ਕੀ ਸੋਹਣੇ ਕੱਪੜੇ ਪਾਉਣ ਨਾਲ Depression ਦੂਰ ਹੋ ਜਾਂਦਾ? | motivational videos in punjabi

ਕੀ ਸੋਹਣੇ ਕੱਪੜੇ ਪਾਉਣ ਨਾਲ Depression ਦੂਰ ਹੋ ਜਾਂਦਾ? | motivational videos in punjabi
for happiness and positivity please join us
#motivationinpunjabi
#motivation
#motivationalvideo
#motivationalspeech
#motivationalvideo
#motivationalstatus
#motivationalstory

Пікірлер: 297

  • @sukhwinder3858
    @sukhwinder38585 ай бұрын

    ਮੇਨ ਗੱਲਾਂ ਤਾਂ ਇਹ ਹਨ ਕਿ ਖੁਦ ਤੇ ਵਿਸ਼ਵਾਸ ਰੱਖਣ ਨਾਲ ਹੀ ਪਰਸਨੈਲਿਟੀ ਬਣਦੀ ਹੈ ਕਿਉਂਕਿ ਹਰੇਕ ਜਿਆਦਾ ਕੱਪੜੇ ਨਹੀਂ ਖਰੀਦ ਸਕਦਾ ਜਿਵੇਂ ਕਿਸੇ ਦੇ ਘਰ ਪੇਟ ਹੀ ਮਸਾਂ ਪਲਦਾ ਪਰ ਉਹ ਖੁਦ ਤੇ ਵਿਸ਼ਵਾਸ ਰੱਖਣ ਤਾਂ ਬਹੁਤ ਸਮਾਰਟ ਦਿਖਦੇ ਹਨ ਅਸੀਂ ਉਨ੍ਹਾਂ ਨੂੰ ਬਹੁਤ ਵਾਰੀ ਦੇਖਿਆ ਹੈ

  • @surjitgill662
    @surjitgill6625 ай бұрын

    ਪਾਲ ਗੁਰਿੰਦਰ ਜੀ ਬੇਟੇ ਤੁਹਾਡੀਆਂ ਗਲਾਂ ਬਿਲਕੁਲ ਸਚ ਹਨ ਅਸੀ ਵੀ ਮਹਿਸੂਸ ਕੀਤਾ ਕੇ ਬਿਮਾਰ ਪੈ ਵੀ ਕਪੜੇ ਵਧੀਆ ਢੰਗ ਨਾਲ ਤਿਆਰ ਹੋ ਜਾਈਏ ਤੇ ਅਸੀ ਤੰਦਰੁਸਤ ਮਹਿਸੂਸ ਕਰਦੇ ਹਾਂ Thanks thanks beta ji 🎉🎉❤❤

  • @rakeshkumarghai1936
    @rakeshkumarghai19365 ай бұрын

    ਤੁਹਾਡੇ ਕੱਪੜੇ ਹੀ ਤੁਹਾਡੀ ਪਰਸਨੈਲਿਟੀ ਹਨ ਤੁਹਾਡੇ ਵਿਚਾਰ ਬਹੁਤ ਚੰਗੇ ਲੱਗੇ

  • @sukhmindersinghbahia4813
    @sukhmindersinghbahia48135 ай бұрын

    ਬਿਲਕੁਲ ਸਹੀ ਕਿਹਾ ਹੈ। ਬੂਟ ਵੀ ਵਧੀਆ ਫਿਟ ਹੋਣ ਤਾਂ ਚਾਲ ਦੇ ਨਾਲ ਨਾਲ confidence ਚ ਫ਼ਰਕ ਪੈਂਦਾ w

