Jasbir Jassi - Hokke (Official Video)

Музыка

JJ Musics presents “Hokke” by Jasbir Jassi. This song represents the voice of Punjab. Please Share , Like and Subscribe .
#hokke #punjab #newsong #jasbirjassi #jjmusics
Credits -
Credits
Singer - Jasbir Jassi
Music - Music Empire
Lyrics - Surinder Daumajra
Video Concept - Dr. Ramanjeet Kaur
Editor - It’s Harry
Label - JJ Musics
Dop - Guri Kooner
Link to streaming platforms -
bfan.link/hokke

Пікірлер: 725

  • @bachittersingh4195
    @bachittersingh4195Ай бұрын

    ਵਾਹਿਗੁਰੂ ਜੀ

  • @Nature.wildlife.0001

    @Nature.wildlife.0001

    Ай бұрын

    Nice waheguru ji

  • @shellysarao6743
    @shellysarao6743Ай бұрын

    ਜੇ ਸਾਡੇ ਲੋਕ ਜਾਗਦੇ ਹੋਣ ਤਾਂ ਬੇਨਤੀ ਹੈ ਇਹ ਗਾਣੇ ਨੂੰ ਵੱਧ ਤੋਂ ਵੱਧ ਲਾਈਕ ਕਰੋ।

  • @Funny_videos911

    @Funny_videos911

    Ай бұрын

    ਸਾਡੇ ਵਾਲੇ ਤਾਂ ਗੂੜੀ ਨੀਂਦੇ ਸੂਤੇ ਪਏ ਆ ।

  • @harryrod

    @harryrod

    Ай бұрын

    garmi bdi bhra .!!!! saon de

  • @lovedeepbansal8728
    @lovedeepbansal8728Ай бұрын

    ਕੋਈ ਅਮਲੀ ਬਹਿਕੇ ਕਬਰੀਂ ਰੱਬ ਕਹਾਉਦਾਂ ਏ ਕੋਈ ਕੰਜਰੀ ਬਣਿਆ ਦੂਹਰਾ ਹੋ-ਹੋ ਗਾਉਦਾ ਏ

  • @paljatinder164
    @paljatinder164Ай бұрын

    ਜੱਸੀ ਜੀ ਬਹੁਤ ਧੰਨਵਾਦ ਅਜਿਹਾ ਗੀਤ ਗਾਉਣ ਲਈ । ਅੱਜ ਪੰਜਾਬੀ ਅਤੇ ਪੰਜਾਬ ਨੂੰ ਅਜਿਹੇ ਗੀਤਾਂ ਦੀ ਲੋੜ ਹੈ ।

  • @r.m.w8110

    @r.m.w8110

    Ай бұрын

    kzread.info/dash/bejne/ZqSr1dWih7ObdKQ.htmlsi=pQ4_d0dHD3MFs2wK

  • @jasssingh1401
    @jasssingh1401Ай бұрын

    ਅੱਜ ਦੇ ਸਮੇਂ ਗਾਇਕੀ ਦੀ ਜਰੂਰੀ ਮੰਗ ਸੀ ਇਹੋ ਜਿਹੇ ਗਾਣੇ ਦੀ ,,, ਜਸਵੀਰ ਜੱਸੀ ਬਾਈ ਬਹੁਤ ਬਹੁਤ ਧੰਨਵਾਦ

  • @jaswinderratti8874
    @jaswinderratti8874Ай бұрын

    ਅਜੌਕੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਬਹੁਤ ਹੀ ਸ਼ਲਾਘਾ ਯੋਗ ਹੈ ਪਰ ਵੇਖ ਲੈਣਾ ਲੋਕਾਂ ਨੂੰ ਕੁੰਭਕਰਨੀ ਨੀਂਦ ਹੀ ਪਸੰਦ ਆਉਣੀ ਏ । ਸੁਰਿੰਦਰ ਦੀ ਕਲਮ ਦਾ ਮੈਂ ਪਹਿਲਾਂ ਹੀ ਆਸ਼ਿਕ ਹਾਂ । ਉਸਦੀ ਲੇਖਣੀ ਬਾਕਮਾਲ ਹੁੰਦੀ ਐ । ਉਮੀਦ ਕਰਦਾ ਹਾਂ ਤੁਹਾਡਾ ਹੋਕਾ ਪਿੰਡ ਪਿੰਡ ਗਲੀ ਗਲੀ ਤੱਕ ਪੁੱਜਦਾ ਹੋਵੇ । ਸਾਰੀ ਟੀਮ ਨੂੰ ਜਸਵਿੰਦਰ ਰੱਤੀ ਵੱਲੋਂ ਵਧਾਈ ।

