ਜਦੋਂ ਭਾਖੜਾ ਦਾ ਪਾਣੀ ਨੱਕੇ ਪੈਂਦਾ ਛੱਡਿਆ ਖੇਤ 'ਚ । Gur Brar Vlogs

28P 67 ਚੱਕ ਕੇ ਮਾਰੀ ਖੇਤ ਵਿਚੋਂ ਬਾਹਰ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #28p67 #ਝੋਨਾ #ontrending, #ਖੇਤੀਬਾੜੀ #khetibadi #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ #farming

Пікірлер: 95

  • @GurBrarVlogs
    @GurBrarVlogs28 күн бұрын

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @GurjeetSingh-vr8mm
    @GurjeetSingh-vr8mm21 күн бұрын

    ਬੇਬੇ ਬਹੁਤ ਚੰਗੀ ਲੱਗਦੀ ਹੈ ਮਾਂ ਦੀ ਯਾਦ ਆ ਜਾਂਦੀ ਹੈ

  • @PunjabiRecipes000
    @PunjabiRecipes00028 күн бұрын

    ਬਰਾੜ ਬਾਈ ਜੀ ਗੱਗੁ ਨੇ ਕਿੰਨੀ ਵਧੀਆ ਛੋਟੀ ਜੀ ਹਲਾਈ ਪਾਈ ਸੀ ਘਰ ਵਾਲੇਆਂ ਦਾ ਇਧੇਆਸ ਦੱਸਣ ਲਈ ਤੁਸੀ ਵਿਚਲੋ ਟੋਕਤਾ ਗੱਲ ਪੁਰੀ ਨੀ ਕਰਨ ਦੀਤੀ ਤੇ ਬਾਈ ਬਚਪਨ ਬਹੁਤ ਰੰਗਲਾ ਹੁਦਾਂ ਕਿਸੇ ਦੇ ਉਚੇ ਨੀਮੇਂ ਕੱਪੜੇ ਪਾਉਣੇ ਪੁਠੀਆਂ ਚੱਪਲਾਂ ਪਾਓਣੀਆਂ ਰੋਟੀ ਕਿਸੇ ਨਾਲ ਵੀ ਖਾ ਲੈਣੀ ਤਾਜ ਨੇ ਬਚਪਨ ਯਾਦ ਕਰਾਤਾ ਪ੍ਰਮਾਤਮਾ ਇਨਾਂ ਬੱਚੇਆਂ ਚੜਦੀ ਕਲਾ ਚ ਰੱਖੇ ਧੰਨਵਾਦ ਜੀ

  • @sarbjeetgill-pf2sr
    @sarbjeetgill-pf2sr21 күн бұрын

    ਬਹੁਤ ਵਧੀਆ ਬਾਈ ਞਿਡੀੳ ❤🎉❤

  • @user-nx6fj4zi2k
    @user-nx6fj4zi2k21 күн бұрын

    ਬਾਈ ਜੀ ਗੱਗੂ ਦੇ ਟਰੈਕਟਰ ਤੇ ਲੱਗੇ deck ਜਾਣਕਾਰੀ ਤੇ ਰੇਟ ਤੇ ਅਵਾਜ਼ check ਕਰਾ ਦਿਓ

  • @harpreetsaini9370
    @harpreetsaini937028 күн бұрын

    ਗੱਗੂ ਮਨਪ੍ਰੀਤ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮਾਤਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਰੱਬ ਚੜ੍ਹਦੀਕਲਾ ਚ ਰਖੇ ਸਾਰੇ ਨੂੰ

  • @harpreetsaini9370
    @harpreetsaini937028 күн бұрын

    ਵਲੋਗ ਸੋਹਣਾ ਦੇਸੀ ਸੀ ਚੰਗਾ ਲੱਗਾ ਦੇਖ ਕੇ

  • @gorabatth3551
    @gorabatth355128 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ ।।ਬਹੁਤ ਵਧੀਆ ਵਿਡੀਉ ਬਾਈ ਜੀ।।🙏🙏🙏🙏👌👌👌👌👍👍👍👍👍🎊

  • @Lovepreet_mehso
    @Lovepreet_mehso21 күн бұрын

    ਬਹੁਤ ਵਧੀਆ ਵੀਡੀਓ ਬਾਈ ਜੀ 😍❤️ ਬੇਬੇ ਜੀ ਨੂੰ ਸਤਿ ਸ਼੍ਰੀ ਅਕਾਲ 🙏ਮਨਰਾਜ ਸਿੰਘ ਮਹਿਸੋਪੁਰ ਸਿਟੀ ਫਿਲੋਰ ਜਲੰਧਰ!

  • @HarwinderSingh-me1tr
    @HarwinderSingh-me1tr21 күн бұрын

    ਪਾਣੀ ਦਾ ਮਾਮਲਾ ਕਿੰਨਾ ਆਉਂਦਾ ਛੇ ਮਹੀਨਿਆਂ ਦਾ ਦੱਸੋ

  • @NirvairSekhon-ir4gu
    @NirvairSekhon-ir4gu21 күн бұрын

    Nice 👍🏻👍🏻👍🏻👍🏻👍🏻🎉🎉🎉🎉

  • @RipanPartap
    @RipanPartap21 күн бұрын

    Very nice video veer ji

  • @jassbrarvlog1143
    @jassbrarvlog114328 күн бұрын

    Nice brother

  • @pilotbarusarao8728
    @pilotbarusarao872812 сағат бұрын

    माँ जी तो बहुत मिठी बोल रही है👌👌👌 मै पायलट बारू सिंह शहीद का बेटा हूं आपको सलूट देता हूँ

  • @harmanmann5130
    @harmanmann513021 күн бұрын

    😊😊❤

  • @user-hq9ej3in1t
    @user-hq9ej3in1t21 күн бұрын

    Lal jeet kelar faridkot good morning

  • @kulwinderkaur6275
    @kulwinderkaur627521 күн бұрын

    👍👍

  • @JaswantSingh-qg6oh
    @JaswantSingh-qg6oh28 күн бұрын

    Nice.baee

  • @surdipkaur5909
    @surdipkaur590921 күн бұрын

    Sat shri akal gursewak and family khet vich roti khani ek number video from Germany❤

  • @jaatshab8295
    @jaatshab829521 күн бұрын

    Love from Rohtak Sampla ❤

Келесі