Bhagwant Mann ਦਾ ਚੰਡੀਗੜ੍ਹ ਆਉਂਦੇ ਹੀ ਕਿਸਾਨੀ ਮੋਰਚੇ 'ਤੇ ਵੱਡਾ ਬਿਆਨ | News18 Punjab

Ойын-сауық

Bhagwant Mann ਦਿੱਲੀ ਕੇਜਰੀਵਾਲ ਨਾਲ ਮੁਲਾਕਾਤ ਕਰਨ ਪੁਹੰਚੇ ਸਨ। ਹੁਣ ਸੀਐਮ ਮਾਨ ਚੰਡੀਗੜ੍ਹ ਏਅਰਪੋਰਟ ਪਹੁੰਚੇ। ਸੀਐਮ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਮੁਲਾਕਾਤ ਦਾ ਤਰੀਕਾ ਮੁਰਦਾਬਾਦ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ 10 ਜੂਨ ਤੇ 18 ਜੂਨ ਦਾ ਫ਼ਰਕ ਮੈਨੂੰ ਵੀ ਪਤਾ ਹੈ। ਇੱਕ ਵਾਰ ਕਿਸਾਨ ਤਜ਼ਰਬਾ ਕਰਕੇ ਤਾਂ ਦੇਖਣ ਮੈਂ ਖੇਤੀ ਦੇ ਸਾਰੇ ਘਾਟੇ ਪੂਰੇ ਕਰ ਦਿਆਂਗਾ ਡੇਰਾਬੱਸੀ ਚ ਨਾੜ ਨੂੰ ਲੱਗੀ ਅੱਗ ਕਰਕੇ ਬੱਚੀ ਦੀ ਮੌਤ ਹੋ ਗਈ ਸੀ ਕਦੇ ਉਨ੍ਹਾਂ ਵਾਸਤੇ ਤਾਂ ਇਹ ਲੋਕ ਅੱਗੇ ਨਹੀਂ ਆਏ।
#BhagwantMann #FarmersProtest #LiveNews #MohaliBorder #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 1 100

  • @BalkarSingh-og4xb
    @BalkarSingh-og4xb2 жыл бұрын

    ਭਗਵੰਤ ਸਿੰਘ ਮਾਨ ਜੀ ਬਿਲਕੁਲ ਠੀਕ ਕਹਿ ਰਹੇ ਹਨ। ਧੱਕੇ ਨਾਲ ਨਹੀਂ ਮਨਾਉਣਾ ਚਾਹੀਦਾ। ਇਸ ਪਿੱਛੇ ਸਿਆਸੀ ਚਾਲ ਗੌਰਮਿੰਟ ਨੂੰ ਅਸਥਿਰ ਕਰਨ ਦੀ ਵੀ ਹੋ ਸਕਦੀ ਹੈ। ਮਾਨ ਜੀ ਡੱਟ ਕੇ ਰਹੋ। ਤੁਸੀਂ ਠੀਕ ਕਰ ਰਹੇ ਹੋ।

  • @jaspreetsingh864

    @jaspreetsingh864

    2 жыл бұрын

    Fer tanmodi nal v dhaka nhi krna chaida si

  • @balpreetsingh515

    @balpreetsingh515

    2 жыл бұрын

    @@jaspreetsingh864 ਮੋਦੀ msp ਖਤਮ ਕਰ ਰਿਹਾ ਸੀ,ਭਗਵੰਤ ਮਾਨ msp ਦੇ ਰਿਹਾ. ਤੈਨੂੰ ਕੋਈ ਫਰਕ ਨੀ ਲਗਦਾ? ਥੋੜਾ ਤਾਂ ਦਿਮਗ ਵਰਤੋ ਯਾਰ.ਪਾਣੀ ਨਾ ਰਿਹਾ ਤਾਂ ਕੀ ਕਰਨੇ ਚੌਲ?

  • @ramps801

    @ramps801

    2 жыл бұрын

    @@balpreetsingh515 eh bc fuddu ne akla ni haigia ehna nu

  • @sehajsingh1126

    @sehajsingh1126

    2 жыл бұрын

    @@jaspreetsingh864 ohh dhille Lun Di paidaish tenu pta kinu kehn dea .....ohh Klan Modi kutta maan heera bnda Punjab da...pr mnu lgda Tu akali Congress walya da e kutta e dallya

  • @suchasingh7129

    @suchasingh7129

    2 жыл бұрын

    ਇਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰੋ ਮਾਨ ਸਾਹਿਬ ਜ਼ਿੰਦਾਬਾਦ

  • @shivdevsingh4287
    @shivdevsingh42872 жыл бұрын

    ਭਗਵੰਤ ਮਾਨ ਜੀ, ਮੁਰਦਾਬਾਦ ਦੇ ਨਾਰ੍ਹਿਆਂ ਤੋਂ ਨਾ ਘਬਰਾਓ ਕਿਓਂਕਿ ਪੰਜ ਸਾਲ ਤੁਹਾਨੂੰ ਜਿੰਦਾਬਾਦ, ਮੁਰਦਾਬਾਦ ਦੇ ਨਾਰ੍ਹਿਆਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਹੈ ਭਾਵੇਂ ਤੁਸੀਂ ਜਿੰਨਾ ਮਰਜ਼ੀ ਲੋਕਾਂ ਦਾ ਕੰਮ ਕਰ ਲਵੋ। ਭਗਵੰਤ ਮਾਨ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ।

  • @BatMan-ks5uj

    @BatMan-ks5uj

    2 жыл бұрын

    Chal sala

  • @BahadurSingh-uw3dp

    @BahadurSingh-uw3dp

    2 жыл бұрын

    ਜਿੰਨਾ ਮਰਜ਼ੀ ਦੇ ਦੇਵੇ ਸਰਕਾਰ ਉਹਨਾਂ ਹੀ ਇਹ ਨਾ ਕਿਸਾਨ ਜਥੇਬੰਦੀਆਂ ਨੂੰ ਨਾ ਕਿ ਕਿਸਾਨਾਂ ਨੂੰ

  • @tubeyou100ful

    @tubeyou100ful

    2 жыл бұрын

    @@BatMan-ks5uj ਬੜਾ ਢਿੱਡ ਦੁਖੀਆ ਤੁਹਾਡਾ , ਕਿਹੜੀ ਪਾਰਟੀ ਆ, ਸਿੱਧਾ ਗਾਲਾ ਤੇ ਹੀ ਆ ਗਿਆ ।

  • @deep925

    @deep925

    2 жыл бұрын

    Eh vehle lok ne jo tym pass krn aa jande ne ehna kol sbr nhi maan saab tuc apna km kro ehna vl dhyan den di koi lod nhi 🙏🙏

  • @BatMan-ks5uj

    @BatMan-ks5uj

    2 жыл бұрын

    @@tubeyou100ful aap

  • @jatindersingh-fj7vl
    @jatindersingh-fj7vl2 жыл бұрын

    ਸਾਡੇ ਲੋਕ 10 ਦਿਨ ਧਰਨੇ ਤੇ ਬੈਠੇ ਰਹਿਣਗੇ ਪਰ ਝੋਨਾ ਦਸ ਦਿਨ ਲੇਟ ਨਹੀਂ ਲਾਗੇ ਵਾਹ ਊਏ ਕਿਸਾਨੋ (ਭਾੜੇ ਦਿਊ)