  • @iqbalsidhu8524
    @iqbalsidhu85245 ай бұрын

    ਬਹੁਤ ਵਧੀਆ, ਇਹ ਮੈਂ ਆਪ ਵੀ ਮਹਿਸੂਸ ਕੀਤਾ, ਕਈ ਵਾਰ 🙏🏻

  • @harshsodhi9302
    @harshsodhi93025 ай бұрын

    ਸਸਤੇ ਕੱਪੜੇ ਨਾਲ ਵੀ ਟੌਰ ਬਣਦੀ ਹੈ, ਮਨ ਖੁਸ਼ ਹੈ ਤਾ ਚੇਹਰੇ ਤੇ ਖੁਸ਼ੀ ਹੁੰਦੀ ਹੈ

  • @hardeepkaur8536

    @hardeepkaur8536

    5 ай бұрын

    👍🏻

  • @charanjeetkour4449
    @charanjeetkour44493 ай бұрын

    अपने 100% सही कही है यह बात मैं इसे पूरी तरह सहमत हूं

  • @lovely-kr6qy

    @lovely-kr6qy

    2 ай бұрын

    Naam piche kaur lagya likhde Hindi

  • @balwinderbindu8484
    @balwinderbindu84845 ай бұрын

    ਬਿਲਕੁਲ ਸਹੀ ਵੀਰ ਜੀ, ਮੇਰੇ ਤਾਇਆ ਜੀ ਦੇ ਬੇਟੇ ਦੀ ਮੌਤ ਹੋ ਗਈ ਸੀ ਜੋ ਉਸ ਦੀ ਵਾਈਫ ਸੀ ਬਹੁਤ ਛੋਟੀ ਉਮਰ ਦੀ ਸੀ, ਉਸਦੇ ਇੱਕ ਬੇਟਾ ਸੀ, ਉਹ ਹਰ ਵਕ਼ਤ ਰੋਦੀ ਰਹਿਣਾ ਇਕ ਦਿਨ ਮੈਂ ਉਸਨੂੰ ਉਸਦੀ ਮੈਰਿਜ ਵਾਲਾ ਸੂਟ ਪਵਾ ਦਿੱਤਾ ਭਾਬੀ ਬਹੁਤ ਸੋਹਣੇ ਲੱਗ ਰਹੇ ਸੀ ਪਰ ਪਰਿਵਾਰ ਵਾਲੇ ਬਹੁਤ ਬੋਲੇ ਵੀ ਤੂੰ ਇਸ ਤਰ੍ਹਾਂ ਕਪੜੇ ਕਿਉ ਪਵਾਏ ਕੀ ਇਕ ਵਿਧਵਾ ਔਰਤ ਕੱਪੜਾ ਨਹੀਂ ਪਾ ਸਕਦੀ ਜਿਸ ਦੀ ਉਮਰ ਵੀ 26 ਸਾਲ ਜਾ 27ਜਾ30 ਕਿਨੀਂ ਵੀ ਉਮਰ ਹੋਵੇ ਕਿਉ ਨਹੀ ਆਪਣੀ ਪਸੰਦ ਦਾ ਕੱਪੜਾ ਪਾ ਸਕਦੀ😢 ਜ਼ਰੂਰ ਵੀਡੀਓ ਬਣਾਓ ਪਲੀਜ਼

  • @parveenkaur5839

    @parveenkaur5839

    2 ай бұрын

    Tuc apni bhabi da pura sath diyo

  • @evaankiduniya7100

    @evaankiduniya7100

    2 ай бұрын

    Tusi apni bhabhi nu full support dvo us nu v jion da haq hai 😢

  • @mann-kg4pg

    @mann-kg4pg

    2 ай бұрын

    ਬਹੁਤ ਵਧੀਆ ਕੀਤਾ,, ਸਮਾਜ ਜਾਵੇ ਭੱਠੇ ਵਿਚ,, ਆਪਣੀ ਜ਼ਿੰਦਗੀ ਆਪ ਜਿਓ,,ਸਭ ਤੋਂ ਵੱਡਾ ਰੋਗ ਕੀ ਕਹਿਣ ਗੇ ਲੋਕ,,,ਇਹ ਰੋਗ ਦੂਰ ਕਰੋ।

  • @mann-kg4pg

    @mann-kg4pg

    2 ай бұрын

    ਬਹੁਤ ਵਧੀਆ ਕੀਤਾ,,ਸਭ ਤੋਂ ਵੱਡਾ ਰੋਗ ਕੀ ਕਹਿਣ ਗੇ ਲੋਕ,,, ਸਮਾਜ ਜਾਵੇ ਭੱਠੇ ਵਿਚ ਆਪਣੀ ਜ਼ਿੰਦਗੀ ਆਪ ਜਿਓ।