  • @amitsaroay
    @amitsaroayАй бұрын

    ਸੁੱਤੇ ਸ਼ੇਰਾ ਨੂੰ ਜਗਾ ਰਿਹਾ ਏ ਗੀਤ। ਜੱਸੀ ਬਾਈ ਤੁਸੀਂ ਪੰਜਾਬ ਦੇ ਹਲਾਤਾਂ ਨੂੰ ਖੂਬ ਸਮਝ ਦੇ ਆਉਂਦੇ ਓ.... ਤੁਹਾਡਾ ਹੋਕਾ❤ ਜਰੂਰ ਪੰਜਾਬੀਆਂ ਦੇ ਦਿਲਾਂ ਨੂੰ ਸੋਚਣ ਲਾਏਗਾ🙇🙇 ਕੁਦਰਤੀ।

  • @amrinderhundal1381
    @amrinderhundal1381Ай бұрын

    ਬਾਈ ਬੜਾ ਮਾੜਾ ਸਮਾ ਆ ਗਿਆ ਸਾਡੇ ਲੋਕ ਬਾਣੀ ਗੁਰੂ ਸਾਹਿਬਾਨਾ ਦੇ ਹੁਕਮ ਛੱਡ ਕੇ ਬਰਾਮਣਵਾਦ ਤੇ ਨਕਲੀ ਬਾਬਿਆਂ ਦੀ ਮੰਨਣ ਲੱਗ ਗਏ ਬੜਾ ਮਾੜਾ ਸਮਾ ਆ ਗਿਆ

  • @lakhvirsingh5093
    @lakhvirsingh5093Ай бұрын

    ਲੋਕਾਂ ਨੂੰ ਜਗਾਉਣ ਲਈ ਏਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ❤❤❤❤

  • @kamaljitsingh4253
    @kamaljitsingh4253Ай бұрын

    ਬਹੁਤ ਖ਼ੂਬ….ਅੱਜ ਦੇ ਸਮੇਂ ਚ ਭੀੜ ਚੋ ਅਲੱਗ ਹੋ ਕੇ ਉਹੀ ਚਲ ਸਕਦਾ ਜਿਸਨੂੰ ਪੰਜਾਬ ਤੇ ਪੰਜਾਬੀਅਤ ਦੀ ਫ਼ਿਕਰ ਹੋਵੇ

  • @jsaini513
    @jsaini513Ай бұрын

    ਜੱਸੀ ਭਾਜੀ ਬਹੁਤ ਹੀ ਸੋਹਣਾਂ ਗੀਤ. ਸਮੇ ਦੀ ਲੋੜ ਅਨੂਸਾਰ. Thank u bro.

  • @deepjoshan8159
    @deepjoshan8159Ай бұрын

    ਬਹੁਤ ਵਧੀਆ ਗੀਤ ਬਾਈ ਜਸਵੀਰ ਜੱਸੀ ਜੀ, ਬਿਲਕੁਲ ਸਾਡੇ ਲੋਕ ਬਹਿਮਾ ਭਰਮਾ ਦੇ ਵਿੱਚ ਫਸਕੇ ਰਹਿਗੇ ਆ, ਅਪਣੇ ਭੈਣ ਭਰਾਵਾਂ ਤੇ ਸਾਖ ਸਬੰਧੀਆਂ ਤੋ ਦੂਰ ਹੋ ਗਏ, ਪਖੰਡੀਆਂ ਦੀਆ ਝੂਠੀਆ ਕਹਾਣੀਆ ਕਰਕੇ, ਨੋਜਵਾਨੀ ਦਾ ਨੁਕਸਾਨ ਹੋਇਆ ਸੁਲਫਈ ਅਪਣੇ ਆਪ ਨੂੰ ਦਰਗਾਹੀ ਕਹਿਣ ਵਾਲਿਆ ਕਰਕੇ, ਅੱਜ ਦੇ ਸਮੇ ਦਾ ਸੱਚ ਬਹੁਤ ਧੰਨਵਾਦ ਜਸਵੀਰ ਜੱਸੀ ਵੀਰ 💐❤

