ਜਦੋਂ ਜੱਟ ਨੇ ਕਰ ਲਈ ਰੱਬ ਨਾਲ ਸਾਂਝੀ ਖੇਤੀਤਾਂ ਜੱਟ ਨੇ ਖੇਡੀ ਚਲਾਕੀ ਤਾਂ ਸੁਣੋ ਕੀ ਬਣਿਆ ਅੰਤ ਨੂੰ

Пікірлер: 15

  • @jaspreetgilljatt6020
    @jaspreetgilljatt60202 ай бұрын

    ਬਾਪੂ ਇੱਕ ਗੱਲ ਆ ਗਾਲ ਕੱਢਣ ਨਾਲ ਪਾਪ ਚੜ੍ਹਦਾ ਸ਼ਿਕਾਰ ਖੇਡਣ ਨਾਲ ਨਹੀਂ ਚੜ੍ਹਦਾ

  • @ManiderManu-uu5wx
    @ManiderManu-uu5wx2 ай бұрын

    ਬਹੁਤ ਵਧੀਆ ਕਹਾਣੀ ਬਾਪੂ ਜੀ ❤❤❤

  • @user-bk2mc1yj9n
    @user-bk2mc1yj9n3 ай бұрын

    Bhut vadia story hai gbu hamesha khush raho aur 🎉🎉🎉🎉🎉❤❤❤❤❤❤❤❤❤

  • @user-nr1ie7lc2r
    @user-nr1ie7lc2r3 ай бұрын

    ਬਹੁਤ ਵਧੀਆ ਬਾਪੂ ਜੀ ਕਹਾਣੀਆਂ ਸੁਣਾਉਂਦੇ ਰਿਹਾ ਕਰੋ ਜੀ ਤੁਹਾਡੀ ਹਰ ਇੱਕ ਕਹਾਣੀ ਦੀ ਉਡੀਕ ਕਰਦੇ ਰਹਿੰਦੇ ਆਂ

