John Deere full Tractor modified 24 ਸਾਲ ਸਾਰੀਆ Tractor company ਤੋ ਅੱਗੇ John Deere best tractor
Автокөліктер мен көлік құралдары
@jaggatractorboss450 @AMANMAHALVLOGS @Dinfotainmentlive@MAANFARM5075 @JohnDeereIndia @JohnDeere @JohnDeereUKIE @johndeerebrasil
Пікірлер: 98
ਬਾਈ ਜੀ planatory ਸਭ ਤੋਂ ਪਹਿਲਾਂ tafe 504 nu ਆਈ ਸੀ ਦੂਜੀ ਗੱਲ tanki di Massey di engine de utte hundi aa te diesel da kharcha sab ton ਘੱਟ ਆ ਤੇ ਜੋਹਨ deere sab ton ਜਾਦਾ ਡੀਜ਼ਲ ਖਰਚਾ ਆ ਤੀਸਰੀ ਗੱਲ john deere de a b c gear di Tora kise kamm da ni na hi khet ch te na hi road te chauthi gall sab to ਮਹਿੰਗਾ ਟਰੈਕਟਰ ਤੇ modification ਤੋਂ ਬਿਨਾ ਜੋਰ ਨਹੀਂ ਮਰਦਾ ਤੇ ਨਵਾ ਲਿਆ k lakh di modification te end ehi aa Bai jagga tan ਸਿਫ਼ਤਾਂ ਕਰੁ ਗਾ ਹੀ ਜੀਹਦੀ ਰੋਜ਼ੀ ਚੱਲੀ ਆ
@gurbhejsingh5302
Ай бұрын
ਦਾਣਿਆ ਦੀ ਭਰੀ ਟਰਾਲੀ ਲੈਕੇ ਕਿੰਨੀ ਕੁ ਭਜਾਉਣੀ ਹੂੰਦੀ ਦੂਜਿਆ ਦੀ ਸਪੀਡ 38 ਜਾਂ 40 kmਹੋਵੇਗੀ ਤੇਤੀ ਚੌਤੀ ਇਹਦੀ ਹੋਊਗੀ ।ਦੂਜੇ ਬੀ ‘ਚ ਟਰਾਲਾ ਭਰਕੇ ਨਿਆਈ ਵਿੱਚੋ ਬਾਹਰ ਕੱਢੀ ਦਾ ਜਿਵੇ ਫੋਰਡ ਦੀ ਤੀਜੇ ਲੋਅ ਦੀ ਟਰਾਲੀ ਵਾਸਤੇ ਪਰਫੈਕਟ ਸਪੀਡ ਤੇ ਟਰੈਕਸ਼ਨ ਬਣਦੀ ।ਸੰਦ ਕੋਈ ਵੇਰ੍ਹਦਾ ਨਹੀ ।ਲੋਡ ਤੇ ਸਾਰਿਆ ਦੇ ਬਰਾਬਰ ਤੇਲ ਖਾਦਾ ਬਸ ਭੰਡੀ ਪਰਚਾਰ ਜਿਆਦਾ ਜਿਵੇ ਕਿਸੇ ਵੇਲੇ ਸਵਰਾਜ ਦਾ ਸੀ ਜਦੋ ਫੋਰਡ ਮਹਿੰਦਰੇ ਪੈਤੀ ਗਿਆਰਾ ਦੇ ਦੌਰ ਚ ਲੋਕ ਅੱਠ ਸੌ ਪਚਵੰਜਾ ਨੂੰ ਕਹਿੰਦੇ ਸੀ ਕਿਓਕਿ ਲੋਕਾ ਨੇ ਇਹ ਸਾਰੇ ਵੇਚ ਵੇਚ ਕੇ ਸਵਰਾਜ ਲਿਆਦੇ ਸੀ। ਪੰਜਾਬ ਦੇ ਲੋਕਾਂ ਦੀ ਸੋਚ ਸਿਰਫ ਭਾਜ ਤੇ ਟਿਕੀ ਆ ਤੇ ਕੰਪਨੀਆ ਇਨਾ ਵਾਸਤੇ ਭੱਜਣ ਆਲੇ ਹੀ ਬਣਾਉਦੀਆ ਰਹੀਆ ਤੇ ਦਿੰਦੀਆ ਰਹੀਆ ਤੇ ਦੂਜੀ ਤਰਜੀਹ ਅਵਾਜ ਨੂੰ ਭਾਵੇ ਖਾਲੀ ਨੂੰ ਲਈ ਆਓ ਬਸ ਪਾੜਦਾ ਹੋਵੇ ਆਪਣੇ ਆਪ ਵਿੱਚ ।ਕੰਮ ਦੀਆ ਸਪੀਡਾ ਸਾਰੀਅ ਦਿੱਤੀਆ ।ਥੱਬਾ ਥੱਬਾ ਗੇਅਰਾ ਵਾਲੇ ਵੀ ਹੈਗੇ ਕੰਮ ਦੀਆ ਵਿੱਚੋ ਕੋਈ ਹੰਦੀਆ।ਹੁਣ ਤਾਂ ਰੋਡ ਸਪੀਡ ਵੀ ਦੇਤੀ ਪਰ ਮੈਨੂੰ ਕਦੇ ਕਮੀ ਨਹੀ ਮਹਿਸੂਸ ਹੋਈ
ਸਭ ਤੋਂ ਵੱਧ features,5911 ਦੇ ❤
ਮੈਸੀ ਫਰਗੂਸਾਨ ਤਕਨੀਕੀ ਪੱਖੋਂ ਤੇਲ ਘੱਟ ਪੀਣ ਚ ਕੁਆਲਟੀ ਵਿੱਚ ਪਹਿਲੇ ਨੰਬਰ ਤੇ ਹੈ