  • @sandeepkaur2415

    @sandeepkaur2415

    2 ай бұрын

    Very nice video

  • @AmarSingh-xx5in
    @AmarSingh-xx5in5 ай бұрын

    ਵਿਚਾਰ ਬਿਲਕੁਲ ਲਾਜਵਾਬ ਹਨ,,,,,,ਹੋਰ ਅੱਗੇ ਵਧੋ ਜੀ।।।।।

  • @sofigurdaspuri9099
    @sofigurdaspuri90995 ай бұрын

    ਸਹੀ ਗੱਲ ਹੈ ਵੀਰ ਜੀ lll ਮੈ ਵੀ ਬਹੁਤ ਵੱਡੇ ਸ਼ੋਰੂਮ ਤੋਂ ਕਦੇ ਕਪੜੇ ਨਹੀਂ ਖਰੀਦੇ ਆਮ ਦੁਕਾਨ ਤੋਂ ਹੀ ਖਰੀਦਦਾ ਹਾਂ lll ਪਰ ਪਗ ਮੈਚਿੰਗ ਕਰਕੇ ਬਨਣੀ ਜਾ ਪੈਂਟ ਕਮੀਜ ਦਾ ਕਲਰ ਮੈਚ ਕਰਨਾ lll ਮੈ ਕਦੇ ਵੀ ਆਪਣੇ ਘਰੋਂ ਬਾਹਰ ਪਗ ਤੋਂ ਬਾਹਰ ਨਹੀਂ ਜਾਂਦਾ lll ਕਮਲੀਟ ਤਿਆਰ ਹੋਕੇ ਮੈ ਘਰ ਤੋਂ ਨਿਕਲਣਾ ਹੁੰਦਾ lll ਮੈਨੂੰ ਲੋਕਾਂ ਦਾ ਪਤਾ ਨਹੀਂ ਪਰ ਮੈ ਤੁਹਾਡੇ ਵਿਚਾਰਾਂ ਨਾਲ 100% ਸਹਿਮਤ ਹਾਂ

  • @punjabijattt7746
    @punjabijattt77465 ай бұрын

    ਵੀਰ ਜੀ ਤੁਸੀ ਸਹੀ ਕਿਹਾ ਕੋਈ ਸਾਡੇ ਵਰਗਾ ਬਿਮਾਰ ਵਿਅਕਤੀ ਸੋਹਣੇ ਕਪ਼ਡੇ ਪਾ ਲੈਦਾ ਤਾ ਬਹੁਤ ਵਧਿਆ ਮਹਿਸੁਸ ਹੁੰਦਾ

  • @saravjaiya
    @saravjaiya2 ай бұрын

    Confidence insaan nu fit reh k v aunda hai ji. Roz subah gym jaan ya exercise nl stress ghtda hai te mood v fresh rehda hai.

  • @gagankaur4442
    @gagankaur44425 ай бұрын

    ਬਿਲਕੁਲ ਸਹੀ ਕਿਹਾ ਵੀਰ ਜੀ ।

  • @rakeshkumarghai1936
    @rakeshkumarghai19365 ай бұрын

    ਤੁਹਾਡੇ ਕੱਪੜੇ ਹੀ ਤੁਹਾਡੀ ਪਰਸਨੈਲਿਟੀ ਹਨ

  • @LegendGamer-vs6ks

    @LegendGamer-vs6ks

    2 ай бұрын

    Reality bro

  • @gurjindersingh956
    @gurjindersingh9565 ай бұрын

    ਤਨ ਤੇ ਖੁਸ਼ੀ ਤਾਹੀ ਹੁੰਦੀ ਜੇ ਮੰਨ ਖੁਸ਼ ਹੋਵੇ ਤਨ ਲਈ ਭੋਜਨ ਜਰੂਰੀ ਓਸੇ ਤਰ੍ਹਾਂ ਮੰਨ ਲਈ ਭਜਨ ਜਰੂਰੀ ਤਾਂ ਹੀ ਚਿਹਰਾ ਖਿੜਦਾ 50-50ਹਜ਼ਾਰ ਦੇ ਕੋਟ ਪੈਂਟ ਪਾਂ ਕੇ ਵੀ ਲੋਕੀ ਮੁਰਜ਼ਾਏ ਹੁੰਦੇ ਜਦ ਕੇ ਰੱਬ ਦਾ ਨਾਮ ਜੱਪਣ ਵਾਲਾ ਸਾਦੇ ਕੁੜਤੇ ਪਜਾਮੇ ਵਿੱਚ ਵੀ ਖਿੜਿਆ ਰਹਿੰਦਾ ਖੁਸ਼ੀ ਲਈ ਰੂਹ ਨੂੰ ਖੁਰਾਕ ਦੇਣੀ ਜਰੂਰੀ

