Jaspal Singh Tarkhan Wala | Padam Horse | Saffran Te… Ep 25 | Saanjh Dil Ton Dilan Di

#padam #horse #horselover #horses #horsefarm #horseriding #horsepower #horsemanship
Jaspal Singh Tarkhan Wala
Padam Horse
Saffran Te Ep 25
Saanjh Dil Ton Dilan Di
Contact us
+918801399992
Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
#horse #horses #horsevideos #horseriding #beautifulhorse #horserace #horsefood #horseshow #horselife #horsevideo #drafthorse #owslahorse #farms #farmsforkids #farm #farmer #farming #thefarm #farmfun #funfarm #toyfarm #duckfarm #farmvlog #farmlife #farmkids #farmpets #farmtour #taro
#punjab #punjabisongs #punjabi #newpunjabisong #newpunjabisongs
#punjabimusic #latestpunjabisongs
#vaisakhi #baisakhi #vaisakhi2024 #vaisakhilist #vaisakhistory #storyofvaisakhi #happyvaisakhi #vaisakhidance #baisakhidance #vaisakhishabad
#horse #horses #farm #newhorse #farmlife #horsecare #horsefarmtour #horsefarmvlog #horsegirl #farmhorses #horsebarn #funnyhorse
#trending #trendingnow #trendingvideo ##trending #deivtrending #trendingsongs #trendingmusic #trendingsound #trendingreels #tiktoktrending

Пікірлер: 27

  • @daljitsingh8832
    @daljitsingh88323 ай бұрын

    ਇਹ ਵੀ ਬਹੁਤ ਵੱਡੀ ਗੱਲ ਹੈ ਕਿ ਘਰ ਖਲਾ ਕੇ ਘੋੜੇ ਨੂੰ ਤਿਆਰ ਕਰਨਾ ਦੂਜਾ ਨੰਬਰ ਘੋੜੇ ਨੂੰ ਤਿਆਰ ਕਰਕੇ ਉਹਦੇ ਉੱਤੇ ਸਵਾਰੀ ਕਰਨੀ ਉਸ ਤੋਂ ਵੀ ਵੱਡੀ ਗੱਲ ਹੈ ਤੇ ਤੀਜਾ ਨੰਬਰ ਘੋੜਾ ਤਿਆਰ ਹੋਣ ਤੋਂ ਬਾਅਦ ਮਾਲਕ ਸਵਾਰੀ ਖੁਦ ਕਰੇ ਤੇ ਮਾਲਕ ਖੁਦ ਸੇਵਾ ਕਰੇ ਅਤੇ ਘੋੜੇ ਦੇ ਰਜਾਲਟ ਘੋੜੇ ਵਾਲੇ ਹੀ ਹੋਣ ਇਹ ਉਸ ਤੋਂ ਵੀ ਵੱਡੀ ਗੱਲ ਹੈ ਜੇਕਰ ਘੋੜੇ ਦੇ ਰਿਜ਼ਲਟ ਘੋੜੇ ਤੋਂ ਵੀ ਉੱਤੇ ਆਉਂਦੇ ਹਨ ਉਹ ਉਥੋਂ ਵੀ ਵੱਡੀ ਗੱਲ ਹੈ ਢੋਲ ਵੱਜਦਾ ਹੈ ਕਹਿੰਦਾ ਹੈ ਤਿੰਗ ਤੋਂ ਤਿੰਗ

  • @shaheedbabagurbakshsinghji2761
    @shaheedbabagurbakshsinghji27613 ай бұрын

    ਬਹੁਤ ਵਧੀਆ ਬੰਦਾ ਬਾਈ ਜਸਪਾਲ ਸਿੰਘ

  • @user-ts3qi1qm2r
    @user-ts3qi1qm2r3 ай бұрын

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ

  • @ramantrivedi2405
    @ramantrivedi24053 ай бұрын

    Jaspal uncle ji ssa ji🌹🙏 Uncle ji really great personality Horse world GBU uncle ji🌹🌹 👍🙏

  • @pappumehla6897
    @pappumehla68973 ай бұрын

    Very beautiful video ❤

  • @gendasandhu1035
    @gendasandhu10353 ай бұрын

    Great Padam horse

  • @CLASSICCANADA
    @CLASSICCANADA3 ай бұрын

    Result ta chambe vi aaye isde nukri te Wadda hona alag gal Rolli ala apne to uper da produce kr rea

