ਜਿਸਨੇ ਮੰਗਵਾਂ ਟਰਾਲਾ ਪਾ ਲਿਆ ਇੱਕ ਵਾਰ,, ਓਹ ਐਂਥੋ ਬਣਾ ਕੇ ਲਿਜਾਂਦਾ ਏ,, ਨਾਂ ਖੜਕੇ,ਨਾਂ ਝੂਟਾ ਮਾਰੇ ਨਾਂ ਜ਼ੋਰ ਲਵਾਵੇ

#sukhjinder_lopon

Пікірлер: 14

  • @GURUKAMAL_TV
    @GURUKAMAL_TV28 күн бұрын

    waheguru mehar kare sare panjab te sare desh te har vanda janwar jiv jantu 🐅 khush rahe ji , ❤❤❤❤❤❤

  • @sarpunch8556
    @sarpunch855629 күн бұрын

    Sirrraaa ਗੱਲਬਾਤ aa❤❤

  • @amardeepsinghbhattikala189
    @amardeepsinghbhattikala18929 күн бұрын

    Sat shri akal ji sarea nu waheguru ji chardikla tandrusti wakshan ehi ardas ha ji

  • @deepdhaliwal1943
    @deepdhaliwal194329 күн бұрын

    ਆਪਣਾ ਰਿਸਤੇਦਾਰ ਲੱਖਾਂ ਵੀਰ ਆ ਸੁਖਜਿੰਦਰ ਵੀਰ ਆਪਾਂ ਵੀ ਲੋਪੋ ਤੂੰ ਆ ਤੁਸੀ ਵੀ ਵੀਰ

  • @sidhuboys2283
    @sidhuboys228316 күн бұрын

    22 g tere 🎄 lagan ta koi video banao loka nu jagruk karo jo ana wala sala the temprature control ho saka

  • @manveersekhon-vx5nv
    @manveersekhon-vx5nv27 күн бұрын

    👌👌👌👌👍👍👍

  • @sukhasandhusukha9981
    @sukhasandhusukha998128 күн бұрын

    ਬਾਈ ਬਿਲਗੇ ਨੂਰਮਹਿਲ ਦੇ ਬਣੇ ਟਰਾਲੇ 50 ਤੋ 70 ਸਾਲ ਹੋ ਗਏ ਦੁਆਬੇ ਦਾ ਨਾਮ ਚਲਦਾ ਟਰਾਲੀਆ ਤੇ ਲੱਗੇ ਜਿਕ ਸਾਲਉ ਸਾਲ ਚਲਦੇ ਨੇ ਬਾਈ ਆਪਣੀ ਚੀਜ ਨੂੰ ਵਧੀਆ ਦਸਕੇ ਦੂਜੇ ਦੀ ਚੀਜ ਨੂੰ ਮਾੜਾ ਨੀ ਕਹੀ ਦਾ

  • @GURUKAMAL_TV
    @GURUKAMAL_TV28 күн бұрын

    bhai lopo lakha bhai pillivnga jetto alleya de fektri cha kam karke geya hai shayd , tahi ohi setting hai ena di rajsthan hanumangarh de lillivnga mandi jeto alli fektri mashhoor si hun oh kalla hiseya dha kam krde fella tarle vanonde si,

  • @sarpunch8556
    @sarpunch855629 күн бұрын

    ❤❤❤❤

  • @rajeshgondar2761
    @rajeshgondar276125 күн бұрын

    लक्खे भाई क्या रेंट बनाते हो

  • @kuldeepsidhu2184
    @kuldeepsidhu218429 күн бұрын

    👌♥️👍🙏

  • @user-kk7sn2sv8c
    @user-kk7sn2sv8c26 күн бұрын

    bilga te noormahal ton upr nhi hge kise. tha diea traliea

  • @pargatsinghchahal9221
    @pargatsinghchahal922129 күн бұрын

    Awaj nhi aundi vir

  • @shonkisardar7414

    @shonkisardar7414

    29 күн бұрын

    ਸਪੀਕਰ ਚੈਕ ਕਰੋ ਬਾਈ ਮੇਰੇ ਵੱਲੋਂ ਠੀਕ ਆ

Келесі