  • @sikhidaparchar-tp8uk
    @sikhidaparchar-tp8ukАй бұрын

    ਬਹੁਤ ਹੀ ਸੋਹਣਾ ਗੀਤ ਗਾਇਆ ਜਸਵੀਰ ਜੱਸੀ ਨੇ, ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ਸਮਾਜ ਵਿਚ ।

  • @PMG_Media_Group
    @PMG_Media_GroupАй бұрын

    ਜੀਤੇ ਰਹੋ ਭਰਾ ❤ ਬਹੁਤ ਸੋਹਣਾ ਸੁਨੇਹਾ ਹੋ ❤ ਖੁਸ਼ ਰਹੋ 🙏🏼

  • @MANJIT979
    @MANJIT979Ай бұрын

    ਬਹੁਤ ਹੀ ਵਧੀਆ ਗੀਤ .. ਆਸ ਹੈ ਕਿ ਇਹ ਸਾਰਥਕ ਹਲੂਣਾ ਬਣ ਨਿੱਬੜੇ

  • @rupinderjeetsingh626
    @rupinderjeetsingh626Ай бұрын

    ਬਹੁਤ ਖੂਬਸੂਰਤ ਪੇਸ਼ਕਸ਼

  • @jashandeepsingh3969
    @jashandeepsingh3969Ай бұрын

    ਕਦੇ ਮਾਛੀਵਾੜੇ ਆਈਏ ਮਿੱਟੀ ਛੋ ਕੇ ਓਏ ਧੰਨ ਧੰਨ ਮੇਰੇ ਕਲਗੀਆ ਵਾਲੇ ਬਾਵਲਾ

  • @JASWANTSINGH-ok8hr
    @JASWANTSINGH-ok8hrАй бұрын

    ਬਾ - ਕਮਾਲ ਪੇਸ਼ਕਾਰੀ ਬਾਈ ਜੀ।

  • @BalwinderSingh-hc8zh
    @BalwinderSingh-hc8zhАй бұрын

    ਬਹੁਤ ਹੀ ਵਧੀਆ ਜੱਸੀ ਵੀਰ ਜੀ।ਤੁਹਾਡੀ ਗਾਇਕੀ ਹਮੇਸ਼ਾਂ ਹੀ ਬਾਕਮਾਲ ਹੁੰਦੀ ਹੈ।ਅਜਿਹੀਆਂ ਕਲਮਾਂ ਸਲਾਮਤ ਰਹਿਣ👌👌👍👍

  • @jeettiwana9367
    @jeettiwana9367Ай бұрын

    ਪੂਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

  • @jugrajsandhu2267
    @jugrajsandhu2267Ай бұрын

    ਸ਼ਬਦ ਹੀ ਨਹੀਂ ਕੋਈ ਤਾਰੀਫ਼ ਲਈ ਜੱਸੀ ਵੀਰ ਜੀ

  • @indersingh-mb1qv
    @indersingh-mb1qvАй бұрын

    ਉਸਤਾਦ ਜੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਖਰੀ ਸੋਚ ਵਾਲਾ ਗੀਤ ਏ, ਇਹ ਗੀਤ ਦੇ ਇੱਕ ਇੱਕ ਬੋਲ ਦਿਲ ਨੂੰ ਸਕੂਨ ਅਤੇ ਜਿੰਦਗੀ ਨੂੰ ਸਹੀ ਸੇਧ ਦੇਣ ਵਾਲੇ ਨੇ,❤❤❤

