ਜੱਟਾਂ ਦੇ ਮੁੰਡੇ ਰੇੜੀਆਂ ਨਹੀਂ ਲਾਉਂਦੇ- ਜੋ ਤਾਅਨੇ ਮਾਰਦੇ ਸੀ ਅੱਜ ਉਹੀ ਮੰਗਦੇ ਨੇ ਸਲਾਹਾਂ

#primeasiatv #primeasiatvshorts #viral #inpirational #motivational #jatt #jattlife #trending #punjabi #punjabnewstoday #latestnewsupdate #jassibrar #fastfood #foodvlogger #hardworking #couplegoals #hardworking #punjabicouplesvideo #couple #couplevlogs
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 118

  • @SukhwinderSingh-wq5ip
    @SukhwinderSingh-wq5ip8 күн бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @KULDEEPSINGH-cc1jt
    @KULDEEPSINGH-cc1jt8 күн бұрын

    ਬਹੁਤ ਵਧੀਆ ਉਪਰਾਲਾ ਹੈ ਕੰਮ ਦੀ ਸ਼ਰਮ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਮੇਹਰ ਕਰੇ ❤❤

  • @FatehDeol-yw1go
    @FatehDeol-yw1go8 күн бұрын

    ਜਿਓਂਦੇ ਵਸਦੇ ਰਹੋ। ਵਧੋ। ਪਰਮਾਤਮਾ। ਤਰੱਕੀਆਂ। ਬਖਸ਼ੇ। ਭਾਈ।

  • @sarbjeetkaur2816
    @sarbjeetkaur28167 күн бұрын

    ਲੋਕ ਵਿਦੇਸ਼ਾਂ ਵਿਚ ਬਾਥਰੂਮ ਵੀ ਸਾਫ ਕਰਦੇ ਹਨ ਪਰ ਜੇ ਕੋਈ India ਵਿਚ ਅਪਣਾ ਕੰਮ ਕਰਦਾ ਮਿਹਨਤ ਕਰਦਾ ਤਾਂ ਪਤਾ ਨਹੀਂ ਕਿਉਂ ਬੋਲਦੇ ਹਨ..... ਕਿਸੇ ਦੀ ਪਰਵਾਹ ਨਾ ਕਰੋ...

  • @user-nd2st2zt7q
    @user-nd2st2zt7q7 күн бұрын

    Very good beta ਤੁਸੀਂ ਅਪਣੇ ਕੰਮ ਦੇ ਖੁਦ ਮਾਲਕ ਹੋ, ਬਹੁਤ ਵਧੀਆ ਲੱਗਿਆ , ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਸ਼ਾਬਾਸ਼ , ਵਾਹਿਗੁਰੂ ਸਿਰ ਤੇ ਹੱਥ ਰੱਖੇ. ਤਰੱਕੀ ਦੇਵੇ ਮਾਲਿਕ. 👌👍❤️

  • @karamjitsingh7431
    @karamjitsingh74317 күн бұрын

    ਬਹੁਤ ਵਧੀਆ ਗੱਲ ਹੈ ਵੀਰ ਸਾਰੇ ਪੰਜਾਬੀਆਂ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਅੱਜ ਕੱਲ ਪੰਜਾਬੀ ਵੀ ਪੰਜਾਬੀਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਤੇ ਪੰਜਾਬੀਆਂ ਤੋਂ ਖਾਣਾ ਪਸੰਦ ਕਰਦੇ ਹਨ ਪਰ ਕੁਝ ਬੰਦੇ ਇਸ ਦਾ ਫਾਇਦਾ ਉਠਾਉਂਦੇ ਹਨ ਤੇ ਚੀਜ਼ਾਂ ਮਹਿੰਗੀਆਂ ਕਰਕੇ ਵੇਚਦੇ ਹਨ ਮੇਰੀ ਜਾਣਕਾਰੀ ਵਿੱਚ ਇੱਕ ਸਰਦਾਰ ਵੀਰ ਨੇ ਕੰਮ ਸ਼ੁਰੂ ਕੀਤਾ ਸੀ ਪਰ ਉਸਨੇ ਰੇਟ ਹੀ ਇਨਾ ਜਿਆਦਾ ਕਰ ਦਿੱਤਾ ਕਿ ਹੁਣ ਉਸ ਕੋਲ ਕੰਮ ਬਿਲਕੁਲ ਨਹੀਂ ਹੈ ਸੋ ਜੇਕਰ ਤੁਸੀਂ ਕੰਮ ਸ਼ੁਰੂ ਕਰੋ ਤਾਂ ਰੇਟ ਦਾ ਵੀ ਖਿਆਲ ਰੱਖੋ ਤਾਂ ਕਿ ਬੰਦਾ ਵਾਪਸ ਨਾ ਜਾਵੇ

