ਇਕ ਤਾਂ ਗਰਮੀ ਉੱਤੋਂ ਰੂੜੀ ਅੱਗ ਵਰਗੀ । Gur Brar Vlogs

ਇਕ ਤਾਂ ਗਰਮੀ ਉੱਤੋਂ ਰੂੜੀ ਅੱਗ ਵਰਗੀ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ #farming #panjab #khetibadi

Пікірлер: 94

  • @GurBrarVlogs
    @GurBrarVlogs

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @user-mk6cw6vx4r
    @user-mk6cw6vx4r

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🏻

  • @vishalmattu7877
    @vishalmattu7877

    ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਸੋਹਣਾ ਬਲੋਗ ਤੇ ਤੁਹਾਡੀ ਟਰਾਲੀ ਤੇ ਵੀ ਸਾਡੇ ਬੁੱਢਲਾਡੇ ਦਾ ਨਾਂ ਚੱਲਦਾ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️

  • @PunjabiRecipes000
    @PunjabiRecipes000

    ਬਰਾੜ ਬਾਈ ਜੀ ਕਾਲੇ ਭਲਵਾਨ ਦੀ ਡਿਉਟੀ ਨੀ ਲਾਈ ਰੁੜੀ ਭਰਨ ਤੇ ਇੱਕ ਕਿਲੇ ਚ ਕਿੰਨੀਆਂ ਟਰਾਲੀਆਂ ਪਾਤੀਆਂ ਬਾਈ ਫੇਰ ਕੈ ਦਿਨੇਓ ਗੱਗੂ ਬੋਲਦਾ ਨੀ ਇਨੀ ਗਰਮੀ ਚ ਤਾਂ ਛਾਮੇ ਨੀ ਮੁੜਕਾ ਸੁਕਦਾ ਤੁਸੀ ਇਨੀ ਧੁੱਪ ਚ ਥੱਲੇ ਰੂੜੀ ਗਰਮ ਕਿਉ ਇਨਾ ਧੱਕਾ ਕਰਦੇਓ ਚੋਬਰ ਨਾਲ ਤੁਸੀ ਹਡੇਂ ਹੋਏਓ ਹੈਪੀ ਵੀ ਕਰੜਾ ਇਹਨੂੰ ਐਨਾ ਔਖਾ ਨਾ ਕਰੇਆ ਕਰੋ ❤🎉 ਕਾਲਾ ਸਿੱਧੂ ਪਾਤੜਾ ਪਟਿਆਲਾ ਧੰਨਵਾਦ ਜੀ

  • @Deepsandhu123
    @Deepsandhu123

    ਸਤਿ ਸ੍ਰੀ ਅਕਾਲ ਜੀ

  • @sukhveersalwara1946
    @sukhveersalwara1946

    ਚੱਕ ਤੀ ਬਾਰ ਚੋਂ ਰੂੜੀ ❤❤❤

  • @gorabatth3551
    @gorabatth3551

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਜੀ।।ਗੱਗੂ ਬਾਈ ਮਨਪ੍ਰੀਤ ਵੀਰ ਸਾਰੇ ਬਾਈਆ ਨੂੰ ਫਤਿਹ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।🙏🙏🙏👌👌👌👌👍👍👍👍

  • @user-ww9tl6dw9g
    @user-ww9tl6dw9g

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਅਮਨ ਤੱਖਰ ਕਲਾਂ ਮਲੇਰ ਕੋਟਲਾ

  • @jashansandhu2966
    @jashansandhu2966

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @KarnailSingh-iy9cd
    @KarnailSingh-iy9cd

    ਵੀਰ ਕਿਨੇ ਰੁਪਏ ਨੇ ਟਰਲੀ ਦੇ

  • @gurpreetmangat5820
    @gurpreetmangat5820

    Nice vlog ❤

  • @rohitbali8627
    @rohitbali8627

    Good job

  • @NirvairSekhon-ir4gu
    @NirvairSekhon-ir4gu

    Nice 👍🏻👍🏻👍🏻🎉🎉🎉🎉

  • @rohitbali8627
    @rohitbali8627

    Garmi bahut hai bhai ji

  • @rohitbali8627
    @rohitbali8627

    Sat shri akaal ji madan

  • @krvikas8203
    @krvikas8203

    Prava kudrat nal jivan jeo r salam h prava tanu ❤te love j bro 🫡🫡🫡

  • @pachitarsingh9580
    @pachitarsingh9580

    👍👍👍👍👍

  • @surdipkaur5909
    @surdipkaur5909

    Sat shri akal gursewak and family mere v daddy huni jad roodi paode c var var mitha pani bna ke dena buhat mushkal kam hai very hardworking❤

  • @AmriksinghMall
    @AmriksinghMall

    ❤❤❤👍🌹

  • @manreetbehniwal2813
    @manreetbehniwal2813

    Good morning bro 🌞

Келесі