  • @GurdeepSingh-nb4fo
    @GurdeepSingh-nb4foАй бұрын

    ਵਾਹ ਜੀ ਵਾਹ ਜੱਸੀ ਜੀ ਤੁਹਾਡਾ ਆ ਅੰਦਾਜ਼ ਵੀ ਬਹੁਤ ਬਕਮਾਲ ਏਦਾ ਦਾ ਹੀ ਸਾਰੇ ਕਲਾਕਾਰਾਂ ਨੂੰ ਗਾਉਣਾ ਚਾਹੀਦਾ ਹੈ ਬਹੁਤ ਖੂਬ ਜੀ ਸਾਰੇ ਵਰਿਤਰਨਾਂ ਨੂੰ ਵੀ ਏਦਾ ਦਾ ਲਿਖਣਾ ਚਾਹੀਦਾ ਹੈ

  • @jaspalchangal8274
    @jaspalchangal8274Ай бұрын

    ਬਹੁਤ ਹੀ ਜ਼ਿਆਦਾ ਵਧੀਆ ਤੇ ਸੱਚੀ ਸੁੱਚੀ ਸੋਚ ਤੇ ਕਲ਼ਮ ਨੂੰ ਬਹੁਤ ਹੀ ਜ਼ਿਆਦਾ ਸ਼ਲਾਘਾ ਵੀਰ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ।

  • @GulabMusicMastiLondon
    @GulabMusicMastiLondonАй бұрын

    ਸਲੂਟ ਆ ਜੱਸੀ ਭਾਜੀ ਤੁਹਾਡੀ ਸੁਲੱਖਣੀ ਸੋਚ ਨੂੰ ਅੱਜ ਦੇ ਜ਼ਮਾਨੇ ਵਿੱਚ ਸੱਚ ਬੋਲਣਾ ਬੜਾ ਔਖਾ ਏ ਪਰ ਜਦੋਂ ਜਿਸ ਦੇ ਉੱਤੇ ਦਸਮ ਪਾਤਿਸ਼ਾਹ ਦੀ ਅਪਾਰ ਕਿਰਪਾ ਹੈ ਤੁਹਾਡੇ ਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਾ ਕਦੀ ਬਾਬਾ ਸਾਧੂ ਸੰਤ ਨਹੀਂ ਹੋ ਸਕਦਾ ਆਸ ਕਰਦੇ ਤੁਹਾਡੇ ਗੀਤ ਨੂੰ ਵਾਹਿਗੁਰੂ ਵਧੀਆ ਸੁਨੇਹਾ ਦੇ ਰੂਪ ਵਿੱਚ ਤੁਹਾਡੇ ਰਿਣੀ ਹਾਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਗੁਲਾਬ ਸੁਰਖਪੁਰੀ

  • @user-wy4sk1pq4b
    @user-wy4sk1pq4bАй бұрын

    ਵਾਹ ਵਾਹ ਜਸਬੀਰ ਜੱਸੀ ਜੀ, ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਗੀਤ। ਮੈਨੂੰ ਲਗਦਾ ਅਗਲਾ ਗੀਤ ਬਹੁਤ ਜਲਦ ਆਵੇਗਾ। - ਨਾਨਕਾ ਮੇਲ - ਕੁਲਦੀਪ ਸਿੰਘ ਪਰਿੰਗੜੀ

  • @harrymaan3704
    @harrymaan3704Ай бұрын

    ਬਹੂਤ ਸੋਹਣਾ song hai , hun sun ke chlo ਪਾਖੰਡੀ ਬਾਬੇ ਕੋਲ 🎉🎉

  • @AMRINDER9888831384

    @AMRINDER9888831384

    Ай бұрын

    👌

  • @harwindersingh813
    @harwindersingh813Ай бұрын

    ਲੋੜ ਏ ਅਜਿਹੇ ਗੀਤਾਂ ਦੀ ਸਲਾਮ ਜੱਸੀ ਭਾਜੀ

  • @AshokGupta-co8ln
    @AshokGupta-co8lnАй бұрын

    Today attended musical programme of Jasbir Jassi at Celebration square Mississauga Toronto . He is amazing .He paid his respects to Shri Guru Nanak Sahebji and talked about good teachings to children for better. foundation also keep one self away from other bad habits . A great singer and thorough gentleman . Wish him lots of success .