  • @sarbjeetkaur2816
    @sarbjeetkaur28167 күн бұрын

    ਤੁਹਾਡੇ ਵਰਗੇ ਨੌਜਵਾਨ ਹੀ ਪੰਜਾਬੀਆਂ ਨੂੰ ਸੇਧ ਦੇ ਸਕਦੇ ਹੋ

  • @Shonkibathindeala
    @ShonkibathindealaКүн бұрын

    ਬਾਈ ਜੀ ਜਿਹੜਾ ਕੋਈ ਵੀਰ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਮਿਹਨਤ ਕਰਦਾ ਉਸ ਦਾ ਇਥੇ ਹੀ ਕਨੇਡਾ ...❤

  • @mandeepgill5876
    @mandeepgill58768 күн бұрын

    ਕੰਮ ਕਰਨ ਦੀ ਕਿਉ ਸ਼ਰਮ

  • @charanjitbasra4543
    @charanjitbasra45432 күн бұрын

    ਕੋਈ ਔਖਾ ਨਹੀਂ ਕੰਮ ਕਰਨ ਞਾਲਿਆ ਲਈ so proud of you ਮਿਹਨਤ ਕਰਨੀ ਕੋਈ ਮਾੜੀ ਗੰਲ ਨਹੀਂ

  • @kirandeepbrar2205
    @kirandeepbrar22054 күн бұрын

    ਮੇਰੇ ਵੱਲੋਂ ਬਾਈ ਜੀ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ. ਰੱਬ ਰਾਖਾ.

  • @rajinderkumar-df2if
    @rajinderkumar-df2if7 күн бұрын

    Punjabiya nu bachaun da ik changa rasta, salute Janaab.

  • @ManjitSingh-jm1oq
    @ManjitSingh-jm1oq7 күн бұрын

    ਬਹੁਤ ਵਧੀਆ ਸੋਚ ਆ ਵੀਰ ਦੀ

  • @satnamsandhu383
    @satnamsandhu3833 күн бұрын

    ਬਹੁਤ ਵਧੀਆ ਪੰਜਾਬੀਆਂ ਨੂੰ ਸੇਧ ਦੇਣ ਧੰਨਵਾਦ ਜੀ ਸੋਹਣਾ ਰੱਬ ਭਰਾ ਭਰਜਾਈ ਨੂੰ ਤਰੱਕੀਆਂ ਬਖਸ਼ੇ

  • @rajpreetmahal5652
    @rajpreetmahal56528 күн бұрын

    Gud job veer ji salute aa soch nu

  • @JasbirSIngh-me1dz
    @JasbirSIngh-me1dz9 сағат бұрын

    Very cool and great idia. No Shame in the Work and the life is Dependent on money. So Work Hard is the key to the success. Love From USA 🇺🇸🙏

