Rang Punjab De

Rang Punjab De


Пікірлер

  • @Gurjit_786
    @Gurjit_7864 сағат бұрын

    Waheguru ji 🙏🙏🙏

  • @jasvirbrar167
    @jasvirbrar1678 сағат бұрын

    ਬਾਬਾ ਜੀ ਪੁਰਾਣੀਆਂ ਗੱਲਾਂ ਛੱਡੋ ਹੁਣ ਵਾਲੇ ਸਮੇਂ ਦੀ ਗੱਲ ਕਰੋ ਹਿੰਦੂ ਕੌਮ 1200 ਸਾਲ ਗੁਲਾਮ ਰਹੀ ਹੈ ਕੁੜੀਆਂ ਇਹਨਾਂ ਦੀਆਂ ਵਿਕਦੀਆਂ ਰਹੀਆਂ ਹਨ ਗਜਨੀ ਦੇ ਬਜਾਂਰਾਂ ਵਿਚ ਅੱਜ ਇਹਨਾਂ ਕੌਲ ਪਾਂਵਰ ਹੈ ਢਾਹ ਕਿ ਬਾਬਰੀ ਮਸਜਿਦ ਮੰਦਰ ਬਣਾ ਦਿੱਤਾ ਇਹ ਪਾਂਵਰ ਦੀ ਗੱਲ ਹੈ ਬਾਬਾ ਜੀ ਨਵਾਂ ਦੇਸ਼ ਬਣਨ ਚੱਲਿਆ ਖਾਲਿਸਤਾਨ ਬਹੁਤ ਛੇਤੀ

  • @jasvirbrar167
    @jasvirbrar1678 сағат бұрын

    ਬਾਬਾ ਜੀ ਨਵਾਂ ਦੇਸ਼ ਬਣਨ ਚੱਲਿਆ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਸਾਰੇ ਮੁਲਖਾਂ ਵਿਚ ਪੈ ਰਹੀਆਂ ਹਨ ਬਾਬਾ ਜੀ ਤੇਰੇ ਬੈਠਿਆਂ ਖਾਲਿਸਤਾਨ ਬਣ ਜਾਣਾਂ ਨਵਾਂ ਦੇਸ਼ ਖਾਲਿਸਤਾਨ

  • @gurvantkuar-lt5wl
    @gurvantkuar-lt5wl14 сағат бұрын

    Baba too kehde k gije c palo

  • @HarpreetSingh-tr9kn
    @HarpreetSingh-tr9kn20 сағат бұрын

    ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦਾ ਬਾਬਾ...ਆਵਦਾ ਕੋਈ ਤਜਰਬਾ ਨੀ ਦੱਸਿਆ ਪਤੰਦਰ ਨੇ...😅😂

  • @parwindersinghpunjawa5016
    @parwindersinghpunjawa501621 сағат бұрын

    ਜਿਉਣਾ ਝੂਠ ਆ ਤੇ ਮਰਨਾ ਸੱਚ

  • @lakhveersingh5085
    @lakhveersingh508521 сағат бұрын

    Wahegur dhan guru Gobind Singh Ji 🙏

  • @sukhpalsinghdhillon7684
    @sukhpalsinghdhillon7684Күн бұрын

    Baba ji tusi koi koi gal galt Bol gya thodi age kini aa baba ji

  • @sukhpalkaur9113
    @sukhpalkaur9113Күн бұрын

    Good

  • @Rangla_Punjab996
    @Rangla_Punjab996Күн бұрын

    Dobra pai jne o bai purani video

  • @Aamlok11
    @Aamlok11Күн бұрын

    ਬਹੁਤ ਵਧੀਆ ਬਾਬਾ ਜੀ। ਪੰਜਾਬੀਅਤ ਨੂੰ ਜਿੰਦਾ ਰੱਖਣ ਲਈ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਵੇਗਾ। ਇੱਕ ਵਾਰ ਫਿਰ ਧੰਨਵਾਦ ਜੀ

  • @singhbirring3663
    @singhbirring3663Күн бұрын

    Babba g sorry, all stories are senseless, and no interest in all stories

  • @dhaliwalelectric9511
    @dhaliwalelectric9511Күн бұрын

    Y mic vadea laea karo g. Bappu dea gallan bohat vadea lagdea nay. Request he aa mic wale kasar na chadea karo ❤❤❤

  • @user-iv2cx4jn3s
    @user-iv2cx4jn3s2 күн бұрын

    Mnu bot sonk a sune da bhotta diya khaniya meri mumy ne mnu salde di gal dasi c nani rat nu a rhi c memne da bacha bna gya c salda