  • @kiranpkaur9330

    @kiranpkaur9330

    5 ай бұрын

    Right aa g

  • @sarbjitsandhu8061

    @sarbjitsandhu8061

    4 ай бұрын

    ਬਿਲਕੁਲ ਸਹੀ ਗੱਲ ਆ ਤੁਹਾਡੀ ਵੀਰ ਜੀ ਗੂਡ ਸਰਬਜੀਤ ਕੌਰ ਸੰਧੂ ਹਰੀਕੇ ਪੱਤਣ ਤੋਂ ਸਰਬਜੀਤ ਕੌਰ ਸੰਧੂ

  • @veenaarora2992

    @veenaarora2992

    3 ай бұрын

    Right ji.

  • @prabhpalkaur735
    @prabhpalkaur7355 ай бұрын

    Bilkul sahi gal ji

  • @ravneetkaur8098
    @ravneetkaur80982 ай бұрын

    ਬਹੁਤ ਵਧੀਆ ਵੀਰ ਜੀ

  • @user-jz9tm4fv8j
    @user-jz9tm4fv8j5 ай бұрын

    ਬੇਟਾ ਤੁਸੀਂ ਬਿਲਕੁਲ ਠੀਕ ਕਿਹਾ।।ਮੈਂ ਬਿਲਕੁਲ ਸਹਿਮਤ ਹਾਂ।ਮੈਂ ਵੀ ਜਦ ਆਪਣੇ ਪਸੰਦ ਦਾ ਕਪੜਾ ਪਾਉਂਦਾ ਹਾਂ ਤਾਂ ਆਪਣੇ ਆਪ ਨੂੰ ਬਹੁਤ ਵਧੀਆ ਮਹਿਸੂਸ ਕਰਦਾ ਹਾਂ ਤੇ ਫੋਨ ਤੇ ਸੈਲਫੀਆਂ ਲੈ ਲੈ ਕੇ ਵੇਖਦਾ ਹਾਂ।ਤੁਹਾਡੇ ਚਾਰੇ ਨੁੱਕਤੇ ਬਿਲਕੁਲ ਜਿੰਦਗੀ ਜੀਊਣ ਦਾ ਰਾਹ ਦਸੇਰਾ ਹਨ।...

  • @BhupeshChaudhary-jb2yr

    @BhupeshChaudhary-jb2yr

    2 ай бұрын

    Beta ❤

  • @AmandeepSingh-ps7co
    @AmandeepSingh-ps7co5 ай бұрын

    ਵੀਰ ਜੀ ਤੁਸੀਂ ਸਹੀ ਕਿਹਾ 🌹

  • @harvinderrandhawa6339
    @harvinderrandhawa63395 ай бұрын

    ਸਹੀ ਕਿਹਾ। ਮੈ ਇਕ ਵਾਰ 350ਰੁਪਏ ਦਾ ਸੂਟ ਲਿਆਕਿਸੇ ਨੂੰ ਦੇਣ ਲਈ ਪਰ ਮੈਨੂੰ ਸੋਹਣਾ ਲੱਗਿਆ ਜਦ ਮੈ ਪਾਇਆ ਉਹ ਸੂਟ ਬਣ ਬਣ ਪਿਆਬਹੁਤ ਸਜਿਆ ।

  • @gurmailsinghgurmail4539

    @gurmailsinghgurmail4539

    5 ай бұрын

    Very Very Nice. Ji

  • @SukhwinderKaur-ci1rs

    @SukhwinderKaur-ci1rs

    3 ай бұрын

    Very nice ❤

  • @Crafting001
    @Crafting0012 ай бұрын

    Bhut vadia veer g very good g.