  • @Jashan__virk911

    @Jashan__virk911

    Ай бұрын

    💯

  • @user-tg6yj4rf8p
    @user-tg6yj4rf8p3 ай бұрын

    Very good

  • @5aabinonstop
    @5aabinonstop3 ай бұрын

    Nice👍👍👍

  • @VikramSingh-ky4xf
    @VikramSingh-ky4xf3 ай бұрын

    Nice

  • @pawanfarmgurusar1204
    @pawanfarmgurusar12043 ай бұрын

    arjun rauli ta 60inch da bache ta ho v 68'68 kaddi jnda eh ta vhem a v vadda e vadde bcha dinda

  • @malwa3156

    @malwa3156

    3 ай бұрын

    ਬੱਚੇ ਵੱਡੇ ਹੋਣ ਚ ਘੋੜੀ ਦਾ ਯੋਗਦਾਨ ਵੱਧ ਹੁੰਦਾ ਪੇਟ ਜਾ ਬਾਡੀ ਕੱਦ ਘੋੜੀ ਦਾ ਵਧੀਆ ਹੋਵਾਂ ਤੇਬੱਚੇ ਦੀ ਜਨਮ ਤੋਂ ਸਾਂਭ ਵਧੀਆ ਹੋਵੇ ਮਾਂ ਨਾਲ਼ੋਂ 2ਤੋ 6ਇਚ ਵੱਡਾ ਆ ਸਕਦਾ ਅਰਜਨ ਬਹੁਤ ਵਧੀਆ ਘੋੜਾ ਘੋੜੀਆਂ ਬਹੁਤ ਜ਼ਿਆਦਾ ਗਿਣਤੀ ਚ ਪੈਂਦੀਆਂ ਜਿੰਦੇ ਚ 15-20% xtra ਕੱਦ ਜਾ ਬਾਡੀ ਦੀਆਂ ਹੁੰਦੀਆਂ ਤੇ ਓਹੀ %ਬੱਚੇ xstra ਬੱਚੇ ਕੱਦ ਕਰਦੇ ਆ ਕੰਨ ਕਨੌਤੀ ਚ ਅਰਜਨ ਦਾ ਬਹੁਤ ਰੋਲ ਬੱਚੇ ਚ

  • @jasvirsingh-hl9co
    @jasvirsingh-hl9co3 ай бұрын

    Ghoda bhut sohna... pr bai ghodiya bhut mate krda ghoda per day..

  • @user-yp1dw9qf2n
    @user-yp1dw9qf2n3 ай бұрын

    Fees sahi rahi h.

  • @gurparkashgill4216
    @gurparkashgill42163 ай бұрын

    Yodha gholia, dilbag midda eh dono ve 70 aw

  • @Jashan__virk911

    @Jashan__virk911

    Ай бұрын

    Dilbag 💯

  • @Muko555
    @Muko5553 ай бұрын

    ਬਾਈ ਜੀ 70 ਹਾਇਟ ਆਲ਼ੇ ਘੋੜੇ ਪੰਜਾਬ ਚੇ ਵਾਦੁ ਹ ਏਸ ਟਾਇਮ ਪਰ ਸੁਨੱਖਾਪਣ ਕਿਸੇ ਕਿਸੇ ਚੇ ਹ ਜਿੰਵੇ ਰੁਸਤਮ ਘੋੜਾ, ਪਾਰਸ, ਯੋਧਾ , ਦਿਲਬਾਗ ਤੇ ਇੱਕ ਕਾਕੀ ਦਾ ਬਛੇਰਾ ਹੈ ਬਾਕੀ 70 ਆਲ਼ੇ ਘੋੜੇ ਚੇ ਕਲਾ ਕਦ ਹੈ ਔਰ ਬਾਈ ਮਨੋਂ ਜਾ ਨਾ ਮਨੋਂ ਰੁਸਤਮ ਘੋੜਾ ਹਰ ਚੀਜ਼ ਪਖੋ ਸੀਰਾ ਹੈ ਤਾਂ ਕਰਕੇ ਉਸ ਘੋੜੇ ਨੇ ਸ਼ੋ ਜੀਤੇ ਹੈ 70 ਆਲਾ ਇੱਕ ਘੋੜਾ ਦਸ ਦੋ ਤੁਸੀ ਜਿੰਨੇ ਸ਼ੋ ਜਿੱਤਿਆ ਹੋਵੇ ਤੇ ਇਕ ਗੱਲ ਹੋਰ ਭਾਈ ਜੀ ਜਿਨੇ ਘੋਢੇਆ ਦਾ ਮੈਂ ਨਾਂ ਲਿਖਿਆ ਹੈ ਏਨਾ ਦੇ ਰਿਜਲਟ ਸੀਰਾ ਹੈ ਚਮਬੇ ਜਮਨ ਤੇ ਨੁਕਰੇ ਜਮਨ ਤੇ ਫ਼ਰਕ ਹੁੰਦਾ ਹੈ ਇੱਸ ਘੋੜੇ ਦੇ ਲਗਬਗ ਰਿਜਲਟ ਚਮਬੇ ਹੀ ਵੇਖੇ ਹੈ ਮੈ ਪਰ ਤੁਹਾਨੂੰ ਕੋਈ ਨਹੀਂ ਦਸੁਗਾ ਧਨਵਾਦ..?