  • @balwindersinghjattana5770

    @balwindersinghjattana5770

    2 жыл бұрын

    ਇਹ ਨਕਲੀ ਕਿਸਾਨ ਨੇ

  • @ranjeetkaur6746

    @ranjeetkaur6746

    2 жыл бұрын

    ਸਹੀ ਕਿਹਾ,

  • @user-oh1rz9uo3x

    @user-oh1rz9uo3x

    2 жыл бұрын

    ਸਰਮ ਕਰੋ ਆਪ ਭਗਤੋ ਕੇਦਰ ਵੀ ਪਹਿਲਾਂ ਨਕਲੀ ਕਿਸਾਨ ਹੀ ਆਖਦੀ ਦੀ ਅੱਜ ਤੁਸੀਂ ਆਖਦੇ ਹੋ ਸਰਕਾਰ ਕਿਸਾਨਾਂ ਦੇ ਮਸਲੇ ਹਲ ਕਰੇ

  • @user-ik2yt7kk1g

    @user-ik2yt7kk1g

    2 жыл бұрын

    ਇਹਦਾ ਇਕ ਹੀ ਇਲਾਜ ਹੈ, ਕਿ ਮੋਟਰਾਂ ਤੇ ਮੀਟਰ ਲਗਾ ਦਿਓ ਭਾਵੇਂ ਯੂਨਿਟ ਦੇ 10-20 ਪੈਸੇ ਹੀ ਵਸੂਲੀ ਕਰੋ l ਜਾਂ ਫਿਰ 300 ਯੂਨਿਟ ਹੀ ਫਰੀ ਦੇਵੋ l ਉਦੋਂ ਤੱਕ ਘਰ ਬਣਾਉਣ ਦਾ ਨਕਸ਼ਾ ਪਾਸ ਨਾ ਹੋਵੇ ਜਦੋਂ ਤੱਕ Rain ਵਾਟਰ ਹਾਰਵੈਸਟਿੰਗ ਵਾਸਤੇ provision ਨਾ ਹੋਵੇ l ਪਿੰਡਾਂ ਵਿੱਚ ਬਾਰਿਸ਼ ਦਾ ਪਾਣੀ ਸੰਭਾਲਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ l ਕਬਜੇ ਵਾਲੀ ਸਰਕਾਰੀ ਜਮੀਨ ਖ਼ਾਲੀ ਕਰਕੇ ਦਰਖਤ ਲਗਾਏ ਜਾਣ l ਪਰ ਲੋਕਾਂ ਨੂੰ ਸਮਝਣਾ ਪਵੇਗਾ l

  • @HarpreetSingh-dx4yn

    @HarpreetSingh-dx4yn

    2 жыл бұрын

    @@user-ik2yt7kk1g good 👍

  • @yadwindersingh3727
    @yadwindersingh37272 жыл бұрын

    ਮਾਨ ਸਾਬ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ 🙏 ਬਸ ਇਦਾ ਹੀ ਹਾਲਾਤਾ ਨਾਲ ਲੜਦੇ ਰਹੋ

  • @sukhjiwansingh5678

    @sukhjiwansingh5678

    2 жыл бұрын

    Man.sahib..bad ia.soch

  • @bhagowalia
    @bhagowalia2 жыл бұрын

    ਹਰ ਚੀਜ਼ ਦਾ ਹੱਲ ਧਰਨਾ ਨਹੀਂ ਹੁੰਦਾ ... 🙏

  • @gulshanarora9913

    @gulshanarora9913

    2 жыл бұрын

    Bilkul sahi.

  • @northboys6243

    @northboys6243

    2 жыл бұрын

    Good 👍

  • @deep925

    @deep925

    2 жыл бұрын

    Bilkul sahi bai ji eh sale vehle ne 😡😡

  • @tadkatashan314

    @tadkatashan314

    2 жыл бұрын

    Sahi gal aa ji

  • @harmanpreet5303

    @harmanpreet5303

    2 жыл бұрын

    Shi gll aa

  • @tarsemkapahi4397
    @tarsemkapahi43972 жыл бұрын

    ਮਾਨ ਸਾਹਿਬ ਵਰਗਾ CM ਬੜੀ ਕਿਸਮਤ ਨਾਲ ਹੀ ਮਿਲਿਆਂ ਹੈ 👍

  • @sukhdevsinghbhatti3235
    @sukhdevsinghbhatti32352 жыл бұрын

    ਮਾਨ ਸਾਹਿਬ ਡਟੇ ਰਹੋ ਏਨਾ ਬੇਲੜਾ ਦੀ ਪਰਵਾ ਨਾ ਕਰੋ। ਸਿਆਸੀ ਪਾਰਟੀਆਂ ਦੀ ਉਂਗਲਾ ਤੇ ਚੜ੍ਹੇ ਨੇ🙏👍

  • @gurcharnsingh6959
    @gurcharnsingh69592 жыл бұрын

    ਮਾਨ ਸਾਹਿਬ ਠੀਕ ਕਹਿ ਰਹੇ ਹਨ ਪਾਣੀ ਮਾਨ ਨੇ ਆਪਣੇ ਘਰ ਨੂੰ ਨਹੀ ਲਿਜਾਣਾ ਪੰਜਾਬ ਵਾਰੇ ਸੋਚਦਾ ਹੈ

  • @LovepreetSingh-kh5nf
    @LovepreetSingh-kh5nf2 жыл бұрын

    ਇਹ ਕਿਸਾਨ ਨਹੀ ਸਰਕਾਰੀ ਬੰਦੇ ਆ ਤੁਹਾਡੇ ਵਿਰੋਧੀ ਆ, ਰਾਜੇਵਾਲ ਅੰਕਲ ਨੇ ਪਹਿਲਾਂ ਬਹੁਤ ਬੇਜਤੀ ਕਰਾ ਲਈ ਵੋਟਾਂ ਕਰਕੇ, ਹੁਣ ਮੰਗਖਾਣੇ ਤੇ ਯਕੀਨ ਨਾ ਕਰੋ

  • @SatnamSingh-nq4hy
    @SatnamSingh-nq4hy2 жыл бұрын

    ਧੱਕਾ ਨਹੀ ਕਰਨਾ ਚਾਹੀਦਾ। ਦੂਜੀਆਸਰਕਾਰਾ ਨੂੰ ਸੱਤਰ ਸਾਲ ਸਮਾ ਦਿੱਤਾ ਆਪ ਨੂੰ ਕੋਈ ਮੌਕਾ ਨਹੀ।

  • @tubeyou100ful
    @tubeyou100ful2 жыл бұрын

    ਅਸੀ ਭਗਵੰਤ ਮਾਨ ਦੇ ਨਾਲ ਹਾਂ, ਇਹ ਕੁਝ ਨਹੀਂ ਕਰ ਸਕਦੇ ਤੁਹਾਡੇ ਕੋਲ 91 MLA ਹਨ।ਏਨਾ ਨੂੰ ਸਮਜ ਨਹੀਂ ਆਉਣੀ ਕਿਉਕਿ ਇਹ ਸਮਜਦੇ ਆ ਕੇ ਅਕਾਲੀ ਤੇ ਕਾਂਗਰਸ ਖਤਮ ਹੋ ਗਏ ਹੁਣ ਅਗਲੀ ਧਿਰ ਵਜੋਂ ਅਸੀਂ ਅੱਗੇ ਆਈਏ , ਮੈ ਵੀ ਕਿਸਾਨ ਹਾਂ ਪਰ ਹੁਣ ਮੈਨੂੰ ਵੀ ਏਨਾ ਦੀ ਸੋਚਣੀ ਤੇ ਗੁੱਸਾ ਆਉਂਦਾ ਤੇ ਪਿੰਡਾਂ ਵਿਚ ਆਮ ਲੋਕ ਵੀ ਏਨਾ ਨੂੰ ਗਾਲਾਂ ਕਡ ਰਹੇ ਆ ।