5203S LT 2004 model sirf clutch plate full set paya 2019 ch Baki sara all original aa zero maintenance keh skde?
Good job
5911 ਵੀ ਅੱਜ ਦੇ ਮੁਕਾਬਲੇ ਦਾ ਸੀ
John deer vich bohot sariya kamiya ne jidde bare iss sme pata lagda jado eh khet vich chalda mere kol 5310 te 5405 hai ,,eh halla vich wat nal wajje ke hi modda hai ,,lift di sensing bohy bekar hai ,,gear pro Wale model Diya speeda bilkul shi nhi hn ,,,2nd low to bad je 3rd lo lgao ta jyada Tora ho janda ,,,,,picho 6 futt chodai hai lambai ght hai jid kar ke en poora unbelence tractor hai tayer vich Pani paye Bina herro ni khichda agge wait laye binna trali ni kadda ,,,,5405 ta dhooa marno ni hatda,,,
@Avtarfaram
2 ай бұрын
Veer mereya j nhi change chalde te sale karde kyo rahki firda mere kol v jd he aa sare ek nb chalde aa
@inderjit8617
2 ай бұрын
@@Avtarfaram vs veer tenu pta hi aa chlona app nu ni auonda kamia tractor ch kdi jan ge jiyda loka ne ta chlya vi ni hunda apne kolo hi chdi jan ge 😂😂😂 jihre phla lt modal aye c ohna vich c ik do problem jihre hun aa rihe koi kami ni hun ta bhut frak pa dita age age sodd kri jndi aa hrik company hi
@gurbhejsingh5302
Ай бұрын
ਮੈ ਹਲਾਂ ਤੇ ਤੇਰਾ ਟਰੈਕਟਰ ਸਹੀ ਚਲਾਅ ਕੇ ਦਿਖਾ ਦਿਆਗਾਂ।ਪਹਿਲਾਂ ਦੁਨੀਆ ਤਿ ਉਲਟ ਜਾ ਕੇ ਲੈਣਾ ਪੈਦਾ ਜੇ ਮਨ ਨੂੰ ਚੰਗਾ ਲੱਗਦਾ ।ਘਰੋ ਸਾਰੇ ਇਨੂ ਲੈਣ ਜਾਦੇ ਪਰ ਆਉਦਾ ਬੜਾ ਔਖਾ ।ਫਿਰ ਲੈ ਕੇ ਵੀ ਤਿੰਨ ਚਾਰ ਸਾਲ ਤਜਰਬਾ ਨਹੀ ਆਉਦਾ । ਜਿਹੜੀਆ ਤਵੀਆ ਇਹ ਖਿੱਚਦਾ ਦੂਜੇ ਔਖੇ ਹੁੰਦੇ ਸ਼ਰਤ ਇਹ ਕੇ ਹੋਣ ਇਹਦੇ ਸਮੇ ਦੇ ਹਾਣੀ ।ਹਲਾ ਕਰਕੇ ਕਰਦਾ ਹੋਵੇਗਾ ਓਹ ਵੀ ਚਲ ਜਾਦਾ ਸੈਸਿੰਗ ਕਰਨੀ ਪੈਦੀ ਜਿਹੜੀ ਦੂਜੇ ਲੈ ਕੇ ਉੱਡੇ ਫਿਰਦੇ ਕਦੇ ਤਾਂ ਤੇ ਕਦੇ ਹੇਠਾ । ਕੱਦੂ ‘ਚ ਤੁਰਿਆ ਪਤਾ ਲੱਗਦਾ ਦੂਜੇ ਦੀ ਵਾਹੀ ਦਾ ਤੇ ਇਹਦੀ ਵਾਹੀ ਦਾ
@inderjit8617
Ай бұрын
