ਹਰਪ੍ਰੀਤ ਸਿੰਘ ਦਾ Dope ਟੈਸਟ ਕਿਵੇਂ ਆਇਆ Positive ? The Unmute

ਹਰਪ੍ਰੀਤ ਸਿੰਘ ਦਾ Dope ਟੈਸਟ ਕਿਵੇਂ ਆਇਆ Positive ?
550 ਕਰੋੜ ਰੁਪਏ ਦੀਆਂ ਜੀਭ ਵਾਲੀਆਂ ਗੋਲੀਆਂ ਖਾ ਗਏ ਨਸ਼ੇੜੀ!
ਹੁਣ ਖੁੱਲੇਗਾ ਸ਼ੰਭੂ ਬਾਰਡਰ?
#newsupdates #latestnews #theunmutenews #punjabinews #dope #test #shambhuborder #farmersprotest #farmer #amritpalsingh #drugcase #550 #crore
Find Latest News, Top Headline And breaking news Watch your favorite newspapers The unmute Punjab Himachal Haryana websites.
For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
The unmute Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
________________________________________________________________________________________________
Subscribe to our channel: / @theunmute
For Latest news and updates, log on to:
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteunscripted. .
𝐈𝐍𝐒𝐓𝐀𝐆𝐑𝐀𝐌: / . .
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
Write Us FeedBack On:-
Email: feedback@theunmute.com
________________________________________________________________________________________________
#news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Пікірлер: 194

  • @sabi-mansa
    @sabi-mansa24 күн бұрын

    ਭੰਡ ਡਰਾਮਾ ਕੰਪਨੀ ਦਾ ਡੋਬ ਟੈਸਟ ਹੋਣਾ ਚਾਹੀਦਾ

  • @jasha9sandhu

    @jasha9sandhu

    22 күн бұрын

    ਵੱਡੇ ਨਸ਼ੇ ਛਡਵਾਉਨ ਦੇ ਦਾਵੇ ਕਰਨ ਵਾਲੇ ਅੰਮ੍ਰਿਤਪਾਲ ਦਾ ਸਕਾ ਭਰਾ ਰੰਗੇ ਹੱਥੀਂ ਫੜਿਆ ਗਿਆ ਨਸ਼ੇ ਨਾਲ, videography ਹੋਈ ਸਭ। ਦੂਜਾ dope ਟੈਸਟ ਚ ਵੀ ਸਿੱਧ ਹੋ ਗਿਆ। Clear evidence ਮਿਲੇ, ਹੁਣ ਜੇਲ ਪੱਕੀ। ਹੁਣ ਚਾਹੇ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਪੋਟਰ ਜਿੰਨੀ ਮਰਜੀ ਸਫ਼ਾਈ ਦਿੰਦੇ ਰਹਿਣ, ਝੁਠਲਾਉਣ ਦੀ ਕੋਸ਼ਿਸ਼ ਕਰਨ, ਸਭ ਜੱਗ ਜ਼ਾਹਰ ਆ।

  • @sabi-mansa

    @sabi-mansa

    19 күн бұрын

    ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਨੁ 27 ਦਾ ਡਰ ਪੈ ਗਿਆ, ਪਹਿਲਾ ਲੱਖੇ ਭਾਨੇ ਝੋਟੇ ਨਾਲ ਇਹ ਕੁਝ ਕੀਤਾ, ਹੁਣ ਫੇਰ ਨੀਚ ਹਰਕਤਾਂ ਉਤੇ ਉਤਰਿਆ

  • @sabi-mansa
    @sabi-mansa24 күн бұрын

    🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

  • @karamjitrandhawa4733

    @karamjitrandhawa4733

    23 күн бұрын

    Fukra amritpal...punjab nu marwau ik din jaad Rakhi.........GURBANI GURU NAAL JUDO.....BANDEYA NU RAB BANATA...MURAKH..FUKRE PUNJABEYAN NE..

  • @sohansinghsandhu4025
    @sohansinghsandhu402524 күн бұрын

    ਭਗਵੰਤ ਮਾਨ ਜੀ ਦਾ ਭੀ ਟੈਸਟ ਹੋਣਾ ਚਾਹੀਦਾ ਫਿਰ ਸਚਾਈ ਸਾਹਮਣੇ ਆਵੇ ਗੀ।

  • @g.p.singhkhalsa9874
    @g.p.singhkhalsa987421 күн бұрын

    ਬਹੁਤ ਹੀ ਸ਼ੰਵੇਦਨਸੀਲ ਮੁੱਦਾ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਬਹੁਤ ਹੀ ਦੁਖਦਾਈ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਸਰਕਾਰਾਂ ਬਹੁਤ ਹੱਥਕੰਡੇ ਵਰਤਦੇ ਹਨ

  • @gurvailsingh3849
    @gurvailsingh384924 күн бұрын

    ਸਾਡੇ ਸੀ ਐਮ ਦਾ ਡੋਪਟੈਸਟ ਹੋਣਾ ਚਾਹੀਦਾ ਸਾਰੇ ਜਾਣੇ ਮੰਗ ਕਰੋ ਕਿ ਪੁਲਸ ਦਾ ਵੀ ਟੈਸਟ ਹੋਣਾ ਚਾਹੀਦਾ ਹੈ