  • @tegsingh1677
    @tegsingh1677Ай бұрын

    ਬਹੁਤ ਸਾਰਾ ਪਿਆਰ ਤੇ ਸਤਿਕਾਰ ਜਸਬੀਰ ਸਿੰਘ ਜੱਸੀ ਜੀ🙏

  • @user-zc6yd4nf8s
    @user-zc6yd4nf8sАй бұрын

    ਬਹੁਤ ਵਧੀਆ ਗੀਤ ਐ ਯਾਰ,, ਸਮੇਂ ਦੀ ਸਚਾਈ ਲਿਖੀ ਐ

  • @malwaboyvlogs5509
    @malwaboyvlogs5509Ай бұрын

    ਬਾਲ ਤਾਂ ਹਿੱਕ ਤੇ ਦੀਵਾ,, ਜੀਓ ਜੀਓ ❤❤

  • @TractorKnowledge
    @TractorKnowledgeАй бұрын

    Great message by a beautiful Song Jio Jassi Bhaji rabb thonu lambi umar deve

  • @gsaab1175
    @gsaab1175Ай бұрын

    ਬਹੁਤ ਵਧੀਆ ਗੀਤ ਵੀਰ ਵਾਹਿਗੁਰੂ ਜੀ ਮੇਹਰ ਕਰਨ ਜੀ ਪੰਜਾਬ ਤੇ🙏🙏🙏

  • @user-so6so7zv3r
    @user-so6so7zv3rАй бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।❤❤

  • @rajeshkhanna6901
    @rajeshkhanna690129 күн бұрын

    ਜੱਸੀ ਵੀਰ ਤੁਸੀ ਗੁਰਦੇ ਵਾਲੇ ਬੰਦੇ ,ਓ ਹਰ ਕੋਈ ਇਹ ਉਦਮ ਨੀ ਕਰ ਸਕਦਾ🎉❤

  • @Meet_Music
    @Meet_MusicАй бұрын

    ਬਾ ਕਮਾਲ ਦੀ ਪੇਸ਼ਕਾਰੀ ਗੀਤ ਉਹ ਜੋ ਰੂਹ ਨੂੰ ਸਕੂਨ ਦੇਵੇ ਜੱਸੀ ਭਾਜੀ ਸਲਾਮ ਏ ਤੁਹਾਡੀ ਸੋਚ ਨੂੰ ❤❤🙏🙏🙏

  • @hunterhappy0073
    @hunterhappy0073Ай бұрын

    Eh Sach Koi Gaounda Hi Nahi.Thanks Jassi Bai Ji.Hor Geet Gaow Pls 🎉❤

  • @KulbirSingerOfficial
    @KulbirSingerOfficialАй бұрын

    Jassi Bahut sohna Geet youth tak pujnaa chahida Dere Drgaah muk Jaan Waheguru kare

  • @shishanghotra1642
    @shishanghotra1642Ай бұрын

    Great song jassi ji.

  • @hakamsingh4624
    @hakamsingh4624Ай бұрын

    ਜੀਉ ਬਾਈ।

  • @7winder
    @7winderАй бұрын

    ਬਹੁਤ ਸੋਹਣਾ ਗੀਤ

  • @SukhwinderSingh-wq5ip
    @SukhwinderSingh-wq5ipАй бұрын

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤❤

  • @cutebabynew5906
    @cutebabynew59062 күн бұрын

    ਬਹੁਤ ਵਧੀਆ ਉਪਰਾਲਾ ਸਲੂਟ ਜੱਸੀ ਭਾਜੀ ਨੂੰ 🙏🙏🙏🙏

  • @drecords8822
    @drecords8822Ай бұрын

    Very nice song , good message to everyone God bless you Jassi❤🎉

  • @kuldipsingh9314
    @kuldipsingh9314Ай бұрын

    Love you Jassi Paji Dalia Mirjanpur Gurdaspur ❤❤❤

  • @preetbrar5729
    @preetbrar5729Ай бұрын

    Bahut wadia song Jassi bai ! Gurdas Mann ne derevaad nu Bahut promote kita.. Sikhan de Munde ghungru, Mundran paun lagg ge c… youth hun wapas Sahi track te a reha .. keep up the good work.

