਲ ਕਰਵਾਓ🙏

  • @ParamjitKaur-bp4de

    @ParamjitKaur-bp4de

    25 күн бұрын

    ਬਿਲਕੁੱਲ ਸਾਰੀ ਫੂਕ ਨਿਕਲ ਜਾਣੀ ਇਸਦੀ ।

  • @ParamjitKaur-bp4de

    @ParamjitKaur-bp4de

    25 күн бұрын

    NSA ਲੱਗੇ ਇਸਤੇ

  • @JasbirSingh-rw4ds
    @JasbirSingh-rw4ds25 күн бұрын

    ਕੰਗਨਾ ਦੇ ਖਿਲਾਫ ਕਾਰਵਾਈ ਬੜੀ ਜ਼ਰੂਰੀ ਹੈ 😊

  • @balveersinghsingh1626
    @balveersinghsingh162625 күн бұрын

    ਪੂਰੇ ਪੰਜਾਬ ਤੇ ਟਿੱਪਣੀ ਕੀਤੀ ਆ ਓਹ ਵੀ ਗਲਤ ਹੈ

  • @balindersingh8135
    @balindersingh813525 күн бұрын

    ਗਲਾਂ ਹੀ ਨਾ ਕਰੀ ਜਾਇਉ,ਕਰ ਕੇ ਦਿਖਾਉ

  • @nirankarsingh8884
    @nirankarsingh888425 күн бұрын

    ਬਹੁਤ ਵਧੀਆਂ ਧੰਨਵਾਦ ਧੰਨਵਾਦ ਧੰਨਵਾਦ ਵਕੀਲ ਦਿ

  • @dalbirsingh.--singhisking2340
    @dalbirsingh.--singhisking234025 күн бұрын

    ਬਹੁਤ ਵਧੀਆ

  • @sarbjitmasih7580
    @sarbjitmasih758024 күн бұрын

    ਪੰਜਾਬ ਵਿਚ ਮਾਹੌਲ ਬਹੁਤ ਵਧੀਆ ਸਾਰੇ ਧਰਮ ਮਿਲ ਜੁਲ ਕੇ ਰਿਹਦੇ ਹਨ ਜਿਹੜੇ ਲੋਕ ਦੇਸ ਦੀ ਸ਼ਾਂਤੀ ਭੰਗ ਕਰਨਾ ਚਾਹੁਦੇ ਓਹਨਾ ਤੇ ਕਾਰਵਾਈ ਕਰਨੀ ਚਾਹੀਦੀ ਹੈ ਦੇਸ ਦੀ ਆਜਦੀ ਲਈ ਪੰਜਾਬੀਆ ਬਹੁਤ ਕੁਰਬਾਨੀਆ ਕੰਗਣਾਂ ਰਾਨੌਤ ਦਾ ਪਛੋਕੜ ਦੇਖੋ ਇਸ ਦੇ ਪਰਿਵਾਰ ਵਿਚੋ ਕਿਸ ਨੇ ਦੇਸ਼ ਲਈ ਕੁਰਬਾਨੀ ਦਿਤੀ ਆ ਸਾਨੂੰ ਕਿਸੇ ਵੀ ਸਟੇਟ ਦੇ ਲੋਕਾ ਲਈ ਮਾੜਾ ਨਹੀ ਬੋਲਣਾ ਚਾਹੀਦਾ ਤੇ ਦੇਸ ਵਿਚ ਸ਼ਾਂਤੀ ਦਾ ਮਾਹੌਲ ਬਣਾ ਕੇ ਰਖਣਾ ਚਾਹੀਦਾ ਤੇ ਦੇਸ ਦੀ ਤਰਂਅਕੀਖੁਸਹਲੀ ਲਈ ਦੇਸ ਦੇ ਸਾਰੇ ਸਿਸਟਮ ਲਈ ਪਰਮਾਂਤਮਾਂ ਪਰਮੇਸ਼ੁਰ ਜੀ ਚਰਨਾਂ ਚੂ ਪਰਾਰਥਨਾ ਕਰਨੀ ਚਾਹੀਦੀ ਆ ਕਿ ਪਰਮਾਂਤਮਾਂ ਸਾਡੇ ਦੇਸ਼ ਵਿਚ ਖੁਸ਼ੀ ਔਰ ਸਾਂਤੀ ਵਾਲਾ ਮਾਹੌਲ ਬਣਾ ਕੇ ਰਖੇ ਸਾਡੇ ਦੇਸ਼ ਦੀਆ ਸਰਹਦਾਂ ਸੰਭਾਲ ਕੇ ਰਖੇ ਸੀਮਾਂ ਤੇ ਖੜੇ ਸਾਡੇ ਫੌਜੀ ਜਵਾਨਾਂ ਨੂੰ ਬੀ ਐਸ ਐਫ ਆਰਮੀ ਦੇਸ਼ ਦੇ ਹਰ ਇਕ ਸਿਸਟਮ ਨੂੰ ਪਰਮਾਂਤਮਾਂ ਬੜੇ ਚੰਗੇ ਤਰੀਕੇ ਨਾਲ ਚਲਾਵੇ ਜਿਸ ਨਾਲ ਸਾਡਾ ਦੇਸ਼ ਤਰਅਕੀ ਕਰੇ