@@gurbhejsingh5302 ryt bro
1998 ਚ ਆਇਆ ਇਹ ਇੰਡੀਆ ਚ
ਬਾਈ ਜੀ 2002 ਵਿੱਚ EICRER 6100 ਪਾਬਰ ਵੀ ਆ ਗਿਆ 16=9=28 =60 HP ਵਿੱਚ
Jehre john deere ch kamiya kad rhe aa…ehna to bs diesel ni pura hunda ehna da😂😂😂😂
Nice Information Brother 🙏 Thanks A Lot 🙏
Asi 2008 ch john deere 5410 leya c…..ajee tk bukkda jhotta❤
❤❤❤❤❤❤
Mera ala ch neojl ta marka USA da lgya hoya cc kolya cc 2002 model 5203 aa made in USA
Mujhe kuchh sajeson do na Mera trectar dabta he tarbo lagane ke bad bhi siliping nhi marta
Good information sir ji ❤❤❤❤
Bai ik avri valtra tarctor search karo
ਜੱਗਾ ਬੋਸ ਜ਼ਿੰਦਾਬਾਦ
5050DI 7
22diesl kio vad khanda
💪💪💪💪💪💪💪💪💪💪💪💪💪💪💪💪💪💪
Yg 5310s nu v AA g c turbo 2007model
Bai featur sab to pehla deutz fahar ch onda h bro
ਤੇਲ ਠੰਡਾ ਕਰਨ ਵਾਲਾ ਕੂਲਰ ਸਭ ਤੋਂ ਪਹਿਲਾਂ ਫੋਰਡ ਵਲੈਤੀ ਚ ਆਇਆ ਬਾਈ ਜੀ
100 percent right review a Bai
Futures sab to age aa jhondeere 🔥🔥🔥🔥💯💯💯
Old 5310 da rate kio Jada new nalo Jida ki 14-15 model te 2005-2006 same price aa market vch ? Koi veer ds skda
@user-zd9jf2mv1j
2 ай бұрын
Bai 8model 5310 kine da bnu
@Shonki_Jatt_Bad
2 ай бұрын
@@user-zd9jf2mv1j 4.50 plus baki condition te aa kidda di aa
❤️💥⛳️
🔥🔥🔥
Good
❤❤❤❤❤
Pr bare dsna c johndeere di
Jagga. Veer. Zindabad. Nahi. REESSAA. Jagga. Veer. Deiaaaaaaaaa❤❤❤❤❤❤❤❤❤❤❤❤❤❤❤❤❤❤❤❤❤❤❤❤❤❤
Good job 👍
Jhondeere best tractor 🔥🔥🔥🔥🔥🔥
Good 👍
👌👌
Good luck
Very nice
Ustad g piston ta hino Wale na
Gear ta g coler soft aa spl
1 kami jaror a veer jehda 5075 E a oh 4 cylinder engine karna chida c John Deere company nu 👍
jd de sare models vich engine same h
Farmtrac te kro video
Eh video tan pai ke kyuki 22 jagge kol sab ton jyada aunde hi johndeere ne.