  • @sukhdevsinghbhatti3235
    @sukhdevsinghbhatti32352 жыл бұрын

    ਬੱਹੁਤ ਵਧੀਆ ਜਵਾਬ ਮਜਾ ਆ ਗਿਆ ਹੁਣ ਟਿਕ ਜਾਣਗੇ👍👍👍👍👍👍👍

  • @gagandeepsinghgill2504
    @gagandeepsinghgill25042 жыл бұрын

    ਜੇਕਰ ਕੋਈ ਸਾਂਝੀ ਚੀਜ਼ ਬਚਾਉਣੀ ਹੋਵੇ ਤਾਂ ਸਭ ਨੂੰ ਥੋੜਾ ਬਹੁਤ ਘਾਟਾ ਸਾਰਿਆ ਨੂੰ ਸਹਿਣਾ ਪਊ ਸਾਥ ਦੇਣਾ ਚਾਹੀਦਾ

  • @njtechnical6289
    @njtechnical62892 жыл бұрын

    ਬਹੁਤ ਵਧੀਆ ਸੋਚ ਆ। ਧਰਤੀ ਸਾਡੀ ਮਾ ਵੀਰੋ ਬਚਾਲੋ।

  • @rajindersinghmohal8216
    @rajindersinghmohal82162 жыл бұрын

    ਮਾਨ ਸਾਹਿਬ ਨੇ ਠੀਕ ਜਵਾਬ ਦਿੱਤਾ ਹੈ ਪਾਣੀ ਦੀ ਸਾਰੇ ਪੰਜਾਬ ਨੂੰ ਲੋੜ ਹੈ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਾ ਹੈ ਅਤੇ ਹੁਣ ਵਾਰੀ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ 💪

  • @narinderpalsingh5349
    @narinderpalsingh53492 жыл бұрын

    ਕਿਸਾਨ ਆਗੂਆਂ ਨੂੰ ਭਗਵੰਤ ਮਾਨ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ।

  • @positivethoughts8461

    @positivethoughts8461

    2 жыл бұрын

    ਖਾਲੀ ਬੈਠਣਾ ਬਹੁਤ ਔਖਾ optio ਇਹੀ ਐ 😂😂ਧਰਨਾ 😂

  • @BahadurSingh-uw3dp
    @BahadurSingh-uw3dp2 жыл бұрын

    ਸਹੀ ਗੱਲ ਐ ਧੱਕੇ ਨਾਲ ਮਨਾਉਣਾ ਚਾਹੁੰਦੀਆਂ ਹਨ ਕੁਝ ਕਿਸਾਨ ਜਥੇਬੰਦੀਆਂ ਹਨ

  • @sarbjeetkaur2816
    @sarbjeetkaur28162 жыл бұрын

    ਮਾਨ ਸਾਹਿਬ ਜ਼ਿੰਦਾਬਾਦ...... ਇਹਨਾਂ ਅਖੌਤੀ ਕਿਸਾਨਾਂ ਨੂੰ ਛਿੱਤਰ ਫੇਰੋ.. ਅਸੀ ਵੀ ਛੋਟੇ ਕਿਸਾਨ ਹਾਂ ਪਰ ਮਾਨ ਸਾਹਿਬ ਤੋਂ ਬਹੁਤ ਖੁਸ਼ ਹਾਂ

  • @jaspreetsingh864

    @jaspreetsingh864

    2 жыл бұрын

    Tuci akhouti kisaan ho chota kisaan te khush milya ki aa

  • @satinderchhinavlogs6303

    @satinderchhinavlogs6303

    2 жыл бұрын

    Shi gal a

  • @kulwindermander1721

    @kulwindermander1721

    2 жыл бұрын

    Mam aj. Punjab da kissan di ki halt a eh bi das do kissan hi apne blidan keo dan tuc kissan ni ho sakde really shameful u

  • @jatindersingh-fj7vl
    @jatindersingh-fj7vl2 жыл бұрын

    ਸਾਡੇ ਪੰਜਾਬੀ ਦੇ ਸਿਰ ਵਿੱਚ ਪਤਾ ਨਹੀਂ ਕਿਹੜਾ ਭੂਤ ਚਿੰਬੜਿਆ ਮਾਨ ਸਾਬ ਤੁਸੀਂ ਸਹੀ ਹੋ

  • @positivethoughts8461

    @positivethoughts8461

    2 жыл бұрын

    ਅਸੀਂ ਪੰਜਾਬੀ ਲੜਨ ਲਈ ਕਾਹਲੇ ਪਰ ਬੈਠਕੇ ਠੰਡੇ ਦਿਮਾਗ ਨਾਲ ਘੱਟ ਸੋਚਣ ਦੀ ਆਦਤ ਤੋਂ ਮਜਬੂਰ ਹਾਂ।

  • @gurmailkaur6945

    @gurmailkaur6945

    2 жыл бұрын

    Right work man shab

  • @romygill142
    @romygill1422 жыл бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਮਾਨ ਸਾਬ 🙏

  • @manjitkang1641
    @manjitkang16412 жыл бұрын

    ਬਹੁਤ ਵਧੀਆ ਜਵਾਬ

  • @BalrajSingh-ty1sb
    @BalrajSingh-ty1sb2 жыл бұрын

    ਇਹਨਾਂ ਜਥੇਬੰਦੀਆਂ ਪਿੱਛੇ ਕਿਸੇ ਨਾ ਕਿਸੇ ਪਲਿਟੀਕਲ ਤਾਕਤ ਦਾ ਹੱਥ ਹੁੰਦਾ ਜਦੋਂ ਉਹਨਾਂ ਨੂੰ ਕੋਈ ਆਪ ਨੂੰ ਖਤਰਾ ਭਾਪਦਾ ਤਾਂ ਉਹ ਇਹਨਾਂ ਕਠਪੁਤਲੀ ਆਂ ਦਾ ਇਸਤੇਮਾਲ ਕਰਦੇ ਆ।

  • @krishansidhu9624

    @krishansidhu9624

    2 жыл бұрын

    ਬਿਲਕੁਲ ਸਹੀ ਗੱਲ ਹੈ ਜੀ

  • @satinderchhinavlogs6303

    @satinderchhinavlogs6303

    2 жыл бұрын

    Bilkul sahi keha veer ji

  • @kulwindersingh3871

    @kulwindersingh3871

    2 жыл бұрын

    Right

  • @amritchoudhary9602
    @amritchoudhary96022 жыл бұрын

    ❤️ ਮਾਨ ਸਾਹਬ ❤️ Right 💯 %🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖੇ 🙏

  • @gulzarsingh893
    @gulzarsingh8932 жыл бұрын

    ਕੈਰੀ ਔਨ ਮਾਨਾ ❤️👍🙏

  • @makhansidhu1693

    @makhansidhu1693

    2 жыл бұрын

    ਮਾਨ ਸਾਹਿਬ ਇਹਨਾਂ ਨੂੰ ਮੁਰਦਾਬਾਦ ਤੇ ਤੋਰੀ ਫੁਲਕਾ ਚਲਦਾ ਤੁਸੀਂ ਬੇਫਿਕਰ ਹੋ ਆਪਣਾ ਕੰਮ ਕਰੀ ਚੱਲੋ