  • @KulwinderSingh-qg6tc

    @KulwinderSingh-qg6tc

    22 күн бұрын

    ਬਿਲਕੁਲ✅✅ ਸਹੀ

  • @sabi-mansa

    @sabi-mansa

    19 күн бұрын

  • @sandhu3507
    @sandhu350724 күн бұрын

    ਅਦਾਲਤ ਵਿੱਚ ਭਗਵੰਤ ਮਾਨ ਦੀ ਪੁਲਿਸ ਕੋਈ ਵੀ ਵੀਡੀਓ ਗਰਾਫੀ ਸਬੂਤ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਵੀ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ FIR ਵਿੱਚ 80-90 ਦੇ ਦਹਾਕੇ ਵਾਂਗ ਪੁਲਿਸ ਨੇ ਕਾਫੀ ਗੜਬੜ ਕੀਤੀ ਹੈ “ ਪੁਲਿਸ ਪੁਲਿਸ ਕਹਿੰਦੀ ਅਸੀ 4 ASI + 4 ਮਲਾਜਮ Scorpio ਗੱਡੀ ਵਿੱਚ ਬੈਠੇ ਨਵਾਸ਼ਹਿਰ ਅੱਡੇ ਤੋਂ ਜਲੰਧਰ ਫਿਲੋਰ ਹਾਈਵੇ ਵੱਲ ਨੂੰ ਜਾ ਰਹੇ ਸੀ “ ਪਰ FIR ਵਿੱਚ ਇਹ ਨਹੀ ਦੱਸਿਆ ਕੀ ਜਲੰਧਰ ਪੁਲਿਸ ਨਵਾਸਹਿਰ ਅੱਡੇ ਕੀ ਕਰ ਰਹੀ “ FIR ਵਿੱਚ ਇੰਨਾਂ ਸਾਰੇ 8 ਮੁਲਾਜ਼ਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 8 ਬੰਦੇ ਬੈਠ ਸਕਦੇ ਨੇ “ ਫਿਰ ਇਸ ਪੁਲਿਸ ਪਾਰਟੀ ਨੂੰ ਫਿਲੌਰ ਤੋ ਜਲੰਧਰ road ਤੇ ਪੈਪਸੀ ਪਲਾਂਟ ਦੇ ਸਾਹਮਣੇ ਸਰਵਿਸ ਰੋਡ਼ ਤੇ ਇੱਕ ਸ਼ਕੀ ਗੱਡੀ ਖੜੀ ਮਿਲੀ “ ਜਿਸ ਗੱਡੀ ਦੇ ਚਾਰੇ ਪਾਸਿਆਂ ਤੇ ਕਾਲੀਆਂ ਜਾਲੀਆਂ ਲੱਗਿਆਂ ਹੋਇਆ ਸੀ “ ਫਿਰ ਪੁਲਿਸ ਪਾਰਟੀ ਨੇ ਗੱਡੀ ਵਿੱਚ ਦੇਖਿਆ ਤਾਂ ਵਿੱਚ ਦੋ ਨੋਜਵਾਨ ਬੈਠੇ ਨਸ਼ੇ ਦਾ ਸੇਵਨ ਕਰਦੀ ਤਿਆਰੀ ਕਰ ਰਹੇ ਸੀ “ ਫਿਰ ਠਾਣੇਦਾਰ ਨੇ ਰਾਤ 2 ਵਜੇ DSP ਫਿਲੋਰ ਨੂੰ ਫੋਨ ਕੀਤਾ “ ਤੇ DSP ਸਾਬ 15 ਮਿੰਟਾਂ ਵਿੱਚ ਉੱਥੇ ਆ ਗਏ “ ਐਵੇਂ DSP ਸਾਬ ਨਾਲ ਵੀ 5-6 ਮੁਲਾਜ਼ਮ ਤਾਂ ਜ਼ਰੂਰ ਆਏ ਹੋਣਗੇ, 8 ਮੁਲਾਜ਼ਮ ਪਹਿਲੇ ਹੀ ਮੋਕੇ ਤੇ ਮਜੂਦ ਸੀ “ ਕੁਲ DSP+ ASI ਪਾਕੇ ਮੋਕੇ ਤੇ ਘੱਟੋ ਘੱਟ 15-16 ਪੁਲਿਸ ਮੁਲਾਜ਼ਮ ਹੋ ਗਏ “ ਅਸਲੀ ਮਸਲਾ ਇੱਥੇ ਸੁਰੂ ਹੁੰਦਾ,👉 in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਪੁਲਿਸ ਨਾਕੇ ਤੇ DSP ਠਾਣੇਦਾਰ ਸਮੇਧ 15 ਪੁਲਿਸ ਮੁਲਾਜ਼ਮ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕੇ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ, “ ਅੱਜ ਸ਼ਾਮ ਪੁਲਿਸ ਦੀ ਇਸ ਕਹਾਣੀ ਨੂੰ ਦੇਖ ਕੇ ਹੀ ਅਦਾਲਤ ਨੇ ਰਿਮਾਂਡ ਨਹੀ ਦਿੱਤਾ,

  • @gill-punjab

    @gill-punjab

    22 күн бұрын

    ਜੋ ਨਵੇ BNS ਕਾਨੂੰਨ ਮੁਤਾਬਕ ਤਲਾਸ਼ੀ ਲੈਣ ਮੌਕੇ ਵੀਡੀਓ ਗਰਾਫੀ ਕਰਨੀ ਜ਼ਰੂਰੀ ਹੈ ਤੇ ਵੀਡੀਓ ਗਰਾਫੀ ਨੂੰ ਹੀ ਸਬੂਤ ਮੰਨਿਆ ਜਾਂਦਾ ਹੈ

  • @sabi-mansa

    @sabi-mansa

    19 күн бұрын

    ਭੰਡ ਨੂ 27 ਦਾ ਡਰ ਸਤਾਉਣ ਲੱਗਾ 👈

  • @user-wi2zy3jx8p

    @user-wi2zy3jx8p

    18 күн бұрын

    bilkul sahi keha

  • @nirmalsinghsidhu3098
    @nirmalsinghsidhu309824 күн бұрын

    ਪੂਰੀ ਸਰਕਾਰ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਦਸੋ ਕੋਈ ਪਬਲਿਕ ਜਗਾਂ ਤੇ ਖੜ ਕੇ ਨਸ਼ਾ ਕਰੇਗਾ ਇਹ ਇੱਕ ਸਾਜਿਸ਼ ਤਹਿਤ ਹੋ ਰਿਹਾ ਹੈ

  • @rapinderdhanjal4453

    @rapinderdhanjal4453

    17 күн бұрын

    It’s because of people like you the drug addiction in Punjab is escalating! You need to face reality instead of suspecting the police who are trying their best to apply the law on such people. You are not doing any favours to the youth of Punjab with your comments.

  • @SukhwinderSingh-jb2oy
    @SukhwinderSingh-jb2oy24 күн бұрын

    Amritpal singh khalsa jindabad cm panjab

  • @Nanak-rc1go
    @Nanak-rc1go23 күн бұрын

    ਬਹੁਤ ਹੀ ਵਧੀਆ ਢੰਗ ਤੇ ਤਰਕਾਂ ਨਾਲ ਜਬਾਵ ਦਿੱਤੇ ਨੇ ਜੀ। ਡਰ ਵੀ ਛਲਕ ਰਿਹਾ ਹੈ ਜੀ।

  • @sabi-mansa

    @sabi-mansa

    19 күн бұрын

    💯✅

  • @Nanak-rc1go
    @Nanak-rc1go23 күн бұрын

    ਰਿਮਾਂਡ ਜਿਸ ਤੋ ਖ਼ਰੀਦਿਆ ਹੈ, ਉਹਦਾ ਰਿਮਾਂਡ 101% ਮਿਲੇਗਾ ਜੀ। ਸੱਚ ਤਾਂ ਸੱਚ ਰਹਿਣਾ , ਜੋ ਵੀ ਹੋਵੇਗਾ। ਇੱਕ ਧਿਰ ਤਾਂ ਗਲਤ ਹੈ ਹੀ। ਸਾਡੇ ਕਹਿਣ ਨਾਲ ਸੱਚ ਝੂਠ ਨੀ ਹੋਣਾ, ਝੂਠ ਸੱਚ ਨੀ ਹੋਣਾ।

  • @Nanak-rc1go
    @Nanak-rc1go23 күн бұрын

    ਬਹੁਤ ਸਮਝਦਾਰ ਤੇ ਸਿਆਣੇ ਇਨਸਾਨ ਨੇ ਜੀ। ਜ਼ਰੂਰ ਵਿਚਾਰ ਸਾਂਝੇ ਕਰਵਾਇਆ ਕਰੋ ਜੀ।

  • @balrajsingh8901
    @balrajsingh890123 күн бұрын

    ਅਮ੍ਰਿਤ ਪਾਲ ਸਿੰਘ ਜਾਂ ਉਸ ਦੀ ਗੈਰ ਹਾਜ਼ਰੀ ਵਿੱਚ ਕੰਮ ਕਰਨ ਵਾਲਿਆਂ ਨੂੰ,ਅਜਿਹੇ ਅਨਸਰਾਂ ਤੋਂ ਆਪਣੇ ਆਪ ਨੂੰ ਬਚਾਉਣਾ ਪਵੇਗਾ ਬੇਸ਼ੱਕ ਉਹ ਜਿੰਨੇ ਮਰਜ਼ੀ ਨਜ਼ਦੀਕੀ ਹੋਣ, ਜੇ ਕਰ ਉਹ ਕੌਮ ਖ਼ਾਤਰ ਕੁਝ ਕਰਨਾ ਚਾਹੁੰਦੇ ਹਨ ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਅਤੇ ਉਡੀਕ ਕਰਨ ਜੇਕਰ ਕੋਈ ਦੋਸ਼ੀ ਹੈ ਤਾਂ ਉਹ ਭੁਗਤੇਗਾ।