  • @swrankaur9482

    @swrankaur9482

    2 ай бұрын

    😊⁰

  • @manisandhu8673
    @manisandhu86733 ай бұрын

    Bapu ji bhuat shoni khanniea sunade han

  • @somadevi1570
    @somadevi15703 ай бұрын

    ਇਸ਼ ਦਾ ਅਗਲਾ ਹਿੱਸਾ ਜਲਦੀ ਪਾਓ।

  • @dharamjitsingh7070
    @dharamjitsingh70703 ай бұрын

    ਇਹ ਬਾਬਾ ਸੁਣਾਉਦਾ ਤਾ ਕਹਾਣੀਆ ਕਹਿਦਾ ਜੱਟਾ ਵਾਲੀਆ ਹੀ ਸੁਣਾਉਣੀਆ ਅੱਜ ਪਰ ਕਰ ਬੇਜਤੀ ਰਿੱਹਾ ਇਹ ਜੱਟਾ ਦੀ ਕੋਈ ਗੁੱਸਾ ਨਹੀ ਇਹ ਕਾਸਟਾ ਤਾ ਬੰਦੇ ਨੇ ਬਾਅਦ ਵਿੱਚ ਬਣਾਈਆ ਨੇ ਰੱਬ ਨੇ ਤਾ ਇੱਕੋ ਜਿੱਹੇ ਹੀ ਪੈਦਾ ਕੀਤਾ ਸੀ ਸਰਾਰਤੀ ਤੇ ਤੇਜ ਲੋਕਾ ਨੇ ਬਾਅਦ ਵਿੱਚ ਇਹ ਜਾਤਾ ਇਹ ਜੱਟ ਆ ਇਹ ਬ੍ਹਾਹਮਣ ਆ ਇਹ ਸੁੰਦਰ ਆ ਇਹ ਵੈਸ ਆ ਤੇ ਹੋਰ ਪਤਾ ਨਹੀ ਕੀ ਕੀ ਘੱੜਤਾ ਬੰਦੇ ਨੇ ਆਪਣੇ ਸੁਆਰਥ ਲਈ ਸੱਭ ਕੁੱਝ ਆਪਣੇ ਹਿਸਾਬ ਨਾਲ ਤੋੜ ਮਰੋੜ ਲਿਆ ਹੁਣ ਬ੍ਹਾਹਮਣ ਉਹ ਬੱਣਗੇ ਜਿਹੜੇ ਪਹਿਲੇ ਟਾਇਮਾ ਵਿੱਚ ਥੋੜਾ ਪੱੜਦੇ ਲਿੱਖਦੇ ਸੀਗੇ ਉਹਨਾ ਨੇ ਰੱਬ ਨੂੰ ਵੀ ਆਪਣਾ ਹੀ ਬਣਾ ਲਿਆ ਤੇ ਕੁੱਝ ਲੋਕ ਥੋੜੇ ਦਲੇਰ ਸੀ ਉਹ ਆਪਣੇ ਆਪ ਨੂੰ ਕਸੱਤਰੀ ਬੱਣ ਗਏ ਜਿਹੜੇ ਆਮ ਮਿਹਨਤਾ ਕਰਨ ਵਾਲੇ ਸੀ ਉਹ ਹੱਕ ਸੱਚ ਦੀ ਮਿਹਨਤ ਮਜਦੂਰੀ ਕਰਕੇ ਰੋਟੀ ਖਾਦੇ ਸੀ ਉਹਨਾ ਨੂੰ ਛੂਦਰ ਬਣਾਤਾ ਤੇ ਇੱਕ ਵੈਸ ਬੱਣਗੇ ਤੇ ਬਾਅਦ ਵਿੱਚ ਚਲਾਕ ਲੋਕਾ ਨੇ ਇਹਨਾ ਨੂੰ ਨਾ ਦੇ ਦਿੱਤੇ ਜੱਟ ਚਮਾਰ ਚੂੜਾ ਬਾਹਮਣ ਤਰਖਾਣ ਝਿਓਰ ਨਾਈ ਸੀਬਾ ਤੇ ਹੋਰ ਪਤਾ ਨਹੀ ਕਿੰਨੀਆ ਕੁ ਜਾਤਾ ਬਣਾ ਦਿੱਤੀਆ ਸਰਾਰਤੀ ਲੋਕਾ ਨੇ ਇਹ ਤਾ ਬਾਬੇ ਨਾਨਕ ਨੇ ਆਕੇ ਦੁਨੀਆ ਤੇ ਲੋਕਾ ਦੇ ਦਿਮਾਗਾ ਵਿੱਚੋ ਇਹ ਕੂੜ ਕੱਢਣ ਲਈ ਬਹੁਤ ਜੋਰ ਲਾਇਆ ਪਰ ਕਹਿਦੇ ਹੁੰਦੇ ਨੇ ਕਿ ਸਰਾਰਤੀ ਬੰਦੇ ਕਦੇ ਬਾਜ ਨਹੀ ਆਉਦੇ ਉਹਨਾ ਨੇ ਵੇਸੇ ਵਿਖਾਵੇ ਵੱਜੋ ਝੂਠੀ ਜਿੱਹੀ ਤਸੱਲੀ ਦਵਾਤੀ ਬਾਬੇ ਨੂੰ ਪਰ ਕਹਿੰਦੇ ਹੁੰਦੇ ਆ ਕਿ ਕੁੱਤੇ ਦੀ ਪੂਛ 12 ਸਾਲ ਨਾਲੀ ਵਿੱਚ ਪਾਉਣ ਤੇ ਵੀ ਨਹੀ ਸਿੱਧੀ ਹੋ ਸਕਦੀ ਉਹੀ ਕੰਮ ਹੋਇਆ ਜਦੋ ਬਾਬਾ ਜੀ ਇਸ ਦੁਨੀਆ ਤੋ ਚੱਲੇ ਗਏ ਤਾ ਚਲਾਕ ਲੋਕਾ ਨੇ ਇਹ ਕੂੜ ਵਾਲਾ ਢੇਰ ਫੇਰ ਫਿਲ਼ਾਤਾ ਇਹ ਗੰਦ ਫੇਰ ਲੋਕਾ ਦੇ ਦਿਮਾਗਾ ਵਿੱਚ ਆ ਬੱੜਿਆ ਫਿੱਰ ਚਲਾਕ ਲੋਕਾ ਨੇ ਭੇਡਾ ਵਾਗੂ ਆਪਣੇ ਆਪਣੇ ਵਾੜਿਆ ਵਿੱਚ ਲਿਜਾਕੇ ਸਾਡੇ ਉੱਤੇ ਮੋਹਰਾ ਲਾਉਣੀਆ ਚਾਲੂ ਕਰ ਦਿੱਤੀਆ ਜਿਵੇ ਜਿਵੇ ਸਮਾ ਬੀਤਦਾ ਗਿਆ ਇਹ ਭੇਡਾ ਪੱਕੀਆ ਹੁੰਦੀਆ ਗਈਆ ਤੇ ਉਹਨਾ ਦੇ ਬੱਚੇ ਅੱਗੇ ਤੋ ਅੱਗੇ ਹੋਰ ਪੱਕੇ ਕਹਿਦੇ ਹੁੰਦੇ ਆ ਕੱਟੜ ਹੁੰਦੇ ਗਏ ਤੇ ਸਰਾਰਤੀ ਲੋਕ ਉਹਨਾ ਦਾ ਜੋ ਜੋ ਫਾਇਦਾ ਚੁੱਕਣਾ ਚਾਹੁੰਦੇ ਸਨ ਉਹ ਉਹਨਾ ਨੇ ਲਿਆ ਤੇ ਅਸੀ ਦਿੱਨੋ ਦਿੱਨ ਚੋੜੇ ਹੁੰਦੇ ਗਏ ਕਿ ਜੀ ਅਸੀ ਉੱਚੀ ਜਾਤ ਦੇ ਹਾ ਤੇ ਅਸੀ ਉੱਚੀ ਜਾਤ ਦੇ ਹਾ ਫੇਰ ਉਹਨਾ ਦੀ ਚੋਦਰ ਕਿੱਥੇ ਚੱਲੇ ਇਹ ਤਾ ਸਾਰੇ ਹੀ ਉੱਚੀ ਜਾਤ ਦੇ ਹੋ ਗਏ ਤੇ ਬਾਹਮਣ ਤਾ ਆਪਣਾ ਜਮਾ ਹੀ ਵੱਖਰਾ ਹੋ ਗਿਆ ਦਿੱਖ ਵੀ ਉਸਦੀ ਵੱਖਰੀ ਹੋ ਗਈ ਰਹਿਣਾ ਸਹਿਣਾ ਵੀ ਤੇ ਰੱਬ ਦੇ ਜਿਆਦਾ ਨੇੜੇ ਹੋਕੇ ਬੈਠ ਗਿਆ ਉਹ ਤਾ ਹੁਣ ਇਹ ਤਾ ਕੁੱਦਰਤ ਦਾ ਨਿੱਜਮ ਆ ਕਿ ਸੁੱਖ ਦੁੱਖ ਬੰਦੇ ਦੇ ਨਾਲ ਹੀ ਆਏ ਨੇ ਤੇ ਨਾਲ ਹੀ ਜਾਣਾ ਕੋਈ ਵੀ ਬੰਦਾ ਜਿੰਨਾ ਮੱਰਜੀ ਜੋਰ ਲਾ ਲੱਵੇ ਤਾ ਇਸਨੂੰ ਖੱਤਮ ਨਹੀ ਕਰ ਸਕਦਾ ਉਹ ਚਾਹੇ ਰੱਬ ਦਾ ਜਿੰਨਾ ਮੱਰਜੀ ਪਿਆਰਾ ਤੇ ਜਿੰਨਾ ਮੱਰਜੀ ਨੇੜੇ ਹੋਵੇ ਤੇ ਇਸਨੂੰ ਤਾ ਬੰਦਾ ਆਪ ਹੀ ਮਿਟਾ ਸਕਦਾ ਤੇ ਆਪ ਹੀ ਉਹਨਾ ਦੇ ਨਾਲ ਹੱਸਕੇ ਸਮਾ ਟਪਾਅ ਸਕਦਾ ਲੋਕ ਲੱਗ ਗਏ ਇਸੇ ਤਰਾ ਆਪਣੀ ਜਿੰਦਗੀ ਵਿਤਾਉਣ ਪਰ ਨਹੀ ਸਰਾਰਤੀ ਲੋਕ ਚਲਾਕ ਲੋਕ ਲਾਲਚੀ ਲੋਕ ਇਹ ਚੀਜ ਬਰਦਾਸਤ ਨਹੀ ਕਰ ਸਕਦੇ ਕਿਉ ਕਿ ਜੇਕਰ ਉਹਨਾ ਦੀ ਪੁੱਛਗਿੱਛ ਨਹੀ ਤਾ ਉਹਨਾ ਨੂੰ ਚੈਨ ਨਹੀ ਆਉਦਾ ਕਿਉ ਕਿ ਉਹ ਆਪਣੇ ਆਪ ਨੂੰ ਰੱਬ ਦਾ ਸੱਭ ਤੋ ਕਰੀਬੀ ਜੋ ਮੰਨਦਾ ਹੁੰਦਾ ਆਪਣੇ ਆਪ ਨੂੰ ਹੁਣ ਫਿੱਰ ਉਸਨੇ ਆਪਣੇ ਚਲਾਕ ਦਿਮਾਗ ਨਾਲ ਢੰਡੋਰਾ ਜੋ ਪਿੱਟਤਾ ਸੀ ਕਿ ਮੈ ਰੱਬ ਤੋ ਤੁਹਾਡੇ ਦੁੱਖ ਕੱਟਵਾ ਸਕਦਾ ਜੰਨਤ ਸਵੱਰਗ ਤੇ ਸੱਚਖੰਡ ਤੇ ਹੋਰ ਪਤਾ ਨਹੀ ਕਿੰਨੇ ਕੁ ਨਾ ਦੇ ਦਿੱਤੇ ਹੁਣ ਫਿੱਰੇ ਉੱਸੇ ਹਿਸਾਬ ਨਾਲ ਲੋਕੀ ਉੱਥੇ ਉੱਥੇ ਉਹਨਾ ਕੋਲ ਪਹੁੰਦੇ ਰੱਹੇ ਤੇ ਉਹਨਾ ਨੇ ਆਪਣੀ ਆਪਣੀ ਫੋਜ ਤਿਆਰ ਕਰਨੀ ਚਾਲੂ ਕੱਰਤੀ ਕਿਉ ਕਿ ਲਾਲਚ ਸੀ ਕਿ ਵੱਧ ਤੋ ਵੱਧ ਮੇਰੇ ਥੱਲੇ ਬੰਦੇ ਹੋਣ ਮੇਰੇ ਨਾਲ ਹੋਣ ਤੇ ਮੇਰੀ ਰੱਬ ਨਾਲ ਸਿੱਧੀ ਗੱਲ ਹੋਵੇ ਅੰਦਰੋ ਉਹਨਾ ਨੂੰ ਵੀ ਸਾਰਾ ਪਤਾ ਕਿ ਮੇਰੇ ਇਸ ਤਰਾ ਕਰਨ ਨਾਲ ਕੁੱਝ ਨਹੀ ਬੱਦਲਣਾ ਇਹ ਬੰਦਾ ਜੋ ਵੀ ਜਿਸ਼ ਤਰਾ ਦਾ ਬੀਜੇਗਾ ਉੱਸੇ ਤਰਾ ਦਾ ਵੰਡੇਗਾ ਉਸਦਾ ਕੋਈ ਵੱਖਰਾ ਹੱਲ ਵੱਖਰਾ ਤਰੀਕਾ ਨਹੀ ਦੁਨੀਆ ਤੇ ਆਪਣਾ ਜੀਵਨ ਚੰਗੇ ਕੰਮਾ ਵਿੱਚ ਲਾਓਗੇ ਚੰਗਾ ਕੱਰੋਗੇ ਤਾ ਤੁਹਾਡੇ ਨਾਲ ਵੀ ਚੰਗਾ ਹੋਵੇਗਾ ਇਹ ਤਾ ਕੁੱਦਰਤ ਦਾ ਹੀ ਨਿੱਯਮ ਆ ਜਦੋ ਮਾੜਾ ਬੀਜੋਗੇ ਮਾੜਾ ਕੱਰੋਗੇ ਤਾ ਕੁੱਦਰਤ ਦੇ ਹਿਸਾਬ ਨਾਲ ਮਾੜਾ ਹੀ ਵੱਢੋਗੇ ਇਸਤੋ ਕੋਈ ਬੰਦਾ ਚਾਹੇ ਵੱਡੀ ਤੋ ਵੱਡੀ ਜਾਤੀ ਦਾ ਹੋਵੇ ਚਾਹੇ ਬਾਹਮਣ ਹੀ ਕਿਉ ਨਾ ਹੋਵੇ ਪੁਜਾਰੀ ਹੀ ਕਿਉ ਨਾ ਹੋਵੇ ਇਹ ਫੱਰਕ ਇਹਨਾ ਲੋਕਾ ਨੇ ਪਾਏ ਸੀ ਸਾਡੇ ਵਿੱਚ ਕੁੱਦਰਤ ਕਿਸੇ ਇੱਕ ਵੀ ਬੰਦੇ ਨਾਲ ਫੱਰਕ ਨਹੀ ਰੱਖਦੀ ਤੁਸੀ ਜਿੰਨੇ ਮੱਰਜੀ ਛੋਟੇ ਹੋ ਗਰੀਬ ਹੋ ਕੁੱਝ ਵੀ ਹੋਵੋ ਤਾ ਕੁੱਦਰਤ ਤੁਹਾਡੇ ਨਾਲ ਫੱਰਕ ਨਹੀ ਕਰਦੀ ਇਹ ਸਰਾਰਤੀ ਤੇ ਚਲਾਕ ਤੇ ਲਾਲਚੀ ਲੋਕਾ ਦੇ ਕੰਮ ਨੇ ਜਿਹੜੇ ਸੱਦੀਆ ਤੋ ਚੱਲਦੇ ਆਉਦੇ ਨੇ ਤੇ ਚੱਲਦੇ ਰਹਿਣੇ ਨੇ ਇਹ ਤਾ ਤੁਸੀ ਆਪ ਦੇਖਣਾ ਆਪਣੀ ਜਿੰਦਗੀ ਸੋਖੀ ਕਰਕੇ ਇੱਕ ਦੂਜੇ ਦੇ ਨਾਲ ਸਾਰੇ ਫੱਰਕ ਮਿੱਟਾਕੇ ਪਿਆਰ ਨਾਲ ਭਾਈਚਾਰੇ ਦੀ ਸਾਝ ਨਾਲ ਲਗਾਉਣੀ ਆ ਸੋਖੀ ਤੇ ਖੁੱਸਹਾਲ ਜਿੰਦਗੀ ਬਤੀਤ ਕੱਰੋਗੇ ਜੇਕਰ ਨੀਵੇ ਹੋਕੇ ਪਿਆਰ ਨਾਲ ਬਾਬੇ ਨਾਨਕ ਵਾਗੂ ਜਿਊਣ ਦੀ ਕੋਸਿਸ ਕੱਰੋਗੇ ਵੀਰੋ ਕਿਸੇ ਲਾਲਚੀ ਤੇ ਚਲਾਕ ਲੋਕਾ ਦੇ ਪਿੱਛੇ ਲੱਗਕੇ ਇਹਨਾ ਜਾਤਾਪਾਤਾ ਇਹਨਾ ਧੱਰਮਾ ਦੇ ਚੱਕਰਾ ਵਿੱਚ ਨਾ ਪੱਓ ਅਸੀ ਸਾਰੇ ਹੀ ਇੱਕ ਹਾ ਕੋਈ ਵੱਖਰਾ ਧੱਰਮ ਨਹੀ ਦੁਨੀਆ ਤੇ ਇੰਨਸਾਨੀਅਤ ਦੇ ਧੱਰਮ ਤੋ ਬਿੰਨਾ ਵੀਰੋ ਭੈਣੋ