  • @jatindersingh9311
    @jatindersingh93112 жыл бұрын

    ਕਿਸਾਨਾਂ ਨੇ ਵੀ ਹੱਥ ਪਾਰ ਕਰਤੀ। ਜਿਸ ਦੀ ਜ਼ਮੀਨ ਉਹ ਗੁਜ਼ਾਰਾ ਕਰਦਾ ਪਇਆ । ੨ ਮਹੀਨੇ ਹੋਏ ਅਜੇ ਹੋਏ । ਕਾਂਗਰਸ ਤੇ ਅਕਾਲੀ ਦੈ ਚਮਚੇ ਅੱਗੇ ਜ਼ਿਆਦਾ ਨੇ।

  • @daljitsinghmahal6954
    @daljitsinghmahal69542 жыл бұрын

    ਜੇਕਰ ਏ ਆਗੂ ਲੋਕ ਏਹੋ ਜਹੇ ਕੰਮ ਨਾ ਕਰਨ ਫੇਰ ਫੰਡ ਇਕੱਠਾ ਕਿਵੇ ਹੋਵੇਗਾ ।।

  • @baljitsinghsidhu5803

    @baljitsinghsidhu5803

    2 жыл бұрын

    Right 👍

  • @GurmailSingh-qj3dj

    @GurmailSingh-qj3dj

    2 жыл бұрын

    Buhat malai khadhi kissan leader

  • @rinkufdk7430
    @rinkufdk74302 жыл бұрын

    ਮਾਨ ਸਾਹਬ ਵਰਗਾ ਸਚਾ ਇਮਾਨਦਾਰ ਪੰਜਾਬ ਦੈ ਲਈ ਸੋਚਣ ਵਾਲਾ cm ਪੇਹਲੀ ਵਾਰ ਮਿਲਿਆ ਪੁਜਬਿਓ ਸਾਥ ਦਿਓ,ਨਹੀ ਤਾਂ ਏਹੋ ਜਿਹੋ ਲੋਕ ਪੰਜਾਬ ਨੂ ਨਕਸ਼ੇ ਤੌਂ ਮਿਟਾ ਦੇਣਗੇ

  • @tubeyou100ful
    @tubeyou100ful2 жыл бұрын

    ਮਾਨ ਸਾਬ ਤੁਹਾਡੀਆਂ ਗਲਾ ਬੋਹਤ ਵਧੀਆ ਇਹ ਲੋਕ ਚਾਂਬਲ ਗਏ ਤੁਹਾਨੂੰ ਏਨਾ ਨੇ ਨਹੀਂ ਚੁਣਿਆ ਇਹ ਤਾਂ ਆਪ ਚੋਣਾਂ ਲੜੇ ਨੇ, ਲੋਕਾਂ ਨੇ ਚੁਣਿਆ ਤੁਹਾਨੂੰ ਕਿਸਾਨਾਂ ਨੇ ਨਹੀਂ।

  • @sukhchainsingh6289

    @sukhchainsingh6289

    2 жыл бұрын

    Kisan andolan krke hi jitea,,,agg wli gal right a Maan sahib di,, water save

  • @jaspreetsingh864

    @jaspreetsingh864

    2 жыл бұрын

    Hor tuhada fuffad ewi jit gya

  • @kbstv8465
    @kbstv84652 жыл бұрын

    Bilkul sahi ਕਿਹਾ ਜੇਹੜੇ ਬੱਚੇ ਜਲੇ ਜਾਂ jo parmatma ਨੂੰ ਪਿਆਰੇ ਹੋਏ ਓਹਨਾ ਲਈ ਕਿਸਾਨ ਜਥਬੰਦੀਆਂ ਦਾ ਕੋਇ ਬਿਆਨ ਨੀ

  • @Harj5
    @Harj52 жыл бұрын

    ਕਿਸਾਨ ਯੂਨੀਅਨ ਨਾਜਾਇਜ਼ ਫਾਇਦਾ ਉਠਾ ਰਹੀ ਆ,ਪੰਜਾਬ ਖੁਸ਼ਕਿਸਮਤ ਆ ਕਿ ਇਸ ਤਰ੍ਹਾਂ ਦੀ ਉਸਾਰੂ ਸੋਚ ਵਾਲੀ ਸਰਕਾਰ ਮਿਲੀ ਆ ਪਹਿਲੀ ਵਾਰ!

  • @robinthind6126
    @robinthind61262 жыл бұрын

    ਕਿਸਾਨ ਤਾਂ ਬੈਠੇ ਈ ਨਹੀਂ 😄 ਮਾਨ ਸਾਬ ਜ਼ਿੰਦਾਬਾਦ

  • @seerajassowal2556
    @seerajassowal25562 жыл бұрын

    ਕਾਮਰੇਡ ਗਲਤ ਆ ਸਾਡਾ ਮਾਨ ਸਹੀ ਆ

  • @laddisingh5064
    @laddisingh50642 жыл бұрын

    ਦਿੱਲੀ ਧਰਨੇ ਤੇ ਮੈਂ ਆਪਣੀ ਕੀਮਤੀ ਜਿੰਦਗੀ ਦੇ 6 ਮਹੀਨੇ ਲਗਾਤਾਰ ਲਾਏ ਘਰੋ ਖਰਚਾ ਵੀ ਕੀਤਾ ਚਲੋ ਕੋਈ ਇਹਸਾਨ ਨੀ ਪੈਸੇ ਦੀ ਪਰਵਾਹ ਮੈਂ ਓਦਾਂ ਵੀ ਨਹੀਂ ਕਰਦਾ ਦਿਮਾਗ ਲਾ ਲਾ ਕੇ ਪੂਰੇ ਕੰਮ ਦੀਆਂ ਗੱਲਾਂ ਵੀ ਦੱਸੀਆ ਯੂਨੀਅਨ ਨੂੰ ਪਰ ਇਹ ਆਪਣੇ ਹਕਾਰ ਤੋ ਬਾਝ ਨੀ ਆਏ ਮੈਂ 100 ਦੀ ਇਕ ਗੱਲ ਕਹਾਂ ਜਥੇਬੰਦੀਆਂ ਚ ਪੈਸੇ ਖਾਓ ਅਤੇ ਆਸਕ ਅਤੇ ਚੌਧਰ ਦੇ ਭੁੱਖੇ ਲੋਕ ਨੇ ਫਿਰ 2022 ਦੀਆਂ ਵੋਟਾ ਟਾਇਮ ਲੀਡਰਾ ਨੇ ਸੋਚਿਆ ਪਿੰਡਾ ਚ ਕਿਵੇਂ ਜਾਇਆ ਜਾਓ ਫਿਰ ਲੀਡਰਾ ਨੇ ਆਪਣੇ ਚਮਚੇ ਯੂਨੀਅਨਾ ਚ ਸਾਮਿਲ ਕਰਤੇ ਆਪਾ ਆਪਣਾ ਕੰਮ ਕਰਨ ਲੱਗ ਗਏ ਸਭ ਆਪੋ ਆਪਣਾ ਘੋੜਾ ਭਜਾ ਰਹੇ ਕੋਈ ਕੰਮ ਦੀ ਗੱਲ ਤੇ ਕਰਦਾ ਨੀ ਹੁਣ ਭਗਵੰਤ ਮਾਨ ਇੱਕਲਾ ਇਮਾਨਦਾਰ ਐ ਬਾਕੀ ਤੇ ਆਪਣਾ ਆਪਣਾ ਸੋਚ ਰਹੇ ਨੇ ਜਿਵੇਂ ਜੋਗਿੰਦਰ ਉਗਰਾਹਾ ਇਮਾਨਦਾਰ ਐ ਥੱਲੇ ਆਲੇ ਚੋਧਰ ਅਤੇ ਖਾਓ ਪਿਓ ਭਗਵੰਤ ਪਿਆਰ ਨਾਲ ਚੱਲ ਰਿਹਾ ਸੀ ਇਹ ਸਿਰ ਤੇ ਚੜ ਰਹੇ ਨੇ ਲੋਕ ਸਮੁੰਦਰ ਪੀ ਜਾਦੇਂ ਜੇਕਰ ਪਾਣੀ ਖਾਰਾ ਨਾਂ ਹੁੰਦਾ 🙏🙏 ਫਸਲਾ ਦੇ ਰੇਟ ਦਿਓ ਜੇ ਕਿਸਾਨ ਕੋਲ ਪੈਸੇ ਹੋਣਗੇ ਫਿਰ ਮਜਦੂਰ ਦੀ ਦਿਹਾੜੀ ਵੱਧ ਹੋਵੇਗੀ ਫਿਰ ਆਪਾ ਸਹਿਰ ਚ ਕੱਪੜੇ ਸਮਾਨ ਲੈਣ ਜਾਵਾਂਗੇ ਮਾਰਕੀਟ ਉਪਰ ਉੱਠੂ ਗੀ ਜੇਕਰ ਪਾਣੀ ਬਚਾਉਣਾ ਸੀ ਤਾਂ ਹੁਣ 1500 ਏਕੜ ਦਾ ਦੇਣਾ ਸੁੱਕੀ ਵਹਾਈ ਕਰਨ ਦਾ ਜੋ ਮੋਟਰ ਛੱਡ ਦਾ ਕਨੈਕਸਨ ਕੱਟਦੇ ਸਿੱਧੀ ਬਿਜਾਈ ਵਾਲੀ ਮਾਂ ਜਿਆਦਾ ਪਾਣੀ ਮੰਗਦੀ ਐ ਸਾਰੇ ਪਾਣੀ ਚ ਇੱਟਾ ਮਾਰੀ ਜਾਦੇ ਆ ਸਭ ਆਪੋ ਆਪਣੇ ਜਵਾਕ ਬਾਹਰ ਸੈਟ ਕਰੋ ਪੈਸੇ ਕਮਾਓ ਫਿਰ ਇੱਥੇ ਜਮੀਨ ਚ ਦਰੱਖਤ ਲਾਂ ਦਿਓ ਪੰਜਾਬ ਵੀ ਬਚ ਜਾਓ ਪਾਣੀ ਵੀ ਸਰਕਾਰ ਕਰਜਾ ਚੱਕੀ ਜਾਦੀ ਐ ਚੋਧਰ ਦੇ ਭੁੱਖੇ ਵਾਹ ਵਾਹ ਖੱਟੀ ਜਾਦੇ ਆ ਮੇਰਾ ਦਿਲ ਤੇ ਕਰਦਾ ਲਾਇਵ ਹੋਕੇ ਬਣਾਵਾ ਰੇਲ ਫਿਰ ਸੋਚਦਾ ਇਹਨਾ ਤੇ ਮੇਰੇ ਚ ਕੀ ਫਰਕ ਰਿਹ ਜਾਓ ਫਸਲਾਂ ਦਾ ਰੇਟ ਮੰਗ ਨੀ ਰਹੇ ਐਵੇਂ ਚਵਲ ਮਾਰੀ ਜਾਦੇ ਆ

  • @DalvirSingh24

    @DalvirSingh24

    2 жыл бұрын

    Bilkul shi kea bai g

  • @baljinder7015

    @baljinder7015

    2 жыл бұрын

    ✌️👍👍👍👌

  • @ItzMotivational

    @ItzMotivational

    2 жыл бұрын

    Bai ena di ik mang aa ake jo jamina sarkar dia kavja kri baithe kai lok ona nu chadon da muavja sarkar deve, had aa yar awdi jamin chadon da v muawja bhalde aa, eh paki gal aa eh politicians de plant kite aa kyu ki ona ne hazaran kile daabe aa sarkar de te hun chadne okhe aa

  • @deep925

    @deep925

    2 жыл бұрын

    Bilkul sahi keha tuc bai ji eh sale fuddu lok ne jo sirf te sirf dande di jubani hi smjh skde aa hor koi juban ehna nu smjh nhi aundi 👍👍

  • @Voice.OfTheVoiceless

    @Voice.OfTheVoiceless

    2 жыл бұрын

    @@ItzMotivational sahi keha bai

  • @RANJITSingh-hn3db
    @RANJITSingh-hn3db2 жыл бұрын

    Cm ਸਾਹਿਬ ਬਹੁਤ ਵਧੀਆ ਗੱਲ ਕਹੀ ਤੁਸੀਂ। ਗਰੀਬਾਂ ਨੇ ਵੀ ਤੁਹਾਨੂੰ ਵੋਟ ਪਾਈ ਹੈ। ਸ਼ਾਬਾਸ਼।

  • @RANJITSingh-vb5xw
    @RANJITSingh-vb5xw2 жыл бұрын

    ਸਹੀ ਗੱਲ ਹੈ ਜੀ ਕਿਸਾਨਾਂ ਨੂੰ ਵੀ ਆਪਣੇ ਮੁੱਖ ਮੰਤਰੀ ਦੀ ਮੰਨਣੀ ਚਾਹੀਦੀ ਹੈ

  • @5aabalert
    @5aabalert2 жыл бұрын

    ਮਾਨ ਬਿਲਕੁੱਲ ਠੀਕ ਕਰ ਰਹੇ ਨੇ

  • @shivdevsingh4287
    @shivdevsingh42872 жыл бұрын

    ਕਿਸਾਨਾਂ ਨੇ ਲੰਘੇ ਪਝੰਤਰ ਸਾਲਾਂ ਵਿੱਚ ਸਰਕਾਰਾਂ ਤੋਂ ਕਿੰਨ੍ਹੀਆਂ ਕੁ ਮੰਗਾਂ ਮਨਵਾ ਲਈਆਂ ਹਨ ਜਿਹੜੇ ਭਗਵੰਤ ਮਾਨ ਨੂੰ ਚੱਜ ਨਾਲ ਕੁਰਸੀ ਵੀ ਨਹੀਂ ਸਾਂਭਣ ਦੇ ਰਹੇ।

  • @JaySinghIsImmature
    @JaySinghIsImmature2 жыл бұрын

    Excellent job by Mann Sahib

  • @indersaab8940

    @indersaab8940

    2 жыл бұрын

    3

  • @sarabjitrandhawa7192

    @sarabjitrandhawa7192

    2 жыл бұрын

    ਕੋਈ ਸ਼ਬਦ ਨਹੀਂ, ਤੁਹਾਡੇ ਵਾਸਤੇ, ਹੁਣ ਲੋਕਾਂ ਨਜ਼ਾਇਜ ਫ਼ਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ,