  • @shamdhiman8717
    @shamdhiman871723 күн бұрын

    ਗੁਜਰਾਤ ਅਡਾਨੀ ਪੋਰਟ ਤੋਂ ਹਜ਼ਾਰਾਂ ਕਿਲੋ ਫੜੀ ਉਹ ਕਿੱਥੇ ਕਿਸ ਤੇ ਪਰਚਾ

  • @dansinghmannmann3456
    @dansinghmannmann345624 күн бұрын

    ਡੋਪ ਟੈਸਟ ਤਾਂ ਪਕਾ ਪਤਾ ਚਲ ਸਕਦਾ ਇਹ ਤਾਂ ਐਸ ਡੀ ਐਮ ਡੀ ਹਾਜਰੀ ਚ ਡੋਪ ਟੈਸਟ ਕਰਾ ਲਵੋ ਜੈ ਪੋਜੇਟਵ ਹੈ ਤਾਂ ਇਲਾਜ ਕੀਤਾ ਜਾਵੇ ਜੀ ਬੰਦਾ ਬਚ ਜਾਵੇਗਾ ਇਸ ਵਿਚ ਅੰਮ੍ਰਿਤਪਾਲ ਦਾ ਕੋਈ ਕਸੂਰ ਨਹੀਂ ਹੋ ਸਕਦਾ ਆਪਣੇ ਭਰਾ ਦੇ। ਦੁੱਖ ਚ ਨਸ਼ਾ ਵਿਰੋਧੀ ਲਹਿਰ ਚਲਾਉਣ ਲਈ ਮਜਬੂਰ ਹੋਵੇ ਅੰਮ੍ਰਿਤਪਾਲ ਨੂੰ ਹੁਣ ਤਕੜਾ ਹਨ ਦੀ ਜਰੂਰਤ ਹੈ ਪਰ ਅੰਮ੍ਰਿਤਪਾਲ ਨੁ ਇਸ ਵਿਚ ਨੁ ਦੋਸ਼ੀ ਨਹੀਂ ਨਹੀਂ ਠਹਿਰਾਉਣਾ ਚਾਹੀਦਾ ਜੀ

  • @Naresh-hz6ks

    @Naresh-hz6ks

    23 күн бұрын

    ਸਹੀ ਆ

  • @khushkhushi4201

    @khushkhushi4201

    23 күн бұрын

    Right

  • @sabi-mansa

    @sabi-mansa

    19 күн бұрын

    ਭਾਈ ਅੰਮ੍ਰਿਤਪਾਲ ਖਾਲਸਾ, ਦਾ ਕੋਈ ਕਸੂਰ ਨੀ ਓਹ ਤਾਂ ਨਸ਼ਾ ਬੰਦ ਕਰਣ ਨੁ ਕਹਿੰਦਾ, ਲਾਉਣ ਨੂ ਨੀ ਭੰਡ ਨੁ 27 ਦੀ ਹਾਰ ਦੇ ਸੁਪਨੇ ਆਉਣ ਲੱਗ ਪਏ ਆ

  • @gurvailsingh3849
    @gurvailsingh384924 күн бұрын

    ਪੱਤਰਕਾਰ ਜੀ ਗੋਲੀ ਫ੍ਰੀ ਨਹੀਂ ਮਿੱਲਦੀ ਤਿੰਨ ਸੌ ਰੁਪਏ ਦਾ ਪੱਤ ਮਿਲਦਾ ਵਾਂ

  • @armylover5546
    @armylover554623 күн бұрын

    ਏਹ ਕੋਈ ਅੰਨਾ ਬੋਲਾ ਗੂੰਗਾ ਮੂਰਖ਼ ਅਨਪੜ੍ਹ ਗਵਾਰ ਵੀ ਦੱਸ ਸਕਦਾ ਕੇ ਕੁੱਤੀ ਭੰਡ ਸਰਕਾਰ ਦੀ ਚਾਲ ਆ.... ਪੁਲਿਸ ਦੇ ਆਪਣੇ ਹੀ ਬਿਆਨ ਨਹੀਂ ਮਿਲਦੇ.... ਰਿਮਾਂਡ ਨਾ ਮਿਲਣਾ ਲਗਦਾ ਕਾਨੂੰਨ ਹੈ... ਵਾਹਿਗੁਰੂ ਮੇਹਰ ਕਰੇ ਭਾਈ ਸਾਹਿਬ ਦੇ ਪਰਿਵਾਰ ਤੇ

  • @nashatarbrar7535
    @nashatarbrar753521 күн бұрын

    ਸਾਰੇ ਐਮ ਐਲ ਏ। ਐਮ ਪੀ ਵੀ ਆਪਣਾ ਤੇ ਆਪਣੇ ਪਰਿਵਾਰ ਦਾ ਡੋਪਟੈਸਟ ਕਰਨ ਫੇਰ ਪਤਾ ਲੱਗ ਜਾਵੇ ਗੇ

  • @sanjogtarani3997
    @sanjogtarani399724 күн бұрын

    ਹਾਏ ਹਾਏ ਰੱਬਾ ਕੀ ਬਣੂ ਪੰਜਾਬ ਦਾ ਕੁਝ ਖੂਨ ਖਰਾਬੇ ਵਿਚ ਰੁਲ ਰਹੇ ਹਨ ਕੁਝ ਨਸ਼ੇ ਵਿਚ

  • @amrindersingh8210
    @amrindersingh821023 күн бұрын

    ਜਦ ਕੋਈ ਗਲ ਅਮੀਰ ਤੇ ਆਉਂਦੀ ਤਾਂ ਪੁਲਿਸ ਵੀ ਖਰਾਬ ਸਰਕਾਰ ਵੀ ਕਹਿੰਦੇ ਮਾਰੀਏ ਗਰੀਬ ਦੀ ਬਚਾਰੇ ਦੁ ਕੋਈ ਨੀ ਸੁਣਦਾ ਜਦ ਕਹਿੰਦੇ ਸੀ ਅਮ੍ਰਿਤ ਪਾਲ ਨਸ਼ਾ ਛਡਵਾਦਾ ਤਾਂ ਇਹ ਗਲ ਸੁਣਨ ਨੂੰ ਆਈ ਸੁ ਕਿ ਪਿਹਲਾ ਅਮ੍ਰਿਤਪਾਲ ਅਪਣੇ ਭਰਾ ਦਾ ਛਡਾਏ

  • @tejsingh8217
    @tejsingh821724 күн бұрын

    ਉਏ ਕਾਮਰੇਡਾਂ ਤੇਰਾ ਤੇ ਕੰਮ ਹੀ ਸਰਕਾਰ ਨੂੰ ਸਪੋਰਟ ਕਰਨਾ

  • @ManjitSingh-qo4zq

    @ManjitSingh-qo4zq

    22 күн бұрын

    Sbh to phla professor mnjit singh ne ahi kiha ke, police v,dhka krdi,srkara v,daktra dia report v,adalta v ,fir kiha ptm rahi pese,20 ru da not,char gram nsha,