  • @jagmeetsing4430
    @jagmeetsing443025 күн бұрын

    Very good sir ji

  • @tonytony4429
    @tonytony442925 күн бұрын

    Good 22 G 💯💯💯👌

  • @parmjeetsingh4866
    @parmjeetsingh486625 күн бұрын

    All Vkil sahibn Jindabad 🙏🙏🙏🙏🙏

  • @rajveergill6036
    @rajveergill603625 күн бұрын

    Waheguru g

  • @cosmicrays3765
    @cosmicrays376525 күн бұрын

    Well done

  • @birsingh6954
    @birsingh695425 күн бұрын

    Good good good good good👍👍👍👍

  • @user-xq3cn3ev3s
    @user-xq3cn3ev3s25 күн бұрын

    Sahi gal g

  • @AmanpreetKaur-hs5mg
    @AmanpreetKaur-hs5mg25 күн бұрын

    Very good ehdi akal Liao takane 👍👍👍👍👍👏👏

  • @user-bh2nl4pt8h
    @user-bh2nl4pt8h25 күн бұрын

    ਚੰਗਾ ਕੀਤਾ।

  • @s.ki1142
    @s.ki114225 күн бұрын

    ਗੁਰਵੰਤ ਸਿੰਘ ਪੰਨੂ ਜਿੰਦਾਬਾਦ ਐਸ ਐਫ ਜੇ ਜ਼ਿੰਦਾਬਾਦ

  • @BalrajSingh-mf6te
    @BalrajSingh-mf6te24 күн бұрын

    ਬਿਲਕੁਲ ਸਭਿ ਕਹੈ ਜੀ ਤੁਸਿ ਵਕੀਲ ਸਾਹਿਬ ॥

  • @isharsingh3000
    @isharsingh300025 күн бұрын

    Punjab nu ਅੱਤਵਾਦੀ ਸਟੇਟ ਬਣਨਾ ਚਾਹੁੰਦੀ ਹੈ

  • @MrjaskiratSingh-kj8ks
    @MrjaskiratSingh-kj8ks25 күн бұрын

    Very nice very good to all jaldi Karo ji 😊😊😊❤❤❤

  • @MrChamkour
    @MrChamkour25 күн бұрын

    Good job sir 🙏🙏

  • @rajwinderkaur819
    @rajwinderkaur81925 күн бұрын

    Very very good job. Veer ji

  • @davendersingh4621
    @davendersingh462125 күн бұрын

    Bahut wadia

  • @sonymaan8912
    @sonymaan891225 күн бұрын

    Good job ji 👍

  • @randhirkaur4086
    @randhirkaur408624 күн бұрын

    ਧੰਨਵਾਦ ਵਕੀਲ ਵੀਰੋ ਜਿਉਂਦੇ ਰਹੋ ਸਾਰੇ ਭਾਰਤ ਦੇ ਵਕੀਲ ਵੀਰੋ

  • @user-em5nl5tx2b
    @user-em5nl5tx2b25 күн бұрын

    ਬਿਲਕੁਲ ਠੀਕ ਹੈ। ਕੰਗਨਾ ਤੇ ਹਰ ਹੀਲੇ ਕੇਸ ਪੈਣਾ ਚਾਹੀਦਾ ਹੈ।

  • @sonuchohan6758
    @sonuchohan675825 күн бұрын

    Hindu+ Sikh= Punjab♥️

  • @dharamsingh5541
    @dharamsingh554125 күн бұрын

