ਜਿਹੜੇ ਕੰਮ ਅੱਜ ਵਾਲੇ ਟਰੈਕਟਰ ਨਹੀ ਕਰ ਸਕੇ ਉਹ ਕੰਮ Mahindra 475 ਬਹੂਤ ਅਰਾਮ ਨਾਲ ਕਰੀ ਜਾਦਾ 10 ਫੁੱਟਾ ਰੂਟਾਵੇਟਰ

ਸਿਰਾ ਕਰੀਆ ਪਿਆ Mahindra 475 ਨੇ
ਏਸਾ ਕੋਈ ਕੰਮ ਨੀ ਜੋ ਇਸ ਟਰੈਕਟਰ ਨੇ ਨਾ ਕਰੀਆ ਹੋਵੇ
Mahindra 475 new model launch 2024
Mahindra 475 price
Mahindra 475 50hp
Mahindra 475 modified
Mahindra 475 full review
Mahindra 475 power
#Mahindra
#mahindratractor
#mahindra475di
#mahindra475
#mahindra475secondhandtractor
#youtubevideos #youtube #video #youtub #new #youtuber #farmequipment

Пікірлер: 25

  • @SEHAJ-BRAR
    @SEHAJ-BRAR2 ай бұрын

    Bai sade kol vi mahindra 265 di a full kam karda nale tel kharacha bhot ghat a , pura vadia tractor a ❤❤

  • @manjitsidhu3989
    @manjitsidhu3989Ай бұрын

    ਇਹਨਾ ਟਰੈਕਟਰਾਂ ਦੀ ਦੇਣ ਆ ਪੰਜਾਬ ਦੀਆ ਜਮੀਨਾਂ ਪਦਰ ਕਰਨ ਚ ਬਹੁਤ ਜਦਾ ਜੋਗ ਕਰਾਹ ਤੇ ਚਲਿਆ

  • @amrindersingh6447
    @amrindersingh64472 ай бұрын

    ਮਹਿੰਦਰਾ ਦੁਨੀਆ ਦਾ ਸੱਭ ਤੋਂ ਵੱਧ ਵਿਕਣ ਵਾਲਾ ਟ੍ਰੈਕਟਰ ਆ ❤❤

  • @user-gg4eo1nl8o
    @user-gg4eo1nl8o4 күн бұрын

    सबसे अच्छा ये ही। है भाई

  • @YOURJATT.-JORA
    @YOURJATT.-JORAАй бұрын

    Kro check sade vala 475 .. meri id ch ... nirra kokka pice 98 model... 16 futti tralli tissi kad k .. 18 tavia ... 20 hp di motor aram nal chukki firda

  • @user-oj3cd1lm3r
    @user-oj3cd1lm3rАй бұрын

    Mahindra vi vadhiya ta tu v pura vadia banda jaar

  • @user-gp6sl6oq1f
    @user-gp6sl6oq1fАй бұрын

    D infotainment wale y di video ch jankari boht hundi a

  • @seratsandhuseratsandhu5783
    @seratsandhuseratsandhu57832 ай бұрын

    Very good

  • @amrindersingh6447
    @amrindersingh64472 ай бұрын

    ਬਾਈ ਬਿਲਕੁਲ ਸਹੀ ਗੱਲ ਆ ਪੁਰਾਣੇ ਮਹਿੰਦਰਾ ਦਾ ਕੋਈ ਤੋੜ ਨੀ ਕੋਈ ਟੁੱਟ ਭੱਜ ਨੀ ਕੋਈ ਵਾਧੂ ਤੇਲ ਖਰਚਾ ਨਹੀਂ ਐਨਾ ਜੋਰ ਕਿ ਅੱਗੋਂ ਜਦੋਂ ਮੂੰਹ ਚੱਕ ਲਵੇ ਓਦੋਂ ਟਰਾਲੀ ਪੁੱਟ ਕੇ ਹੀ ਹਟਦਾ ਮੇਰੇ ਕੋਲ ਖੁਦ 275 1999 ਮਾਡਲ ਹਾਈ torq tu ਆ ਕੋਈ ਤੋੜ ਨੀ ਝੋਟੇ ਦਾ 18 ਤਵੇ ਤੇ 11 ਹਲਾ ਮੈਂ ਖੁਦ ਚਲਾਇਆ ❤❤❤

  • @seratsandhuseratsandhu5783
    @seratsandhuseratsandhu57832 ай бұрын

    Gud video

  • @seratsandhuseratsandhu5783
    @seratsandhuseratsandhu57832 ай бұрын

    Nyc

  • @seratsandhuseratsandhu5783
    @seratsandhuseratsandhu57832 ай бұрын

    Very nice

  • @jasmeetsingh6415
    @jasmeetsingh64152 ай бұрын

    Old is gold bot ghaint condition hei 22 g de tractor di vadiya 22 lga rho Shri guru granth sahib ji Maharaj ji mehar kra karan guru sahib g di dharti panjab te

  • @akashmadara01
    @akashmadara01Ай бұрын

    👌👌👌👌👌

  • @narindersingh3140
    @narindersingh31402 ай бұрын

    ❤ 575 P

  • @ChamkaurSingh-cn1em
    @ChamkaurSingh-cn1em2 ай бұрын

    Bai chala k dekhao taviya

  • @JKC24
    @JKC24Ай бұрын

    Mere kol c 475 di 11hal pura frame la k ... Pura Aanad

  • @saabsidhu1203
    @saabsidhu1203Ай бұрын

    Ik vari hor paily vich vahunde hoye❤️❤️❤️

  • @user-gp6sl6oq1f
    @user-gp6sl6oq1fАй бұрын

    Sonalika 35 ehde ton upper a 2003 20 twain khichda sare kmm ch agge a ehde ton

  • @kuldeepsidhu2184
    @kuldeepsidhu21842 ай бұрын

    🙏

  • @Sahajkang-pr2fq
    @Sahajkang-pr2fq17 күн бұрын

    275 💪💪

  • @manjitsidhu3989
    @manjitsidhu3989Ай бұрын

    575 di ਆ 94 ਮਾਡਲ 58 ਲਿਟਰ ਦੀ ਟੈਂਕੀ ਫੁੱਲ ਕਰ ਕੇ 18ਕਿੱਲੇ ਕਦੁ ਕਰ ਦਾ ਰੋਟਾਵੇਟਰ ਨਾਲ

  • @amrindersingh6447
    @amrindersingh64472 ай бұрын

    ਬਾਈ ਜੀ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬੀ ਸਹੀ ਲਗਾ ਮਾਤਰਾ ਵਿੱਚ ਲਿਖਿਆ ਕਰੋ ਖੂੰਡ ਨਹੀਂ ਖੁੰਡ ਹੁੰਦਾ

  • @007jagtar2
    @007jagtar22 ай бұрын

    ਬਾਬਾ ਜੀ 275 ਵੱਧ ਡੀਜਲ ਪੀਦਾ

  • @JankashBatti
    @JankashBattiАй бұрын

    😂

Келесі