  • @sukhrajsingh3280
    @sukhrajsingh32807 күн бұрын

    Bhout vdia gal aa ,,, kise n himmat ty kiti ,, congratulations 🎉🎉🎉🎉🎉🎉

  • @baldevgrewal807
    @baldevgrewal8078 күн бұрын

    God bless you 🙏🙏🙏

  • @user-xt1sx9pm5s
    @user-xt1sx9pm5s8 күн бұрын

    ਬਹੁਤ ਵਧੀਆ ਲੱਗਿਆ ❤❤❤❤❤

  • @gogisingh4272
    @gogisingh42728 күн бұрын

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @jagroopmaan2251
    @jagroopmaan22517 күн бұрын

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਬਹੁਤ ਵਧੀਆ ਜੀ ਧੰਨਵਾਦ ਜੀ

  • @SatnamSingh-zk4ce
    @SatnamSingh-zk4ce8 күн бұрын

    Weheguru ਜੀ

  • @kirpalsingh-nw3nm
    @kirpalsingh-nw3nm3 күн бұрын

    🙏🙏🙏🙏🙏💪💪💪💪💪💪ਸ਼ਾਬਾਸ਼ ਪੁੱਤਰ ਜੀ ਜਿਉਂਦੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ

  • @sapainderpurewal902
    @sapainderpurewal9026 күн бұрын

    ਛੋਟੇ ਕੰਮ ਕਰਨ ਵਿੱਚ ਹੋਈ ਸ਼ਰਮ ਨਾ ਕਰੋ ਆਪਣਾਂ ਕੰਮ ਬਹੁਤ ਵਧੀਆ ਹੈਜੀਪ੍ਮਾਤਮਾਤਰੱਕੀ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @Gurjitsinghralla
    @Gurjitsinghralla7 күн бұрын

    We proud of our brother 🙏❤❤

  • @SukhjitSingh-ek5tn1
    @SukhjitSingh-ek5tn17 күн бұрын

    ਚੰਗਾ ਕੀਤਾ ਵੀਰ ਨੇ ਕੈਨੇਡਾ ਏਥੇ ਹੀ ਹੈ

  • @jaiveerchahal1880
    @jaiveerchahal18808 күн бұрын

    Very good beta

  • @harrymehat2932
    @harrymehat29327 күн бұрын

    Verry good👍👍

  • @luckygrewal4421
    @luckygrewal44218 күн бұрын

    Bhut vadhyia ji

  • @JaswinderSingh-lt6gp
    @JaswinderSingh-lt6gp8 күн бұрын

    Very good chhotey vir

  • @amarjitsethi6435
    @amarjitsethi64357 күн бұрын

    Bahut wadhia sardarji

  • @dukhihirdamansamjaona1557
    @dukhihirdamansamjaona15577 күн бұрын

    Waheguru waheguru waheguru ji

  • @JaswinderSingh-re9vi
    @JaswinderSingh-re9vi8 күн бұрын

    Good 👍

  • @babbuguri6740
    @babbuguri67408 күн бұрын

    Vadya came veer je vood

  • @kulwinderdaraj7161
    @kulwinderdaraj71618 күн бұрын

    Good Veer G....Carry On...

  • @bikkargill6596
    @bikkargill65967 күн бұрын

    Veer ji tuhada soch nu slam God may you live long Canada to hun vans aw raha han Dil la k kam kro patarkar dian gallan na suno Dhanwad ❤❤❤❤❤❤❤❤❤

  • @kulwantsingh3687
    @kulwantsingh36877 күн бұрын

    Good thinking, God bless you,.