    Advocate saa ji bahut vadhia uprala kr rhe ho.kangna ranaut di membership khatam honi chahidi he Sache patsh tehanu tuhady maksad vich kamyaab kre Dhanwaad ji

  • @user-ik9iq3tq5s
    @user-ik9iq3tq5s25 күн бұрын

    Ok 👍

  • @harvinderkaur6522
    @harvinderkaur652225 күн бұрын

    Bhute vadia veer

  • @kuldipkaur1470
    @kuldipkaur147025 күн бұрын

    Waheguru ji meher karni

  • @deepdhindsa9216
    @deepdhindsa921625 күн бұрын

    Very good

  • @singhsaab6992
    @singhsaab699225 күн бұрын

    Bahut vadia

  • @RaghvirSingh-fu1be
    @RaghvirSingh-fu1be25 күн бұрын

    Good 👍

  • @gurpalsingh3059
    @gurpalsingh305925 күн бұрын

    Kangna against fir registered honi chahidi NSA laya jawe

  • @harrywithsukh1753
    @harrywithsukh175325 күн бұрын

    Boht hi wadia kadam 👏👏salute to all advocates

  • @munishgsguide8936
    @munishgsguide893625 күн бұрын

    Good brothers!!!

  • @hargur1430
    @hargur143025 күн бұрын

    ਇਕ ਟੋਪੀ ਵਾਲਾ ਵਾਰ ਵਾਰ ਕੁੜੀ ਨੂੰ ਲਫੇੜੇ ਮਾਰ ਰਿਹਾ ਸੀ , ਕਿਧਰੇ ਉਹ ਇਹ ਤਾਂ ਨਹੀਂ ਦੱਸਣਾ ਚਾਹੁੰਦੇ ਕਿ ਕੰਗਨਾ ਨੂੰ ਮਾਰਿਆ ਹੈ,ਉਹ ਵਿਡੀੳ ਵੀ ਚੈਕ ਕਰੋ ਜੀ, ਤਾਂ ਕਿ ਹਕੀਕਤ ਸਾਹਮਣੇ ਆ ਜਾਏ

  • @Eknoor_singh_dhanoa

    @Eknoor_singh_dhanoa

    25 күн бұрын

    ਉਹ ਕੰਗਣਾ ਦੇ ਨਾਲ ਦੀ ਕੁੜੀ ਹੈ।ਤੇ ਕੰਗਣਾ ਦੇ ਨਾਲ ਦਾ ਬੰਦਾ ਓਸਨੂੰ ਮਾਰ ਰਿਹਾ।k ਓਸਨੇ ਕੰਗਣਾ ਨੂੰ ਸੇਫ ਨਹੀਂ ਕੀਤਾ

  • @gurveer.singh.grewal.3361

    @gurveer.singh.grewal.3361

    24 күн бұрын

    @@Eknoor_singh_dhanoa ਤੈਨੂੰ ਜ਼ਿਆਦਾ ਪਤਾਂ ਬਕਵਾਸ

  • @kantakaur4364
    @kantakaur436425 күн бұрын

    WAHEGURU JI CHARDIAA KALAAN CH RAKHENA ji 🙏🏿

  • @user-jf8wt7in8d
    @user-jf8wt7in8d25 күн бұрын

    Bilkul 💯 Sahi kaheya FiR krwai jawey ...Kanoon sb lye hai... Esste Parcha nahi Parchey honey chahidey.. Jo esdi Jarh hai..osnu fhriya jawey gehri chaal hai BJP di kisan prti te Punjab prti ...