  • @JaySinghIsImmature

    @JaySinghIsImmature

    2 жыл бұрын

    @@sarabjitrandhawa7192 ਬਿਲਕੁਲ ਸਹੀ ਕਿਹਾ ਤੁਸੀਂ -- ਕਿਸਾਨਾਂ ਨੇ ਖੁਦ ਦਾ ਨਕਸਾਣ ਕਰ ਲੈਣਾ ਹੈ, ਅਤੇ ਓਹਨਾਂ ਨੂੰ ਆਮ ਜੰਤਾ ਨੇ ਨਹੀਂ ਸਪੋਰਟ ਕਰਨਾ

  • @gurfatehpreetpanesar2351
    @gurfatehpreetpanesar23512 жыл бұрын

    ਮਜਦੂਰਾਂ ਦਾ ਲਹੂ ਪੀਣੇ ਨੇ ਸਿਰਫ ਅਪਨੇ ਤੋ ਬਿਨ੍ਹਾਂ ਕੁੱਝ ਨਹੀਂ ਦਿਖਦਾ

  • @GurmailSingh-qj3dj

    @GurmailSingh-qj3dj

    2 жыл бұрын

    Sahi g

  • @Mangrha_janvi

    @Mangrha_janvi

    2 жыл бұрын

    Kde eh greeb lai ni larde. fir kehde majdoor di dihadi 350to vadh ni deni.

  • @jaspreetsingh9ls249
    @jaspreetsingh9ls2492 жыл бұрын

    ਭਗਵੰਤ ਮਾਨ ਦਾ ਸਾਥ ਦਿਉ ਖਿਲਾਫ ਨ ਜਾਉ

  • @neelamveghalveghal4233
    @neelamveghalveghal42332 жыл бұрын

    punjabi khushkismat aa uhna nu tuhade varga leader milia.maan saab jindabaad

  • @RahulSharma-om8yv

    @RahulSharma-om8yv

    2 жыл бұрын

    Lun khushkismat ne punjabi.. lalchi ne punjabi.. barbaad kar den GE maan nu vi.. Lalach jaan le lenda bande di . Saale nahi chahunde Banda Kam kare.. kinne saal ho gaye cm baney nu bhagwant maan nu, tu hi Dass de ??

  • @bsbharl

    @bsbharl

    2 жыл бұрын

    ਗਲ ਤਾਂ ਤੁਹਾਡੀ ਸਹੀ ਹੈ, ਪਰ ਇਹ ਲੋਕਾਂ ਨੂੰ ਪਹਿਲਾਂ ਵਾਲੇ ਝੋਟੇ ਕੁਟ ਮੁੱਖ ਮੰਤ੍ਰੀਆਂ ਨੇ ਡਾਂਗ ਪਰੇਡ ਦੀ ਆਦਤ ਜਿਹੀ ਪਾਈ ਹੋਈ ਹੈ।ਉਸ ਕਰਕੇ ਇਹ ਰਿਹ ਨਹੀ ਸਕਦੇ।

  • @kangsukh2151

    @kangsukh2151

    2 жыл бұрын

    Veer ji bhote jada galte karde pye a kisan JATHEBNDI dhake nal kam karona chonde a..je KOI AJ CM bol reha ke sariya fasla MSP te chaka gye fer ki bimari a. Gal tan sari ida lagdi ke ..jada hamsaye banke dekhona chonde NRI HELP bhote dende..DEHLI THORA AYA paise ina ne 5 ..5lakh de dite jo uthe pure hoye c ina elonsment kiti c ..kide gye bas ..hun 1500 nhi..5000 ÇM DEVE SANU FER asi mana gye ..staat tan karde ni c jida oh khende bas numbera di GAME A RAJEWAL ZERO HO GYA DALEWAL kisan leader da CM benana chonda...totally wrong a .

  • @kangsukh2151

    @kangsukh2151

    2 жыл бұрын

    @@bsbharl BILKUL SAHI GAL A BAI JI..jado EK CM bol reha MSP dava gye jida di marzi fasle le avo..gili suki MSP milu. Par nhi asi tan morcha lona ..75 saal da system 70 din ch sahi hove gya..ithe totally wrong a..

  • @sukhabhangu1077
    @sukhabhangu10772 жыл бұрын

    Good 👌 AAP ❤️

  • @rajsahni2
    @rajsahni22 жыл бұрын

    ਡਾਂਗ ਫੇਰੋ ਹੋਰ ਕੋਈ ਹੱਲ ਨਹੀਂ ਹੈ ਮਾਨ ਸਾਹਿਬ ਇਨ੍ਹਾਂ ਲੋਕਾਂ ਨੇ ਪੰਜਾਬ ਕਰਜਾਈ ਕਰ ਛੱਡਿਆ

  • @user-se2hy8bp5d
    @user-se2hy8bp5d2 жыл бұрын

    ਮਾਨ ਸਾਬ੍ਹ ਜ਼ਿੰਦਾਬਾਦ

  • @singhsidhu3720
    @singhsidhu37202 жыл бұрын

    ਸ ਭਗਵੰਤ ਮਾਨ ਜੀ ਬਹੁਤ ਵਧੀਆ ਇਨਸਾਨ ਆ ਵਧੀ ਸੋਚ ਆ 👌🏻👌🏻

  • @BalkarSingh-dc1oq
    @BalkarSingh-dc1oq2 жыл бұрын

    ਬਹੁਤ ਹੀ ਵਧੀਆ ਮਾਨ ਸਾਹਿਬ ਕਰ ਰਹੇ ਹਨ

  • @BhupinderSingh-xb4hl
    @BhupinderSingh-xb4hl2 жыл бұрын

    ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞 ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @jasleenkaur446
    @jasleenkaur4462 жыл бұрын

    Good job maan saab we are with you

  • @GurpreetSingh-rn3kg

    @GurpreetSingh-rn3kg

    2 жыл бұрын

    Good jasleen g👍

  • @RAVINDERSINGH-fh9pi
    @RAVINDERSINGH-fh9pi2 жыл бұрын

    ਬਹੁਤ ਵਧੀਆ ਕੰਮ ਕਰ ਰਹੇ ਨੇ ਮਾਨ saab

  • @harshdeol5169
    @harshdeol51692 жыл бұрын

    ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨੀ shdna ਇਹਨਾਂ..... ਕੁਦਰਤ ਜਾਵੇ ਜਿਥੇ ਮਰਜੀ, ਹਮ ਨੀ ਸੁਧਰੇਗੇ

  • @narinderpalsinghnadhie8137
    @narinderpalsinghnadhie81372 жыл бұрын

    ਗੱਲ ਸਹੀ ਆ ਮਾਨ ਸਹਿਬ ਜਦੋਂ ਬੱਸ ਪਲਟੀ ਸੀ ਧੂਆਂ ਕਰਕੇ ਉਦੋਂ ਕਿਥੇ ਸੀ ਇਹ ਕਿਸਾਨ ਆਗੂ ਇਨ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਇਹ ਸਿਰਫ ਮਾਂਨ ਸਾਹਿਬ ਨੂੰ ਬਦਨਾਮ ਕਰਨ ਆਏ ਨੇ ਭਗਵੰਤ ਮਾਨ ਜਿੰਦਾਬਾਦ