  • @jaggigrewal6989
    @jaggigrewal69892 ай бұрын

    God motivation bro ❤

  • @tonisingh7041
    @tonisingh70412 ай бұрын

    ਬਹੁਤ ਵਧੀਆ ਸਮਝੋਣ ਦਾ ਤਰੀਕਾ ਵੀਰ ਜੀ

  • @gursimratkaurcheema6000
    @gursimratkaurcheema60002 ай бұрын

    ਵਧੀਆ ਜੀ। ਮਾਂਗਟ

  • @ReshmaGarden
    @ReshmaGarden5 ай бұрын

    Nice bilkul sahi kaha kapdea da bahut vadda rol hunda Sadi life ch confident leval vad janda mental helth te bahut badia rehndi ache kapdea naal 😊

  • @DeepKandyara-ko4bs
    @DeepKandyara-ko4bs2 ай бұрын

    Very good 😊

  • @gracecosmeticgarments1513
    @gracecosmeticgarments15135 ай бұрын

    Good very good Ultimate video

  • @manjeetkaurwaraich1059
    @manjeetkaurwaraich10595 ай бұрын

    ਬੇਟਾ ਤੁਹਾਡੇ ਵਿਚਾਰ ਬਹੁਤ ਬਹੁਤ ਵਧੀਆ ਲੱਗੇ ਹਨ ਬਹੁਤ ਬਹੁਤ ਧੰਨਵਾਦ ਬੇਟਾ

  • @user-sp9kw9en8p
    @user-sp9kw9en8p3 ай бұрын

    Yes It's very useful to boost our personality and morality.

  • @mann-kg4pg
    @mann-kg4pg2 ай бұрын

    ਬਿਲਕੁਲ ਠੀਕ ਹੈ।

  • @dharmjeetsingh2544
    @dharmjeetsingh25445 ай бұрын

    Bilkul wadhia vichar hn

  • @JyotiSahota-ti3vq
    @JyotiSahota-ti3vq2 ай бұрын

    Right brother

  • @anmolpreetsinghmaan270
    @anmolpreetsinghmaan2705 ай бұрын

    Very nice ji mainu vdhia lgdia tuhadia gla jma shi ne mere pti di daith hogi c me kde chnga kpda ni paya c prr bchea ne vde hoke mere kpdea nu badlta te hun mainu lgda k jindgi jyun li ae ktn li nhi kei saal me loka dia gla to drke jindgi ktti c thanks bro🙏

  • @munagooddd7364
    @munagooddd73645 ай бұрын

    Hanji bilkul shi keha tusi dressing sense boht jruri hai.saste kpde bhi boht sohne lgde

  • @parveenkaur5839
    @parveenkaur58392 ай бұрын

    Tuhade vichar bre vadhiya lge tuc bilkul sahi kiha

  • @satpalsinghsingh2571
    @satpalsinghsingh25712 ай бұрын

    Good job 👍

  • @drsaab2457
    @drsaab24575 ай бұрын

    Ryt information. Really works🙌🙌🙌🙌🙌🙌❤❤❤❤❤❤

  • @amanwaraich7666
    @amanwaraich76665 ай бұрын

    Totally different or unique topic sir Well done

  • @sukhdevsdhillon7815
    @sukhdevsdhillon78155 ай бұрын

    Good informative episode thanks

  • @dilbagsingh7640
    @dilbagsingh76405 ай бұрын

    Bai tu ta mare Dil di gal karti yaar bhut badiya jankari diti. Good information

  • @amarjitgill5385
    @amarjitgill53852 ай бұрын

    It’s right thanks ji 🙏🙏

  • @rupinderkaur4326
    @rupinderkaur43265 ай бұрын

    ਬਿਲਕੁਲ ਸਹੀ ਕਿਹਾ ਵੀਰ ਜੀ

  • @user-ec5wz8gu1t
    @user-ec5wz8gu1t5 ай бұрын

    Bilkul sahi aa veer m v mehsoos kita bhut vaar 🙏

  • @gurpreetsinghgurpreet6262
    @gurpreetsinghgurpreet6262Ай бұрын

    ਬਿਲਕੁਲ ਸਹੀ ਗੱਲ ਏ ਜੀ

  • @balwinderkaur6584
    @balwinderkaur65845 ай бұрын

    Veer g main sehmat han tuhadi gall te bilkul sahi keha tusi,,

  • @KaramjitSingh-jx7sm
    @KaramjitSingh-jx7sm5 ай бұрын

    Your views are good. Thanks for good videos

  • @premdaffu3527
    @premdaffu35275 ай бұрын

    Bai g sahi vichar hai neat and clean dresses pehanen nall confidence level higy hunda g