  • @harbanssmagh4026
    @harbanssmagh40262 күн бұрын

    😂😂😂😅

  • @AlexAlex-uy5pz
    @AlexAlex-uy5pz2 күн бұрын

    Very nice bapu ji

  • @JagtarSingh-kz8gi
    @JagtarSingh-kz8gi2 күн бұрын

    ਇਹ ਬਾਬਾ ਵੀ ਸਲੇਡਾ ਲਗਦਾ ।ਪਤੰਦਰ ਕਿੱਡੇ ਕਿੱਡੇ ਵੱਡੇ ਗਪੌੜ ਛੱਡੀ ਜਾਂਦਾ

  • @sonupadda1438
    @sonupadda14382 күн бұрын

    Very sach c eh sach hunda eh sab kuch

  • @SinghSingh-gb7gw
    @SinghSingh-gb7gw2 күн бұрын

    ਝੂਠ ਹੈ ਬਾਬਾ ਜੀ

  • @sonupadda1438
    @sonupadda14382 күн бұрын

    Veer sach c eh sab gllan veer bapu diya

  • @jonbanpreepreet9558
    @jonbanpreepreet95582 күн бұрын

    Weheguru ji🙏

  • @RajVeer-dm2iu
    @RajVeer-dm2iu2 күн бұрын

    Ho skda sach bajurg bndea nu pta lg jnda ehna ne dunia jda dekhi

  • @MottiSingh-ty1cg
    @MottiSingh-ty1cg3 күн бұрын

    Bappu da kehda pind aa ji mera pind bi khadial aa❤❤❤

  • @ratansekhon4291
    @ratansekhon42913 күн бұрын

    Mere nakkrdade di v same trike nal death hoi c ohi sari raat fight wali gal

  • @finetouchmusicdesibeats
    @finetouchmusicdesibeats3 күн бұрын

    Tuhade dade ne vi dekhiya

  • @randeepsingh7315
    @randeepsingh73153 күн бұрын

    ਬਾਬਾ ਜੀ ਚੰਦੂ ਤਾ ਪਹਿਲਾ ਹੋਇਆ ਚੰਦੂ ਨੇ ਜਹਾਗੀਰ ਨੂੰ ਝੂਠ ਬੋਲ ਕੇ ਡਰਾ ਦਿੱਤਾ ਡਰੇ ਹੋਏ ਜਹਾਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਬੰਦਾ ਸਿੰਘ ਬਹਾਦਰ ਤਾ ਦਸਵੇ ਪਾਤਸਾਹ ਵੇਲੇ ਹੋਇਐ

  • @SheerSingh-bb8hn
    @SheerSingh-bb8hn3 күн бұрын

    Video poori pyu ji

  • @darshansinghdarshandudhal7509
    @darshansinghdarshandudhal75093 күн бұрын

    ਬਿਲਕੁਲ ਸਹੀ 1000%

  • @immortalcyanogen779
    @immortalcyanogen7794 күн бұрын

    Aah ruldu di baat aa eh asi hor lot paune aa..

  • @jassasingh675
    @jassasingh6754 күн бұрын

    👌👌👌👌👌

  • @sukhjinderdhaliwal6882
    @sukhjinderdhaliwal68824 күн бұрын

    ਆਵਾਜ ਸਹੀ ਨਹੀ ਹੈ ਮੱਗਰ ਸਿੰਘ ਜੀ

  • @user-hj3pf3lk2u
    @user-hj3pf3lk2u4 күн бұрын

    BAba.apna.number.send.kar.amritsar.to.bol.reha.tu.mar.ke.jinda.hoya

  • @JaswantBrar-uw9fn
    @JaswantBrar-uw9fn4 күн бұрын

    Ah bai tusi bapu magar channa wale kol vi hunde o ke oh hor a tere Varga bhau Jo bapu kol a hare muley ala bai

  • @jasbirsingh291
    @jasbirsingh2914 күн бұрын

    Waheguru ji Waheguru ji Maher kro ji

  • @SinghMr-lv4ok
    @SinghMr-lv4ok4 күн бұрын

    ਜੋ ਅੱਖਾਂ ਨੇ ਨਾ ਦੇਖਿਆ,ਦਿਮਾਗ ਨੇ ਨਾ ਸੋਚਿਆ ਹੋਵੇ, ਜਾ ਨਾ ਸੁਣਿਆ ਹੋਵੇ, ਦਿਮਾਗ ਉਨਾ ਸਾਰੀਆ ਚੀਜ਼ਾਂ ਦੀ ਖਿਚੜੀ ਬਣਾ ਕੇ ਤੁਹਾਨੂੰ ਦਿਖਾ ਦਿੰਦਾ ਹੈ।ਸਵਰਗ ਨਰਕ ਇੰਨਸਾਨ ਨੂੰ ਡਰਾ ਕੇ ਸਹੀ ਰਸਤੇ ਤੇ ਜ਼ਿੰਦਗੀ ਜਿਊਣ ਲਈ ਬਣਾਏ ਹਨ, ਸਭ ਨੂੰ ਇਕ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।🙏