  • @HarpreetKaur-yd4gb
    @HarpreetKaur-yd4gb19 күн бұрын

    ਜੀ ਚਿੱਟਾ ਪੀਣ ਵਾਲੇ idde ਸਿਹਤਮੰਦ ਕਿੱਦਾ ਹੋ ਸਕਦੇ ਇਹ ਸਾਜਿਸ਼ ਆ ਤੇ ਸਭ ਤੋਂ ਬੜੀ ਗੱਲ ਓਹ ਆਪਣੇ ਭਰਾ ਨੂੰ ਮੁਸੀਬਤ ਚ ਬਦਨਾਮ ਕਰਨ ਲਈ ਸੜਕ ਤੇ ਕਉ ਖੜਨਗੇ ਕਿਤੇ ਸੁਨਸਾਨ ਜਗ੍ਹਾ ਤੇ ਜਾਣਾ ਸੀ

  • @surindergill9081
    @surindergill908124 күн бұрын

    Same drama happen like happen in past with Amritpal Hard to believe

  • @sukhjindersingh3605
    @sukhjindersingh360523 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @GurumeetSingh-yj1lp
    @GurumeetSingh-yj1lp23 күн бұрын

    ਆਪ ਜੀ ਦੀ ਚਰਚਾ ਵਧੀਆ ਲੱਗੀ ਔਰਫਿਸ਼ ਹਰ ਮੁੱਦੇ ਦੇ ਉੱਤੇ ਬੜੇ ਨਿਰਪੱਖ ਹੁੰਦੇ ਨੇ ਸੂਝਵਾਨ ਅਤੇ ਸਮਝਦਾਰ ਗੁਰਸਿੱਖ ਨੇ ਗੁਰੂ ਸਾਹਿਬ ਕਿਰਪਾ ਕਰੇ ਚੜਦੀ ਕਲਾ ਬਖਸ਼ਿਸ਼

  • @shamgrover4375
    @shamgrover437524 күн бұрын

    Tusi bhot sahi dasia

  • @user-xc8hh7ec1c
    @user-xc8hh7ec1c24 күн бұрын

    TOTALLY fake news Prof sahib ji you are anti App. and Anti A kejriwal because you couldn't get ticket for M L A Prof sahib you are an.Intelligent and patriotic person God bless you

  • @jaspreetkaur1385
    @jaspreetkaur138524 күн бұрын

    ਜਿਹੜੇ ਸੰਦੀਪ ਅਰੋੜੇ ਤੋਂ ਲਿਆਂਦਾ ਉਹ ਵੱਡਾ ਸਮੱਗਲਰ ਉਸ ਦਾ ਤੇ ਨਾ ਹੀ ਨਹੀਂ ਲੈਂਦੇ

  • @sanjogtarani3997

    @sanjogtarani3997

    24 күн бұрын

    ਉਸ ਨੂੰ ਐਨ ਐਸ ਏ ਲਗਾਉ ਜੇਲਾਂ ਵਿੱਚ ਬੰਦ ਕਰੋ

  • @sanjogtarani3997

    @sanjogtarani3997

    24 күн бұрын

    ਇਸ ਸੰਦੀਪ ਗੰਦੇ ਬੰਦੇ ਨੂੰ ਜੇਲ ਵਿਚ ਬੰਦ ਕਰੋ ਤਾਂ ਕਿ ਕਿਸੇ ਹੋਰ ਦਾ ਘਰ ਨਾ ਬਰਬਾਦ ਕਰੇ ਨਸ਼ੇ ਵਪਾਰੀਆਂ ਦਾ ਕੱਖ ਨਾ ਰਹੇ ਉਹਨਾਂ ਦੀਆਂ 7ਪੀੜੀਆ ਤੱਕ ਰੁਲਣ

  • @gurpartapsingh4301
    @gurpartapsingh430124 күн бұрын

    Jado phone ee police kol c . Oh v taa Paytm kar sakde ai . Jado kise nu fasuna ee mithia hove

  • @user-zo4sz8ts8y
    @user-zo4sz8ts8y17 күн бұрын

    Good ji

  • @sukhjindersingh3605
    @sukhjindersingh360523 күн бұрын

    ਭੱਡਾ ਦੀ ਸਰਕਾਰ ਮੁਰਦਾਬਾਦ

  • @user-cs6ly3vc9n
    @user-cs6ly3vc9n21 күн бұрын

    Afeem te bhukki legal kiti jawe. Legal card bnne chahiye

  • @dkmetcalf14598
    @dkmetcalf1459824 күн бұрын

    Very nice.

  • @EternalMelodies1
    @EternalMelodies124 күн бұрын

    Urine bhi aamli da ho sakdq fake bhi ho sakda ,

  • @jagdevsandhu6186
    @jagdevsandhu618624 күн бұрын

    Every thing was done in a haste and totally looks doubtful

  • @LovePuri-hm1ej
    @LovePuri-hm1ej24 күн бұрын

    WAHEGURU JI

  • @buntysingh3248
    @buntysingh324823 күн бұрын

    Punjab polis da doptest karvao 90/ postiv auu

  • @BharatBhushan-tv6cm
    @BharatBhushan-tv6cm22 күн бұрын

    Saf.Suthra.Hay.Kon.Samzao.Sab.Gangua.ji. Madho.Das.Todar.mal.koi.Nahi.milna.ji Namaste 🙏

  • @seeragrewal7133
    @seeragrewal713322 күн бұрын

    ਕੋਈ ਗੁਰਸਿੱਖ ਨੀ, ਪ੍ਰੋਫੈਸਰ ਸਾਹਬ ਧਰਮ ਦਾ ਬੁਰਕਾ ਪਾ ਕੇ ਲੁਟੇਰੇ ਨੇ

  • @armylover5546
    @armylover554623 күн бұрын

    ਇਹ ਬਹੁਤ ਬੜੀ ਗੱਲ਼ ਆ ਕੇ ਇੱਕ MP ਦੀ ਛਵੀ ਖਰਾਬ ਕਰਨ ਲਈ ਉਸਦੇ ਪਰਿਵਾਰ ਨਾਲ਼ ਏਹ ਹੋਣਾ.... ਸਾਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਕੋਈ ਸ਼ੱਕ ਨਹੀ ਸਾਨੂੰ 💯 ਯਕੀਨ ਆ ਕੇ ਓਹ ਨਸ਼ਾ ਕਰਨ ਵਾਲਿਆ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੀ

  • @gurdeepsinghbrar342
    @gurdeepsinghbrar34222 күн бұрын

    ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਓਹ ਹਰ ਚਾਲ ਨੂੰ ਬੇਹਤਰ ਸਮਝਦੇ ਹਨ,,ਏਸ ਕਿਰਦਾਰ ਕੁਸ਼ੀ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਹਾਂ ਜਿਹੜੇ ਪੰਜਾਬ ਦੇ ਦੁਸ਼ਮਣ ਐ ਓਹ ਥੋੜੇ ਦਿਨ ਫੇਕ ਖੁਸ਼ੀ ਮਨਾ ਸਕਦੇ ਐ ਪਰ ਜਿਹੜੇ ਲੋਕ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਪਿਆਰ ਕਰਦੇ ਐ ਓਹ ਸਭ ਕੁਝ ਸਮਝਦੇ ਐ ਕਿ ਓਹਦੀ ਚੜਤ ਦੇਖ ਕੇ ਸਰਕਾਰਾਂ ਬੌਖਲਾਹਟ ਚੋ ਆਕੇ ਘਟੀਆ ਚਾਲਾਂ ਤੇ ਆ ਗਈਆਂ ਹਨ, ਓਹਨਾ ਨੂੰ ਯਕੀਨ ਨਹੀ ਸੀ ਕਿ ਇਕ ਲੜਕਾ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦਾ ਹੀਰੋ ਬਣਕੇ ਉਭਰੇਗਾ,ਹੀਰੋ ਕਹਿਣਾ ਵੀ ਓਹਦੀ ਇਕ ਤੌਹੀਨ ਈ ਐ ਓਹਦਾ ਔਹਦਾ ਤਾਂ ਓਸ ਤੋਂ ਵੀ ਸੈਂਕੜੇ ਗੁਣਾ ਉੱਚਾ ਹੈ ,,ਓਹ ਸਾਡੀ ਕੌਮ ਦਾ ਯੋਧਾ ਹੈ ਤੇ ਸਾਡੇ ਦਿਲਾਂ ਵਿਚ ਓਹਦੇ ਲਈ ਤੇ ਓਹਨਾ ਦੇ ਪਰਿਵਾਰ ਲਈ ਹਮੇਸ਼ਾ ਸਤਿਕਾਰ ਹੀ ਰਹੇਗਾ,ਬੀਜੇਪੀ ਤੇ ਅਕਾਲੀ ਦਲ ਦਾ ਤਾਂ ਪੰਜਾਬ ਨੇ ਹਮੇਸ਼ਾ ਲਈ ਭੋਗ ਪਾ ਦਿੱਤਾ ਹੈ ਹੁਣ ਭਗਵੰਤੇ ਦੀ ਵਾਰੀ ਐ ਜਿਹੜਾ ਕੁਰਸੀ ਲਈ ਦਿੱਲੀ ਦਾ ਹੱਥ ਠੋਕਾ ਬਣਿਆ ਬੈਠਾ ਐ,,ਇੰਤਜਾਰ ਕਰੇ ਭਗਵੰਤਾ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਦਾ,,😡😡😡

  • @Nanak-rc1go
    @Nanak-rc1go23 күн бұрын

    ਅੰਮ੍ਰਿਤਪਾਲ ਕੋਲ ਕਿਹੜਾ ਜਾਦੂ ਹੈ। ਇਹ ਲੋਕਾਂ ਨੂੰ ਦੱਸਣਾ ਚਾਹੀਦਾ। ਅੰਮ੍ਰਿਤ ਸੰਚਾਰ ਤਾਂ ਪਹਿਲਾਂ ਵੀ ਬਹੁਤ ਹੋ ਰਿਹਾ। ਬਹੁਤ ਲੰਮੇ ਸਮੇਂ ਤੋਂ । ਇਹ ਕੋਈ 6 ਮਹੀਨੇ ਚ ਆਕੇ ਕਿਹੜਾ ਨਵਾਂ ਤਰੀਕਾ ਲੱਭਿਆ ਜੀ। ਉਹ ਤਰੀਕਾ ਸਾਰੇ ਅੰਮ੍ਰਿਤ ਸੰਚਾਰ ਕਰਵਾਉਣ ਵਾਲਿਆਂ ਨੂੰ ਦੱਸ ਦੇਣ। ਤਾਂ ਕਿ ਪੰਜਾਬ ਦੀ ਨੋਜਵਾਨੀ ਜਲਦੀ ਨਸ਼ਾ ਰਹਿਤ ਹੋ ਜਾਵੇ ਜੀ। ਕੀ ਗੁਰੂ ਘਰਾਂ ਚ ਭੰਨਤੋੜ ਕਰਕੇ ਤੇ ਠਾਣੇ ਤੇ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਕਬਜ਼ਾ ਅੰਮ੍ਰਿਤ ਛਕਾਉਣ ਵਾਲੇ ਲਈ ਜਰੂਰੀ ਹੋਵੇਗਾ ਜੀ । , ਫਿਰ ਨਸ਼ਾ ਛੁਡਾਉਣ ਵਲਿਆ ਲਈ ਇਹ ਕਰਨੇ ਜ਼ਰੂਰੀ ਨੇ ਜੀ। ਨੋਜਵਾਨਾ ਚ ਫਿਰ ਅੰਮ੍ਰਿਤ ਵੱਧ ਅਸਰ ਕਰੇਗਾ, ਤੇ ਤੁਰੰਤ ਨਸ਼ਾ ਬੰਦ ਕਰ ਦਿਆ ਕਰਨਗੇ ਜੀ।

  • @kuldipsingh4236

    @kuldipsingh4236

    20 күн бұрын

    ਮੈਂ ਵੀ ਇਹ ਹੀ ਸੋਚਦਾ ਹਾਂ ।

  • @chanansingh2534
    @chanansingh253417 күн бұрын

    ਸਚ ਹੈ ਜਾਂ ਝੂਠ ਇਹ ਫੈਸਲਾ ਕੋਰਟ ਨੇ ਕਰਨਾ ਹੈ।

  • @Nanak-rc1go
    @Nanak-rc1go23 күн бұрын

    ਹੁਣ ਬਦਨਾਮੀ ਨਾਲ ਕੀ ਮਿਲੇਗਾ। ਅੰਮ੍ਰਿਤਪਾਲ ਤਾਂ ਜਿੱਤ ਹੀ ਚੁੱਕਿਆ ਹੈ।

  • @HarpreetKaur-yd4gb

    @HarpreetKaur-yd4gb

    19 күн бұрын

    2027 ਲਈ ਕਿ ਅੱਗੇ ਵੋਟਾ ਨਾ ਪੈਣ ਇੱਦਾ ਹੀ ਅੱਗੇ ਆ ਸਕਣਗੇ

  • @BalwinderSinghSingh-pn3im
    @BalwinderSinghSingh-pn3im22 күн бұрын

    ਕਾਮਰੇਡ ਲੀਰ ਵੀ ਆ ਗੱਈ ਬਹਰ

  • @user-jq8dc8ck3s
    @user-jq8dc8ck3s24 күн бұрын

    Baba ji ehh Punjab police hai ji kise noo bhi sajja karwa sakdi hai ji

  • @SurinderSurinder-jf6mh
    @SurinderSurinder-jf6mh22 күн бұрын

    Brother should not be attached with amritpal anyone can do anything

  • @HARDEVSINGH-ur7id
    @HARDEVSINGH-ur7id21 күн бұрын

    ਭਗਵੰਤ ਸਿੰਘ ਮਾਨ ਦੇ ਮਾੜ੍ਹੇ ਦਿਨ ਸ਼ੁਰੂ ਹੋ ਗਏ ਹਨ

  • @gurmeetkaur2413
    @gurmeetkaur241320 күн бұрын

    ਇਹਦਾ ਪਿਓ ਕੇਜਰੀਵਾਲ ਵੀ ਤਾਂ ਸਰਾਬ ਘੁਟਾਲੇ ਵਿੱਚ ਜੇਲ੍ਹ ਵਿੱਚ ਹੀ ਹੈ

  • @Manmohansinghdhillon
    @Manmohansinghdhillon23 күн бұрын

    ਇਹ ਤਾਂ ਹੈ ਹੀ ਸਰਕਾਰੀ ਬੰਦਾ

  • @user-wc4jg2zt8m
    @user-wc4jg2zt8m22 күн бұрын

    ਡਰੱਗ ਮਾਮਲੇ ਵਿੱਚ ਮੁਕੱਦਮਾ ਸਹੀ ਵੀ ਹੋ ਸਕਦਾ ਹੈ, ਪਰ ਇਹ ਕਿੰਨੀ ਕੁ ਵੱਡੀ ਗੱਲ ਐ ਅੱਸੀ ਫੀਸਦੀ ਨੌਜਵਾਨ ਨਸ਼ੇ ਕਰਦੇ ਹਨ ਪੰਜਾਬ ਵਿੱਚ। ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਕਰ ਲਿਆ ਕੀ ਅਸਮਾਨ ਡਿੱਗ ਪਿਆ। ਇਸ ਵਿੱਚ ਅੰਮ੍ਰਿਤਪਾਲ ਸਿੰਘ ਦਾ ਕੋਈ ਕਸੂਰ ਨਹੀਂ।