  • @user-vo3ow1it1d
    @user-vo3ow1it1d25 күн бұрын

    Vakil Sab ji Manipur da Bara karwai B karai java 😮😮😮😮😮😮😮😮😮😮😮😮😮😮😮

  • @balbirsinghheera9503
    @balbirsinghheera950325 күн бұрын

    ❤❤waheguruji

  • @user-ew7mz6wl1t
    @user-ew7mz6wl1t24 күн бұрын

    Bhut acsha kiya advocates sahib ji

  • @Lakha-ov5mr
    @Lakha-ov5mr25 күн бұрын

    👍👍👍👍👍👍👍👍👍🎉

  • @jindersinghjindersingh8402
    @jindersinghjindersingh840225 күн бұрын

    ਵੈਰੀ ਗੁੱਡ ਸਾਰੇ ਏਕਾ ਕਰੋ ਇਸ ਨੂੰ ਨਚਾਰਨੀ ਨੂੰ ਇਸ ਦੀ ਉਕਾਤ ਦਿਖਾਓ

  • @m.goodengumman3941
    @m.goodengumman394125 күн бұрын

    She's not on her own, or her own words, she's a mouthpiece for the Nizam, hakumat is rearing such leaders. This is not the first case of discrimination, racism, Zenophobia it's on daily bases and different actors appear time and again. Since 84 when did it stop, people just ignore this intimidations until it happens to your near and dear one's. 😢

  • @yuvrajsingh-rz5st
    @yuvrajsingh-rz5st24 күн бұрын

    Bahut vadhiya ji thanks to all of you

  • @prabhdhillon2919
    @prabhdhillon291925 күн бұрын

    Thank you sir 🙏🙏🙏

  • @rajdeep5306
    @rajdeep530625 күн бұрын

    Bahut badiya kita ...saada Punjab di lawyer association di ... Kagna jo kita bahut galat kita hai yas nu punishment milni chahidi hai...

  • @kaursidhusardarni2304
    @kaursidhusardarni230424 күн бұрын

    ਧੰਨਵਾਦ ਸਤਿਕਾਰਯੋਗ ਵਕੀਲ ਵੀਰਾਂ ਦਾ

  • @user-gu2mz5oe9w
    @user-gu2mz5oe9w25 күн бұрын

    Good 22g❤❤❤

  • @tripatpalkaur854
    @tripatpalkaur85424 күн бұрын

    😢bot wadhia uprala hai guru mehar kare

  • @herbsforme1980
    @herbsforme198025 күн бұрын

    👍

  • @SurjitSingh-br8pd
    @SurjitSingh-br8pd20 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਜੀ ਤੁਸੀਂ ਬਹੁਤ ਵਧੀਆ ਬਿਆਨ ਦਿੱਤੇ ਆ ਇਹੋ ਜਿਹੀ ਸਿਰਫਿਰੀ ਕੰਗਨਾ ਰਨੌਤ ਨੂੰ ਸਬਕ ਸਿਖਾਣਾ ਜਰੂਰੀ ਹੈ ਤੇ ਸਾਰੇ ਹੀ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਕਿਰਪਾ ਕਰਕੇ ਇਸ ਦੇ ਨੱਥ ਪਾਓ ਅਹੀ ਵੀ ਤੁਹਾਡੇ ਨਾਲ ਹਾਂ ਜਦੋਂ ਇਕੱਠ ਕਰਨ ਦੀ ਜਰੂਰਤ ਪਈ ਤੇ ਸਾਨੂੰ ਵੀ ਸੱਦਾ ਦਿਓ