  • @BawaBawa-wh3gp
    @BawaBawa-wh3gp4 күн бұрын

    Sach aa bapu ji

  • @jssingh-uq2qw
    @jssingh-uq2qw5 күн бұрын

    ਇਹ ਤਾਂ ਮਰਨ ਤੋਂ ਬਾਹਦ ਹੀ ਪਤਾ ਲਗਣਾ ਜਦੋ ਅਸਲ ਪ੍ਰਕਟੀਕਲ ਆਪਣੇ ਨਾਲ ਹੋਣਾਂ ਕੇ ਕੀ ਬਣਦਾ ਬਾਬਾ ਛੱਡੀ ਜਾਂਦਾ ਲੰਬੀਆਂ

  • @sandeepbagri-gq1wd
    @sandeepbagri-gq1wd5 күн бұрын

    bapu ji waheguru ji sonu lambi umer vakhsye❤se dva krti hou ese tera he sanu storyan ponde rhen

  • @GaganDeep-cg6cw
    @GaganDeep-cg6cw6 күн бұрын

    Sade pind v eda hoya c ik bjurg nal uh mar ke 5ghante baadch jiondi hoi c sachi di gal hai 😮ji

  • @manisidhumani205
    @manisidhumani2056 күн бұрын

    ਬਾਪੂ ਦੀਆ ਕਹਾਣੀਆਂ ਸੁਣ ਕੇ ਮਂਨ ਖੁਸ਼ ਹੋ ਜਾਂਦਾ ਹੈ

  • @balkaransingh4917
    @balkaransingh49176 күн бұрын

    ਧੰਨਵਾਦ

  • @GurpreetSingh-dv1lq
    @GurpreetSingh-dv1lq6 күн бұрын

    ਪਹਿਲਾ ਲਾਈਕ ਮੇਰਾ ਜੀ

  • @RangPunjabDe1
    @RangPunjabDe16 күн бұрын

    ਜਿਉਂਦਾ ਰਹਿ ਬਾਈ♥️

  • @Aamlok11
    @Aamlok116 күн бұрын

    ਬਹੁਤ ਵਧੀਆ ਬਾਬਾ ਜੀ ਤੁਸੀਂ ਬਹੁਤ ਵਧੀਆ ਕਹਾਣੀ ਸੁਣਾਈ। ਸਾਨੂੰ ਪਤਾ ਇਸ ਤਰ੍ਹਾਂ ਕਹਾਣੀ ਸੁਣਾਉਣ ਵਿੱਚ ਮਿਹਨਤ ਬਹੁਤ ਲੱਗਦੀ ਹੈ

  • @mrgill5886
    @mrgill58867 күн бұрын

    Good g

  • @ushajoria8630
    @ushajoria86307 күн бұрын

    Ene bande rab kol ki karde

  • @baldeepsingh4501
    @baldeepsingh45017 күн бұрын

    kzread.info/dash/bejne/eqeqrNGCpMSaiLw.htmlsi=FtxIe60dndl_uUPT

  • @charanjitsingh2038
    @charanjitsingh20387 күн бұрын

    jindgi thode jattan de aa fahe fer lai jane o

  • @sohi5612
    @sohi56128 күн бұрын

    Pehla v payi c eh video....

  • @yuvrajsoni44
    @yuvrajsoni448 күн бұрын

    barbreek bheem da pota c,,,,te raja ,shalya,,,c oh mama jihra vachan ch banya gya c dhokhe naal..te 5 bhanje chad ke duryodhan walo ladna piya c...barbreek ji nu hi aaj humlog khatu sham ji ke name se jaante hain..

  • @DarshanSingh-xx2rg
    @DarshanSingh-xx2rg8 күн бұрын

    ਮਾਨਸਿਕ ਗੋਰ ਸੁੱਤੇ ਪਏ ਨੂੰ ਸੁਪਨੇ

  • @jagtarsingh-8940
    @jagtarsingh-89409 күн бұрын

    ਬਾਪੂ ਜੀ 🙏 ਕਹਾਣੀ ਬਹੁਤ ਵਧੀਆ ਤੇ ਪਿਆਰੀ ਹੈ ਬਾਪੂ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @jagjitmaan6642
    @jagjitmaan66429 күн бұрын

    Very nice bapu g from the USA

  • @sukhpalsinghdhillon7684
    @sukhpalsinghdhillon76849 күн бұрын

    Aa sab nu pata Bapu ji so tusi ds da ho gal Nahi bni koi