  • @balbirkaur3630
    @balbirkaur36305 ай бұрын

    Bahut badhiya jankari 🎉

  • @user-vc3cl6cx4j
    @user-vc3cl6cx4j3 ай бұрын

    100 % right

  • @rajrani1666
    @rajrani16665 ай бұрын

    Bilkul sahi 🎉

  • @gurinderkaur6784
    @gurinderkaur67845 ай бұрын

    bilkul sahi a vir ji 🎉🎉🎉🎉🎉🎉🎉🎉🎉

  • @GurjeetSingh-ry5mf
    @GurjeetSingh-ry5mf5 ай бұрын

    ਰਹਿਣ ਸਹਿਣ ਨਾਲ ਉੱਚੇ ਵਿਚਾਰਾ ਨੂੰ ਵੀ ਵਧੀਆ ਰੱਖੋ ਜਦੋ ਮਨ ਦੁਖੀ ਹੂੰਦਾ ਹੈ ਤਾ ਕੂਝ ਨੀ ਕਰਨ ਨੂੰ ਦਿਲ ਨਹੀ ਕਰਦਾ ਪਰ ਕੋਸਿਸ ਜਰੂਰ ਕਰੋ ਖੂਸ ਰਹਿਣ ਲਈ

  • @gurkiratsingh3067

    @gurkiratsingh3067

    5 ай бұрын

    Shi gall aa

  • @RadhirSingh-ge6zs

    @RadhirSingh-ge6zs

    2 ай бұрын

    Bilkul sahib gl hei Ji jdo bnda kise problem vich fsia hunda tan usda kujh bi krn nu Dil nhi krda Problems jihrha ik type di hundi . Kise nu koii kise nu koii.

  • @rajinderkumar2352
    @rajinderkumar23522 ай бұрын

    Right sir

  • @LovepreetSingh-ls
    @LovepreetSingh-ls4 ай бұрын

    ਬਹੁਤ ਵਧੀਆ ਜਾਣਕਾਰੀ ਹੈ ਜੀ ਮੈਂ ਵੀ ਇਹ ਗੱਲਾਂ ਮਹਿਸੂਸ ਕੀਤੀਆਂ ਹਨ

  • @navbhangu3415
    @navbhangu34153 ай бұрын

    Bahut change lage ji

  • @rajwinderkaursehmbi9575
    @rajwinderkaursehmbi9575Ай бұрын

    Bilkul sahi hai beta ji waheguru ji chardikala bakshan ❤

  • @sarbjit569
    @sarbjit5695 ай бұрын

    Bilkul sahi kaha veer g tusi

  • @JohndeepSidhu-nf7xq
    @JohndeepSidhu-nf7xq5 ай бұрын

    ਬਿਲਕੁਲ ਸਭ ਸਹੀ ਗਲਾ ਨੇ ਭਾਈ ਦੀਆ

  • @rupindersingh3100
    @rupindersingh31005 ай бұрын

    ਬੁਹਤ ਵਧੀਆ ਬਾਈ ਜੀ

  • @dhaliwaldeep4261
    @dhaliwaldeep42615 ай бұрын

    Bilkul sahi sir ji

  • @user-hy4ss4er7f
    @user-hy4ss4er7f5 ай бұрын

    Nice, good video, motivational

  • @user-gs7tm1kk9c
    @user-gs7tm1kk9c5 ай бұрын

    Your right veer ji 🎉🎉🎉🎉🎉

  • @gurmeetkaur-tm7gd
    @gurmeetkaur-tm7gd5 ай бұрын

    Very good idea sir.Thanks!

  • @shahnazbegum8177
    @shahnazbegum81775 ай бұрын

    Veery veery good paj 👍👍

  • @yugrajsingh3183
    @yugrajsingh31835 ай бұрын

    Good thought

  • @sumankaur4343
    @sumankaur43432 ай бұрын

    Good Job Veerji👍

  • @karamjitsingh2209
    @karamjitsingh22095 ай бұрын

    ਬਹੁਤ ਵਧੀਆ ਜੀ ਏਸੇ ਤਰ੍ਹਾਂ ਹੋਰ ਵੀ ਕੋਸ਼ਿਸ਼ ਕਰਦੇ ਰਹੋ ਤੁਹਾਡਾ ਵੀ ਫਾਇਦਾ ਲੋਕਾਂ ਨੂੰ ਵੀ ਜਾਣਕਾਰੀ ਮਿਲਦੀ ਰਹੇਗੀ।