  • @NirmalSingh-ys7wz
    @NirmalSingh-ys7wzАй бұрын

    ਬਹੁਤ ਵਧੀਅਾ ਜੱਸੀ ਵੀਰ।ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਨਸ਼ਿਅਾਂ ਤੋਂ ਬਚਣਾ ਚਾਹੀਦਾ ਹੈ।

  • @user-vk7vp5ez9p
    @user-vk7vp5ez9pАй бұрын

    ਬਹੁਤ ਖੂਬ ਜੱਸੀ ਬਾਈ। ਵਧੀਆ ਉਪਰਾਲਾ ।ਲੱਗੇ ਰਹੋ ਫੁੱਲ ਮਦਦ

  • @KalaSingh-ve6lp
    @KalaSingh-ve6lpАй бұрын

    ਸਾਨੂੰ ਮਾਣ ਹੈ ਜੱਸੀ ਪਾਜੀ ਸਾਡੇ ਇਲਾਕੇ ਦੇ ਹਨ। ਕਾਲਾ ਈਸੇ ਪੁਰੀਆ।

  • @Harjit0364
    @Harjit0364Ай бұрын

    ਬਹੁਤ ਵਧੀਆ ਜੀ

  • @user-fz9tq1zw8w
    @user-fz9tq1zw8wАй бұрын

    ਬਹੁਤ ਹੀ ਸੋਹਣਾ ਗਾਇਆ ਜੱਸੀ ਵੀਰੇ।

  • @Paramjitsingh-tp2eh
    @Paramjitsingh-tp2ehАй бұрын

    Koie ta sabnu jagunda hai Waheguru bhalla kare punjabiat da

  • @shammisaini2863
    @shammisaini286314 күн бұрын

    ਸੱਚ ਹੈ ਅੱਜ ਦੇ ਪੰਜਾਬ ਦੀ❤

  • @bhavnachhabra8206
    @bhavnachhabra8206Ай бұрын

    👏👏👏👏👏👏👏👏👏👏👏👏👏👏👏👏👏👏👏👏👏👏👏👏👏 bahut bahut acha gaya hai ji It’s a wake up call for Punjab Direction of song is beautiful too Bahut sundar bahut acha bahut bahut madhur aawaz main gaya Dil se shukriya 🙏🙏🙏🙏🙏🙏🙏🙏🎉🎊🎉🎊👏

  • @SatnamSingh-mc2oq
    @SatnamSingh-mc2oqАй бұрын

    Kyaaa bat A JASSI ❤❤❤

  • @arcadian_4u
    @arcadian_4uАй бұрын

    ਅੱਤ, ਬੰਬ, ਕਿੱਲ, ਗਾਡਰ, ਸਿਰਾ --੫⭐️

  • @HarjitSingh-yt9ox
    @HarjitSingh-yt9oxАй бұрын

    ਬਹੁਤ ਵਧੀਆ ਹੋਕਾ ਦਿੱਤੈ ਭਾਊ❤

  • @jeetvirk07
    @jeetvirk07Ай бұрын

    Jassi veer bahut bahut thanks eda da song gon vaste

  • @user-lx4is4wu2h
    @user-lx4is4wu2hАй бұрын

    Bhut vadiya Msg dita paji Ida song bhut lod je Punjab nu bachuna ga god bless you paji ❤❤

  • @baljeetbk6245
    @baljeetbk6245Ай бұрын

    ਸੋਹਣਾ ਲਿਖਿਆ ਤੇ ਸੋਹਣਾ ਗਾਇਆ, good luck

  • @happy12544
    @happy12544Ай бұрын

    ਖ਼ੂਬਸੂਰਤ

  • @jassaman8951
    @jassaman8951Ай бұрын

    ਬਾਕਮਾਲ ਜਿਉਂਦਾ ਰਹਿ ਪੰਜਾਬ ਦੇ ਪੁੱਤਰਾ 🙏🏻

  • @GurinderShahkotiOfficial
    @GurinderShahkotiOfficialАй бұрын

    ਬਹੁਤ ਸੋਹਣਾ ਗਾਣਾ ਹੈ ਜਿਸ ਵਿਚ ਪੰਜਾਬ ਦੀ ਜਰੂਰਤ ਦਾ ਸਹੀ ਸੁਨੇਹਾ ਦਿੱਤਾ ਗਿਆ ਹੈ , ਵਸਦੇ ਰਹੋ ਜਸਬੀਰ ਭਾਜੀ । ਰੱਬ ਲੰਬੀ ਉਮਰ ਕਰੇ ।

