ਕੇਂਦਰ ਵੱਲੋਂ ਸ਼ਹੀਦ ਅਗਨੀਵੀਰ ਨੂੰ 1 ਕਰੋੜ ਦੀ ਵਿੱਤੀ ਸਹਾਇਤਾ 'ਤੇ ਕਿਉਂ ਪਿਆ ਰੌਲਾ ? | LIVE | Debate

ਕੇਂਦਰ ਵੱਲੋਂ ਸ਼ਹੀਦ ਅਗਨੀਵੀਰ ਨੂੰ 1 ਕਰੋੜ ਦੀ ਵਿੱਤੀ ਸਹਾਇਤਾ 'ਤੇ ਕਿਉਂ ਪਿਆ ਰੌਲਾ ?
ਸ਼ਹੀਦ ਅਗਨੀਵੀਰ ਅਜੈ ਕੁਮਾਰ ਦੇ ਪਿਤਾ ਨੇ ਕੀਤੇ ਵੱਡੇ ਖ਼ੁਲਾਸੇ ?
ਕੀ ਰਾਹੁਲ ਗਾਂਧੀ ਵੱਲੋਂ ਸੰਸਦ 'ਚ ਦਿੱਤਾ ਬਿਆਨ ਸੱਚ ?
#Agniveer #AjayKumar #Financialassistance #CentralGovernment #PunjabGovernment #RahulGandhi #TheSpokesmanDebate #NavjotDhaliwal #RozanaSpokesman Navjot Singh Dhaliwal
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 20

  • @MajorSingh-re2kh
    @MajorSingh-re2khКүн бұрын

    ਅਗਨੀ ਵੀਰ ਭਰਤੀ ਕਰਕੇ ਨੋਜਵਾਨ ਦਾ ਆੳੁਣ ਵਾਲਾ ਸਮਾ ਬਰਬਾਦ ਕਰ ਦਿੱਤਾ ਨਾ ਉਹ ਬੁਢੇ ਹੋਏ ਨਾਹੀ ਜਵਾਨ ਰਹੇ

  • @KulwantSingh-ng7of
    @KulwantSingh-ng7ofКүн бұрын

    Agniveer Cancelled

  • @JaswinderSingh-kn2dz
    @JaswinderSingh-kn2dzКүн бұрын

    ਪੱਤਰਕਾਰ ਸਹਿਬ ਜੀ ਜੇਕਰ ਬੀਮੇ ਦੇ ਪੈਸੇ ਨੂੰ ਭਾਰਤ ਸਰਕਾਰ ਦਾ ਕੰਮਪਨਸੇਸਨ ਕਹਿੰਦੇ ਹਨ ਤਾਂ ਫਿਰ ਪੰਜਾਬ ਸਰਕਾਰ ਵੱਲੋਂ ਜੋ ਭਗਵੰਤ ਮਾਨ ਇੱਕ ਕਰੋੜ ਦੇ ਚੈੱਕ ਨੂੰ ਕਹੋਗੇ। ਮੈਂ ਇੱਕ ਸਾਵਕਾ ਫ਼ੋਜੀ ਹਾਂ ਮੈਨੂੰ ਕਿਸੇ ਪਾਰਟੀ ਦਾ ਸਮਰਥਨ ਨਹੀਂ ਹਾਂ ਅਤੇ ਨਾ ਕਿਸੇ ਪਾਰਟੀ ਦਾ ਵਿਰੋਧੀ ਵੀ ਨਹੀਂ ਕਰਦਾ। ਪਰ ਸਾਵਕਾ ਫ਼ੋਜੀ ਹੋਣ ਦੇ ਬਾਵਜੂਦ ਇਹ ਜ਼ਰੂਰ ਕਹਾਂਗਾ ਕਿ ਇਕਬਾਲ ਸਿੰਘ ਚੰਨੀ ਵਰਗੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਉਂਕਿ ਬੀ ਜੇ ਪੀ ਦੀ ਸਰਕਾਰ ਨੇ ਫੌਜ਼ ਦਾ ਸੱਤੀਆ ਨਾਸ ਕਰਨ ਦਿੱਤਾ।

  • @KULWANTSINGH-kc2lu
    @KULWANTSINGH-kc2lu2 күн бұрын

    Pension v BJP sarkar ne band kiti hai us wele Atal Bihari Bajpai desh de PM san.

  • @MajorSingh-re2kh
    @MajorSingh-re2khКүн бұрын

    ਅਗਨੀ ਵੀਰ ਗਰੀਬ ਮਾ ਪਿਉ ਦੇ ਬੱਚੇ ਹੈ ਅਮੀਰਾ ਦੇ ਪੁੱਤ ਨਹੀ ਇਸ ਕਰਕੇ ਬੱਚੇ ਦੀ ਕੀਮਤ ਇੱਕ ਕਰੋੜ ਰੱਖੀ ਹੈ ਅਗਰ ਅਮੀਰਾ ਦੇ ਬੱਚੇ ਹੁੰਦੇ ਤਾ ਸਭ ਕੁਝ ਮਿਲ ਜਾਣਾ ਸੀ ਕਨੂੰਨ ਵੀ ਰਾਤੋ ਰਾਤ ਬਣ ਜਾਣੇ ਸੀ

  • @bholasingh7576
    @bholasingh75762 күн бұрын

    Chiani sab pension kisi ne bad kiti hai

  • @dalbirsingh1736
    @dalbirsingh1736Күн бұрын

    Channi sir tusi BJP te wal te gal karni hai par Agniveer sechame bilkul theek nhi ajj Rahul Gandhi bol raha hun but Sabka sanik sangresh committee 20 Feb 2023 se sankiat dharna de raha sun par centre Govt n koi bat nhi suna

  • @KULWANTSINGH-kc2lu
    @KULWANTSINGH-kc2lu2 күн бұрын

    Sardar ji tusi keh rahe hon ki kafi Desh's ch eh scheme lagu hon. Sardar ji India chare pase Dushman baithe ne, unna dmukawala kaun karenge. Ki Aganiveer kar wale karange

  • @mulkhraj4266
    @mulkhraj42662 күн бұрын

    channi saab apni gal te date riho ki 1965 vich lal bahader shastri ji ne jawana nu amritsar chhad ke aa jao

  • @bholasingh7576
    @bholasingh75762 күн бұрын

    Chiani sab ap chiani sab ap nu nahi pata ta eh daso ki ap da koi bacha foj vich hai

  • @ManjeetSingh-xu3kj
    @ManjeetSingh-xu3kj2 күн бұрын

    chani saab appa kho bethe han😊

  • @KewalSingh-e9u
    @KewalSingh-e9u2 күн бұрын

    BJP ne sansad vich jhooth bolya BJP mafi mange

  • @subasingh6660
    @subasingh66602 күн бұрын

    BJP Modi. Sarkar. Jumlebaj hai modi. Sirf. Mulak. Vich. Dange. Karva. Sakda. Gujrat. Vangu.

  • @sukhdevraj5773
    @sukhdevraj5773Күн бұрын

    Bjp ke log jhooth bolne se pahle sochte nahi

  • @charanchahal6307
    @charanchahal630712 сағат бұрын

    ਇਹਨੂੰ ਸੈਨਾ ਬਾਰੇ ਕੱਖ ਨੀ ਪਤਾ ਬਾਰੇ ਇਹ ਸਿਰਫ਼ ਸਮਾ ਪਾਸ ਕਰ ਰਿਹਾ ਰੋਲਾ ਪਾਕੇ

Келесі