  • @BalwantKaur-hn7wq
    @BalwantKaur-hn7wq4 ай бұрын

    Bahut vadiya vichar thanks sir ji

  • @user-bb8xw1qu8r
    @user-bb8xw1qu8r5 ай бұрын

    Sahi gal aa veer ji ❤❤

  • @sarbjitkaur9960
    @sarbjitkaur99605 ай бұрын

    Good information 👍🏻

  • @ParamjitSingh-yk2ql
    @ParamjitSingh-yk2ql5 ай бұрын

    Absolutely right🙏🏻

  • @SunitaKumari-pc3fs
    @SunitaKumari-pc3fs2 ай бұрын

    Bilkul sahi gll aa ji 🙏❤️

  • @satpalmehta741
    @satpalmehta7415 ай бұрын

    ਬਿਲਕੁਲ ਸਹੀ ਸਰ ਜੀ 🙏

  • @charanpaulkaur
    @charanpaulkaur5 ай бұрын

    Very true. Thanks ji

  • @ParveenKumar-lf4my
    @ParveenKumar-lf4my5 ай бұрын

    I liked it 👍 ਧੰਨਵਾਦ ਸਰ ਜੀ 🙏

  • @saveenaguru9822
    @saveenaguru98223 ай бұрын

    Bahut vadia gallan kitia sir ji tyci 👍👍

  • @surinderkaur5240
    @surinderkaur52405 ай бұрын

    Very good.

  • @sumanbaby4616
    @sumanbaby46165 ай бұрын

    Bilkul sahi gal puttar

  • @karamjeetkaur5610
    @karamjeetkaur56105 ай бұрын

    👍👍 Good

  • @sunitagarg1181
    @sunitagarg11815 ай бұрын

    Bilkul theek keha ji

  • @user-zn5sm5fb1t
    @user-zn5sm5fb1t5 ай бұрын

    Very good information thanks you very much sir g

  • @ffKing-cq6vp
    @ffKing-cq6vp2 ай бұрын

    Very nice veer ji

  • @raghbirsingh627
    @raghbirsingh6275 ай бұрын

    ਵਧੀਆ

  • @user-pl6md7xj5w
    @user-pl6md7xj5w5 ай бұрын

    Thank you sir 😊I really like tips 😊

  • @Parvinderkaur-ns2es
    @Parvinderkaur-ns2es5 ай бұрын

    Right❤❤🎉🎉

  • @GurpreetKaur-pe3vn
    @GurpreetKaur-pe3vn5 ай бұрын

    Bhut vdya gal vir g ..🎉

  • @KuldeepKaur-uq2bh
    @KuldeepKaur-uq2bh5 ай бұрын

    Bilkul sahi gal ha beta

  • @parmjitkaur8519
    @parmjitkaur85192 ай бұрын

    Bilkul true h veer ji 👍👍

  • @user-ex2cd3kd5u
    @user-ex2cd3kd5u5 ай бұрын

    ਬਿਲਕੁੱਲ ਸਹੀ

  • @amarjitsinghsangalpal6518
    @amarjitsinghsangalpal65185 ай бұрын

    Yes,very beautiful views .Apparel shows the man.Cnfidence is produced.

  • @user-zm4ee5fb6d
    @user-zm4ee5fb6d5 ай бұрын

    Great thought Veer g

  • @mkaur1413
    @mkaur14132 ай бұрын

    Bilkul sach bhai ji

  • @harpreetsharma4125
    @harpreetsharma41255 ай бұрын

    ਵਧੀਆ ਵਿਚਾਰ ਹਨ

  • @navibrar8463
    @navibrar84635 ай бұрын

    Sahi a

  • @SleepyBocce-rf5yh
    @SleepyBocce-rf5yh5 ай бұрын

    ਬਹੁਤ ਸ਼ਾਨਦਾਰ ਜੀ

  • @balwinderkour9247
    @balwinderkour92472 ай бұрын

    Right

  • @RavinderSingh-yb8vg
    @RavinderSingh-yb8vgАй бұрын

    Sirji sahi bol rehee

  • @narinderkaur4377
    @narinderkaur43772 ай бұрын

    Bilkul sahi kiha veer ji

  • @BalwantSingh-lw8yl
    @BalwantSingh-lw8yl5 ай бұрын

    Absolutely right

  • @inderbir95595
    @inderbir955955 ай бұрын

    Bilkul sahi gal veer ji eh gal sahi aa

Келесі