  • @A13579b
    @A13579b2 жыл бұрын

    ਜੱਥੇ ਬੰਦੀਅਾ ਦੀ ਰੋਜ਼ੀ ਅਾ ਧਰਨੇ।

  • @sukhchainsingh6289

    @sukhchainsingh6289

    2 жыл бұрын

    Paisa sirf

  • @balvirkaur4456
    @balvirkaur44562 жыл бұрын

    Cm maan sahib 👍👍👍asi kismat vale a thade varga cm milya 👍

  • @balbirkumar7934
    @balbirkumar79342 жыл бұрын

    Very good Maan sahib ji

  • @JagjitSingh-xv4br
    @JagjitSingh-xv4br2 жыл бұрын

    ਬਿਲਕੁਲ ਧਰਤੀ ਨੂੰ ਬਚਾਉਣ ਲਈ ਕਦਮ ਚੁੱਕਣ ਦੀ ਲੋੜ ਹੈ ।

  • @varinderkumar1714
    @varinderkumar17142 жыл бұрын

    ਸਹੀ ਗੱਲ ਆ ਜਦੋਂ ਮੌਕਾ ਨਹੀ ਦੇਣਾ ਸਰਕਾਰ ਨੂੰ ਤਾਂ ਸਰਕਾਰ ਕੀ ਕਰੇ ਵੇਹਲੇ ਲੋਕ ਲੰਗਰ ਖਾਈ ਜਾਂਦੇ ਆ ਫਰੀ ਦਾ ਆਮ ਲੋਕਾਂ ਨੂੰ ਤੰਗ ਕਰੀ ਜਾਂਦੇ ਨੇ

  • @PrinceSingh-tw6pi

    @PrinceSingh-tw6pi

    2 жыл бұрын

    किसानों की आवाज दबाई जा रही हैं 🙏

  • @jaspreetsingh864

    @jaspreetsingh864

    2 жыл бұрын

    Tere ki kapde pad te

  • @PrinceSingh-tw6pi

    @PrinceSingh-tw6pi

    2 жыл бұрын

    @@jaspreetsingh864 कपड़े छोरो नशे से नौजवानों की जान जा रही है दबाव क्या बनाया जा रहा है मौत नशे से कारण कोई और बताने का दबाव बनाया जा रहा है,?

  • @narindersinghgoldy9882
    @narindersinghgoldy98822 жыл бұрын

    MAAN SAAB ZINDAVAD ✋✋✋✋✋

  • @RANJITSingh-hn3db
    @RANJITSingh-hn3db2 жыл бұрын

    ਭਗਵੰਤ ਜੱਟਾਂ ਤੋਂ ਸਾਵਧਾਨ ਇਹਨਾਂ ਨੇ ਹੀ ਖ਼ਾਲਸਾ ਰਾਜ ਦਾ ਅੰਤ ਕੀਤਾ। ਸਾਰਿਆਂ ਨੂੰ ਪਾਣੀ ਤੇ ਬਿਜਲੀ ਇਕ ਬੁੰਦ ਵੀ ਮੁੱਲ ਦੇਹ। ਸ਼ਾਬਾਸ਼।

  • @rdtkhokhar2113
    @rdtkhokhar21132 жыл бұрын

    Very good job sir please carry on 💪👍💪💪

  • @GursewakSingh-ge8it
    @GursewakSingh-ge8it2 жыл бұрын

    ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਕੰਮ ਨਹੀ ਲਗਦਾ ਬਿਨਾ ਵਜ੍ਹਾ ਤੌਰ ਪੈਂਦੇ ਨੇ

  • @inderkumar3092

    @inderkumar3092

    2 жыл бұрын

    Leader ban na ehna ne bs hor kuj nhi

  • @amritkaur4091
    @amritkaur40912 жыл бұрын

    Excellent speech CM sir g,

  • @satnamsingh5187
    @satnamsingh51879 ай бұрын

    ਭਗਵੰਤ ਜੀ you are so great, ਜ਼ਿੰਦਾਬਾਦ ਜੀ ਜ਼ਿੰਦਾਬਾਦ ਤੁਸੀ ਮਹਾਨ ਹੋ ।👍👍👍👍👍👍 ।

  • @mintumeemsa8443
    @mintumeemsa84432 жыл бұрын

    ਮਾਨ ਸਾਹਿਬ ਇਹਨਾਂ ਸਾਰਿਆਂ ਕਿਸਾਨਾਂ ਨੂੰ ਜੁਤੀਆਂ ਦੀ ਘਾਟ ਹੈ ਮਾਨ ਸਾਹਿਬ ਇਹਨਾਂ ਦੀ ਸਾਰਿਆਂ ਮੁਫ਼ਤ ਸਹੂਲਤਾ ਬੰਦ ਕੀਤੀਆਂ ਜਾਣ

  • @bikramjitrathi8876
    @bikramjitrathi88762 жыл бұрын

    ਮਾਨ ਸਾਹਿਬ ਜੀ ਦੇ ੑਬਿਲਕੁਲ ਠੀਕ ਕਿਹਾ। ਇਹਨਾਂ ਦਾ ਘਰ ਦਿਲ ਨਹੀਂ ਲਗਦਾ। ਇਹਨਾਂ ਨੇ ਗਰੀਬ ਕਿਸਾਨ ਨੂੰ ਮਾਰ ਦਿੱਤਾ।

  • @sandeepkaur9013
    @sandeepkaur90132 жыл бұрын

    Brilliant speech 👍

  • @LakhvirSingh-co7uk
    @LakhvirSingh-co7uk2 жыл бұрын

    ਇਨਾਂ ਨੂੰ ਪੈਸੇ ਹੀ ਚਾਹੀਦੇ ਨੇ ਬੱਸ ਹੋਰ ਮਾਰਦੇ ਮਰ ਜਾਣ ਤੁਸੀ ਮਾਨ ਸਾਹਿਬ ਤੁਸੀ ਸਹੀ ਹੋ

  • @seerajassowal2556
    @seerajassowal25562 жыл бұрын

    Maan ji tusi maan ho sada punjab da god bless you

  • @vikasnagpal8450
    @vikasnagpal84502 жыл бұрын

    Good job by Maan cm Saab. ...

  • @daljeetkaur9519
    @daljeetkaur95192 жыл бұрын

    We proud, our cm Bhagwant singh maan sahib. Kaint job sir.

  • @rk___1516
    @rk___15162 жыл бұрын

    Sehi gal aa.. maan sab... 👌👌👍

  • @shivdevsingh8458
    @shivdevsingh84582 жыл бұрын

    ਇਹ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਨੇ।ਮਾਨ ਸਾਹਿਬ ਜ਼ਿੰਦਾਬਾਦ ਅਸੀਂ ਤੁਹਾਡੇ ਨਾਲ ਹਾਂ।

  • @YuvrajSingh-vj4zt
    @YuvrajSingh-vj4zt2 жыл бұрын

    100% sahi cm sahab

  • @narinderteji5393
    @narinderteji53932 жыл бұрын

    CM bilkul thik keh rahian han

  • @SanjeevKumar-if8kc
    @SanjeevKumar-if8kc2 жыл бұрын

    We support to bhagwant maan

  • @KulwantSingh-ge3cg
    @KulwantSingh-ge3cg2 жыл бұрын

    ਮੇਰੀ ਕਿਸਾਨ ਯੂਨੀਅਨ ਨੂੰ ਬੇਨਤੀ ਹੈ ਕਿਰਪਾ ਕਰਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਧਿਆਨ ਵਿੱਚ ਰੱਖ ਕੇ ਮਾਨ ਸਾਹਿਬ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਨ ਸਮੇਂ ਦੀ ਲੋੜ ਹੈ

  • @harjindersingh1352
    @harjindersingh13522 жыл бұрын

    Cm.saab.great

  • @Sleepy_kitten404
    @Sleepy_kitten4042 жыл бұрын

    We support 100% for Sh Mann.