  • @gurmukhgill5867
    @gurmukhgill586723 күн бұрын

    ਪਰਮਿੰਦਰ ਸਿੰਘ ਜੀ ਤੁਸੀ ਬਹੁਤ ਸੂਝਵਾਨ ਹੋ ਪਰ ਇੱਥੇ ਕਿਉ ਮਾਰ ਖਾ ਗੇ ਏਸ ਦੋਗਲੇ ਬੰਦੇ ਨੂੰ ਵਾਰ ਵਾਰ ਜੰਤਾਂ ਦੇ ਮੁਖਾਤਿਬ ਕਰਨਾ ਚੰਗਾ ਨਹੀਂ ਲੱਗਦਾ ਜਦ ਤੋ ਭਾਈ ਅਮਿਰਤਪਾਲ ਸਿੰਘ ਮਦਾਨ ਚ ਆਏ ਨੇ ਇਨਾ ਪ੍ਰੋਫੈਸਰ ਵਰਗਿਆ ਦੀ ਦੁੱਕੀ ਕੀਮਤ ਨਹੀ ਰਹੀ ਜਦ ਇਨਾ ਦੀ ਦੁੱਕੀ ਕੀਮਤ ਨਹੀ ਰਹੀ ਫਿਰ ਇਹ ਕਦ ਪੈਰ ਲੱਗਣ ਦੇਣਗੇ ਭਾਈ ਖ਼ਾਲਸਾ ਵਰਗਿਆ ਦੇ ॥

  • @user-qj5yx8ew2q
    @user-qj5yx8ew2q18 күн бұрын

    Bhai Amritpal Singh Khalsa zindabad

  • @rupinderptcnewsptcnews6746
    @rupinderptcnewsptcnews674623 күн бұрын

    ਡਾਕਟਰ ਵੀ ਸ਼ਰਕਾਰੀ ਤੇ ਭਗਵੰਤ ਮਾਨ ਬੁੱਚੜ ਕੁਝ ਵੀ ਹੋ ਸਕਦਾ। ਪਿਸ਼ਾਬ ਕਿਸੇ ਹੋਰ ਦਾ ਨਾ ਅਮ੍ਰਿਤ ਪਾਲ ਦੇ ਭਰਾ ਦਾ। ਲੱਖੇ ਸਿਧਾਣੇ ਤੇ ਝੋਟੇ ਉਤੇ ਤੇ ਭਾਨਾ ਸਿੱਧੂ ਉੱਤੇ ਵੀ ਚਿੱਟੇ ਦਾ ਪਰਚਾ ਪਾਇਆ। ਪੁਲਿਸ ਹੀ ਨਸ਼ਾ ਤਸਕਰ ਹੈ।😢😢😢😢😢😢 ਪੁਲਿਸ ਬੇਅੰਤ ਬੁੱਚੜ ਵਾਲੇ ਸਮੇਂ ਵਿੱਚ ਆ ਗਈ । ਸੰਸਦ ਮੈਂਬਰਾਂ ਨੂੰ ਬੇਨਤੀ ਹੈ ਦੇਸ਼ ਦੀ ਜਨਤਾ ਉਤੇ ਤਾ ਕਾਨੂੰਨ ਲਾਗੂ ਹੋ ਜਾਦੇ ਹਨ ਨਵੇਂ ਨਵੇਂ। ਪੁਲਿਸ ਉਤੇ ਵੀ ਹੋਵੇ। ਕੋਈ ਝੂਠਾ ਪਰਚਾ ਦਰਜ ਕਰਕੇ ਕਿਸੇ ਨੋਜਵਾਨ ਦੀ ਜ਼ਿੰਦਗੀ ਖਰਾਬ ਕਰੇ ਉਸ ਪੁਲਿਸ ਅਫਸਰ ਨੂੰ ਫਾਂਸੀ ਦੀ ਸਜ਼ਾ ਤੇ ਜਾਇਦਾਦ ਜਪਤ ਹੋਣੀ ਚਾਹੀਦੀ ਹੈ ਇਹ ਝੂਠੇ ਪਰਚੇ ਤਾਹੀਂ ਰੁਕਣ ਗੇ ਨਹੀਂ ਤਾ ਸਾਰੇ ਪੰਜਾਬ ਦੇ ਨੌਜਵਾਨਾਂ ਉੱਤੇ ਝੂਠੇ ਪਰਚੇ ਦਰਜ ਹੋ ਗਏ ਤਾ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਨੋਕਰੀ ਨਹੀ। ਬਹਾਰ ਤੋ ਆ ਕੇ ਹੀ ਲੋਕ ਨੋਕਰੀ ਲੱਗਣ ਗੇ। ਝਾੜੂ ਪਾਰਟੀ ਪੰਜਾਬ ਲਈ ਮੰਦਭਾਗੀ ਗੱਲ ਹੈ। ਹੁਣ ਤਾਂ ਸੋਸ਼ਲ ਮੀਡੀਆ ਹੈ ਸਭ ਝੂਠ ਸੱਚ ਦਾ ਪਤਾ ਲੱਗ ਜਾਂਦਾ ਹੈ ਜਦੋਂ ਬੇਅੰਤ ਸਿੰਘ ਬੁੱਚੜ ਦਾ ਸਮਾਂ ਸੀ ਪਤਾ ਨਹੀਂ ਕਿੰਨੇ ਘਰਾਂ ਨੂੰ ਉਜਾੜ ਦਿੱਤਾ ਪੁਲਿਸ ਤੇ ਸਰਕਾਰ ਨੇ ਭਗਵੰਤ ਮਾਨ ਬੁੱਚੜ ਉਸ ਰਾਹ ਤੇ ਤੁਰ ਪਿਆ ਹੁਣ ਇਹ ਨਹੀਂ ਮੁੜ ਸਕਦਾ ਕੇਂਦਰ ਸਰਕਾਰ ਨਾਲ ਸਿਧਾ ਮੇਲ ਹੋ ਗਿਆ ਮੇਰੀ ਗੱਲ ਯਾਦ ਰੱਖੋ ਇਕ ਦਿਨ ਇਹ ਭਗਵੰਤ ਮਾਨ ਬੁੱਚੜ ਸਿਖਾਂ ਦਾ ਕਾਤਿਲ ਭਾਜਪਾ ਵਿੱਚ ਸ਼ਾਮਲ ਜ਼ਰੁਰ ਹੋਵੇਗਾ। ਖ਼ਾਕੀ ਨਿਕਰਾਂ ਤਾ ਮਿਲ ਗਿਆ