  • @user-mr1fr1dw3m
    @user-mr1fr1dw3mАй бұрын

    ਬਹੁਤ ਵਧੀਆ ਗੱਲ ਕੀਤੀ

  • @mandeepkaurgilljharsahib3543
    @mandeepkaurgilljharsahib3543Ай бұрын

    ਸੁਰਿੰਦਰ ਦਾਉਂਮਾਜਰਾ ਬਹੁਤ ਵਧੀਆ ਲਿਖਿਆ ਗੀਤ 🙏🙏🙏🙏 ਧੰਨਵਾਦ ਤੁਹਾਡਾ ਦੋਹਾਂ ਦਾ 🙏🙏❤️❤️

  • @user-po9hq4yc3m

    @user-po9hq4yc3m

    Ай бұрын

    Surinder daumajra Bai ji sayad dubai vale ta nahi..sade fb mitar c ge

  • @mandeepkaurgilljharsahib3543

    @mandeepkaurgilljharsahib3543

    Ай бұрын

    @@user-po9hq4yc3m ਹਾਂ ਜੀ ਉਹੀ ਨੇ

  • @user-po9hq4yc3m

    @user-po9hq4yc3m

    Ай бұрын

    Thik a bhen ji 🙏

  • @amninderboparai5580
    @amninderboparai5580Ай бұрын

    ਬਹੁਤ ਵਧੀਆ ਵੀਰ ਇਹੋ ਜਿਹੇ ਗੀਤ ਆਉਣੇ

  • @MindReset01984
    @MindReset01984Ай бұрын

    First time I listen you , Great Hokka

  • @satnamsinghghuman6776
    @satnamsinghghuman6776Ай бұрын

    Bilkul sahi Aa bai ji bhut Vaidya song Aa samaaj nu changa Sneha deta👌👌

  • @AmanSingh-vi3gj
    @AmanSingh-vi3gjАй бұрын

    Mind blowing, Big applause of you jassi veer ji . Touching one . Big fan of you . Bless you always with good health and happiness

  • @tigercaliforniafans
    @tigercaliforniafansАй бұрын

    Jassi Paaji bhut sohni video Music bhut sohna Lyrics v bhut sohne 🔥🔥🔥❤❤❤

  • @Punjabimusice_studiobumpy
    @Punjabimusice_studiobumpyАй бұрын

    Ajj Dey Punjab da Dass Dittey jassi uncle Ney love you great song iss song nu hit karoo

  • @gurpreetgill5873
    @gurpreetgill5873Ай бұрын

    Waheguru

  • @mewadhaliwalmewasingh6732
    @mewadhaliwalmewasingh6732Ай бұрын

    ਵਾਹ ਜੀ ਵਾਹ ਕਿਆ ਬਾਤ ਹੈ ❤❤❤❤

  • @gurdevsingh5082
    @gurdevsingh5082Ай бұрын

    ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੁਹਾਨੂੰ

  • @navpaulsingh9585
    @navpaulsingh9585Ай бұрын

    America very nice song you remind our days

  • @KhubsuratLafaz
    @KhubsuratLafazАй бұрын

    ਸੱਚਾਈ ਐ ਬਾਈ ❤ ਸੱਚ ਕੌੜਾ ਈ ਹੁੰਦਾ

  • @sandeepbhalla1017
    @sandeepbhalla1017Ай бұрын

    Bhaji dil di gl gaa diti...true❤

  • @jagreepsingh7369
    @jagreepsingh7369Ай бұрын

    ਬਹੁਤ ਵਧੀਆ ਜੱਸੀ ਭਾਜੀ...