  • @malwa3156

    @malwa3156

    3 ай бұрын

    ਏਦੇ ਚੋਂ ਲਾਈਵ ਕਿਹੜਾ ਕਿਹੜਾ ਘੋੜਾ ਦੇਖਿਆ ਤੂੰ ਵੀਰ ਕੋਲ ਜਾ ਕੇ

  • @deepaulakh007

    @deepaulakh007

    3 ай бұрын

    ਬਾਈ ਜੀ ਗੱਲ ਪੁਚਾਉਣ ਦਾ ਮਾਦਾ ਰੱਖੋ

  • @shamshersingh-gx3gs
    @shamshersingh-gx3gs3 ай бұрын

    Shonki sardar wale naal bht mari kiti ena ne. Thek bande ni lagde

  • @gurlabhsingh8072
    @gurlabhsingh80723 ай бұрын

    ਲੋਪੇ ਵਾਲਾ ਜਲਣ ਕਰਦਾ ਵੀਰ ਤੇ ਟਿਕਿਆ ਦਾ ਝੂਠ ਹੈ

  • @Jashan__virk911
    @Jashan__virk911Ай бұрын

    💉💉💉💉💉

  • @lakhicheema3299
    @lakhicheema32993 ай бұрын

    Fukra lgda yr eh banda

  • @Realhorselover-ii6nk
    @Realhorselover-ii6nk3 ай бұрын

    Injection lon nal ghode height thora krde a steroid lon nal 1ja half inch ho skdi a...? Ho skda o v na hove bkki bloodline te depend krdi a height te beauti phela lopo wala chwel is ghode nu hi bhot vadia akda c chacha ji chacha krda c jdo aglya ne bond ch dang tuni fr o hi ghoda injection wala ho gya dalle da stand ki hoya a hi sala judge lga

  • @Muko555

    @Muko555

    3 ай бұрын

    ਬਾਈ ਲੋਪੋਂ ਆਲ਼ੇ ਨੁ ਪੇਲਾ ਆ ਬੀ ਘਰੇ ਸਦਦਾ ਸੀ ਬਾਦ ਚੇ ਆ ਹੀ ਕੇਨ ਲੱਗ ਗਿਆ ਕਿ ਔ ਕੇਹੜਾ ਜੱਦੀ ਸਰਦਾਰ ਹੈ ਅਗਲੇ ਚੇ ਸੱਚ ਬੋਲਣ ਦੀ ਹਿੰਮਤ ਸੀ ਤੇ ਏਨੀ ਹੀ ਬਲੱਡ ਲਾਇਨ ਚੰਗੀ ਹੈ ਤੇ ਫੇਰ ਰਿਜਲਟ ਕਿਵੇਂ ਚੰਬੇ ਆਈ ਜਾਂਦੇ ਹੈ ਨੁਕਰੀ ਤੇ ਵੀ ਚੰਬੇ..?

  • @jasvirsingh-hl9co

    @jasvirsingh-hl9co

    3 ай бұрын

    Bai padam di ma chambi aa

Келесі