  • @kulthibk4892
    @kulthibk48922 жыл бұрын

    ਮਾਨ ਸਾਬ ਆਸੀ ਵੀ ਕਿਸਾਨ ਆ ਤੁਸੀ ਸਾਡੇ ਲਈ ਬਹੁਤ ਸੌਹਣਾ ਕੰਮ ਕਰ ਰਹੇ ਔ ਤੁਸੀ ਸਾਨੂੰ 1500 ਰੁਪਏ ਦੇ ਰਹੇ ਔ ਤੁਹਾਡਾ ਬਹੁਤ ਧੰਨ ਵਾਦ ਨਹੀ ਤੇ 40 ਸਾਲ ਤੌ ਡਾਗ਼ਾ ਹੀ ਮਿਲ ਰਹੀਆ ਸੀ

  • @SukhdevSinghSandhuKaunke
    @SukhdevSinghSandhuKaunke2 жыл бұрын

    ਮਾਨ ਸਾਬ ਬਹੁਤ ਸੋਹਣੇ ਤਰੀਕੇ ਨਾਲ ਸਰਕਾਰ ਚਲਾ ਰਹੇ ਹਨ ਵਾਹਿਗੁਰੂ ਇਹਨਾਂ ਦੀ ਚੜਦੀਕਲਾ ਰੱਖੇ ਮਾਨ ਸਾਬ ਦਾ ਸਾਥ ਦੇਵੋ ਜੀ। ਸਾਨੂੰ ਥੋੜਾ ਸਮਾਂ ਦੇਣਾ ਚਾਹੀਦਾ ਹੈ। ਮੈਂ ਵੀ ਕਿਸਾਨ ਹਾ 🙏

  • @ravindersingh4394
    @ravindersingh43942 жыл бұрын

    Maan Sahib ❤️🙏🙏🙏 you great

  • @jugnusodhi7555
    @jugnusodhi75552 жыл бұрын

    Excellent Speach By Mann Sahib 👍👍

  • @karmjitsingh4054
    @karmjitsingh40542 жыл бұрын

    Good job Mann sahib

  • @sandeepdawra528
    @sandeepdawra5282 жыл бұрын

    Bhagwant mann zindabad

  • @gurvailsingh7713
    @gurvailsingh77132 жыл бұрын

    ਲੋਕਾਂ ਨੂੰ ਇਹਨਾਂ ਰਿਵਾਇਤੀ ਪਾਰਟੀਆਂ ਦੇ ਪਾਲਤੂਆਂ ਅਤੇ ਮਸੂਮ ਬੱਚਿਆਂ ਦੇ ਕਾਤਲਾਂ, ਪੰਜਾਬ ਦੇ ਦੁਸ਼ਮਣਾ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਹੈ।

  • @AmrikSingh-ur9id
    @AmrikSingh-ur9id2 жыл бұрын

    Mann shab great job

  • @user-gz8ci8bt9y
    @user-gz8ci8bt9y2 жыл бұрын

    ਮਾਨ ਸਾਹਿਬ 20 ਤੋਂ ਬਾਅਦ ਝੋਨਾ ਲਾਵਾ ਗੇ ਤੁਹਾਡਾ ਸਾਥ ਜ਼ਰੂਰ ਦੇਵਾਂਗੇ

  • @tannusandhu8700
    @tannusandhu87002 жыл бұрын

    ਮਾਨ ਸਾਹਿਬ ਸੱਚੇ ਈਮਾਨਦਾਰ ਬਹੁਤ ਵਧੀਆ ਸੋਚ ਕਿਸਾਨ ਜਥੇਬੰਦੀਆ ਨੂੰ ਪੁੱਛੋ ਗਧੇ ਘੋੜੇ ਵਿੱਚ ਕੋਈ ਫਰਕ ਨਹੀ

  • @neevmehra7929
    @neevmehra79292 жыл бұрын

    hnji tusi sahi keh rahe oo man sab 🙏

  • @jagrajvirsingh533
    @jagrajvirsingh5332 жыл бұрын

    ਮਾਨ ਜਿਂਦਾਬਾਦ

  • @iqbalthikaakaur864
    @iqbalthikaakaur8642 жыл бұрын

    ਭਗਵੰਤ ਮਾਨ ਜਿਦਾਬਾਦ ਇਨ੍ਹਾਂ ਨੂੰ ਮੁਰਦਾਬਾਦ ਈ ਆਉਂਦਾ ਹੋਰ ਕਿਸੇ ਨੂੰ ਦੇਖ ਲੳਂ ਆਪਣਾ ਉਲੂ ਸਿੱਧਾ ਕਰਨਾ

  • @kamalkhaira6419
    @kamalkhaira64192 жыл бұрын

    ਜਿੰਨਾ ਨੇ ਮਾਨ ਸਾਬ ਨੂੰ ਵੋਟਾਂ ਪਾਈਆਂ ਓਹ ਨੀ ਗਏ ਚੰਡੀਗੜ੍ਹ ਓਹਨਾ ਨੂੰ ਯਕੀਨ ਆ ਮਾਨ ਸਾਬ ਤੇ ਅਤੇ ਆਪਣੀ ਪਾਈ ਹੋਈ ਵੋਟ ਤੇ

  • @Arshdeepsingh-hb1bp
    @Arshdeepsingh-hb1bp2 жыл бұрын

    Yarr ik var sathh deyo mann sahb da

  • @piarasingh8338
    @piarasingh83382 жыл бұрын

    Very good mann sab ji jindabad

  • @user-ex3fp4mg9d
    @user-ex3fp4mg9dАй бұрын

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕਰਨ

  • @GurinderSingh-cp9cg
    @GurinderSingh-cp9cg2 жыл бұрын

    Good job mann sab

  • @satwindersingh6862
    @satwindersingh68622 жыл бұрын

    Very good cm saab

  • @lakhwindersandhu6868
    @lakhwindersandhu68682 жыл бұрын

    Excellent Maan Sab 👍

  • @JaswinderSingh-lg5cn

    @JaswinderSingh-lg5cn

    2 жыл бұрын

    mann sab bijli de bill suru karo fer sare thik ho jange

  • @yadwindersingh3727
    @yadwindersingh37272 жыл бұрын

    ਮਾਨ ਸਾਬ ਧਮਕਿਆ ਤੋ ਨਾ ਡਰੋ ਤੁਸੀ ਯੋਦੇ ਹੋ ਯੋਦੇ ਬਣ ਕੇ ਹਾਲਾਤਾ ਨਾਲ ਲੜਦੇ ਰਹੋ good morning g

  • @sukhdeepsingh-ku3fc
    @sukhdeepsingh-ku3fc2 жыл бұрын

    ਮਾਨ ਸਾਬ ਜਿੰਦਾਬਾਦ 🙏🙏! ਕਿਸਾਨ ਜਥੇਬੰਦੀਆਂ ਵਾਲੇ ਵੇਹਲਾ ਨੇ, ਤੇ ਵੇਹਲੇ ਇਸੇ ਕੰਮ ਤੇ ਨੇ ! ਝੋਨੇ ਨੇ ਮਾਰ ਕੇ ਰੱਖ ਤੇ

  • @sarajsingh124
    @sarajsingh1242 жыл бұрын

    Good maan 👍

Келесі