  • @gurvinder98
    @gurvinder988 күн бұрын

    Waheguru ji mehar Karan ❤

  • @user-ur2rf2ue3h
    @user-ur2rf2ue3h8 күн бұрын

    👍👍👍👍👍

  • @ramandeepkaur-bh2mz
    @ramandeepkaur-bh2mz8 күн бұрын

    ❤❤

  • @ramanpalpal4867
    @ramanpalpal48678 күн бұрын

    Very good ji 🎉🎉🎉🎉🎉

  • @user-on7ps2bx9t
    @user-on7ps2bx9t7 күн бұрын

    ਬੱਲੇ ਓ ਬੱਲੇ ਓ ਸ਼ੇਰਾ ਬੱਲੇ ਓ ਸ਼ੇਰਾ ਨਕਸ਼ਾ ਚੇਂਜ ਕਰ ਦਿਓ ਗੁਰੂ ਗੋਬਿੰਦ ਸਿੰਘ ਦੇ ਪੁੱਤਰੋ ਕਰਕੇ ਦਿਖਾ ਦੋ ਕੰਮ ਪੰਜਾਬ ਨੂੰ ਸਾਂਭਣਾ ਆ ਪਰਮਾਤਮਾ ਤੇਰੀ ਦਿਨ ਦੁਗਣਾ ਚੁਗਣੀ ਤਰੱਕੀ ਕਰੇ

  • @nkvirk988
    @nkvirk9886 күн бұрын

    All jobs are equal

  • @hatttereki
    @hatttereki7 күн бұрын

    ਯਾਰ ਮਿਹਨਤ ਕਰਨ ਵਾਲੇ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੋਣੀ ਜਾਂ ਕਰਨੀ ਚਾਹੀਦੀ ਅਤੇ ਫਿਰ ਪੰਜਾਬੀ ਅਤੇ ਸਿੱਖ ਤਾਂ ਜਾਣੇ ਪਛਾਣੇ ਹੀ ਇਸੇ ਕਰਕੇ ਆ ਕਿ ਇਹਨਾਂ ਨੂੰ ਕਦੇ ਮੰਗਦੇ ਨਹੀਂ ਵੇਖਿਆ ਜਾਂਦਾ। ਸ਼ਰਮ ਤਾਂ ਨਸ਼ੇ ਕਰਨ ਵਾਲਿਆਂ ਅਤੇ ਮੰਗਣ ਵਾਲਿਆ ਨੂੰ ਆਉਣੀ ਜਾਂ ਕਰਨੀ ਚਾਹੀਦੀ ਹੈ ਮਿਹਨਤਕਸ਼ ਨੂੰ ਕਦੇ ਨਹੀਂ।

  • @nkvirk988
    @nkvirk9886 күн бұрын

    Jat should enter business Sare kamm ache h Kirat kro Waheguru to hmesha kamm mangoo

  • @kuldipkaur1470
    @kuldipkaur14703 күн бұрын

    Beta ji stay with your family very good. You are super star. I am in England. From sixty years. God bless you.

  • @kuldeepbrar5872
    @kuldeepbrar58727 күн бұрын

    Very good

  • @armaansingh1555
    @armaansingh15558 күн бұрын

    Good

  • @kulwantsingh3687
    @kulwantsingh36877 күн бұрын

    Veer ji, destination nahi dasia gia, kirpa kar ke dasia jaave.

  • @graniteworld9116
    @graniteworld91167 күн бұрын

    Good no substitute hard work

  • @manjitkondola9015
    @manjitkondola90155 күн бұрын

    Very good bata ji

  • @JaspreetKaur-mp6ow
    @JaspreetKaur-mp6ow6 күн бұрын

    BEST OF LUCK VEERJI

  • @tarjindersingh4517
    @tarjindersingh45174 күн бұрын

    Great very good starting god helps you guys. Success is on your way wahe guru kirpa karnge

  • @thefilms7988
    @thefilms79888 күн бұрын

    gud job

  • @veerpalsidhu8986
    @veerpalsidhu89866 күн бұрын

    ਦੁਨੀਆ ਤੇ ਸਿਰਫ 2 ਕੰਮ ਮਾੜੇ ਆ ਚੋਰੀ ਤੇ ਯਾਰੀ ਕਿਰਤ ਕਰਨਾ ਕੋਈ ਬੁਰਾ ਨਹੀਂ ਮਿਹਨਤ ਕਰਨੀ ਔਖੀ ਭਾਵੇਂ ਹੋਵੇ ਕਦੇ ਬੁਰੇ ਨਤੀਜੇ ਨਹੀਂ ਹੁੰਦੇ ਜ਼ਿੰਦਗੀ ਸਕੂਨ ਨਾਲ ਕੱਟ ਜਾਂਦੀ ਆ। ਸਾਡੀ ਇਹੀ ਸੋਚ ਆ ਪਰਿਵਾਰ ਤੋਂ ਇਹੀ ਸੀਖਈਆ ਅਸੀਂ ਤਾਂ