  • @SurinderSingh-rt9kb
    @SurinderSingh-rt9kb22 күн бұрын

    ਜੋ ਕੁਝ ਅੱਜ ਹੋ ਰਿਹਾ ਇਸ ਭਗਵੰਤੇ ਬਾਰੇ ਦੀਪ ਸਿੱਧੂ ਪਹਿਲਾ ਹੀ ਦੱਸ ਗਿਆ ਸੀ

  • @gill-punjab
    @gill-punjab22 күн бұрын

    ਜੱਜ ਨੇ ਰਿਮਾਂਡ ਕਿਉ ਨਹੀ ਦਿੱਤਾ

  • @daljitkaurjassa7302
    @daljitkaurjassa730221 күн бұрын

    Bilkul sahi kaha aapne

  • @gogiram2868
    @gogiram286821 күн бұрын

    👍👍👍👍💯💯💯

  • @sohnapunjab3680
    @sohnapunjab368023 күн бұрын

    ਭਗਵੰਤ ਮਾਨ ਦਾ ਅਲਕੋਲ ਟੇਸਟ ਹੋਣਾ ਚਾਹੀਦਾ

  • @user-qh7no8zd8c
    @user-qh7no8zd8c23 күн бұрын

    ਮਨਜੀਤ ਸਿੰਘ ਜੀ ਅੱਜੋ ਤੁਹਾਡਾ ਟੈਸਟ ਵੀ ਪੋਜੋਟਿਵ ਕਰਦਿਦੇ ਆ ਆਓ ਕਰੋਗੇ ਚੇਲੇਗ

  • @saytruth1382
    @saytruth138223 күн бұрын

    You give me any person , I will make him positive in dope test.

  • @bharpursingh6919
    @bharpursingh691922 күн бұрын

    ਤੈਨੂੰ ਤਾਂ ਕੇਜਰੀਵਾਲ ਰਾਤ ਨੂੰ ਸੁਫਨੇ ਵਿੱਚ ਦਿਸਦਾ ਰਹਿੰਦਾ। ਪਹਿਲਾਂ ਜਲੰਧਰ ਤੇ ਧਰਤੀ ਵੱਢ ਰੱਖੀ ਸੀ ਉਨ੍ਹਾਂ ਤੇਰੇ ਸਾਰੇ ਸਾਥੀਆਂ ਨੂੰ ਮਾਂਜਾ ਮਾਰਤਾ ਹੁੰਣ ਤੁਹਾਨੂੰ ਮਾੜੀ ਮੋਟੀ ਸੰਗ ਆ ਜਾਣੀ ਚਾਹੀਦੀ ਹੈ। ਦੁਨੀਆਂ ਕਿਵੇਂ ਚਲ ਰਹੀ ਹੈ ਤੁਹਾਨੂੰ ਕੋਈ ਇਲਮ ਨਹੀਂ ਚੁਗਲਖੋਰ ਇਸਤਰੀ ਵਾਂਗੂੰ ਕਰੀ ਜਾਣਾ।ਚੰਗਾ ਨਹੀਂ ਲਗਦਾ।

  • @MohanLal-bu8cn
    @MohanLal-bu8cn24 күн бұрын

    ਸਾਰਾ ਕੁਝ ਠੀਕ ਹੈ

  • @JASWINDERSINGH-jq7zw
    @JASWINDERSINGH-jq7zw20 күн бұрын

    ਦੀਪ ਸਿੱਧੂ ਜ਼ਿੰਦਾਬਾਦ

  • @powarpola8126
    @powarpola812624 күн бұрын

    117 halka aa private centre walya nu sarkar 5 5 crore deva ohna nu power deva tusi apna apna halka cho nasha khatam karna matlab k mla nu fund deva

  • @jassolver1solver565
    @jassolver1solver56523 күн бұрын

    Kejariwal te Bhagwat khud nashaaa kardaaa. chiite da assi kajriwal di really chn c jawa kol. C kajriwal nu nal di gaddi chn pind chn Jana c jina de Ghar ruke ohna de bathroom chn Jake karjriwal bhagwant ton leke. Ice nasha kar ke ayaaa c jadoo assi ander agee bathroom de Androoo latterlight. Mili fir assi diyann rakheaaaHoli holi pata laga. V kajriwal chhitaaa lake ayaaa baad chn second time majithiya da name lenoooo v hatttgeee c assi bhut zor laiyaa ki chiite di gal karoo lekin ehn name Leno hitttgee c

  • @YuvrajSingh-ge3rb
    @YuvrajSingh-ge3rb23 күн бұрын

    ਗਿਆਨੀ ਬੂਟਾ ਸਿੰਘ ਸਹੀ ਗੱਲਾਂ‌‌ ਦੱਸ ਰਿਹਾ ਹੈ

  • @deepgill43
    @deepgill4323 күн бұрын

    ਇਹ ਕਿਵੇਂ ਦੀ ਪੱਤਰਕਾਰੀ ਆ 🤔🤔

  • @praisethelord3829
    @praisethelord382924 күн бұрын

    ਪੰਜਾਬ ਸਰਕਾਰ ਦਾ ਕੰਮ ਬਹੁਤ ਵਧੀਆ ਹੈ।

  • @adv.madanlal13
    @adv.madanlal1322 күн бұрын

    Sirs , the involvement of Bhai Amritpal Singh brother is doubtful.....but social media has put things on trial where police n court is yet to start the process.... This type of trial is highly objectionable .

  • @sukhjindersingh3605
    @sukhjindersingh360523 күн бұрын

    ਧੱਕੇ ਸਾਈ ਸਰਕਾਰ ਦੀ

  • @gurdavsingh1952
    @gurdavsingh195223 күн бұрын

    ਸਰਕਾਰਾਂ ਫੇਕ ਹੋ ਨਹੀਂ ਸਕਦੀਆਂ ਸਰਕਾਰਾਂ ਫੇਕ ਹੈ ਨੇ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ

  • @soulofgod1721
    @soulofgod172121 күн бұрын

    Satkar dee chaal aa bhai Amritpal Singh Khalsa ji nu de Badnam karn dee chaal aa

  • @BalkarSingh-xo5ut
    @BalkarSingh-xo5ut21 күн бұрын

    ਡੋਪ ਟੈਸਟ ਤਾਂ ਮੁਖਮੰਤਰੀ ਦਾ ਕਰਾਉ ਉਹ ਵੀ ਪੌਜੇਟਿਵ ਹੋਣਗੇ

  • @balrajdeepsingh615
    @balrajdeepsingh61522 күн бұрын

    ਬਿਲਕੁਲ ਗਲਤ ਆ

  • @ashokmasih2918
    @ashokmasih291824 күн бұрын

    PROUD OF YOU RAHUL GANDHI, YOU'RE REALLY GREAT 👍

  • @V.kumaar

    @V.kumaar

    22 күн бұрын

    Rahul Gandhi teri bhain chodan kithoun aa gia is news vich

  • @Nanak-rc1go
    @Nanak-rc1go23 күн бұрын

    ਰਿਮਾਂਡ ਬਰਾਮਦ ਕਰਨ ਲਈ ਹੁੰਦਾ। ਉਹ ਵੀ 4 ਗ੍ਰਾਮ ਤੋਂ ਉੱਪਰ ਹੋਣਾ ਚਾਹੀਦਾ ਹੈ ਜੀ।

  • @kamalsharma631
    @kamalsharma63117 күн бұрын

    Dibrugarh vich bathe ke Amrit pal damroo Baja riha Amrit prachar ve kr riha

  • @TIMETVFastNews
    @TIMETVFastNews22 күн бұрын

    ਤੁਸੀਂ ਸਚ ਨਹੀਂ ਬੋਲ ਸਕਦੇ ਫੇਕ ਮੀਡੀਆ

  • @namanpreet9305
    @namanpreet930522 күн бұрын

    ਫਿਟੇ ਮੁੰਹ ਤੈਰਾ ਏਹੁ ਜਹੇ ਪ੍ਰਚਾਰਕ ਦਾ

  • @user-iw5lq6dc8i
    @user-iw5lq6dc8i22 күн бұрын

    ਵ੍ਹਾਰੀ।ਸਾਭ।ਦੀ।ਆਉਨੀ।ਹੈ।ਕੁਦਰਤ।ਦਾ।ਇਹ।ਕਨੂਨ।ਹੈ।੧੦੦।ਸਾਲ।ਪਿਛੇ।ਜਾ।ਕੇ।ਦੇਖ।ਲਵੋ।ਜੀ।

  • @jorawarsingh8788
    @jorawarsingh878823 күн бұрын

    ਵੀਰਜੀ ਗ੍ਰਿਫਤਾਰੀ ਤੋ ਬਾਦ ਨਸ਼ਾ ਦਿਤਾ ਜਾ ਸਕਦਾ ਹੈ ਰਈਆ ਤੋ ਚੂਕ ਕੇ ਫਲੋਰ ਖੜੇਆ

  • @tarlochansingh4274
    @tarlochansingh427422 күн бұрын

    ਭਾਈ ਇਹ ਕਾਮਰੇਡ ਲਾਣਾ ਤਾਂ ਵੈਸੇ ਹੀ ਸਿੱਖਾਂ ਦਾ ਵੈਰੀ ਏ । ਸਰਕਾਰਾਂ ਸਿੱਖ ਪੰਥ ਨੂੰ ਉੱਚਾ ਉਠਦੇ ਵੇਖ ਕੇ ਕਿਸੇ ਵੀ ਹੱਦ ਤੱਕ ਗਿਰ ਸਕਦੀ ਹੈ।ਘਰ ਘਰ ਵਿੱਚ ਨਸਾ ਵਿਕੀ ਜਾਂਦਾ ਏ ਉਹ ਇਹਨਾਂ ਨੂੰ ਦਿਸਦਾ ਨਹੀਂ ਚਾਰ ਗ੍ਰਾਮ ਹਰਪ੍ਰੀਤ ਕੋਲੋਂ ਤੁਹਾਨੂੰ ਲੱਭ ਗਿਆ ਹੈ ਏ ਜਾ ਓਏ ਕਾਮਰੇਡੋ

  • @savleensinghnony5574
    @savleensinghnony557418 күн бұрын

    Oh jaaaaaa professor bar bar kyo AmritPal Singh nu khi janaaaa key oh nsha chaaaaddey fer keee Hoya . Professor ewe tu App dee support kar riha ji e nsa layi

  • @user-bq7gd9rm4q
    @user-bq7gd9rm4q23 күн бұрын

    ਪੰਜਾਬ ਸਰਕਾਰ ਦੇ ਸਾਰੇ ਮਾਤਰੀਆ ਡੌਬ ਟੈਸਟ ਹੋਣਾ ਚਾਹੀਦਾ ਹੈ ਜੀ

  • @savleensinghnony5574
    @savleensinghnony557418 күн бұрын

    Ik veer ne BHT sohne gal gyi horchanel to eh paatm phone pey eh koi vadi gal hai . Police nu sare Nasha smaglar da paaata ona Harpreet veer to phone layke pin lay key 10000paument kari ona nu fsaya

  • @amitsharma3348
    @amitsharma334824 күн бұрын

    Media nu nashedi shabad use nhin karna chahada

  • @prabhjotkaurdhillon5177
    @prabhjotkaurdhillon517722 күн бұрын

    ਸਿਸਟਮ ਕੋਈ ਹੈ ਹੀ ਨਹੀਂ😢

  • @khalsakitcheninc3358
    @khalsakitcheninc335824 күн бұрын

    eh guest aap da dala ah

  • @rajwantkaursran7777
    @rajwantkaursran777721 күн бұрын

    Bilkul kul galat hea sarkar police kolo sab krva rhi hea jo hoiaa das rhi hea galat ....

  • @JasbirSingh-hc7bw
    @JasbirSingh-hc7bw19 күн бұрын

    Our bys 1000 to 2000 de kha jute hi..and chita ve sub juga molte hi

  • @baljeetbajwa4574
    @baljeetbajwa457423 күн бұрын

    Bhagat ji pune ch jdo munde ne car nal do log mar dite puri raat shrab piti osne te jdo odo dope test kita ta kuch nhi aya c sarkara nu ajj di public Changi trah jandi

  • @NavjotSingh-qu1ys
    @NavjotSingh-qu1ys22 күн бұрын

    Aaa jinne comment ਕਰ ਰਾਹੇ ਆ ਮੇਰੇ samet ਸੱਭ ਦਾ dope test ਹੋਣਾ chihida

  • @user-zo4sz8ts8y
    @user-zo4sz8ts8y17 күн бұрын

    Doctor v sarkaar de e a ji

  • @AvtarSingh-bv5eq
    @AvtarSingh-bv5eq23 күн бұрын

    ਸੱਚ ਹੈ ਪਰ ਜਿਹੜੇ ਮੇਰੇ ਵਰਗੇ ਹਰਿਆਣਾ ਤੋਂ ਲੈਕੇ ਆਉਂਦੇ ਹਨ ਉਹ ਹਿਸਾਬ ਵਿੱਚ ਜੋੜੋ

  • @EternalMelodies1
    @EternalMelodies124 күн бұрын

    Dob Kendra ch ja ke vekho ki hunda

  • @savleensinghnony5574
    @savleensinghnony557418 күн бұрын

    Nhi veer tusi khi jaande evidence hegey oh ta game hai Sirf Bhai Sahib nu badnam karn li . Only chal haaaa lok Bhai sahibmagar na lagan app magar lagan parrrrrrrrrr Sikh khom aetky 2027ch maaan nu khotey tey chadaau . Bhai sahib hee Cm hongey Sikh Kom dey leader

  • @shamdhiman8717
    @shamdhiman871723 күн бұрын

    ਚਾਰ ਗ੍ਰਾਮ ਨਸ਼ੀਲੇ ਪਦਾਰਥ ਵਾਲੇ ਨੂੰ ਪੈਸੇ ਲੈਕੇ ਛੱਡ ਦਿੰਦੇ ਨੇ

  • @pushwindersingh4009
    @pushwindersingh400923 күн бұрын

    ਗੋਲ਼ੀ ਤਾਂ ਹੁਨ ਹੜੀਆ ਚ ਰਚ ਹੈ ਪੰਜਾਬੀਆ ਦੇ ।

  • @harcharnsinghcheema5828
    @harcharnsinghcheema582822 күн бұрын

    ਦੋਗਲਾ ਪਨ ਸਾਫ ਝਲਕ ਰਿਹਾ ਹੈ

  • @astaadg8148
    @astaadg814822 күн бұрын

    ਭੜਵੂਇਓ ਪਿਸ਼ਾਬ ਕਿਸੇ ਹੋਰ ਦਾ ਵੀ ਹੋ ਸਕਦਾ। ਪੁਲਿਸ ਕੋਈ ਐਵੀਡੈਂਸ ਪੇਸ਼ ਨਹੀਂ ਕਰ ਸਕੀ।

Келесі