  • @manindersingh4628
    @manindersingh4628Ай бұрын

    ❤❤❤❤ ਜਿਉਂਦਾ ਵੱਸਦਾ ਰਹਿ ਵੀਰਾ.. ਚੜ੍ਹਦੀਕਲਾ ✊✊ ਹੁਣ ਕਈਆਂ ਦੇ ਮਿਰਚਾਂ ਲੱਗਣੀਆਂ

  • @freepanjab1984
    @freepanjab1984Ай бұрын

    ਬਹੁਤ ਵਧੀਆਂ ਗਾਣਾ ਬਈ ਜੀ ਵਾਹਿਗੁਰੂ ਤੁਹਾਡੀ ਕਮਲ ਨੂੰ ਹੋਰ ਤੇਜ ਕਰੇ ਜੋ ਆਉਣ ਵਾਲੇ ਸਮੇ ਵਿੱਚ ਇਸ ਤਰਾ ਦੇ ਗਾਣੇ ਕਰੀ ਜਾਉ

  • @malkeetjaula3532
    @malkeetjaula3532Ай бұрын

    Salute ah g tuhadi ਸੋਚ ਨੂੰ

  • @gurpreetatwal7765
    @gurpreetatwal7765Ай бұрын

    Poweful lyrics with strong message and your mesmerizing voice=a perfect combination 😍

  • @HappySingh-ec7je
    @HappySingh-ec7je17 сағат бұрын

    Wonderful ❤ Thanx to Jassi veer ji

  • @harpreetkang45
    @harpreetkang4524 күн бұрын

    Bohat vadiya likhya and gaya 🙏🏻jounde raho 👌🏻👌🏻

  • @NPB9513
    @NPB9513Ай бұрын

    ਬਹੁਤ ਵਧੀਆ ਗੀਤ ✍✍✍✍✍✍💥💥💥💥💥👍👍👍👍👍👍👍👍

  • @Inner_life_is_real
    @Inner_life_is_realАй бұрын

    Jassi nu asal ch jaag lag chuki aah wmk 🙏

  • @RavinderSingh-gf7pw
    @RavinderSingh-gf7pwАй бұрын

    ਬਾਈ ਸਿਰਾ ਹੀ ਕਰਾਤਾ ਜੀ 100% ਸਹੀ

  • @JotAthwal
    @JotAthwalАй бұрын

    ਜੱਸੀ ਭਾਅ ਜੀ ਜੀਓ ਬਾਕਮਾਲ 👌👌

  • @14858
    @14858Ай бұрын

    Bahut vadia Bai ji 🙏 Rab tuhanu hamesha chardi kalan ch rakhe 🙏 jug jug jeooo 🙏 sach bolna te sach likhna bahut aukha 👍 sizda bai ji 🙏

  • @karamveersingh2867
    @karamveersingh2867Ай бұрын

    ਬਿਲਕੁਲ ਸਹੀ ਗੱਲ ਕਹੀ ਗੀਤ ਰਾਹੀਂ ਜਸਬੀਰ ਜੱਸੀ ਜੀ 👍🏻🙏🏻🙏🏻

  • @malhipvc5460
    @malhipvc5460Ай бұрын

    Wah jasbir ji wah kya baat...

  • @gurpreetsinghgurpreetsingh2828
    @gurpreetsinghgurpreetsingh2828Ай бұрын

    ਬਹੁਤ ਖੂਬਸੂਰਤ ❤❤❤❤

  • @mamgaigangaa
    @mamgaigangaaАй бұрын

    Lovely Jassi ji.. although bit difficult for me to understand this pure language but something is so peaceful and divine it touches deep within 🔱🕉🔱

  • @RickyHboy
    @RickyHboyАй бұрын

    Vadia song gya kro jisnu sunne v Mann kre 22 ji

  • @profitnessworld
    @profitnessworldАй бұрын

    ਬਾਕੀ ਗੀਤ ਬਹੁਤ ਸੋਹਣਾ ਹੈ ਪਾਜੀ ❤❤❤❤

  • @gurpreetsandhu5814
    @gurpreetsandhu5814Ай бұрын

    ਵਾਹ ਵਾਹ ਵਾਹ 👌👌👌👌👌🙏🙏

  • @sonusandhu7152
    @sonusandhu7152Ай бұрын

    ਵਾਹਿਗੁਰੂ ਜੀ ❤

  • @parmjitmajri1984
    @parmjitmajri1984Ай бұрын

    Bahut badiya tareeka suttea nu jahon da wah ji ❤❤❤❤❤

  • @birbalrattu6600
    @birbalrattu6600Ай бұрын

    Salute Sari team nu Vakamaal❤

Келесі