  • @rajeshbhatthal8309
    @rajeshbhatthal830924 күн бұрын

    Basada rhe mera Punjab ❤❤❤

  • @kamaljeetsingh-vu1rr
    @kamaljeetsingh-vu1rr25 күн бұрын

    Good

  • @ajitsingh4584
    @ajitsingh458424 күн бұрын

    Good step

  • @surjitpremi5885
    @surjitpremi588524 күн бұрын

    Thank you. You are awake and very right.May Satguru blessyou.

  • @bindersidhu1092
    @bindersidhu109224 күн бұрын

    right sir 👍👍

  • @Bandog01
    @Bandog0124 күн бұрын

    Very good full punjab should be together in this

  • @jyoti6452
    @jyoti645224 күн бұрын

    Bhot sonna kam kita sir ji tuc.dill jitt lea

  • @sunnybrar7150
    @sunnybrar715025 күн бұрын

    Jehri mandi punjabi munde da katal hoyea usda ki baneya koi dss sakde veer bhra !

  • @naviharry8156
    @naviharry815623 күн бұрын

    ਬਹੁਤ ਵਧੀਆ ਉਪਰਾਲਾ ਜੀ।

  • @beantsingharang4009
    @beantsingharang400924 күн бұрын

    Very good bikel ji

  • @gurpreetkau-zl2ie
    @gurpreetkau-zl2ie24 күн бұрын

    Bahut vadia gall

  • @GanoSanjeevaniHealthcare
    @GanoSanjeevaniHealthcare22 күн бұрын

    Very good 👍

  • @jeetamann1869
    @jeetamann186924 күн бұрын

    Very gd ji 🙏🏽 😊

  • @davinderkaur3189
    @davinderkaur318924 күн бұрын

    ਬਿਲਕੁਲ ਜੀ

  • @JasvirSingh-uv3uv
    @JasvirSingh-uv3uv25 күн бұрын

    Well done 👏👏👍

  • @manvirkaur6224
    @manvirkaur622419 күн бұрын

    ਬਹੁਤ ਵਧੀਆ ਜੀ ਇਹ ਦੂੱਕੀ ਦੀ ਜ਼ਨਾਨੀ ਸਾਰੇ ਪੰਜਾਬ ਨੂੰ ਬਦਨਾਮ ਕਰਦੀ ਆ

  • @RanjitSingh-fc1kv
    @RanjitSingh-fc1kv25 күн бұрын

    👏👏👏👏👏

  • @Champ82
    @Champ8225 күн бұрын

    Good job, iste NSA lagna chaida aa

  • @SarwansinghSarwan-ik6og
    @SarwansinghSarwan-ik6og23 күн бұрын

    Your right sir g god bless you ❤❤❤❤❤

  • @SukhdevSingh-bs8ss
    @SukhdevSingh-bs8ss25 күн бұрын

    Nice job ❤❤❤

  • @amarjeetsinghjohal5899
    @amarjeetsinghjohal589924 күн бұрын

    Good sir ji 👍

  • @user-on7ps2bx9t
    @user-on7ps2bx9t25 күн бұрын

    ਗੁਡ ਵੈਰੀ ਗੁੱਡ

  • @user-mn8xb3ux4s
    @user-mn8xb3ux4s24 күн бұрын

    👌👌

  • @gurindersingh6960
    @gurindersingh696025 күн бұрын

  • @DhillonEvent
    @DhillonEvent25 күн бұрын

    👍👍👍

  • @gagansidhu7254
    @gagansidhu725424 күн бұрын

    Bhut vdia

  • @lingsin732
    @lingsin73223 күн бұрын

    Good Job Ji

Келесі