ਜਦੋ ਓਪਰੇ ਭਾਂਡੇ ਘਰੇਂ ਆ ਜਾਣ । Gur Brar Vlogs

ਜਦੋ ਓਪਰੇ ਭਾਂਡੇ ਘਰੇਂ ਆ ਜਾਣ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ

Пікірлер: 100

  • @GurBrarVlogs
    @GurBrarVlogs

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @NirvairSekhon-ir4gu
    @NirvairSekhon-ir4gu

    Nice 👍🏻👍🏻👍🏻👍🏻👍🏻👍🏻👍🏻👍🏻

  • @harmanmann5130
    @harmanmann513021 күн бұрын

    Good 👍😊

  • @AmanDeepkaur-bc4cn
    @AmanDeepkaur-bc4cn

    ❤❤❤❤❤

  • @rohitbali8627
    @rohitbali8627

    Good job sir ji

  • @user-tt7od8df8j
    @user-tt7od8df8j

    ਬਾਈ ਤੁਹਾਡੀ ਮਾਤਾ ਚ positivity ਬਹੁਤ ਆ ਖੁਲੇ ਦਿਲ ਦੀ ਆ ਮਾਤਾ ਐਵੇ ਹੋਰਾਂ ਬੁੜੀਆਂ ਵਾਂਗੂ ਮੱਥੇ ਵੱਟ ਜਾ ਨੀ ਪਾਉਂਦੀ ....❤❤❤❤

  • @manreetbehniwal2813
    @manreetbehniwal2813

    Nice bro ❤

  • @kulwinderkaur6275
    @kulwinderkaur6275

    👍👍👍

  • @harpreetsaini9370
    @harpreetsaini9370

    ਸਾਰੀ ਫੈਮਲੀ ਨੂੰ love ਯੂ

  • @harpreetsaini9370
    @harpreetsaini9370

    ਪੰਜਾਬ ਪੁਲਿਸ ਮੋਹਾਲੀ ਪਿੰਡ ghauran distt ਮੋਹਾਲੀ

  • @rohitbali8627
    @rohitbali8627

    Mataji nu sat shri akaal

  • @harmanmann5130
    @harmanmann513021 күн бұрын

    Very nice hairstyle 😊❤

  • @user-mk6cw6vx4r
    @user-mk6cw6vx4r

    ਬਹੁਤ ਵਧੀਆਂ ਮਹੋਲ ਬਾਈ ਜੀ ਪਿੰਡਾ ਦਾ

  • @malkiatsingh2306
    @malkiatsingh2306

    Nice vlog bai

  • @rohitbali8627
    @rohitbali8627

    Cut girl

  • @neelamsharma7631
    @neelamsharma763121 күн бұрын

    Veery,farmer,bro,good

  • @vishalmattu7877
    @vishalmattu7877

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍 ਤੇ ਵਾਹਿਗੁਰੂ ਜੀ 🙏🙏 ਸਾਰੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ ❤️❤️❤️❤️❤️

  • @gorabatth3551
    @gorabatth3551

    ਬਾਈ ਪੀਟਰ ਦੇ ਪੱਟੇ ਦੇ ਨਜ਼ਦੀਕ ਇਕ ਕਿੱਲੀ ਗੱਡ ਦੇ ਵੀਰ ਪੱਟਾ ਹਿੱਲਣੋ ਹੱਟ ਜਾਉ।।ਗੱਗੂ ਗੱਲੂ ਮਨਪ੍ਰੀਤ ਸੱਤੂ ਮਾਤਾ ਜੀ ਨੂੰ ਫਤਿਹ ਬਾਈ ਜੀ।।🙏🙏🙏👌👌👌👍👍👍👍

  • @Ask_gaming07
    @Ask_gaming07

    Nice

  • @harpreetsaini9370
    @harpreetsaini9370

    ਸਤਿ ਸ਼੍ਰੀ ਅਕਾਲ ਜੀ ਵੀਰੇ ਗੱਗੂ ਵੀਰ ਮਨਪ੍ਰੀਤ ਵੀਰ ਤੇ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਮਾਤਾ ਜੀ ਦੇ ਪੈਰੀ ਮੱਥਾ ਟੇਕ ਦਿੰਦੇ ਵੀਰੇ

Келесі