  • @SurjitSingh-uq3og
    @SurjitSingh-uq3og7 күн бұрын

    ਕੰਮ ਕੋਈ ਵੀ ਛੋਟਾ ਨਹੀਂ ਹੁੰਦਾ।

  • @surinderkaur4022
    @surinderkaur40223 күн бұрын

    Wahaguru ji ang sang sahai hoven kamjabi bakhshan beta ji

  • @armypower4650
    @armypower46508 күн бұрын

    Tarun Sharma ਮੁੰਡਾ ਆ ਖੰਨੇ ਤੋਹ ਉਹਨੂੰ ਸਾਹਮਣੇ ਲੈਅ ਕੇ ਆਉ ਵੀਰ para karate Player ਓਹ ਬੰਦਾ ਉਹਨੂੰ ਅੱਗੇ ਲੈਅ ਕੇ ਆਉ ਠੀਕ ਆ ਜਿੰਨਾ ਨੇ Motivation ਕਰਨਾ ਪੰਜਾਬ ਗੌਰ ਕਰਿਓ

  • @HarbansSingh-wj1jf
    @HarbansSingh-wj1jf7 күн бұрын

    Waheguru ji Mehar krn

  • @user-tv6ue4yb8n
    @user-tv6ue4yb8n8 күн бұрын

  • @SatnamSingh-pn7ob
    @SatnamSingh-pn7ob7 күн бұрын

    I am coming back from Canada after watching this. I am ms degree holder but cleaning bathrooms in Canada

  • @puneetgoyal4102
    @puneetgoyal41027 күн бұрын

    👌👌

  • @rajpalsidhu1399
    @rajpalsidhu13997 күн бұрын

    ਬਹੁਤ ਵਧਾਈਆ ਜੀ ਆਹ ਮਾਾਸਟਰ ਰੂਬੀ ਨੂੰ ਰੱਜ ਕੇ ਖਵਾ ਦੇ

  • @jaspalsinghsingh1312
    @jaspalsinghsingh13127 күн бұрын

    Very good ❤

  • @luckygrewal4421
    @luckygrewal44218 күн бұрын

    Kithe khade ne veer ji

  • @bhajanlakha152
    @bhajanlakha1526 күн бұрын

    Good job Do work honestly,, God bless you

  • @buttasingh-rh2dq
    @buttasingh-rh2dq8 күн бұрын

    ❤❤❤❤

  • @bkm9849
    @bkm98498 күн бұрын

    well done veer g, nal tea te Juice ve suru karo future ch 👍👍👍👍👍👍👍

  • @goldygrewal4012
    @goldygrewal40127 күн бұрын

    ਪੁੱਤ ਲਗੇ ਰਹੋ ਕੰਮ ਕੋਈ ਮਾੜਾ ਗੁਰੂ ਕਿਰਪਾ ਜ਼ਰੂਰ ਕਰੇਗਾ। ਬੇਟਾ ਸਿਰ ਜ਼ਰੂਰ ਢੱਕੋ ਕੰਮ ਲਈ ਜ਼ਰੂਰੀ ਹੈ। ਸੋਹਣੇ ਵੀ ਲੱਗਦਾ ਹੈ।