  • @Laddi_Singh994

    @Laddi_Singh994

    3 ай бұрын

    Right

  • @user-ip8cy2yp4f
    @user-ip8cy2yp4f3 ай бұрын

    ਘੈਂਟ ਜੱਟਾ ਖਿੱਚ ਕੇ ਰੱਖ

  • @user-kb3zq9ph3r
    @user-kb3zq9ph3r3 ай бұрын

    Sab satoy na sache ni ha koe is vich phala time vich time pass karda se

  • @gaganjandi1991
    @gaganjandi19913 ай бұрын

    ❤❤

  • @manisandhu8673
    @manisandhu86733 ай бұрын

    Sade aere vich Lalle nall khetti sanji keti si

  • @somadevi1570
    @somadevi15703 ай бұрын

    ਇਹ ਜੱਟ ਤੇ ਰੱਬ ਦੀ ਸਾਂਝੀ ਖੇਤੀ, ਇਹ ਅਸੀਂ ਬਚਪਨ ਵਿੱਚ ਸੁਣਿਆ ਕਰਦੇ ਸੀ। ਲਵੇਰੀਆਂ ਵਾਲ਼ੀ ਵੀ।

  • @krishanakumar-fe3xi
    @krishanakumar-fe3xi2 ай бұрын

    baba gal koi chaj di suna ghooseghatian galan sunaie janda tu tan jatt nu rab ton v chalak banata je jatt ina e chalak hunda tan jatt ajj fahe kyun lainda

Келесі