ਜਦੋਂ ਆਸ਼ੇ ਨਾਲ ਕੱਦੂ ਕਰਨ ਲੱਗੇ । Gur Brar Vlogs

ਜਦੋਂ ਆਸ਼ੇ ਨਾਲ ਕੱਦੂ ਕਰਨ ਲੱਗੇ । Gur Brar vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #tractor #stuck #in #mud, #ਪੇਂਡੂ #ਬੰਦੇ #ontrending, @gurbrarvlogs #viralvideo, #khetibadi, ਖੇਤੀਬਾੜੀ, #ਝੋਨਾ #ਪੋਟਾਸ਼ #ਯੂਰੀਆ, #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ #punjabi

Пікірлер: 112

  • @GurBrarVlogs
    @GurBrarVlogs21 күн бұрын

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @gillgholiagill2496
    @gillgholiagill249621 күн бұрын

    ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ,ਬਾਈ ਜੀ ਪੋਟਾਸ ਕਿਸ ਵਾਸਤੇ ਪਾਉਨੇ ਐ ਝੋਨੇ ਚ ਅਤੇ ਕਿਲੇ ਦੀ ਕਿੰਨੀ ਪਾਉਨੇ ਐ ਤੇ ਝੋਨਾ ਲੱਗਣ ਤੋਂ ਕਿੰਨੇ ਦਿਨ ਬਾਅਦ ਪਾਉਨੇ ਐ ਤੇ ਇੱਕ ਗੱਟਾ ਕਿੰਨੇ ਦਾ ਆਉਦਾ ਜਰੂੰਰ ਦੱਸਿਉ ਜੀ ਤੁਹਾਡੀਆਂ ਵੀਡੀਓ ਰੋਜ ਵੇਖਦੇ ਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ 🙏ਧੰਨ🙏ਵਾਦ🙏 ਜੀ 🎉🎉 ਜਸਵੰਤ ਸਿੰਘ ਘੋਲੀਆ ਜਿਲਾ( ਮੋਗਾ) 🎉🎉

  • @user-mk6cw6vx4r
    @user-mk6cw6vx4r21 күн бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🏻🙏🏻

  • @neenadeol8401
    @neenadeol840121 күн бұрын

    ਵੀਰ ਥੋਡੇ ਜਮੀਨ ਵਹਿਲੀ ਬਹੁਤ ਆ

  • @gorabatth3551
    @gorabatth355121 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।। ਬਾਈ ਜੀ ਬਠਿੰਡਾ ਬਠਿੰਡਾ ਤੋ ਸਿੱਧਾ ਸਰਦੂਲਗੜ੍ਹ ਜੀ।। ਗੱਗੂ ਬਾਈ ਮਨਪ੍ਰੀਤ ਵੀਰ ਹੈਪੀ ਵੀਰ ਮਾਤਾ ਜੀ ਭਾਪਾ ਜੀ ਮਾਸੀ ਮਾਤਾ ਜੀ ਸਾਰੇਆ ਨੂੰ ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏🙏👌👌👌👌👍👍👍👍👍

  • @ParamjeetSingh-qk8ei
    @ParamjeetSingh-qk8ei21 күн бұрын

    ਜਮੀਨ ਕਿ ਨੀ ਹੈ

  • @user-ww9tl6dw9g
    @user-ww9tl6dw9g21 күн бұрын

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਦਿਲ ਤੋਂ ਪਿਆਰ ਸਤਿਕਾਰ ਵੀਰ ਕਿਹੜਾ ਬੀਜ ਲਾ ਰਹੇ ਹੋ

  • @vishalmattu7877
    @vishalmattu787721 күн бұрын

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️

  • @jashansandhu2966
    @jashansandhu296621 күн бұрын

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @user-ts4dh8je9c
    @user-ts4dh8je9c21 күн бұрын

    ਪਹਿਲਾਂ ਕਮੈਂਟ ਮੇਰਾ ਬਰੋ😂😂😂

  • @rohitbali8627
    @rohitbali862721 күн бұрын

    Good job

  • @HarbhajanSingh-dj5lx
    @HarbhajanSingh-dj5lxКүн бұрын

    Very.good.

  • @NirvairSekhon-ir4gu
    @NirvairSekhon-ir4gu21 күн бұрын

    Nice 👍🏻👍🏻👍🏻👍🏻🎉🎉🎉🎉🎉

  • @avtardhami6257
    @avtardhami625721 күн бұрын

    Very nice

  • @harmanmann5130
    @harmanmann513021 күн бұрын

    Very nice ☺️❤

  • @surdipkaur5909
    @surdipkaur590921 күн бұрын

    Sät shri akal Gursewak and family jatta de kam nhi mukde buhat hardwork karde ho tusi very beautiful video from Germany❤

  • @user-mv6mm4jz9c
    @user-mv6mm4jz9c21 күн бұрын

    Good vilog from lhenda punjab

  • @ramgujjar2012
    @ramgujjar201221 күн бұрын

    Nice 👍

  • @malkiatsingh2306
    @malkiatsingh230621 күн бұрын

    Good vlog

  • @vipanjitsinghgill3127
    @vipanjitsinghgill312721 күн бұрын

    SAT SHRI AKAL VEER, RARA SAHIB, LUDHIANA TO.Nice VLOG 🙏🙏👌👌👍👍⚘️⚘️

Келесі