  • @harpreetsinghmoga
    @harpreetsinghmoga8 күн бұрын

    ਕੰਮ ਕਰਨ ਵਾਲਿਆਂ ਲਈ ਹਰ ਥਾਂ ਬਹੁਤ ਮੌਕੇ ਨੇ।

  • @jovanpreetsingh8021
    @jovanpreetsingh80213 күн бұрын

    ਬਹੁਤ ਵਾਧਿਆਂ ਵੀਰ ਜੀ ਹੁਣ ਬਾਈਏ ਵਾਪਸ UP ਜਾਣਗੇ

  • @harbhajandhaliwal4966
    @harbhajandhaliwal49666 күн бұрын

    Verygood

  • @krishansharmagopal4552
    @krishansharmagopal4552Күн бұрын

    bete tere Face & Personality ton koi judge nhi kr skda k tu eh km shuru kr skda hain , pr tu bahut vdhia kita , jdon Foreign ch ja k asi hr chhota km krn nu tyar han tan India ch kion nhi kr skde , tenu dekh k hor bahut bchchye shuru kr skde ne , es tran Unemployment v door hovegi , well done bete , Parmatma tenu kamjab kre

  • @user-ws9qp4bb4i
    @user-ws9qp4bb4i3 сағат бұрын

    Good 👍 paji

  • @magharsingh9327
    @magharsingh93273 сағат бұрын

    Very good job ❤

  • @baljidersingh-ep1ef
    @baljidersingh-ep1ef3 күн бұрын

    God bless you

  • @jogasingh8578
    @jogasingh85783 күн бұрын

    ਆਪਣੇ ਕੰਮ ਕਰਨ ਲਈ ਕਿਉਂ ਸ਼ਰਮ ਕਰਨੀ

  • @amandeepsidhu9259
    @amandeepsidhu9259Күн бұрын

    Bhut vadiya bai

  • @hatttereki
    @hatttereki7 күн бұрын

    ਜੱਟ ਵੀ ਤਾਂ ਬੰਦੇ ਹੀ ਹੁੰਦੇ ਆ ਨਾਲ ਮਿਹਨਤ ਵਿੱਚ ਕਿਸ ਤਰ੍ਹਾਂ ਦੀ ਸ਼ਰਮ। ਜੋ ਰੱਬ ਨੇ ਕਿਸਮਤ ਵਿੱਚ ਲਿਖਿਆ ਆ ਉਹ ਤਾਂ ਹੋਣਾ ਅਤੇ ਮਿਲਣਾ ਈ ਆ ਪਰ ਘੱਟੋ ਘੱਟ ਆਪਾਂ ਤਾਂ ਆਪਣੇ ਆਪ ਵੱਲੋਂ ਕੋਈ ਕਸਰ ਨਾ ਛੱਡੀਏ

  • @charanjitbasra4543
    @charanjitbasra45432 күн бұрын

    Good thinking one day he will be become big business man

  • @narinderaornaments
    @narinderaornaments20 сағат бұрын

    ਕਿਸੇ ਗਲ ਦਾ ਨਾ ਕਰੋ ਭਰਮ, ਕੰਮ ਵਿਚ ਨਹੀ ਕੋਈ ਸ਼ਰਮ।

  • @kuldipkaur1470
    @kuldipkaur14703 күн бұрын

    All jobs are same beta ji do not listen any body. Just pray to god and do your job Baba nank dev ji with you Very good beta ji