Mahindra ta video bano
Mahindra vi same features dindi si but videsh vich tractor sell kardi si india vich nahi dindi si
@inderjit8617
2 ай бұрын
India ch kyo ni dindi features . Sago ethe jiyda features dene chide aa
PR gear v John Deere ch aya
Jd best ❤❤
Rod swaraj tape aa copy hino tipe aa
ਤੇਲ ਵਾਲਾ ਕਿਉ ਖਾਂਦਾ ਇਹ
@deepindersingh-ly3co
2 ай бұрын
5203S LT 50 hp 2004 model 4 litre to vadd nhi khanda load te
@gsravi5029
2 ай бұрын
@@deepindersingh-ly3co true
ਤੇਲ ਖਾਣ ਵਾਲਾ ਵੀ ਫਿਉਚੂਰਾ ਸ਼ੁਰੂ ਤੋਂ ਕੰਮ ਦੀ ਤੁਕੀ ਵੀ
Mobile no ta dso veer
Baiji gear speed tan jhon deere di hun tak sahi ni hai
ਜੱਗੇ ਬਾਈ ਬੂਕਿੰਗ ਬਾਰੇ ਕਿਓਂ ਨੀ ਬੋਲਦੇ ਨੰਬਰ ਤੁਸੀਂ ਦਸਦੇ ਨੀ ਜਾ ਫ਼ੇਰ ਸ਼ੌਪ ਤੇ ਹੀ ਕਰਦੇ
Guru hindi me boliye
Johndeere🔥🔥🔥🔥
John Deer te jagge da koi mukabla nahi
Bai nb ta do
Bai jhon deere nu sab to jada modification di lod kyu pendi aa🤔🤔 nale new holland nu v kyon pendi aa lod modification di
@rajindersidhu6142
2 ай бұрын
ਬਾਈ ਦੂਸਰੇ ਟਰੈਕਟਰਾਂ ਦੀ ਮੋਡੀਫਿਕੇਨ ਹੁੰਦੀਂ ਨੀ ਜੇ ਹੋ ਵੀ ਜਾਂਦੀ ਐ ਤਾਂ ਫਿਰ ਕੁਝ ਤੋੜ ਭੰਨ ਕਰ ਦਿੰਦੇ ਆ ਇੰਜਣ ਵਿਚ। ਤਾਂ ਕਰਕੇ ਜੱਗਾ ਬੋਸ ਇਹਨਾਂ ਨੂੰ ਮਨਾ ਕਰ ਦਿੰਦਾਂ।
@inderjit8617
2 ай бұрын
@@rajindersidhu6142💯 ryt bro
@Tractorsinformation
2 ай бұрын
@@rajindersidhu6142 tenu kon kehnda bai dusrea di ni hundi na ae koi tod bhan krde aa dusre tractor dusre tractors nu modification di lod ae ni Holland and John deere de engines di torque low aa rated rpm high aa ta krke jor ni launde ta modification di lod paindi aa
@inderjit8617
2 ай бұрын
@@Tractorsinformationtu lgda y d infotainment ale da fan lgda 😂😂😂
@inderjit8617
2 ай бұрын
@@Tractorsinformationhrik bnde nu apna apna tractor putt nalo jiyda pyara hunda jagge boss di gal sunla oh kise nal compare ni kar riha oh future ds dss riha jo bki tractor ch hun auon lge aa oh 20sal phla auonde c hrik tractor wakh wakh rtd rpm hunde aa koi ghat koi vad hun jiyda 60hp to tractor 2000-2100 rtd rpm aa 80% tractor bki apni apni pasand hundi aa disal sare tractor iko jihe hi pinde aaa bki driver de sir te hunde aa koi PTO ch vdy koi Troli te koi wahi nu sare factuon iko tractor ch age fr piche ki rah gia koi kise kam nu vdy koi kise nu bki apni apni pasnad aa✓
Sab bekar gallan koi techincally gal ae haini low torque engnes aa high rated rpm aa high sfc aa gear speeds sab to bekar aa without modifications chlda ni kahdi technology aa eho sab to jyada models fail hoye aa ess company de
@user-wv4zs8vx7s
2 ай бұрын
Sahi gal aa bai teri jhon deere modification to bina chlda hi nahi
@inderjit8617
2 ай бұрын
@@user-wv4zs8vx7sKyo ni chlda jdo marji chla k dekh li samrale aria aa . Simple tractor howe jd vi simple hou
@inderjit8617
2 ай бұрын
Hje holland chker tod da rotri Pump krke . Modified ta hun hon lge aa 2000 to le k 2017-18 tak simple chlda aya hun loka nu shonk pya modification da
@Tractorsinformation
2 ай бұрын
@@inderjit8617 bai tere kol koi vakhra aa john deere bina modification to dusre tractors brabar average vi ni dinda na jor launda engine da torque bhut ghat aa
@user-wv4zs8vx7s
2 ай бұрын
@@inderjit8617 bai di 60 de brorbr chla k dekhi jor da v pta lg ju nale ⛽ Awrej da v