  • @vijayykumar695
    @vijayykumar6957 күн бұрын

    Very nice

  • @jarnaisinghjarnaisingh2508
    @jarnaisinghjarnaisingh25083 күн бұрын

    ਵਿਹਲੜ ਲੋਕ ਹੀ ਤਾਹਨੇ ਮਿਹਣੇ ਮਾਰਦੇ ਹਨ।

  • @ravisharma6379
    @ravisharma63792 күн бұрын

    Good ji

  • @Kavyasharma-lb1dw
    @Kavyasharma-lb1dw3 күн бұрын

    Nice bro❤❤❤❤❤❤❤

  • @jaddi_sardar_98
    @jaddi_sardar_988 күн бұрын

    ਸਾਨੂੰ ਮਾਣ ਆ ਸਾਡੇ ਭਰਾ ਤੇ ❤@lovepreet_singh_sidhu

  • @user-xp5rx7py2p
    @user-xp5rx7py2p3 күн бұрын

    ਰੱਜੇ ਪੁਜੇ ਜੱਟ ਜਿੰਨਾ ਕੁ 10 20 ਕਿੱਲੇ ਜਮੀਨਾ ਵੀ ਹੁੰਦੀਆਂ ਨੇ ਉਹਨਾਂ ਵਿੱਚ ਆਕੜ ਘੱਟ ਵੇਖੀ ਜਾਂਦੀ ਹੈ ਤੂੰ ਸਭ ਦਾ ਸਤਿਕਾਰ ਵੀ ਕਰਦੇ ਹਨ ਉਹ ਆਪਣੇ ਤੋਂ ਕਿਸੇ ਨੂੰ ਨੀਵਾਂ ਨਹੀਂ ਸਮਝਦੇ ਆਹ ਜਿੰਨੇ ਭੁੱਖੇ ਨੰਗੇ ਜੱਟ ਜਿਆਦਾ ਹੀ ਜਾਤ ਵਾਲਾ ਖੋਰੂ ਚੁਕਦੇ ਹਨ ਕਿ ਉਹਨਾਂ ਦੇ ਵੇਖੀਏ ਤੇ ਪੱਲੇ ਵੀ ਕੱਖ ਨਹੀਂ ਹੁੰਦਾ ਸਿਰਫ ਆਕੜੀ ਆਕੜ ਹੁੰਦੀ ਹੈ

  • @shivanisharma5562
    @shivanisharma55628 күн бұрын

    ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @sarbjeetkaur2816
    @sarbjeetkaur28167 күн бұрын

    Location ਕੀ ਹੈ??

  • @Sidhu_vlogs890
    @Sidhu_vlogs8908 күн бұрын

    Parmatma traki bakse

  • @manjindersahota653
    @manjindersahota6538 күн бұрын

    🙏🙏🌹❤️❤️🌹🙏🙏

  • @luckytoor2661
    @luckytoor26617 күн бұрын

    Location kithe aa y g

  • @punjabiweatherchannel
    @punjabiweatherchannel8 күн бұрын

    💧💧💧💧💧🌦️🌦️🌦️🌦️

  • @kashbassey9149
    @kashbassey91496 күн бұрын

    Very proud of you... I always wanted to co the same..family would not allow me to.. I was also told that being a jat..it would be shameful...I do not agree with this..

  • @LsGhoman-fi4cl
    @LsGhoman-fi4cl2 күн бұрын

    Jehde kol. Trika. Us ethe caneda te Amrika

  • @rajvinderkaur3733
    @rajvinderkaur37338 күн бұрын

    God bless you beta ji 🙏

  • @GurmukhSingh-mz5it
    @GurmukhSingh-mz5itКүн бұрын

    ਕਮ ਕੋਈ ਵੀ ਹੋਵੇਹਿਮਤ ਅਗੇ ਪੌਣ ਨਚਦੀ ਹੈ

  • @peplosboutique4983
    @peplosboutique49836 күн бұрын

    Bot vadia 👍

  • @inderjit748
    @inderjit7487 күн бұрын

    BHAR KE AA PUTT TUSI KEHA KHUSH TIME TOO BAAD ETHE HE BHAR BNNA DA GE MERE BETE KHUSH NAHI NA U K NA U. S. A NA. CANADA WICH 💯 WICHO 5%HE KAMYAB NE BETA JI PEHLE 10 SAL TAA KAM SET MASSA HUNDA HAI JE GHAR LEA TAA SMJO SARI UMAR DA FAHA GALL PAA LEA WAHEGURU JI CHARDIKLA TANDRUSTI TE TRAKIA BAKSHAN MERE BACHEYA NU

Келесі